ਵੰਡੇ ਹੋਏ ਪੰਜਾਬ ਦਾ ਦਰਦ ਰੱਖਣ ਵਾਲੇ Nasir, Anjum ਤੇ Hanjra ਅਸਲ ‘ਚ ਕੌਣ ਨੇ ?

Поділитися
Вставка
  • Опубліковано 28 жов 2024

КОМЕНТАРІ • 37

  • @akharofficial
    @akharofficial  2 місяці тому +4

    ਪੂਰੀ ਇੰਟਰਵਿਊ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ:-
    ua-cam.com/video/Neth0monj_8/v-deo.html

  • @baljitrandhawa8705
    @baljitrandhawa8705 2 місяці тому +8

    ਸਾਰੇ ਪੰਜਾਬੀ ਵੀਰਾਂ ਨੂੰ ਸਲਾਮ ਤੇ ਸਤਿ ਸ੍ਰੀ ਆਕਾਲ ਜੀ ❤

  • @baldishkaur9953
    @baldishkaur9953 2 місяці тому +7

    Nasir Dhillon mera sohna putt ❤❤

  • @SukhwinderSingh-wq5ip
    @SukhwinderSingh-wq5ip 2 місяці тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @meerabsidhu4392
    @meerabsidhu4392 2 місяці тому +9

    Nasir dhillon .azum sroya.vikaas .sami ..eh sab nu dekh k dil khush ho janda ..chrda punjab

  • @Gill-mp9vt
    @Gill-mp9vt 2 місяці тому +6

    ਗੁਰਚੇਤ ਚਿੱਤਰਕਾਰ, ਨਾਸਿਰ ਢਿੱਲੋਂ, ਅੰਜੁਮ, ਜ਼ੇਬੀ ,ਸੈਮੀ,ਵਕਾਰ, ਇਹ ਉਹ ਟੀਮ ਹੈ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ,ਜੋ ਵਿਛੜੇ ਮਿਲਾ ਰਹੇ ਹਨ, ਬਾਬੇ ਨਾਨਕ ਦੀ ਧਰਤੀ ਨੂੰ ਇੱਕ ਰੱਖਣਾ ਦਿਲ ਵਿੱਚ ਹੈ, ਚੜਦੇ ਅਤੇ ਲਹਿੰਦੇ ਦੀ ਲੀਕ ਛੇਤੀ ਖ਼ਤਮ ਹੋ ਜਾਵੇ ਤਾਂ ਉਹ ਇੰਨ੍ਹਾਂ ਲਈ ਐਵਾਰਡ ਹੋਵੇਗਾ

  • @virtuosoproductions4589
    @virtuosoproductions4589 2 місяці тому +3

    ਸੱਚ ਹੈ

  • @shawindersingh6931
    @shawindersingh6931 2 місяці тому +10

    🌹very nice vlog🌹ਬਾਈ ਜੀ ਹੁਣ ਪੂਰਾ ਫੁੱਲ ਸਾਇਜ apple ਫੋਨ ਲੈਕੇ ਜਰੂਰ ਦਿਓ ਸਰੋਆ ਸਾਹਿਬ ਨੂੰ🌹ਸਾਂਝਾ ਪੰਜਾਬ ਫਿਲਮ ਬਹੁਤ ਵਧੀਆ ਬਣਾਈ ਤੁਸੀ🌹ਫਿਲਮ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ🌹ਬਾਬਾ ਜੀ ਵਾਲਾ ਸੀਨ ਵੇਖ ਕੇ🌹

    • @AvtarSingh-ls1ux
      @AvtarSingh-ls1ux 2 місяці тому +1

      Veer anjum 22 kol hagga a pukh n maaf karna apne Punjab india ch

  • @BilalSanpal
    @BilalSanpal 2 місяці тому +1

    ❤❤❤❤❤Love from Punjab Pakistan Faisalabad ❤❤❤❤❤

  • @WaseemKhan-qb9ky
    @WaseemKhan-qb9ky 2 місяці тому +6

    Paa ji 🙏 Love respect from Lahore ❤

  • @rajvirsingh4484
    @rajvirsingh4484 2 місяці тому +1

    ਜਿਉਦੇ ਵਸਦੇ ਰਹੋ ਬਾਈl

  • @mohinderbhumbla1334
    @mohinderbhumbla1334 2 місяці тому +2

    Very nice video.keep it up Gurtej.Waheguru bless you.Ameen

  • @jagirjosan4521
    @jagirjosan4521 2 місяці тому +2

    Zindabad

  • @gurdeepsingh1616
    @gurdeepsingh1616 2 місяці тому +4

    Too good ji

  • @bhagwansingh6976
    @bhagwansingh6976 2 місяці тому

    Very nice 👍❤

  • @Punjabilehar6
    @Punjabilehar6 2 місяці тому

    ❤❤❤

  • @gurmeetsingh3869
    @gurmeetsingh3869 2 місяці тому +3

    Very good

  • @gurditsingh1792
    @gurditsingh1792 2 місяці тому +2

    ਕਾਸ਼ ਕਿਤੇ ਸਾਨੂੰ ਵੀ ਮੌਕਾ ਮਿਲੇਗਾ 🙏

  • @sadiqmasih3215
    @sadiqmasih3215 2 місяці тому +2

    All r very good personnel

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਗੁਰਚੇਤ ਜੀ ਸਾਡੇ ਪਿੰਡ ਵੀ ਪਾਕਿਸਤਾਨ ਵਿੱਚ ਹੇ ਬਾਪੂ ਜੀ ਬੁਹਤ ਹੀ ਯਾਦ ਕੀਤੀ ਜਾਂਦਾ ਜੇ ਲਾਇਲਪੁਰ ਹੈ ਸਾਡੇ ਪਿੰਡ ਜਾਣ ਜੀ ਕਿਰਪਾ ਕਰਕੇ ਅਸੀਂ ਕੋਈ ਵੀ ਵਿਜ ਮਿਲਣ ਕੀ ਨਹੀਂ ਪਿਤਾ ਜੀ ਨਹੀਂ ਜਾਣ ਚਾਹੁੰਦੇ ਪਰ ਅਸੀਂ ਜਾਣ ਤੇ ਪਿਤਾ ਜੀ ਜਨਮ ਪਿੰਡ ਦੀ ਮਿੱਟੀ ਲਿਆ ਹੈ ਦਿਸੇ ਜੀ

  • @royalgamer6757
    @royalgamer6757 2 місяці тому +3

    ਵੀਰ ਨਾਸਿਰ ਢਿੱਲੋਂ ਵੀਰ ਨਾਲ ਲਵਲੀ ਵੀਰ ਵੀ ਪਹਿਲਾਂ ਪਹਿਲਾਂ ਆਇਆ ਸੀ,, ਉਸਦਾ ਜਿਕਰ ਵੀ ਕਰਿਆ ਕਰੋ

    • @MANJITSINGH-iu8bc
      @MANJITSINGH-iu8bc 2 місяці тому

      ਉਸਦਾ ਨਾਂ ਪਤਾ ਨਹੀਂ ਕਿਉਂ ਨਹੀਂ ਲਿਆ ਜਾ ਰਿਹਾ।
      ਸ਼ਾਇਦ ਨਾਸਿਰ ਢਿੱਲੋਂ ਅਤੇ ਭੁਪਿੰਦਰ ਸਿੰਘ ਲਵਲੀ ਵਿੱਚ ਕੋਈ ਮੱਤਭੇਦ ਹੋਣ।

    • @royalgamer6757
      @royalgamer6757 2 місяці тому

      @@MANJITSINGH-iu8bc ਕੁਝ ਨੀ ਕਿਹਾ ਜਾ ਸਕਦਾ

  • @harvindersidhu530
    @harvindersidhu530 2 місяці тому +6

    nasir dhillon is a great person -

  • @harpreet8735
    @harpreet8735 2 місяці тому +2

    Good

  • @BhupinderSingh-kf2ng
    @BhupinderSingh-kf2ng 2 місяці тому +6

    Dono Punjab jindda bad I'm from hariyana

  • @Gill-mp9vt
    @Gill-mp9vt 2 місяці тому +5

    ਦਲਾਲ ਮੀਡੀਆ ਨੇ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ, ਪਰ ਹਰ ਸਾਲ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦਰਸ਼ਨ ਕਰਨ ਲਈ ਹਜ਼ਾਰਾਂ ਸ਼ਰਧਾਲੂ ਜਾਂਦੇ ਹਨ, ਕਦੇ ਕੋਈ ਹਮਲਾ ਨਹੀਂ ਹੋਇਆ,,, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਉੱਤੇ ਅਪਰਾਧੀ ਨਹੀਂ

  • @Property_wala_
    @Property_wala_ 2 місяці тому +4

    Pakistan sy love you

  • @mohinderbhumbla1334
    @mohinderbhumbla1334 2 місяці тому +4

    Gurchet ji usda name Anjuman nahin,Anjum Saroa hai.Anjuman da matlab(meaning) hor hai.

  • @surinderpalsingh485
    @surinderpalsingh485 Місяць тому

    Love for Zaibi hanjra, Nasir dhillon, Anjum saroya, Nasir Kasana, Waqar bhinder, Waqas and Baba Shahid Shabbier saab ❤❤❤❤❤

  • @ABIDKHAN-mq9bp
    @ABIDKHAN-mq9bp 2 місяці тому +3

    پورا پنجاب زندہ باد

  • @TheRajputsHistory
    @TheRajputsHistory 2 місяці тому +3

    💚💚💚💚💚🇮🇳🇮🇳🇮🇳🇵🇰🇵🇰🇵🇰

  • @johalhundalmusicofficial
    @johalhundalmusicofficial 2 місяці тому +1

    Very nice ❤

  • @baldishkaur9953
    @baldishkaur9953 2 місяці тому +1

    ❤❤❤❤❤❤