Ludhiana Police is in trouble ! ਕਸੂਤੀ ਘਿਰੀ Ludhiana Police ! 10 ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ!

Поділитися
Вставка
  • Опубліковано 24 січ 2025

КОМЕНТАРІ • 182

  • @LakhwinderSingh-xb4id
    @LakhwinderSingh-xb4id 8 місяців тому +56

    ਬਹੁਤ ਵਧੀਆ ਕੰਮ ਕੀਤਾ ਗਿਆ ਹੈ ਰਾਜਸਥਾਨ ਪੁਲਸ ਨੇ, ਪੰਜਾਬ ਪੁਲਿਸ ਇਕ ਨੰਬਰ ਦੀ ਭ੍ਰਿਸ਼ਟ ਹੋ ਕੇ ਰਹਿ ਗਈ ਹੈ ਇਸਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਹੈ।

  • @AmarjitSingh-eq3rl
    @AmarjitSingh-eq3rl 8 місяців тому +30

    ਸਾਡਾ ਸਿਸਟਮ ਹੀ ਗਲਤ ਹੈ ਜਦ ਅਫੀਮ ਭਾਰਤ ਵਿਚ ਹੁੰਦੀ ਹੈ ਉਥੇ ਤਾ ਲੋਕਾਂ ਤੇ ਅਫੀਮ ਦਾ ਕੇਸ ਦਰਜ ਨਹੀ ਹੁੰਦਾ ਪੰਜਾਬ ਵਿੱਚੋ ਜਾਂਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀ

  • @BSSAPP
    @BSSAPP 8 місяців тому +39

    ਪੁਲਸ ਵਾਲੇ ਸੋਚਦੇ ਆ ਅਸੀ ਜੋ ਮਰਜ਼ੀ ਕਰੀ ਜਾਈਏ।

  • @baljindershah9373
    @baljindershah9373 8 місяців тому +33

    ਰੱਬ ਹੀ ਬਚਾਵੇ ਪੰਜਾਬ ਪੁਲਿਸ ਤੋਂ ।

  • @jassilovepreet6496
    @jassilovepreet6496 8 місяців тому +26

    ਜਦੋਂ ਪੰਜਾਬ ਪੁਲੀਸ ਦੂਜਿਆਂ ਤੇ ਜੂਠੇ ਪਰਚੇ ਕਰਦੀ ਹਾ ਮੇਰੇ ਛੋਟੇ ਬਚੇ 14 ਸਾਲ ਦੇ ਤੇ ਜੂਠੇ ਪਰਚੇ ਕੀਤੇ ਗਏ ਹਨ ਇੰਕੁਵਾਰੀ ਬਾਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਉ ਕਿ poliice ਨੂੰ cm ਆਫਿਸ ਤੋ ਫੋਨ ਆ ਜਾਂਦਾ ਹਾਂ ਮੈ ਗੁਰਦੀਪ ਸਿੰਘ ਫੌਜੀ ਫਾਜ਼ਿਲਕਾ bsf ਪੱਤਰ ਕਾਰ ਵੀਰ ਜੀ ਮੇਰੀ ਖ਼ਬਰ ਲਾਉ ਪਲੀਜ sir

    • @AvtarSingh-ui7pv
      @AvtarSingh-ui7pv 7 місяців тому +1

      Bilkul sahi ha je kr vir ji di gll sahi ha ji ta ina di kahbr jarur lagni cahi di ha ji

    • @naseebchand8371
      @naseebchand8371 7 місяців тому

      ਝੂਠਾ ਪਰਚਾ ਦਰਜ ਕਰਨ ਲਈ ਪੁਲਿਸ ਪੈਸਾ ਲੈਦੀ ਹੈ ਫਿਰ ਇਨਕੁਆਰੀ ਵਿਚ ਪੁਲਿਸ ਅਫਸਰ ਮੋਟਾ ਪੈਸਾ ਖਾਂਦੇ ਹਨ ਪੁਲਿਸ ਤੇ ਕੋਈ ਕੇਸ਼ ਨਹੀਂ ਚੱਲਦਾ,, ਫਿਰ ਪੁਲਿਸ,ਜੱਜ, ਵਕੀਲ ਹੀ ਲੋਕਾਂ ਨੂੰ ਮਿਲੀ ਭੁਗਤ ਨਾਲ ਲੋਕਾਂ ਨੂੰ ਲੁੱਟਦੇ ਹਨ ਇਹ ਹੈ ਭਾਰਤ ਦਾ ਕਾਨੂੰਨ

  • @gurmukhsingh2059
    @gurmukhsingh2059 8 місяців тому +97

    ਮਲੇਰਕੋਟਲੇ ਦਰਜੀ ਨੇ ਪੰਜਾਬ ਪੁਲਸ ਤੋਂ ਵਰਦੀ ਦੀ ਸਿਲਾਈ ਦੇ ਪੈਸੇ ਮੰਗੇ ਤਾਂ ਉਸ ਤੇ 5 ਕਿਲੋ ਅਫੀਮ ਦਾ ਕੇਸ ਪਾ ਦਿੱਤਾ

    • @sukhdeepsingh-chauhan
      @sukhdeepsingh-chauhan 8 місяців тому +3

      5 ਕਿਲੋ ਅਫੀਮ ਵਰਦੀ ਨਾਲੋ ਸਸਤੀ ਆੲ 🤔🤔

    • @SonuRawat-v7x
      @SonuRawat-v7x 8 місяців тому +2

      😂😂😂😂😂😂😂😂

    • @RinkuRinku-ie6qk
      @RinkuRinku-ie6qk 8 місяців тому

      Shi gall aa bro

    • @Mannat-ne7wu
      @Mannat-ne7wu 8 місяців тому

      Bilkul sahi gal a y ji

    • @SonuRawat-v7x
      @SonuRawat-v7x 8 місяців тому

      Police lain gye honi a 5 kilo afeem sala anpad log

  • @harjinderghoman
    @harjinderghoman 8 місяців тому +57

    ਜੇ ਪੁਲਿਸ ਮੁਲਾਜ਼ਮ ਦੋਸ਼ੀ ਹਨ ਤਾਂ ਤਿਹਾੜ ਜੇਲ ਵਿਚ ਭੇਜ ਦੇਣਾਂ ਚਾਹੀਦਾ ਹੈ

    • @malakdeol2249
      @malakdeol2249 8 місяців тому +6

      Nhi bai g dibrugarh bhejna chahida a

    • @SonuRawat-v7x
      @SonuRawat-v7x 8 місяців тому

      Bhrava pehla gal smj lya kro jehna da fir vich name a uho ta la k hi ni aye munda nu jehda la k aye na uhna da name hi ni paya fir vich eha sara beksur na veer

    • @malakdeol2249
      @malakdeol2249 8 місяців тому

      @@SonuRawat-v7x bhrawa naam howe ya na howe. Police ne arest Ludhiana payi a jdo ki bnde nu jodhpur to chak ke lyanda a. Proof lyi firde aa jodhpur police.. munde di family ne v bahut vdi game kiti aa . Pr es vaar police nu koi apne to vadda 2 numberi mil gya

    • @mohindersingh4906
      @mohindersingh4906 8 місяців тому

      H.ji teyar jail nahi dibru gar jail asam bhajo

    • @JindSamra
      @JindSamra 8 місяців тому

      ​@@malakdeol2249❤❤❤

  • @manjitsinghkhalsa558
    @manjitsinghkhalsa558 8 місяців тому +17

    ਬਾਈ 2 ਮਹੀਨੇ ਤੋਂ ਰਾਜਸਥਾਨ ਪੁਲਿਸ ਇਹੀ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਸੀ ਜਦੋਂ ਸਬੂਤ ਪੱਕੇ ਹੋ ਗਏ ਅਗਲਿਆਂ ਨੇ ਕੇਸ ਠੋਕਤਾ ਕੰਜਰਾਂ ਖ਼ਿਲਾਫ਼

    • @naseebchand8371
      @naseebchand8371 7 місяців тому

      ਕੋਈ ਵੀ ਵਕੀਲ ਪੁਲਿਸ ਵਿਰੂੱਧ ਕੇਸ਼ ਨਹੀਂ ਲੜਦਾ ਕੋਈ ਹੈ ਤਾਂ ਦੱਸੋ

  • @BSSAPP
    @BSSAPP 8 місяців тому +15

    ਪੰਜਾਬ ਵਿੱਚ ਹੁਣ ਮੁੰਡੇ ਘੱਟ ਗਏ ਹੁਣ ਰਾਜਿਸਥਾਨ ਤੋ ਢੋਣ ਲੱਗ ਪਏ।

  • @mahinderpal9404
    @mahinderpal9404 8 місяців тому +31

    ਪੰਜਾਬ ਪੁਲਸ ਵਿੱਚ ਪੁਰਾਣੇ ਕਰਮਚਾਰੀਆਂ ਅਤੇ ਅਫ਼ਸਰਾਂ ਨੇ ਨਵੇਂ ਭਰਤੀ ਹੋਏ ਸਿਪਾਹੀ, ਹੌਲਦਾਰ, ਏ ਐਸ ਆਈ, ਐਸ ਆਈ ਅਤੇ ਐਸ ਐਚ ਓ ਨੂੰ ਸਿਖਲਾਈ ਦੇ ਕੇ ਵੀ ਭ੍ਰਿਸ਼ਟ ਬਣਾ ਦਿੱਤਾ ਹੈ। ਐਫ ਆਈ ਆਰ ਦਰਜ ਹੋਈ ਹੈ ਜੋ ਕਿ ਵਧੀਆ ਹੋਇਆ ਹੈ।

    • @RanjitsinghSingh-rn5hp
      @RanjitsinghSingh-rn5hp 8 місяців тому +2

      ਜਿੰਨੀਆਂ ਮਰਜੀ fir ਦਰਜ ਕਰ ਲੈਣ ਕਰਨੀ ਪੁਲਿਸ ਨੇ ਆਪਣੇ ਮੁਲਾਜਮ ਨੂੰ ਬਚਾਉਣ ਚੋਂ ਮੱਦਦ ਕਾਣੀ ਹੈ

    • @mahinderpal9404
      @mahinderpal9404 8 місяців тому +1

      @@RanjitsinghSingh-rn5hp ਗੱਲ਼ ਤਾਂ ਆਪ ਜੀ ਦੀ ਸਹੀ ਹੈ ਪਰ ਇਸ FIR ਦਰਜ ਕੀਤੇ ਜਾਣ ਨਾਲ ਇਹ ਭ੍ਰਿਸ਼ਟ ਕਰਮਚਾਰੀ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਆਣ ਕੇ ਲੋਕਾਂ ਵਿੱਚ ਬਦਨਾਮ ਹੋਣਗੇ।

  • @JujharSingh-te3sh
    @JujharSingh-te3sh 8 місяців тому +11

    बहुत बढ़िया.... राजनाथ पुलिस...keep it up

  • @amitbansal1012
    @amitbansal1012 8 місяців тому +10

    Bahut vadia hoyia

  • @charnjitsingh9267
    @charnjitsingh9267 8 місяців тому +3

    ਪੁਲਿਸ ਦੀ ਮਰਜ਼ੀ ਕਿਸੇ ਤੇ ਪਰਚਾ ਦਰਜ਼ ਕਰ ਦੇਵੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਹਿਲਾਂ ਵੀ ਚੰਡੀਗੜ੍ਹ ਵਿੱਚ ਅਫੀਮ ਦਾ ਪਰਚਾ ਦਰਜ਼ ਕੀਤਾ ਬੰਦਾ ਰਾਜਪੁਰਾ ਤੋਂ ਫੜਿਆ ਪੁਲਿਸ ਕਹਿੰਦੀ ਝੋਲਾ ਚੁੱਕੀ ਫਿਰਦਾ ਸੀ ਚੰਡੀਗੜ੍ਹ ਵਿੱਚ ਹਾਈਕੋਰਟ ਵਿਚ ਮਾਮਲਾ ਪੁਹੰਚ ਗਿਆ

  • @vehlijantagaming2731
    @vehlijantagaming2731 8 місяців тому +8

    ਪੁਲਿਸ ਵਾਲੇ ਸਮਝਦੇ ਹਨ ਕਿ ਸਾਡੇ ਤੇ ਕੋਈ ਵੀ ਕਾਨੂੰਨ ਨਹੀਂ ਲਾਗੂ ਕਾਨੂੰਨ ਸਿਰਫ ਗਰੀਬ ਲੋਕਾਂ ਤੇ ਹੀ ਲਾਗੂ ਹੈ

  • @bodhsingh3640
    @bodhsingh3640 8 місяців тому +6

    राजस्थान पुलिस ने बहुत ही बारिया किया।
    Weldon RAJ police

  • @GurbachansinghBachan-mc8jh
    @GurbachansinghBachan-mc8jh 8 місяців тому +11

    ਪੰਜਾਬ ਪੁਲਿਸ ਤੇ ਪਰਚਾ ਦਰਜ ਕੀਤਾ ਰਾਜਸਥਾਨ ਪੁਲਸ ਨੇ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਹਰਿਆਣਾ ਪੋਲਿਕ ਤੇ ਪਰਚਾ ਨਹੀਂ ਕਰ ਸਕੀ

  • @gurminderkaur2626
    @gurminderkaur2626 8 місяців тому +4

    ਭਗਵੰਤ ਮਾਨਾ ਹੁਣ ਇਹਨਾਂ ਨੂੰ ਵੀ ਦਿਬਰੂਗੜ੍ਹ ਭੇਜ ਦੇਹ

  • @singhbhupinder3012
    @singhbhupinder3012 8 місяців тому +18

    Rajasthan Police 👮‍♀️ Nice Work Against Punjab Police 🙏.

    • @vickypurba
      @vickypurba 8 місяців тому +3

      We appreciate with RAJASTHAN POLICE

  • @BaljitBhatti-m3g
    @BaljitBhatti-m3g 8 місяців тому +14

    ਇਹਨਾ ਸਾਰੇ ਮੁਲਾਜਮਾਂ ਨੂੰ ਕਾਲੇ ਪਾਣੀ ਦੀ ਸਜਾ ਹੋਣੀ ਚਾਹੀਦੀ ਆ।

  • @sattibains4818
    @sattibains4818 8 місяців тому +12

    Very good

  • @bhupindersingh4084
    @bhupindersingh4084 8 місяців тому +19

    ਪੰਜਾਬ।ਪੂਲਿਸ।ਤੇਰਾਜਸਥਾਨ।ਠਾਣੇ।ਚn.d.p.s.ਅਧੀਨ।ਕੇਸ।ਦਰਜ।ਕੀਤਾ।ਜਾਵੇ

  • @VirSingh-nj3dc
    @VirSingh-nj3dc 7 місяців тому

    ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਖ਼ਿਲਾਫ਼ FIR ਦਰਜ਼ ਕਰਕੇ ਬਹੁਤ ਵਧੀਆ ਕਾਰਵਾਈ ਕੀਤੀ ।ਇਹਨਾਂ ਨੂੰ ਕਰੜੀ ਸਜ਼ਾ ਦਿੱਤੀ ਜਾਵੇ।ਨੌਕਰੀਆਂ ਤੋਂ ਬਰਖਾਸਤ ਕਰੋ।
    ਪੰਜਾਬ ਪੁਲਿਸ ਝੂਠੇ ਕੇਸ ਬਣਾਉਣ ਦੇ ਬਹੁਤ ਮਾਹਿਰ ਹਨ ।ਇਥੇ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਦੇ ਅਜਨਾਲੇ ਦਾ ਝੂਠੇ ਕੇਸ ਨੂੰ ਛਡਾਉਣ ਅਤੇ ਕੁਲਵਿੰਦਰ ਕੌਰ ਦੇ ਕੰਗਨਾ ਨੂੰ ਥੱਪੜ ਮਾਰਨ ਦਾ ਕਾਰਵਾਈ/ ਫਾਰਮੂਲਾ ਕੰਮ ਹੀ ਕਰੇਗਾ

  • @labhsingh661
    @labhsingh661 8 місяців тому +3

    ਇਹਨਾ ਦੁਸ਼ਟਾਂ ਨੇ ਬਹੁਤ ਸਾਰੇ ਬੇਗੁਨਾਹ ਇਸੇ ਤਰਾਂ ਝੂਠੇ ਫਸਾਏ ਹੋਏ ਹਨ। ਇਹ ਦੁਸ਼ਟ ਬਚਣੇ ਨਹੀਂ ਚਾਹੀਦੇ।

  • @navindersingh4275
    @navindersingh4275 8 місяців тому +1

    ਪੰਜਾਬ ਪੁਲਿਸ ਕਨੂੰਨ ਨੂੰ ਨਹੀ ਮੰਨਦੀ । ਬੰਦੇ ਨੂੰ ਫੜਦੀ ਜਾਂ ਚੁਕਦੀ ਕਿਤੋਂ ਹੈ ਤੇ ਗਿਫਤਾਰੀ ਕਿਤੋ ਰਿਕਾਰਡ ਵਿਚ ਪਿਊਦੀ ਹੈ ।ਇਸ ਕੇਸ ਵਿਚ ਪੂਰਾ ਸਚ ਸਾਹਮਣੇ ਆਉਣਾ ਚਾਹੀਦਾ ਹੈ

  • @JaswantsinghMittu
    @JaswantsinghMittu 8 місяців тому +9

    BOHAT BATYA HOYA SHALYA TE

  • @Landu-hn1ge
    @Landu-hn1ge 7 місяців тому +1

    Salute to Rajasthan police 🚔 Nahi te kise nirdosh di life Kharab ho jani ce

  • @jassaman8951
    @jassaman8951 8 місяців тому +1

    ਸ਼ੁਕਰ ਹੈ ਕਿਸੇ ਗ਼ਰੀਬ ਦੀ ਤਾਂ ਸੁਣੀ ਗਈ

  • @kuldeepkaur-uw8tn
    @kuldeepkaur-uw8tn 8 місяців тому +3

    ਪੰਜਾਬੀਆ ਨੂੰ ਹੀ ਮਾਰ ਸਕਦੇ ਇਹ ਹੋਰ ਕਿਸੇ ਨੂੰ ਹੱਥ ਨੀ ਲਾ ਸਕਦੇ

  • @ManjeetSingh-qe5vz
    @ManjeetSingh-qe5vz 8 місяців тому +11

    Punjab police not good 💯💯

  • @JaswinderSingh-bm4lc
    @JaswinderSingh-bm4lc 7 місяців тому

    ਜੇ ਜਿਮੇਦਾਰ ਬੰਦਾ ਗਲਤੀ ਕਰੇ, ਤਾਂਲੀਬਾਨ ਵਾਗੂਂਸਜਾ ਹੋਣੀ ਚਾਹੀਦੀ ਹੈ ਇਮਾਨਦਾਰੀ ਘੰਟਿਆਂਵਿਚ ਹੀ ਆ ਜਾਵੇਗੀ

  • @GurmailSingh-nd9hc
    @GurmailSingh-nd9hc 8 місяців тому +2

    Very Good Rajasthan Police

  • @satwantsingh3067
    @satwantsingh3067 8 місяців тому +9

    Fir di coppy dio ji

  • @tarlochansingh3590
    @tarlochansingh3590 8 місяців тому +3

    ਨਿਆਂ ਮਿਲਨਾ ਚਾਹੀਦਾ ਹੈ

  • @JaspalSingh-rf7sl
    @JaspalSingh-rf7sl 8 місяців тому +3

    Rajsthan---Police----Zindabad

  • @megngasingh9306
    @megngasingh9306 8 місяців тому

    ਇਹ।ਤਾ।ਇਕੱਲੀ।ਪੰਜਾਬ।ਪੁਲਸ।ਨਹੀ।ਇਹ।ਪੰਜਾਬ।ਸਰਕਾਰ।ਦਾ।ਵੀ।ਹੱਧ।ਜਰੂਰ
    ।ਹੋਣਾਹੈ।

  • @KrishanKumar-nv8tq
    @KrishanKumar-nv8tq 8 місяців тому +3

    Sat Nam Sri waheguru Ji 🙏🏻

  • @Hacsukh
    @Hacsukh 8 місяців тому +1

    ਕਮਾਲ ਐ, ਪੁਲਸ ਤੇ ਪਰਚਾ,???
    ਰਾਜਸਥਾਨ ਵਾਲਿੳ, ਪਾਣੀ ਥੋਨੂੰ ਅਸੀ ਦਈਏ, ਮਾਲ ਤੁਸੀ ਬਾਹਰਲੇ ਲੋਕਾਂ ਨੂੰ ਵੰਡੋ,
    ਇਹ ਤਾ ਫੇਰ ਨਮਕਹਰਾਮੀ ਹੋਈ ਨਾ।

  • @suminderjeetsingh6767
    @suminderjeetsingh6767 8 місяців тому +2

    Working of Rajasthan police is appreciated

  • @Landu-hn1ge
    @Landu-hn1ge 7 місяців тому +1

    NDPS Act de 80% case farzi han Punjab state ch par afsos sade desh ch justice nahi milda ulti saja mildi 😢 hai 😢

  • @birsingh6954
    @birsingh6954 8 місяців тому +2

    Ralston polic jinda baad good good good good good good👍👍👍👍👍

  • @JaspalSingh-rf7sl
    @JaspalSingh-rf7sl 8 місяців тому +3

    Good

  • @balveersing7534
    @balveersing7534 8 місяців тому +1

    Very good Man sahib ji

  • @PARGATSINGH-fz6ek
    @PARGATSINGH-fz6ek 8 місяців тому +2

    Rajsthan police very good

  • @ShivjitSingh-vv8dv
    @ShivjitSingh-vv8dv 8 місяців тому +8

    Punjab police di hi galti niklu jithe marji mere kolo likhva lavo, kyonki Punjab police hamesha dhakka kardi aayi ah

    • @NirmalSingh-bz3si
      @NirmalSingh-bz3si 8 місяців тому

      Kio k tere punjab police ne gand kutti hou ? 😂😂

  • @kingstarvloggertravllerdesi
    @kingstarvloggertravllerdesi 8 місяців тому

    Rajsthan police jindabad

  • @jagdishsingh2362
    @jagdishsingh2362 8 місяців тому +2

    Shameful act of pp

  • @jagdeepsinghjagdeepsingh2984
    @jagdeepsinghjagdeepsingh2984 8 місяців тому

    ਪਾਸਪੋਰਟ ਦੀ ਇਨਕੁਆਇਰੀ ਦਾ 20000ਮੰਗਦੇ ਰਹਿੰਦੇ ਨਾ ਜਗਰਾਓ ਪੁਲਸ ਵਾਲੇ

  • @tarsemsingh8861
    @tarsemsingh8861 8 місяців тому +1

    V good

  • @sarabjitsidhu1060
    @sarabjitsidhu1060 8 місяців тому +3

    Rajsutan police good 2parcha karna chaide

  • @knowledgegrow4500
    @knowledgegrow4500 8 місяців тому

    ਸ਼ੁਕਰ ਆ ਕਿਸੇ ਸਟੇਟ ਦੀ ਪੁਲਸ ਚ ਇਮਾਨਦਾਰੀ ਬਾਕੀ ਆ

  • @jagsirsingh9363
    @jagsirsingh9363 8 місяців тому

    Rajasthan police good job

  • @tejindersingh4588
    @tejindersingh4588 7 місяців тому

    V Good 👍 CM MAAN

  • @manjitsinghkhalsa558
    @manjitsinghkhalsa558 8 місяців тому

    ਬਾਈ ਹੋਮ ਮਨਿਸਟਰ ਤੇ ਵੀ ਪਰਚਾ ਦਰਜ਼ ਕਰੋ ਤੇ ਡੀਜੀਪੀ ਪੰਜਾਬ ਉੱਤੇ ਵੀ

  • @ninjassatnamsingh4938
    @ninjassatnamsingh4938 8 місяців тому

    Great job g

  • @BhupinderArora-u8g
    @BhupinderArora-u8g 8 місяців тому

    Punjab Police is a crooked, I’m from Canada. I had lots of problems from Amritsar Police station.
    👎👎👎👎👎👎👎👎👎

  • @govindrai7900
    @govindrai7900 7 місяців тому

    Same on Punjab police very crypt dpm pp very good work rj police

  • @krishandev6584
    @krishandev6584 8 місяців тому

    Well done, Rajsthan Police

  • @baljinderkumar4479
    @baljinderkumar4479 7 місяців тому

    The government should make strict laws against the police

  • @inderpalsingh7876
    @inderpalsingh7876 8 місяців тому +2

    Punjab police da bura haal hai.....sare dismiss hone chahide ne.... salary ve band hove

  • @DarshanSingh-ox1up
    @DarshanSingh-ox1up 8 місяців тому

    ਡਾਕੂ,ਹੀ, ਪੁਲਿਸ,ਹੋ,ਗੀ

  • @gurpreetbrar9025
    @gurpreetbrar9025 8 місяців тому +1

    ਕੂਚੀ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @jasvindersingh4813
    @jasvindersingh4813 8 місяців тому +1

    Police Walia Nu kush Nahi Hoona Pehla Vee Hoshiarpur Vich Same Hoya See Lakin Sare De Sare Bari Ho Gye Ehna Nu Vee Kush Nahi Hona Kio Kee Rajsthan Police Vee Corrupt Aa Lakin Bahu Ghut Paise Lai ke F I R Cancelled Ho Jandi Court Vich Police Punjab police Dee Help Karke Shadwa Dindi Kio Kee Rajsthan Wale Vee Smuggling Karde Aa

    • @SonuRawat-v7x
      @SonuRawat-v7x 8 місяців тому

      😂😂😂😂😂😂😂

  • @gurbuxsingh7397
    @gurbuxsingh7397 8 місяців тому

    Police never sounds true while showing the place of arrest, it always gives fake report.

  • @KamaljitSandhar-mp5il
    @KamaljitSandhar-mp5il 8 місяців тому

    Allpolice person should sent to dibrugarh jail. NSA

  • @ParmSidhu-nq4iv
    @ParmSidhu-nq4iv 7 місяців тому

    ❤❤❤❤❤❤❤❤❤

  • @dr.rameshsingh2321
    @dr.rameshsingh2321 8 місяців тому

    Jodhpur Rajasthan India

  • @jagdishsingh2362
    @jagdishsingh2362 8 місяців тому +1

    Only BJP NDA PM Modiji forever ruling in BHARATVARASH.

  • @jagdishsingh2362
    @jagdishsingh2362 8 місяців тому +2

    BJP ZINDABAD.

  • @jagdeepsinghjagdeepsingh2984
    @jagdeepsinghjagdeepsingh2984 8 місяців тому

    ਲੁਧਿਆਣਾ ਪੁਲੀਸ ਦਾ ਕੰਮ ਹੀ ਪੈਸਾ ਲੈਣਾ ਹੈ , ਜਗਰਾਓ ਦਾ ਐਸਐਸਪੀ ਦਫ਼ਤਰ ਦੇ ਮੋਨਸੀ ਤੋ ਲੇ ਕੇ ਸਭ ਪੈਸਾ ਲੈਂਦੇ ਨੇ

  • @DeepakSharma-vv2yb
    @DeepakSharma-vv2yb 8 місяців тому

    Panjab police murdhbad

  • @avtarrattol3995
    @avtarrattol3995 8 місяців тому +1

    Kuj nahi hona ,,,,Sab chor han

  • @bhagwantsingh611
    @bhagwantsingh611 8 місяців тому +1

    ਲਾਲਚ😂😂😂😂😂😂😂😂

  • @hardeepbajwa3855
    @hardeepbajwa3855 8 місяців тому

    Hoshiarpur police te vi same ahi parcha hoyia,4 saal ho gaye,

  • @khairaharpalsingh4811
    @khairaharpalsingh4811 8 місяців тому +1

    Punjab Pules galt

  • @jagjeetaulakh4308
    @jagjeetaulakh4308 8 місяців тому

    Ehna mulajma nu jail bhejna chahida

  • @jagdishsingh2362
    @jagdishsingh2362 8 місяців тому +1

    Police is doing which mann saying. APNI state sambhali nhi jaandi Rajsthan BJP de pichhe bhjda ja riha hai. Khumb thappi jaugi.

  • @subedaartera
    @subedaartera 8 місяців тому

    Punjab vich kise kol Afeem di kheti da licence hain?
    Nhi fir feem kitho a rahi a
    Punjab vich koi medicine di company hain?
    Nhi fir v punjab ch SR termatol, prega vrgiyan nasiyan cheja kitho a rahia te kiwe a rahiya, hun ta sarkari hospital ch nasha miln lag giya nasha mukat kendr de nam te, te duji gal sare india nu pta punjab ch IELTS te immigration office jiyada ne te coaching cntr ghat fir oh Rajasthan to punjab ch kihde coching cntr ch o ayeya c, rajsthan ch feem de licence a sbnu pta, baki push gish ta howegi wmk

  • @davindersingh3828
    @davindersingh3828 8 місяців тому

    Sahi kitta .inna di raj.court chngi trha chagg kdawe

  • @kingstarvloggertravllerdesi
    @kingstarvloggertravllerdesi 8 місяців тому

    Suspension pkka hogya yaar

  • @BalwinderSingh-wy3ve
    @BalwinderSingh-wy3ve 8 місяців тому

    Ehna thaga nu dismiss karao to bina nA shado ah kale bhadu police nu badnam karde jhoothe kase banode halke hoe bhadu hn

  • @mridulsood1264
    @mridulsood1264 8 місяців тому

    Punjab police corrupt hai mere tay ve dugri police nay jhoota parcha darj kita chakya gharo ta parchay vich lekya chownk vich nake duran fadeya chalo hun high court quashing lagaye hoye hai jeet ta javage par ludhiana police da bayda gharak jaroor hove ga

  • @dr.rameshsingh2321
    @dr.rameshsingh2321 8 місяців тому

    Comitioner Ludhiana Punjab India

  • @Monu-z6g
    @Monu-z6g 8 місяців тому +1

    Punjab na bachda, police hun nashe vechan nu lagi a

  • @tajindersingh8610
    @tajindersingh8610 8 місяців тому

    Jado es munde kolo nassa freya Singh ta oh jodpur kime chala geya????? Sochan wali gall he

  • @DeepSingh-yp5wu
    @DeepSingh-yp5wu 6 місяців тому

    Bhot vadeya hoya bhot jutta Nasha da parcha Paya na

  • @jagdishsingh2362
    @jagdishsingh2362 8 місяців тому +1

    Nashewaz CM bhagwant mann MURDABAD.

  • @JasPinder-gx3xs
    @JasPinder-gx3xs 8 місяців тому +1

    KANOONUN,SHI,HAI,EAH,LOKA,OUPER,M,NJAIJ,PURCHE,KUTDE,HUN,D,G,P,SAHIB,EAHNA,BEKURTOOTE,OFICERA,AND,KONSTABLA,NOO,BUKHSHIAA,NA,JAVE,GHUR,JAN,PUCHHOOA,NOO,PUTHHE,PAUON, RS DHALIWALL FDK PUNJAB ❤

  • @govindrai7900
    @govindrai7900 7 місяців тому

    Media nu khul k sath dena chida jis tye jhootha parcha hoya pp is very wrong

  • @satnamsingh-kw6bw
    @satnamsingh-kw6bw 8 місяців тому

    Sare coment tan kari jade veer tuci manveer de shehr ton khud pata karo fir tuhanu asliat pata lagu bina vadi Punjab Police ne cace darj nahi kita tuhanu police de khilaf gl milni chahidi bs lag pende

  • @BinniRanveerSingh-wg8du
    @BinniRanveerSingh-wg8du 8 місяців тому +1

    Punjab police badnaam ho rahi hai

  • @HarryJangra-tn7lj
    @HarryJangra-tn7lj 8 місяців тому

    Ehna lokan le special act hona chaheda

  • @manjitsinghrandhawa1487
    @manjitsinghrandhawa1487 8 місяців тому

    Punjab police 84VARGIA KAN KARDI KOJ ATVADI NAI PUNJAB POLICE SHAB TEO VADIA ATVADI NEA

  • @surindersingh-zg6go
    @surindersingh-zg6go 8 місяців тому

    Police ta bannn di karvi hova ji

  • @iqbalbrar2942
    @iqbalbrar2942 8 місяців тому

    Chor police Punjab di

  • @gurnamsinghgurnam-hd5ng
    @gurnamsinghgurnam-hd5ng 8 місяців тому

    Jo afim fhari hai ! Kha ke dekh lo asli hai !nakli

  • @kartersingh-lj6gy
    @kartersingh-lj6gy 8 місяців тому +1

    Punjab police jhoothe parche darj karan Maher hai ihna ne tan gharon chakk ke human right com de jaswant s khaalra nu gayb karta c ih force nahi sarkari gunde ne paise vasuli karan lay ih kujh v kar sakde ne

  • @noorkalsiramgarhia5937
    @noorkalsiramgarhia5937 7 місяців тому

    Veer ji sari panjab police nasha vechan walean nal rali hai

  • @SantramKirar
    @SantramKirar 8 місяців тому

    😊😊

  • @shamshersingh-wi8ox
    @shamshersingh-wi8ox 8 місяців тому +2

    Ludhiana police nashe de (nazaez )fack FIR darj kar dinde ne , te nasha vechan vale nal mill ke nasha vika rahi hai

  • @robinbhatti909
    @robinbhatti909 8 місяців тому

    Lady police ta atte naal prethan vangu lagdi hai,o vichari da koi kasur nahi hona,fir ch naam kato vichari da.

    • @MandeepSingh-mg3or
      @MandeepSingh-mg3or 8 місяців тому

      Ghat koi ni Punjab police ch made bande nu dabde a