ਹੁਣ ਨਹੀਂ ਬਚਦੇ ਡੇਰੇ ਸਿਰਸੇ ਵਾਲੇ, ਫਸ ਗਏ ਨਵੇਂ ਪੰਗੇ 'ਚ !

Поділитися
Вставка
  • Опубліковано 7 лют 2025
  • ਹੁਣ ਨਹੀਂ ਬਚਦੇ ਡੇਰੇ ਸਿਰਸੇ ਵਾਲੇ, ਫਸ ਗਏ ਨਵੇਂ ਪੰਗੇ 'ਚ !
    #latestnews #punjabnews #propunjabtv #punjabnews #newslive #derasirsa
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

КОМЕНТАРІ • 35

  • @jitendernapher5567
    @jitendernapher5567 3 роки тому +7

    ਕੈਪਟਨ ਬਾਦਲ mordabad

  • @makhansingh3117
    @makhansingh3117 3 роки тому +4

    ਗਰੀਬ ਫਸਾ ਕੇ ਪਰਮਾਤਮਾ ਕਦੇ ਮਾਫ ਨਹੀ ਕਰੋ ਜੀ

  • @makhankalas660
    @makhankalas660 3 роки тому +6

    ਇਹ ਧੱਕਾ ਹੋ ਰਿਹਾ ਗਰੀਬ ਮਰਵਾ ਦਿੱਤੇ

  • @JaswinderSingh-xy6ik
    @JaswinderSingh-xy6ik 3 роки тому +6

    ਸਰੀ ਫਸਾਦ ਦੀ ਜੜ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ ਹਨ ਤੇ ਕੈਪਟਨ ਤੇ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ ਹਨ ਏਂ ਨੂ SGPC.. Dsgmc ਤੇ ਪੰਜਾਬ ਤੋ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਜੋ ਪੰਥ... ਪੰਥਕ ਸੰਸਥਾਵਾਂ ਤੇ ਪੰਜਾਬ ਨੂ ਬੱਚਨ ਹੈ ਹੋਰ ਕੋਈ ਰਾਹ ਨਹੀਂ ਹੈ

  • @jitendernapher5567
    @jitendernapher5567 3 роки тому +11

    ਗ਼ਰੀਬ ਫਸਾ ਦਿੱਤੇ ਬਾਦਲਾਂ ਨੂੰ ਵੀ ਫੜੋ

  • @jitendernapher5567
    @jitendernapher5567 3 роки тому +10

    ਵੋਟਾਂ ਨੇੜੇ ਆ ਗਈਆਂ ਅਨੀ ਜਲਦੀ ਫੜ੍ਹ ਲਏ ਗ਼ਰੀਬ ਫਸਾ ਦਿੱਤੇ

    • @jagrajsinghgill1183
      @jagrajsinghgill1183 3 роки тому

      ਇਹ ਸੌਦਾ ਸਾਧ ਜੋ ਬਲਾਤਕਾਰੀ ਤੇ ਹਤਿਆਰਾ ਹੈ ਉਸੇ ਦੇ ਚੇਲੇ ਹਨ ਇਹ ਗਰੀਬ ਹੋ ਸਕਦੇ ਹਨ ਪਰ ਬੇਕਸੂਰ ਨਹੀਂ ਹੈ ।

    • @jagrajsinghgill1183
      @jagrajsinghgill1183 3 роки тому

      ਪਹਿਲਾਂ ਤੋਂ ਨਾਮਯਾਦ ਹੈ

    • @jitendernapher5567
      @jitendernapher5567 3 роки тому

      ਬਾਦਲਾਂ ਨੂੰ ਕਿਉ ਨਹੀ ਫੜ੍ਹ ਰਹੇ

    • @jagrajsinghgill1183
      @jagrajsinghgill1183 3 роки тому

      ਇਹ ਦੋਸ਼ੀ ਹੈ

  • @RanjeetSingh-lh6nm
    @RanjeetSingh-lh6nm 3 роки тому +3

    ਗਰੀਬ ਲੋਕਾਂ ਤੇ ਜੁਲਮ ਕਰਨਾ ਸੌਖਾ ਇਹ ਲੋਕਾਂ ਦੇ ਸੀ ਬੀ ਆਈ ਨੇ ਅੱਠ ਟੈਸਟ ਕਰਵਾਏ ਸਭ ਵਿੱਚੋ ਨਿਰਦੋਸ਼ ਪਾਏ ਗਏ,
    ਜਿਹੜੀ ਗੱਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੱਕਣ ਵਿੱਚ ਪੁਲਿਸ ਨੇ ਪਾਈ ਆ 2015 ਵਿੱਚ ਪੁਲਿਸ ਤੇ ਇਹਨਾਂ ਸਿਆਸੀ ਦਬਾਅ ਉਹਨਾਂ ਇਹ ਵੀ ਦੇਖਿਆ ਵੀ ਇਹ ਗੱਡੀ ਤਾਂ ਬੰਦੇ ਨੇ 2016 ਵਿੱਚ ਖਰੀਦੀ ਆ,
    ਪੁਲਿਸ ਕੌਲ ਕੋਈ ਸਬੂਤ ਨੀ, ਬਿਨਾਂ ਗੱਲ ਤੋਂ ਗਰੀਬ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ,
    ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਜੋ ਬੰਦੇ ਫੜੇ ਗਏ ਸੀ ਉਹਨਾਂ ਨੂੰ ਸਿਆਸੀ ਦਬਾਅ ਹੇਠ ਛੱਡ ਦਿੱਤਾ ਉਹਨਾਂ ਦੇ ਖਾਤਿਆਂ ਵਿੱਚ ਵਿਦੇਸ਼ ਵਿੱਚ ਪੈਸੇ ਆਉਣਾ ਫਿਰ ਉਹਨਾਂ ਦਾ ਟੈਸਟ ਕਰਵਾਉਣ ਤੋ ਨਾ ਕਰਨਾਂ,
    ਬੇਅਦਬੀ ਕਿਸੇ ਨੇ ਬਾਹਰੋ ਨੀ ਕਰੀ ਇਹ ਸਾਡੇ ਜੱਥੇਦਾਰ ਤੇ ਸ੍ਰੋਮਣੀ ਕਮੇਟੀ ਦੇ ਕਹਿਣ ਤੇ ਕਰਵਾਈ ਆ,
    400 ਸਰੂਪਾ ਦੀ ਬੇਅਦਬੀ ਸ੍ਰੋਮਣੀ ਕਮੇਟੀ ਨੇ ਕੀਤੀ ਆ ਉਹਨਾਂ ਤੇ ਕਿ ਕਾਰਵਾਈ ਹੋਈ ਆ,
    ਇਹ ਸਿੱਖੀ ਦਾ ਪਹਿਰਾਵਾ ਪਾਈ ਬੈਠੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕਾਂ ਦਾ ਕੰਮ ਆ,
    23 ਸਾਲ ਤੋ ਰਾਮ ਰਹੀਮ ਗੱਦੀ ਤੇ ਬੈਠਾ ਕਦੇ ਕਿਸੇ ਧਰਮ ਦੀ ਉਲੰਘਣਾ ਨੀ ਕੀਤੀ, ਆਪਣੇ ਸਮਾਜ ਸੇਵੀ ਕੰਮਾ ਕਰਕੇ 87 ਵਰਡ ਰਿਕਾਰਡ ਜਿੱਤੇ ਜੋ ਅਮਰੀਕਾ ਕਨੇਡਾ ਇੰਗਲੈਂਡ ਵਰਗੇ ਦੇਸ਼ਾਂ ਨੇ ਦਿੱਤੇ ਆ ਜਿਹਨਾਂ ਦੀਆਂ ਖੁਫੀਆ ਏਜੰਸੀਆਂ ਆਪਣੇ ਦੇਸ਼ ਤੋ ਕੀਤੇ ਵਧੀਆ,ਉਹ ਗਲਤ ਬੰਦੇ ਨੂੰ ਸਨਮਾਨਿਤ ਨਹੀ ਕਰਦੇ ਤੇ ਡਾਕਟਰ ਦੀ ਡਿਗਰੀ ਨਹੀ ਦਿੰਦੇ,
    ਆਖਰ ਸਰਕਾਰਾਂ ਆਪ ਕੰਮ ਕਰਦੀਆਂ ਨੀ ਜੇ ਕੋਈ ਕਰਦਾ ਉਸ ਨੂੰ ਰੋਕਣ ਤੇ ਬਦਨਾਮ ਕਰਨ ਦਾ ਯਤਨ ਕਰਦੀਆਂ,
    ਇੱਕ ਗੁੰਮਨਾਮ ਚਿੱਠੀ ਤੇ ਅਧਾਰਿਤ ਆ ਨਾ ਕੋਈ ਮੈਡੀਕਲ ਰਿਪੋਰਟ, ਨਾ ਕੋਈ ਕੁੜੀ ਆਈ ਸਾਹਮਣੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਪਹਿਲਾਂ ਕੇਸ ਜਿਸ ਵਿੱਚ ਬਿਨਾਂ ਕਿਸੇ ਸਬੂਤ ਦੇ ਸਜਾ ਦਿੱਤੀ ਗਈ ਆ,
    ਸੱਚ ਦੀ ਜਿੱਤ ਹਮੇਸ਼ਾ ਹੁੰਦੀ ਆ, ਝੂਠ ਕੁਝ ਸਮੇਂ ਲਈ ਸਾਹ ਜਾਦਾ ਪਰ ਆਖਿਰ ਜਿੱਤ ਸੱਚ ਦੀ ਹੁੰਦੀ ਆ

  • @kindalitt5594
    @kindalitt5594 3 роки тому +3

    ਰਾਮ ਰਹੀਮ ਬਾਦਲਾਂ ਨੂੰ DGP ਸੈਣੀ ਨੂੰ ਫੜੋ ਬੇਅਦਬੀ ਦੇ ਦੋਸ਼ੀ ਇਹ ਨੇ

  • @gurtejkheri7072
    @gurtejkheri7072 3 роки тому +5

    ਇਹ ਸਹੀ ਨਹੀਂ ਧੱਕਾ

  • @vinaygulati7581
    @vinaygulati7581 3 роки тому +6

    Dhan Dhan Shree Gurur Granth Sahib ji

  • @swarnsingh2265
    @swarnsingh2265 3 роки тому

    ਕੁਝ ਨਹੀਂ ਵੋਟਾ ਦਾ ਚੱਕਰ ਸਾਰਾ ਚਾਰ ਸਾਲ ਕੀ ਕਰਦੀ ਸੀ
    ਕੈਪਟਨ ਸਰਕਾਰ

  • @reetkaur3809
    @reetkaur3809 3 роки тому +2

    ਵੋਟਾਂ ਕਰਕੇ 2022

  • @navidhillon5968
    @navidhillon5968 3 роки тому +5

    Than than Siri guru Gareth sahib g

  • @gillbalwinder5605
    @gillbalwinder5605 3 роки тому +3

    ਪਤਰਕਾਰ ਜੀ ਚੀਕ ਚੀਕ ਕੇ ਖਬਰਾੰ ਦੀ ਰਿਪੋਰਟਿੰਗ ਨਾ ਕਰਿਆ ਕਰੋ ਯਾਦਵਿੰਦਰ ਵਾੰਗ ਅਰਾਮ ਨਾਲ ਗਲ ਕਰਨੀ ਵੀ ਸਿਖੋ

  • @harmeetinsa9790
    @harmeetinsa9790 3 роки тому +4

    हे मालिक कब तक निर्दोषों पर ज़ुल्म होता रहेगा। जो लोग प्रेमीयों के खिलाफ साजिश रच रहें हैं उनका क्रोना से बीज नाश करदो ।

  • @gurmejsingh6460
    @gurmejsingh6460 3 роки тому +6

    Drama keta captan n

  • @kashmirsingh-lm8os
    @kashmirsingh-lm8os 3 роки тому +2

    Sab bakwas hai asli dosi fado

  • @RavinderSingh-uj4oi
    @RavinderSingh-uj4oi 3 роки тому +4

    Police tan ohi kru jo hun captain chahu ...lokan nu fuddu bnaun lyi ..var var ohi bnde fad k shad dinde aa

  • @lalliwalia366
    @lalliwalia366 2 роки тому

    Vkeel no goof

  • @robinsandhu8661
    @robinsandhu8661 3 роки тому

    ehna di statement record karo,chak lawo ehna nu

  • @HoshiyarSingh-lb5pm
    @HoshiyarSingh-lb5pm 3 роки тому

    Sareya nu pata hai k jadh kithe hai. Fir jadh to shuru karo na

  • @bhanadandiwal4295
    @bhanadandiwal4295 3 роки тому

    bus katha aa yr