40 ਹਜ਼ਾਰ ਦੇ 3 ਜੱਫੇ | ਕਮੇਟੀ ਵਾਲੇ ਕਹਿੰਦੇ ਸਾਨੂੰ ਲੱਗਾ ਤੂੰ ਨਹੀਂ ਆਉਂਦਾ | Gopi Frandipuria

Поділитися
Вставка
  • Опубліковано 15 вер 2024
  • 40 ਹਜ਼ਾਰ ਦੇ 3 ਜੱਫੇ | ਕਮੇਟੀ ਵਾਲੇ ਕਹਿੰਦੇ ਸਾਨੂੰ ਲੱਗਾ ਤੂੰ ਨਹੀਂ ਆਉਂਦਾ | Gopi Frandipuria
    Like and subscribe
    #kabaddi #vlog

КОМЕНТАРІ • 125

  • @Sandeep_Sandhu
    @Sandeep_Sandhu 13 днів тому +28

    ਜਿਹੜੇ ਜਿਹੜੇ ਗੋਪੀ ਤੇ ਸੁਖਮਨ ਜਦੋਂ ਜਿਉਂਦਾ ਸੀ ਓਦੋਂ ਦੇ ਮੈਚਾਂ ਨੂੰ ਬਹੁਤ ਜਿਆਦਾ ਪਸੰਦ ਕਰਦੇ ਸੀ,ਕਮੇਂਟ ਲਾਈਕ ਕਰ ਕੇ ਦੱਸੋ

  • @ManguSharma5642
    @ManguSharma5642 13 днів тому +10

    ਏਕਮ ਨੂੰ ਉਸਤਾਦ ਤਾਂ ਬਹੁਤ ਵਧੀਆ ਮਿਲ ਗਿਆ ਗੋਪੀ ਭਲਵਾਨ ਏਕਮ ਏਦ੍ਹਾ ਹੀ ਹੁਣ ਆਪਣੀ game ਤੇ ਫੋਕਸ ਰੱਖੇ ਵਧ ਤੋ ਵਧ ਮੇਹਨਤ ਕਰੇ ਹਾਲੇ ਤਾਂ ਸੁਰਵਾਤ ਹੈ ਅੱਗੇ ਬਹੁਤ ਕੁਛ ਹੋਣਾ ਬਹੁਤ ਲੋਕਾਂ ਨੇ ਬਹੁਤ ਕੁਝ ਬੋਲਣਾ ਵੀ ਹੈ ਪਰ ਏਕਮ ਕਿਸੇ ਦੀ ਗੱਲ ਵੱਲ ਤਆਂਣ ਨਾ ਦਵੇ ਗੋਪੀ ਭਲਵਾਨ ਦੇ ਕਹਿਣੇ ਚ ਰਵੇ।ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਨਾ ਬਣੋ ਗਾ।ਪਰ ਉਸਤਾਦ ਦੀ ਗੱਲ ਤੇ tyan ਦੇਣਾ ਮੇਹਨਤ ਜ਼ਰੂਰ ਕਰਨੀ ਵਧ ਤੋ ਵਧ।je ਆ ਗੱਲਾਂ ਦਾ tyan ਰੱਖ ਲਿਆ ਤਾਂ ਆਉਣ ਵਾਲੇ ਟਾਈਮ ਚ ਏਕਮ ਏਕਮ ਹੀ ਹੋਊ ਗੀਂ।

  • @jasschouhan6230
    @jasschouhan6230 13 днів тому +7

    ਗੋਪੀ ਭਲਵਾਨ ਜੀ,, ਜਦੋਂ ਅਰਸ਼ ਚੋਹਲਾ ਬਾਹਰੋਂ ਆਇਆ ਓਨੂੰ ਆਪਣੀ ਟੀਮ ਚ ਇੱਕ ਵਾਰ ਜਰੂਰ ਖੜਾਯੋ,, ਬੋਹੋਤ ਦੁਨੀਆ ਕਠੀ ਹੋਊ ਜਿਸ ਦਿਨ ਅਰਸ਼ ਗੋਪੀ ਦੀ ਟੀਮ ਚ ਖੇਡਿਆ ❤❤

  • @PakkePindaAale
    @PakkePindaAale 13 днів тому +8

    ਕਈਆਂ ਨੇ ਗੋਪੀ ਬਾਈ ਦੇ ਖਿਲਾਫ ਵੀਡੀਓ ਪਾਕੇ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਜੀ ਨੇਂ ਭਲਵਾਨ ਦਾ ਨਾਮ ਹੋਰ ਅਸਮਾਨ ਤੇ ਚੱਕਤਾ ਇਹਨੂੰ ਕਹਿੰਦੇ ਸੱਚੇ ਬੰਦੇ ਦਾ ਰੱਬ ਹੁੰਦਾ ❣️ ਜਿਊਂਦਾ ਵਸਦਾ ਰਹਿ ਭਲਵਾਨਾਂ ਤੇ ਵਾਹਿਗੁਰੂ ਜੀ ਜਪ ਨੂੰ ਜਲਦੀ ਪੁਰੀ ਤਰਾ ਠੀਕ ਕਰਨ ❣️🙏🏻

  • @jaskarnsingh6062
    @jaskarnsingh6062 13 днів тому +23

    ਟੂਰਨਾਮੈਂਟ ਭਾਵੇ ਜਿੰਨੇ ਮਰਜੀ ਹੋਣ ਪਰ ਸਭ ਤੋ ਜਿਆਦਾ ਇੰਤਜਾਰ ਗੋਪੀ ਸੋ ਮੈਚਾਂ ਦਾ ਦਰਸਕਾ ਨੂੰ ਹੁੰਦਾ

  • @Rampure-vala
    @Rampure-vala 13 днів тому +19

    Frandipur team ਦਾ ਮੈਚ ਓਦੋਂ ਵਧੀਆ ਲੱਗਦਾ ਜਦੋਂ ਗੋਪੀ ਖੇਡ ਦਾ ਹੋਵੇ ❤❤❤

  • @Gurmannat14198
    @Gurmannat14198 13 днів тому +12

    ਕਦੇ ਵੀ ਹੌਂਸਲਾ ਨਾ ਟੁੱਟਣ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਪਰ ਸਾਰੀ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।
    ❤❤

  • @arshdhillon1484
    @arshdhillon1484 13 днів тому +27

    ਵਾਕੇ ਹੀ ਭਲਵਾਨ ਜੀ ਸਹੀ ਗੱਲ ਆ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਵਿਧੀ ਚੰਦ ਜੀ ਜਿਹੜਾ ਵੀ ਤੁਹਾਡੀ ਟੀਮ ਚ ਖੇਡਦਾ ਉਹਦਾ ਹੀ ਨਾਂ ਬਹੁਤ ਉਭਰ ਜਾਂਦਾ ਬਹੁਤ ਨਾਮ ਬਣ ਜਾਂਦਾ ਉਹਦਾ ਜਿਸ ਤਰਾਂ ਏਕਮ ਉਹਦਾ ਵੀ ਕਿੰਨਾ ਨਾ ਹੋ ਗਿਆ ਵਾਹਿਗੁਰੂ ਕਿਰਪਾ ਕਰੇ

    • @jagdevsandhu5131
      @jagdevsandhu5131 13 днів тому +2

      Paba ni ubarya

    • @Daske.WaleSahi
      @Daske.WaleSahi 13 днів тому

      ਪੱਬਾ ਜੋ ਮਰਜ਼ੀ ਆ ਜੱਫ਼ਾ ਲੱਗੇ ਜਾਂ ਨਾਂ ਲੱਗੇ ਪੰਗਾ ਲੈ ਲੈਂਦਾ ਭਜਾਉਂਦਾ ਤਾਂ ਪੂਰਾ ਆ ਰੇਡਰ ਨੂੰ ​@@jagdevsandhu5131

  • @GurwinderSingh-zw3od
    @GurwinderSingh-zw3od 13 днів тому +6

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ

  • @user-kp1ex9bs7g
    @user-kp1ex9bs7g 13 днів тому +4

    ਭਲਵਾਨ ਜੀ ਜਿਨ੍ਹਾਂ ਚਿਰ ਤੁਸੀਂ ਨਹੀ ਖੇਡਦੇ ਉਨ੍ਹਾਂ ਚਿਰ ਮਜਾ ਨਹੀ ਆਉਂਦਾ ਮੈਂ ਮੈਚ ਵੇਖਣ ਨਹੀ ਗਿਆ ਜਿਡੇ ਮਰਜ਼ੀ ਵੱਡੇ ਖਿਡਾਰੀ ਆ ਜਾਣ ਤੁਸੀਂ ਸਿਰਾ ਦੇ❤❤

  • @Gagguਭੜਾਣਾkabaddi
    @Gagguਭੜਾਣਾkabaddi 13 днів тому +4

    ਭਲਵਾਨ ਜੀ ਜੱਗੂ ਤੇ ਪੱਬਾ ਮਹਿਨਤ ਨਹੀਂ ਕਰਦੇ ਇਨ੍ਹਾਂ ਨਾਲੋ ਤੁਸੀਂ ਅੱਜੇ ਚੰਗੇ ਤਿੰਨ ਜੱਫੇ ਲਾਏ ਇਨਾਂ ਕਹੋ ਮਹਿਨਤ ਕਰੋ ਨਹੀ ਲਟੈਰਮੇਨਟ ਕਰਦੋ ਜਵਾਬ ਜਰੂਰ ਦਿਉ ਭਲਵਾਨ ਜੀ ਮੈਂ wait ਕਰੂ ਜਵਾਬ ਦੀ

  • @RanjitSingh-hh6xs
    @RanjitSingh-hh6xs 13 днів тому +2

    Jo mrjii wa preet te gopy di Jodi bhttt ghintt yrrr ♥️😍♥️😍😍😘😍♥️

  • @Rampure-vala
    @Rampure-vala 13 днів тому +5

    Kabaddi Da Goldberg Jaffi frandipuria Jatt..👌🏻👌🏻💪🏻💪🏻💪🏻💪🏻

  • @mukhtarsingh9432
    @mukhtarsingh9432 12 днів тому

    ਦੁਨੀਆਂ ਪਿਆਰ ਕਰਦੀ ਆ ਗੋਪੀ ਫਰੰਦੀਪੁਰ ਉਸਤਾਦ ਨੂੰ 🙏

  • @championgamemap6485
    @championgamemap6485 13 днів тому +4

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @HindhuBhathal
    @HindhuBhathal 13 днів тому +7

    ਵੇਖ ਪੀਤ ਭਲਵਾਨ ਨੂ ਪਿਆਰ ਮਿਲਦਾ ਅੱਜ ਜੱਟ ਨੇ ਅੱਤ ਕਰਾ ਤੀ ਸਿਰਾ ਬੰਬ ❤❤❤❤

    • @fatehsingh407
      @fatehsingh407 13 днів тому +2

      Preet ladhu Vekh fukrya tere kol fukriyan hi reh gyan hor kuj ni eder gopi apna veer sacha banda a rabb ne vekh ajj jatt di charai

    • @lakhveerdhillon7141
      @lakhveerdhillon7141 13 днів тому +1

      Ethy sirf gopi frandipuria jatt ha hor koi ni ok

  • @karansabharwal8010
    @karansabharwal8010 14 днів тому +14

    ਭਲਵਾਨ ਜੀ ਅਸੀਂ ਤਾਂ ਨਵੇਂ ਵਾਲੋਗ ਦਾ ਹੀ ਇੰਤਜ਼ਾਰ ਕਰਦੇ ਰਹਿਣੇ ਆ ਰੋਜ਼ 😅

  • @ArshKhosa-q7s
    @ArshKhosa-q7s 13 днів тому +5

    Legend of kabadi Himalaya parbat ❤👍👍👍

  • @rohitlahora3627
    @rohitlahora3627 13 днів тому +3

    Gopi pahlwan Bhai ji waheguru ji ka Khalsa waheguru ji ki Fateh Bhai ji end karr tee tusie Aaj match magz aa gaya bhai ji tudia match dekh kee Gopi pahlwan Bhai ji

  • @jaskarnsingh6062
    @jaskarnsingh6062 14 днів тому +7

    ਗੋਪੀ ਫਰੰਦੀਪੁਰੀਆ ❤❤❤❤❤💪💪💪💪💪

  • @user-xz3nq2bx6h
    @user-xz3nq2bx6h 13 днів тому +4

    Ustaad ji ❤❤❤❤❤❤❤❤

  • @user-ep1nu3nu5m
    @user-ep1nu3nu5m 13 днів тому +3

    ਉਸਤਾਦ ਗੋਪੀ ਫੰਰਦੀਪੁਰੀਆ 💎❤❤

  • @arshdhillon1484
    @arshdhillon1484 13 днів тому +2

    ਗੋਪੀ ਭਲਵਾਨ ਨੂੰ ਬੇਨਤੀ ਆ ਸਨੀ ਸੁਰ ਸਿੰਘੀਆ ਪ੍ਰੀਤ ਵੱਲੋਂ ਖੇਡਣ ਦਾ ਪਿਆ ਵਾ ਗੋਪੀ ਵੀਰ ਦੱਸਿਓ ਮਾੜਾ ਜਿਹਾ ਕੀ ਗੱਲ ਹੋ ਗਈ ਆ

  • @AmanDeep-fr5vn
    @AmanDeep-fr5vn 13 днів тому +3

    Love you Bai nu

  • @Amrit-maan-
    @Amrit-maan- 13 днів тому +1

    ਗੋਪੀ ਬਾੲੀ ਸੇਰਾ ਤੇਰੇ ਨਾਲ ਹੀ ਖੇਡਣਾ ਚਾਹੀਦਾ ਹਰ ਮੈਚ ਚ

  • @diamondsaloonjhitakalanamritsa
    @diamondsaloonjhitakalanamritsa 13 днів тому +3

    Very nice palwan ji good bless u ji maharaj kirpa karan lambiea umra bakhsan ji maharaj

  • @daljit462
    @daljit462 13 днів тому +3

    Big fan babha sursingh

  • @ranjitsinghaujla1059
    @ranjitsinghaujla1059 13 днів тому +4

    Ustad ji waheguru ji thunu hmesha khush rakhe ji

  • @prabhjotsingh9770
    @prabhjotsingh9770 13 днів тому +2

    Ustad nu main 2008 wich village kohali distt gurdaspur wich milya se near batala .. koi kla dete se ustad ne full use kete te vadia vadia palwan rok dye de se...

  • @ਜੱਗਾ0523
    @ਜੱਗਾ0523 13 днів тому +2

    ਗੋਪੀ❤ਸੁਖਮਨ❤

  • @Sandeep-c4j
    @Sandeep-c4j 13 днів тому +1

    🙏🏼 ਭਲਵਾਨ ਜੀ ਭਲਵਾਨ ਜੀ ਭਲਵਾਨ ਜੀ

  • @brarcreation
    @brarcreation 13 днів тому +2

    Podcast lyi tyaar reh veere anmol kawatra nal❤❤

  • @ManguSharma5642
    @ManguSharma5642 13 днів тому +1

    ਤੇਜਪਾਲ ਨੂੰ ਵੀ ਬਲੌਗ ਚ lai ਕੇ ਆਓ odde ਬਾਰੇ ਵੀ ਦੱਸੋ ਕੁਛ ਬਹੁਤ ਘੱਟ ਬੋਲ ਦਾ ਉਹ।ਪਲੇਅਰ vaddiya ਹੈ ਉਹ।

  • @GopyGill-g1n
    @GopyGill-g1n 13 днів тому +2

    Gopi osho nu 👂 ♥️ Karo

  • @diamondsaloonjhitakalanamritsa
    @diamondsaloonjhitakalanamritsa 13 днів тому +4

    Palwan ji thanu milna ik supna mera ME Amritsar to hi he

  • @Dhillon7773
    @Dhillon7773 13 днів тому +3

    🙏🏻🙏🏻🙏🏻🙏🏻🙏🏻

  • @gurshershera4930
    @gurshershera4930 14 днів тому +5

    Palwan waheguru ji tuhanu hamesha khush rakhe

  • @brownboy1993
    @brownboy1993 13 днів тому

    ਗੋਪੀ ਭਲਵਾਨ ਜੀ ❤❤❤❤

  • @jaswindermahal991
    @jaswindermahal991 13 днів тому +3

    ਫਰੰਦੀਪੁਰੀਆ ❤️💪🎯

  • @KishanKalyan-w1f
    @KishanKalyan-w1f 13 днів тому +1

    ਭਲਵਾਨ ਜੀ ਇੰਦਰਜੀਤ ਕੰਬੋ ਡਾਏ ਵਾਲਾ ਕਿਉ ਨਹੀ ਖੇਡ ਰਿਹਾ ਤੁਹਾਡੇ ਨਾਲ ਨਾਲੇ ਗੁਰਲਾਲ ਮੁੰਡਾ ਸੀ ਜੋ ਤੁਹਾਡਾ ਨਾਲ ਉ ਵੀ ਲੱਧੂ ਦੀ ਟੀਮ ਵਿੱਚ ਚਲਾ ਗਿਆ

  • @incognito01574
    @incognito01574 13 днів тому +2

    Gopi veer gussa krri mera veer j weight Thora ghatt krr lau taa shayad murh toh ohi Gopi dekhn nu millu darshak veeran nu baaki j jaada boll gya howa ta maaf krri ❤❤❤❤

  • @ranjitsinghaujla1059
    @ranjitsinghaujla1059 13 днів тому +1

    Ustad ji hun thuda podcast Anmol kawatra veer da channel ta be awe ga waheguru ji thunu hmesha khush rakhe ji

  • @SukhrajSingh-dt2mv
    @SukhrajSingh-dt2mv 13 днів тому +3

    ❤❤ good ustad g

  • @HarkeetSingh-vg8cg
    @HarkeetSingh-vg8cg 13 днів тому +1

    Frandipur gopi❤👍

  • @Nirmalkumar-iu4yw
    @Nirmalkumar-iu4yw 13 днів тому +1

    Good gopi 🦁🦁🦁💪💪

  • @preetsingh76890
    @preetsingh76890 13 днів тому +2

    Palwan ji luv u❤❤

  • @ManguSharma5642
    @ManguSharma5642 13 днів тому +1

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏🙏

  • @amarjitsingh7770
    @amarjitsingh7770 13 днів тому +2

    Palvan ji push kro line te redar nu Jaffa lagu ji❤❤

  • @ParamjeetSingh-ol4ir
    @ParamjeetSingh-ol4ir 13 днів тому +1

    ਭਲਵਾਨ ਜੀ ਆਪਣੀ ਘਰ ਦੀ ਲੋਕੇਸ਼ਨ ਐਡ ਕਰੋ ਗੂਗਲ ਮੈਪ ਤੇ

  • @user-nm3kl9in3x
    @user-nm3kl9in3x 13 днів тому +4

    Gopi faridpur ustad ji ❤❤❤

  • @nobelmand7680
    @nobelmand7680 13 днів тому +1

    ਵੀਰ ਇਟਲੀ ਵਾਲੇ ਵੀਰ ਨਾਲ ਇੱਕ ਵਾਰ ਪੋਡਕਾਸਟ ਕਰੋ ਵੀਰ please

  • @AjayKaushik-sv3em
    @AjayKaushik-sv3em 3 дні тому +1

    Gopi bhai❤❤❤❤❤

  • @lovepreetsran4877
    @lovepreetsran4877 13 днів тому +2

    Gud❤

  • @brarcreation
    @brarcreation 13 днів тому +2

    Anmol kawatra di latest vedio de comment read kro Gopi Gopi hoyi pyi aa❤❤

  • @gurfathesingh8580
    @gurfathesingh8580 13 днів тому +1

    palwan g unglaa nhi bniyaa aj bhot vadiaa match reha ungla na bniaa kro pakd vadiaa bandi aa g

  • @JattiSingh-vo7km
    @JattiSingh-vo7km 13 днів тому +3

    Very good

  • @penduskoolsvlogs2654
    @penduskoolsvlogs2654 13 днів тому +2

    Great 👍

  • @ranasandhusarpanch4961
    @ranasandhusarpanch4961 13 днів тому +2

    hera bnda

  • @dhillon5325
    @dhillon5325 13 днів тому +2

    ❤️❤️❤️❤️❤️

  • @gurjantsandhu8992
    @gurjantsandhu8992 13 днів тому +2

    ❤❤❤❤❤🎉

  • @SatnamSingh-ek4pj
    @SatnamSingh-ek4pj 8 днів тому

    ਗਗੀ ਦੌਧਰ ਆਲਾ ❤❤

  • @user-zn5mt8tu6e
    @user-zn5mt8tu6e 14 днів тому +3

    Love you palwaan
    😊

  • @AmarithSingh
    @AmarithSingh 12 днів тому

    Gopi bajji jindabad ji

  • @Karan_Insta21
    @Karan_Insta21 13 днів тому +2

    SAAN JATT❤❤

  • @tejjinderusman9386
    @tejjinderusman9386 13 днів тому +3

    Goindwal saab khedna palwan g

  • @Arwinderpal.fitness
    @Arwinderpal.fitness 13 днів тому

    15:22 🔥🔥🔥🔥🔥🔥🔥

  • @Jagpreetsandhu87
    @Jagpreetsandhu87 14 днів тому +2

    Wmk 🙏🙏🙏

  • @hindighora9436
    @hindighora9436 13 днів тому

    Gopi bai good plyer

  • @harpreetdhanoa8570
    @harpreetdhanoa8570 13 днів тому +2

    ❤❤❤❤

  • @SatwinderSingh-iw7vs
    @SatwinderSingh-iw7vs 13 днів тому +2

    💪💪💪

  • @ranjeetrandhawa-ct7tl
    @ranjeetrandhawa-ct7tl 13 днів тому +2

    ❤❤💪💪

  • @randhawa1980
    @randhawa1980 13 днів тому +2

    Bhalwan Ji ki hal a

  • @ExcitedBobsleigh-nx4sl
    @ExcitedBobsleigh-nx4sl 13 днів тому +1

    🙏♥️

  • @abhijotsinghdhillon2223
    @abhijotsinghdhillon2223 13 днів тому +4

    Bai wale kam dia glan hundia thudia ji

  • @mahalfarm4910
    @mahalfarm4910 13 днів тому +2

    Palwan ji milna tuhanu pind kadon milda ho das do Palwan ji 🙏

  • @BikramJit-wf5be
    @BikramJit-wf5be 13 днів тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @malhi_vlog46
    @malhi_vlog46 12 днів тому

    ਭਲਵਾਨ ਤੇ ਜਿਸ ਦਿਨ ਜੱਪ ਦਾ ਅਕਸੀਡੰਟ ਹੋਇਆ ਸੀ ਤਾਵੀ ਜ਼ਬਾਨ ਕਰਕੇ ਮੈਚ ਖੇਡਣ ਗਿਆ ਸੀ

  • @sonasandhu2361
    @sonasandhu2361 13 днів тому +1

    Vire tu c bde sabar vale lagde ho par jdo kabdi kehde ho odo bde sharp honde ho vire

  • @amarjitsingh7770
    @amarjitsingh7770 13 днів тому +1

    Jap farndipur ❤❤

  • @navjotsing484
    @navjotsing484 13 днів тому

    ❤❤❤❤❤❤❤❤❤❤❤❤❤

  • @hbbhbhh
    @hbbhbhh 13 днів тому

    Mama jawaaka naal khedi janda

  • @ManveerSingh-y6r
    @ManveerSingh-y6r 13 днів тому

    ❤🙏❤🙏❤🙏❤🙏❤🙏❤🙏❤🙏❤🙏❤🙏❤🙏

  • @PAN-SYD
    @PAN-SYD 13 днів тому +2

    🩵

  • @preetfantasywinner5539
    @preetfantasywinner5539 13 днів тому +1

    Ekam nu khidao

  • @BikramJit-wf5be
    @BikramJit-wf5be 13 днів тому

    🎉🎉🎉🎉🎉🎉

  • @fatehsingh407
    @fatehsingh407 13 днів тому +1

    Preet ladhu Vekh fukrya tere paleh fukriyan hi reh gyan hor kuj ni
    eder gopi apna veer sacha banda a rabb ne vekh ajj jatt di charai 40,40 hazar jaffyan te lagda

  • @Lovepreetsingh-ex8kj
    @Lovepreetsingh-ex8kj 12 днів тому

    ਭਲਵਾਨ ਦਾ ਨੰਬਰ ਮਿਲ਼ੋ ਗਾ ਵੀਰ ਜੀ

  • @sehajbhullar493
    @sehajbhullar493 13 днів тому +1

    Tari gaban aa koj thanda saee la ka mukar gea

  • @singga5679
    @singga5679 13 днів тому +1

    ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ,
    ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ,
    2617
    ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ,
    ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ, ਗੱਡੀ, ਜੀਪ, ਸਾਈਕਲ, ਰੇੜੀ, ਕੱਖ,
    ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ, ਦਾਣਾ, ਗਾ, ਮੱਝ,
    ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ऍप
    , ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,
    ਜਲਾਲਾਲਬਾਦ,ਫਾਜਿਲਕਾ,
    ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚੂਹੇ ਮਾਰ ਦਵਾਈ ਖੇਤ ਘਰ ਮੰਜੇ ਸਾਗ

  • @v-ishalk2749
    @v-ishalk2749 13 днів тому

    ❤🎉

  • @jagroopkhehra1687
    @jagroopkhehra1687 13 днів тому

    ❤❤

  • @gagguji9625
    @gagguji9625 13 днів тому

    ❤❤❤❤

  • @MandeepSingh-ew3pd
    @MandeepSingh-ew3pd 13 днів тому

    ❤❤

  • @ManinderSingh-th1qg
    @ManinderSingh-th1qg 13 днів тому

    ❤❤

  • @NirmalSingh-pe8xy
    @NirmalSingh-pe8xy 13 днів тому

    ❤❤❤❤

  • @SukhdevSingh-br2hv
    @SukhdevSingh-br2hv 13 днів тому

    ❤❤❤❤❤

  • @DalbirSingh-lx3nj
    @DalbirSingh-lx3nj 12 днів тому

    ❤❤❤❤❤❤

  • @user-ee4vu4eh7x
    @user-ee4vu4eh7x 13 днів тому

    ❤❤❤❤❤

  • @NirmalSingh-pe8xy
    @NirmalSingh-pe8xy 13 днів тому

    ❤❤❤

  • @indermalhi-rb1ew
    @indermalhi-rb1ew 13 днів тому

    ❤❤❤