Virasat Sandhu : Purana Punjab (Chapter 4) FULL Video | Satgur Singh | Latest Punjabi Song 2023

Поділитися
Вставка
  • Опубліковано 5 січ 2025

КОМЕНТАРІ • 2,6 тис.

  • @VirasatSandhu
    @VirasatSandhu  2 роки тому +963

    ਸੱਤ ਸ਼੍ਰੀ ਅਕਾਲ ਸਾਰਿਆ ਨੂੰ 🙏
    ਦੇਖਿਉ ਤੇ ਦੱਸਿਉ ਤੁਹਾਨੂੰ ਕਿਵੇਂ ਦਾ ਲੱਗਿਆ ਪੁਰਾਣਾ ਪੰਜਾਬ ਭਾਗ -4
    ਚੰਗੇ ਗੀਤ ਤਾਂ ਹੀ ਬਣਨਗੇ ਜੇ ਬਾਕੀ ਗੀਤਾਂ ਦੇ ਨਾਲ ਨਾਲ ਤੁਸੀ ਏਹੋ ਜਿਹੇ ਗੀਤਾਂ ਨੂੰ ਵੀ ਸੁਣਨਾਂ , ਸ਼ੇਅਰ ਤੇ ਸਪੋਰਟ ਕਰਨਾ ਪਸੰਦ ਕਰੋਗੇ 😀🙏
    ਧੰਨਵਾਦ ❤️
    Explanation video of this Part is coming soon 🙏 Keep in Touch

  • @Thealtafmalik_
    @Thealtafmalik_ 2 роки тому +464

    Waheguru ji 🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @GagandeepDhaliwal-et6bd
      @GagandeepDhaliwal-et6bd 2 роки тому +6

      sehmt hon wali koi gal nhi es vich history dasi aa virasat veer ( koi votan di party choice karn lae nhi keha) tuc vich apny like lain nu mangty bany frdy oo 😂😂

    • @LakhwinderSingh-mb2sh
      @LakhwinderSingh-mb2sh 2 роки тому +1

      12 hour di shift repeat chl rya ehi song .. 🔥

    • @zaildargora652
      @zaildargora652 2 роки тому +1

      Wahh ji wahh kya baat aa virsat veer

    • @SandhuSingh16
      @SandhuSingh16 2 роки тому +1

      Bilkul sahi gall aa

    • @sukhdevk.ghuman7407
      @sukhdevk.ghuman7407 Рік тому +1

      ❤❤

  • @sandhupb47
    @sandhupb47 Рік тому +17

    ਇਹੋ ਜਿਹੇ ਗੀਤ ਸੁਣਕੇ ਆਪਣੇ ਆਪ ਨੂੰ ਸਿੱਖ ਕਹਾਉਣ ਵਿਚ ਬੜਾ ਮਾਣ ਮਹਿਸੂਸ ਕਰਦੇ ਆ ਇਹ ਸਭ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਅਣਖ ਨਾਲ ਜਿਉਣਾ ਸਖਾਇਆ।

  • @satnamcheema4034
    @satnamcheema4034 Рік тому +32

    ਸਿੱਖ ਕੌਮ ਲਈ ਅਨਮੋਲ ਹੀਰਾ 💎 ਹੈ ਆਪ ਵਲੋਂ ਤਿਆਰ ਕੀਤੇ ਇਹ ਭਾਗ ਅਕਾਲ ਪੁਰਖ ਵਾਹਿਗੁਰੂ ਆਪ ਜੀ ਤੇ ਕਿਰਪਾ ਬਣਾਈ ਰੱਖਣ 🙏

  • @sukhjinderjassar6780
    @sukhjinderjassar6780 Рік тому +15

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵੀਰ ਜੀ ਤੁਹਾਡੇ ਗੀਤ ਸੁਣਕੇ ਆਨੰਦ ਆ ਜਾਂਦਾ ਹੈ ਵਾਹਿਗੁਰੂ ਲੰਮੀ ਉਮਰ ਕਰੇ

  • @jaspreetsinghbadesha
    @jaspreetsinghbadesha 2 роки тому +71

    ਪੈਸੇ ਭਾਵੇਂ ਘੱਟ ਬਣਦੇ ਆ ਪਰ ਦਿਲ ਨੂੰ ਸਕੂਨ ਤੇ ਪੰਜਾਬ ਦਾ ਕਰਜ਼ ਜਰੂਰ ਮੋੜ ਜਾਂਦੇ ਨੇ ਮੇਰੇ ਵੀਰ ਦੇ ਗੀਤ ਨਾਲੇ ਸੰਗਤ ਦਾ ਪਿਆਰ ਤੇ ਦੁਆਵਾਂ ਦਾ ਤਾ ਅੰਤ ਹੀ ਨੀ

  • @narangsingh8231
    @narangsingh8231 2 роки тому +117

    ਸਿੱਖ ਧਰਮ ਨੂੰ ਯਾਦ ਕਰਵਾਉਣ ਲਈ ਸਤਿਗੁਰੂ ਬਾਈ ਤੇ ਵਿਸਰਤ ਬਾਈ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ 🙏🙏🙏🙏🙏

  • @Kamaljitk
    @Kamaljitk 2 роки тому +103

    ਇਤਿਹਾਸ ਨੂੰ ਤੁਸੀਂ ਬਹੁਤ ਦਿਲਚਸਪ ਬਣਾ ਦਿੱਤਾ, ਇਕ ਸਮਾ ਸੀ ਜਦੋਂ ਇਤਿਹਾਸ ਪੜਦਿਆ ਨੀਂਦ ਆਉਣ ਲੱਗ ਜਾਂਦੀ ਸੀ , ਹੁਣ ਜੀਅ ਕਰਦਾ ਖਤਮ ਨਾ ਹੋਵੇ| ਧੰਨਵਾਦ 🧡🚩

    • @parveetsingh7452
      @parveetsingh7452 2 роки тому +3

      Right ji histry books padan nu ji krda song sun ka

  • @satnamsinghjarg9630
    @satnamsinghjarg9630 2 роки тому +16

    ਥੋੜ੍ਹੇ ਸਮੇਂ ਵਿਚ ਬਹੁਤ ਵੱਡੇ ਇਤਿਹਾਸ ਤੋਂ ਜਾਣੂ ਕਰਵਾ ਦੇਣਾ ਵਿਰਾਸਤ ਸੰਧੂ ਜੀ ਦਾ ਬਹੁਤ ਵਧੀਆ ਉਪਰਾਲਾ 👍👍👍🙏🙏

  • @Jass_writes07
    @Jass_writes07 Рік тому +4

    ਬਾਈ ਇਕੱਲਾ ਨਾਮ ਦਾ ਵਿਰਾਸਤ ਨਹੀਂ ਵੀਰ ਸਾਂਭੀ ਵੀ ਪਈ ਏ ਇਕਲੀ ਇਕੱਲੀ ਵਿਰਾਸਤ ਜੌ ਕਿ ਇਸ ਵਿਰਾਸਤ ਗਾਣੇ ਚ ਦਸ ਤਾਂ ਬਹੁਤ ਸੋਹਣਾ ਗਾ ਗਾਣਾ🙏🙏🙏💐

  • @lovers9694
    @lovers9694 2 роки тому +87

    ਜਿਉਦੇ ਰਹੋ ਵੀਰਿਉ ਇਦਾ ਦੇ ਇਤਹਾਸਕ ਗੀਤ ਲਿਖਦੇ ਰਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ।

  • @noordeephayer4418
    @noordeephayer4418 2 роки тому +37

    ਪੰਦਰਾਂ ਮਿੰਟ ਪਹਿਲਾਂ ਹੀ ਵਿਰਾਸਤ ਦਾ ਮੈ ਗੀਤ ਸੁਣ ਰਿਹਾ ਸੀ ਸਫਰ ੲੇ ਸਹਾਦਤ , ਨਾਲ ਸੋਚ ਰਿਹਾ ਸੀ ਕਿ ਨਵਾਂ ਗੀਤ ਕਦੋਂ ਆਊਗਾ ਵੀਰ ਦਾ
    ਮਨ ਦੀ ਇੱਛਾ ਪੂਰੀ ਹੋਗੀ ਦਸ ਮਿੰਟ ਬਾਅਦ ਹੀ ਗੀਤ ਆਗਿਆ
    ਸਿਰਾ ਲਾਗਿਆ ਬਾਈ ,ਤੇ ਲਿਖਣ ਵਾਲਾ ਵੀਰ ਸਤਗੁਰ ਸਿੰਘ
    ਰੱਬ ਲੰਬੀਆਂ ਉਮਰਾਂ ਬਖਸੇ ਵੀਰਾਂ ਨੂੰ

  • @randhawasaab6044
    @randhawasaab6044 2 роки тому +146

    ਸਬ ਤੋਂ ਪਹਿਲਾਂ ਪੂਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਬਹੁਤ ਹੀ ਸੋਹਣਾ ਗਾਇਆ ਵੀਰ ਨੇ ਸਾਨੂੰ ਸਾਡੇ ਇਤਿਹਾਸ ਨਾ ਰੂਬਰੂ ਕਰਵਾਈਆਂ ,ਤੁਹਾਡਾ ਦਿਲੋਂ ਧੰਨਵਾਦ ਕਰਦੇ ਆ , ਬਹੁਤ ਸੋਹਣੀ ਲਿਖਤ ਵੀਰ ਦੀ , 🙏❣️❣️❣️❣️❣️❣️❣️❣️❣️❣️❣️❣️❣️❣️❣️❣️💯💯💯💯💯💯👌👌👌👌👌👌👌👌👌👌👌👌✍️✍️✍️👈👈👌👌👌👌

  • @singhgur7064
    @singhgur7064 Рік тому +5

    ਇਸ ਤੋਂ ਉਤੇ ਕੁਝ ਵੀ ਨਹੀਂ, ਇਸ ਤੋਂ ਉਪਰ ਕੋਈ ਕਲਮ ਨਹੀਂ ਜਾ ਸਕਦੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepkaurgilljharsahib3543
    @mandeepkaurgilljharsahib3543 2 роки тому +14

    ਲਿਖਣ ਵਾਲਾ ਤੇ ਗਾਉਣ ਵਾਲਾ ਜਿਉਂਦੇ ਵਸਦੇ ਰਹੋ ❤️❤️
    ਥੋੜਾ ਥੋੜਾ ਇਤਿਹਾਸ ਦੱਸਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ❤️❤️🙏🙏
    ਧੰਨਵਾਦ ਸੰਧੂਆ 🙏🙏

  • @parvinder_singh_babbar
    @parvinder_singh_babbar 2 роки тому +370

    ਜਿੰਨਾ ਸੋਹਣਾ ਸਤਿਗੁਰੂ ਸਿੰਘ ਵੀਰ ਨੇ ਲਿਖਿਆ ਉਨ੍ਹਾਂ ਹੀ ਸੋਹਣਾ ਵਿਰਾਸਤ ਸਿੰਘ ਸੰਧੂ ਵੀਰ ਨੇ ਗਾਇਆ ਵਾਹ ਵੀਰਿਆ ਬਹੁਤ ਸੋਹਣਾ ਇਤਿਹਾਸ ਸੁਣਾ ਰਿਹਾ ਜਿਉਂਦਾ ਰਹਿ ਅਰਦਾਸ ਕਰਦੇ ਹਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਤੱਰਕੀ ਵਖ਼ਸੇ ਅੱਗੇ ਵੀ ਐਵੇਂ ਹੋਰ ਵਧਿਆ ਇਤਿਹਾਸ ਸਣਾਉਗੇਂ!

  • @sikhstudentunionpunayrajsthan
    @sikhstudentunionpunayrajsthan 2 роки тому +65

    ਜਿੰਨਾ ਸੋਹਣਾ ਸਤਗੁਰ ਸਿੰਘ ਵੀਰ ਲਿਖਦਾ ਆ ਉਣੇ ਹੀ ਸੋਹਣੇ ਤਰੀਕੇ ਨਾਲ ਵਿਰਾਸਤ ਸੰਧੂ ਭਾਈ ਬੋਲਦਾ ਆ ਸਤਗੁਰ ਸਿੰਘਾਂ ਸਲਾਮ ਆ ਤੇਰੀ ਕਲਮ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ

  • @jagtarsingh-cu7wm
    @jagtarsingh-cu7wm 2 роки тому +39

    ਸਾਰੀ ਟੀਮ ਨੂੰ ਦਿਲੋਂ ਵਧਾਈ ਵੱਡੇ ਭਾਊ । ਰੂਹ ਖਿੜ ਗਈ ਇਕ ਵਾਰ ਫਿਰ । ਜਿਉਦੇ ਰਹੋ ਤੇ ਏਹ ਸੇਵਾ ਰੁਕਣ ਨਾ ਦਿਉ , ਵਾਹਿਗੁਰੂ ਆਪ ਸਹਾਈ ਹੋਣਗੇ

  • @prabhjotsingh6069
    @prabhjotsingh6069 2 роки тому +8

    ਵਾਹ ਵਾਹ ਵਾਹ ਵਾਹ ਵਾਹ ਵੀਰੇ ਸਿਰਾ ਲਾ ਦਿੱਤਾ ❤❤❤❤ਬਾਬਾ ਦੀਪ ਸਿੰਘ ਜੀ ਇਵੇਂ ਹੌਰ ਲਿਖਣ ਗਾਉਣ ਦਾ ਬੱਲ ਬਖ਼ਸ਼ੇ 🙏🙏🙏🙏🙏👌👌👌👍👍👍

  • @kashavmuni7768
    @kashavmuni7768 Рік тому +6

    ਬਹੁਤ ਵਧੀਆ ਗੀਤ ਆ ਜੀ ਮਨ ਪ੍ਰਸੰਨ ਹੋ ਜਾਦਾ ਕੋਮ ਦੇ ਯੋਧਿਆਂ ਦਰਸਨ ਕਰਕੇ

  • @singhprem
    @singhprem 2 роки тому +122

    ਬਹੁਤ ਹੀ ਖੂਬ ਲਿਖਤ ਅਤੇ ਗਾਇਕੀ🙏❤️,,, ਬਾਬਾ ਜੀ ਮਿਹਰ ਕਰੇ ਤੇ ਹਮੇਸ਼ਾ ਹੀ ਚੜ੍ਹਦੀਕਲਾ 'ਚ ਰੱਖੇ,,, ਇਸੇ ਤਰਾਂ ਹੀ ਇਤਿਹਾਸ ਪੇਸ਼ ਕਰਨ ਦੀ ਸੂਝ, ਕਲਾ ਤੇ ਸਮਰੱਥਾ ਵਾਹਿਗੁਰੂ ਜੀ ਬਖਸ਼ਦੇ ਰਹਿਣ ❤️🙏

    • @karneit303akermen5
      @karneit303akermen5 2 роки тому +1

      Nice

    • @harmanpindiala8528
      @harmanpindiala8528 2 роки тому

      ua-cam.com/video/B1hZ1ChQLrUh/v-deo.htmlttps://ua-cam.com/video/B1hZ1ChQLrUh/v-deo.htmlttps://ua-cam.com/video/B1hZ1ChQLrU/v-deo.html

  • @kanwalgill4091
    @kanwalgill4091 2 роки тому +21

    ਸਤਗੁਰੂ ਸਿੰਘ ਤੇ ਵਿਰਾਸਤ ਸੰਧੂ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀ ਕਲਾ ਵਿਚ ਰੱਖਣ ਜਿਹੜੇ ਬਹੁਤ ਸੋਹਣਾ ਇਤਿਹਾਸ ਤੇ ਚਾਨਣਾ ਪਾ ਰਹੇ ਹਨ ।‌‍

  • @ksaulakh1872
    @ksaulakh1872 2 роки тому +54

    ਸਾਡੇ ਵਰਗੇ history' ਚ ਕਮਜ਼ੋਰ ਲੋਕਾਂ ਨੂੰ history ਸਮਜ਼ੋਨ ਦਾ ਤਰੀਕਾ ਬਹੁਤ ਵਧੀਆ ਵੀਰ ਜੀ ।
    ਖ਼ੁਸ਼ ਰਹੋ ਸਦਾ ਗੁਰੂ ਦੇ ਚਰਨਾਂ ਨਾਲ ਜੁੜੇ ਰਹੋ ਬਾਕੀ ਵਾਹਿਗੁਰੂ ਜੀ ਮਹਾਰਾਜ ਤਰੱਕੀਆ ਤੁਹਾਡੀ ਝੌਲੀ ਪੌਦੇ ਰਹਿਣ ਗੇ 🙏🙏

  • @pargatchahar5412
    @pargatchahar5412 2 місяці тому +2

    ਬਹੁਤ ਸੋਹਣਾ ਗੀਤ ਆ ਵੀਰ ਜੀ ਇਹੋ ਜਿਹੇ ਗੀਤ ਗਾਉਣ ਲਈ ਤੁਹਾਡੇ ਵਾਂਗ ਜਿਗਰਾ ਤੇ ਦਲੇਰੀ ਚਾਹੀਦੀ ਹੈ ਤੇ ਗੀਤ ਸੁਣ ਕੇ ਸਰੀਰ ਚ ਜੋਸ਼ ਆ ਭਰ ਜਾਂਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ 🙏🙏🙏🙏

  • @iqbalsekhon8629
    @iqbalsekhon8629 Рік тому +6

    ਪੁਰਾਣਾ ਪੰਜਾਬ ਦੇ ਭਾਗ ੧ ੨ ੩ ਅਤੇ ੪ ਵਾਰ ਵਾਰ ਸੁਣ ਕੇ ਵੀ ਮਨ ਨਹੀਂ ਭਰਦਾ 🙏ਵਾਹਿਗੁਰੂ ਜੀ ਵੀਰ ਸਤਿਗੁਰ ਸਿੰਘ ਦੀ ਕਲਮ ਤੇ ਵੀਰ ਵਿਰਾਸਤ ਸੰਧੂ ਦੀ ਅਵਾਜ ਨੂੰ ਸਦਾ ਚੱੜਦੀਕਲਾ ਚ ਰਖਣਾ ਜੀ🙏

  • @DhruvYTv
    @DhruvYTv 2 роки тому +28

    ਵਾਹ ਜੀ ਵਾਹ, ਨਵੀ ਪੀੜੀ ਨੂੰ ਇਤਿਹਾਸ ਦੇ ਪੱਖ ਨਾਲ ਜਾਣੂ ਕਰਵਾਉਣ ਲਈ ਵਿਰਾਸਤ ਵੀਰ ਅਤੇ ਪੁਰੀ ਟੀਮ ਦਾ ਦੀਲੋਂ ਧਨਵਾਦ, ਪ੍ਰਮਾਤਮਾ ਆਪ ਜੀ ਦੇ ਇਸ ਉਪਰਾਲੇ ਨੂੰ ਤਰੱਕੀ ਵਕਸ਼ੇ ਅਤੇ ਸਦਾ ਐਵੇ ਹੀ ਚੜ੍ਹਦੀਕਲਾ ਚ ਰਹੋ।

  • @VirasatSandhu
    @VirasatSandhu  2 роки тому +93

    Explanation video of this Part is coming soon 🙏 Keep in Touch

    • @kulwindersingh-id6xj
      @kulwindersingh-id6xj 2 роки тому

      Virasat jii Dhanvaad and Vadaayi nave song di ik Request aa ji Tuci itihaas samne liya rehe ho wadia jii ho sake taan Tunes Dumdaar rakho ji jis nal himmaat aa jave jiven ki chapter 2 vich starting toh chadaayi sii song Banda kehnde si pathaani top warga uhoo jaa banaya karo jiiii

    • @Ramanmann00
      @Ramanmann00 2 роки тому +1

      Thanks virasat ji lagda ਇਤਿਹਾਸ ਸੁਣਾਉਣ ਦੇ ਨਾਲ ਨਾਲ ਇਤਿਹਾਸ ਸਮਝਾਉਣ ਦੀ ਵੀ ਜਿੰਮੇਵਾਰੀ ਲੈ ਲਈ ਹੈ 🙏🙏🙏❤️❤️🌹🌹🙏🙏

    • @BaazTheHawk
      @BaazTheHawk 2 роки тому

      ua-cam.com/video/Q5Dynu7gYtk/v-deo.html

    • @sukhamansingh6045
      @sukhamansingh6045 2 роки тому +1

      ਬਾਈ ਜੀ ਧੰਨਵਾਦ ਏ ਸੋਡਾ ਜੋ ਹਰ ਵਾਰ ਬਹੁਤ ਸੋਹਣਾ ਲਿਖਦੇ ਓ

  • @petvetsunam7244
    @petvetsunam7244 2 роки тому +13

    ਜਿੰਨੀ ਸੋਹਣੀ ਅਵਾਜ਼ ਉਨੀ ਸੋਹਣੀ ਰਚਨਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰਾਂ ਤੇ

  • @Indian_special_22
    @Indian_special_22 Рік тому +2

    ਬਹੁਤ ਵਧੀਆ ਵਿਰਾਸਤ ਵੀਰ ਅੱਜ ਸੱਚੀ ਇਹ ਇਤਿਹਾਸ ਸੁਣਾਉਣ ਦੀ ਲੋੜ ਆ ਜਿਹੜੀ ਕੇ ਸਾਡੀ ਅੱਜ ਦੀ ਪੀੜ੍ਹੀ ਜਾਣਦੀ ਤੱਕ ਨੀ 💯💯 ਬਹੁਤ ਹੀ ਵਧੀਆ ਵੀਰੇ ਏਦਾ ਹੀ ਪੰਜਾਬ ਦਾ ਇਤਿਹਾਸ ਦਸਦੇ ਰਹੋ ਵਾਹਿਗੁਰੂ ਮੇਹਰ ਕਰਨ ਜੀ ਤੇ ਤੁਹਾਨੂੰ ਹਮੇਸ਼ਾ ਖੁਸੀ ਤੇ ਹੋਰ ਤਰੱਕੀ ਬਖਸੇ 🙏🙏 ਮੇਰੇ ਸਤਿਗੁਰੂ ਵੀਰ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏😇😇

  • @balbirbasra3913
    @balbirbasra3913 2 роки тому +26

    ਵਾਹਿਗੁਰੂ ਜੀ ਵੀਰਾਸਤ ਸੰਧੂ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏

  • @punjabpunjabyat8167
    @punjabpunjabyat8167 2 роки тому +19

    ਸੁਕਰ ਹੈ ਵਾਹਿਗੁਰੂ ਦਾ ਕੋਈ ਤਾਂ ਵਿਰਾਸਤੀ, ਇਤਿਹਾਸਿਕ ਗਾਣੇ ਗਾਉਂਦਾ ਹੈ,,,,, ਧਨਵਾਦੀ ਹਾਂ ਤੁਹਾਡੀ ਪੂਰੀ ਟੀਮ ਦਾ

  • @khehra6828
    @khehra6828 2 роки тому +38

    ਸਾਡੇ ਪੰਜਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਲਈ ਲੋਕ ਇਸਨੂੰ ਬਹੁਤ ਹੀ ਘੱਟ ਪੜਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਪੰਜਾਬ ਦੇ ਇਤਿਹਾਸ ਨੂੰ ਇਸ ਤਰ੍ਹਾਂ ਦੱਸਣ ਲਈ ਤੇ ਗਾਉਣ ਲਈ ✍️✍️✍️🙏🙏🙏👌🏽👌🏽

    • @bhinder7545
      @bhinder7545 2 роки тому

      This is not history of Punjab.This is the history of Sikh religion only

    • @bhinder7545
      @bhinder7545 2 роки тому

      @@sandeepjassal6524 You can listen all the songs of this so called Purana Punjab series of songs and in all songs theres even not a single mention of any Muslim Punjabi warrior and Muslim Punjabis are 2/3rd majority of United Punjab and as these songs are focused only on Sikh history so they cannot be called as Purana Punjab rather they can be called as Sikh Raaj or Sikh raaj in Punjab.

  • @Bhaideepsingh
    @Bhaideepsingh Рік тому +2

    ਇਸ ਤੋਂ ਵਧੀਆ ਨਾ ਲਿਖਿਆ ਜਾ ਸਕਦਾ, ਨਾ ਗਾਇਆ ਜਾ ਸਕਦਾ....। ਵਾਹਿਗੁਰੂ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ.... ਚੜਦੀ ਕਲਾ ਬਖਸ਼ਣ।

  • @gurvarindersingh4217
    @gurvarindersingh4217 Рік тому +1

    ਸਿੱਖ ਇਤਿਹਾਸ ਤੇ ਸਿੱਖ ਕਵੀ ਗਾਇਕ ਲੇਖਕ ਸਿੱਖ ਇਤਿਹਾਸ ਗਾ ਕੇ ਮੁਰਦਿਆ ਵਿੱਚ ਵੀ ਜਾਨ ਪਾ ਦਿੰਦੇ ਹਨ, ਕਮਜੋਰ ਦੇ ਡੋਲੇ ਫਰਕਣ ਲਾ ਦਿੰਦੇ ਹਨ। ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ। ਵਹਿਗੁਰੂ ਚੜਦੀਕਲਾ ਰੱਖਣ, ਹੋਰ ਵੀ ਇਤਿਹਾਸ ਦੀ ਸੇਵਾ ਗਾਇਕੀ ਰਾਹੀ ਕਰਦੇ ਰਹੋ, ।ਚੰਗੀ ਗਾਇਕੀ ਲਈ ਪਿਆਰ ਮੰਗਣ ਦੀ ਲੋੜ ਨਹੀ, ਆਪ ਹੀ ਸੰਗਤ ਵਰਖਾ ਕਰ ਦਿੰਦੀ ਆ।

  • @amancheema6749
    @amancheema6749 2 роки тому +17

    ਵਾਹ ਸਤਿਗੁਰ ਸਿੰਘ ਨਹੀਂ ਰੀਸਾਂ ਤੇਰੀਆਂ, ਬਹੁਤ ਹੀ ਸੁੰਦਰ ਲਿਖਿਆ ਤੇ ਵਿਰਾਸਤ ਸੰਧੂ ਨੇ ਬਹੁਤ ਹੀ ਸੋਹਣਾ ਗਾਇਆ, ਜਿਉਂਦੇ ਵਸਦੇ ਰਹੋ,ਇਸੇ ਤਰ੍ਹਾਂ ਦੇ ਵਿਸ਼ ਅੱਗੇ ਲੈ ਕੇ ਆਉਂਦੇ ਰਹੋ🙏🙏🙏

  • @seventonerecords3937
    @seventonerecords3937 2 роки тому +22

    ਸਤਿਗੁਰ ਸਿੰਘ ਵੀਰੇ ਬਹੁਤ ਖੂਬ ਲਿਖਿਆ ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖਣ ਮੇਰੇ ਵੀਰੇ ਨੂੰ🙏🌹❤🙏 (ਰਮਨ ਪੰਨੂੰ)

  • @akashdeepsingh9807
    @akashdeepsingh9807 2 роки тому +14

    ਬਹੁਤ ਹੀ ਸੋਹਣਾ ਗੀਤ ਲਿਖਿਆ ਵੀਰ (ਸਤਿਗੁਰੂ ਸਿੰਘ) ਜੀ ਨੇ✍️📜 ,ਤੇ ਬਹੁਤ ਹੀ ਸੋਹਣੀ ਆਵਾਜ਼ ਵਿੱਚ ਗਾਇਆ ਸਾਡੇ ਵੱਡੇ ਵੀਰ (ਵਿਰਾਸਤ ਸੰਧੂ) ਜੀ ਨੇ 🙏🏻👌

  • @preetbatth3976
    @preetbatth3976 Рік тому +2

    ਕੋਈ ਮੁੱਲ ਨਹੀਂ ਵੀਰ ,, ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @SatnamSingh-my4lb
    @SatnamSingh-my4lb 2 роки тому +41

    Waheguru Sikh ਕੌਮ ਤੇ ਆਪਣਾ ਮੇਹਰ ਭਰਿਆ ਹੱਥ ਰਖਿਓ

    • @AmritpalSingh-vx4jj
      @AmritpalSingh-vx4jj 2 роки тому +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ।
      ਵਧੀਆ ਓਪਰਾਲਾ

  • @tiwanashorts4000
    @tiwanashorts4000 2 роки тому +36

    ਬਹੁਤ ਸੋਹਣਾ ਗੀਤ ਗਾਉਣਾ ਵੀਰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @jasschahal1798
    @jasschahal1798 2 роки тому +19

    ਕਲ਼ਮ ਨੂੰ ਦਿਲੋਂ ਸਲਾਮ ਜੀ,ਵਾਹਿਗੁਰੂ ਜੀ ਵਿਰਾਸਤ ਵੀਰ ਨੂੰ ਖੂਬ ਤਰੱਕੀਆਂ ਬਖ਼ਸ਼ਣ ਜੀ👍👍👍👍

  • @AMRITDARSHANT
    @AMRITDARSHANT Рік тому +2

    2:45 best 🤩❤

  • @HarrySingh-ch4sw
    @HarrySingh-ch4sw 2 роки тому +1

    ਇਸ ਤਰ੍ਹਾਂ ਦਾ ਗਾਉਣਾ ਤੇ ਲਿਖਣਾ ਸ਼ੁਰੂ ਕਰ ਦਵੋ ਸਾਰੇ ਵੀਰ 🙏🏻🙏🏻🙏🏻🙏🏻🙏🏻

  • @pritpalkhalsa3822
    @pritpalkhalsa3822 2 роки тому +10

    ਮਿਆਰੀ ਗੀਤਕਾਰੀ ਸਤਗੁਰ ਸਿੰਘ ਦੀ ਤੇ ਗਾਇਕੀ ਦਾ ਧਰੂਹ ਤਾਰਾ ਵਿਰਾਸਤ ਸਿੰਘ,,,, ਇਤਿਹਾਸ ਨੂੰ ਲੜੀ ਵਿੱਚ ਪਰੋ ਕੇ ਗਾ ਤਾ,,,, ਦਿਲ ਕਰਦਾ ਵਾਰ ਵਾਰ ਸੁਣੀਏ।। ਜੁਗ ਜੁਗ ਜੀਵੋ 🙏🙏

  • @laddibajwa362
    @laddibajwa362 2 роки тому +6

    ਸਾਨੂੰ ਮਾਨ ਆ ਤੇਰੇ ਤੇ ਵੀਰ….ਜੀ ਓੁਏ ਬਾਈ… ਵਾਹਿਗੁਰੂ 🙏ਹਮੇਸ਼ਾ ਚੜਦੀਕਲਾ ਚ ਰੱਖੇ ❤

  • @bird.8
    @bird.8 2 роки тому +33

    ਬਹੁਤ ਸੋਹਣਾ ਲਿਖਿਆ, ਬਹੁਤ ਸੋਹਣੀ ਆਵਾਜ਼ ਨਾਲ ਗਾਇਆ ਇਤਿਹਾਸਿਕ ਗੀਤ, ਧੰਨਵਾਦ ਸਾਰੀ ਟੀਮ ਦਾ। ਸਤਿਨਾਮ ਵਾਹਿਗੁਰੂ ਜੀ।।

  • @dilbag5053
    @dilbag5053 Рік тому +2

    Sandu saab ji ki bolliy a koi lafaz nai haigey love you bhoat Sara sandu saab ji ਰੱਬ ਜੀ ਆਪ ਜੀ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਮੇਰੀਆਂ ਇਹ ਹੀ ਅਰਦਾਸ ਏ ਜਿਉਂਦੇ ਰਹੋ ਸਚੋਥੇ ਚੈਪਟਰ ਲਈ ਸਾਰੀ ਟੀਮ ਨੂੰ ਵਧਾਈ ਹੋਵੇ ਜੀ

  • @godisone7569
    @godisone7569 2 місяці тому +1

    ਕਿੱਥੇ ਚਲੇ ਗਏ ਅੱਜ ਸਿੰਘ ਸੂਰਮੇ, ਪੰਜਾਬ ਉੱਤੇ ਭਈਏ ਰਾਜ ਕਰਨ ਲੱਗ ਪਏ , ਚਿੱਟੇ ਦਿਨ ਇੱਥੇ ਦਸਤਾਰਾਂ ਲਹਿੰਦੀਆਂ, ਆਮ ਲੋਕੀਂ ਏਹਨਾਂ ਤੋਂ ਡਰਨ ਲੱਗ ਪਏ ਲੁੱਟ ਲਿਆ ਸੂਬੇ ਨੂੰ ਸਿਆਸੀ ਡਾਕੂਆਂ , ਰੰਗਲਾ ਸੀ ਜੋ ਕੰਗਲਾ ਪੰਜਾਬ ਰਹਿ ਗਿਆ ,ਦੇਸ਼ ਸੀ ਜੋ ਰਾਜੇ ਰਣਜੀਤ ਸਿੰਘ ਦਾ , ਮਾਲੀਆਂ ਦਾ ਉਜਾੜਿਆ ਹੋਇਆ ਬਾਗ਼ ਰਹਿ ਗਿਆ, ਦੇਸ਼ ਸੀ ਜੋ ਰਾਜੇ ਰਣਜੀਤ ਸਿੰਘ ਦਾ ਬਣਕੇ...

  • @rajindersinghthind1815
    @rajindersinghthind1815 2 роки тому +8

    ਵਾਹ ਜੀ ਵਾਹ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਪੁੱਤਰ ਨੂੰ 🙏🙏🙏🙏🙏

  • @BaljinderSingh-od3dc
    @BaljinderSingh-od3dc 2 роки тому +24

    ਬਹੁਤ ਸੋਹਣਾ ਲਿਖਿਆ ਤੇ ਗਾਏਐ ਵੀਰ।ਬਹੁਤ ਸੋਹਣਾ ਇਤਿਹਾਸ ਦਿਖਾਏਐ। ਵਾਹਿਗੁਰੂ ਮੇਹਰ ਰਖੇ ਜੀ।ਸਲਾਮ।

  • @PB12xChobar
    @PB12xChobar 2 роки тому +8

    ਚੰਗੇ ਸੰਗੀਤ ਬਹੁਤ ਘਟ ਸੁਣ ਦੇ ਲੋਕ ।। ਪਰ ਫਿਰ ਵੀ ਤੁਸੀ ਆਪਣਾ ਫ਼ਰਜ਼ ਨਿਭਾ ਰਹੇ ਵੀਰੇ ਬਹੁਤ ਵਧੀਆ ਗੱਲ ਹੈ ।। ਬਹੁਤ ਕੁਛ ਸਿੱਖਣ ਨੂੰ ਮਿਲਿਆ ਗੀਤ ਵਿੱਚ 🙏🏻🙏🏻👌👌👌

  • @parvinder2cool
    @parvinder2cool Рік тому +2

    ਜਿੰਨੇ ਸੋਹਣੇ ਪਹਿਲਾ ਲਿਖੇ ਸੀ ਓਨਾ ਹੀ ਸੋਹਣਾ ਇਹ ਆ। ਬਹੁਤ ਘੱਟ ਸੁਣਨ ਨੂੰ ਮਿਲਦਾ ਅੱਜ ਕਲ ਏਦਾਂ ਦਾ। ਬਹੁਤ ਵਧੀਆ ਉਪਰਾਲਾ ਕੀਤਾ ਤੁਸੀ

  • @rasaalsingh5598
    @rasaalsingh5598 2 роки тому +6

    ਜਿਉਂਦਾ ਰਹਿ ਸੋਹਣਿਆਂ ਚਾਰੇ ਗਾਣੇ ਹੀ ਇੱਕ ਦੂਜੇ ਤੋਂ ਵੱਧ ਨੇ
    ਇਸੇ ਤਰ੍ਹਾਂ ਹੀ ਇਤਿਹਾਸ ਸੁਣਾਉਂਦੇ ਰਹੋ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ।।

  • @harpreetsingh.4225
    @harpreetsingh.4225 2 роки тому +18

    ਭੇਡਾਂ ਦੀਆਂ ਨਿ ਫਾਲਤੂ ਸੁਣਦੇ ਬਈ ਬਾਬਾ ਤੈਨੂੰ chradikala ਚ ਰੱਖੇ ❣️ ਤੇਰੇ gaiyki ਤੇ ਕਲਮ ਨੂੰ ਦਿਲੋਂ ਪਿਆਰ a ❤️❤️ ਜਿਥੋਂ ਤਕ ਹੋ ਸਕਿਆ ਵੱਧ ਤੋਂ ਵੱਧ ਸ਼ੇਅਰ ਕਰੋ ਗੇ 🙏🙏@virasatsandhu bai

  • @sukhpamali4961
    @sukhpamali4961 2 роки тому +8

    ਪੁਰਾਣਾ ਪੰਜਾਬ 🙏🙏 ਵਿਰਾਸਤ ਸੰਧੂ ਵੀਰ ਬਹੁਤ ਸੋਹਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @nacchhatarkaur3662
    @nacchhatarkaur3662 2 роки тому +11

    ਬਹੁਤ ਹੀ ਸੋਹਣਾ ਗੀਤ ਵੀਰ ਜੀ proud to be sikh 🙏

  • @kindakuldeepsidhu6033
    @kindakuldeepsidhu6033 Рік тому +1

    ਬਾਈ ਵਿਊ ਭਾਂਵੇਂ ਫੁੱਕਰਿਆਂ ਦੇ ਗੀਤਾਂ ਨਾਲੋਂ ਘੱਟ ਆਉਂਦੇ ਆ ਸਾਡੇ ਭਰਾ ਨੂੰ,ਪਰ ਸੱਚੀ ਤੇਰੇ ਗੀਤਾਂ ਦੇ ਬੋਲ ਪੁਰਾਣੇ ਪੰਜਾਬ ਦਾ ਨਕਸ਼ਾ ਅੱਖਾਂ ਮੂਹਰੇ ਜਮਾਂ ਹੀ ਦਿਖਾ ਜਾਂਦੇ ਹਨ

  • @Dreamscometrue001
    @Dreamscometrue001 2 роки тому +1

    ਬਹੁਤ ਸੋਹਣਾ ਲਿਖਿਆ ਵੀਰ ਅੱਜ ਸਾਨੂੰ ਇਤਿਆਸ ਦੇ ਬਹੁਤ ਲੋੜ ਹੈ ਅੱਜ ਦੀਂ ਜਨਰਸ਼ਨ ਨੂੰ ਪਤਾ ਲਗਾ ਕੀ ਹਾਂ ਤੇ, ਕੌਣ ਹਾਂ ਅਸੀਂ, ਪਰ ਅੱਜ ਵੀ ਕੀ ਸਿੰਗਰ ਦਾਰੂ, ਨਸ਼ੇ, ਕੁੜੀਆਂ, ਪਿਆਰ ਕੁੜੀਆਂ ਦੇ, ਗੀਤ ਗਾ ਰਹੇ ਹਨ .....ਵਾਹਿਗੁਰੂ ਤੁਹਾਨੂੰ ਤੁਹਾਡੀ ਟੀਮ ਨੂੰ ਚੜ੍ਹਦੀਕਲਾ ਬਖਸ਼ਣ 🙏🙏🙏🙏

  • @yaaradayaarmusic
    @yaaradayaarmusic 2 роки тому +26

    ਸੋਹਣਾ ਲਿਖਿਆ ਤੇ ਗਾਇਆ ਵੀਰੇ, ਵਾਹਿਗੁਰੂ ਮੇਹਰ ਕਰੇ 🙏 ਧੰਨ

    • @pargatsidhu9852
      @pargatsidhu9852 2 роки тому

      ਬਹੁਤ ਵਧੀਆ ਜੀ ਸਿੱਖ ਧਰਮ ਦੀ ਗੱਲ ਕੀਤੀ ਜੋ ਪਤਾ ਨੀ ਉਹ ਵੀ ਲੱਗ ਗਿਆ

  • @rupinderkaleka6653
    @rupinderkaleka6653 2 роки тому +25

    Proud to be Sikh.Waheguru g sb nu chardi kla ch rkhn.Bda vdya likhya te bda vdya byaan kita

  • @DIGGERSDATA
    @DIGGERSDATA Рік тому +1

    ਬਾਈ ਜੀ ਇਹ ਵੀ ਤਾ ਗਾਇਕੀ ਆ ਲੱਜਤ ਆਗੀ ਬਾਈ ਜੀ proud on u brother u r the true virasat i am a hindu guy but sikh history sikhishm sade dil te chpi aa

  • @Teghbir-e7j
    @Teghbir-e7j Рік тому +1

    ਇਹੋ ਜਿਹੇ ਗੀਤ ਸੁਣਨ ਵਾਲੇ ਬਹੁਤ ਲੋਕ ਹਨ । ਹੋਰ ਵੀ ਗੀਤ ਬਣਨੇ ਚਾਹੀਦੇ ਹਨ। ਇਹ ਗੀਤ ਸਾਨੂੰ ਇਤਿਹਾਸ ਅਤੇ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਨ। ਬਹੁਤ ਬਹੁਤ ਵਧਾਈ ਅਤੇ ਧੰਨਵਾਦ।

  • @PuneetAroraOfficial
    @PuneetAroraOfficial 2 роки тому +10

    Kyaa baat mere veer ❤️👏🏻
    Bahut hi changa lagga, tuhi apni awaaz de nal purane panjab di jhalak di chavi nu veekha dita. Guru Sahib Ji aap je te mehar bhariya hath rakhan jeeyo 🌸🙏🏻🙏🏻
    #Satgur Veer✍🏻
    #Virasat Sandhu Bhaji🎶 ✊🏻

  • @ramanbhullar2701
    @ramanbhullar2701 Рік тому +3

    ਕਮਾਲ ਕਰਤੀ ਵੀਰੇ ਜਦੋ ਦਾ ਇਹ ਗੀਤ ਆਇਆ ਸਾਰਾ ਦਿਨ ਬਿਨਾਂ ਰੁਕੇ ਚਲਦਾ ਜੋਸ਼ ਹੀ ਬਹੁਤ ਪੈਦਾ ਕਰਦਾਂ ਜਿਓੰਦਾ ਵਸਦਾ ਰਹਿ ਹੁਣ ਪੁਰਾਣਾ ਪੰਜਾਬ 5 ਦਾ ਇੰਤਜ਼ਾਰ ਬੇਸਬਰੀ ਨਾਲ ਏ l

  • @harpreetsingh-vz6dz
    @harpreetsingh-vz6dz 2 роки тому +11

    ਬਹੁਤ ਸੋਹਣਾ ਗੀਤ ❤️🙏🙏 ਪੰਜਾਬ ਦੇ ਸਾਰੇਂ ਗਾਇਕਾ ਨੂੰ ਚਾਹੀਦਾ ਇਸ ਤਰਾਂ ਦੇ ਗੀਤ ਕਰਨ,,, ਵਾਹਿਗੂਰੂ ਮਿਹਰ ਕਰੀਂ 🙏🙏

  • @gurbindersingh2513
    @gurbindersingh2513 Рік тому +2

    Top Z👈ਕੋਈ ਤੋੜ ਨੀ ਜੱਟਾ ਗੀਤ🎶🎧🎤 ਦਾ 👌👌👌🌹

  • @deron2960
    @deron2960 Рік тому +1

    ਅਖੀਰ ਕਰ ਦਿੱਤੀ ,, ਵਿਰਾਸਤ ਸਿੰਘ ਵੀਰ ਤੇ ਸਤਿਗੁਰੂ ਸਿੰਘ ਲਹੂ ਉਬਾਲ ਖਾ ਜਾਂਦਾ, ਇਤਿਹਾਸ ਸੁਣ ਕੇ ,ਆਪਾਂ ਕਿਹੜੇ ਰਾਹਾਂ ਤੇ ਆ ,, ਰੱਬ ਖੈਰ ਰੱਖੇ ਸਦਾ ਮੇਰੇ ਪੰਜਾਬ ਦੀ

  • @Vikram-855
    @Vikram-855 2 роки тому +4

    ਆ ਬਣੀ ੳ ਗੱਲ ਜਿਉਂਦਾ ਰਹੇ ਸਤਗੁਰ ਨੰਗਲਾ ਵੀਰ ਕਿਆ ਬਾਤਾਂ ਲਿਖਤ ਦੀਆਂ ਬਾਕਮਾਲ ਬਹੁਤ ਸੋਹਣਾ ਗਾਇਆ ਵਿਰਾਸਤ ਵੀਰੇ ਨੇ ਇਕ ਵਾਰ ਫਿਰ🙏🙏

  • @ਸੁਖਚੈਨਸਿੰਘਕੁਰੜ

    ਇਤਿਹਾਸ ਨੂੰ ਸੰਭਾਲਣ ਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ਼ ਜੋੜਨ ਤੇ ਉਹਨਾਂ ਦੀ ਰੁਚੀ ਪੈਦਾ ਕਰਨ ਲਈ ਇਸ ਤੋਂ ਸੋਹਣਾ ਉਪਰਾਲਾ ਕੋਈ ਹੋ ਹੀ ਨਹੀਂ ਸਕਦਾ।
    ਸ਼ਾਬਾਸ਼ ! ਵੀਰਿਓ
    ਦਿਲੋਂ ਢੇਰ ਸਾਰੀਆਂ ਦੁਆਵਾਂ..
    ਸਤਗੁਰ ਸਿੰਘ ਦੀ ਕਲਮ ਤੇ ਵਿਰਾਸਤ ਸੰਧੂ ਦੀ ਆਵਾਜ਼ ਹਮੇਸ਼ਾਂ ਬੁਲੰਦੀਆਂ ਛੋਹੇ।

  • @BalwinderSingh-ql8dg
    @BalwinderSingh-ql8dg 2 роки тому +6

    ਮਾਣ ਆ ਵੀਰੇ ਤੇਰੀ ਕਲਮ ਤੇ ਅਤੇ ਬਹੁਤ ਹੀ ਵਧੀਆ ਗਾਉਣ ਲਈ ਵਿਰਾਸਤ ਸੰਧੂ ਵੀਰ 🙏🏻ਹਮੇਸ਼ਾ ਇੱਦੀ ਆਪਣਾ ਇਤਿਹਾਸ ਸੁਣਾਉਂਦੇ ਰਹੋ ਸਭ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ🙏🏻

  • @KuldeepSingh-qm2ge
    @KuldeepSingh-qm2ge Рік тому +1

    ਜਿਉਦਾ ਰਹਿ 22 ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @JasvirSingh-fb5ns
    @JasvirSingh-fb5ns Рік тому +2

    Waheguru ji ang sang Sahai hovo g Khalsa Raaj bakhsho ji

  • @lovleysarkaria4915
    @lovleysarkaria4915 2 роки тому +2

    ਵਾਹਿਗੁਰੂ ਮੇਹਿਰ ਕਰੇ ਵੀਰੇ ਤੇ ਬਹੁਤ ਵਧੀਆ ਲਗਦਾ ਵੀਰੇ ਜਦ ਐਵੇਂ ਦਾ ਕੋਈ ਸਾਨੂੰ ਸੁਣ ਨੂੰ ਮਿਲਦਾ ਇਕ ਮਸ਼ਹੂਰ ਗਾਇਕ ਤੂੰ ਵਾਹਿਗੁਰੂ ਤਰੱਕੀ ਕਰੇ ਬਹੁਤ ਸਾਰੀ ਵੀਰੇ ਦੀ 🙏🙇‍♂️💖💝

  • @arstudio1313
    @arstudio1313 2 роки тому +5

    ਸਤਿਗੁਰ ਸਿੰਘ ਦੀ ਕਲਮ ਤੋਂ ਬਹੁਤ ਸੋਹਣਾ ਲਿਖਿਆ ਗਿਆ ਤੇ ਵਿਰਾਸਤ ਸੰਧੂ ਵੀਰ ਦੀ ਬਾਕਮਾਲ ਗਾਇਕੀ।
    ਬਹੁਤ ਸੋਹਣਾ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @sadavartkhattra9943
    @sadavartkhattra9943 2 роки тому +4

    ਵੀਰ ਜੀ ਬਹੁਤ ਸਮੇਂ ਤੋਂ ਉਡੀਕ ਸੀ। ਸੋ ਅੱਜ ਪੂਰੀ ਹੋਈ। ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ।

  • @YouKnow-gq3nk
    @YouKnow-gq3nk Рік тому +1

    ਇਕ ਗੱਲ ਅਕਸਰ ਸੁਣਦੇ ਸੀ “ਪੜਨੇ ਪਾ ਦੇਵਾਗੇ” ਪਤਾ ਅੱਜ ਲੱਗਿਆ . ਸਵੇਰ ਤੋਂ net ਕਮਲਾ ਕਰਤਾ ਸਰਚ ਕਰ ਕਰ ਕੇ ਹਾਲੇ 50% ਗਾਣੇ ਦੀ ਹਿਸਟਰੀ ਕਵਰ ਕੀਤੀ ਆ. But lots of knowledge thanks guys God bless you guys..

  • @shayari_by_prabh_kaur
    @shayari_by_prabh_kaur Рік тому +1

    ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏

  • @jaspreetsinghbadesha
    @jaspreetsinghbadesha 2 роки тому +6

    ਬਹੁਤ ਹੀ ਸੋਹਣਾ ਲਿਖਿਆ ਸਤਗੁਰੂ ਸਿੰਘ ਵੀਰ ਨੇ ਤੇ ਓਸ ਟੋਹ ਸੋਹਣਾ ਗਾਇਆ ਵਿਰਾਸਤ ਸਿੰਘ ਸੰਧੂ ਵੀਰ ਨੇ ਵਾਹਿਗੁਰੂ ਮੇਹਰ ਕਰੇ ਐਵੇ ਹੀ ਹੋਰ ਇਤਿਹਾਸ ਨੂੰ ਬੱਚਿਆ ਸਾਹਮਣੇ ਪੇਸ਼ ਕਰਦੇ ਰਾਹੋ ਲੱਖਾਂ ਸਾਲਾ ਦੀ ਉਮਰ ਹੋਵੇ ਮੇਰੇ ਵੀਰਾਂ ਦੀ ਵਾਹਿਗੁਰੂ ਮੇਹਰ ਕਰੇ

  • @paramghuman4390
    @paramghuman4390 2 роки тому +4

    ਵਾਹ... ਬਹੁਤ ਖੂਬਸੂਰਤ... ਸਾਰੀ ਟੀਮ ਨੂੰ ਸ਼ਾਬਾਸ਼ ਅਤੇ ਮੁਬਾਰਕਾਂ......5ਵੇਂ ਭਾਗ ਦੀ ਉਡੀਕ..... 👍👍👍👍👍👍

  • @sidhujatt5194
    @sidhujatt5194 Рік тому +2

    ਵੱਡੇ ਬਾਈ ਅਗਲਾ ਭਾਗ ਵੀ ਜਲਦੀ ਕਰੋ ❤

  • @rashpalsinghsingh5644
    @rashpalsinghsingh5644 Рік тому +1

    ਸਿਰਾ ਬਾਈ ਜੀ
    ਬੱਸ ਬੇਨਤੀ ਇਹ ਆ ਕਿ ਇਹ ਲੜੀ ਟੁੱਟਣ ਨਾ ਦਿਉ
    ਪੁਰਾਣਾ ਪੰਜਾਬ 5 ਬੇਸਬਰੀ ਨਾਲ਼ ਇੰਤਜਾਰ ਕਰਾਂਗੇ,

  • @abhijeetsinghchahal860
    @abhijeetsinghchahal860 Рік тому +3

    ਵਾਹਿਗੁਰੂ ਜੀ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ

  • @JassiDKing
    @JassiDKing 2 роки тому +8

    Full Respect to this Young man and to the the talent that wrote these great lyrics beautifully

  • @harmeetsingh4354
    @harmeetsingh4354 2 роки тому +4

    ਬਾਕਮਾਲ ਲਿਖਤ,ਗਾਇਕੀ ਤੇ ਪੇਸ਼ਕਾਰੀ ਸਾਰੀ ਟੀਮ ਦੀ👏🔥 ਏਦਾਂ ਈ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੇ ਰਵੋ। ਏਹੋ ਹਜੇ ਜ਼ੋਸ਼ੀਲੇ ਤੇ ਇਤਿਹਾਸਕ ਗੀਤ ਰੁਕਣੇ ਨੀ ਚਾਈਦੇ 💯

  • @saabdhillodhillosaab9737
    @saabdhillodhillosaab9737 Місяць тому +1

    ਚੜਹਦੀ ਕਲਾ ਬਖਸ਼ਣੀ ਵਾਹਿਗੁਰੂ ਜੀ ਸਦਾ ਵਾਸਤੇ

  • @beasingh1611
    @beasingh1611 Рік тому +1

    ਸਤਿਕਾਰ ਯੋਗ ਵੀਰ ਜੀ ਬਾ-ਕਮਾਲ ਅਲਫ਼ਾਜ਼ ਬਿਆਂ ਕੀਤੇ ਗਏ ਹਨ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @sukhkang4547
    @sukhkang4547 2 роки тому +5

    ਵਾਹ ਜੀ ਵਾਹ ਰੂਹ ਖੁਸ਼ ਕਰ ਦਿੱਤੀ 🙏🏻🙏🏻
    ਜਿਓਦੇ ਵੱਸਦੇ ਰਹੋ ਵੀਰੋ ਨਵੀ ਪੀੜੀ ਨੂੰ ਇਤਿਹਾਸ ਵਾਰੇ ਜਾਣੂ ਕਰਾ ਰਹੇ ਹੋ ⛳️
    ਵਾਹਿਗੁਰੂ ਤੁਹਾਡੀ ਖਵਾਜੇ ਜਿੱਡੀ ਉਮਰ ਕਰੇ ਰੱਜ ਰੱਜ ਤਰੱਕੀਆ ਕਰੋ
    ਵਾਰ ਵਾਰ ਸੁਣ ਕੇ ਵੀ ਮੰਨ ਨਹੀ ਭਰ ਰਿਹਾ ❤❤

  • @SukhwinderSingh-hb7yq
    @SukhwinderSingh-hb7yq 2 роки тому +9

    Bohot sohna geet veere.... Rabb chardikala vich rakhe tainu 🙏🙏🙏

  • @manjinderram8201
    @manjinderram8201 2 роки тому +8

    Waheguru ji mehar kre hamesha ehna sache bandya te...we proud of you both

  • @kuldeepbains6806
    @kuldeepbains6806 Рік тому +1

    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @jasskaur7005
    @jasskaur7005 2 роки тому +1

    Veere Salaam aa teri Kalam nu 👍👍
    6 min ch sara ithaas likhta
    Punjab nu lodd aa tuhade warge kalakaara di❤️❤️

  • @gurrsingh
    @gurrsingh Рік тому +2

    Ithaas pado saare pana ki si waheguru ji

  • @ranjeetmusicacademy8232
    @ranjeetmusicacademy8232 2 роки тому +11

    Wah ji bahut badiya Lyrics and singing ba-kmal he ji waheguru chardi kla ch rakhe 👍❤️👏

  • @prabhjotsingh-ww4lj
    @prabhjotsingh-ww4lj Рік тому +3

    ਅਸੀ ਬਹੁਤ ਧੰਨਵਾਦੀ ਹਾ ਵਿਰਾਸਤ ਸੰਧੂ ਅਤੇ ਸਤਿਗੁਰੂ ਸਿੰਘ ਜੀ ਦੇ

  • @karamjeetsingh1082
    @karamjeetsingh1082 Рік тому +1

    ਵੀਰੇ ਇਤਿਹਾਸ ਤੋਂ ਜਾਣੂੰ ਕਰਵਾਓਣ ਲਈ ਤੁਹਾਡਾ ਧੰਨਵਾਦ।🙏 ਬਹੁਤ ਸੋਹਣੀ ਪਹਿਲ ਕਦਮੀ ਬਾਕੀਆਂ ਨੂੰ ਵੀ ਅਕਲ ਆਵੇਗੀ।👌

  • @keshakesha6965
    @keshakesha6965 Рік тому +2

    Bahut sohna ji song nahi eh ithas hai mere sohne Punjab te mere guru sahib da
    Me kismat wala ha menu Punjab di es mitthi vich peda hon da maan dita Raab ne

  • @buntyjatt5567
    @buntyjatt5567 2 роки тому +23

    ਵਾਹਿਗੁਰੂ ਜੀ ਕੌਮ ਇੱਕ ਹੋਣ ਦੀ ਸੁਮਤ ਬਖ਼ਸ਼ੇ 🙏🙏🙏

  • @sukhwindersingh-fm3us
    @sukhwindersingh-fm3us 2 роки тому +10

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

    • @Orionbelt-m7
      @Orionbelt-m7 Рік тому

      Waheguru g ki khalsa
      Waheguru g ki fateh🙏🙏🙏

  • @gagandeepsingh1526
    @gagandeepsingh1526 2 роки тому +7

    Very nice brother...all the parts of this series is a history teller..which will help to know our next generation even this generation who Sikhs are..and hats off the lyricist who write such a great history.

  • @JagdeepSingh-ef2to
    @JagdeepSingh-ef2to Рік тому +1

    ਬਹੁਤ ਵਧੀਆ ਵੀਰ ਜੀ ਇਤਿਹਾਸ ਕਿੱਥੇ ਪੜਦੇ ਨੇ ਅੱਜ ਕੱਲ੍ਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ