ਠੋਕਤਾ ਦਾਅਵਾ ਚੰਦੂਮਾਜਰਾ ਨੇ! ਫਸਾਤਾ ਸੁਖਬੀਰ ਬਾਦਲ ਨੂੰ ? ਓਧਰ ਪੜਨੇ ਪਾਤੀ ਕਾਂਗਰਸ 4 ਆਗੂਆਂ... Punjab Television

Поділитися
Вставка
  • Опубліковано 17 чер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 144

  • @JoyfulSandcastle-cf7gg
    @JoyfulSandcastle-cf7gg 7 днів тому +65

    ਪੰਜਾਬ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਬਾਅਦ ਆਏ ਪੰਥਕ ਉਭਾਰ ਨੇ ਬਾਦਲ ਲਾਣੇ ਨੂੰ ਪੈਰੋਂ ਉਖੇੜ ਕੇ ਰੱਖ ਦਿੱਤੇ ਅਤੇ ਇਹ ਲਾਣਾ ਭੰਬਲ ਭੂਸੇ ਦੀ ਸਥਿਤੀ ਵਿੱਚ ਹੈ। ਪ੍ਰੋਃ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਇਸੇ ਸਥਿਤੀ ਦਾ ਨਤੀਜਾ ਹੈ।
    ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਚੇਹਰੇ ਹੀ ਹੁਣ ਕੋਮ ਦੀ ਨੁਮਾਇੰਦਗੀ ਅਤੇ ਅਗਵਾਈ ਕਰਨਗੇ ਅਤੇ ਸਾਰੇ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਇਸ ਅਗਵਾਈ ਹੇਠ ਇਕ ਜੁੱਟ ਹੋਣਾ ਅਤਿ ਜ਼ਰੂਰੀ ਹੈ।

    • @tarsemrai4439
      @tarsemrai4439 7 днів тому +2

      ਹੁਣ ਖੜ੍ਹੇ ਹੋਣ ਪੰਥਕ ਆਗੂ

    • @AmarjitSingh-eq3rl
      @AmarjitSingh-eq3rl 7 днів тому +1

      ਤੁਸੀ ਫ਼ਿਕਰ ਨਹੀਂ ਕਰਨਾ

    • @punjjaabdesh8659
      @punjjaabdesh8659 7 днів тому

      ਚੰਦੂਮਾਜਰਾ ਵੀ ਤਾਂ ਆਵਦੀ ਜਮੀਨ ਤਲਾਸ਼ ਰਿਹੈ ਜੀ

  • @JARNAILSINGH-vc2mt
    @JARNAILSINGH-vc2mt 7 днів тому +14

    ਰੰਧਾਵਾ ਸਾਹਿਬ ਰੋਜ਼ ਰੋਜ਼ ਅਕਾਲੀ ਦਲ ਅਤੇ ਹੋਰ ਸਿਆਸੀ ਗੱਲਾ ਕਰਨ ਦੀ ਲੌੜ ਨਹੀ ਇਹ ਅਕਾਲੀ ਦਲ ਲੋਕਾ ਦੀ ਨਜ਼ਰ ਵਿੱਚ ਖ਼ਤਮ ਹੋ ਚੁੱਕਾ ਹੈ, ਇਹਨਾ ਸਾਰੇ ਲੀਡਰਾਂ ਤੇ ਹੀ ਜਨਤਾ ਦਾ ਵਿਸ਼ਵਾਸ ਖ਼ਤਮ ਹੋ ਚੁੱਕਾ ਹੈ, ਤੁਸੀ ਲੋਕਾ ਦੇ ਮੁੱਦੇ ਚੁੱਕਿਆ ਕਰੋ, ਮਜੂਦਾ ਸਰਕਾਰ ਨੂੰ ਘੇਰੋ, ਜਨਤਾ ਬਹੂਤ ਦੁਖੀ ਹੈ,ਪੰਜਾਬ ਨੂੰ ਕੰਗਾਲ ਕਰਨ ਵਿੱਚ ਅਕਾਲੀਦਲ ਨੇ ਕੌਈ ਕਸਰ ਨਹੀਂ ਛੱਡੀ, ਸਾਡੇ ਗੁਰੂ ਘਰਾਂ ਨੂੰ ਲੁੱਟ ਕੇ ਖਾ ਗਏ, ਮੈ ਬਹੂਤ ਲੰਮਾ ਸਮਾਂ ਪੁਲਿਸ ਮਹਿਕਮਾ ਵਿੱਚ ਨੌਕਰੀ ਕੀਤੀ,1886 ਤੋ lai ਕੇ ਸਾਰੀਆ ਸਰਕਾਰਾਂ ਵੇਖੀਆ ਹਨ, ਜਿਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਗੰਧਲਾ ਕਰਨ ਵਿੱਚ ਹਰ ਹੀਲਾ ਵਰਤਿਆ, ਤੁਸੀਂ ਵਡੇ ਬਾਦਲ ਦੀਆ ਗੱਲਾਂ ਕਰਦੇ ਹੋ, ਸ਼ਭ ਤੋ ਜ਼ਿਆਦਾ ਬੇੜਾ ਗ਼ਰਕ ਉਸ ਨੇ ਹੀ ਕੀਤਾ, ਜਦੋਂ ਅਕਾਲੀ ਦੱਲ ਦੀ ਕੋਈ ਜਿਮਨੀ ਚੋਣ ਹੋਣੀ ਵਡੇ ਬਾਦਲ ਨੇ ਐਸਐਸਪੀ ਦੀ ਡਿਊਟੀ ਲੱਗਾ ਕਿ sho,s ਤੋ ਰਾਜਸਥਾਨ ਤੋ ਲੋਕਾ ਨੂੰ ਭੁੱਕੀ ਵੰਡਣ ਲਈ ਭੁੱਕੀ ਦੇ ਟਰਕ ਮੰਗਵਾਏ ਅੱਗੇ sho ਵਿੱਚ ਬੁਰਾ ਮਿਲਾ ਕੇ ਲੋਕਾਂ ਨੂੰ ਵੰਡਣੀ ਅਤੇ ਬਾਕੀ ਆਪ ਵੇਚਣੀ, ਅਤੇ ਇਹਨਾ ਦੇ ਜਥੇਦਾਰ ਨੇਂ ਸ਼ਰੇਆਮ ਭੁੱਕੀ ਵੇਚੀ ਅਫੀਮ ਵੇਚੀ, ਜਾਇਦਾਦ ਬਣਾਈਆਂ, ਮਜੀਠੀਆ ਕਹਿੰਦਾ ਮੈ ਚਿੱਟਾ ਨਹੀ ਵੇਚਿਆ, ਭੋਲਾ ਡਰੱਗ ਮਾਮਲੇ ਵਿੱਚ ਇਹਦੇ ਖਿਲਾਫ ਠੋਸ ਸਬੂਤ ਸੀ, ਇਹਨਾ ਦੀ ਸਰਕਾਰ ਹੋਣ ਕਰਕੇ ਸਾਰੇ ਸਬੂਤ ਨਸ਼ਟ ਕਰਵਾਏ, ਜਿਹੜੇ ਮੁਲਾਜ਼ਮ ਭੋਲਾ ਡਰੱਗ ਮਾਮਲੇ ਦੀ ਤਫਤੀਸ਼ ਵਿੱਚ ਸ਼ਾਮਲ ਰਹੇ ਹਨ ਕਦੇ ਖੁਫੀਆ ਤੋਰ ਤੇ ਓਹਨਾ ਤੋ ਪੁੱਛ ਲਿਆ je, ਮੁਲਾਜਮਾਂ ਦੇ ਦਿਲਾ ਵਿੱਚੋ ਤੁਸੀਂ ਇਹ ਗੱਲਾਂ ਨਹੀ ਕੱਢ ਸਕਦੇ, ਬਾਕੀ ਜਨਤਾ ਵੀ ਜਾਣੂ ਹੋ ਚੁੱਕੀ ਹੈ, ਆਪਣੇ ਬੰਦਿਆਂ ਦੇ ਲਤਾ ਵਿੱਚ ਆਪ ਗੋਲੀਆਂ ਮਾਰ ਕੇ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਵਾਉਣੇ, ਆਮ ਬਸਾ ਵਾਲਿਆ ਦੇ ਅੱਗੇ ਪਿੱਛੇ ਆਪਣੀਆ ਬੱਸਾ ਲੱਗਾ ਕਿ ਹਿਰਸਮੈਤ ਕਰਕੇ ਓਹਨਾ ਦੇ ਧਕੇ ਨਾਲ ਪਰਮਿਟ ਬਹੂਤ ਥੋੜੇ ਪੈਸਿਆਂ ਵਿੱਚ ਖਰੀਦ ਕਰਨੇ, ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਦੱਸੀਏ, ਇਹ ਹੀ ਕੰਮ ਕਾਂਗਰਸ ਨੇ ਫੜ ਲਿਆ ਫਿਰ ਇਹਨਾ ਦੀਆ ਆਪਸ ਵਿੱਚ ਸਮਝੌਤੇ ਹੋ ਗਏ, ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਫ਼ੀ ਦੋਸ਼ ਹਨ, ਪਰ ਇਹਨਾ ਦੇ ਮੁਕਾਬਲੇ ਅਜੇ ਚੰਗੀ ਹੈ

    • @AmarjitSingh-eq3rl
      @AmarjitSingh-eq3rl 7 днів тому

      ਉਦੋ ਸੋਸ਼ਲ ਮੀਡੀਆ ਨਹੀ ਸੀ ਅਜਕਲ ਤਾ ਸੋਸ਼ਲ ਮੀਡੀਆ ਵੀ ਵਿਕ ਗਿਆ ਹੈ

    • @JasbirGill-un9hx
      @JasbirGill-un9hx 7 днів тому

    • @Nanakpanthi
      @Nanakpanthi 7 днів тому

      Jarnail Singh ji tusi ta dillon vi Jarnail nikle. Salute aa tuhanu. Navin generation lai eh gallan expose honiya chahidiya ne. Ehna ne ik khamkha di movement start karva ke apni satta di havas poori kiti. Poore India vich Rajniti kar ke Widdows ch Sikh beebiya di ginti sab to vadh hai. Naujawana nal jo hoiya oh jag jahar hai.
      Germany vich school children di text books ch eh padhaya jaanda hai ki tuhade vaderya ne ki ki galtiya kitiya Han.
      Sanu vi apni navin generation nu educate karan di lod hai.
      Nahi fer koi hor leader panth de naam te Naujawana nu use kar lavega.
      Sir , so sach hai os to lokan nu jaagruk karvao. Ehna dia games expose karo. Navin generation nu educate karna bahut zaruri hai.

    • @BalwinderSingh-wq3oo
      @BalwinderSingh-wq3oo 7 днів тому

      ਤੁਸੀ 💯✅ਸੱਚ ਕਿਹਾ । ਪਰ ਇਹ ਚੈਨਲ ਨੇ ਬਾਦਲ ਦਲ ਤੋਂ ਹੱਡ ਖਾਧਾ ਹੋਇਆ ਜਿਸ ਕਰਕੇ ਇੰਨਾਂ ਨੂੰ ਬਾਦਲ ਪ੍ਰਵਾਰ ਤੇ ਉੱਨਾਂ ਦੇ ਕਰੱਪਟ , ਨੀਚ , ਬਲਾਤਕਾਰੀ , ਨਸ਼ਾ ਤਸਕਰੀ, ਰੇਤਾ ਤਸਕਰ ਅਤੇ ਆਚਰਣਹੀਣ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਲੋਕਾ ਤੋ ਬਿਨਾ ਹੋਰ ਕੁਝ ਨਜ਼ਰ ਨਹੀਂ ਆਉਂਦਾ ।

  • @NinderGhugianvi
    @NinderGhugianvi 7 днів тому +9

    ਸੁਖਬੀਰ ਬਾਦਲ ਤੇ ਵਿਰਸਾ ਵਲਟੋਹਾ ਨੇ ਖਡੂਰ ਸਾਹਿਬ ਵਿਖੇ ਰੱਜ ਕੇ ਅੰਮ੍ਰਿਤਪਾਲ ਸਿੰਘ ਨੂੰ ਭੰਡਿਆ ਤੇ ਹੁਣ ਸੰਘਰਸ਼ ਵਿਢਣਾ ਉਹਦੇ ਹੱਕ ਵਿਚ? ਅਕਾਲੀ ਕਮਲੇ ਹੋਗੇ ਜਵਾਂ ਈ

  • @romysandhusandhu3359
    @romysandhusandhu3359 7 днів тому +17

    ਮਹਿਜ ਰਾਜਨੀਤੀ ਡਰਾਮੇ ਬਾਜੀ ਵਾਲੀ ਬਿਆਨ ਹੈ ਸ਼੍ਰੋਮਣੀ ਬਾਦਲ ਦਲ,,,,

  • @baljitsingh6957
    @baljitsingh6957 7 днів тому +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @davindersingh5257
    @davindersingh5257 7 днів тому +4

    ਸੁੱਖਾ ਅਮਲੀ .ਗਰੇਵਾਲ. ਬੰਟੀ.ਰੋਜੀ.ਵਲਟੋਹੀ ਅਤੇ ਦੋ ਚਾਰ ਹੋਰ ਇਹ ਰਹਿ ਜਾਣਗੇ ਪਰਾਲੀ ਦਲ ਬਾਦਲ ਵਿੱਚ ਬਾਕੀ ਸਭ ਵਰਕਰ ਅਤੇ ਲੀਡਰ ਦੁਬਾਰਾ ਸ਼੍ਰੋਮਣੀ ਅਕਾਲੀ ਦਾ ਗਠਨ ਕਰਨਗੇ।

  • @rajkumar-ft6ow
    @rajkumar-ft6ow 7 днів тому +5

    ਅਕਾਲੀ ਦਲ ਵਾਲੇ ਕਹਿੰਦੇ ਜੋ ਮੰਗ ਅਸੀ ਕਰਦੇ ਹਾਂ ੳਹ ਹੀ ਸਹੀ ਹੈ ਬਾਕੀ ਦੇ ਸਾਰੇ ਬੈਵਕਫ ਹਨ ਪਰ ਹੈ ਆਪ ਬੈਵਕੂਫ

  • @kamaldhindsa7528
    @kamaldhindsa7528 7 днів тому +1

    ਸਤਿ ਸ੍ਰੀ ਅਕਾਲ ਜੀ 🙏 ਹਮੇਸ਼ਾ ਦੇ ਤਰਾਂ ਤੁਹਾਡੀ ਪੰਜਾਬ politic ਤੇ ਪਕੜ ਬਹੁਤ ਵਧੀਆ ਹੈ, ਪੰਜਾਬ ਟੈਲਵਵੀਜ਼ਨ ਦੀਆਂ ਖ਼ਬਰਾਂ ਸੁਣ ਕੇ ਮਜ਼ਾ ਆ ਜਾਂਦਾ ਹੈ , ਵੈਸੇ ਹਰਜਿੰਦਰ ਜੀ ਜਦ ਤੁਸੀਂ ਅਤੇ ਹਮੀਰ ਸਿੰਘ ਜੀ news ਦਿੰਦੇ ਹੋ ਗੱਲ ਹੀ ਹੋਰ ਹੈ , ਸ਼ੁਕਰੀਆ ਜੀ 🙏👌👏

  • @KarnailSingh-fi9iv
    @KarnailSingh-fi9iv 7 днів тому +1

    ਰੰਧਾਵਾ ਜੀ ਅਤੇ ਹਮੀਰ ਸਿੰਘ ਜੀ ਤੁਹਾਡੇ ਸਾਰੇ ਬਿਆਨ ਬਹੁਤ ਵਜ਼ਨਦਾਰ ਹੁੰਦੇ ਹਨ ਅਤੇ ਅਸੀਂ ਬਹੁਤ ਧਿਆਨ ਨਾਲ ਸੁਣਦੇ ਹਾਂ ਅਸੀਂ ਇੱਕ ਸੁਝਾਅ ਦਿੰਦੇ ਹਾਂ ਕਿ ਜੇ ਸੁਖਬੀਰ ਸਿੰਘ ਬਾਦਲ ਸਮੁਚੀ ਅਕਾਲੀ ਲੀਡਰਸ਼ਿਪ ਨੂੰ ਨਾਲ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਹੋ ਕੇ ਪਿਛਲੀਆਂ ਸਾਰੀਆਂ ਗਲਤੀਆਂ ਬਾਈ ਨੇਮ ਸਿੱਖੀ ਸਿਧਾਂਤਾਂ ਮੁਤਾਬਿਕ ਮੁਆਫੀ ਮੰਗੀ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸੱਕਦੇ ਹਨ ਕਿਉਂਕਿ ਅਕਾਲੀ ਲੀਡਰਸ਼ਿਪ ਅਤੇ ਪ੍ਰਧਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰਾਫ ਲਗਿਆ ਹੋਇਆ ਹੈ

  • @user-hp9om2qb7p
    @user-hp9om2qb7p 7 днів тому +1

    ਬਾਰ ਬਾਰ ਉਸੇ ਜਮੀਨ ਵਿੱਚ ਉਹੀ ਬੀਜ ਉਹੀ ਕਿਸਾਨ ਕਾਰਨ ਫਸਲ ਨਹੀ ਹੋ ਰਹੀ ਹੈ
    ਕਾਰਨ ਲੱਭਣ ਦੀ ਜਰੂਰਤ ਹੈ
    ਹੋ ਸਕਦਾ ਇਕ ਜਾ ਤਿੰਨਾ ਦਾ ਹੀ ਕਸੂਰ ਹੋਵੇ
    ਇਕ ਚੀਜ ਬਦਲਣ ਨਾਲ ਅਕਾਲੀਦਲ ਰੂਪੀ ਫਸਲ ਹੋਣ ਦੀ ਕਤੱਈ ਉਮੀਦ ਨਹੀ
    ਮਤਲਬ ਪ੍ਰਧਾਨ ਦੂਜੇ ਦਰਜੇ ਦੇ ਲੀਡਰ ਬਦਲਣ ਦੀ ਲੋੜ ਹੈ ਸਮੇਤ
    ਸਟੀਕ ਪੰਥ ਕੌਮ ਦੀ ਵਿਚਾਰਧਾਰਕ ਲਾਇਨ ਦੀ
    ਧੰਨਵਾਦ

  • @BittuSingh-fk2je
    @BittuSingh-fk2je 7 днів тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @dr.paramjitsinghsumra179
    @dr.paramjitsinghsumra179 7 днів тому +7

    ਭਾਈ ਅੰਮ੍ਰਿਤਪਾਲ ਸਿੰਘ ਤੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਤੇ ਉਸ ਦੇ ਸਾਥੀਆਂ ਵਿਰੁੱਧ ਐਨ ਐਸ ਏ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਇਹ ਸਰਕਾਰ ਦੀ ਨੀਤੀ ਅਤੇ ਨੀਅਤ ਦਾ ਫਰਕ ਸਮਝ ਨਹੀ ਆਇਆ

    • @tarsemrai4439
      @tarsemrai4439 7 днів тому +2

      ਆਪ ਇੱਕ ਭੀ ਸੀਟ ਨਾਂ ਜਿੱਤ ਦੀ ਤਾ ਪਤਾ ਲੱਗਣਾ ਸੀ ਸਟੇਟ ਸਰਕਾਰ ਹੀ NSA ਲਗਾਉਂਦੀ ਹੈ ਪਰ ਜਨਤਾ ਪਾਰਟੀਆਂ ਵਿਚ ਵੰਡੀ ਹੈ

  • @harjinderkaur3978
    @harjinderkaur3978 6 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @BittuSingh-fk2je
    @BittuSingh-fk2je 7 днів тому +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @satpauldhadwal5365
    @satpauldhadwal5365 7 днів тому +1

    ਰੰਧਾਵਾ ਸਾਹਿਬ ਜੀ, ਅਸੀਂ ਸਿਰਫ਼ ਕਿਆਫੇ ਲਗਾ ਸਕਦੇ ਹਾਂ। ਠੋਸ ਕਰਵਾਈ ਮਜ਼ਬੂਤੀ ਨਾਲ ਕੋਈ ਵੀ ਨਹੀਂ ਕਰ ਸਕਦਾ।
    ਕੀ ਹੋਵੇਗਾ ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੀ ਪਿਆ ਹੈ।ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ।

  • @BittuSingh-fk2je
    @BittuSingh-fk2je 7 днів тому +2

    ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ।

  • @ravinderpalsingh6149
    @ravinderpalsingh6149 7 днів тому +1

    Sat sari akaal g

  • @baljindersingh7802
    @baljindersingh7802 7 днів тому +1

    Waheguru ji

  • @sukhwantbrar5066
    @sukhwantbrar5066 7 днів тому +2

    ਰੰਧਾਵਾ ਸਾਹਿਬ ਜਦੋ ਅਕਾਲੀਦਲ ਤਾਕਤ (ਸੱਤਾ) ਚ ਆਇਆ ਤੇ ਇਸਨੇ ਆਨੰਦਪੁਰ ਸਾਹਿਬ ਦਾ ਮਤਾ ਛੜ ਵੀ ਦਿੱਤਾ ਤੇ ਸੰਘੀ ਢਾਚੇ ਲਈ ਜਦੋ ਜੰਮੂ ਕਸ਼ਮੀਰ ਯੂਨੀਅਨ ਟੇਰੀਟਰੀ ਬਣਾਇਆ ਇਹ ਕਿਉ ਨਹੀ ਬੋਲੇ

  • @balrajsandhu6161
    @balrajsandhu6161 7 днів тому +1

    ਬਿਟੂ ਪਠਾਨਕੋਟ ਬਾਇਆ ਹੁਸ਼ਿਆਰਪੁਰ ਅੰਨਦਪੁਰ ਸਹਿਬ ਚੰਡੀਗੜ ਰੇਲ ਲਾਇਨ ਕਢਵਾ ਸਕਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ

  • @realtorranbirsinghgill8681
    @realtorranbirsinghgill8681 7 днів тому +2

    ਸਤਿਕਾਰਯੋਗ ਸੀਨੀਅਰ ਪੱਤਰਕਾਰ ਭਰਾਵੋ, ਅਕਾਲੀ ਪੁੱਠੇ ਵੀ ਲਟਕ ਲੈਣ ਸਿੱਖ ਸਮਝ ਚੁਕੇ ਹਨ ਕਿ ਇਹਨਾਂ ਦਾ ਕੋਈ ਦੀਨਈਮਾਨ ਨਹੀਂ ਹੈ I ਬੀਬੀ ਹਰਸਿਮਰਤ ਕੌਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਅਰਦਾਸ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਵੇ ਅਜੇ ਪੂਰੀ ਹੋਣੀ ਬਾਕੀ ਹੈ I

  • @ajaibsinghpanesarCanada
    @ajaibsinghpanesarCanada 7 днів тому +3

    S S A 🙏🙏 Randhawa Sahib ji and S.Hamir Singh ji

  • @AmarjitSingh-eq3rl
    @AmarjitSingh-eq3rl 7 днів тому +2

    ਸਿਰਫ ਇਕ ਹੀ ਮੁੱਦਾ ਪੰਜਾਬ ਦੇ ਲੋਕਾਂ ਦਾ ਹੋਰ ਮੁੱਦਾ ਨਹੀ ਹੈ

  • @gurugobindsinghmodernschoo1527
    @gurugobindsinghmodernschoo1527 7 днів тому +2

    ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਜੀ ਭਾਈ ਅਮ੍ਰਿਤਪਾਲ ਦੇ ਸਾਥੀ ਭਾਈ ਸਾਹਿਬ ਨੂੰ ਛਡਾਉਣ ਦੀ ਕੋਸ਼ਿਸ਼ ਤਾਂ ਬੜੀ ਕਰ ਰਹੇ ਨੇ ਪਰ ਜੇ ਸਿਆਸਤ ਦੇ ਤੌਰ ਤੇ ਸੋਚੀਏ ਤਾਂ ਭਾਈ ਸਾਹਿਬ ਦੀ ਰਿਹਾਈ ਜਿੰਨੀ ਲੇਟ ਹੋਵੇਗੀ ਓਨਾ ਹੀ 2027 ਵਿਚ ਪੰਥਕ ਸਰਕਾਰ ਬਣਨ ਦੇ ਚਾਂਸ ਵਧਣਗੇ!

  • @harpreetsinghthind2816
    @harpreetsinghthind2816 7 днів тому +7

    🙏🙏🌹🌹ਵਾਹਿਗੁਰੂ

  • @gurjeetnagra1104
    @gurjeetnagra1104 7 днів тому +2

    ਪੰਜਾਬ ਨੂੰ ਗੁਰੂ ਜੀ ਨੇ ਉਸ ਜਗਾ ਤੇ ਖੜਾ ਕਰਤੇ ਗੁਰੂ ਜੀ ਨੇ ਬਿੱਦ ਬਣਾਤੀ ਕਿ ਦੋ ਪਥੰਕ ਜੀਤੇ ਤੇ ਪੂਰੇ ਰੋਹਬ ਨਾਲ ਜਿਤੇ ਕੰਗਣਾ ਦੇ ਥਪੜ.ਹਰਿਅਆਣੇ ਵਿੱਚ. ਹਿਮਾਚਲ ਵਿਚ. ਸਿੱਖ ਕੌਮ ਨੂੰ ਥਪੜ .ਸਾਰੇ ਸਿਖ ਕੌਮ ਨੂੰ ਪਤਾ ਲੱਗ ਗਿਆ ਹੈ ਕਿ ਉਹਣਾ ਦੀ ਭਾਰਤ ਵਿੱਚ ਕੀ ਉਕਾਤ ਹੈ .ਹੁਣ ਬਾਦਲ ਭੱਜ ਨਹੀ ਸਕਦੇ ਜਾ ਅਮ੍ਰਿਤ ਪਾਲ ਸਿੰਘ ਵਾਸਤੇ ਲੜਣਾ ਪੇਗਾ ਜਾ ਸਿਆਸਤ ਛਡਣੀ ਕਿੳਕੇ ਹੁਣ ਆਰ ਪਾਰ ਦੀ ਲੜਾਈ. ਹੈ .ਜੇ ਸਾਨੂੰ ਹਿਮਾਚਲ ਵਿਚ ਵੜਣ ਨਹੀ ਦੇਦੇ ਸਾਡੀ ਸਰਕਾਰ .ਸੂਤੀ ਹੈ .ਪਥੰਕ ਸਰਕਾਰ ਜਰੂਰੀ

  • @ginderkaur6274
    @ginderkaur6274 7 днів тому

    ExcellentTalk

  • @parmindergadri1566
    @parmindergadri1566 7 днів тому +4

    ਜਿਹੜਾ ਗਰੇਵਾਲ ਅਨੁਸਾਸ਼ਨੀ ਕਮੇਟੀ ਦਾ ਮੈਂਬਰ ਬਣਾਇਆ ਕੀ ਉਹ ਅਕਾਲੀ ਹੈ ਜਾਂ ਸਿੱਖੀ ਸੋਚ ਵਾਲਾ ਹੈ ਜਿਸਨੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਬਾਰੇ ਮੰਦੀ ਭਾਸ਼ਾ ਵਰਤੀ ਸੀ

  • @baldevsinghgill7069
    @baldevsinghgill7069 7 днів тому

    Excellent discussion

  • @Nanak-rc1go
    @Nanak-rc1go 7 днів тому +2

    Ssa ji

  • @BittuSingh-fk2je
    @BittuSingh-fk2je 7 днів тому

    Right information

  • @surjeetsingh8809
    @surjeetsingh8809 7 днів тому

    👍👍👍👌👌

  • @GurmeetSingh-yz3jt
    @GurmeetSingh-yz3jt 7 днів тому +1

    ਲੋਕ ਅਪਣਾ ਸਟੈਂਡ ਆਪ ਬਣਾ ਲੈਣਗੇ।ਇਕ ਪਾਸਾ ਕਰਨਾ ਪ ਵੇਗਾ।ਅਕਾਲੀ ਦਲ ਨੂੰ।

  • @BittuSingh-fk2je
    @BittuSingh-fk2je 7 днів тому

    Very good discussion

  • @BittuSingh-fk2je
    @BittuSingh-fk2je 7 днів тому

    ਸਤਿ ਸ੍ਰੀ ਆਕਾਲ ਜੀ।

  • @user-li9kl4bm8u
    @user-li9kl4bm8u 7 днів тому +4

    Patarkar sahab hun amritpal singh de hak vich aaun wala wela langh chuka hai Kali dal da, kali dal ne amritpal singh nu hraon te badnam krn vich koi kasar nhi shadi, hun kali sirf amritpal singh nu riha kraon nhi sgo kamzor krn waste game khedange, te 27 vich loka diya lahanta ton bachan da plan hai Kali dal da.

  • @LakhwinderSingh-tp8oy
    @LakhwinderSingh-tp8oy 7 днів тому +1

    ਸਤਿ ਸ੍ਰੀ ਆਕਾਲ ਜੀ
    ❤❤

  • @abroldentalcare8638
    @abroldentalcare8638 7 днів тому +2

    Too many cook spoil the food Akali Dal Ashok Abrol

  • @gurdeepsinghghuman3199
    @gurdeepsinghghuman3199 7 днів тому

    🙏🏻

  • @BittuSingh-fk2je
    @BittuSingh-fk2je 7 днів тому

    Very nice program

  • @inderjitsinghgill2754
    @inderjitsinghgill2754 7 днів тому

    🙏🙏

  • @sukhdevthind221
    @sukhdevthind221 7 днів тому +1

    Ssa 🙏❤️

  • @JoyfulSandcastle-cf7gg
    @JoyfulSandcastle-cf7gg 7 днів тому

    😊

  • @pargatsingh-nf8zm
    @pargatsingh-nf8zm 7 днів тому

    ਰੰਧਾਵਾ ਜੀ ਸ਼ਾਹ ਤੇ ਜੋਗੀ ਦੀ ਆਪਸ ਵਿਚ ਨਹੀ ਬਣਦੀ ਹੈ ਅਗਰ ਯੂਪੀ ਬੀਜੇਪੀ ਜਿੱਤ ਜਾਂਦੀ ਤਾ ਜੋਗੀ ਹੁਣ ਤਕ ਬਦਲ ਜਾਣਾ ਸੀ ਕਿਓਕਿ ਬਾਲਡੋਜਰ ਕਲਚਰ ਨੇ ਗਰੀਬ ਲੋਕਾ ਦੀਆ ਜਾਇਦਾਦਾ ਢਾਅ ਦਿੱਤੀਆ ਹਨ ਲੋਕ ਖਲਾਫ ਹੋ ਗਏ ਹਨ ਸਿਆਸੀ ਲੋਕ ਪਹਿਲਾ ਕਬਜ਼ੇ ਕਰਾਓਦੇ ਹਨ ਫਿਰ ਢਾਅ ਦਿੱਦੇ ਹਨ ਬੀਜੇਪੀ ਦੀ ਪਾਰਟੀ ਬਾਜ਼ੀ ਕਾਰਨ ਪਾਰਟੀ ਦਾ ਯੂਪੀ ਵਿਚ ਨੁਕਸਾਨ ਹੋਇਆ ਹੈ

  • @GurmeetSingh-yz3jt
    @GurmeetSingh-yz3jt 7 днів тому +1

    ਪੁਰਾਣਾ ਮੁਹਾਵਰਾ ਹੈ ਅਖੇ ਹੜੀ ਜਾਂਦੀ ਮਲ੍ਹਾਰ ਗਾਉਂਦੀ ਹੈ।ਇਹੋ ਕੰਮ ਅਕਾਲੀ ਦਲ ਦਾ ਹੈ ਜੈ ਸਿੱਖ ।ਮੁੱਦੇ ਤੋਂ ਦੂਰ ਜਾਂਦੇ ਹਨ ਤਾਂ ਮਰਦੇ ਹਨ ਜੈ ਨਹੀਂ ਜਾਂਦੇ ਤਾਂ ਵੀ ਮਰਦੇ ਹਨ ।ਸੁਖਬੀਰ ਕੋਲ ਕੋਈ ਪੰਥਕ ।ਮੁੱਦਾ ਨਹੀਂ ਹੈ। ਉਹ ਤਾਂ ਨਾ ਲਕੀਰ ਟਪ ਸਕਦੇ ਹਨ ਨਾ ਛੱਡ ਸਕਦੇ ਹਨ।ਇਹਨਾਂ ਦੀ ਫੂਕ ਨਿਕਲ ਗਈ।ਵਲਟੋਹਾ ਇਹਨਾਂ ਲਈ ਸੰਤ ਬਣ ਗਿਆ। ਹੁਣ ਨਾ ਘਰ ਦੇ ਰਹੇ ਨਾ ਘਾਟ ਦੇ।

  • @angrejsingh-zk5lj
    @angrejsingh-zk5lj 7 днів тому

    🙏🙏👍

  • @user-gd9pp9hy2r
    @user-gd9pp9hy2r 7 днів тому

    HS.. Randhawa and S.Hameer Singh 🙏🙏 SSA Veer jio 😀👍👌🥁 From Advocate GS Khaira Ldh ☝️☝️☝️☝️🌷🌷🌷🌷

  • @gurmailsingh994
    @gurmailsingh994 7 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @kushalveersingh200
    @kushalveersingh200 7 днів тому

    Excellent talk

  • @harwindersingh3834
    @harwindersingh3834 7 днів тому

    Good morning

  • @gurdialsingh745
    @gurdialsingh745 7 днів тому

    Good

  • @HarbansSingh-zs7vz
    @HarbansSingh-zs7vz 7 днів тому

    Good ji

  • @hardevsinghsidhu4557
    @hardevsinghsidhu4557 7 днів тому +2

    ਹਮੀਰ ਸਿੰਘ ਦੀਆ ਗੱਲਾ ਅਨੁਸਾਰ ਅਕਾਲੀ ਦਲ ਸਤਾ ਲਈ ਪਾਪੜ ਵੇਲ ਰਿਹਾ,ਮੁੱਦੇ ਉਠਾ ਕੇ ਛੱਡੇ ਗਏ ਹਨ ਸੁਰੂ ਤੋ।
    ਇੱਕ ਵਾਰੀ ਘੁਮਿਆਰ ਦਾ ਗਧਾ ਗੁਆਚ ਗਿਆ, ਉਹ ਸੁੱਖਨਾ ਸੁੱਖਨ ਲੱਗ ਗਿਆ ਵੀ ਮੈ ਬਾਬਾ ਆਹ ਦਿਉਗਾ ਉਹ ਦਿਊਗਾ ਮੇਰਾ ਗਧਾ ਥਿਆ ਜਾਵੇ, ਕਿਸੇ ਨੇ ਕਿਹਾ ਐਨੀਆ ਸੁੱਖਾਂ ਕਿਵੇ ਦੇਵੇਗਾਂ ,ਉਹ ਅੱਗੋ ਕਹਿੰਦਾ ਇੱਕ ਵਾਰੀ ਗਧੇ ਦਾ ਕੰਨ ਹੱਥ ਚ ਆ ਜਾਵੇ ਕਿਹੜੀਆਂ ਸੁੱਖਾਂ
    ਇਵੇ ਇੱਕ ਵਾਰੀ ਸਤਾ ਹੱਥ ਚ ਆ ਜਾਵੇ ਅਕਾਲੀ ਦਲ ਕਿਹੜੇ ਮੁੱਦੇ, ਪਹਿਲਾ ਵੀ ਇਵੇ ਹੋਇਆ

    • @jassbir1363
      @jassbir1363 7 днів тому

      ਲੜਾਈ ਮੁੱਦਿਆਂ ਦੀ ਨਹੀ ਹੈ ਜੀ , ਸਿਰਫ ਕੁਰਸੀ ਅਤੇ ਸੱਤਾ ਦੀ ਲੜਾਈ ਹੈ ਜੀ । ਹਾਏ ਕੁਰਸੀ ਹਾਏ ਕੁਰਸੀ।
      ਸਮਾਜ ਦੀ ਸੇਵਾ ਲਈ ਕੁਰਸੀ ਹਾਸਲ ਕਰਨੀ ਜਰੂਰੀ ਹੈ ਜੀ ?
      ਕੁਸਸੀ ਮਿਲਣ ਨਾਲ ਸੁੱਖ ਸਹੂਲਤਾ ਅਤੇ ਤਨਖਾਹਾਂ ਪੈਨਸਨਾਂ , ਗੱਡੀਆ ਅਤੇ ਵਧੇਰੇ ਸਹੂਲਤਾ ਮਿਲਗੀਆਂ ਹਨ।

  • @HarjinderSingh-ku9bh
    @HarjinderSingh-ku9bh 7 днів тому

    SAD is in big dilemma they are not able to make their stand clear

  • @ParamjitKaurDhesi
    @ParamjitKaurDhesi 7 днів тому

    Kuj ta dyo ji ,kuj ta dyo ji sahi h, wah ji wah ,s Hamir ji, sw,d aa gya ❤❤❤❤,❤❤❤❤❤❤❤❤❤

  • @GurwbinderSingh-uq7dc
    @GurwbinderSingh-uq7dc 7 днів тому

    ਅਕਾਲੀ ਦਲ ਨੂੰ ਪਿਛਲੇ ਕਈ ਦਿਨਾਂ ਤੋ ਜਿਆਦਾ ਡਿਸਕਸ ਕੀਤਾ ਜਾ ਰਿਹਾ
    ਜਦਕਿ…………!!!

  • @harjindersandhu6765
    @harjindersandhu6765 7 днів тому

    Randhawa Saab tusi great ho

  • @BittuSingh-fk2je
    @BittuSingh-fk2je 7 днів тому

    Sardar hamir Singh Ji is a very nice and extra intelligent journalist.

  • @dhand.deepak.d360
    @dhand.deepak.d360 7 днів тому +1

    Akali dal now depends only 18 % jatt votes, which only7to8 %only goes to Badal Akali

  • @aviroopbrar7356
    @aviroopbrar7356 7 днів тому

    Voters wii question the Akali dal working when partner in Central Government.

  • @ajaibsinghpanesarCanada
    @ajaibsinghpanesarCanada 7 днів тому

    S S A 🙏🙏🙏🙏🙏🙏🙏🙏🙏🙏🙏 to all members present at this time

  • @gurnamsinghsingh9063
    @gurnamsinghsingh9063 7 днів тому

    Good Chandu mazra ji

  • @BittuSingh-fk2je
    @BittuSingh-fk2je 7 днів тому

    ਕੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਅਹੁਦੇ ਦੀ ਪ੍ਰਧਾਨਗੀ ਦੇ ਕਾਬਲ ਹੈ ਜਾਂ ਸੀ ?

  • @jagjitsingh5212
    @jagjitsingh5212 7 днів тому

    Good news and views thanks Randhawa saab and Hamir saab ❤🙏🏻🙏🏻

  • @aviroopbrar7356
    @aviroopbrar7356 7 днів тому

    AKALI DAL leaders must understand the policies of Central Agencies.

  • @amarnathsharma1855
    @amarnathsharma1855 7 днів тому +2

    ਤੁਸੀਂ ਸਾਰੀ ਟੀਮ ਸਤਿਕਾਰਯੋਗ ਅਤੇ ਸੁਲਝੇ ਹੋਏ ਨੇ। ਆਮ ਲੋਕਾਂ ਇਨ੍ਹਾਂ ਗੱਲਾਂ ਤੋਂ ਕੁੱਝ ਨਹੀਂ ਲੈਣਾ ਗਰੀਬ ਅਤੇ ਮੱਧ ਵਰਗਾਂ ਦੇ ਮੁੱਦੇ ਚੁੱਕੇ ਜਾਣ।

  • @bakhshishsinghvirk1055
    @bakhshishsinghvirk1055 7 днів тому +1

    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਬੇਦੀ ਜ਼ੋ ਉਤਰ ਪ੍ਰਦੇਸ਼ ੍ਰਤੋ ਨੇ ਕਿਨਾਂ ਸਹੀ ਹੈ ਜੀ

    • @user-sj1hk4xh4z
      @user-sj1hk4xh4z 7 днів тому

      ਕੈਪਟਨ ਕਾਗਰਸ ਸਰਕਾਰ ਨੇ ਵੀ ਬੋਰਡ ਦਾ ਚੇਅਰਮੈਨ ਰਾਜਸਥਾਨ ਤੋ ਨਾਨ ਪੰਜਾਬੀ ਰੀਟਾਇਰਡ ਆਈ ਏ ਐਸ ਲਿਆਕੇ ਲਾਇਆ ਸੀ ।

    • @vloggerghuman2551
      @vloggerghuman2551 7 днів тому +1

      ਇੱਕ ਨੇ ਗ਼ਲਤੀ ਕਰ ਦਿੱਤੀ ਸੀ ਕੀ ਦੂੱਜੇ ਨੂੰ ਵੀ ਗ਼ਲਤੀ ਕਰਨੀ ਚਾਹੀਦੀ ਏ ? ਫਿਰ ਦੋਹਾ ਵਿੱਚ ਫਰਕ ਕੀ e

    • @user-sj1hk4xh4z
      @user-sj1hk4xh4z 7 днів тому

      @@vloggerghuman2551 ਉਦੋ ਐਨਾਂ ਬਖੇੜਾ ਨਹੀ ਹੋਇਆ ਸੀ , ਜੇ ਉਦੋ ਵਿਰੋਧ ਕਰਿਆ ਹੁੰਦਾ ਲੀਹ ਨਹੀ ਪੈਣੀ ਸੀ ।

    • @vloggerghuman2551
      @vloggerghuman2551 7 днів тому

      @@user-sj1hk4xh4z ਆਪਾ ਨੇ ਹੁਣ ਵਾਲੀ ਸਰਕਾਰ ਬਣਾਈ ਹੀ ਦੂਜਿਆ ਤੋ ਤੰਗ ਹੋ ਕੇ ਸੀ ਬਦਲਾ ਵਾਸਤੇ ਪਰ ਕੰਮ ਤਾ ਪਹਿਲਾ ਵਾਲਾ ਹੀ ਹੋ ਰਿਹਾ ਏ

  • @BittuSingh-fk2je
    @BittuSingh-fk2je 7 днів тому

    Sukhpal singh khaira ji is a number of one honest and great leader.

  • @user-to6ly7fl3e
    @user-to6ly7fl3e 7 днів тому

    Ssi kall ji

  • @kirpalsingh3924
    @kirpalsingh3924 7 днів тому

    ਰੰਧਾਵਾ ਸਾਹਿਬ ਖਾਲੀ ਦੱਲ ਨੇ ਸੰਘੀ ਢਾਂਚਾ ਤਾਂ ਉੱਨੀ ਸੌ ਚੁਰਾਸੀ ਵਿਚ ਹੀ ਗਾਫਲੇ ਕੌਮ ਨੇ ਬੀਜੇਪੀ ਨਾਲ ਸਾਂਝ ਭਿਆਲੀ ਪਾਉਣ ਲਈ ਪਿੱਛੇ ਛੱਡ ਦਿੱਤਾ ਸੀ। ਰੰਧਾਵਾ ਸਾਹਿਬ ਤੁਸੀਂ ਕਿਹੜੇ ਸੰਘੀ ਢਾਂਚੇ ਦੀ ਗੱਲ ਕਰ ਰਹੇ ਹੋ।

  • @bhindersingh2009
    @bhindersingh2009 7 днів тому

    Your support to revival of new panthak lehar would not serve any purpose of Punjab rather will damage.

  • @harmailsingh9767
    @harmailsingh9767 7 днів тому

    ਅਕਾਲੀ ਦਲ ਦਫਨ ਹੋ ਚੁੱਕੀ ਪਾਰਟੀ ਹੈ । ਤੁਸੀਂ ਅਕਾਲੀ ਦਲ ਉੱਪਰ ਬਹੁਤ ਜਿਆਦਾ ਸਮਾਂ ਦਿੰਦੇ ਹੋ ਜਦੋਂ ਕਿ ਰਾਸ਼ਟਰੀ ਪੱਧਰ ਦੀ ਰਾਜਨੀਤੀ ਉੱਪਰ ਘੱਟ ਗੱਲ ਕੀਤੀ ਜਾਂਦੀ ਹੈ।

  • @parmindergadri1566
    @parmindergadri1566 7 днів тому +6

    ਸਰਵ ਸ੍ਰੀ ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਜੀ ਦਿੱਲੀ ਸਰਕਾਰ ਨੂੰ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਕਾਲੀ ਦਲ ਬਾਦਲ ਨੇ ਆਪਣਾਂ ਹੀ ਖਾਸਮਖਾਸ ਬਣਾ ਰੱਖਿਆ ਹੈ ਸਾਰੀ ਸਿੱਖ ਕੌਮ ਦੇ ਨਾਲ ਸਲਾਹ ਕਰਕੇ ਨਹੀਂ ਬਣਾਇਆ ------------------?

  • @jogindersingh-eb2jk
    @jogindersingh-eb2jk 7 днів тому

    Rana Gurjeet s Pargat Singh and Channi Sab jointly work for Jalander assembly election

  • @RosaSharma
    @RosaSharma 7 днів тому

    Hari Chand rattan USA Pb48 sat Shri Akal ji

  • @harnekmalhans7783
    @harnekmalhans7783 7 днів тому

    Power hungry should not compromise with the interests of Punjab Sat Sri Skal Randhawa Sahib S Hamir Singh How some selfish Punjabis are falling in the lap of B J P

  • @sharmatenthouse1848
    @sharmatenthouse1848 7 днів тому

    Hamir Singh Randhawa by sat shri akal

  • @NirmalSingh-wg8jy
    @NirmalSingh-wg8jy 7 днів тому +1

    Chandu de chall hai. Hun eha Sare fail hoa gai han. Ajj uss de rehai mang rha han 16 month hai gai uoh jail ch hai uddo kue nhe bole

  • @Gill.-466
    @Gill.-466 7 днів тому +2

    ਬੀਬੀਖਾਲੜਾਪਰਧਾਨਸ਼ਰੋਮਨੀਅਕਾਲੀਦਲ

  • @sukhdevthind221
    @sukhdevthind221 7 днів тому +1

    Harmeet ji, SAD & SGPG KILLED BY BADAL JUDLI MANY MANY ਕਾਂਡ Kands BADAL dal ਬੋਲੋ ji illiterate sahib ji Waheguru sumatt bakhse aappp ji noo.

  • @abroldentalcare8638
    @abroldentalcare8638 7 днів тому

    Voting percentage of congress and App more or less same in mp elections Ashok Abrol

  • @ikodapasara8143
    @ikodapasara8143 7 днів тому

    ਹਾਹਾ ਪ੍ਰੋਫ਼ੈਸਰ ਚੰਦੂ ਮਾਜਰਾ ਕਿ ਦੱਲਾ ਚੰਦੂ ਮਾਜਰਾ ?
    ਪਟਿਆਲ਼ੇ ਦੁੱਖ ਨਿਵਾਰਨ ਦੇ ਸਰੋਵਰ ਚ ਧਾਨ ਬੀਜਣ ਵਾਲਾ ਦੱਲਾ ? ਜੇ ਮੈਂ ਗੱਲਤ ਆਂਤਾਂ ਦਿੱਤੂ ਪੁਰੀਆਂ ਨੂੰ ਪੁੱਛ ਲੋ ਇਹ ਰਿਬੈਰੋ ਨੇ ਪੁੱਠਾ ਕਿਓਂ ਟੰਗਿਆ ਸੀ ?
    ਚੰਦੂ ਤਾਂ ਸਨਾਤਨ ਨਾਲ ਪਹਿਲਾਂ ਹੀ ਤੇ ਸਰਬਜੀਤ ਤੇ ਅੰਮ੍ਰਿਤਪਾਲ ਹਾਲੇ ਚੂਪਾਂ ਮਾਰ ਰਹੇ , ਸਨਾਤਨ ਦੇ ?

  • @user-lp8gx1qc3k
    @user-lp8gx1qc3k 7 днів тому

    ਸੁਖਬੀਰ ਬਾਦਲ ਇਨਾ ਧਨ,ਇੰਨੀ ਪ੍ਰਾਪਰਟੀ ਇਕੱਠੀ ਕਰੀ ਬੈਠਾ ਹੈ ਕਿ ਜੇਕਰ ਉਹ ਆਪਣੀ ਪਾਰਟੀ ਨੂੰ ਜਮੀਨੀ ਪੱਧਰ ਤੇ ਤਕੜਾ ਕਰਨ ਲਈ ਜਾਂ ਪੰਜਾਬ ਦੇ ਮੁੱਦਿਆਂ ਲਈ ਲੜਨਾ ਸ਼ੁਰੂ ਕਰਦਾ ਹੈ ਤਾਂ ਸੈਂਟਰ ਬੀਜੇਪੀ ਉਸਨੂੰ ਡਰਾ ਕੇ ਰੋਕ ਦਿੰਦਾ ਹੈ। ਆਪਣੇ ਅੰਦਰ ਦਾ ਪਾਲਾ ਕੁਝ ਨਹੀਂ ਕਰਨ ਦਿੰਦਾ।

  • @AHUJASS
    @AHUJASS 7 днів тому

    Akali dal must align with India block because by alignment with bjp and Jansangh lost the Himachal Pradesh and Haryana and subsequent issue including merger of Punjabi speaking area including Chandigarh and control of BBMB. Probably Akali dal erred without understanding Sikh history and philosophy which talks about one society rather than being divisive policies

  • @GurdeepSingh-lv7hu
    @GurdeepSingh-lv7hu 7 днів тому

    Hove pptrsidenth. Te jullunder south ton vottan 2600 Kia kehna akali dal daa

  • @karamjeetsingh4109
    @karamjeetsingh4109 7 днів тому

    ਕੀ ਪ੍ਰੇਮ ਸਿੰਘ ਚੰਦੂ ਮਾਜਰਾ ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਕੇ ਖੁਦ ਖਾਲਿਸਤਾਨੀ ਧਿਰਾਂ ਦੇ ਨਾਲ ਖੜਨ ਜਾ ਰਿਹਾ ਹੈ

  • @satrangisiyasat6034
    @satrangisiyasat6034 7 днів тому +2

    ਚੰਦੂਮਾਜਰਾ ਸਾਹਿਬ ਵਧੀਆ ਇਨਸਾਨ ਤੇ ਲੀਡਰ ਹਨ।

    • @hcfgjfgygby8306
      @hcfgjfgygby8306 7 днів тому +1

      ਹਾੰ ਉਸ ਨੇ ਵੀ ਆਪਣੇ ਮੁੰਡੇ ਨੂੰ ਐਮ ਐਲ ਏ ਬਣਾਇਆ

  • @user-jz3cz3xz4p
    @user-jz3cz3xz4p 7 днів тому

    Akalidal supported the bjp resolution to remove artical 370 in j&k

  • @GurmeetSingh-fu4tm
    @GurmeetSingh-fu4tm 7 днів тому

    Chandumajra da bahut galat statment

  • @harbachansingh6153
    @harbachansingh6153 7 днів тому

    Ke Ker Chandu majra ena hi mahaan c ta ta sara kuj hi olt pult hon baad hi kio action vh aae Hun Tek ta tuk boch bne the.

  • @JaichandBhandari
    @JaichandBhandari 7 днів тому

    Congress wale aap de high caman nu bhaiye kehnde ehna de high caman v . Dili de aa

  • @Amriksingh-cn5oh
    @Amriksingh-cn5oh 7 днів тому

    Jathe dar sahib vi darshan parshan hai byan te purna jathedar hi dinda

  • @krishandhillon3287
    @krishandhillon3287 7 днів тому

    Akali Dal always having double face. One side they ask more powers for states and talk about fedral structure other side they supported BJP to remove article 370

  • @user-jo1dw6we6s
    @user-jo1dw6we6s 7 днів тому

    Pargat singh president chahida aa cong da

  • @shamsingh6974
    @shamsingh6974 7 днів тому

    Patiala to Gandhi apnie rasukh nal jitia a, Jo 2Halke Nabha te Ghanor Jo lead li a, Gandhi de muh nu vote milia2027 je Nabha to sadhu Singh,nu,te je Ghanor to madan lal nu ticket mili ta dono Halke Haregi Congress

  • @rajnikant5489
    @rajnikant5489 7 днів тому

    Maja agea 1984 da fayeda ajtak horea congress nu

  • @GurmailSingh-gr3oi
    @GurmailSingh-gr3oi 7 днів тому

    Randhawa ji ad asapl gal hai ke modi nre chadamajrs nu thapra de dita hai

  • @Amriksingh-cn5oh
    @Amriksingh-cn5oh 7 днів тому

    Amritpal singh te sarbjit singh ji da virod karke akalidal ne bhut galat kita Hun ena pta sikh Amritpal singh nal jud ge hai moda katna pana nhi te sab dikh riha

  • @jogindersingh-eb2jk
    @jogindersingh-eb2jk 7 днів тому

    Chandu Majra Sab trying to follow Tohra Sab good wishes to Chandu Majra Sab continues struggle his only way to get back the lost pride

    • @asmohali
      @asmohali 7 днів тому

      Sir, Chandumajra is a very cunning,opportunistic, unreasonable and a man who took advantage of Sikh issues.
      He is also equally responsible with Badal tola.

  • @user-bs1tg4my2u
    @user-bs1tg4my2u 7 днів тому +7

    ਚੰਦੂਮਾਜਰਾ ਮਿਲਣਸਾਰ ਲੀਡਰ ਹੈ😢😢😢😢😢