ਚਾਸੀਨਾ🇨🇳 ਦਾ ਨਰਕ ਦਾ ਦਰਵਾਜ਼ਾ | Heaven Mountain of China🇨🇳

Поділитися
Вставка
  • Опубліковано 31 січ 2025

КОМЕНТАРІ • 461

  • @bhindajand3960
    @bhindajand3960 11 місяців тому +148

    ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @FlopYouTuber
    @FlopYouTuber  11 місяців тому +224

    ਸ਼ੇਅਰ ਕਰਦਿਆ ਕਰੋ ਸੱਜਣੋ ❤❤ ਬਲੌਗ ਤਾ ਅੱਧਾ ਪੰਜਾਬ ਬਣਾਉਦਾ ਸੋਡੇ ਭਾਈ ਵਾਗੂੰ ਕੋਈ ਨੀ ਦੱਸਦਾ

    • @gurpreetdeo3055
      @gurpreetdeo3055 11 місяців тому +4

      Okay g but mnu v dso tuc mai kehra kmm kra har kmm ch fail ho reha

    • @sardargreatsingh3055
      @sardargreatsingh3055 11 місяців тому +4

      🎉 ਸਾਡੇ ਆਲ਼ੇ ਜੱਟ ਦੀ ਝੜਾਈ ਐ 😂😂❤

    • @gurpreetdeo3055
      @gurpreetdeo3055 11 місяців тому +1

      @@sardargreatsingh3055 matlab vr

    • @Myvlogsss155
      @Myvlogsss155 11 місяців тому +1

      Chasina likh bai, instead of china in title

    • @Gagansidhu476
      @Gagansidhu476 11 місяців тому +2

      Love u pargat bro 🥰 tere bro sare vlog dekhi de a ❤

  • @tarsemsidhudrivervlog8527
    @tarsemsidhudrivervlog8527 9 місяців тому +4

    ਬਾਈ ਜਮਾਂ ਸਿਰਾ ਪਰਗਟ ਵੀਰ ਨਜ਼ਾਰਾ ਆ ਜਾਂਦਾ ਤੇਰੇ ਨਾਲ ਅਸੀਂ ਵੀ ਘੁੰਮ ਰਹੇ ਹਾਂ...! ਜਿਵੇਂ ਤੂੰ ਸਮਝਾਉਂਦਾ ਹੈ ਦਸਦਾ ਹੈ ਹੋਰ ਕੋਈ ਨਹੀਂ...! ਤੇਰੇ ਵਲੋਗ ਦੀ ਊਡੀਕ ਰਹਿੰਦੀ ਹੈ

  • @Ranveerbugga
    @Ranveerbugga 11 місяців тому +115

    ਆਪਣੇ ਪੰਜਾਬੀ ਵੀਰ ਹਾਜ਼ਰੀ ਲਗਵਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏🙏

  • @jasmersinghjassbrar3673
    @jasmersinghjassbrar3673 11 місяців тому +14

    ਅਜ ਤਾਂ ਬਾਈ ਕਮਾਲ ਈ ਕਰਤੀ। ਅਜ ਤਕ ਆਹ ਕਮਾਲ ਦੇ ਨਜ਼ਾਰੇ ਏਨੇ ਵਧੀਆ ਢੰਗ ਨਾਲ ਕੋਈ ਵੀ ਨੀ ਵਿਖਾ ਸਕਿਆ। ਰੱਬ ਤੇਰੀ ਉੱਮਰ ਲੰਬੀ ਕਰੇ ਤੇ ਦੋਸਤਾਂ ਸਾਡੀ ਘਰੇ ਬੈਠੇਆਂ ਦੀ ਸੇਵਾ ਕਰਦਾ ਰਹਿ। ਧੰਨਵਾਦ

  • @SukhwinderSingh-wq5ip
    @SukhwinderSingh-wq5ip 11 місяців тому +24

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @entertainmentpetsanimal
    @entertainmentpetsanimal 11 місяців тому +14

    ਧੰਨਵਾਦ ਪ੍ਰਗਟ ਬਾੲਈ ਘਰ ਬੈਠ ਨੌ ਚਾੲਨੀ ਦੀ ਸੇਰ ਕੋਰਣ ਞਾਸਤੇ

  • @gursharansinghbrar4715
    @gursharansinghbrar4715 11 місяців тому +10

    Satshriakal ਬਾਈ ਜੀ,,,,ਅੱਜ ਸਵੇਰੇ ਸਵੇਰੇ ਦੇਖੀ ਬਾਈ ਤੁਹਾਡੀ ਵੀਡਿਓ ਤੇ ਅੱਜ ਦਾ ਦਿਨ ਬਣ ਗਿਆ,,, ਪਰਗਟ ਬਾਈ,,,, ਪਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ

  • @GurmeetKaur-kl7zs
    @GurmeetKaur-kl7zs 11 місяців тому +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤

    • @sunilGARGpb03
      @sunilGARGpb03 10 місяців тому

      Gurmeet Kaur ji... Nihaao😊😊

  • @bittusaroye7526
    @bittusaroye7526 11 місяців тому +13

    ਭਾਵੇਂ ਬਹੁਤੀ ਦੂਰ ਨਹੀਂ ਬੁਢਲਾਡੇ ਤੋਂ ਭੀਖੀ ਪਰ ਖਾਸੀ ਦੂਰ ਆ ਮੇਰੇ ਤੋਂ ਏ ਪਹਾੜਾਂ ਦੀ ਟੀਸੀ

  • @hsgill4083
    @hsgill4083 9 місяців тому +1

    ਬਾਈ ਪ੍ਰਗਟ ਜੀ ਤੂੰ ਤਾਂ ਕਮਾਲ ਕਰ ਦਿੱਤੀ ਏਨੇ ਵਧੀਆ ਚੀਨ ਦੇ ਵਿਊ ਦਿਖਾ ਕੇ ਜਮਾ ਈ ਸਿਰਾ ਮੂਵੀ ਬਣਾ ਕੇ ਠੇਠ ਪੰਜਾਬੀ ਕੇ ਧੰਨਵਾਦ ਜੀ

  • @mehmisdeep
    @mehmisdeep 11 місяців тому +13

    ਬਾਈ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੁੰਦੀਆਂ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਟ ਕਰੋ ਯਾਰ ❤❤❤❤🎉🎉

  • @bobgill9695
    @bobgill9695 11 місяців тому +4

    ਬਾਈ ਬਹੁਤ ਵਧੀਆ ਲਗਿਆ ਸਾਰੀ ਹੀ ਵੀਡਿਉ ਘੈਂਟ ਹੁੰਦੀਆਂ ਨੇ ਮੈਂ army ch aa ghar ton
    phone aa rhe c mai Katt k Tera blog dekhi gya ਜਿਉਂਦਾ ਰਹਿ ਭਰਾਵਾ ❤

  • @amarjotsinghsandhu6203
    @amarjotsinghsandhu6203 11 місяців тому +2

    Very nice 👍 bahut wadia china is so developed 🙏Thank you for showing us beautiful country 🙏👍

  • @bawa_pics
    @bawa_pics 10 місяців тому +1

    ਵੀਰ ਆਪਾਂ ਤੇਰੀ ਵੀਡੀਓ ਦੇਖਦੇ ਆ full support ਆ ਵੀਰ ਓਦੋ ਤੋਂ ਜਦੋਂ ਤੋਂ ਤੇਰੇ ਚੈਨਲ ਦਾ ਨਾਲ ਪਰਗਟ ਕਰਕੇ ਕੁੱਝ ਰੱਖਿਆ ਹੁੰਦਾ ਸੀ shayari ਕਰਦਾ ਸੀ ਵੀਰ ਤੂੰ ਚੈਨਲ ਤੇ ❤❤❤❤❤❤❤❤

  • @pmjk8937
    @pmjk8937 11 місяців тому +3

    Pargat bete jdo tu cheene loka nal Panjabi boli janda aa , mai bahut enjoy kardi aa. They can"t understand but they only smile.. God bless you bete..

  • @swaransingh483
    @swaransingh483 11 місяців тому +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ

  • @Nishantsibgh
    @Nishantsibgh 10 місяців тому +1

    ਬਹੁਤ ਹੀ ਸੋਹਣੀ ਜਗਹਾ ਵਿਖਾਈ ਬਹੁਤ ਬਹੁਤ ਧੰਨਵਾਦ

  • @PrabhleenKaur-v2f
    @PrabhleenKaur-v2f 10 місяців тому

    ena vdia content quality sab kuj vdia veer da eni mehnat krda subscribe tan bnda yr bai nu hats off mitra

  • @rajwindersingh-gf8xb
    @rajwindersingh-gf8xb 10 місяців тому

    ਬਹੁਤ ਵਧਿਆ ਪਰਗਟ ਬੇਟਾ ❤ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧਿਆ ਲੱਗਿਆ ਚੀਨ ਦਾ ਪਹਾੜੀ ਇਲਾਕਾ

  • @ParminderSingh-mx2zu
    @ParminderSingh-mx2zu 11 місяців тому +1

    Wah g wah bai chaina de darshan krwa dite. Thanks

  • @Seerat1213
    @Seerat1213 10 місяців тому +2

    ਵੀਰੇ ਇਹਨਾਂ ਦੇ ਲੀਡਰਾਂ ਇਮਾਨਦਾਰ ਹਨ ਤਾਂ ਹੀ ਕਹਿੰਦੇ ਹਨ ਕਿ ਇਸ ਇਲਾਕੇ ਦੀ ਡਵੈਲਿਪਮੈਂਟ ਨਹੀ ਕੀਤੀ ਫਿ। ਵੀ ਕੋਈ ਕਮੀ ਨਹੀ ਦਿੱਸਦੀ ਸ਼ਹਿਰ ਵਿੱਚ ਫੱਰਕ ਸਿਰਫ ਇਹ ਹੈ ਕਿ ਚੀਨ ਦੇ ਲੀਡਰ ਪੈਸੇ ਦੇਸ਼ ਵਿੱਚ ਲਗਾਉਂਦੇ ਹਨ ਅਤੇ ਸਾਡੇ ਆਪਣੇ ਘਰਾ ਉੱਪਰ ਬਿਜ਼ਨੈਸ ਉੱਪਰ ਲਗਾਂਉਦੇ ਹਨ ਫਿਰ ਤਰੱਕੀ ਤਾਂ ਉਸੇ ਹਿਸਾਬ ਨਾਲ ਹੋਵੇਗੀ

  • @lakhveersharma6407
    @lakhveersharma6407 4 місяці тому

    ਵਾਈ ਜੀ ਸਾਰੇ ਦੇਸ਼ਾਂ ਵਿਚੋ ਚੈਣਾ ਬਹੁਤ ਵਧੀਆ ਲੱਗ ਦਾ ਵਾਈ ਜੀ ਧੰਨਵਾਦ

  • @lovepreetkaurlovely6761
    @lovepreetkaurlovely6761 9 місяців тому

    Boht Vadiya veer ji maza agiya injj lgda jime m khud kumdi paii a😊😊

  • @amardeepsingh1380
    @amardeepsingh1380 11 місяців тому +1

    swad aa gia veer tera vlog dekh k aye lagda jive mai aap gia huna china thanx

  • @lovejeet1837
    @lovejeet1837 11 місяців тому +1

    Bai g tuhde vlog naal pura enjoy hunda te ehda hi lgda v aap v oh cheez experience kr rahe ha ❤

  • @officialkulwinderbilla
    @officialkulwinderbilla 11 місяців тому +3

    Pta ni kde ghum ska ge ja nai par tu ghuma ta veer God bless you

  • @jaspalmaanjaspalmaan9473
    @jaspalmaanjaspalmaan9473 11 місяців тому +5

    ਬਹੁਤ ਵਧੀਆ ਵੀਰ ਜੀ ਸਿਰਾਂ ਕਰਤਾ

  • @amanKaur-qh7hn
    @amanKaur-qh7hn 11 місяців тому

    Mai te khush ho gyi blog dekh k. And kr leya follow hun nhi shd di koi blog. ❤❤❤❤❤❤

  • @kakafanchnal8253
    @kakafanchnal8253 11 місяців тому +2

    ❤❤waheguru ji ਮੇਹਰ ਕਰੇ ਵੀਰ 👌

  • @KuldeepSingh-mx3uy
    @KuldeepSingh-mx3uy 6 місяців тому

    bai siraaa yrrr tera sare vlog dekhde yrrr bahut sohne hunde a. vlog veer tere.
    job finish karke veer tere vlog la dyi de appa ghar aan ke

  • @sandeepgarg7009
    @sandeepgarg7009 11 місяців тому +1

    Siraa Bai sawad aa janda vlog dekh bought udeek rehandi aa ❤❤

  • @shaomundegroup3327
    @shaomundegroup3327 11 місяців тому

    ਧੰਨਵਾਦ ਤਾਂ ਬਣਦਾ ਬਾਈ ਦਾ
    ਜੌ ਕਦੇ ਸੋਚਿਆ ਵੀ ਨਹੀਂ ਸੀ
    ਕਿਤੇ ਅਜਿਹਾ ਨਜ਼ਾਰਾ ਵੀ ਹੋਣਾ ਦੁਨੀਆ ਤੇ
    Very Very Good Dear Brother

  • @canadaexplorer786
    @canadaexplorer786 11 місяців тому +2

    Awesome sharing 👍🇨🇦😍

  • @arashbrar3571
    @arashbrar3571 11 місяців тому +1

    Bhut wdia km kr rhe bai . Rabb chd di kla ch rkhe . 🙏🏻

  • @ravindersinghdhankhar3292
    @ravindersinghdhankhar3292 11 місяців тому +1

    It's amazing , Thanks Pargat Beta 👍

  • @MANPREETSINGH-x8f
    @MANPREETSINGH-x8f 11 місяців тому +2

    ਸਾਡੇ ਬੁਢਲਾਡੇ ਦਾ ਨਾਮ ਲਇਆ ਤੇਰਾ ਧੰਨਵਾਦ ਵੀਰੇ

  • @MontyBrar-mu4ek
    @MontyBrar-mu4ek 11 місяців тому +1

    Bai ik glass bridge oh v ah jehda hado turde ah oh eda awaz karda jive tutda hunda te crack v hunda oh kithey ah china ch he ah

  • @gurjeetgill1882
    @gurjeetgill1882 10 місяців тому +10

    ਵਾਈ ਪੱਗ ਬੰਨਕੇ ਬਲੌਗ ਬਣਾਇਆ ਕਰੋ

    • @ravindermattu4036
      @ravindermattu4036 10 місяців тому

      ਬਿਲਕੁਲ ਸਹੀ ਕਿਹਾ ਤੁਸੀ। ❤

  • @Amanshinh86
    @Amanshinh86 11 місяців тому +1

    Ohi place bro eh wali kithe Range rover Chdayi c Podiya te

  • @amrindersingh1936
    @amrindersingh1936 11 місяців тому +4

    bai pagg nu parmote karo ehi jehiya country ch punjabiya bare daseya kro

  • @Itz_shivay6862
    @Itz_shivay6862 8 місяців тому

    😊😊ਸਾਰਾ ਚਾਈਨਾ ਦਿਖਾ ਦਿੱਤਾ ਵੀਰ ਨੇ

  • @jassibrar881
    @jassibrar881 11 місяців тому +3

    Navdeep Brar vlogger aa k gya c thode toh phela ethe bro 🥰 wmk

  • @zahoshuaamritsar4643
    @zahoshuaamritsar4643 10 місяців тому

    😂😂😂😂😂😂😂 nazare leyate veer tere te fan e bohot aa bhau

  • @sharnsidhuz
    @sharnsidhuz 11 місяців тому +1

    Babe ene uchi ve camera kya batt yr china sachi wow excellent

  • @yodhafilms
    @yodhafilms 11 місяців тому +1

    Raunak poori hundi aa galbat ni veer tuttan dinda .. Best Punjabi Vlogger

  • @barindersingh6140
    @barindersingh6140 7 місяців тому

    18:20 te mhol garm ho geya c 😅😂notice kita kisi ne😂❤

  • @Mr_jaxs
    @Mr_jaxs 11 місяців тому

    Bhout badia bai ap ki video dekh kar bhout knowledge mili hai

  • @AmanDeep-fj9sd
    @AmanDeep-fj9sd 11 місяців тому

    Bhji jehdi tusi awtar film dassi m dakhi c bhut ghant movi aa

  • @rohitverma4688
    @rohitverma4688 11 місяців тому

    Puri sport aa pra always apa ni kade koi vlog mis love u jatta ❤

  • @GurmeetSingh-rt6or
    @GurmeetSingh-rt6or 11 місяців тому +4

    ਸਤਿ ਸੀ ਅਕਾਲ ਪਰਗਟ ਵੀਰ ਤੁਸੀ ਠੀਕ ਹੋ ❤❤❤❤❤❤❤❤❤❤❤❤❤❤❤❤❤❤❤❤❤❤❤

  • @Ashwinder555
    @Ashwinder555 11 місяців тому +1

    Veere thanks for this amazing video, you are perfect human being,

  • @kahnuwaniamanpreet2213
    @kahnuwaniamanpreet2213 11 місяців тому +1

    Veere teri har video dekhi oh wi puri❤❤

  • @gurbindersingh5699
    @gurbindersingh5699 11 місяців тому +1

    ਬਹੁਤ ਵਧੀਆ ਵੀਰ ❤❤❤ ਨਜ਼ਾਰਾ ਆ ਗਿਆ

  • @punjabisher9363
    @punjabisher9363 11 місяців тому +1

    Ver teri sariya video dekh reha sariya video te likes v krda pya nal di nal

  • @SukhpalDhaliwal-j1g
    @SukhpalDhaliwal-j1g 11 місяців тому +1

    ❤❤❤❤❤❤🎉🎉🎉ਬਾਈ ਜੀ ਬਹੁਤ ਬਦੀਆ ਘੈਟ ਜੱਟ ਪੰਜਾਬੀ ਜੱਟ ❤❤❤❤❤❤❤❤

  • @NomadKuku
    @NomadKuku 11 місяців тому

    bahot vdia mera veer.. Baba Mehar rakhe ..Love from England

  • @ekamdeepsingh3116
    @ekamdeepsingh3116 10 місяців тому

    Pargat khas khas di kheti di video bna 22 ik war ethe hundi aa

  • @sharnsidhuz
    @sharnsidhuz 11 місяців тому +1

    Hor galla dia galla exceleateor ene uchi yr yr ki a a china babe apne ale india ale 200,300 sal piche ne y schi yr tai keha c ga pichli video ch but aj sachi pta lag gea

  • @sharnsidhuz
    @sharnsidhuz 11 місяців тому +2

    Babe yr mai ik gal to sachi haran hogea ede uche pahada ch vi led la rakhi etho pta lagda chaina kina development aa yr kina jyada

  • @ManpreetSingh-fk2pv
    @ManpreetSingh-fk2pv 11 місяців тому

    Bhrawa swarg da drwaja oh heaven means swarg kehnde

  • @Ottopbro11
    @Ottopbro11 11 місяців тому

    Bai sach dasi, cabin vich uper jande hoye dar ni lagia veer

  • @muskaansaharan
    @muskaansaharan 10 місяців тому

    Thanks brother aapki vja sa hm bhi itni achi chej dhk pai 😊

  • @gurwindermaan8698
    @gurwindermaan8698 7 місяців тому

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @DUPINDERgoria
    @DUPINDERgoria 10 місяців тому

    Very nice blog Ji BGU 👌👌👍🌹

  • @rajwindersinghsingh2426
    @rajwindersinghsingh2426 11 місяців тому +1

    ਸਵਾਦ ਆ ਗਿਆ ਤੁਹਾਡੇ ਨਾਲ ਘੁੰਮ ਕੇ ❤❤❤

  • @jasssidhuindianarmy4075
    @jasssidhuindianarmy4075 10 місяців тому +3

    ਬਾਈ ਜਿਵੇਂ ਐਨੀ ਭੀੜ ਆ,, ਬੱਸ ਚ ਬੀਂਡਾ ਲਾਉਣ ਦਾ ਤਾਂ ਨਜਾਰਾ ਆਉਂਦਾ ਹੋਣਾ 😂

  • @Itz_shivay6862
    @Itz_shivay6862 8 місяців тому

    Daa duu hooo jooo 😊da ki mtlb puchiya ke nhi

  • @gaganheera_9720
    @gaganheera_9720 8 місяців тому

    Swarag da gait a bai kende eh nu

  • @RohitBangla-h8k
    @RohitBangla-h8k 11 місяців тому

    22 g vlog ta siraa aa Tuhade ❤prr veere vlog de title ch china da naam wrong likhya aa 🧐

  • @thetruth1256
    @thetruth1256 11 місяців тому +1

    Sound problem aa es video ch bhut y plz next video ch Dhyan rakhi

  • @harvindergrewal2051
    @harvindergrewal2051 11 місяців тому

    19:32 te china di jaswinder brar aa e c. Sahid chiness mirja gaaodi c

  • @ManpreetKaur-pv9bl
    @ManpreetKaur-pv9bl 11 місяців тому

    Bht vdy laga kuj new dekhn nu milea

  • @SukhpalSingh-ze4tp
    @SukhpalSingh-ze4tp 11 місяців тому

    ਬਹੁਤ ਵਧੀਆ ਨਜਾਰੇ 👌👍

  • @Rahgir_0
    @Rahgir_0 11 місяців тому

    Bhai aj video full screen ch kyu ni upload kiti ,
    Half video a rhi a

  • @AkashChouhan-v7j
    @AkashChouhan-v7j 11 місяців тому +1

    Balade to bhikhi jaa hè aaya babe ❤

  • @deepKhai-ib1fq
    @deepKhai-ib1fq 9 місяців тому

    ਨਜ਼ਾਰਾ ਆ ਗਿਆ ਬਈ ਪਹਾੜ ਦੇਖ ਕੇ ਤੇ ਇਥੋਂ ਦੇ ਲੋਕ ❤

  • @travellife008
    @travellife008 11 місяців тому +1

    swaad ah geya videos dek k❤❤

  • @nigahff5213
    @nigahff5213 11 місяців тому +1

    Navdeep brar bai v geya etay😊

  • @sunnytsingh4225
    @sunnytsingh4225 10 місяців тому

    Watching from UK
    Love ur videos
    keep it up bro

  • @Rajkumar-lv8gw
    @Rajkumar-lv8gw 11 місяців тому +2

    Great Job ( You are Great not flop Veer jee}

  • @Karanveersingh-w9e
    @Karanveersingh-w9e 10 місяців тому

    Bahut wadhia😊😊😊😊😊😊😊

  • @thisisbaidwan
    @thisisbaidwan 11 місяців тому +2

    God bless you take care always

  • @navneeshkumar9169
    @navneeshkumar9169 11 місяців тому

    Bahut hee achhas vir jee , apne Desi Punjabi daa maja hee kuch hor hai

  • @sharnsidhuz
    @sharnsidhuz 11 місяців тому +1

    Y yr mai jyada tar sare vlog dekhda y tuhade but sachi china ta yr ek dm ult hi aa jina apa sunde aa. China vare ult jive tuc veere video ch kehnde rehne o thailand jan di vajah china ch jao y jrur dsi kine ch vija lagda y

  • @rajinderkumar833
    @rajinderkumar833 11 місяців тому

    Bansal bishnoi kehda ki swarg da darvaja h

  • @indersangha8565
    @indersangha8565 11 місяців тому +1

    Ghaint a brother 👌👌👌

  • @rajinderkumar833
    @rajinderkumar833 11 місяців тому

    Ik hor navdeep barar also said swarg da darvaja

  • @JATINDER663
    @JATINDER663 11 місяців тому +2

    Keep it up god blessed you ❤

  • @Ramandeep-ux1uh
    @Ramandeep-ux1uh 11 місяців тому +1

    Sira krata vrr😊

  • @ekamsingh2497
    @ekamsingh2497 10 місяців тому

    ਮੈਂ ਵੀ ਚਾਈਨਾ ਰਿਹ ਰਿਹਾ ਪਿਛਲੇ 6 ਸਾਲ ਤੋਂ, ਸਿਟੀ Shenzhen ਚ

  • @gursharansingh2688
    @gursharansingh2688 11 місяців тому +1

    Very good bro really very good chinna

  • @simrangoraya1999
    @simrangoraya1999 11 місяців тому +1

    tuc bro jadoo v italy aah menu dsao

  • @mandykhattra1290
    @mandykhattra1290 11 місяців тому +1

    Wow Heaven ne wow Hell da darwaja bol bai 😄😄😁🤓🤓🤓😄😄😄😄 Narak likh ke Heaven likhi jana wow

  • @RamSingh-g8c2g
    @RamSingh-g8c2g 9 місяців тому

    Good nice veer bhikhi to

  • @gurbhejsingh-jd7no
    @gurbhejsingh-jd7no 11 місяців тому +1

    Thude vlog de wait rhide bro

  • @Ranjitkaur-pj1bh
    @Ranjitkaur-pj1bh 10 місяців тому

    Kithy hai narak salya jutt bolie janda

  • @reallty4547
    @reallty4547 10 місяців тому

    Eh apne bhai ne ! Enha nu pindo laa k aya lgda veer ??

  • @Chaudryff
    @Chaudryff 10 місяців тому

    Parmatma Chardikla bich rakhe bir❤

  • @zindgi.RDulchika
    @zindgi.RDulchika 11 місяців тому +1

    boht vadia c vlog c veer