Kaliyaan Rattan | Ranjit Bawa | Mandeep Maavi | Latest Punjabi Song | New Punjabi Song 2024

Поділитися
Вставка
  • Опубліковано 28 кві 2024
  • Ranjit Bawa and Abeers Creative Studios Presents
    Song - Kaliyaan Rattan
    Singer - Ranjit Bawa
    Lyrics - Mandeep Maavi
    Music- Nik D Gill
    Video - Hitesh Arora
    Female Lead -Love Gill
    Photography - Tarunjyot Singh
    Subscribe & Follow Ranjit Bawa on All Social Media Platforms
    ► Like on Facebook: / folkmanranjitbawa
    ► Follow on Twitter: / bawaranjit
    ► Follow on Instagram: / ranjitbawa
    ►Follow on Snapchat / imrbawa
    Digitally Powered By - Team Ranjit Bawa

КОМЕНТАРІ • 604

  • @Harsh_pawar5911
    @Harsh_pawar5911 15 днів тому +81

    ਕਿਨੂੰ ਕਿਨੂੰ sidhu ਦੇ ਗਾਣੇ ਵਾਂਗ ਬਾਵੇ ਵੀਰ ਦੇ ਗਾਣੇ ਆਉਣ ਦਾ ਇਤਜਾਰ ਹੁੰਦਾ ❤

    • @kiranbrar6008
      @kiranbrar6008 11 днів тому +3

      ਜੀ ਹਾਂ ਬਹੁਤ ਇੰਤਜ਼ਾਰ ਹੁੰਦਾ ਏ ਇਹ ਵੀ ਇੱਕ ਕੋਹਿਨੂਰ ਹੀਰਾ ਏ

    • @amritathwal2641
      @amritathwal2641 11 днів тому +1

      Mainu💯🖤

    • @phoneuser5296
      @phoneuser5296 8 днів тому +1

  • @gaggilassoi
    @gaggilassoi 17 днів тому +16

    ਦਿਲ ਨੂੰ ਸਕੂਨ ਮਿਲ ਗਿਆ ਗੀਤ ਸੁਣਕੇ ❤ ਮਨਦੀਪ ਵੀਰੇ ਬਹੁਤ ਘੈਂਟ ਲਿਖਿਆ ਤੇ ਬਾਵੇ ਨੇ ਜਮਾਂ ਸਿਰਾ ਹੀ ਕਰਤਾ ਇਕ ਇਕ ਬੋਲ ਸਮਝ ਆ ਰਿਹਾ ❤❤

  • @idhub6263
    @idhub6263 17 днів тому +6

    ਰੋਦੇ ਜੱਟ ਨੂੰ ਚੁੱਪ ਕਰਾਇਆ❤

  • @Sukhbhullar123
    @Sukhbhullar123 16 днів тому +17

    ਟੁੱਟ ਗਿਆ ਏ ਦਿਲ ਹੀ ਸੀ
    ਪਿਆਰ ਚ ਦਿੱਤੀ ਢਿਲ ਹੀ ਸੀ
    ਧੋਖੇ ਖਾ ਵੀ ਸੀ ਨਾ ਕੀਤੀ
    ਸਭ ਕੁਝ ਜਰ ਗਿਆ ਗਿੱਲ ਹੀ ਸੀ ❤❤

  • @avtarsingh3885
    @avtarsingh3885 17 днів тому +8

    ਵੈਰੀ ਨਾਈਸ ਗਾਣਾ ਸੁਣ ਕੇ ਮੈਨੂੰ ਵੀ ਰੋਣਾ ਆ ਗਿਆ
    ਧੰਨ ਵਾਦ

  • @sukhveerjdf4362
    @sukhveerjdf4362 17 днів тому +20

    ਵੀਡੀਓ ਡਾਇਰੈਕਟਰ, ਐਡਿਟ ਕਰਨ ਵਾਲ਼ੇ ਤਾਂ ਦੇਖ ਲੈਂਦੇ ਵੀਰ ਉਹ ਇੱਕ ਸ਼ੌਟ ਦੁਬਾਰਾ ਕਰ ਲੈਂਦੇ ਸ਼ੁਰੂਆਤ ਵਿੱਚ ਹੀ ਮਨ ਜਿਹਾ ਦੁਖੀ ਹੋ ਗਿਆ 🙏🏻

    • @aveykang2581
      @aveykang2581 17 днів тому

      ਬੜੀ ਬਰੀਕ ਨਜ਼ਰ ਆ ਬਾਈ ਤੇਰੀ

    • @harvindersingh4348
      @harvindersingh4348 17 днів тому

      ਕੀ ਐਡੀਟ ਆ ਵੀਰ

    • @munna__13
      @munna__13 17 днів тому

      J aapa pehli nzar ch dekh lya. Tenu ki lgda uhna nai dekhya hona. Jaan k rakhya. Scene ohna...

    • @hargunhargun2753
      @hargunhargun2753 15 днів тому

      Hahahaha😂

    • @paramvirdhaliwal2625
      @paramvirdhaliwal2625 15 днів тому

      sahi gl a ji .... ik vr ni do var short glt leya geya

  • @nikdgill
    @nikdgill 6 днів тому +3

    THANKS FOR LOVING MY MUSIC❤

  • @jaggalikharitopic
    @jaggalikharitopic 17 днів тому +3

    ਬੰਬ ਗਾਣਾ 💣💣 ਬਾਵੇ ਬਾਈ ❤ ਬਹੁਤ ਸੋਹਣਾ ਲਿਖਿਆ ਮਾਵੀ ਬਾਈ ਨੇ ❤

  • @punjabisuvichaar
    @punjabisuvichaar 17 днів тому +7

    ਪਿੰਡ ਧਮੋਟ ਕਲਾਂ ਚ ਸ਼ੂਟ ਹੋਇਆ ਗਾਣਾ
    ਬਹੁਤ ਸੋਹਣੀ location ਆ ਧਮੋਟ ਚ ਸ਼ੂਟਿੰਗਾਂ ਲਈ❤❤

  • @tarsemsingh2484
    @tarsemsingh2484 16 днів тому +3

    ਬਹੁਤ ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤

  • @kirat_virk6224
    @kirat_virk6224 17 днів тому +3

    ਰਣਜੀਤ ਬਾਵਾ ਬਾਈ ਸੱਚੀ ਬਹੁਤ ਸੋਣਾ ਗਿਤ ਹੈ ❤ ਦਿਲ ਨੂੰ ਸ਼ੁ ਲਿਆ

  • @GURIPB06WALA
    @GURIPB06WALA 17 днів тому +14

    ਵੀਰ ਲੇਟ ਹੋ ਗਿਆ ਆਪਣੇ ਤੇ ਇਹ ਸ਼ਮਾ ਨ‌ੱਗ ਗਿਆ ਫੇਰ ਯਾਦ ਕਰਵਾ ਦਿੱਤਾ ਉਹ ਸਮਾਂ 😢😢

  • @ajangurditpura60
    @ajangurditpura60 17 днів тому +3

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @PalwinderSidhu-hv5kn
    @PalwinderSidhu-hv5kn 16 днів тому +4

    ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

  • @Honey_edting1996
    @Honey_edting1996 17 днів тому +13

    ਧਮੋਟ ਪਿੰਡ ਵਾਲੇ ਲਾਇਕ ਕਰਦੋ 👍

  • @Vickyking896
    @Vickyking896 17 днів тому +4

    ਘੇਂਟ ਗੀਤ ❤👌

  • @jaspreetsinghjass6213
    @jaspreetsinghjass6213 17 днів тому +2

    ਚੁੱਪ ਕਰਾਇਆ ਜਿਗਰੀ ਯਾਰਾਂ 🔥

  • @SukhwinderSingh-wq5ip
    @SukhwinderSingh-wq5ip 4 дні тому

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SagarSingh70701
    @SagarSingh70701 17 днів тому +12

    ਰਣਜੀਤ ਬਾਵਾ ਲਾਈਵ ਸ਼ੋਅ ਬਾਦਸ਼ਾਹ 🔥🔥🔥🔥🔥🏆🏆🏆🏆🏆🏆🏆🏆🏆🏆🏆🏆🏆🏆🏆🔥🔥❤️❤

  • @user-pl5js3qt6h
    @user-pl5js3qt6h 14 днів тому +1

    ਗੀਤ ਬਹੁਤ ਸੋਹਣਾ ਆ ਯਾਰ ਗੀਤਾਂ ਨੂੰ ਸੁਣ ਕੇ ਦਿਲ ਉਹੀ 4 ਸਾਲ ਵਾਲੀ ਫਿਲਗਾ ਆ ਗਈ

  • @Vicky_Lakhesar
    @Vicky_Lakhesar 17 днів тому +62

    😞ਆਉਂਦਾ ਯਾਦ ਉਹ ਬੀਤਿਆ ਵੇਲਾ ਜੋ ਉਹ ਬਲਜਿੰਦਰਾ ਇੱਦਾ ਲੰਘ ਜਾਂਦਾ ਉਹ ਨਿੱਕੇ ਹੁੰਦਿਆ ਐਤਵਾਰ ਦਾ ਚਾਅ ਹੁੰਦਾ ਸੀ ਹੁਣ ਐਤਵਾਰ ਵੀ ਟੈਂਸ਼ਨਾਂ ਦੇ ਵਿਚ ਲੰਘ ਜਾਂਦਾ ☹️

    • @harpreetkashyap3712
      @harpreetkashyap3712 17 днів тому +1

      ਸਹੀ ਗੱਲ ਵੀਰ

    • @Mawmasa
      @Mawmasa 17 днів тому

      tu🎉🎉

    • @Mawmasa
      @Mawmasa 17 днів тому +1

      7yuuuu7yu7u7u7uuu77uuu7uuu7u7u7uy7uuu7muy7uu77uu7uúú tuyo7uuu7uu7yu7uyuyu7uy77yuuuuuú7fui😊7u7k777

    • @Mawmasa
      @Mawmasa 17 днів тому

      7yuuuu7yu7u7u7uuu77uuu7uuu7u7u7uy7uuu7muy7uu77uu7uúú tuyo7uuu7uu7yu7uyuyu7uy77yuuuuuú7fui😊7u7k777

    • @Mawmasa
      @Mawmasa 17 днів тому

      ​@@harpreetkashyap3712😊😊😊😢😢😊🎉🎉😊😊😊🎉😮😢😮😮😢😢

  • @SANDEEP_VLOG786_
    @SANDEEP_VLOG786_ 17 днів тому +11

    ਸੁਪਨੇ ਟੁੱਟੇ ਤੇ ਸਾਹ ਚੱਲਦੇ
    ਤੁਰਦਾ ਫਿਰਦਾ ਬੰਦਾ ਮੋਇਆ
    ਜਿਵੇਂ ਜਿਵੇਂ ਤੂੰ ਕਹਿੰਦੀ ਹੁੰਦੀ ਸੀ
    ਓਵੇਂ ਤਾਂ ਮਾਂ ਕੁਝ ਨਹੀ ਹੋਇਆ

    • @kuldeep085
      @kuldeep085 17 днів тому

      youtube.com/@DeepsLyricWorld?si=vlHgVyMBFlEat7b6

    • @Ravneet547
      @Ravneet547 8 днів тому

      Very nice words

    • @Ravneet547
      @Ravneet547 8 днів тому

      🎉🎉🎉🎉🎉🎉

  • @user-wz7yu2zq1n
    @user-wz7yu2zq1n 17 днів тому +58

    ਤੇਰਾ ਛੱਡ ਜਾਣਾ ਮੈ ਟੁੱਟ ਜਾਣਾ , ਜ਼ਜਬਾਤਾ ਦਾ ਇਕ ਧੋਖਾ ਸੀ , ਛੇ ਸਾਲ ਬੀਤ ਗਏ ਤੇਰੇ ਬਿਨ ਕਿਥੇ ਇਕ ਪਲ ਵੀ ਕੱਢਣਾ ਔਖਾ ਸੀ ✍ਦੀਪ 💔

    • @hargunhargun2753
      @hargunhargun2753 15 днів тому +1

      👍

    • @balkrishan877
      @balkrishan877 14 днів тому +1

      Sat doongi Lagdi a veere

    • @user-wz7yu2zq1n
      @user-wz7yu2zq1n 14 днів тому

      ਨੇੜਤਾ ਜਿੰਨੀ ਜਿਆਦਾ ਰੱਖੀ , ਮੈ ਸੱਟ ਉਹਨੀ ਡੂੰਘੀ ਖਾਧੀ ਆ ਬਾਈ 💔😭

    • @balkrishan877
      @balkrishan877 13 днів тому

      @@user-wz7yu2zq1n be strong brother.

    • @Armaansandhu-sl2zt
      @Armaansandhu-sl2zt 13 днів тому

      😢😢😢😢

  • @anterjotsingh3778
    @anterjotsingh3778 14 днів тому +4

    Yaaran lai ikk like yaari no 1

  • @HappyKumar-te1pp
    @HappyKumar-te1pp 13 днів тому +1

    ਗੀਤ ਬਹੁਤ ਵਧੀਆ ਲੱਗਾ ਵੀਰ love you Bro

  • @Jasveerdhurikk
    @Jasveerdhurikk 17 днів тому +1

    ਜਮਾਂ ਈ ਸਿਰਾ ਲਾਤਾ ਬਾਈ ਦਿਲੋਂ ਰਸਪੈਕਟ ❤

  • @preetsaab2084
    @preetsaab2084 17 днів тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ

  • @Kamaljatt1234
    @Kamaljatt1234 17 днів тому +17

    2024 ਦਾ ਬੈਸਟ ਸੌਂਗ ਅ 🗣️❤️‍🔥❤️‍🔥🙌

  • @rahulsingh-qj9go
    @rahulsingh-qj9go 17 днів тому +3

    Veer Ji Bahut Wadiya Song❤❤

  • @SpyderBlackOfficial
    @SpyderBlackOfficial День тому +1

    Beautiful song. What a masterpiece. ❤

  • @Manjitsingh-ml9vb
    @Manjitsingh-ml9vb 17 днів тому

    ਬਾਵੇ ਵੀਰ ਦੀ ਆਵਾਜ਼ ❤❤❤।... ਸਦਾ ਸਲਾਮਤ ਰਹੇਂ ਵੀਰ 🤲🤲🤲...

  • @user-df7nv5zy8i
    @user-df7nv5zy8i 11 днів тому +1

    Manak Saab da touch hai ❤️❤️❤️❤️❤️❤️ from Amritsar

  • @SagarSingh70701
    @SagarSingh70701 17 днів тому +2

    ਰਣਜੀਤ ਬਾਵਾ ❤️❤️❤️❤️❤️❤️❤️❤️❤️🔥❤️❤️❤️❤️❤️🙏🏻🙏🏻

  • @deep_ferozepuria_pb05_
    @deep_ferozepuria_pb05_ 13 днів тому +1

    Bhot sohna likhya bai ji ❤❤

  • @kawalpreetsingh4870
    @kawalpreetsingh4870 17 днів тому +3

    Kya likhya yr song likhat nu salaam 👳‍♂️🙏

  • @harmandeepsingh6894
    @harmandeepsingh6894 5 днів тому

    ਪੰਜਾਬ ਦਾ ਪੁੱਤਰ ਰਣਜੀਤ ਬਾਵਾ ❣️❣️

  • @user_pb13
    @user_pb13 8 днів тому

    ਬਹੁਤ ਸੋਹਣੀ ❤❤❤ ਵਿਡੀਓ

  • @kdbanna2221
    @kdbanna2221 17 днів тому +3

    Love you from Rajasthan Jhunjhunu ❤️❤️❤️

  • @dhruvasingh9080
    @dhruvasingh9080 17 днів тому +6

    Sadda pind Dhamot kalan di video shott hoyi a ❤

  • @karmitakaur3390
    @karmitakaur3390 17 днів тому +10

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @ViRk536
      @ViRk536 17 днів тому

      Sartaaj nu ni sunde tusi lagda.. Tbadle song sunke cument karo

    • @gsrecords_13
      @gsrecords_13 17 днів тому

      Hun hogya kam shuru copy paste😂😂😂

    • @GaganSingh-ng9lc
      @GaganSingh-ng9lc 17 днів тому

      Tu sare pase firdi rhni aa

    • @amarjeetsingh3566
      @amarjeetsingh3566 10 днів тому

      Point jiss tnn lgyiyan soyi jane ❤️

  • @user-df7nv5zy8i
    @user-df7nv5zy8i 8 днів тому

    Mobile kholde hi song ehho sundee aa👌👌👌👌👌👌👌👌👌❤️❤️❤️❤️❤️❤️❤️❤️❤️ from Amritsar

  • @lakshyapreetsinghjatt6034
    @lakshyapreetsinghjatt6034 11 днів тому

    Bhut sohna song
    .
    .
    Raunde jatt nu chup karaya......!
    Jigri yaara ne.......!¡

  • @manindermaninderdhot1783
    @manindermaninderdhot1783 15 днів тому

    ਬਹੁਤ ਵਦੀਆਂ ਗਾਣਾ ਮੇਰੀ ਤਾ ਫਿਲੀਇੰਗ ਜੁੜੀ ਹੋਈ ਆ ਇਸ ਸਟੋਰੀ ਨਾਲ... ❤️

  • @gursaveksingh6261
    @gursaveksingh6261 17 днів тому +2

    Love you sardara Nu❤

  • @amarjeetsingh1839
    @amarjeetsingh1839 15 днів тому +1

    Sira ustad ji ❤️‍🔥❤️‍🔥

  • @jaspreetsingh4185
    @jaspreetsingh4185 17 днів тому +2

    Good, Bawa g, Waheguru Tahanu Tarakeain Baakshan g.
    Jaspreet Singh Amritsar.

  • @SharanjeetKaurSohal
    @SharanjeetKaurSohal 13 днів тому

    🔥🔥🔥🔥🔥🔥 ਇਕ ਦਿਨ ਇਨਸਾਨ ਐਨਾ ਬਦਲ ਜਾਂਦਾ 👍👍

  • @zahervibe7768
    @zahervibe7768 15 днів тому +2

    Lit music+ likhat +bawa voice =❤️sukoon😇

  • @gaviygurshan2486
    @gaviygurshan2486 2 дні тому

    Sanu te aap wait hundi aw veere de song da sidhu bai vangu

  • @GurdeepSingh-bi9hw
    @GurdeepSingh-bi9hw 12 днів тому

    Lavi naneola. . kya baat a bai.. ❤❤❤❤...

  • @ajaypalsingh5056
    @ajaypalsingh5056 12 днів тому +1

    ranjit bawa x love kaur gill

  • @GAGANDEEPSINGH-ns3fv
    @GAGANDEEPSINGH-ns3fv 12 днів тому

    Jdo da song aya Manu lagda lakh waar te me sun laya hona bhut vdia song aa jyunda wasda reho ranjit. Pajji wmk ❤️🙏🏻

  • @mahinderrattan5449
    @mahinderrattan5449 11 днів тому

    Lastly returns from her... good thing u done bro 😅😅
    Drd bhrea song bai ji ... excellent.. appreciate ❤️

  • @pankajsahu58
    @pankajsahu58 11 днів тому

    Main chhattisgharh se hu my favorite singer❤

  • @sspsandhu3431
    @sspsandhu3431 16 днів тому +1

    Dil nu❤ touch kar gya song 😢

  • @kamalsardarsaabji7490
    @kamalsardarsaabji7490 8 днів тому

    ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਸੁਣ ਕੇ ❤❤

  • @ArshGurdaspuriya-zk1mk
    @ArshGurdaspuriya-zk1mk 5 днів тому +1

    Osm jan❤

  • @alisattar4124
    @alisattar4124 12 днів тому +1

    Love from Pakistan ❤🇵🇰

  • @MTX-MUSIC99
    @MTX-MUSIC99 17 днів тому +4

    Bawa ji is a fantastic singer ❤️💟

  • @mannamusicempire315
    @mannamusicempire315 16 днів тому +2

    Sidhu Moosewala Fans Is Everywhere ❤️🫶

  • @SIMAREETFITNESS
    @SIMAREETFITNESS 13 днів тому +1

    Veer ih ta jma meri story aa

  • @primetimemusic11
    @primetimemusic11 3 дні тому

    bawe di album da best gaana...sirra music

  • @avikrecords6942
    @avikrecords6942 15 днів тому

    Thts the one after adi raat 💯🎧❤️

  • @Sad_Man_Pk..77
    @Sad_Man_Pk..77 17 днів тому +7

    Miss U Duggu 😭😭😭😭😭
    Rabb tainu humesha khush rakhe..... 😢😢😢

  • @dupindersingh6701
    @dupindersingh6701 14 днів тому +2

    Composition and singing ❤ 🔥🔥🔥🔥

  • @rakeshmaan1672
    @rakeshmaan1672 14 днів тому

    Kyaa Baat Hai Jataa❤❤❤❤❤

  • @unkn12313
    @unkn12313 17 днів тому +2

    Historic song shi lgte h aap pr bhai....

  • @josealfonsorivera7452
    @josealfonsorivera7452 16 днів тому +1

    Orale bueno yo soy de México hoy escuché esta canción y me pareció excelente y el vídeo también, de verdad me gustó mucho y el cantante tiene una muy buena voz además del buen sentimiento de esta hermosa música. 🙂😉😇🎼🎵🎶🎤🎧🖥👏👏👏👏

  • @TopclassBeat
    @TopclassBeat 17 днів тому +1

    Bohat hi jyada sohna geet aa ranjit bawa veer rabb tarakiya bakshe ❤🎉

  • @InderjeetHundal-vu9vh
    @InderjeetHundal-vu9vh 5 днів тому

    Siraaa gana jatta❤

  • @user-go4ii1ig8p
    @user-go4ii1ig8p 2 дні тому

    sirra geet ..baki v good ne par ah ta end aaa

  • @jitendersingh6921
    @jitendersingh6921 17 днів тому

    ਬਹੁਤ ਵਧੀਆ ਗੀਤ ਮਿਊਜ਼ਿਕ ਵੀ ਸਿਰਾ।

  • @avikrecords6942
    @avikrecords6942 15 днів тому

    Ultimate 🎧🧲on repeat 🔁

  • @yudhvirsingh2482
    @yudhvirsingh2482 14 днів тому

    ਬਹੁਤ ਜ਼ਿਆਦਾ ਸੋਹਣਾ ਜੀ ❤❤

  • @user-pl5js3qt6h
    @user-pl5js3qt6h 14 днів тому +1

    ਵੀਰ ਗੀਤ ਨੇ ਅੱਜ ਉਹਦੀ ਯਾਦ ਦੀਵਾ ਦਿੱਤੀ 😢

  • @harrychoudhary9531
    @harrychoudhary9531 14 днів тому

    Bohot sohna Song Vre ❣️❣️

  • @amandeep7096
    @amandeep7096 9 днів тому

    15 ਕੁ ਸਾਲ ਮਗਰ ਚਲਿਆ ਗਿਆ 🌹

  • @palwindersingh8384
    @palwindersingh8384 16 днів тому

    ਬਾਵਾ ਮੇਰਾ favourite singer aa

  • @manthan1865
    @manthan1865 16 днів тому +1

    Top trending❤🎉

  • @ravishergill687
    @ravishergill687 15 днів тому

    Fan of Love Gill ❤

  • @ajaypalsingh5056
    @ajaypalsingh5056 10 днів тому

    ranjit bawa x love kaur gill x ranjit bawa

  • @kirat_virk6224
    @kirat_virk6224 17 днів тому

    ਵਾ ਬਾਈ ਕਿਆ reaction ਹੈ💯👍🏿 3:45

  • @jashanpreet2240
    @jashanpreet2240 16 днів тому +1

    My fovret singer

  • @saroopsinghsandhu6639
    @saroopsinghsandhu6639 16 днів тому +1

    Garry sandhu Love you ❤❤

  • @sarmadsafdar529
    @sarmadsafdar529 16 днів тому +1

    Bawa Jee No Love Stories Yaara. Your Strength Is Punjabism and Social Issues. Leave The Love Stories.

  • @hassanshahidofficial4262
    @hassanshahidofficial4262 16 днів тому

    Massive song bro❤🎉❤

  • @BhupinderSingh-xw5nh
    @BhupinderSingh-xw5nh 12 днів тому

    Sat shiri akal veer g
    Best of luck

  • @Gurharpreet-singh
    @Gurharpreet-singh 17 днів тому +396

    Any moosewala fans here ❤

  • @ajaypalsingh5056
    @ajaypalsingh5056 12 днів тому

    ranjit bawa and mandeep maavi

  • @sukhwinderkaur-vl4gt
    @sukhwinderkaur-vl4gt 15 днів тому +1

    Waheguru mehr kre dbi aao kmmm kich ke 🙏🙏🙏🙏

  • @rajathakurofficial2674
    @rajathakurofficial2674 13 днів тому

    Vadiya song hai bhai❤

  • @sattri3
    @sattri3 14 днів тому

    Sahi gall Koi Ek incident eda da hunda banda aap Piche hat janda.

  • @karanmysteriousboy
    @karanmysteriousboy 13 днів тому

    sad song te vi sirra kraunda munda

  • @simersingh5435
    @simersingh5435 14 днів тому

    Boht sohna geet ❤️❤️❣️❣️

  • @user-fu9im9fg5r
    @user-fu9im9fg5r 14 днів тому

    Yes I am fans of Sidhu moose wala 🤟🤟

  • @gursaveksingh6261
    @gursaveksingh6261 17 днів тому +1

    Love you Lovi Manchanda ❤

  • @user-wf2ur6uh6l
    @user-wf2ur6uh6l 17 днів тому +1

    Very nice voice song ❤❤❤❤

  • @gurpreetsingh-rv9zq
    @gurpreetsingh-rv9zq 16 днів тому

    Buhat Sohna song aa vir ah song koi koi Samj sakda aa ❤❤❤

  • @arjunbandral5020
    @arjunbandral5020 17 днів тому

    Heart touching ♥ ❤😢😢

  • @sukhrai2528
    @sukhrai2528 17 днів тому

    ਬਹੁਤ ਵਧੀਆ ❤❤