ਕਰਜ਼ਾ : Karja Bhaanasidhu Bhanabhagudha Amanachairman New Punjabi Comedy Short Movie 2022 Chachawow

Поділитися
Вставка
  • Опубліковано 30 вер 2024
  • Chacha WoW presents full video ਕਰਜ਼ਾ : Karja Hope you all like it . Stay tuned to chacha wow for more interesting and funny videos.
    ਕਰਜ਼ਾ : Karja
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

КОМЕНТАРІ • 863

  • @jsb7660
    @jsb7660 2 роки тому +63

    ਪੁਸਪੇ ਦੇ ਮਾਰਿਆ ਨਾ ਲਫੇੜਾ ਪੁਸ਼ਪਾ ਤਾਂ ਫਿਰੁ ਲਿੱਟਦਾ 😂😂😂😂

  • @makhandhanerjaibhart789
    @makhandhanerjaibhart789 2 роки тому +90

    ਬੌਹਤ ਵਧੀਅਾ ਸੰਦੇਸ ਦਿੱਤਾ ਹੈ ਭਾਨੇ ਅਤੇ ਕੈਲੇ ਨੇ 👍👍

  • @avtarsingh2044
    @avtarsingh2044 2 роки тому +67

    ਜਿਹੜੇ ਕਿਸਾਨਾਂ ਅੰਦੋਲਨ ਵਿੱਚ ਕਿਸਾਨ ਮਰੇ ਆ ,ਉਹਨਾਂ ਨੂੰ ਕਿਸੇ ਨੇ ਯਾਦ ਨੀ ਕੀਤਾ ,ਜੱਟਾ ਨੇ ਕਣਕ ਫੇਰ ਅਡਾਨੀ ਦੇ ਗੁਦਾਮ ਵਿੱਚ ਸੁੱਟ ਤੀ ਰੱਬ ਤਾਂ ਦੇਖਦਾ ਸਭ ਝਾੜ ਤਾਂ ਆਪੇ ਘੱਟ ਹੋਣਾ ਸੀ 🙏🙏

    • @berbalsingh6901
      @berbalsingh6901 2 роки тому

      Right

    • @kairebianpendu4724
      @kairebianpendu4724 2 роки тому +2

      Bai eh kudrat ny dena sab kuj ,fr ki Ronna apne kharche he ghat krlo , bhot bande ta fukri ch 70 hazar ty zameen lainde aa , ohna nu puchna wala hove koi ki bachu ehde cho

    • @Sidhusndipsingh
      @Sidhusndipsingh 2 роки тому

      @@kairebianpendu4724 shi gll a bro

    • @thindtelecom5237
      @thindtelecom5237 2 роки тому

      Right

    • @dhaliwaljatt9352
      @dhaliwaljatt9352 2 роки тому

      Veer mi v ik jatta da putt a par nal ik mazdoor v a par jatta ni galat keeta kank ena nu wach k

  • @JasbirSingh-mw1vr
    @JasbirSingh-mw1vr 2 роки тому +9

    ਬਾਕੀ ਸਭ ਠੀਕ ਇਕ ਗਲ ਜਰੂਰ ਵਿਚਾਰਨ ਯੋਗ ਹੈ ਕਿ ਕਰਜਾ ਚੜਿਆ ਕਿਵੇਂ ਮੈਨੂੰ ਤਿੰਨ ਕਾਰਨ ਦਿਸਦੇ ਹਨ।
    ਮਹਿੰਗੇ ਵਿਆਹ , ਹੱਥੀਂ ਕੰਮ ਨਾ ਕਰਨਾ , ਵਡੇ ਘਰ ,ਕਰਜਾ ਚੁਕ ਕੇ ਗੱਡੀਆਂ ਲੈਣਾ। ਅੰਤ ਵਿੱਚ ਸਭ ਤੋਂ ਵੱਡਾ ਕਾਰਨ ਹੈ ਇਕ ਦੂਜੇ ਤੋਂ ਵਧ ਕੇ ਠੇਕੇ ਤੇ ਜਮੀਨ ਲੈਣਾ।

    • @ravidhaliwal7765
      @ravidhaliwal7765 2 роки тому +1

      ਕਰਜ ਚੁੱਕ ਕੋਠੀਆਂ ਪਾਉਣਾ

    • @1arshgaming1
      @1arshgaming1 2 роки тому

      ਕੀ ਬਾਕੀ ਕੋਠੀਆਂ ਨੀ ਪਾਉਦੇ?
      ਕਾਰਨ ਖਰਚ ਵਧ ਤੇ ਆਮਦਨ ਘਟ ਹੈ।
      ਪਿੰਡ ਚ ਕਿਸਾਨਾਂ ਤੇ ਮਜ਼ਦੂਰ ਬਹੁਤ ਮਾੜੇ ਹਲਾਤਾ ਚ ਹਨ।

    • @JasbirSingh-mw1vr
      @JasbirSingh-mw1vr 2 роки тому

      ਜੇ ਆਮਦਨ ਘਟ ਤਾਂ ਜਮੀਨ ਦਾ ਠੇਕਾ ਹਰ ਸਾਲ ਕਿਉਂ ਵਧ ਜਾਂਦਾ।

  • @hardeepgill2769
    @hardeepgill2769 2 роки тому +52

    ਕੋਈ ਤੋੜ ਨੀ ਦੋਵੇਂ ਵੀਰਾਂ ਦਾ ਬਹੁਤ ਵਧੀਆ ਸੁਝਾਅ ਦਿੱਤਾ ਕਿਸਾਨਾਂ ਨੂੰ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਕੇਲੇ ਤੇ ਜੱਟਵੈੜ ਨੂੰ love you aa ਬਹੁਤ ਸਾਰਾ

  • @sukhgill5772
    @sukhgill5772 2 роки тому +42

    Great ਜਿਉਦੇ ਰੇਹੋ ਦੋਵੋ ਪੰਜਾਬੀ ਦੀ ਅਸਲੀ ਸੁੱਚਾਈ ਨੂੰ ਪੇਸ਼ ਕਰਦੀ ਵੀਡਿਓ 👍👍👍👍😢

  • @Billa-Hothi-315
    @Billa-Hothi-315 2 роки тому +16

    22ਸੱਚ ਜਾਣੀ ਮੇਰੇ ਕੋਲ ਅੱਜ ਸਬਦ ਹੀ ਹੈਨੀ ਗੱਲ ਕਰਨ ਨੂੰ।।🤘✔️

  • @gurlabhsingh8072
    @gurlabhsingh8072 2 роки тому +30

    ਆ ਭਾਨੇ ਨੇ ਕਰਜੇ ਦਾ ਤਰੀਕਾ ਤਾਂ ਠੀਕ ਦੱਸਿਆ ਹੈ

  • @blackdeerhd8440
    @blackdeerhd8440 2 роки тому +34

    ਬਹੁਤ ਵਧੀਆ ਵੀਡਿਓ ਬਣਾਈ ਬਾਈ,,,, 🙏🙏🙏🙏 ਕੈਲੇ,, ਸਾਥ ਜਰੂਰੀ ਆ ਇਕ ਦੂਜੇ ਦਾ

  • @Sukhdj3186
    @Sukhdj3186 2 роки тому +23

    ਚਾਹੇ ਹੀ ਇਹ ਦੋਵੇਂ ਬੰਦੇ ਲੋਕਾ ਨੂੰ ਖੁਸ ਰੱਖਦੇ ਪਰ ਇਹਨਾਂ ਦੋਵਾਂ ਚ ਪਿਆਰ ਬਹੁਤ ਆ ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਜੀ ਦੋਵਾਂ ਵੀਰ ਦੇ ਸਿਰ ਤੇ

  • @gurchransingh5674
    @gurchransingh5674 2 роки тому +11

    ਲੱਖਾ ਸਿਧਾਣਾ ਵੀਰ ਤੇ ਭਾਨਾ ਸਿੱਧੂ ਵੀਰ ਮੁੱਦਿਆ ਤੋ ਪਿੱਛੇ ਹੱਟ ਰਹੇ ਹਨ ਖਸਖਸ ਦੀ ਖੇਤੀ ਦੀ ਗੱਲ ਭਾਨਾ ਵੀਰ ਛੱਡ ਗਿਆ ਧੰਨਵਾਦ ਬਹੁਤ ਵਧੀਆ ਸੁਨੇਹਾ ਜੀ

  • @bhupinderdullat9249
    @bhupinderdullat9249 2 роки тому +15

    ਜੱਟ ਤੇ ਸੀਰੀ ਦੇ ਪਿਅਾਰ ਤੇ ਅਾਪਸੀ ਸਾਂਝ ਦੀ ਅਸਲ ਕਹਾਣੀ

  • @sudagarsingh1476
    @sudagarsingh1476 2 роки тому +68

    ਬਹੁਤ ਵਧੀਆ ਬਾਈ ਜੀ ਤੁਸੀਂ ਪੰਜਾਬ ਦੇ ਹਾਲਾਤ ਪੇਸ਼ ਕੀਤੇ ਵੇਖ ਕੇ ਰੋਣਾ ਆ ਗਿਆ 👌👌👌👌👌🙏🙏🙏🙏🙏🙏🙏🙏🙏🙏🙏🙏🙏

  • @jagdevsingh9240
    @jagdevsingh9240 2 роки тому +2

    ਜੇਕਰ ਤੁਹਾਡੀ ਏਸ ਵੀਡੀਉ ਨੂੰ ਵੇਖ ਕੇ ਹਾਲੇ ਵੀ ਲੋਕ ਨਾ ਸੁਧਰੇ, ਹਰ ਗਲੀ ਹਰ ਚੁਰਾਹੇ ਵਿੱਚ ਲਾਸ਼ਾਂ ਮਿਲਣਗੀਆਂ, ਬਹੁਤ ਵਧੀਆ ਸੁਝਾਅ ਦਿੱਤਾ,good

  • @charanjeetsingh9799
    @charanjeetsingh9799 2 роки тому +63

    ਬਾ-ਕਮਾਲ ਵੀਡੀਓ , ਇੱਕ ਵਾਰ ਤਾਂ ਹਕੀਕਤ ਚ ਮੇਰਾ ਵੀ ਰੋਣ ਨਿੱਕਲ ਗਿਆ ਸੀ! ਵਾਹ ! ਸਿੱਧੂ ਬਾਈ ਜੀ ਕਮਾਲ ਦੀ ਅੈਕਟਿੰਗ ।

  • @jarnailbenipal5668
    @jarnailbenipal5668 2 роки тому +21

    ਭਾਨਾ ਸਿਆ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਲੱਗੇ ਰਹੋ

  • @swarnsingh2265
    @swarnsingh2265 2 роки тому +16

    ਬਹੁਤ ਵੱਧੀਆ ਸੰਦੇਸ਼ ਹੈ ਜੇ ਪੰਜਾਬੀ ਲੋਕ ਆਹ ਗੱਲਾ ਤੇ ਅਸਰ ਕਰਨ ਗੇ

  • @JagdeepSingh-iq5er
    @JagdeepSingh-iq5er 2 роки тому +27

    Boht ਸੋਹਣੀ ਵੀਡਿਉ ਆ ਉਸਤਾਦ ਜੀ ਪਰ ਇਹ ਸਿੱਖਿਆ ਸਾਨੂੰ ਸਾਰਿਆ ਨੂੰ ਅਮਲ ਕਰਨਾ ਪੈਣਾ ਲਵ ਯੂ ਮਿੰਟੂ ਵੀਰ

  • @sardulkhan8599
    @sardulkhan8599 2 роки тому +12

    ਪੁਸ਼ਪਾ ਤਾਂ ਸਾਲਾ ਲਿਟਦਾ ਫਿਰੂ 😂😂😂😂

  • @doublemeaning781
    @doublemeaning781 2 роки тому +4

    Marn ale kmm lok aap karde aa sade hun 70000 rate karta kank ght hoi aa fr ਫਾਹੇ ਲੈ ਲੈ ਕੇ ਮਰਨ ਗੇ ਪਹਿਲਾ ਈ ਚਾਦਰ ਵੇਖਕੇ ਪੈਰ ਪਸਾਰੋ ਗੱਲ ਹੋ ਸਕਦਾ ਕੲਈਆ ਨੂੰ ਬੁਰੀ ਲੱਗੇ

    • @Balwinderkaur-hm6vz
      @Balwinderkaur-hm6vz 2 роки тому

      Sahi kiha ji

    • @paramjeetkaur5602
      @paramjeetkaur5602 2 роки тому

      Sahi gll aa veer ji ..koi 100 vicho 4 honge zimidaar Jo kheti app mehnat krke krde aa ..assi v zimidaar parivar vicho aa ..par ehe sachai aa ..Sade zimidaar jyada tar fukre hoge ..apne hathi kmm nhi krde ..kharche leadra vaale rakhe hoye aa ..end nu faaha lende aa ..kush k kasur sada apna v aa ji ..kde koi mazdoor tan mrda nhi suneya..mazdoor mehnat krda khush v rehnda ..

  • @AshokKumar-eh4ii
    @AshokKumar-eh4ii 2 роки тому +13

    ਕੈਲਾ ਝੂੱਕੇਗਾ ਨੀ ਸਾਲਾਂ ,
    😂😂😂

  • @rahuljit561
    @rahuljit561 2 роки тому +9

    ਬਹੁਤ ਬਹੁਤ ਵਧਿਆ ਸੰਦੇਸ਼ ਦਿੱਤਾ ਵੀਰਾਂ ਨੇ
    ਝੋਨੇ ਤੇ ਕਣਕ ਚੋਂ ਨਿਕਲਣਾ ਪੈਣਾ ਆਪਾ ਨੂੰ ਏਦਾਂ ਨਹੀਂ ਸਰਨਾ

  • @inderbme75
    @inderbme75 2 роки тому +20

    ਬਹੁਤ ਵਧੀਆ ਬਾਈ ਜੀ❤️👍

  • @SukhwinderSingh-wq5ip
    @SukhwinderSingh-wq5ip 2 роки тому +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sardarsatnamsingh9682
    @sardarsatnamsingh9682 2 роки тому +8

    ਹਮੇਸ਼ਾ ਜਦੋਂ ਦੁਖੀ ਹੋਈਦਾ ਤੁਹਾਡੀ ਵਿਡੀਓ ਮਨ ਖੁਸ਼ ਕਰ ਦਿੰਦੀ ਏ ਪਰ ਇਹ ਪਹਿਲੀ ਵਿਡੀਓ ਐ ਜਿਹੜੀ ਦੇਖਦੇ ਅੱਖਾਂ ਗਿੱਲੀਆਂ ਹੋਈਆਂ। ਅਕਾਲਪੁਰਖ ਸਭ ਦੇ ਘਰ ਦੇ ਦੀਵੇ ਜਗਦੇ ਰੱਖੇ, ਮਿਹਨਤ ਕਰਨ ਦਾ ਬਲ ਬਖਸ਼ੇ।

  • @jassijassi8736
    @jassijassi8736 2 роки тому +26

    ਬਹੁਤ ਸੋਹਣੀ ਵਿਡੀੳੁ ਬਣਾੲੀ ਵੀਰ ਜੀ

  • @rajwindersingh7848
    @rajwindersingh7848 2 роки тому +21

    ਬਹੁਤ ਵਧੀਆ ਬਾਈ ਵੇਖ ਕੇ ਰੋਣ ਆ ਗਿਆ

  • @manpreetmani1457
    @manpreetmani1457 2 роки тому +28

    ਸਹੀ ਗੱਲ ਆ ਵੀਰ ਜੇ ਨਹੀਂ ਸੁਧਰੇ ਤਾਂ ਇੱਕ ਦਿਨ ਪਾਣੀ ਦੀ ਬੂੰਦ ਬੂੰਦ ਨੂੰ ਤਰਸੁ ਜਾਉ ਪੰਜਾਬ ...ਰਾਜਨੀਤਕ ਪਾਰਟੀਆਂ ਲਈ ਇਕ ਹੋਰ ਮੁੱਦਾ ਫ੍ਰੀ ਪਾਣੀ ...ਸੁਧਰਜੋ ਟਾਈਮ ਆ ...

    • @manpreetmani9102
      @manpreetmani9102 2 роки тому +6

      ਸਹੀ ਕਿਹਾ ਵੀਰ ਪੰਜਾਬ ਨੂੰ ਬਚਾਉਣ ਲਈ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ

    • @puranebeli1896
      @puranebeli1896 2 роки тому

      ਪਾਣੀ ਦੀ ਖਪਤ ਵਾਰੇ ਬੁੱਧੀਜੀਵੀ ਬਹੁਤਪ ਰੋਲੀ ਪਾਉਂਦੇ ਨੇ ਕਿ ਇਕ ਕਿਲੋ ਚੌਲ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਲਗਦਾ ਹੈ।
      ਪਰ ਕਿਸੇ ਨੇ ਇਹ ਨੀ ਦਸਣਾ ਕਿ ਇੱਕ ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ ਲਗਦਾ।
      1 ਕਿੱਲੋ ਕਾਗਜ਼ ਬਣਾਉਣ ਲਈ150 ਲੀਟਰ ਪਾਣੀ ਲਗਦਾ।
      ਇਕ ਟਨ ਸੀਮਿੰਟ ਬਣਾਉਣ ਲਈ 8000 ਲੀਟਰ ਪਾਣੀ ਲਗਦਾ।
      1 ਟਨ ਲੋਹਾ ਨਿਰਮਾਣ ਲਈ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ।
      1ਲੀਟਰ ਸਾਫਟ ਡਰਿੰਕ ਬਣਾਉਣ ਲਈ 80 ਲੀਟਰ ਪਾਣੀ ਦੀ ਖਪਤ।
      ਇਕ ਗਲਾਸੀ ਬੀਅਰ ਜਾਂ ਵਾਈਨ ਬਣਾਉਣ ਲਈ 250 ਲੀਟਰ ਪਾਣੀ ਦੀ ਖਪਤ ਹੁੰਦੀ ਹੈ।
      ਪਲਾਸਟਿਕ ਕੱਪੜੇ ਹਾਰ ਸ਼ਿੰਗਾਰ ਤੇ ਸ਼ਰਾਬ ਬਣਾਉਣ ਲਈ ਲੱਖਾਂ ਘਣ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ।
      ਪਰ ਦੋਸ਼ ਸਿਰਫ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ।

    • @puranebeli1896
      @puranebeli1896 2 роки тому

      @@manpreetmani9102 ਪਾਣੀ ਦੀ ਖਪਤ ਵਾਰੇ ਬੁੱਧੀਜੀਵੀ ਬਹੁਤਪ ਰੋਲੀ ਪਾਉਂਦੇ ਨੇ ਕਿ ਇਕ ਕਿਲੋ ਚੌਲ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਲਗਦਾ ਹੈ।
      ਪਰ ਕਿਸੇ ਨੇ ਇਹ ਨੀ ਦਸਣਾ ਕਿ ਇੱਕ ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ ਲਗਦਾ।
      1 ਕਿੱਲੋ ਕਾਗਜ਼ ਬਣਾਉਣ ਲਈ150 ਲੀਟਰ ਪਾਣੀ ਲਗਦਾ।
      ਇਕ ਟਨ ਸੀਮਿੰਟ ਬਣਾਉਣ ਲਈ 8000 ਲੀਟਰ ਪਾਣੀ ਲਗਦਾ।
      1 ਟਨ ਲੋਹਾ ਨਿਰਮਾਣ ਲਈ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ।
      1ਲੀਟਰ ਸਾਫਟ ਡਰਿੰਕ ਬਣਾਉਣ ਲਈ 80 ਲੀਟਰ ਪਾਣੀ ਦੀ ਖਪਤ।
      ਇਕ ਗਲਾਸੀ ਬੀਅਰ ਜਾਂ ਵਾਈਨ ਬਣਾਉਣ ਲਈ 250 ਲੀਟਰ ਪਾਣੀ ਦੀ ਖਪਤ ਹੁੰਦੀ ਹੈ।
      ਪਲਾਸਟਿਕ ਕੱਪੜੇ ਹਾਰ ਸ਼ਿੰਗਾਰ ਤੇ ਸ਼ਰਾਬ ਬਣਾਉਣ ਲਈ ਲੱਖਾਂ ਘਣ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ।
      ਪਰ ਦੋਸ਼ ਸਿਰਫ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ।

  • @lavi9136
    @lavi9136 2 роки тому +13

    ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ ਜੀ 🙏🌾🌾🌾🌱🌳🌳🌳🌳🌳🚜

  • @dhillonwriter29
    @dhillonwriter29 2 роки тому +6

    ਭਾਨਾ ਸਿਰਾ ਲਾ ਗਿਆ acting ਆਲਾ ਆ video ਚ

  • @jasmandabwali
    @jasmandabwali 2 роки тому +41

    Bahut sohna message ਦਿੱਤਾ ਵੀਰਾਂ ਨੇ

  • @rajdeepsingh1196
    @rajdeepsingh1196 2 роки тому +15

    ਪੁਸ਼ਪਾ ਨੂੰ ਪੰਜਾਬ ਬੁਲਾਕੇ ਓਹਦੀ ਲਪੇੜਆਂ ਨਾਲ ਖਾਤਿਰ ਕਰੂ ਕੈਲਾ🤣🤣🤣🤣🤣

  • @yaaddhaliwal9187
    @yaaddhaliwal9187 2 роки тому +6

    Kaintt ਬਾਈ ਨਜ਼ਾਰਾ ਆ ਗਿਆ ਵੀਡਿਉ ਦੇਖ ਕੇ 👍👍😊😊👌👌👌👌

  • @SinghGill7878
    @SinghGill7878 2 роки тому +4

    ਬਿਲਕੁਲ ਸਹੀ ਗੱਲ ਵੱਡੇ ਘਰਾਣਿਅਾ ਦਾ ਸਰਕਾਰ ਕਰਜਾ ਮੁਅਾਫ ਕਰ ਦਿੰਦੀ ਕਿਸਾਨਾਂ ਮਜਦੂਰਾਂ ਦੇ ਨਹੀ ਕਰ ਸਕਦੇ

  • @jasjaspreets4502
    @jasjaspreets4502 2 роки тому +12

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @swagpunjabda
    @swagpunjabda 2 роки тому +12

    ਰੁਵਾ ਦਿੱਤਾ ਵੀਡੀਓ ਨੇ 😥😥😥 ਬਹੁਤ ਮਜਬੂਰੀਆਂ ਹੁੰਦੀਆਂ

  • @singhsatnam41
    @singhsatnam41 2 роки тому +7

    Love you yrr sachi eda ho reha ਮੇਰਾ ਡੈਡੀ ਕਹਿ ਰਹੇ ਸਾ ਇਦੇ ਦੇਣੇ ਇਦੇ ਦੇਣੇ 😢😢😢😢

  • @idhub6263
    @idhub6263 2 роки тому +8

    ਬਹੁਤ ਹੀ ਵਧੀਆ ਵੀਡਿਉ ਆ ਵੀਰ ਬਹੁਤ ਵੱਡਾ ਸੁਨੇਹਾ ਦਿੱਤਾ।ਵਾਹਿਗੁਰੂ ਪੂਰੀ ਟੀਮ ਨੂੰ ਤੰਦਰੁਸਤੀਆ ਤਰੱਕੀਆ ਬਖਸੇ।

  • @jarnailsingh8284
    @jarnailsingh8284 2 роки тому +4

    ਜਿਉਦੇ ਵਸਦੇ ਰਹੋ ਵੀਰੇ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ

  • @gursharanrandhawarandhawa4898
    @gursharanrandhawarandhawa4898 2 роки тому +9

    ਬਹੁਤ ਵਧੀਆ ਸੰਦੇਸ਼

  • @johndeerepb052
    @johndeerepb052 2 роки тому +8

    22 ਧੂੜਧੜੀ ਆ ਗੀ ਸੀਰਾ ਕਰਾ ਤੀ 🙏🏻🙏🏻

  • @HarjinderBhullar6076
    @HarjinderBhullar6076 2 роки тому +2

    ਭਾਨਾ ਸਿੱਧੂ ਘੈਂਟ ਜੱਟ ਤੇ ਅਮਨ ਚੈਅਰਮੈਨ ਘੈਂਟ ਤੇ ਭਾਨਾ ਭਗੌੜਾ ਕੈਲਾ ਕਰਨੈਲ ਤਿੰਨੇਂ ਬੰਦੇ ਵਧੀਆ ਵੀਡੀਓ ਬਣਾਉਂਦੇ ਆ ਐਕਟਿੰਗ ਘੈਂਟ ਸਿਰਾ ਡਾਈਲਾਗ ਕੱਬੇ ਵਧੀਆ ਮੈਸੇਜ ਦਿੰਦੇ ਆ

  • @jameetsingh9021
    @jameetsingh9021 2 роки тому +5

    ❤️❤️😭 ਬੁਹਤ ਵਧੀਆ ਉਪਰਾਲਾ ਕੀਤਾ ਜੀ

  • @gurinderpalsingh1046
    @gurinderpalsingh1046 Рік тому +2

    ਭਾਨਾ ਸਿੱਧੂ ਤੇ ਭਾਨਾ ਭਗੋੜਾ ਦੋਹਾਂ ਦਾ ਪਿਆਰ ਬਹੁਤ ਹੈ ਗੋਂਡ ਬਲੈਸ ਯੂ ਵਾਈ ਸੂਆਦ ਲਿਆ ਤਾਂ

  • @sukhpalsingh9477
    @sukhpalsingh9477 2 роки тому +12

    ਬਹੁਤ ਵਧੀਆ 👍👍🙏

  • @WGCtractorsfarminglovers
    @WGCtractorsfarminglovers 2 роки тому +23

    ਭਾਨੇ ਵੀਰ ਜੀ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ

  • @hardeepshergillshergill9327
    @hardeepshergillshergill9327 2 роки тому +2

    ਬਾਈ ਰੋਣਾ ਆਗਿਆ ਵੀਡੀਓ ਦੇਖਕੇ ਲੰਬੀ ਉਮਰ ਕਰੇ ਪਰਮਾਤਮਾ ਸੱਬ ਦੀ god bless u good message

  • @Varindersingh-vv7pc
    @Varindersingh-vv7pc 2 роки тому +21

    Rona aa giya dekh k reality😢😭😭

  • @PrinceKumar0563
    @PrinceKumar0563 2 роки тому +23

    Very good ❤💥

  • @gurditkhehra9664
    @gurditkhehra9664 2 роки тому +1

    ਭਾਨੇ ਵੀਰ ਜੀ ਮੇਰੇ ਇਕ ਕਿੱਲੇ ਚੋ ਇਕ ਟਰਾਲੀ ਹੀ ਤੂੜੀ ਬਣੀ ਏ ਮੇਰੇ ਬਹੁਤ ਹੀ ਮਾੜੇ ਦਿਨ ਚੱਲਦੇ ਪਏ ਮੇਰੇ ਮੈ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀ ਏਨੀ ਜਿਆਦਾ ਗਰੀਬੀ ਕਿਉ ਆ ਗੀ ਸਿੰਘ ਸੋਟਸ ਪਰਮੋਟ ਕਰਦੋ ਵੀਰ ਜੀ ਜੇ ਚੈਨਲ ਚੱਲ ਪਏ ਆ ਤੇ ਤੂੜੀ ਲੈ ਲਵਾ ਗੇ

  • @harjiwansinghbrar4031
    @harjiwansinghbrar4031 2 роки тому +8

    ਬਹੁਤ ਵਧੀਆ ਬਾਈ ਜੀ।

  • @GurpreetSingh-jb5oy
    @GurpreetSingh-jb5oy 2 роки тому +4

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ
    ਵੀਡੀਓ ਵੇਖ ਕੇ ਬਹੁਤ ਖੁਸ਼ ਬਹੁਤ ਭਾਵੁਕ ਹੋਏ
    ਭਾਨੇ ਵੀਰਾਂ ਦੀ ਜੋੜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ

  • @akkisahota9339
    @akkisahota9339 2 роки тому +14

    Emotional story very good job brother

  • @yaadwinderdhaliwal2185
    @yaadwinderdhaliwal2185 2 роки тому +6

    ਬਾਈ ਮੈਨੂੰ ਵੀ ਰੁਵਾ ਤਾ

  • @Gaganpreet-r3n
    @Gaganpreet-r3n 2 роки тому +2

    ਮਜ਼ਦੂਰਾ ਦਾ ਇਹ ਹਾਲ ਜੰਮਦਿਆਂ ਤੋਂ ਹੁੰਦਾ।।ਕਦੇ ਕਿਸੇ ਨੇ ਸਾਡੀ ਜਾਤ ਨੀ pushi।।

  • @gagandeepsinghbrar7346
    @gagandeepsinghbrar7346 2 роки тому +6

    Ur videos have always come up with a message,a sattire, a lesson to aware people .keep up the good work 🙏🙏 and stay blessed entire team .Keep us all entertaining along with ur great messages 👍👌

  • @amritdeepsingh698
    @amritdeepsingh698 2 роки тому +1

    ਗਲ ਲੱਗ ਕੇ ਸੀਰੀ ਦੇ ਜੱਟ ਰੋਇਆ
    ਨੇਹਰਾਂ ਵਿੱਚੋ ਨੀਰ ਵਗੇਆ
    ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
    ਤੂੜੀ ਵਿੱਚੋ ਪੁੱਤ ਜਗੇਆ 🥺
    (ਸੱਚਾਈ ਆ ਕਿਸਾਨ ਦੀ)

  • @gurlalgill4254
    @gurlalgill4254 2 роки тому +4

    ਵਾਹੇਗੁਰੂ ਲੰਬੀ ਉਮਰ ਕਰੇ ਤੁਹਾਡੀ ਸਾਰੀ ਟੀਮ ਦੀ ਵੀਰ ਜੀ 🙏🏼❤️❤️❤️

  • @lavihassanpuri5757
    @lavihassanpuri5757 2 роки тому +3

    Jatt jimidar jande ta fer othe andani de sello ch ne kanak sittan oh sharam krlo ena time delhi bethe rahe o jande fer othe o

  • @pindaale8582
    @pindaale8582 2 роки тому +1

    ਬਹੁਤ ਸੋਹਣਾ ਸਪੱਸ਼ਟੀ ਕਰਨ ।
    ਆਪਣੀਆ ਫੋਕੀਆ ਸੋਹਰਤਾ ਛੱਡਣੀਆ ਪੇਣੀਆ 🙏📝📝📝

  • @rajveersandhu4957
    @rajveersandhu4957 6 місяців тому +1

    ਭਾਨਾ.. ــہہـــــــــــــــــــــ٨ــــــــــــ❥ــ٨ــــ♥️ـــــــــਸਿੱਧੂ😂😂😂😂😂😂😂😂😂😂😂ـــــــــــ❤️ــہ❤️SANDHU

  • @gurisandhu2365
    @gurisandhu2365 2 роки тому +24

    God bless you all chacha wow team members 👍🙏❤️🙏

    • @pargatsingh4609
      @pargatsingh4609 2 роки тому

      ਮੇਰਿਆਂ ਸਾਲਿਆ ਜੱਟਵੈੜਾ ਜੇ ਤੂੰ ਮਰ ਗਿਆ ਤਾਂ ਮੈਂ ਕਿਦੇ ਨਾਲ ਗਾਲਮ ਗਾਲੀ ਹੋਊ ਮੈਂ ਤਾਂ ਤੇਰੇ ਫ਼ਿਕਰ ਚ ਹੀ ਮਰਜੂ ਜੱਟਵੈੜਾ 👍👍👍👌👌👌😆😆😆

    • @JagseerGillvlogs
      @JagseerGillvlogs 2 роки тому +1

      ♥️♥️One of the best thing about dude is that he never takes credit for himself when he achieves something he always respect us the audience and his team and he is always polite in all his videos.we congratulate ourselves on this

  • @WGCtractorsfarminglovers
    @WGCtractorsfarminglovers 2 роки тому +1

    ਝਾੜ ਬੁਹਤ ਘੱਟ ਆ 14 15 ਕੁਇੰਟਲ ਪ੍ਰਤੀ ਏਕੜ ਹੀ ਨਿਕਲਿਆ ਲੁਧਿਆਣਾ ਜ਼ਿਲ੍ਹੇ ਵਿੱਚ ਵੀ

  • @beantghumaan4657
    @beantghumaan4657 2 роки тому +4

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏

  • @sarabjitkaur2390
    @sarabjitkaur2390 2 роки тому +6

    What a script, good moral, respect salute

  • @akkisahota9339
    @akkisahota9339 2 роки тому +7

    Good bless you jattta sirrra Bai nicc carry on bro

  • @sndhu2003
    @sndhu2003 2 роки тому +12

    Bhana always rock 🔥

  • @sam_sidhu_12
    @sam_sidhu_12 2 роки тому +5

    Rabb mare umar thonu laga deya love you mintu jatt

  • @jagroopbal4958
    @jagroopbal4958 2 роки тому +2

    Ladki ludki nu laa k gyaa hunaa

  • @factz_333
    @factz_333 2 роки тому +5

    Pushpa 🤣

  • @jaswantfci9917
    @jaswantfci9917 2 роки тому +1

    I phone bullt kothia ac ford pistal cahede aaa kmm karna na pava ajj kal de loka nu

  • @sam_sidhu_12
    @sam_sidhu_12 2 роки тому +7

    Love you bai ji

  • @sukhjinderdhillon2589
    @sukhjinderdhillon2589 2 роки тому +3

    ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ ਜੀ 👍👍👍👍

  • @punjabdehaani
    @punjabdehaani 2 роки тому

    ਗਰਮੀਆਂ ਚ ਮੱਛਰਾਂ ਤੋਂ ਕਿਵੇਂ ਬਚੀਏ ਦੇਖੋ.. ua-cam.com/video/A3qkxDcDHDo/v-deo.html

  • @JagseerGillvlogs
    @JagseerGillvlogs 2 роки тому +6

    ♥️♥️One of the best thing about dude is that he never takes credit for himself when he achieves something he always respect us the audience and his team and he is always polite in all his videos.we congratulate ourselves on this

  • @mandeepthind6527
    @mandeepthind6527 2 роки тому +4

    Very emotional move bilkul sachi Kahani jo kisaan bacharea kar rahea aa love you beero

  • @gurpyarsingh3386
    @gurpyarsingh3386 2 роки тому +1

    Jatta tere aeib maarhe ne ajj da jatt jameen nu manda kujh ni kade khende c jihne dudh vechta ohne putt vechta par aaj jatt foki torh de karke sari peerhi khooh ch paa li

  • @apextuber7295
    @apextuber7295 2 роки тому +3

    ਸਭ ਤੋਂ ਵਧੀਆ ਵੀਡਿਓ ਤੇ ਮੈਸੇਜ ਵੀ 🙏🙏

  • @c00596
    @c00596 2 роки тому +4

    Great message crop diversification need of hour
    Lets make farming better

  • @WGCtractorsfarminglovers
    @WGCtractorsfarminglovers 2 роки тому +3

    ਬਹੁਤ ਵਧੀਆ ਭਾਨੇ ਵੀਰ

  • @akkisahota9339
    @akkisahota9339 2 роки тому +8

    Good job brother carry on bro god bless you jattta sirrra Bai nicc attt goooddd kizzzzaaaa pb 30 wala guri sahota

  • @pargatsinghshergill7468
    @pargatsinghshergill7468 2 роки тому +2

    ਬਹੁਤ ਵਧੀਆ ਭਾਨੇ ਵੀਰ ਕੈਲੇ ਦਾ ਤਰੀਕਾ ਬਹੁਤ ਵਧੀਆ

  • @ਕਰਮਸਿੰਘ-ਜ2ਭ
    @ਕਰਮਸਿੰਘ-ਜ2ਭ 2 роки тому +1

    ਵੀਡੀਓ ਵਿੱਚ ਬਾਬਾ ਸਾਹਿਬ ਬਾਰੇ ਬੋਲਿਆ ਗਿਆ ਕਿਸੇ ਨੇ ਕੁਮੈਟ ਵਿੱਚ ਜਿਕਰ ਕੀਤਾ ਪੁਸਪਾ ਸਭ ਨੂੰ ਯਾਦ ਆ ਬਾਕੀ ਰਹੀ ਗੱਲ ਕਰਜੇ ਦੀ ਮਜਦੂਰ ਤਾ,ਕਿਸਾਨ ਤੋ ਵੀ ਗਰੀਬ ਆ ਜਟ ਸਭ ਕੁਝ ਲੁੱਟਣ ਨੂੰ ਫਿਰਦੇ ਆ ਝਾੜ ਘਟ ਬੋਨਸ ਦਿਉ ਫਸਲ ਤੇ ਥੋੜ੍ਹਾ ਮੀਹ ਪੈ ਗਿਆ ਦਿਉ ਮੁਆਵਜ਼ਾ ਸਰਕਾਰ ਤੋ ਜਟ ਨਹੀਂ ਠੀਕ ਆਉਦੇ ਗਰੀਬਾ ਨੂੰ ਸਹੂਲਤਾਂ ਕਿਥੋ ਦੇਵੇ ਸਰਕਾਰ ਮਜਦੂਰ ਨੇ ਕਦੇ ਖੁਦਕੁਸ਼ੀ ਨਹੀਂ ਕਰੀ ਮਿਹਨਤ ਕਰਕੇ ਖਾਦੇ ਆ ਜੋ ਮਿਲ ਗਿਆ ਖੁਸ਼ ਹੋ ਜਾਦਾ ਮਜਦੂਰ ਜਟ ਸਹੂਲਤਾਂ ਸਾਰੀਆਂ ਭਾਲਦੇ ਕਰਜਾ ਲੈ ਕੇ ਕੋਠੀ ਪਾ ਲੈਣੀ ਗੱਡੀ ਲੈਣੀ ਏਸੀ ਲਵਾ ਲੈਣੇ ਫਿਰ ਕਹਿੰਦੇ ਆ ਸਰਕਾਰ ਕਰਜਾ ਮੁਆਫ ਕਰੇ ਗਰੀਬ ਲੋਕਾਂ ਨੂੰ ਵੇ ਜਮੀਨੇ ਲੋਕਾਂ ਵਾਰੇ ਕੋਈ ਨਹੀਂ ਸੋਚਦਾ

    • @jarnailsinghkaler5526
      @jarnailsinghkaler5526 2 роки тому +1

      Sai gal aaaa 90,000 crore da kharja Lai k kha gye hun maff kraun nu firde aaa je 90,000 crore ch jobs Denia Hon kine lokan nu job mile

    • @gurjeetsingh597
      @gurjeetsingh597 2 роки тому

      Oh y jii kisaan majdoor eka bnaake rakho prabo assi ik duje de dukhan sukhan de sanji hunde c te Sare Khush c hun na ta kisaan majdoor bare sochda te na majdoor kisaan bare sochde dove ik duje nu kite na kite hate karde aa veer te dove table he dukhi aa

    • @ਕਰਮਸਿੰਘ-ਜ2ਭ
      @ਕਰਮਸਿੰਘ-ਜ2ਭ 2 роки тому

      @@jarnailsinghkaler5526 shi gala veer jatt greeb de hakk nu made a greeb nu khatm krna chonde a khatm app he ho Jana ina ne mera baba nanak yar greeba da

  • @ajaysidhu2957
    @ajaysidhu2957 2 роки тому +2

    ਯਾਰ ਰੋਣ ਆਗਿਆ ਵੀਡੀਓ ਦੇਖ ਕੇ 😔😔😔

  • @amanaman3324
    @amanaman3324 2 роки тому +3

    ਬਹੁਤ ਵਧੀਆ ਜੀ 🌺

  • @Moosa2831
    @Moosa2831 2 роки тому +1

    Y ji shi aa odo chadr de k per psaro odo kothi pao gaddi lo lon chko wdde trekar lo fr fahe Leno dekh k krlo pehla hi baki video bhut vdiya c

  • @gurjantsingh5134
    @gurjantsingh5134 2 роки тому +1

    ਬਹੁਤ ਵਧੀਆ ਸਟੋਰੀ ਹੈ ਬਾਈ ਭਾਨਾ 2 ਜੀ ਮਰ ਕੇ ਕਿਸੇ ਵੀ ਕੰਮ ਦਾ ਹੱਲ ਨਹੀਂ ਹੁੰਦਾ ਪਰ ਬਾਈ ਜੀ ਬਹੁਤ ਵਧੀਆ ਸੰਦੇਸ ਦਿੱਤਾ ਹੈ ਲਵ ਯੂ ਟਰਾਲੀ ਭਰ ਕੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ

  • @Globalkabbadiupdates
    @Globalkabbadiupdates 2 роки тому

    ਪੰਜਾਬ ਦੇ ਕਰਜੇ ਨੂੰ ਸਰਕਾਰ ਵਧਾ ਰਹੀ ਹੈ, ਆਪਣੇ ਲੋਕ ਆਪਣੇ ਕਰਜੇ ਆਪ ਵਧਾ ਰਹੇ ਹਨ, ਸਬਜੀਆਂ ਅਤੇ ਹੋਰ ਫਸਲਾਂ ਆਪ ਬੀਜਣ, ਜੋ ਵਰਤੋਂ ਵਿੱਚ ਹੈ ਅਤੇ ਖਰਚਾ ਘੱਟ ਕਰਨ, ਇਹ ਵਿਸ਼ਾ ਸੋਚਣ ਵਾਲਾ ਹੈ,,, ਕੈਲਾ ਕਹਿੰਦਾ,,,ਫੇਲ੍ਹ ਹੋਣ ਵਾਲੇ ਲੱਛਣ ਭਾਨੇ ਦੁੰਨੇ ਵਾਲੇ ਦੇ, 🤣🤣

  • @emperorvictor5481
    @emperorvictor5481 2 роки тому

    Pushpa ਦੇ ਚਪੇੜਾ ਤਾਂ ਦੂਰ ਦੀ ਗੱਲ ਆ..... ਤੂੰ ਉਸਦੇ ਸਾਹਮਣੇ ਜਾ ਕੇ ਉਏ... ਕਹਿ... ਦੇ ਬਸ ਪਤਾ ਲੱਗ ਜਾਉ ਤੈਨੂੰ। ਤੈਨੂੰ ਤਾਂ ਸਿਰਫ ਦੋ ਚਾਰ ਜਵਾਕ ਜਾਣਦੇ ਆ ਉਸਨੂੰ ਭਾਰਤ ਦੇ ਲੋਕ ਜਾਣਦੇ ਆ।

  • @emperorvictor5481
    @emperorvictor5481 2 роки тому

    ਤੂੰ ਪੰਜਾਬ ਦੇ ਕਿਸਾਨਾ ਦਾ ਤਾਂ ਮਜਾਕ ਬਣਾ ਰਿਹਾ ਆਪਣੀ ਵੀਡੀਓ ਵਿੱਚ । ਕਿਸੇ ਗਰੀਬ ਕਿਸਾਨ ਦੀ ਜਾਂ ਕਿਸੇ ਗਰੀਬ ਭਾਈ ਦੀ ਮਦਦ ਕੀਤੀਆ ਕਦੇ... ਅਸਲ ਜ਼ਿੰਦਗੀ ਵਿੱਚ ਕਿ ਇੱਕਲੀਆ ਵੀਡੀਓ ਬਣਾਉਣੀਆਂ ਆਉਂਦੀਆਂ....

  • @arshdeepdhaliwala1965
    @arshdeepdhaliwala1965 2 роки тому

    ਭਾਨਾ ਸਿੱਧੂ👉✊✊✊ ਭਾਨਾ ਭਗੌੜਾ😆😆😆 ਸਿਰਾ 🥰🥰🥰ਬਾਬਿਓ ਖਿੱਚੀ ਰੱਖੋ ਕੰਮ ਨੂੰ 🤗🤗🤗ਚਿਆਚਾ ਊ ਊ ਊ ਊ 🤨🤨🤨

  • @amarjitgehri811
    @amarjitgehri811 2 роки тому

    ਬਹੁਤ ਵਧੀਆ ਜੋੜੀ ਜੱਟ ਤੇ ਸੀਰੀ ਦੀ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਨੂੰ ਤੁਹਾਡੀਆਂ ਫਿਲਮਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਤਾਂ ਹੀ ਸੌਖੇ ਹੋਣਗੇ ਨਹੀਂ ਤਾਂ ਆਤਮ-ਹੱਤਿਆ ਤਾਂ ਵੱਟ ਤੇ ਈ ਆ ਪਰ ਆਤਮ-ਹੱਤਿਆ ਨਮਰਦਾ ਦਾ ਕੰਮ ਹੈ ਮਰਦਾਂ ਦਾ ਨਹੀਂ

  • @jaspreetsran841
    @jaspreetsran841 2 роки тому +1

    Y etki ta chuga chakan ali gall hogi

  • @navtejpalsingh8135
    @navtejpalsingh8135 2 роки тому +3

    Sahi gal aa yaar es war ta bhot bura hal hoya es war ta kharcha ni pura hoya 🙏🙏 waheguru mehar kare sab te

  • @satwinderpanju9049
    @satwinderpanju9049 2 роки тому

    ਸ਼ਹਿਰਾਂ ਵਿੱਚ ਬਹੁਤ ਮੰਗ ਹੈ ਔਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਮੰਡੀ ਤੋਂ ਬਿਨਾਂ ਵੀ ਵਿਕਣਗੀਆਂ ਸਬਜ਼ੀਆਂ ਬਿੱਜੋ ਤਾਂ ਸਹੀ ਜੱਟਵੈੜੋ

  • @GurdeepSingh-ny1cm
    @GurdeepSingh-ny1cm 2 роки тому +1

    👍👍👍👍👌👌👌👌

  • @billasidhu6565
    @billasidhu6565 2 роки тому +1

    ਮੈਸਜ ਬਹੁਤ ਵਧੀਆ ਹੁੰਦਾ ਭਾਨਾ ਸਿੱਧੂ ਵਰਗਿਆ ਦਾ

  • @HarjinderBhullar6076
    @HarjinderBhullar6076 2 роки тому

    ਕਰਨੈਲ ਸਿਆ ਭਾਵੇਂ ਤੈਨੂੰ ਬਾਈ ਗੁੱਸਾ ਲੱਗੇ, ਤੂੰ ਆਪਣੇ ਭਰਾ ਭਾਨੇ ਸਿੱਧੂ ਘੈਂਟ ਨੂੰ ਗਾਲ ਨਾ ਕੱਢਿਆ ਕਰ, ਮੇਰਿਆ ਸਾਲਿਆ ਨਾ ਆਖਿਆ ਕਰ,ਨਲੇ ਚਾਚਾ ਜੀ ਆਖਦਾ ਨਲੇ ਸਾਲਾ ਆਖਦਾ,ਬੁਰਾ ਲੱਗਦਾ ਬਾਈ ਬਣਕੇ ਗਾਲ ਨਾ ਕੱਢਿਆ ਕਰ ਕਰਨੈਲ ਸਿਆ

  • @balkarbarkandi1569
    @balkarbarkandi1569 2 роки тому

    ਮਹਿਗਾਈ ਦੁੱਗਣੀ,, ਜੱਟ ਦੀ ਕਮਾਈ ਅੱਧੀ ਰਹਿਗੀ,,, ਜੱਟ ਦੇ ਪੱਲੇ ਦਿਹਾੜੀ ਨੀ ਪੈਂਦੀ,,, ਭਾਣੇ ਵੀਰ ਸਹੀ ਗੱਲ ਕੀਤੀ ਆ

  • @AngrejSingh-kz2rd
    @AngrejSingh-kz2rd 2 роки тому +1

    Very good very nice jaasa gill