ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਉਮੀਦਵਾਰ ਨੇ MP ਅੰਮ੍ਰਿਤਪਾਲ ਸਿੰਘ ਤੇ MP ਸਰਬਜੀਤ ਸਿੰਘ ਖਾਲਸਾ ਤੋਂ ਮੰਗਿਆ ਸਮਰਥਨ

Поділитися
Вставка
  • Опубліковано 29 вер 2024
  • ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਉਮੀਦਵਾਰ ਨੇ MP ਅੰਮ੍ਰਿਤਪਾਲ ਸਿੰਘ ਤੇ MP ਸਰਬਜੀਤ ਸਿੰਘ ਖਾਲਸਾ ਤੋਂ ਮੰਗਿਆ ਸਮਰਥਨ
    ਸ਼੍ਰੋਮਣੀ ਅਕਾਲੀ ਦਲ ਬਗਾਵਤ 'ਚ ਵੱਡਾ ਐਲਾਨ
    #abcpunjab #punjab #akalidal #sukhbirbadal #sarabjeetsinghkhalsa #jalandhar
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 56

  • @krish-sz9sx
    @krish-sz9sx 3 місяці тому +41

    ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਜਾਵੇ ਫਿਰ ਹੀ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਏ।

  • @mikasinghmika-um1qv
    @mikasinghmika-um1qv 3 місяці тому +4

    ਸਤਿ ਸ੍ਰੀ ਆਕਾਲ ਜੀ

  • @vaarispunjabdederabassi1403
    @vaarispunjabdederabassi1403 3 місяці тому +2

    ਜਿਹੜੇ ਕੱਲੵ ਤੱਕ ਬਾਦਲਾਂ ਦੀ ਜੁੱਤੀ ਚੱਟ ਰਹੇ ਸਨ ਅੱਜ ਉਹ ਕਿਸ ਮੂੰਹ ਨਾਲ ਭਾਈ ਅੰਮਿ੍ਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਤੋਂ ਮਦਦ ਮੰਗ ਰਹੇ ਹਨ ?? ਮੰਗ ਸਕਦੇ ਹਨ??
    ਬਾਦਲਾਂ ਦੇ ਜੁੱਤੀ ਚੱਟ ਪੰਥਕ ਕਿਵੇਂ ਹੋ ਸਕਦੇ ਹਨ ??

  • @hakamsinghhakamsinghhakams4664
    @hakamsinghhakamsinghhakams4664 3 місяці тому +26

    2027 ਵਿੱਚ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਸੀ ਐਮ ਹੋਣਗੇ।

  • @avtarsingh2531
    @avtarsingh2531 3 місяці тому +22

    ਅਕਾਲੀ ਦਲ ਦੀ ਅਗਵਾਈ ਸ਼੍ਰੀ ਅਕਾਲ ਤਖ਼ਤ ਦੇ ਵਲੋਂ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਰਬਜੀਤ ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਆਦਿ ਵਰਗੇ ਚੰਗੇ ਬੰਦੇ ਸ਼ਾਮਲ ਹੋਣ।

  • @JagjitSingh-uz4dv
    @JagjitSingh-uz4dv 3 місяці тому +9

    ਸਾਨੂੰ ਏਨਾਂ ਬੇਈਮਾਨਾ ਕਿਸੇ ਕੋਈ ਉਮੀਦ ਨਹੀਂ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ ਆਪਣੇ ਪੰਜਾਬ ਦੇ ਮੁੱਖਮੰਤਰੀ ਬਣਨ

  • @avtarsingh2531
    @avtarsingh2531 3 місяці тому +17

    ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਲਾਮਵੰਦ ਕੀਤਾ ਜਾਵੇ ਜਿਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਭਾਈ ਸਰਬਜੀਤ ਬਾਬਾ ਰਾਜਾ ਰਾਜ਼ ਸਿੰਘ ਭਾਨਾ ਸਿੱਧੂ ਪਰਮਿੰਦਰ ਝੋਟਾ ਵਰਗੇ ਵਧੀਆ ਲੋਕਾਂ ਨੂੰ ਭਰਤੀ ਕੀਤਾ ਜਾਵੇ।

  • @chamkaursinghhappy4342
    @chamkaursinghhappy4342 3 місяці тому +16

    ਹੁਣ ਵਲਟੋਹਾ ਕਿਧਰ ਗਿਆ

  • @AmarjitSingh-wx8kz
    @AmarjitSingh-wx8kz 3 місяці тому +8

    ਜਿਥੇ ਵੀ ਬਾਦਲ ਦੀ ਇਕ ਵੀ ਭੈਡ ਖੜੀ ਹੋਵੇ ਗੀ। ਵੋਟਾਂ ਨਹੀਂ ਪੈਣ ਗਿਆਂ।

  • @niranjansinghsandhu1520
    @niranjansinghsandhu1520 3 місяці тому +9

    ਭੁੱਲਰ ਸਾਹਿਬ ਬਾਦਲ ਫੈਮਿਲੀ ਦਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜਿਊਂਦਾ ਹੈ ਜੇਲ ਵਿਚ ਹੋਣ ਕਰਕੇ ਸੁਖਬੀਰ ਹੀ ਕੰਮ ਕਰੇਗਾ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾ ਸਕਦੇ ਹਨ

  • @GurnamSingh-r6i
    @GurnamSingh-r6i 3 місяці тому +5

    ਭੁੱਲਰ ਸਾਹਿਬ ਹੋ ਸਕਦਾ ਹੈ ਕਿ ਪ੍ਰਧਾਨ ਸਾਹਿਬ ਇਹ ਦੇਖ ਰਹੇ ਹੋਣ ਕਿ ਦੂਜੀ ਧਿਰ ਕੀ ਕਰਦੀ ਹੈ ਉਸ ਦੀ ਕਾਰਗੁਜ਼ਾਰੀ ਕੀ ਹੈ

  • @sharjitsingh9700
    @sharjitsingh9700 3 місяці тому +9

    ਹੁਣ ਵਲਟੋਹਾ ਕਿਥੇ ਗਿਆ

  • @SatpalSingh-ej3lk
    @SatpalSingh-ej3lk 3 місяці тому +3

    ਹੁਣ ਲਾਈਕ ਪ੍ਰਧਾਨਾ ਦੀ ਫੌਜ ਬੀਜੇਪੀ ਦੀ ਬੀ ਟੀਮ ਜਿਤਾ ਦੇਵੇ ਪ੍ਰਧਾਨ ਤਾ ਕਾਬਿਲ ਨੀ

  • @kavishartarlochansinghdoli5425
    @kavishartarlochansinghdoli5425 3 місяці тому +6

    ਮੀਰੀ ਪੀਰੀ ਦਾ ਸਿਧਾਂਤ ਹੈ ਧਰਮ ਤੇ ਰਾਜਨੀਤੀ ਨੂੰ ਅਲੱਗ ਨਾ ਕਰਕੇ ਦੇਖਿਆ ਜਾਵੇ।

  • @BaljinderSinghGANDIWIND-eo3yk
    @BaljinderSinghGANDIWIND-eo3yk 3 місяці тому +3

    ਬਿਲਕੁਲ ਬੀਬੀ ਸੁਰਜੀਤ ਕੌਰ ਨੂੰ ਹਮਾਇਤ ਦੇ ਕੇ ਉਨ੍ਹਾਂ ਦੀ ਜਲੰਧਰ ਪੱਛਮੀ ਹਲਕੇ ਦੀ ਚੋਣ ਲੜਨੀ ਚਾਹੀਦੀ ਹੈ

  • @GurnamSingh-r6i
    @GurnamSingh-r6i 3 місяці тому +3

    ਇਥੇ ਜ਼ਜ਼ਬਾਤ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਸਿਆਸਤ ਨੂੰ ਸਮਝਣਾ ਔਖਾ ਹੈ ਅਗੇ ਅਗੇ ਦੇਖੋ ਕੀ ਹੁੰਦਾ ਹੈ

  • @BaljinderSinghGANDIWIND-eo3yk
    @BaljinderSinghGANDIWIND-eo3yk 3 місяці тому +3

    ਸਾਰੀਆਂ ਪੰਥਕ ਧਿਰਾਂ ਬੀਬੀ ਸੁਰਜੀਤ ਕੌਰ ਦੀ ਚੋਣ ਲੜਨ

  • @balkaransidhu5334
    @balkaransidhu5334 3 місяці тому +4

    ਚੰਦਰ ਸ਼ੇਖਰ ਰਾਵਣ ਨੂੰ ਪ੍ਰਚਾਰ ਲਈ ਸੱਦਿਆ ਜਾਵੇ

  • @GurjantSingh-eh6em
    @GurjantSingh-eh6em 3 місяці тому +1

    ਭੁਲਰ ਸਾਹਿਬ ਜੀ ਸਰਜੀਤ ਕੌਰ ਨਾਲ ਸਚੇ ਲੋਕ ਖੜਨ ਗੇ ਗਰੀਬ ਲੋਕਾਂ ਦਾ ਪ੍ਰਮਾਤਮਾ ਆਪ ਸਹਾਇਤਾ ਕਰਦਾ ਹੈ ਜੀ ਧਨਵਾਦ

  • @Shaunmajitha1
    @Shaunmajitha1 3 місяці тому +1

    ਪਿਆਰ ਨਾਲ ਤੇ ਭਾਵੇਂ ਸਾਡਾ ਦਿੱਲ ਲੁੱਟ ਲਵੋ।
    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।

  • @ssingh7424
    @ssingh7424 3 місяці тому +3

    ਬਾਦਲਾਂ ਨਾਲ ਰਹਿ ਕੇ ਨਾਂ ਕੋਈ ਗਰੀਬ ਨਾਂ ਇਮਾਨਦਾਰ ਹੋ ਸਕਦਾ ਇਨਾਂ ਤਾਂ ਗੁਰੂਘਰ ਲੁੱਟ ਲਏ ਇਹ ਗੁਰੂ ਦੋਖੀ ਨੇ

  • @harmeshjangra3912
    @harmeshjangra3912 3 місяці тому +3

    Amritpal ji apny party ch he theekk nai

  • @ranjitsingh2721
    @ranjitsingh2721 3 місяці тому +3

    ਭੁੱਲਰ ਸਾਬ 👍👍

  • @nachhattarsingh2122
    @nachhattarsingh2122 3 місяці тому

    ਗੁਰੂ ਪੰਥ ਦੀ ਸਰਨ ਆਈ ਬੀਬੀ ਸੁਰਜੀਤ ਕੌਰ ਦੀ ਗੁਰੂ ਪੰਥ ਨੂੰ ਇਕੱਤਰਤਾ ਕਰਕੇ ਗੁਰਮਤਾ ਕਰਕੇ ਖਾਲੀ ਨੀ ਮੋੜਨਾ ਚਾਹੀਦਾ।ਸਰਨ ਆਈ ਬੀਬੀ ਦੀ ਮੱਦਦ ਕਰਨੀ ਬਣਦੀ ਆ।

  • @sarbbrar4173
    @sarbbrar4173 3 місяці тому +4

    Sat Shri akal Bhullar Saab ji 🙏🙏🙏

  • @PritamSingh-wt7jx
    @PritamSingh-wt7jx 3 місяці тому

    ਜੋਂ ਅਕਾਲੀ ਦਲ ਤੋਂ ਅੱਜ ਬਾਗੀ ਹੋਇਆ ਹਨ ਜੇ ਕਰ ਬੇਅਦਬੀਆਂ ਦੇ ਮੌਕੇਂ ਤੇ ਅਸਤੀਫਾ ਦੇ ਦਿੰਦੇ ਤਾਂ ਅੱਜ ਲੋਕਾਂ ਨੇ ਓਹਨਾ ਹੱਥਾਂ ਤੇ ਚੁਕਣਾ ਸੀ ਹੁਣ ਲੋਕ ਸਮਝ ਚੁੱਕੇ ਹਨ

  • @RanjitSingh-co9he
    @RanjitSingh-co9he 3 місяці тому +2

    ssa bhular sahib ji
    Sandeep laduka ji
    Bahut badia Punjabi nirpakh khabra hai ji

  • @anmolsingh1416
    @anmolsingh1416 3 місяці тому +1

    Sarbjeet singh khalsa bhai Amritpaal singh khalsa sikh kom de agwahi kar sakde han akalea ne dhokha keta sikh kom naal

  • @anmolsingh1416
    @anmolsingh1416 3 місяці тому +1

    Next cm bhai amritpaal singh khalsa

  • @aman19771
    @aman19771 3 місяці тому +1

    Punjab da hindu kade Punjab naal nhi kharda eh sachai aa

  • @rabinderpalsinghrabinderpa9098
    @rabinderpalsinghrabinderpa9098 3 місяці тому

    ਆਦਮਪੁਰ ਵਿੱਚ ਹੋਈ ਸੀ ਚੋਣ

  • @angatsingh1555
    @angatsingh1555 3 місяці тому +3

    Good.job

  • @Msbrarbrar
    @Msbrarbrar 3 місяці тому

    Disowning TAKKREE SYMBOL candidate by ADBadal wouldn't justify Party's Claim. Needs rethinking. Hope so.

  • @ManishBilla-k5l
    @ManishBilla-k5l 3 місяці тому

    BSP 🐘🤝⚖️SAD zindabad zindabad 🐘🐘🐘⚖️⚖️⚖️💪💪💪💪💪💪💪💪💪💪💪💪💪💪💪💪💪💪💪💪💪💪💪

  • @amrikwahla
    @amrikwahla 3 місяці тому

    The old and aged leaders did nothing for punjab and SAD sat in the lap of BJP and be sure people does not like old leaders. It is much better that old SAD leaders should sit at home and give opportunity to the young leaders. The old leaders enjoyed power, chair and earned money in power now you are finished. You are worshiping only the family culture which will not liked by the people of punjab. Both the groups are agent of BJP and Sikh public does not want these old leaders that was the reason for defeat in MP election. People new if SAD won MP seats these were for BJP so why people vote for BJP

  • @Navjotkaur1313Saini
    @Navjotkaur1313Saini 3 місяці тому +2

    🎉🎉🎉🎉🎉🎉🎉

  • @manjitSingh-yo9fq
    @manjitSingh-yo9fq 3 місяці тому +1

    Rubb de ghar dear aa nerr ni bhuller sab

  • @BalvirSingh-ig7lx
    @BalvirSingh-ig7lx 3 місяці тому

    New Akali Dal kyam Kro.
    Bhai Amritpal singh ji Nu President bnao.

  • @SidhuSahibSidhuSahib
    @SidhuSahibSidhuSahib 3 місяці тому

    Sukhbir bjp agent

  • @DRJAGGICheema
    @DRJAGGICheema 3 місяці тому

    Nahi Dena chahida

  • @ParminderKaur-fl9om
    @ParminderKaur-fl9om 3 місяці тому

    🎉🎉

  • @sarbbrar4173
    @sarbbrar4173 3 місяці тому +1

    1 Like

  • @mitig9293
    @mitig9293 3 місяці тому

    Koi puchra khalsa nu jalandhar ch

  • @SukhdeepSingh-iz3vu
    @SukhdeepSingh-iz3vu 3 місяці тому

    Bu

  • @LovePreet-z8e6u
    @LovePreet-z8e6u 3 місяці тому

    Right ju❤❤

  • @manjitkaur1705
    @manjitkaur1705 3 місяці тому

    💯💯💯👍

  • @LovePreet-z8e6u
    @LovePreet-z8e6u 3 місяці тому

    Bibi ji voto 🎉🎉 surjit kaur for voto iam hiddo i voto forSAD i

  • @gurwindersingh-ox9gl
    @gurwindersingh-ox9gl 3 місяці тому +1

    AKALI DALL KHATAM AA BASS HUN

  • @arvindersingh6185
    @arvindersingh6185 3 місяці тому

    Pehla hindu nu samjaoke soun chak deog eh mama lagda jede kehandake ke kale jhande dekhone neis nu ke taq leaf haig