Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭਾਨੇ ਸਿਓ ਦੀ ਐਕਟਿੰਗ ਦਾ ਕੋਈ ਤੋੜ ਨੀ ਹੈਗਾ ਸੱਭ ਕੌਮੇਡੀ ਕਲਾਕਾਰ ਫੇਲ ਨੇ ਭਾਨੇ ਸਿਆਂ ਤੇਰੇ ਅੱਗੇ
ਭਾਨੇ ਸਿਓ ਜਦੋ ਹੱਥ ਮਾਰ ਮਾਰ ਕੇ ਸਪੱਸ਼ਟੀ ਕਰਨ ਮੰਗਦਾ ਸੁਆਦ ਆਗਿਆ ਵੀਡਿਓ ਦੇਖਣ ਦਾ ਭਾਨੇ ਸਿਆਂ ਜਿਉਂਦਾ ਰਹਿ ਵੀਰ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸੇ
ਭਾਨੇ ਵੀਰ ਜੀ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਤੋਂ ਅੱਕ ਚੁੱਕੇ ਸੀ ਉਨ੍ਹਾਂ ਕੋਲ ਬਦਲਾਅ ਦਾ ਇੱਕੋ ਹੱਲ ਸੀ ਉਹ ਸੀ ਆਮ ਆਦਮੀ ਨੂੰ ਵੋਟਾਂ ਪਾਉਣੀਆਂ ..ਜੇ ਕਿਸਾਨੀ ਸੰਘਰਸ਼ ਕਰਕੇ ਬਦਲਾਅ ਆਇਆ ਹੁੰਦਾ ਬਾਈ ਜੀ ਤਾਂ ਸੰਯੁਕਤ ਮੋਰਚੇ ਦੇ ਸਾਰੇ ਬੰਦਿਆਂ ਨੇ ਜਿੱਤਣਾ ਸੀ .ਜੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਕਿਸਾਨਾ ਨੇ ਕੁਛ ਕਰਕੇ ਦੇਣੈ ਤੋਂ ਕਿਸਾਨਾਂ ਨੂੰ ਵੋਟਾਂ ਪਾਉਂਦੇ .ਇਹ ਕਿਸਾਨਾਂ ਨੂੰ ਵੀ ਵੇਖਣਾ ਪਵੇਗਾ ਕਿ ਸਾਡੇ ਵਿੱਚ ਕਿੱਥੇ ਕਿੱਥੇ ਕਮੀਆਂ ਰਹੀਆਂ .ਆਮ ਆਦਮੀ ਪਾਰਟੀ ਨੂੰ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸੰਯੁਕਤ ਮੋਰਚੇ ਨੂੰ ਵੀਹ ਸਤਾਰਾਂ ਸੀਟਾਂ ਤੇ ਆਮ ਆਦਮੀ ਪਾਰਟੀ ਲੜਾਉਣਾ ਚਾਹੁੰਦੀ ਸੀ ਪਰ ਤੁਸੀਂ ਸੱਠ ਤੇ ਅੜ ਗਏ .ਹੁਣ ਵੇਖੋ ਕਿਹੜਾ ਰੰਗ ਨਿਕਲੂਗਾ ਲੋਕਾਂ ਨੂੰ ਜਾਗਰੂਕ ਕਰਨ ਵਿਚ ਤੁਹਾਡਾ ਹੱਥ ਜ਼ਰੂਰ ਸੀ ਪਰ ਜੁਟਾਉਣ ਵਿੱਚ ਬਿਲਕੁਲ ਵੀ ਨਹੀਂ
ਬਾਈ ਜੈ ਚੰਨੀ ਦਾ ਗਰੀਬਾ ਨਾਲ ਪਿਆਰ ਹੁੰਦਾ ਭਦੌੜ ਚ ਓਹ ਗਰੀਬ ਮੁੰਡੇ ਦੀ ਗੱਡੀ ਭੰਨੀ ਚੰਨੀ ਦੇ ਬੰਦਿਆ ਨੇ,,,, ਮੈਨੂੰ ਲੱਗਦਾ ਸੀ ਵੀ ਇਹ ਜਾਤ ਪਾਤ ਦੇ ਨਾਮ ਤੇ ਵੋਟਾਂ ਪੌਣ ਗੇ ਪਰ ਨਹੀਂ ਜਾਤ ਪਾਤ ਪਿੱਛੇ ਸਡ ਕੇ ਬਹੁਤ ਵਧੀਆ ਕੀਤਾ ਪੰਜਾਬ ਦੇ ਲੋਕਾਂ ਨੇ🙏🙏
ਬਹੁਤ ਵਧੀਆ ਸਟੋਰੀ ਹੈ ਬਾਈ ਭਾਨਾ ਸਿੱਧੂ ਅਤੇ ਬਾਈ ਚੇਅਰਮੈਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ
Sooi x x
@@SherSingh-vt5fw opooooooooopooopoopoiooooioouoooooooopoopo pi ooooooopioo
@@SherSingh-vt5fw to
@@SherSingh-vt5fw u
Lakha nall v bura e hoya
ਬਾਈ ਫੁਲ ਨਜ਼ਾਰਾ ਆਉਂਦਾ ਮਿੰਟੂ ਜੱਟ ਦੀ ਐਕਟਿੰਗ ਤੋਂ ਬਹੁਤ ਵਧੀਆ ਵੀਡਿਓ ਵੀਰ ਭਾਨੇ ਸਿਓ
ਫੁਲ ਸਪੋਟ ਭਾਨਾ ਸਿੱਧੂ 👍👍👍 ਹਮੇਸ਼ਾ ਤੇਰੇ ਨਾਲ
ਧਰਮ, ਜਾਤ,ਦੇ ਨਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਹਾਲਾਤ ਖ਼ਰਾਬ ਕਰਾਉਣ ਦੇ ਮਨਸੂਬੇ ਘੜ ਰਹੇ ਘਟੀਆ ਲੀਡਰਾਂ ਖਿਲਾਫ ,ਮੁਲਕ ਦੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਆਪ ਸਰਕਾਰ ਬੇਖੌਫ ਹੋ ਕੇ ਕੰਮ ਕਰੇ।
ਬਿਲਕੁਲ ਸੱਚ ਬਾਈ ❤️❤️
ਬਾਈ ਜੀ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਸਦਾ ਖੁੱਸ ਰੱਖੇ
ਆਮ ਆਦਮੀ ਪਾਰਟੀ ਵਦੀਆ ਕੰਮ ਕਰੋ ਵਿਸਵਾਸ ਰੱਖੋ ਵੀਰ ਜੀ
ਆਪਦੇ ਯਾਰ ਸਿੱਧੂ ਘੁਸੇਵਾਲੇ ਦੀ ਖ਼ਬਰ ਵੀ ਲੈ ਲੋ ਬਾਈ ਕੀ ਉਸਦੇ ਵਾਰੀ ਨਾਗ਼ ਲੜਦਾ ਤੁਹਾਡੇ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਆਪ ਸਭ ਨੂੰ ਸਦਾ ਖੁਸ਼ ਰੱਖੇ ਬਹੁਤ ਹੀ ਵਧੀਆ ਮੈਸੀਜ
Sira
ਬਹੁਤ ਵਧੀਆ video ਭਾਨੇ ਵੀਰ ਜੇੜਾ ਬੋਰ ਤੇ ਪੈਰ ਰੱਖਣਾ ਬਹੁਤ ਮਾੜਾ ਹੈ
ਸਹੀ ਆਪ ਪਾਰਟੀ ਨਹੀਂ ਅਸੀਂ ਸਾਰੇ ਪੰਜਾਬੀਆਂ ਦੀ ਜਿੱਤ ਹੈ ❤️❤️❤️❤️❤️
ਬਹੁਤ ਵਧੀਆ ਕਨਸੈਪਟ ਬਾਈ ਭਾਨੇ ਬਲਵੀਰ ਸਰਪੰਚ ਢੱਡੇ
ਭਾਨੇ ਸਿੱਧੂ ਵੀਰ ਦਾ ਮੈਸੇਜ ਬਹੁਤ ਵਧੀਆ ਜੇ ਆਪਾ ਜਾਤਾ ਪਾਤਾ ਦੇ ਚੱਕਰ ਵਿੱਚ ਫਸੇ ਰਹੇ ਕੁੱਝ ਵੀ ਨਹੀਂ ਬਣਨਾ ਪੰਜਾਬ ਦਾ best of luck ਸਾਰੀ ਟੀਮ ਲਈ ਨਾਭੇ ਵਾਲਿਆਂ ਵੱਲੋਂ ਜੀ
ਕਮਾਲ ਦੀ ਗੱਲ ਬਾਤ ਕੀਤੀ ਭਾਈ ਸਿਹਾਂ👌👌👌👌👌👌👍👍👍👍💯✔️✔️✔️
ਬਹੁਤ ਵਧੀਆ ਜੀ
Yrr Bai dil khush ho jande video dekha yrr waheguru awa Meher rekha
Waheguru ji 🙏 Ka khalsa waheguru ji ki fateh 🙏
App Ne Ragad Ditay Sare App Jindabad. Mulazam Ekta Jindabad.
ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਗੲੇ ਇਸ ਗੱਲ ਦਾ ਸਪਸ਼ਟੀਕਰਨ ਕਰਤਾ
ਮੈਨੂੰ ਆਪਣੇ ਪੰਜਾਬੀ ਭਰਾਵਾਂ ਤੇ ਭੈਣਾਂ 'ਤੇ ਮਾਣ ਹੈ। ਤੁਸੀਂ ਸਾਰੇ ਭ੍ਰਿਸ਼ਟ ਅਤੇ ਝੂਠੇ ਸਿਆਸਤਦਾਨਾਂ ਨੂੰ ਕੁਚਲ ਦਿੱਤਾ ਹੈ। ਤੁਸੀਂ ਇਨਕਲਾਬੀ ਹੋ। ਕਿਸਾਨ ਮੋਰਚਾ ਜਿੱਤ ਕੇ ਤੁਸੀਂ ਫਿਰ ਸਾਬਤ ਕਰ ਦਿੱਤਾ ਹੈ। ਇਸ ਲਈ ਹਰ ਸਰਕਾਰ ਤੁਹਾਡੇ ਤੋਂ ਡਰਦੀ ਹੈ।
Wah 22Wah
5..5 ਸਾਲ ਕਰਕੇ ਸਭ ਨੇ ਲੁੱਟਣਾ ਹੀ ਹੈ ਪੰਜਾਬ ਨੂੰ.ਕਿਸੇ ਨੇ ਕੁਸ਼ ਨਹੀ ਕਰਨਾ
ਭਾਨਾ ਵੀਰ ਜੀ ਇਹ ਗੱਲ ਤੇਰੀ ਮੈਨੂੰ ਬਹੁਤ ਵਧੀਆ ਲੱਗਦੀ ਆ ਕਿ ਤੂੰ ਊਚ ਨੀਚ ਤੇ ਜਾਤ ਪਾਤ ਤੋਂ ਬਹੁਤ ਦੂਰ ਆ ,,👍🙏
ਬੁਹਤ ਵਧੀਅਾ ਬਾੲੀ ਜ਼ੀ
ਭਗਤ ਸਿੰਘ ਦਾ ਨਾਮ ਲੈਕੇ ਡਫਲੀ ਵਜਾਈ ਜਾਣੀ ਇਹਨੇ ਤੇ ਰਾਸ਼ਟਰਵਾਦੀ ਸੋਚ ਨੂੰ ਅੱਗੇ ਕਰੀ ਜਾਣਾ, ਜਿਸ ਵਿੱਚ ਪਹਿਲਾਂ ਹੀ ਸਿੱਖ ਵਿਰੋਧੀਆਂ ਨੇ ਭਗਤ ਸਿੰਘ ਦੇ ਇਤਿਹਾਸ ਨਾਲ ਛੇੜਛਾੜ ਕਰਕੇ ਉਸਨੂੰ ਹਿੰਦੂਸਤਾਨੀ ਮੱਤ ਦਾ ਹਮਾਇਤੀ ਵਿਖਾਇਆ ।ਇਹਨਾਂ ਨੇ ਪੰਜਾਬੀਆਂ ਵਿੱਚੋਂ ਆਜ਼ਾਦ ਪੰਜਾਬ ਦੀ ਸੋਚ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਪੰਜਾਬ ਰਾਜ ਦਾ ਹੱਕ ਤੇ ਸੁਪਨਾ ਖਤਮ ਕਰਨੈ ।ਇਨਕਲਾਬ ਕਰਦੇ ਕਰਦੇ ਪੰਜਾਬੀਆਂ ਦੀਆਂ ਰਾਜ ਸਭਾ ਦੀਆਂ ਸੀਟਾਂ ਤਾਂ ਪਹਿਲਾਂ ਰੌਲ ਦਿੱਤੀਆਂ ਨੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।🙏🏻
ਬਹੁਤ ਹੀ ਵਧੀਆ ਹੋਇਆ ਹੈ।
Bhot vadiya message 🙏
Bahut badhy massage dita veer ji 👍👍👍👍👍👌👌👌
Jabar Singh ludhiana to bahut bahut pyar bhejda jiBhana sidhu and company nu Keep it up
ਵਧੀਆ ਸੁਨੇਹਾ .Good luck
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰਾਂ ਬਖਸ਼ਣ
ਸਿੱਧੂ ਬਾਈ ਇਹਦੇ ਦੋ ਪੀਨ ਕਹਤੇ ਨੀ ਛੱਡਦਾ ਕਹੀ ਦੇ ਅੱਕੜ ਦਾ ਜ਼ਿਆਦਾ 😡😡😂😂 ਇਹਦਾ ਹਿਸਾਬ ਕਰ ਪਿਹਲਾ
ਦੀਪਾ ਵਾਈ ਜੋਗਾ ਬਾਸਕਿਟਬਾਲ ਦਾ ਪਲੇਅਰ ਪਲੱਸ ਕੁਮੈਂਟੇਟਰ ਦਿ ਐਕਟਿੰਗ ਬਹੁਤ ਵਧੀਆ ਸੀ ਬਾਈ ਨੂੰ ਬਹੁਤ ਬਹੁਤ ਵਧਾਈਆਂ
Bai boht ghaint massage aa baba chardikala ch rakhe
Bhana sidhu bhai love you far pakistan fan🇵🇰
jai Hindustan 🕉️🕉️🕉️🕉️🕉️ Hindu ekta Jindabad Hindu Rashtriya jindabad 🚩🚩🚩Jay Sri Ram 🚩🚩🚩
ਬਹੁਤ ਵਧੀਆ ਬਾਈ ਜੀ
ਬਾਈ ਤੇਰੀ ਐਕਟਿੰਗ ਦਾ ਫੈਨ ਹੋ ਗਿਆ ਓਏ ਸਾਰਾ ਪੰਜਾਬ, ਭਾਨਿਆ ਮੇਰੇ ਸਾਲਿਆ, ਜੱਟਵੇੜਾ
ਅਜਿਹੇ ਕੌਲੀ ਚੱਟਾਂ ਨੀ ਚੰਨੀ ਮਰਵਾਇਆ
ਬਾਈ ਜੀ 👌👌
God bless you all chacha wow team members 👍🙏❤️🙏
Hlo
ਕਰਨੈਲ ਮਿਸਤਰੀ 👌👌👌❤️❤️❤️😆😆😆😆😅😅😅😅⭐⭐⭐🌟🌟🌟🤟🤘🤘🤟
ਬਹੁਤ ਵਧੀਆ ਮੈਸਜ ਹੈ ਜੀ,
one of the best 👀
Hi
ਓਹ ਹੈਲੋ ਮੇਰਾ ਹਿਸਾਬ ਕਰਦੇ ਸਿਰਾ ਭਾਨਾ ਵੀਰ😂😛😛😂😂😂😛😄😄😄😃😃😃😁😁😁😆😆😆😅😅😅🤣🤣🤣😀😀😀😀😝😝😝😝
ਸਿਰਾਂ ਈ ਲਾਤਾ,👍👍👍🤣🤣🤣🤣
ਘੈਟ ਉਏ ਜੱਟਾ
ਪਹਿਲਾ ਤਾਂ AAP ਆਲੀਆ ਨੂੰ ਮਾੜਾ ਕਹਿੰਦਾ ਸੀ ਭਾਨਾ ,ਲੋਕ ਵੀ ਜਿਹੜਾ ਜਿੱਤ ਜੇ ਓਹਦੇ ਨਾਲ ਈ ਹੋ ਜਾਂਦੇ ਆ
Exactly bai g
shi gal aa bai. ehda koi stand ni. kde kise nal kde kise nal
Right y
ਬਾਈ ਜੀ ਅਗਰ ਹੁਣ ਝਾੜੂ ਆਲੇਆਂ ਖਿਲਾਫ ਬਿਨਾ ਗੱਲੋਂ ਬੋਲੂ ਭਾਨਾ ਤਾਂ ਕੀ ਲੋਕ ਇਸਦੀ ਗੱਲ ਨੂੰ ਸਹੀ ਕਹਿਣਗੇ???ਓਦੋਂ ਭਾਨੇ ਦਾ ਵਿਰੌਧ ਕਰਨਾ ਸੱਚਾ ਸੀ।ਝਾੜੂ ਆਲੇ ਵੀ ਦੁੱਧ ਧੋਤੇ ਨਹੀਂ ਨੇ।ਅੱਜ ਦੀ ਗੱਲ ਹੀ ਦੇਖਲਾ।ਪੰਜਾਬ ਦੇ MP ਸਾਰੇ ਬਾਹਰੋਂ ਦਿੱਲੀਓਂ ਚਿੱਠੀ ਨਾਲ ਚੁਣੇ ਗਏ। ਕੀ ਇਹਨਾਂ ਕੋਲੋਂ ਕੋਈ ਪੰਜਾਬ ਪੱਖੀ ਬੰਦਾ ਨਹੀਂ ਲੱਬਿਆ ਗਿਆ?? ਓਹ ਮੋਦੀ ਦਾ ਟੱਟੂ ਹਰਭਜਨ ਸਿੰਘ ਕੀ ਪੰਜਾਬ ਦੀ ਗੱਲ ਕਰੇਗਾ??? ਦੂਜੇ ਆ ਜੇਹੜੇ ਓਹਨਾ ਦੀ ਪੰਜਾਬ ਨੂੰ ਕੀ ਦੇਣ ਆ??? ਜਿਹੜੀ ਗੱਲ ਸਹੀ ਆ ਓਹਨੂੰ ਸਹੀ ਬੋਲੋ ਜਿਹੜੀ ਗਲਤ ਐ ਓਹਨੂੰ ਗ਼ਲਤ।ਪਾਰਟੀ ਭਾਵੇਂ ਜਿਹੜੀ ਮਰਜੀ ਆ ਚੰਗੇ ਮਾੜੇ ਹਰੇਕ ਪਾਰਟੀ ਚ ਹੁੰਦੇ।।
ਐਗਟਿੰਗ ਆ ਬਾਈ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ 🙏🙏
Bhut vdia
Moosewala v haar gya roll ta 5911😆😂😂😅😆😆😅😅
Vote ta bro app nu nhi Bhagwant maan bai dei face nu pai aw and hope so Vadiya Kaam krnege future vich
Sahi gl punjabi soorme lok jit larde loka de
ਪਿਛਲੀ ਵਾਰ ਜਟਵੈੜਾ ਨੇ ਝਾੜੂ ਦੇ ਪੋਸਟਰ ਨਹੀ ਲੱਗਣ ਦਿਤੇ, ਇਸ ਵਾਰ ਦਿਲੀ ਦੇ ਬਾਣੀਏ ਨੇ ਜੱਟ ਭਗਵੰਤ ਮਾਨ ਮੁਖ ਮੰਤਰੀ ਲਗਾ ਕੇ ਜੱਟ ਜੱਟਾਂ ਦੇ ਭੋਲੂ,,,,,,, ,,,
ਸਿਰਾ ਏ
ਯੂ ਪੀ ਚ EVM ਚ ਘਪਲਾ ਹੋ ਗਿਆ ਹਿਆਹੋ ਉਨ੍ਹਾਂ ਨੂੰ ਵੀ ਜਗਾ ਦਿਉ🙏🙏
ਬਿਲ ਕੁੱਲ ਠੀਕ
ਖੁਸ਼ੀ ਚੜ ਗਈ ਭਦੋੜ ਦਾ ਨਾਮ ਸੁਣ ਕੇ ਸਾਡੇ ਪਿੰਡ ਦਾ
,ਬੁਹਤ ਵਧੀਆ ਸਹੀ ਗੱਲ ਆ
👌👌👌💯💯
ਜਿੱਤ ਲੜਦੇ ਲੋਕਾਂ ਦੀ
Nice😎👍
Love you bro
Love you Amna sarpnch bhai ❤🇵🇰🇵🇰
22ਸਹੀ ਗੱਲ ਆ ਝਾੜੂ ਨਹੀਂ ਜਿੱਤਿਆ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਸਬ ਧਰਨੇ ਦੀ ਕਰਾਮਾਤ ਆ
Bohat vadiya message aa
Very nice g AAP jindabaad🥳🥳🥳🥳
Mera hasda rahe Punjab ❤️
ਸਹੀ ਗੱਲ ਹੈ ਬਾਈ ਇਹ ਦੇਣ ਕਿਸਾਨ ਅੰਦੋਲਨ ਦੀ ਹੈ ਲੋਕਾਂ ਨੂੰ ਹੱਕ ਮੰਗਣੇ ਆ ਗਏ ਲੋਕ ਹਰੇਕ ਬੰਦੇ ਸਵਾਲ ਕਰਨੇ ਆ ਗਏ
ਸਤਿ ਸ੍ਰੀ ਆਕਾਲ ਭੰਨਾ ਬਾਈ,& ਟੀਮ 😀🙏
Waheguru g
Very good job g 👏 👍
ਬਹੁਤ ਵਧੀਆ ਵੀਡੀਓ ਹੈ ਬਾਈ ਜੀ
bahut vadhia veer g🎉
ਭਾਨਾ ਸਿਧੂ ਦੀ ਜੌੜੀ ਜਿਦਾਂਬਾਦ
Good
Hahaha 😂 ਜਾਤ ਦੀ ਕੋਹੜ ਕਿਰਲੀ ਚੰਨੀ ਨਾਲ ਜੱਫੇ
Jagruk😊😊😊
Amm admi party jindabad
ਕਿਸਾਨ ਅੰਦੋਲਨ ਦੀ ਦੇਣ ਹੈ a sarkar।
Appropriate lesson. Love you all
Very good bai ji
Agla.cm.nittu.shatran.wala.
ਬਹੁਤ ਵਧੀਆ ਭਾਈ ਜੀ
Puri att karyi aa video ch
👍👍
Good job 👍
ਗੱਲ ਸਹੀ ਆ u pਵਾਲੇ ਅਨਪੜ੍ਹ ਲੋਕ ਨੇ
ਅਨਪੜ ਨਹੀਂ ਬਾਈ ਜੀ ਧੱਕਾ ਨਾਲ ਵੋਟ ਪਾ ਨੇ bjp ਵਾਲੇ ਨੇ
ਬਹੁਤ ਵਧੀਆ
Bht Bdia gll y👌deep Sidhu d jundli nu v smjao yr loka nal ldi jnde koi ajad khda ya kisana vloo khda onu v gala kdd de
Ghaint
3ji party c veer kisana di...pr Assi jo lok sabha ch jine bol bol gala betha lya...assi ohnu vote payi...Bhagwant maan nu bnona c CM...
ਜੱਟ ਨੂੰ ਜਟਵੈੜ ਦੱਸਦਾ ਇੱਜਤ ਕਰ ਲਿਆ ਕਰੋ
Superb!
14:19 Te boli😅😂🤣😄
Chacha wow team video d siraaa lat ji
Very good Bai g,,,
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭਾਨੇ ਸਿਓ ਦੀ ਐਕਟਿੰਗ ਦਾ ਕੋਈ ਤੋੜ ਨੀ ਹੈਗਾ ਸੱਭ ਕੌਮੇਡੀ ਕਲਾਕਾਰ ਫੇਲ ਨੇ ਭਾਨੇ ਸਿਆਂ ਤੇਰੇ ਅੱਗੇ
ਭਾਨੇ ਸਿਓ ਜਦੋ ਹੱਥ ਮਾਰ ਮਾਰ ਕੇ ਸਪੱਸ਼ਟੀ ਕਰਨ ਮੰਗਦਾ ਸੁਆਦ ਆਗਿਆ ਵੀਡਿਓ ਦੇਖਣ ਦਾ ਭਾਨੇ ਸਿਆਂ ਜਿਉਂਦਾ ਰਹਿ ਵੀਰ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸੇ
ਭਾਨੇ ਵੀਰ ਜੀ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਤੋਂ ਅੱਕ ਚੁੱਕੇ ਸੀ ਉਨ੍ਹਾਂ ਕੋਲ ਬਦਲਾਅ ਦਾ ਇੱਕੋ ਹੱਲ ਸੀ ਉਹ ਸੀ ਆਮ ਆਦਮੀ ਨੂੰ ਵੋਟਾਂ ਪਾਉਣੀਆਂ ..ਜੇ ਕਿਸਾਨੀ ਸੰਘਰਸ਼ ਕਰਕੇ ਬਦਲਾਅ ਆਇਆ ਹੁੰਦਾ ਬਾਈ ਜੀ ਤਾਂ ਸੰਯੁਕਤ ਮੋਰਚੇ ਦੇ ਸਾਰੇ ਬੰਦਿਆਂ ਨੇ ਜਿੱਤਣਾ ਸੀ .ਜੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਕਿਸਾਨਾ ਨੇ ਕੁਛ ਕਰਕੇ ਦੇਣੈ ਤੋਂ ਕਿਸਾਨਾਂ ਨੂੰ ਵੋਟਾਂ ਪਾਉਂਦੇ .ਇਹ ਕਿਸਾਨਾਂ ਨੂੰ ਵੀ ਵੇਖਣਾ ਪਵੇਗਾ ਕਿ ਸਾਡੇ ਵਿੱਚ ਕਿੱਥੇ ਕਿੱਥੇ ਕਮੀਆਂ ਰਹੀਆਂ .ਆਮ ਆਦਮੀ ਪਾਰਟੀ ਨੂੰ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸੰਯੁਕਤ ਮੋਰਚੇ ਨੂੰ ਵੀਹ ਸਤਾਰਾਂ ਸੀਟਾਂ ਤੇ ਆਮ ਆਦਮੀ ਪਾਰਟੀ ਲੜਾਉਣਾ ਚਾਹੁੰਦੀ ਸੀ ਪਰ ਤੁਸੀਂ ਸੱਠ ਤੇ ਅੜ ਗਏ .ਹੁਣ ਵੇਖੋ ਕਿਹੜਾ ਰੰਗ ਨਿਕਲੂਗਾ ਲੋਕਾਂ ਨੂੰ ਜਾਗਰੂਕ ਕਰਨ ਵਿਚ ਤੁਹਾਡਾ ਹੱਥ ਜ਼ਰੂਰ ਸੀ ਪਰ ਜੁਟਾਉਣ ਵਿੱਚ ਬਿਲਕੁਲ ਵੀ ਨਹੀਂ
ਬਾਈ ਜੈ ਚੰਨੀ ਦਾ ਗਰੀਬਾ ਨਾਲ ਪਿਆਰ ਹੁੰਦਾ ਭਦੌੜ ਚ ਓਹ ਗਰੀਬ ਮੁੰਡੇ ਦੀ ਗੱਡੀ ਭੰਨੀ ਚੰਨੀ ਦੇ ਬੰਦਿਆ ਨੇ,,,, ਮੈਨੂੰ ਲੱਗਦਾ ਸੀ ਵੀ ਇਹ ਜਾਤ ਪਾਤ ਦੇ ਨਾਮ ਤੇ ਵੋਟਾਂ ਪੌਣ ਗੇ ਪਰ ਨਹੀਂ ਜਾਤ ਪਾਤ ਪਿੱਛੇ ਸਡ ਕੇ ਬਹੁਤ ਵਧੀਆ ਕੀਤਾ ਪੰਜਾਬ ਦੇ ਲੋਕਾਂ ਨੇ🙏🙏
ਬਹੁਤ ਵਧੀਆ ਸਟੋਰੀ ਹੈ ਬਾਈ ਭਾਨਾ ਸਿੱਧੂ ਅਤੇ ਬਾਈ ਚੇਅਰਮੈਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ
Sooi x x
@@SherSingh-vt5fw opooooooooopooopoopoiooooioouoooooooopoopo pi ooooooopioo
@@SherSingh-vt5fw to
@@SherSingh-vt5fw u
Lakha nall v bura e hoya
ਬਾਈ ਫੁਲ ਨਜ਼ਾਰਾ ਆਉਂਦਾ ਮਿੰਟੂ ਜੱਟ ਦੀ ਐਕਟਿੰਗ ਤੋਂ ਬਹੁਤ ਵਧੀਆ ਵੀਡਿਓ ਵੀਰ ਭਾਨੇ ਸਿਓ
ਫੁਲ ਸਪੋਟ ਭਾਨਾ ਸਿੱਧੂ 👍👍👍 ਹਮੇਸ਼ਾ ਤੇਰੇ ਨਾਲ
ਧਰਮ, ਜਾਤ,ਦੇ ਨਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਕੇ ਹਾਲਾਤ ਖ਼ਰਾਬ ਕਰਾਉਣ ਦੇ ਮਨਸੂਬੇ ਘੜ ਰਹੇ ਘਟੀਆ ਲੀਡਰਾਂ ਖਿਲਾਫ ,ਮੁਲਕ ਦੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਆਪ ਸਰਕਾਰ ਬੇਖੌਫ ਹੋ ਕੇ ਕੰਮ ਕਰੇ।
ਬਿਲਕੁਲ ਸੱਚ ਬਾਈ ❤️❤️
ਬਾਈ ਜੀ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਸਦਾ ਖੁੱਸ ਰੱਖੇ
ਆਮ ਆਦਮੀ ਪਾਰਟੀ ਵਦੀਆ ਕੰਮ ਕਰੋ ਵਿਸਵਾਸ ਰੱਖੋ ਵੀਰ ਜੀ
ਆਪਦੇ ਯਾਰ ਸਿੱਧੂ ਘੁਸੇਵਾਲੇ ਦੀ ਖ਼ਬਰ ਵੀ ਲੈ ਲੋ ਬਾਈ ਕੀ ਉਸਦੇ ਵਾਰੀ ਨਾਗ਼ ਲੜਦਾ ਤੁਹਾਡੇ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਆਪ ਸਭ ਨੂੰ ਸਦਾ ਖੁਸ਼ ਰੱਖੇ ਬਹੁਤ ਹੀ ਵਧੀਆ ਮੈਸੀਜ
Sira
ਬਹੁਤ ਵਧੀਆ video ਭਾਨੇ ਵੀਰ ਜੇੜਾ ਬੋਰ ਤੇ ਪੈਰ ਰੱਖਣਾ ਬਹੁਤ ਮਾੜਾ ਹੈ
ਸਹੀ ਆਪ ਪਾਰਟੀ ਨਹੀਂ ਅਸੀਂ ਸਾਰੇ ਪੰਜਾਬੀਆਂ ਦੀ ਜਿੱਤ ਹੈ ❤️❤️❤️❤️❤️
ਬਹੁਤ ਵਧੀਆ ਕਨਸੈਪਟ ਬਾਈ ਭਾਨੇ
ਬਲਵੀਰ ਸਰਪੰਚ ਢੱਡੇ
ਭਾਨੇ ਸਿੱਧੂ ਵੀਰ ਦਾ ਮੈਸੇਜ ਬਹੁਤ ਵਧੀਆ ਜੇ ਆਪਾ ਜਾਤਾ ਪਾਤਾ ਦੇ ਚੱਕਰ ਵਿੱਚ ਫਸੇ ਰਹੇ ਕੁੱਝ ਵੀ ਨਹੀਂ ਬਣਨਾ ਪੰਜਾਬ ਦਾ best of luck ਸਾਰੀ ਟੀਮ ਲਈ ਨਾਭੇ ਵਾਲਿਆਂ ਵੱਲੋਂ ਜੀ
ਕਮਾਲ ਦੀ ਗੱਲ ਬਾਤ ਕੀਤੀ ਭਾਈ ਸਿਹਾਂ👌👌👌👌👌👌👍👍👍👍💯✔️✔️✔️
ਬਹੁਤ ਵਧੀਆ ਜੀ
Yrr Bai dil khush ho jande video dekha yrr waheguru awa Meher rekha
Waheguru ji 🙏 Ka khalsa waheguru ji ki fateh 🙏
App Ne Ragad Ditay Sare App Jindabad. Mulazam Ekta Jindabad.
ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਗੲੇ ਇਸ ਗੱਲ ਦਾ ਸਪਸ਼ਟੀਕਰਨ ਕਰਤਾ
ਮੈਨੂੰ ਆਪਣੇ ਪੰਜਾਬੀ ਭਰਾਵਾਂ ਤੇ ਭੈਣਾਂ 'ਤੇ ਮਾਣ ਹੈ। ਤੁਸੀਂ ਸਾਰੇ ਭ੍ਰਿਸ਼ਟ ਅਤੇ ਝੂਠੇ ਸਿਆਸਤਦਾਨਾਂ ਨੂੰ ਕੁਚਲ ਦਿੱਤਾ ਹੈ। ਤੁਸੀਂ ਇਨਕਲਾਬੀ ਹੋ। ਕਿਸਾਨ ਮੋਰਚਾ ਜਿੱਤ ਕੇ ਤੁਸੀਂ ਫਿਰ ਸਾਬਤ ਕਰ ਦਿੱਤਾ ਹੈ। ਇਸ ਲਈ ਹਰ ਸਰਕਾਰ ਤੁਹਾਡੇ ਤੋਂ ਡਰਦੀ ਹੈ।
Wah 22
Wah
5..5 ਸਾਲ ਕਰਕੇ ਸਭ ਨੇ ਲੁੱਟਣਾ ਹੀ ਹੈ ਪੰਜਾਬ ਨੂੰ.ਕਿਸੇ ਨੇ ਕੁਸ਼ ਨਹੀ ਕਰਨਾ
ਭਾਨਾ ਵੀਰ ਜੀ ਇਹ ਗੱਲ ਤੇਰੀ ਮੈਨੂੰ ਬਹੁਤ ਵਧੀਆ ਲੱਗਦੀ ਆ ਕਿ ਤੂੰ ਊਚ ਨੀਚ ਤੇ ਜਾਤ ਪਾਤ ਤੋਂ ਬਹੁਤ ਦੂਰ ਆ ,,👍🙏
ਬੁਹਤ ਵਧੀਅਾ ਬਾੲੀ ਜ਼ੀ
ਭਗਤ ਸਿੰਘ ਦਾ ਨਾਮ ਲੈਕੇ ਡਫਲੀ ਵਜਾਈ ਜਾਣੀ ਇਹਨੇ ਤੇ ਰਾਸ਼ਟਰਵਾਦੀ ਸੋਚ ਨੂੰ ਅੱਗੇ ਕਰੀ ਜਾਣਾ, ਜਿਸ ਵਿੱਚ ਪਹਿਲਾਂ ਹੀ ਸਿੱਖ ਵਿਰੋਧੀਆਂ ਨੇ ਭਗਤ ਸਿੰਘ ਦੇ ਇਤਿਹਾਸ ਨਾਲ ਛੇੜਛਾੜ ਕਰਕੇ ਉਸਨੂੰ ਹਿੰਦੂਸਤਾਨੀ ਮੱਤ ਦਾ ਹਮਾਇਤੀ ਵਿਖਾਇਆ ।
ਇਹਨਾਂ ਨੇ ਪੰਜਾਬੀਆਂ ਵਿੱਚੋਂ ਆਜ਼ਾਦ ਪੰਜਾਬ ਦੀ ਸੋਚ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਪੰਜਾਬ ਰਾਜ ਦਾ ਹੱਕ ਤੇ ਸੁਪਨਾ ਖਤਮ ਕਰਨੈ ।
ਇਨਕਲਾਬ ਕਰਦੇ ਕਰਦੇ ਪੰਜਾਬੀਆਂ ਦੀਆਂ ਰਾਜ ਸਭਾ ਦੀਆਂ ਸੀਟਾਂ ਤਾਂ ਪਹਿਲਾਂ ਰੌਲ ਦਿੱਤੀਆਂ ਨੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।🙏🏻
ਬਹੁਤ ਹੀ ਵਧੀਆ ਹੋਇਆ ਹੈ।
Bhot vadiya message 🙏
Bahut badhy massage dita veer ji 👍👍👍👍👍👌👌👌
Jabar Singh ludhiana to bahut bahut pyar bhejda ji
Bhana sidhu and company nu
Keep it up
ਵਧੀਆ ਸੁਨੇਹਾ .Good luck
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰਾਂ ਬਖਸ਼ਣ
ਸਿੱਧੂ ਬਾਈ ਇਹਦੇ ਦੋ ਪੀਨ ਕਹਤੇ ਨੀ ਛੱਡਦਾ ਕਹੀ ਦੇ ਅੱਕੜ ਦਾ ਜ਼ਿਆਦਾ 😡😡😂😂 ਇਹਦਾ ਹਿਸਾਬ ਕਰ ਪਿਹਲਾ
ਦੀਪਾ ਵਾਈ ਜੋਗਾ ਬਾਸਕਿਟਬਾਲ ਦਾ ਪਲੇਅਰ ਪਲੱਸ ਕੁਮੈਂਟੇਟਰ ਦਿ ਐਕਟਿੰਗ ਬਹੁਤ ਵਧੀਆ ਸੀ ਬਾਈ ਨੂੰ ਬਹੁਤ ਬਹੁਤ ਵਧਾਈਆਂ
Bai boht ghaint massage aa baba chardikala ch rakhe
Bhana sidhu bhai love you far pakistan fan🇵🇰
jai Hindustan 🕉️🕉️🕉️🕉️🕉️ Hindu ekta Jindabad Hindu Rashtriya jindabad 🚩🚩🚩Jay Sri Ram 🚩🚩🚩
ਬਹੁਤ ਵਧੀਆ ਬਾਈ ਜੀ
ਬਾਈ ਤੇਰੀ ਐਕਟਿੰਗ ਦਾ ਫੈਨ ਹੋ ਗਿਆ ਓਏ ਸਾਰਾ ਪੰਜਾਬ, ਭਾਨਿਆ ਮੇਰੇ ਸਾਲਿਆ, ਜੱਟਵੇੜਾ
ਅਜਿਹੇ ਕੌਲੀ ਚੱਟਾਂ ਨੀ ਚੰਨੀ ਮਰਵਾਇਆ
ਬਾਈ ਜੀ 👌👌
God bless you all chacha wow team members 👍🙏❤️🙏
Hlo
ਕਰਨੈਲ ਮਿਸਤਰੀ 👌👌👌❤️❤️❤️😆😆😆😆😅😅😅😅⭐⭐⭐🌟🌟🌟🤟🤘🤘🤟
ਬਹੁਤ ਵਧੀਆ ਮੈਸਜ ਹੈ ਜੀ,
one of the best 👀
Hi
ਓਹ ਹੈਲੋ ਮੇਰਾ ਹਿਸਾਬ ਕਰਦੇ ਸਿਰਾ ਭਾਨਾ ਵੀਰ😂😛😛😂😂😂😛😄😄😄😃😃😃😁😁😁😆😆😆😅😅😅🤣🤣🤣😀😀😀😀😝😝😝😝
ਸਿਰਾਂ ਈ ਲਾਤਾ,👍👍👍🤣🤣🤣🤣
ਘੈਟ ਉਏ ਜੱਟਾ
ਪਹਿਲਾ ਤਾਂ AAP ਆਲੀਆ ਨੂੰ ਮਾੜਾ ਕਹਿੰਦਾ ਸੀ ਭਾਨਾ ,ਲੋਕ ਵੀ ਜਿਹੜਾ ਜਿੱਤ ਜੇ ਓਹਦੇ ਨਾਲ ਈ ਹੋ ਜਾਂਦੇ ਆ
Exactly bai g
shi gal aa bai. ehda koi stand ni. kde kise nal kde kise nal
Right y
ਬਾਈ ਜੀ ਅਗਰ ਹੁਣ ਝਾੜੂ ਆਲੇਆਂ ਖਿਲਾਫ ਬਿਨਾ ਗੱਲੋਂ ਬੋਲੂ ਭਾਨਾ ਤਾਂ ਕੀ ਲੋਕ ਇਸਦੀ ਗੱਲ ਨੂੰ ਸਹੀ ਕਹਿਣਗੇ???
ਓਦੋਂ ਭਾਨੇ ਦਾ ਵਿਰੌਧ ਕਰਨਾ ਸੱਚਾ ਸੀ।ਝਾੜੂ ਆਲੇ ਵੀ ਦੁੱਧ ਧੋਤੇ ਨਹੀਂ ਨੇ।ਅੱਜ ਦੀ ਗੱਲ ਹੀ ਦੇਖਲਾ।ਪੰਜਾਬ ਦੇ MP ਸਾਰੇ ਬਾਹਰੋਂ ਦਿੱਲੀਓਂ ਚਿੱਠੀ ਨਾਲ ਚੁਣੇ ਗਏ। ਕੀ ਇਹਨਾਂ ਕੋਲੋਂ ਕੋਈ ਪੰਜਾਬ ਪੱਖੀ ਬੰਦਾ ਨਹੀਂ ਲੱਬਿਆ ਗਿਆ?? ਓਹ ਮੋਦੀ ਦਾ ਟੱਟੂ ਹਰਭਜਨ ਸਿੰਘ ਕੀ ਪੰਜਾਬ ਦੀ ਗੱਲ ਕਰੇਗਾ??? ਦੂਜੇ ਆ ਜੇਹੜੇ ਓਹਨਾ ਦੀ ਪੰਜਾਬ ਨੂੰ ਕੀ ਦੇਣ ਆ???
ਜਿਹੜੀ ਗੱਲ ਸਹੀ ਆ ਓਹਨੂੰ ਸਹੀ ਬੋਲੋ ਜਿਹੜੀ ਗਲਤ ਐ ਓਹਨੂੰ ਗ਼ਲਤ।ਪਾਰਟੀ ਭਾਵੇਂ ਜਿਹੜੀ ਮਰਜੀ ਆ ਚੰਗੇ ਮਾੜੇ ਹਰੇਕ ਪਾਰਟੀ ਚ ਹੁੰਦੇ।।