CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ ਕਰਦਾ Bhaanasidhu Bhanabhagudha Amanachairman New Comedy Movie

Поділитися
Вставка
  • Опубліковано 30 вер 2024
  • Chacha WoW presents full video CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ . Hope you all like it . Stay tuned to chacha wow for more interesting and funny videos.
    For business : amanadeepsidhu813@gmail.com
    Call : 9463034885
    WhatsApp: 9463034885
    CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵
    Music : ChaChaWoW music 🎵
    Qyamatlife Studioz
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

КОМЕНТАРІ • 392

  • @chachawowrecords1113
    @chachawowrecords1113  2 роки тому +57

    ਪੂਰੀ ਵੀਡੀਓ ਦੇਖਕੇ Comment ਕਰੋ ਜਰੂਰੀ ਬੇਨਤੀ

    • @saifali.khan.556
      @saifali.khan.556 2 роки тому +3

      Achaa

    • @kamaldeepsingh6865
      @kamaldeepsingh6865 2 роки тому

      ਭਾਨੇ ਭੋਗੜੋ ਨੂੰ ਬਣਾਉਣਾ ਸੀ

    • @kamaldeepsingh6865
      @kamaldeepsingh6865 2 роки тому +3

      ਭਾਨੇ ਭੋਗੜੋ ਨੂੰ ਬਣਾ ਕਰੋ ਜੀ ਸੁਖਬੀਰ ਬਦਲ ਦੀ

    • @kamaldeepsingh6865
      @kamaldeepsingh6865 2 роки тому

      ਭਾਨੇ ਭੋਗੜੋ ਨੂੰ ਬਣਾ ਕੇ ਸੁਖਬੀਰ ਬਦਲ ਬਣਾਉਣ

    • @varindersinghchhajal
      @varindersinghchhajal 2 роки тому +1

      Channi saab zindabad… sade Puadh da Maan

  • @gurwinderbrar9847
    @gurwinderbrar9847 2 роки тому +27

    ਸਿੱਧੂ ਮੂਸੇਵਾਲਾ ਦਾ ਕਾਂਗਰਸ ਚ ਜਾਣ ਤੇ ਵੀ ਵੀਡੀਉ ਬਣਾਓ

  • @gurwinderbrar9847
    @gurwinderbrar9847 2 роки тому +25

    ਬਾਈ ਮੈਂ ਤੁਹਾਡੀਆਂ ਵੀਡੀਉ ਦੇਖਦਾ ਰਹਿਣਾ ਹਾ ਪਰ ਅੱਜ ਵਾਲੀ ਵੀਡੀਉ ਦੇਖ ਕੇ ਮੈਨੂੰ ਸਮਜ ਨੀ ਆਈ ਕੇ ਕੀ ਤੁਸੀਂ ਕਿਸੇ ਦੀ ਸਪੋਰਟ ਕੀਤੀ ਜਾ ਮੁੱਦਾ ਉਠਾਉਣ ਦੀ

  • @VarinderSingh-je7ty
    @VarinderSingh-je7ty 2 роки тому +3

    ਚੰਨੀ ਨੇ ਤੁਹਾਨੂੰ ਕਿਹਾ ਸੀ ਕੇ ਕਰਜ਼ਾ ਚੁੱਕੇ ਮਹਿੰਗੇ ਵਿਆਹ ਕਰਵਾ ਫੁਕਰੀਉ

  • @beantrandhawa3823
    @beantrandhawa3823 2 роки тому +4

    ਪਹਿਲਾ ਵਾਲੀਆ ਵੀਡੀਓ ਚ ਇਹੀ ਲੋਕ ਕਾਂਗਰਸ ਤੇ ਅਕਾਲੀਆ ਨੂੰ ਮਾੜਾ ਬੋਲਦੇ ਸੀ ਹੁਣ ਮੂਸੇ ਵਾਲੇ ਕਰਕੇ ਇਹ ਪਲਟੀ ਮਾਰਗੇ ਭਰਾਵੋ ਤੁਸੀ ਮਨੋਰੰਜਨ ਕਰਨ ਤੱਕ ਮਤਲਬ ਰੱਖੋ ਛਿੱਟੇ ਨਾ ਮਾਰੋ ਬਾਈ ਭਾਨੇ ਤੁਸੀ ਨਵੀ ਪਾਰਟੀ ਬਣਾਵੋ ਬਾਕੀ ਸਿੱਧੂ ਨੇ ਜੇ ਆਉਣਾ ਹੀ ਸੀ ਤਾ ਆਪਣੀ ਨਵੀ ਪਾਰਟੀ ਬਣਾ ਕੇ ਆਉਦਾ ਲੱਖੇ ਹੁਣਾ ਨਾਲ ਬਾਕੀ ਬਾਈ ਭਾਨੇ ਤੂੰ ਝੁਕੀ ਨਾ ਭਾਵੇ ਸਿੱਧੂ ਕਾਗਰਸ ਚ ਹੋਵੇ ਦੋਸਤੀ ਆਪਣੀ ਜਗਾ ਤੇ ਆਪਣੀ ਇੱਜਤ ਆਪਣੇ ਹੱਥ ਜੇ ਤੂੰ ਵੀ ਸਪੋਰਟ ਕੀਤੀ ਕਾਗਰਸ ਨੂੰ ਤਾ ……..ਬਾਕੀ ਆਪ ਸਿਆਣਾ ਬਾਈ ਤੂੰ 👏🏻

  • @SukhwinderSingh-mv7rd
    @SukhwinderSingh-mv7rd 2 роки тому +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍

  • @jsb7660
    @jsb7660 2 роки тому +29

    ਭਾਨਾ ਭਗੌੜਾ y ਲੇਟ ਆਇਆ ਵੀਡੀਓ ch ਜਲਦੀ ਲੈਕੇ ਆਇਆ ਕਰੋ.. ਭਾਨੇ ਨਾਲ਼ ਹੀ ਸਵਾਦ ਆਉਂਦਾ 😂😂

  • @Gurpreetsingh-hx1bp
    @Gurpreetsingh-hx1bp 2 роки тому +28

    ਜੱਟਵਾਦ ਨੇ ਅੱਜ ਤੱਕ ਕਿੰਨੇ ਮਸਲੇ ਹੱਲ ਕੀਤੇ ਪੰਜਾਬ ਦੇ ਚੰਨੀ ਸਾਬ ਤੋ 3 ਮੰਥ ਵਿਚ ਕੀ ਲੱਭ ਦੇ 👍

    • @shamshersinghsandhu9152
      @shamshersinghsandhu9152 2 роки тому

      ਜੀ ਕੋਇ ਗੱਲ ਨਹੀਂ , ਚੰਨੀ ਸਾਬ ਨੂੰ ਜਿੰਨਾ ਕ ਟਾਈਮ ਮਿਲਆ, ਓਨੇ ਚ ਬੋਤ ਕੰਮ ਕੀਤਾ ਜੀ ❤️❤️👍

    • @nexion5144
      @nexion5144 2 роки тому +2

      giyani jail singh nu vi jattvaida ne jan bujh kar badnam kita Si

    • @B_S-H-I-V-A
      @B_S-H-I-V-A 2 роки тому

      ਪਿੰਡਾਂ ਵਿੱਚ ਜੱਟਾਂ ਦੇ ਗੁਰੁਦੁਆਰੇ ਅਲੱਗ ਬਾਕੀਆਂ ਦੇ ਅਲੱਗ ਫੇਰ ਗਾਲਾ ਬ੍ਰਾਹਮਣਾਂ ਨੂੰ ਕੱਢਦੇ ਨੇ ਕਿ ਬਈ ਉਹਨਾਂ ਨੇ ਜਾਤੀਵਾਦ ਫਲਾਈਆ ਹੈ ਕੋਈ ਘੱਟ ਨਹੀ ਐਥੇ ਜਦਕਿ ਅੰਗਰੇਜਾਂ ਦੇ ਭਾਰਤ ਆਉਣ ਤੋਂ ਪਹਿਲਾਂ ਐਥੇ ਜਾਤ ਪਾਤ ਹੈ ਹੀ ਨਹੀਂ ਸੀ ਵਰਣ ਵਿਵਸਥਾ ਸੀ ਬਾਅਦ ਵਿੱਚ ਅੰਗਰੇਜ਼ਾਂ ਨੇ ਕਾਸਟ ਸਿਸਟਮ ਬਣਾਇਆ ਫੁੱਟ ਪਾਓ ਤੇ ਰਾਜ ਕਰੋ ਉਸਤੋਂ ਬਾਅਦ ਸਲਮਾਨ ਖਾਨ ਦੇ ਬਾਪ ਸਲੀਮ ਖਾਨ ਤੇ ਜਾਵੇਦ ਅਖਤਰ ਦਾ ਬੇੜਾ ਬੈਠਿਆ ਉਹਨਾਂ ਨੇ ਹਰੇਕ ਫਿਲਮ ਵਿੱਚ ਹਿੰਦੂ ਪੰਡਿਤ ਨੂੰ ਵਿਲੇਨ ਦਿਖਾਇਆ ਤੇ ਹਿਰੋ ਨੂੰ ਨਾਸਤਕ ਗੁੰਡਾ ਹਮੇਸ਼ਾ ਤਿਲਕਧਾਰੀ ਪੰਡਿਤ ਹੁੰਦਾ ਸੀ ਕੋਈ ਵੀ ਵਿਲੇਨ ਇਸਾਈ ਯਾਂ ਮੁਸਲਮਾਨ ਨਹੀ ਦਿਖਾਇਆ ਹਿੰਦੂਆਂ ਦੇ ਭਗਵਾਨਾਂ ਦਾ ਰੱਜ ਕੇ ਮਜਾਕ ਬਣਾਇਆ ਗਿਆ ਪੀ ਕੇ ਤੇ ਓ ਮਾਈ ਗੌਡ ਵਰਗੀਆਂ ਫਿਲਮਾਂ ਵਿੱਚ ਜੇ ਸਲੀਮ ਜਾਵੇਦ ਇੱਕ ਪਿਓ ਦੇ ਹਨ ਤਾਂ ਹਿੰਦੂ ਤੋਂ ਬਿਨਾਂ ਕਿਸੇ ਦੇ ਭਗਵਾਨ ਕੇ ਫਿਲਮ ਬਣਾ ਕੇ ਦਿਖਾਉਣ ਅਗਲੇ ਗਲੇ ਵੱਡ ਦਿੰਦੇ ਆ ਫਰਾਸ ਵਿੱਚ ਚਾਰਲੀ ਹੈਬਦੋ ਨੇਟ ਤੇ ਸਰਚ ਕਰਕੇ ਦੇਖ ਲਿਉ ਇੱਕ ਕਾਰਟੂਨ ਬਣਾਉਣ ਤੇ ਕਿੰਨੇ ਅੰਗਰੇਜਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਬਾਕੀ ਇਸ ਵਿੱਚ ਗਲਤੀ ਹਿੰਦੂਆਂ ਦੀ ਹੀ ਹੈ ਆਪਣੇ ਇਤਿਹਾਸ ਨੂੰ ਭੁੱਲਣ ਵਾਲੇ ਨਾਲ ਐਦਾਂ ਹੀ ਹੁੰਦਾ ਹੈ ਸਿੱਖ ਵੀਰੋ ਤੁਸੀਂ ਵੀ ਆਪਣੇ ਇਤਿਹਾਸ ਨੂੰ ਨਾ ਭੁੱਲੋ ਜੋ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਰੁੱਲ ਜਾਦੀ ਹੈ ਇਸ ਲਈ ਆਪਣੀ ਅਮੀਰ ਵਿਰਾਸਤ ਨੂੰ ਨਾ ਭੁੱਲੋ ਬੱਚਿਆਂ ਨੂੰ ਇਤਿਹਾਸ ਪੜਾਓ 🙏🙏🙏🙏

  • @ParminderSingh-ei9mv
    @ParminderSingh-ei9mv 2 роки тому +30

    ਇੱਕ ਪਾਸੇ ਤਾ ਭਾਨਾ ਸਿੱਧੂ ਆਖੀ ਜਾਦਾ ਕਾਗਰਸ ਤੇ ਅਕਾਲੀਆਂ ਨੂੰ ਵੋਟ ਨੀ ਪੋਣੀ ਦੂਜੇ ਪਾਸੇ ਤੁਸੀਂ ਕਾਗਰਸ ਨੂੰ ਪਰਮੋਟ ਕਰਦੇਉ ਵਿਡੀਓ ਮਤਲਬ ਕੀ ਨਿਕਲ ਦਾ

  • @mandeepbalial
    @mandeepbalial 2 роки тому +10

    " ਜਿਮੀਂਦਾਰ ਤੇ ਜੱਟ ਚ ਬਹੁਤ ਫਰਕ ਆ " ਆ ਗੱਲ ਬਹੁਤ ਸੋਹਣੀ ਸੀ ਭਾਨੇ ਦੀ 👍 👌

  • @BalbirSingh-xx3bj
    @BalbirSingh-xx3bj 2 роки тому +3

    ਭਾਨਾ ਭਗੋੜਾ ਬੜਾ ਗਰਮ ਹੋ ਗਿਯਾ ਭਾਨਾ ਭਗੋੜਾ ਚਣੀ ਸਾਹਬ ਦਾ ਫੇਨ ਆ

  • @nirmalghunas6372
    @nirmalghunas6372 2 роки тому +7

    ਚੰਨੀ ਸਾਹਿਬ ਬੱਲੇ ਹੋ ਰਹਿ ਹੈ ਗੁਰੂ ਰਵਿਦਾਸ ਦਾ ਭਗਤ ਹੈ

  • @HarpalSingh-uv9ko
    @HarpalSingh-uv9ko 2 роки тому +13

    ਯਾਰ ਜੇ ਚੰਨੀ ਨੇ ਲੂਣ ਤੇਲ ਵੇਚਿਆ ਏ ਕੋਈ ਗਲਤ ਕੰਮ ਤਾਂ ਨੀ ਕੀਤਾ ਮੇਹਨਤ ਕੀਤੀ ਏ। ਕੋਈ ਚੋਰੀ ਡਾਕਾ ਤਾਂ ਨੀ ਮਾਰਿਆ ਦੂਜੇ ਲੀਡਰ ਜੋ ਦੇਸ਼ ਨੂੰ ਲੁੱਟ ਕੇ ਖਾ ਗਏ ਉਹਨਾਂ ਨੂੰ ਤਾਂ ਕੁੱਝ ਬੋਲ ਨੀ ਹੁੰਦਾ ਥੋਡੇ ਤੋਂ।

    • @RaviRaiSingh
      @RaviRaiSingh 2 роки тому +2

      ਬਾਈ ਭਾਣੇ ਦੀ video ਦੇਖ ਮਾਂ ਭੈਣ ਇਕ ਕੀਤੀ ਹੋਈ ਆ ਸਰਕਾਰ ਦੀ. ਨਾਲੇ ਆਪ ਵੀ ਕੁਜ ਬੋਲਿਆ ਕਰੋ. comnt ਵਿਚ ਹੀ ਨਾ ਬੋਲਣ ਤੇ ਰਯਾ ਕਰੋ

    • @gopysarpanch9481
      @gopysarpanch9481 2 роки тому

      maan y cm

    • @GURPREETSINGH-wm9in
      @GURPREETSINGH-wm9in 2 роки тому

      Yr ehna nu oh pasand a jo changi tra manji thok de a hun sb kuj set krn lgya ehna nu pasand ni hun aap wale. Leke aun nu firde a krna kuj v ni kise ne

  • @HarpalSingh-uv9ko
    @HarpalSingh-uv9ko 2 роки тому +9

    ਸਲਿਓ ਗਰੀਬ ਬੰਦਾ ਥੋਡੇ ਤੋਂ ਜਰਿਆ ਨੀ ਜਾਂਦਾ ਮੁੱਖ ਮੰਤਰੀ ਬਣਿਆ।

    • @RaviRaiSingh
      @RaviRaiSingh 2 роки тому +3

      ਗਰੀਬ ਹੈ ਤਾ ਲੋਕਾਂ ਤੇ ਪਾਰਚੇ ਕਰਵਾਓਨ ਦੀ ਧਮਕੀ ਦੇਵੇ ਗਾ.. ਨਾਲੇ ਜੋ ਕਾਮ ਨਹੀਂ ਕਰੇ ਗਾ ਉਹਦੇ ਤੇ ਆਵੇ ਹੀ ਤਵਾ ਲੱਗਣਾ ਚਾਹੀਦਾ ਹੈ

    • @HarpreetSingh-hj7ji
      @HarpreetSingh-hj7ji 2 роки тому

      Shi gal aa ji

    • @pindavalejatt5016
      @pindavalejatt5016 2 роки тому +1

      ਮੇਰੇ ਸਾਲਿਆ ਪੂਰੀ ਦੇਖ ਵੀਡਿਓ ਗਿੱਟਲਾ

  • @gopysarpanch9481
    @gopysarpanch9481 2 роки тому +11

    ਭਗਵੰਤ ਮਾਨ cm

  • @kuldeepchahal6218
    @kuldeepchahal6218 2 роки тому +2

    Gapp te gapp hi ne chani kol ... ohj ta khde aa v chani hr ik nu app jake milda aa .. but unemployed teacher te heath workers kine din to ohde sher hi bathe ne .. ohna nu ik var v nhi mil sakeya eh...gapp hi ne chani kol v sare ... jis jis da v nrma kharab hoya c kise nu ..ik rupee v nhi miliya .. eh alenmanti aa bs

  • @HarpalSingh-uv9ko
    @HarpalSingh-uv9ko 2 роки тому +5

    ਭਾਨੇ ਭਗੌੜੇ ਨੇ ਸਹੀ ਗੱਲ ਕੀਤੀ।

  • @karmjitrai146
    @karmjitrai146 2 роки тому +24

    ਬਹੁਤ ਵਧੀਆ ਵੀਡਿਓ ਜੀ ਦੋਨੋ ਪੱਖ ਸਹੀ ਨੇ ਜਿਆਦਾ ਸਹੀ ਗੱਲ ਅਮਨੇ ਦਾ

  • @Karan-gy5tc
    @Karan-gy5tc 2 роки тому +2

    ਬਹੁਤ ਵਧੀਆ video ਜੀ

  • @singhkahlon4516
    @singhkahlon4516 2 роки тому +1

    ਮੱਟ ਨੂੰ ਵੀ ਪੁਛ ਲੋਓ ਕੋਈ ਗੱਲ ਮਰੇ ਡੰਗਰ ਵੀ ਚੱਕਦਾ ਰਿਹਾ ਚੰਨੀ ਕੋਈ ਕੰਮ ਨਹੀ ਕੀਤਾ ਸੱਭ ਵੋਟਾਂ ਲੈਣ ਦਾ ਚੱਕਰ ਲੋਕ ਭੋਲੇ ਨੇ ਇਹ ਕਿਵੈ ਵੋਟਾਂ ਲੈਕੇ ਡੰਡਾ ਤੰਤਰ ਚਲਾ ਰਿਹੇ ਨੇ

  • @jassijassi8736
    @jassijassi8736 2 роки тому +1

    ਵਾਹ ਵੀਰੇ ਵਾਹ ਜੇ ਹੱਲੇ ਵੀ ਸਾਡਾ ਅਕਾਲੀਅਾ ਕਾਂਗਰਸੀਅਾ ਨਾਲ ਪਿਅਾਰ ਹੈ ਤਾ ਕਦੇ ਵੀ ਅਾਪਣੀਅਾ ਅਾੳੁਣ ਵਾਲੀਅਾ ਨਸਲਾ ਨੂੰ ੲਿਹ ਨਾ ਕਿਹੋ ਕੇ ਸਾਡਾ ਖੂਨ ਵੀ ਅਣਖੀ ਹੈ ਸਿੱਧੇ ਸਿੱਧੇ ਅਖੇੳੁ ਅਸੀ ੳੁਹ ਹਾਂ ਜਿਹਨਾ ਨੂੰ ਸਦਾ ਗੁਲਾਮੀ ਸਹਿਣ ਦੀ ਅਾਦਤ ਪੈ ਗੲੀ ਪਰ ੲਿਕ ਗੱਲ ਮੈ ਅਾਪਣੇ ਤੋਰ ਤੇ ਕਹਿਣਾ ਚਾਹੁੰਦਾ ਹਾਂ ਬਾੲੀ ਅਸੀ ਤੁਹਾਨੂੰ ਬਹੁਤ ਪਿਅਾਰ ਕਰਦੇ ਹਾਂ ਪਰ ਜਦੋ ੲਿਹਨਾ ਹੀ ਹੱਥਾ ਨਾਲ ਤੁਹਾਨੂੰ ਕੁੱਝ ਝੁੱਗਵੀ ਗੱਲ ਲਿਖਣੀ ਪੈਦੀ ਹੈ .ਤੁਹਾਡੇ ਨਾਲ ਵੱਧ ਦੁੱਖ ਸਾਨੂੰ ਹੁੰਦੀ ਹੈ ਨਾ ਵੀਰੇ ੲਿਹਨਾ ਗੰਦੀਅਾ ਸਰਕਾਰਾ ਦੀ ਸਪੋਟ ਕਰੇਅਾ ਕਰੋ

  • @rajbirsingh2295
    @rajbirsingh2295 2 роки тому +1

    ਵੀਰ ਜੀ ਬਾਦਲ ਬੁੱਚੜ ਲਾਣੈ ਦੀ ਵੀ ਵੀਡੀਓ ਬਣਾ ਦਿਓ ਜਿਹੜਾ ਚਿੱਟੇ ਨੇ ਨੋਜਵਾਨਾਂ ਦਾ ਬੇੜਾ ਗਰਕ ਕੀਤਾ ਹੈ

  • @sarabjitkaur8997
    @sarabjitkaur8997 2 роки тому +3

    ਲੋਕਾ ਨੂੰ ਜੇ ਅਕਲ ਆਵੇ ਵਧੀਆ ਮਿਸਿਜ

  • @baldevsinghmankoo3774
    @baldevsinghmankoo3774 2 роки тому +5

    ਲੋਕਾਂ ਨੂੰ ਜਾਗਰੂਕ ਕਰਨ ਦਾ ਵਧੀਆ ੳੁਪਰਾਲਾ

    • @nexion5144
      @nexion5144 2 роки тому

      giyani jail singh ji nu vi jattvaida ne janbujh ke badnam ,kita si

  • @nitynirman
    @nitynirman 2 роки тому +2

    ਆ ਤਾਂ ਬਕਵਾਸ ਹੀ ਆ

  • @simrandeol5335
    @simrandeol5335 2 роки тому +6

    Ah ta dushmana di hikk ch goli maari 🤣🤣 love u all team cheacha wow record

  • @azadpanjaabsingh8536
    @azadpanjaabsingh8536 2 роки тому +2

    ਬਹੂਤ ਵਦੀਆ ਚੰਗੀ ਮੰਜੀ ਠੋਕੀ ਚਨੀ ਸਰਕਾਰ ਦੀ। ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉ ਪੰਜਾਬ ਬਚਾਉ। ਕਾਲੀ ਕਾਂਗਰਸ ਦੇਵੇ ਭੈਣ ਭਰਾ ਨੇ ਲੋਟੂ ਪਾਰਟੀਆ ਦੋਵੇਂ ਜਾ ਖ਼ਾਲਸਤਾਨ ਬਣਾਉ💪🦁✌️

  • @blackdeerhd8440
    @blackdeerhd8440 2 роки тому +10

    ਏਨੀ ਚੰਨੀ ਦੀ ਉਮਰ ਨੀ ਜਿੰਨੇ ਕੰਮ ਕੀਤੇ ਆ,,,,ਚੰਨੀ ਮੋਦੀ ਦਾ ਵੀ ਪਿਉ ਆ ,,, ਮੋਦੀ ਸੰਤ ਬੰਦਾ ,,ਚੰਨੀ ਸਾਧੂ ਆ 😂😂😂😂😂

  • @ParminderSingh-ei9mv
    @ParminderSingh-ei9mv 2 роки тому +3

    ਸਿੱਧੂ ਮੂਸੇਵਾਲੇ ਤੇ ਬਣਾਉ

  • @Aakash-sw4tj
    @Aakash-sw4tj 2 роки тому +1

    ਵੀਰ ਤੁਸੀ ਸੁਖਪਾਲ ਖਹਿਰੇ ਤੇ ਵੀ ਵੀਡੀਓ ਬਣਾਈ ਕੈਪਟਨ ਤੇ ਵੀ ਸੁਖਬੀਰ ਬਾਦਲ ਤੇ ਹਰ ਇੱਕ ਪਾਰਟੀ ਦੇ ਬੰਦੇ ਤੇ ਵੀਡੀਓ ਬਣਾਈ ਵੀਰ ਜੇ ਤੁਸੀ ਕਿਸਾਨਾ ਨਾਲ ਹੋ ਇੱਕ ਵੀਡੀਓ ਮੂਸਵਾਲੇ ਤੇ ਵੀ ਬਣਾ ਕੇ ਦਿਖਾ ਦੋ ਜੇ ਇੱਕ ਪਿਓ ਦੇ ਹੋ ਜੇ ਹਿੰਮਤ ਸੱਚੀ ਕਿਸਾਨ ਦੇ ਪੁੱਤ ਹੋ ਜੇ ਅਣਖ ਹੈ। ਮੂਸਵਾਲੇ ਨੂੰ ਸਪੋਰਟ ਨਾ ਕਰੀਉ ਇਲੈਕਸ਼ਨ ਚ ਨਹੀ ਫਿਰ ਤੁਹਡਾ ਵੀ ਕੋਈ ਦੀਨ ਮਾਨ ਦੀ ਕਹਿ ਦੀ ਭਾਨੇ ਨੂੰ

  • @vehlejanta5036
    @vehlejanta5036 2 роки тому +1

    ਚੰਨੀ ਹੁਣ ਜੇ ਤੁ ਤੁਰ ਪਿਆ ਤੁਰੀਆ ਰਹੀ ਤੇਰਾ ਟੈਮ ਆਉਗਾ

  • @ireland278
    @ireland278 2 роки тому +2

    Lol 😆 🤣 sidhu moosewala karke paltge lol 😆 😂

  • @ranjits6388
    @ranjits6388 2 роки тому +3

    Chiacha pakka congresi 🤣🤣🤣

  • @mrbatthvloger7852
    @mrbatthvloger7852 2 роки тому +1

    ਚੰਨੀ ਹੋਵੇ ਚਾਹੇ ਕੋਈ ਵੀ ਮੰਤਰੀ ਜਾਂ MLA ਹੋਵੇ , ਇਹ ਸਾਰੇ ਅਮੀਰ ਬੰਦਿਆਂ ਦੀ ਜਾਂ ਸਰਪੰਚਾਂ ਦੀ ਹੀ ਸੁਣਦੇ ਆ, ਇਹਨਾਂ ਮੰਤਰੀਆਂ ਸੰਤਰੀਆਂ ਨੂੰ ਵੋਟਾਂ ਤੋਂ ਬਿਨਾਂ ਹੋਰ ਕੋਈ ਮਤਲਬ ਨੀ ਕਿਸੇ ਅੰਤਰਜਾਤੀ ਵਿਅਕਤੀਆਂ ਨਾਲ ਜਾਂ ਗਰੀਬ ਕਿਸਾਨਾਂ ਤੱਕ, ਇਹ ਮੰਤਰੀ ਤੇ ਸੰਤਰੀ ਬਾਅਦ ਚ ਕਿਸੇ ਗਰੀਬ ਬੰਦੇ ਦੀ ਸਾਰ ਨੀ ਲੈਂਦੇ , ਇਹ ਮੰਤਰੀ ਸੰਤਰੀ ਸਾਲੇ ਪਿੰਡ ਚ ਵੀ ਸਰਪੰਚ ਦੀ ਸੁਣਦੇ ਆ, ਆਮ ਲੋਕਾਂ ਦੀ ਨੀ

  • @farmlife3304
    @farmlife3304 2 роки тому +1

    ਖਿੱਚ ਕੇ ਰੱਖੋ ਕੰਮ ਕਈਆਂ ਨੂੰ ਤਕਲੀਫ ਹੋਣੀ 👍👍👍

  • @technicalgyaan4458
    @technicalgyaan4458 2 роки тому +2

    ਵੀਰ ਜੀ ਜੇ ਤੁਸੀ ਅੰਗਰੇਜ਼ੀ ਤੋ ਪੰਜਾਬੀ ਵਿਚ ਪਾਰਲੀਮੈਂਟ ਦਾ ਅਰਥ ਦੇਖੋ ਗੇ ਤਾਂ ਇਹਦਾ ਮਤਲਬ ਉਲੂ ਆਂ ਦਾ ਇਕੱਠ ਇਹ ਉੱਲੂਆਂ ਦੀ ਸਰਕਾਰ ਆ

  • @inderdeep2602
    @inderdeep2602 2 роки тому +5

    Bai ji me tohadi hae ik video dekhda sub wadiya ne but eh video shi nhi lgi kise da majak nhi bnayi da hun tak kise ne kuch nhi kita channi ne kuch kita aa k and jehre galt leadar ne ohna vare tuc bolde nhi eh galt gal aw

    • @jagroopbal4958
      @jagroopbal4958 2 роки тому

      Ki kitaa a v das elaan mantri da chamcha

  • @lakhwindersingh2347
    @lakhwindersingh2347 2 роки тому +2

    Bai g congras di supports na kro eh sab party iko ne pehla tuc hi ehna partiya di buraiya krde c pehla wangu videos bnao kisan majdur ekta zindabad

  • @HarjinderBhullar6076
    @HarjinderBhullar6076 2 роки тому +2

    ਅਮਨਾ ਚੈਅਰਮੈਨ ਘੈਂਟ ਪੰਜਾਬੀ ਵੀ ਸਹੀ ਆ ਤੇ ਕੈਲਾ ਵੀ ਸਹੀ ਗੱਲ ਕਹਿੰਦਾ ਦੋਵੇਂ ਸਹੀ ਆ

  • @ParminderSingh-ei9mv
    @ParminderSingh-ei9mv 2 роки тому +9

    ਵਾਹਿਗੁਰੂ ਜੀ🙏🙏

  • @manpreet4028
    @manpreet4028 2 роки тому +8

    Amna : tucu tempua vara ki khena chaunda hooo
    Channi: haa ji ma tempu v reha
    😅😅😅

  • @navchahal5879
    @navchahal5879 2 роки тому +2

    Bhana sidhu mooseaale paase ho gya

  • @honeydhaliwal3667
    @honeydhaliwal3667 2 роки тому +1

    Moose wale ਦੇ ਚਮਚੇ

  • @gurwinderbuttar4493
    @gurwinderbuttar4493 2 роки тому +2

    ke faida c eh video bnaun da tuc ve thode din ch congress ch chle he jna

  • @ParminderSingh-ei9mv
    @ParminderSingh-ei9mv 2 роки тому +1

    ਮੂਸੇਵਾਲੇ ਦੇ ਗੱਪਾ ਤੇ ਬਣਾਉ ਵਿਡੀਓ

  • @harshpreet7921
    @harshpreet7921 2 роки тому +2

    Sidhu mooshe wale te bhi banao veer

  • @beerasingh7821
    @beerasingh7821 2 роки тому +2

    Ok👍👍👌👌♥️♥️

  • @ersingh6936
    @ersingh6936 2 роки тому

    ਜੇ ਸਾਫ ਅੱਖ ਨਾਲ ਦੇਖਣ ਦੀ ਕੋਸ਼ਿਸ ਕਰੀਏ ਤਾਂ ਕੁਝ ਹੱਦ ਤੱਕ ਜਦੋ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਪਣੇ ਪਿਛੋਕੜ ਦੀ ਗੱਲ ਕਰਦੇ ਉਹ ਠੀਕ ਹੈ ਪਰ ਮਜ਼ਾਕ ਦਾ ਪਾਤਰ ਉਹ ਉਦੋਂ ਬਣੇ ਜਦੋ ਉਨ੍ਹਾਂ ਨੇ ਏਸ ਚੀਜ਼ ਨੂੰ ਰਾਜਨੀਤੀ ਖਾਤਰ ਵਰਤਿਆ। ਇਹ ਵੀ ਗੱਲ ਸਹੀ ਹੈ ਕਿ ਪਿਛਲੇ ਮੁੱਖ ਮੰਤਰੀ ਨਾਲੋ ਬੇਸ਼ੱਕ ਬਿਹਤਰ ਮੁੱਖ ਮੰਤਰੀ ਨੇ ਪਰ ਜਿਸ ਦਲ ਚ ਉਹ ਮੌਜੂਦ ਨੇ ਉਨ੍ਹਾਂ ਦੀ ਹਾਲਤ ਠੀਕ ਨਹੀਂ। ਰਹੀ ਗੱਲ ਜਾਤ ਦੀ ਸਾਡੇ ਪੁਰਖੇ ਵੀ ਮੁੱਖ ਮੰਤਰੀ ਦੇ ਪੁਰਖਿਆਂ ਦੇ ਕਿਤੇ ਵਿਚੋ ਹੀ ਨੇ ਪਰ ਏਸ ਆਧਾਰ ਤੇ ਉਹ ਵੋਟ ਦੇ ਹੱਕਦਾਰ ਨੀ ਹੋ ਜਾਂਦੇ। ਅਸਲ ਗੱਲ ਏਹ ਪੰਜ ਸਾਲ ਦੀ ਸਰਕਾਰ ਜਿਆਦਾਤਰ ਮੁਦਿਆਂ ਤੇ ਅਸਫਲ ਰਹੀ ਹੈ। 🙏

  • @jugvindermaan552
    @jugvindermaan552 2 роки тому +1

    Channi na ki krtea 😂

  • @officialaulakh8823
    @officialaulakh8823 2 роки тому

    ਅਮਨੇ ਨੇ ਗੱਲ ਜਵਾ ਸਹੀ ਕੀਤੀ ਆ ਤੇ ਭਾਨੇ ਨੇ ਜਵਾ ਫੂਦੁ ਲਾਤਾ
    CM ਆ ਪੰਜਾਬ ਦਾ ਤੇ ਹੋਰਾਂ ਕੰਮਾਂ ਵੱਲ ਧਿਆਨ ਦੇਵੇ ਇਹ ਕੀ ਕੰਮ ਹੋਇਆ ਕਿ ਮੈਂ ਮੰਝੇ ਬੁਣ ਲੈਣਾ , ਮੈਂ ਗੁੜ ਬਣਾ ਲੈਣਾ, ਬਿਜਲੀ ਦੇ ਖੰਬੇ ਤੇ ਚੜ੍ਹ ਕੇ ਤਾਂ ਨਹੀਂ ਪੰਜਾਬ ਦੇ ਮਸਲੇ ਹੱਲ ਹੋਣੇ , ਜੇ CM ਨੇ ਹੀ ਬਿਜਲੀ ਠੀਕ ਕਰਨੀ ਆ ਤਾਂ ਫਿਰ ਜਿਹੜੇ ਬੰਦੇ ਰੱਖੇ ਆ ਓਹਨਾ ਦਾ ਕੀ ਕੰਮ ਆ , ਜਿਹੜੇ ਕੰਮ CM ਨੂੰ ਕਰਨੇ ਚਾਹੀਦੇ ਆ ਜੋ ਉਹਨਾਂ ਦਾ ਫ਼ਰਜ਼ ਬਣਦਾ ਉਹ ਕੰਮ ਕਰਨ ਇਹੋ ਜਿਹੇ ਕੰਮ ਕਰਨ ਨੂੰ ਤਾਂ ਹੋਰ ਵੀ ਬਹੁਤ ਆ

  • @gurvindersinghbawasran3336
    @gurvindersinghbawasran3336 2 роки тому

    ਕਰਨ ਨੂੰ ਚੰਨੀ ਸਭ ਕੁਝ ਕਰ ਸਕਦਾ ਸੀ, ਪਰ ਅਫਸੋਸ ਓਹਨੇ ਕੋਈ ਕੰਮ ਕੀਤਾ ਨੀ,,, ਅਨਿਲ ਕਪੂਰ ਦੀ ਫਿਲਮ ਵਿੱਚ ਓਹਨੇ ਇਕ ਦਿਨ ਵਿੱਚ ਦੇਖੋ ਸਭ ਕੁਝ ਕਰ ਕੇ ਦਿਖਾ ਦਿੱਤਾ,,, ਇਹ ਹੌਰ ਨਹੀਂ ਤਾਂ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਕਰਨ ਦੀ ਹੀ ਖੁੱਲ ਦੇ ਜਾਂਦਾ

  • @kewaldhillon1741
    @kewaldhillon1741 2 роки тому

    Bekar hai bhaiiiiiii
    Nothing only ਐਲਾਨ ਮੰਤਰੀ
    ਕੋਈ ਕੰਮ ਨਹੀਂ ਕੀਤਾ

  • @rajraj-hw1ms
    @rajraj-hw1ms 2 роки тому +1

    Channi v modi da Chela hai

  • @varindersinghchhajal
    @varindersinghchhajal 2 роки тому +7

    Channi saab zindabad

  • @lakhvirsingh4260
    @lakhvirsingh4260 2 роки тому

    ਕਾਂਗਰਸ ਪਾਰਟੀ ਦੇ ਮਨਪਰੀਤ ਬਾਦਲ ਕਹਿ ਦਿੱਤਾ ਕਿ ਖਜ਼ਾਨਾ ਖ਼ਾਲੀ ਹੈ 5 ਸਾਲ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @sukhvirsinghmaan4928
    @sukhvirsinghmaan4928 2 роки тому

    िਕਸ ਬੰਦੇ ਦਾ िਬਲ ਘॅਟ ਕੇ ਆਇਆ,िਕਸ ਨੂ ਨੋਕਰੀ िਮਲੀ ਆ ਜਾ ਪॅਕਾ ਹੋ िਗਆ 36 ਹਜਾਰ ਚੋ ਕੁਮੈਟ ਕਰੋ ਜੀ ,ਪੂਰੇ ਵੇਰਵੇ ਨਾਲ िਕਹੜਾ ਸ਼िਹਰ िਕਹੜਾ ਮिਹਕਮਾ,

  • @sukhvirsinghmaan4928
    @sukhvirsinghmaan4928 2 роки тому

    ਕੀਤਾ ਕੀ ਆ ਚੰਨੀ ਨੇ,ਦिਲਤ ਹੋਣਾ ਹੀ ਵਰਦਾਨ ਬਣ िਗਆ,ਜॅਟਾ ਨੂ ਕੀ ਦੇ िਦॅਤਾ ਜॅਟ CM ਨੇ ਜੋ ਦिਲਤ cm ਬਾਕੀ ਦिਲਤਾ ਨੂ ਦੇ ਦਊ,

  • @tiwananz1759
    @tiwananz1759 2 роки тому +1

    34 number wale veer bhut hwaa krn lag gye

  • @lakhvirsingh4260
    @lakhvirsingh4260 2 роки тому

    ਕਾਂਗਰਸ ਪਾਰਟੀ ਚੰਨੀ ਸਿੰਘ ਨੇ ਦੱਸਿਆ ਕਿ ਮੈ ਚਿੱਟਾ ਕੁਝ ਹੋਰ ਕਾਫੀ ਕੰਮ ਕੀਤੇ ਹਨ

  • @sarvjeetsingh1373
    @sarvjeetsingh1373 2 роки тому +1

    Cm chani jandabad

  • @DamanBagri
    @DamanBagri 2 роки тому +1

    End ਤੇ ਸਿਰਾ ਲਾਤਾ 😜😜👌

  • @harmanmann952
    @harmanmann952 2 роки тому +2

    tuc v bna lo nomber tuc v congress nal hi aa

  • @gaganpritsingh-hn3kf
    @gaganpritsingh-hn3kf 2 роки тому +1

    Am admi party a rahi he

  • @kaileyProduction
    @kaileyProduction 2 роки тому +1

    Chacha wow puri team agar dam hai ta fer hun Samosewale de ute v ik video banao jo sirf apne fayde layi rajaniti ch chala gya tuhada jameer jagda hai sahi hai ta banao video fer challenge tuahnu ki tusi nahi bana sakde khali bulbule ho tusi tuhade layi respect khatam ajj to te channel v Un Subscribe kar dita ( mai koi congress nu support nahi karda na kise hor party nu)

    • @p.sstudiorjp8288
      @p.sstudiorjp8288 2 роки тому +1

      Kithe brother. Aeh tan aap Cong nu prmote kar rihe ne

    • @kaileyProduction
      @kaileyProduction 2 роки тому

      @@p.sstudiorjp8288 aaho ena da bhedu jo congress vich chala gya hun bheda ne congress nu changi sarkar he dasna majaaal aa je eh Samosewale te v tawa laga den ta

  • @manpreetsharma6638
    @manpreetsharma6638 2 роки тому +1

    Last ca ta jima sira krla y na

  • @sunilmor386
    @sunilmor386 2 роки тому +1

    22 g c m. Saab kam ne

  • @maninderdhaliwal755
    @maninderdhaliwal755 2 роки тому

    Main tuhade sare episode dekhda ha par CM sahab wala eh episode bekar hai thoda soch ke Banya karo👎👎👎👎👎👎👎👎👎👎👎👎👎👎👎👎👎👎👎👎👎👎

  • @letswatch6296
    @letswatch6296 2 роки тому +2

    Sare Punjabi veera nu hath jodd ke beynatii hai jii iss vaar. Vote soch samj ke payoo..g.ehna mobile tey job de ghutey vadeyaa waleya to bachh ke...soch samj ke.

  • @JogaSingh-br8yw
    @JogaSingh-br8yw 2 роки тому +1

    Keta ke isne ....eh lai sakda gandi parvar to bina fasla .eh ta mohar va raber di....gala kro koi harj ne kam ve jaruri....

  • @manpreetsinghsidhu762
    @manpreetsinghsidhu762 2 роки тому +1

    Dhillon ali gll ni bni

  • @gurpreetrangi3164
    @gurpreetrangi3164 2 роки тому

    ਸਿੱਧੁ ਬਾਰੇ ਵੀ ਵੀਡੀਓ ਬਣਾਉ ਬਾਈ ਜੀ

  • @pindasingh372
    @pindasingh372 2 роки тому +5

    ਗੱਲ ਬਣੀ ਨਹੀਂ ਦੋਸਤ

  • @bahadarpaul7294
    @bahadarpaul7294 2 роки тому +14

    ਬਹੁਤ ਵਧੀਅਾ ਵੀਰੇ ਦੋਨੋਂ ਹੀ ਪੱਖ ਰੱਖੇ ਨੇ.....

  • @jassasingh2184
    @jassasingh2184 2 роки тому +1

    Att

  • @Happysingh-dt7tu
    @Happysingh-dt7tu 2 роки тому +1

    ਬਹੁਤ ਜ਼ਿਆਦ ਵੈਰੀ ਗੁੱਡ

  • @GagandeepSingh-qy9tp
    @GagandeepSingh-qy9tp 2 роки тому +2

    ਬਹੁਤ ਵਧੀਆ ਵੀਰ ਸਿਰਾ ਕਰਤਾ ਬਾਬਿਓ 👌👌😂😂😂😂

  • @the_rattol_kennel5640
    @the_rattol_kennel5640 2 роки тому +1

    Chacha woW

  • @Sunny411-o7
    @Sunny411-o7 2 роки тому

    Baki sari gallan thik ne chani sab da rol thik nai lagya eh rol panne veer nu Dena c Kya watts honi c maja nai aya 😩jali

  • @SURINDERSINGH-gl5to
    @SURINDERSINGH-gl5to 2 роки тому

    Koi had nee Besharami dee,thunu ta capt. Hee theek c jo nere nee farkan dinda c,nale jutiann Marda c.

  • @onkarbhullar9635
    @onkarbhullar9635 2 роки тому +1

    Bai ji kisa we party nu parmote nah Karo apa Sara kisaan aa thanu we pta aa ki eh Kala kanun Kiva vapis Hoya aa so kisa we party nu plz parmote nah karo kyu ki apni ik Galti nal koi we Galt Banda (CM) banh sakda aa apna Punjab
    nu ik bhut vadia (CM)de lodh aa Jo apnia problems solve Kara
    Baki thanu jiwa thik laga 👍👍👍👍🙏🙏🙏🙏

  • @ahalsingh6112
    @ahalsingh6112 2 роки тому +1

    Aaj KL view Len lyi Lok kuj v kr skde ...bnde KDE v kite v live ho skde bss view chahide ..

  • @samanharika5849
    @samanharika5849 2 роки тому +2

    Very nice video 👌👌👌👌

  • @sidhuantum9755
    @sidhuantum9755 2 роки тому

    Verra 3 month Ch kisnu kisnu job milge Punjab sarra barujgar aaa

  • @dacygillganga1121
    @dacygillganga1121 2 роки тому +5

    Last te Sierra krta 🤣🤣

    • @vickywaraich9964
      @vickywaraich9964 2 роки тому

      Eho coment lab reha si last wali line hor sirra lata

  • @RajeshKumar-ty6tq
    @RajeshKumar-ty6tq 2 роки тому

    Koi.sttand.ni.thoda.kde.mada.kde.
    Changa.khi.jande.samjo.baar.h

  • @jattsandhu3070
    @jattsandhu3070 2 роки тому +2

    Nioce 🙏👌👍

  • @Jasssinghdhaliwal
    @Jasssinghdhaliwal 2 роки тому +1

    Yaar tuci madi soch de bande o पर tuci sabt karta की sadi koi vidio na dekhea kro koi gal ni vir ji sodi gal man lene aa

  • @simrandeol5335
    @simrandeol5335 2 роки тому +2

    Chaani bnonda saag lok supne ch khaan😂😂

  • @LuckySingh-Mansa
    @LuckySingh-Mansa 2 роки тому +3

    Bahut Sohna Vadiya Siraaa nice kant att att att att 👌👌👌👌👌❤️❤️❤️❤️❤️🔥🔥🔥🔥🔥🔥🔥

  • @devindersingh6649
    @devindersingh6649 2 роки тому

    ਕੈਲੇ ਬਾਈ ਦਾ ਰੋਲ ਸਭ ਤੋੰ ਵਧੀਆ

  • @AshokKumar-ck6sr
    @AshokKumar-ck6sr 2 роки тому

    Har shaheri husband roze kapre+bartan +pacha laone karde. Fir saag torne+catne+roti banoni+manjar bunna+jawak school tyar karke bhajne +sabji catni+banani+ etc Sare kam karta hun yh bate to aam her punjabi kar sakte he yh kon bari baat he. Jo karo lok bhalaye ke liye karo ji dhanbad ji

  • @manikalyanmanikalyan1290
    @manikalyanmanikalyan1290 2 роки тому

    Amne te bahne veere tusi gret admi ho kiu yaar kisi ka majak nhi bniuy da tusi ta har kise da saath den wale ho.je.cahni.sahb.apni.hadbity.dasde.aa.ta.tusi.mjak.bnata.yaar.

  • @Usacali2593
    @Usacali2593 2 роки тому +1

    Bai hun oh keda Gurninder singh rangreta thude ਟਿੱ..ਆ te chado jwi matt huna de chad da c

  • @ParamjeetSingh-re2yh
    @ParamjeetSingh-re2yh 2 роки тому

    Bakhbas it is not comedy it is castsissm .sc jindabad. Majhbi sikh andrabidasys sikh jindabad

  • @tractorinformation7561
    @tractorinformation7561 2 роки тому +3

    Dhilhon bathinda wala ragedtaa twaa la ta😂😂😂

  • @tejindergill430
    @tejindergill430 2 роки тому

    Yaar bai tere to eh umeed ni c maneya sidhu mossewala tera yaar a tu kisana di gl krda krda ajj congress di gl krn lag geya
    Babbu Maan da yaar bhagwant maan a ohne kade APP party di gl ni kiti
    Teriya video vadiya hundiya ne but kise dey magr lag k apna stand ni chadi da

  • @amankainth8060
    @amankainth8060 2 роки тому +2

    🤣🤣🤣🤣🤣🤣🤣

  • @Karan-gy5tc
    @Karan-gy5tc 2 роки тому +2

    😂😂😂😂

  • @mrbatthvloger7852
    @mrbatthvloger7852 2 роки тому +1

    ਵੀਡੀਓ ਘੈਂਟ ਆ

  • @balkarjatt3937
    @balkarjatt3937 2 роки тому +1

    Haaaaa