ਜੱਪ ਹੁਣ ਠੀਕ ਵਾ | Vlog | Gopi Frandipuria

Поділитися
Вставка
  • Опубліковано 4 вер 2024
  • ਜੱਪ ਹੁਣ ਠੀਕ ਵਾ | Vlog | Gopi Frandipuria
    Like and subscribe
    #kabaddi #vlog
    edit by RajaChohleWala

КОМЕНТАРІ • 272

  • @Deepdholan07
    @Deepdholan07 9 місяців тому +33

    ਜਿਉਂਦੇ ਵਸਦੇ ਰਹੋ ਜੱਪ ਪੁਤਰ ਜੀ ❤❤❤❤
    ਗੋਪੀ ਵੀਰ ਜੀ ਰੱਬ ਚੜਦੀ ਕਲਾ ਵਿਚ ਰੱਖਣ ❤❤❤

  • @dharmindersinghsekhon7652
    @dharmindersinghsekhon7652 9 місяців тому +2

    ਗੋਪੀ ਵੀਰ ਤੁਹਾਡੇ ਸਾਰੇ ਵਿਲੋਗ ਬਹੁਤ ਵਧੀਆ ਹੁੰਦੇ ਹਨ ਤੁਸੀਂ ਨਵੇਂ ਪਲੇਅਰਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦੇ ਰਹੇ ਜ਼ੋ ਰੱਬ ਤੁਹਾਨੂੰ ਤੇ ਤੁਹਾਡੇ ਬੇਟੇ ਜਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SukhchainSingh-bl3tb
    @SukhchainSingh-bl3tb 9 місяців тому +9

    ਬਹੁਤ ਖੁਸ਼ੀ ਹੋਈ ਜੱਪ ਠੀਕ ਹੋ ਗਿਆ ਮਾਲਕ ਚੱੜਦੀ ਕਲਾ ਵਿਚ ਰੱਖੇਂ ਪੁੱਤ ਨੂੰ

  • @user-qu1zl7px2n
    @user-qu1zl7px2n 9 місяців тому +12

    ਵਾਹਿਗੁਰੂ ਜੀ ਲੰਬੀ ਉਮਰ ਕਰਨ ਜੱਪ ਪੁੱਤਰ ਦੀ਼।❤❤❤❤❤

  • @Gurmannat14198
    @Gurmannat14198 9 місяців тому +10

    ਬਾਬਾ ਦੀਪ ਸਿੰਘ ਜੀ ਸਾਡੇ ਨਿੱਕੇ ਵੀਰ ਨੂੰ ਤੰਦਰੁਸਤ ਰੱਖਣ 🙏

  • @rajasekhon2799
    @rajasekhon2799 9 місяців тому +3

    ਬਹੁਤ ਖੁਸ਼ੀ ਹੋਈ ਜਪ ਪੁੱਤਰ ਨੂੰ ਦੇਖ ਕੇ ਵਾਹਿਗੁਰੂ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ l

  • @user-ep1nu3nu5m
    @user-ep1nu3nu5m 9 місяців тому +8

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਬਾਬਾ ਨਾਨਕ ਜੀ ਸਾਡੇ ਭਤੀਜੇ ਤੇ ਸਾਡੇ ਭਰਾ ਗੋਪੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਕੌਡੀ ਦੇ ਸਾਰੇ ਭਲਵਾਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @lovelypawar8959
    @lovelypawar8959 9 місяців тому +1

    ਬਾਬਾ ਦੀਪ ਸਿੰਘ ਜੀ ਜਪ ਨੂੰ ਚੜ੍ਹਦੀਕਲਾ ਵਿੱਚ ਰੱਖਿਓ

  • @AmandeepSekhon-wy6es
    @AmandeepSekhon-wy6es 9 місяців тому +3

    ਵਾਹਿਗੁਰੂ ਜੀ ਦੀ ਮੇਹਰ ਆ ਤੁਹਾਡਾ ਬੇਟਾ ਚੜ੍ਹਦੀ ਕਲਾ ਵਿਚ ਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਬੇਟੇ ਤੇ

  • @officialsukh7715
    @officialsukh7715 9 місяців тому +3

    ਭਲਵਾਨ ਜੀ ਅਜ ਤੁਸੀਂ ਸਾਡੇ ਪਿੰਡ ਖੇਡਣਾ ਉਮੀਦ ਕਰਦੇ ਤੁਸੀਂ ਫਾਈਨਲ ਜਿੱਤ ਕੇ ਆਉ ਤੇ ਮੋਟਰਸਾਈਕਲ ਵੀ ❤ ਅਰਦਾਸ ਕਰਦੇ ਹਾਂ ਸਾਰੇ ਖਿਡਾਰੀ ਖੁਸ਼ੀ ਖੁਸ਼ੀ ਖੇਡ ਕੇ ਘਰਾਂ ਨੂੰ ਜਾਣ

  • @karanvirk5574
    @karanvirk5574 9 місяців тому +1

    parmatma ਅੱਗੇ ਹੱਥ ਜੋੜ ਕੇ ਅਰਦਾਸ a ਗੋਪੀ ਵੀਰ ਤੇਰਾ ਪੁੱਤ ਸਲਾਮਤ ਰਹੇ ਸਾਰੇ ਜਿੰਦਗੀ

  • @gurnishansingh374
    @gurnishansingh374 9 місяців тому +37

    ਭਲਵਾਨ ਜੀ ਮੈਂ ਕਬੱਡੀ ਨਈ ਖੇਡਦਾ ਤੁਹਾਡੇ ਦੱਸਿਆ ਹੋਇਆ ਹਰੇਕ ਐਕਸਰ ਸਈਜ ਨੂੰ ਫੋਲੋਵ ਕਰਦਾ ਫਿਟ ਰਹਿਣ ਲਈ

  • @Jashanpreetsingh-qw4vy
    @Jashanpreetsingh-qw4vy 9 місяців тому +6

    ਜੱਪ ਤੇ ਵਹਿਗੁਰੂ ਮੇਹਰ ਕਰੇ ❤❤❤

  • @jagroop911
    @jagroop911 9 місяців тому +5

    ਗੋਪੀ ਵੀਰ ਉਹ ਨਿੱਕਾ ਗੁਰਲਾਲ ਨੀ ਔਂਦਾ ਮਿਹਨਤ ਲੋਣ,??, ਓਹਨੂੰ v ਖਿੱਚ ਕੇ ਰੱਖੋ ਨਾਲ ਨਾਲ।।

  • @Gurmannat14198
    @Gurmannat14198 9 місяців тому +5

    ਸਤਿ ਸ੍ਰੀ ਆਕਾਲ ਉਸਤਾਦ ਜੀ ❤ ਬਾਬਾ ਦੀਪ ਸਿੰਘ ਜੀ ਮੇਹਰ ਕਰੇ ਸਾਰਿਆ ਖਿਡਾਰੀਆ ❤🙏🙏

  • @ManguSharma5642
    @ManguSharma5642 9 місяців тому +3

    ਜਪ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰਖੇਂ 🙏🙏❤

  • @HarneetKalas-nf8nd
    @HarneetKalas-nf8nd 9 місяців тому +2

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ

  • @manpreetgill3970
    @manpreetgill3970 9 місяців тому +1

    Waheguru ji da shukar hai Bhai da puttt hun hai parmatma lami ummer bakshe bhai nu

  • @AvtarSingh-yw6gx
    @AvtarSingh-yw6gx 7 місяців тому

    Gopi y bacha thik e tuhada hun waheguru (ALLA PAk) mehar Kare tuhada uper hamesa khush rekha

  • @openpreetsinghsandhu4935
    @openpreetsinghsandhu4935 9 місяців тому +2

    ਬਾਬਾ ਬਿਧੀ ਚੰਦ ਸਾਹਿਬ ਚੜਦੀਕਲਾ ਰੱਖਣ ਜਪਭਲਵਾਨ ਨੂੰ 🙏

  • @Laadla305
    @Laadla305 9 місяців тому +1

    Bhot sona vlog ❤

  • @user-sv2uy9tl7x
    @user-sv2uy9tl7x 8 місяців тому

    Bhallwan g g daari gal bhut wadya kiti and bhalwan g rabb mehar kre Sare veera te

  • @diljeetkaur5858
    @diljeetkaur5858 9 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਜੀ ❤️🙏🏻👌

  • @ManguSharma5642
    @ManguSharma5642 9 місяців тому +1

    ਸਵੇਰੇ ਉਠ ਕੇ ਤੁਹਾਡੇ ਹੀ ਮੈਚ ਤੁਹਾਡੇ ਹੀ ਵਲੋਗ ਦੇਖ ਦਾ❤

  • @pammasandhu5768
    @pammasandhu5768 9 місяців тому

    Hera bnda gopi bhra bhut vadhia ensan a

  • @bakhshishsingh5079
    @bakhshishsingh5079 9 місяців тому +1

    ਗੋਪੀ ਫਰੀਦਪੁਰ ਬਹੁਤ ਵਧੀਆ ਇਨਸਾਨ ਹਨ

  • @gaggusidhu5208
    @gaggusidhu5208 9 місяців тому +2

    Saukhar aia waheguru ji da

  • @gurindersingh7844
    @gurindersingh7844 9 місяців тому

    Bhai g aap g. dai betey di video dekhi c jado sat lagi c bus. valey di sewa karni c waheguru ji aap ji dai lal nu chardikla ch rakhey ga i am from Delhi

  • @parvindersingh134
    @parvindersingh134 9 місяців тому +1

    ਬੋਹਤ ਵੜਿਆ very nice

  • @pamasingh3818
    @pamasingh3818 9 місяців тому

    Wehaguru khus rakhy palwan ji 🙏 bhout vadea subahh tuhada hn pta lgn dia vlog vakh k ♥️

  • @gursewaksamra8129
    @gursewaksamra8129 9 місяців тому +2

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੇਹਰ ਕਰੋ

  • @saleemgill1067
    @saleemgill1067 9 місяців тому +2

    Gopi Ustad siraaaa

  • @user-iv9oj3ol8k
    @user-iv9oj3ol8k 9 місяців тому +4

    ਉਸਤਾਦ ਜੀ ਮੋਟੇ ਲੋਕਾਂ ਲਈ ਵੀ ਡਆਇਟ ਪਲਐਨ ਤੇ ਕਸਰਤ ਦਾ ਵੀ ਦੱਸੋ ਪਲੀਜ਼

  • @NIRMALSINGH-yb8hn
    @NIRMALSINGH-yb8hn 9 місяців тому +1

    ਬਹੁਤ ਵਧੀਆ ਜਾਣਕਾਰੀ ਹੈ ਭਲਵਾਨ ਜੀ ਨਵੇਂ ਪਲੇਅਰਾ ਵਾਸਤੇ ❤

  • @rockchahal2508
    @rockchahal2508 9 місяців тому +1

    ਵਾਹਿਗੁਰੂ ਜੀ ਮੇਹਰ ਕਰੀ ਜੱਪ ਤੇ

  • @13sandhu001
    @13sandhu001 9 місяців тому

    ਨਾਮ ਬਹੁਤ ਰੱਖਿਆ ਬਾਈ ਜਾਪ ❤️🙏

  • @randhirsinghmaan84372
    @randhirsinghmaan84372 9 місяців тому +1

    Waheguru Ji kirpa Karen put ta

  • @jogasinghsandhu5325
    @jogasinghsandhu5325 9 місяців тому +1

    ਵਾਹਿਗੁਰੂ ਜੀ ਮੇਹਰ ਕਰੇ

  • @shersinghsidhu1958
    @shersinghsidhu1958 9 місяців тому

    Parmatama lami umer kary putter the .
    Bas waheguru ty ass rakho ty sab theek ho janda.
    Love u 💓 😊

  • @jashansandhu9187
    @jashansandhu9187 9 місяців тому

    ਭਲਵਾਨ ਜੀ ਜਪ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @balrajsingh-62
    @balrajsingh-62 9 місяців тому +1

    ਵਾਹਿਗੁਰੂ ਚੜਦੀਕਲਾ ਰੱਖੇ🙏🙏

  • @gurinderbenipal3266
    @gurinderbenipal3266 9 місяців тому +2

    ਵਾਹਿਗੁਰੂ ਮਿਹਰ ਕਰੋ ਜੱਪ ਭਲਵਾਨ ਤੇ ❤❤

  • @tajinderpadda369
    @tajinderpadda369 9 місяців тому +1

    Waheguru mehar kree

  • @chamkaurdhaliwal9453
    @chamkaurdhaliwal9453 9 місяців тому

    Very good bhi ji

  • @kulwinderbhangu6535
    @kulwinderbhangu6535 8 місяців тому

    Bhut Sona putt wa bhalwan banaa wa putt na 💪💪💪💪

  • @Pawanadeep
    @Pawanadeep 9 місяців тому

    Pahalwan ji jaap nu chardikala vich dekh ke buhat kushi hoe waheguru ji jaap nu chardikala vich rakhe 🙏

  • @KuldeepSingh-vj6xo
    @KuldeepSingh-vj6xo 9 місяців тому

    Vry nice Gopi ver ji . Waheguru ji chardi klaa ch rakhn tanu hamesha

  • @Singhpunjab22
    @Singhpunjab22 9 місяців тому

    Gopy ਬਾਈ ਐਕਸਰਸਾਈਜ਼ ਤੋਂ ਵਾਦ ਸਿਰ ਦਰਦ ਕਰਦਾ

  • @kulwinderbhangu6535
    @kulwinderbhangu6535 8 місяців тому

    Waheguru ji kerpa karnu tuhada ta 🙏🙏🙏

  • @sharrysabhra7707
    @sharrysabhra7707 9 місяців тому

    ਆਪਾ ਦਿਲੋ ਫ਼ੈਨ ਆ ਗੋਪੀ ਉਸਤਾਦ ਜੀ ਦੇ

  • @user-rk7pv8ly9s
    @user-rk7pv8ly9s 9 місяців тому

    Waheguru ji shukar aa

  • @Katto-mw9im
    @Katto-mw9im 9 місяців тому

    Very nice good video katto kibble ❤❤

  • @amritpalgill2704
    @amritpalgill2704 9 місяців тому +2

    Buot Vdia rabh lami umar bakse

  • @harmansingh-co8cg
    @harmansingh-co8cg 9 місяців тому

    ਜੱਪ ਤੇ ਵਹਿਗੁਰੂ ਮਿਹਰ ਕਰੇ

  • @jagroop911
    @jagroop911 9 місяців тому

    Shukar shukar shukar .. lakh lakh shukar aa prmatama da Gopi veer .. pateej hamesha chardikallah ch rwe ..

  • @sukhwindersingh9917
    @sukhwindersingh9917 9 місяців тому +1

    Waheguru meher kre ustad ji

  • @jodhpawar8515
    @jodhpawar8515 9 місяців тому

    God bless you put oye ❤

  • @jasveersingh9533
    @jasveersingh9533 9 місяців тому +1

    ਵਾਹਿਗੁਰੂ ਜੀ ਜੱਪ ਨੂੰ ਠੀਕ ਰੁੱਖਣ

  • @SukhrajSingh-dt2mv
    @SukhrajSingh-dt2mv 9 місяців тому +2

    ❤❤ waheguru mehar kareee ustaad

  • @chachapateeja6326
    @chachapateeja6326 9 місяців тому

    Hahaha mashaAllah

  • @DavinderSingh1634.wx4km
    @DavinderSingh1634.wx4km 9 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਜੀ 🙏🙏

  • @ShahidIqbal-jb6bi
    @ShahidIqbal-jb6bi 8 місяців тому

    Nice g

  • @mehakbrar9596
    @mehakbrar9596 9 місяців тому +2

    ਵਾਹਿਗੁਰੂ ਜੀ ਮੇਹਰ ਕਰਣਗੇ

  • @AmandeepSingh-sg6pe
    @AmandeepSingh-sg6pe 9 місяців тому +1

    ਵਾਹਿਗੁਰੂ ਜੀ ਜੀ ਕਿਰਪਾ ਕਰਨ ਸੱਭ ਤੇ 🙏🙏

  • @KulbirBhatti-zr2nt
    @KulbirBhatti-zr2nt 2 місяці тому

    Jap parmatma Tari har wish puri kra 🤲🤲

  • @pargatdhandi1583
    @pargatdhandi1583 9 місяців тому

    Wahguru ji mehar karo jap de 👏

  • @mankirtsingh9803
    @mankirtsingh9803 9 місяців тому +1

    ❤❤❤❤❤Gopi veera love u tanu v putt nu v ❤❤❤❤❤❤

  • @GoDlxABHI555
    @GoDlxABHI555 9 місяців тому

    Waheguru ji mehar karn

  • @ModsiraMaan
    @ModsiraMaan 8 місяців тому

    Nice ha g ❤❤

  • @babsn2351
    @babsn2351 9 місяців тому

    Gopi Bhaiya, aapka Beta Japp bhot cute hai.. Bhagwan apna Ashirwaad banaye rakhe, aur Japp bada engineer bane aur desh ka maan badaaye :)

  • @travelking9476
    @travelking9476 9 місяців тому +1

    Waheguru ji 🙏 mahrna rakhna sab ta

  • @DeepakRai-rv5wj
    @DeepakRai-rv5wj 8 місяців тому

    wheguru tandrusti deve beta

  • @13sandhu001
    @13sandhu001 9 місяців тому

    ਬਹੁਤ ਈ ਘੈਂਟ ਕਸਰਤ ਕਰੌਂਦਾ ਬਾਈ ❤️🙏ਵਾਹਿਗੁਰੂ ਜੀ ਮੇਹਰ ਰੱਖਨ 🙏

  • @lakhdeepsingh554
    @lakhdeepsingh554 9 місяців тому

    Waheguru ji tahanu hamesha khus rakhe g

  • @ankushmatyal1581
    @ankushmatyal1581 8 місяців тому

    Op vlog 🎉

  • @jodhpawar8515
    @jodhpawar8515 9 місяців тому

    ਵਹਿਗੁਰੂ ਚੜਦੀ ਕਲਾ ਕਰੇ
    ਭਲਵਾਨ ਜੀ ਸਤਿ ਸ੍ਰੀ ਅਕਾਲ
    ਮਿਲਣਾ ਸੀ ਤੁਹਾਨੂੰ 🤝

  • @Sajanchhina64102
    @Sajanchhina64102 5 днів тому

    Waheguru ji kirpa karo

  • @sandyaulakh7153
    @sandyaulakh7153 9 місяців тому +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਉ ਧੰਨ ਧੰਨ ਬਾਬਾ ਦਯਾ ਸਿੰਘ ਜੀ 🙏🙏🙏🙏🙏

  • @vickygill8855
    @vickygill8855 9 місяців тому

    Love you gopi ustad ji

  • @SahibSingh-hv3kt
    @SahibSingh-hv3kt 9 місяців тому +1

    Waheguru mehar kre jp te

  • @user-le3cc5fg9t
    @user-le3cc5fg9t 9 місяців тому

    Nic❤

  • @avtarrandhawa6930
    @avtarrandhawa6930 9 місяців тому

    Waheguru kirpa kre jap te

  • @jaspindersingh9294
    @jaspindersingh9294 9 місяців тому

    Shukar aaw putt theek hoea

  • @ranjitsinghmand9505
    @ranjitsinghmand9505 9 місяців тому

    ਏਸੇ ਤਰਾਂ ਕਿਰਪਾ ਰੱਖੇ ਵਾਹਿ ਗੁਰੂ ਸਾਹਿਬ ਜੀ ਜਪ ਤੇ

  • @DeepakRai-rv5wj
    @DeepakRai-rv5wj 8 місяців тому

    khush reh putra gopi veer m samrale ton thoda fan aa bro

  • @MohanSingh-zn2og
    @MohanSingh-zn2og 9 місяців тому

    Good

  • @avtarsandhu1976
    @avtarsandhu1976 9 місяців тому

    ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ❤

  • @manjasmanu4748
    @manjasmanu4748 9 місяців тому

    Good palwan ji

  • @GurmukhSingh-vy5jq
    @GurmukhSingh-vy5jq 4 місяці тому

    Attt

  • @user-ws5in6hp7e
    @user-ws5in6hp7e 9 місяців тому

    Waheguru g veere nu chardikla bakshna g❤❤❤

  • @gursevakgill2977
    @gursevakgill2977 9 місяців тому

    Waheguru ji

  • @gurjitrandhawa2222
    @gurjitrandhawa2222 9 місяців тому

    Veer tuhde vlog buht vadiaa hunde aaa rabb tahnu eda hi khush rakhaa

  • @AmanDeepSingh-kb4ry
    @AmanDeepSingh-kb4ry 9 місяців тому

    Love you ustaad ji ❤❤

  • @FALCON-us5yk
    @FALCON-us5yk 9 місяців тому +1

    Japppppp Waheguruuuu ❤️🦅

  • @gurjitsingh5812
    @gurjitsingh5812 6 місяців тому

    Paji japp sangau putt aa Thora jeha sangda munda japp putt god bless you ❤❤❤❤

  • @user-iv9oj3ol8k
    @user-iv9oj3ol8k 9 місяців тому +2

    ਯੂਕੇ ਤੋਂ ਪਿਆਰ ❤

  • @bhindersingh_sidhu
    @bhindersingh_sidhu 9 місяців тому

    nice bro

  • @jaskaranbhullar932
    @jaskaranbhullar932 9 місяців тому

    ਬਹੁਤ ਵਧੀਆ ਵਲੋਗ

  • @pawanwalia7036
    @pawanwalia7036 9 місяців тому

    Waheguru Ji Mehr kro bache te hamesha khuch rakho

  • @varindersinghbagga8559
    @varindersinghbagga8559 9 місяців тому

    Bahut vadya y g