Punjabi singer punjab ch nahi japan ch chalda kehda kalakaar a eh ? largest dairy farm | punjab made

Поділитися
Вставка
  • Опубліковано 29 вер 2024
  • Interesting facts | ਡੂੰਘੀਆਂ ਜਾਣਕਾਰੀਆਂ
    Punjab singers facts
    punjabi kalakar
    punjabi songs
    Alyssa carson facts
    mars mission
    world's largest dairy farm
    google map facts
    netflix
    pablo picasso
    Red wine facts
    #punjabisinger #punjabisong #interestingfacts
    #punjabi #punjab #canada #punjabinews
    Punjab Made instagram link
    ...
    Punjab made
    Facebook Video link
    fb.openinapp.c...
    Business Related-
    Email- punjabmade1@gmail.com
    Punjab Made Twitter link
    Pu...
    Kamal Lehal 👇👇 appopener.com/...
    Our Vlog Chandigarh to kashmir
    • Thar te first Kashmir ...

КОМЕНТАРІ • 222

  • @That_Litt_Jatt
    @That_Litt_Jatt 8 місяців тому +153

    ਕੌਣ ਕੌਣ ਚਾਹੁੰਦਾ ਕਮਲ ਵੀਰ ਹੁਣ ਪੰਜਾਬੀ ਚ true crime stories ਸੁਣਾਉਣਾ ਵੀ ਸ਼ੁਰੂ ਕਰੇ? Love you kamal lehal bro ❤❤❤

    • @TechBucks.
      @TechBucks. 8 місяців тому +5

      Badmash icon dekh vr

    • @YuviSethi
      @YuviSethi 8 місяців тому +1

      Agree with u bro

    • @That_Litt_Jatt
      @That_Litt_Jatt 8 місяців тому +7

      @@TechBucks. ਮੈ ਦੇਖਿਆ badmash ਬਰੋ,,, mysterious dunia ਵੀ ਵੇਖਿਆ,, almost ਸਾਰੇ ਹੀ ਵੇਖੇ ਆ ਵੀਰ,,, ਪਰ ਕਮਲ ਲਹਿਲ ਬਾਈ ਦੀ ਰੀਸ ਨੀ ਕਰ ਸਕਦੇ ਉਹ, ਜਿਸ ਤਰਾਂ ਕਮਲ ਬਾਈ ਤੱਥ ਦਸਦਾ, ਜਿਸ ਤਰੀਕੇ ਨਾਲ ਦਸਦਾ, ਜਿਵੇਂ ਇਸਦੀ perfect ਆਵਾਜ ਆ💪🏽,, ਇਸ ਲਈ ਮੈਂ ਚਾਹੁੰਦਾ ਹਾਂ ਕਮਲ ਬਾਈ ਪੰਜਾਬੀ ਚ true ਕ੍ਰਾਈਮ ਕਹਾਣੀਆਂ ਸੁਣਾਇਆ ਕਰੇ ਤਾਂ ਕਯਾ ਹੀ ਬਾਤਾਂ ਹੋ ਜਾਣ.....🥹❤️ ਕਮਲ ਲਹਿਲ ਬਾਈ ਵਰਗਾ ਕੋਈ Storyteller ਨਹੀਂ ਫੇਰ।✋️

    • @TechBucks.
      @TechBucks. 8 місяців тому +2

      @@That_Litt_Jatt 👍

    • @rinku2330
      @rinku2330 8 місяців тому +3

      @@That_Litt_Jatt mysterious duniya main v bahut dekhda 😂

  • @charnjitchetan3277
    @charnjitchetan3277 8 місяців тому +3

    Mission 2023 nikl gya muh vicho bro.6.44 toh suno but ghaint video aa bro 👌🏻👌🏻👌🏻

  • @dalbirsinghrandhawa6266
    @dalbirsinghrandhawa6266 8 місяців тому +1

    ਬਹੁਤ ਖੂਬ ਜੀਓ ਪਿਆਰੇ ਵੀਰ ❤ਦਿਲੋਂ ਦੁਆਵਾਂ

  • @rinku2330
    @rinku2330 8 місяців тому +3

    Sat sri akal paaji 🙏❤️

  • @KamalKumar-p5d7p
    @KamalKumar-p5d7p 8 місяців тому +1

    2023 ta nagh v gya

  • @anonymous_guri876
    @anonymous_guri876 8 місяців тому

    2023 vich

  • @kiranjitsingh2964
    @kiranjitsingh2964 8 місяців тому

    Maaf kreo veere but 2023 taa lang gya Va tuc keh rhe c k os kudi ne 2023 ch Jana Va

  • @baldevjassar8059
    @baldevjassar8059 8 місяців тому +16

    *🙏🌻ਅੱਜ ਦਾ ਵਿਚਾਰ🌻🙏*
    *ਸਵਾਦ ਅਤੇ ਵਿਵਾਦ ਦੋਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਸਵਾਦ ਛੱਡੋਗੇ ਤਾਂ ਸ਼ਰੀਰ ਨੂੰ ਫਾਇਦਾ ਅਤੇ ਵਿਵਾਦ ਛੱਡੋਗੇ ਤਾਂ ਰਿਸ਼ਤਿਆਂ ਨੂੰ ਫਾਇਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @NarinderSingh-z6v3j
    @NarinderSingh-z6v3j 7 місяців тому +8

    ਪਰਮਾਤਮਾ ਸਭ ਦੇ ਸੁਪਨੇ ਪੂਰੇ ਕਰੇ ਤੁਸੀਂ ਵੀ ਸਭ ਅਰਦਾਸ ਕਰਿਓ ਮੈਂ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰ ਸਕਾ❤

  • @RanjeetSingh-ik1ol
    @RanjeetSingh-ik1ol 8 місяців тому +2

    ਬਾਈ ਹੁਣ ਤਾਂ 2024 ਚੱਲਦਾ ਤਸੀਂ ਕਹਿ ਰਹੇ ੳ ਵੀ ਉਹ ਕੁੜੀ 2023 ਚ ਮੰਗਲ ਚ ਜਾਊਗੀ

  • @sukhwindersingh-jt6qo
    @sukhwindersingh-jt6qo 7 місяців тому +1

    ਅਮਰੀਕੀ ਨਾਗਰਿਕ ਅਤੇ ਵਾਈਸ ਨਿਊਜ਼ ਦੇ ਪੱਤਰਕਾਰ ਅੰਗਦ ਸਿੰਘ ਬਾਰੇ video banaaooo

  • @officialgarrybahrain8364
    @officialgarrybahrain8364 8 місяців тому +34

    ਹਾਂ ਜੀ ਸੋ ਪੰਜਾਬ ਮੇਡ ❤ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਐ ❤

  • @gurpinderbrar4423
    @gurpinderbrar4423 8 місяців тому +4

    ਬਈ ਮੈਂ ਤੁਹਾਡਾ ਪੁਰਾਣਾ ਗਾਹਕ ਆ,
    ਤੁਹਾਡੀ ਦੁਕਾਨ ਦੇ ਸੌਦੇ ਨਾਲ ਜ਼ਿੰਦਗੀ ਚ ਬਹੁਤ ਚੀਜ਼ਾਂ ਹਾਂਸਲ ਕੀਤੀਆਂ 🙏🏻🙏🏻

  • @kulwindersinghbains260
    @kulwindersinghbains260 8 місяців тому +2

    ਆਤਮ-ਵਿਸ਼ਵਾਸ ਮਹਾਨ ਕਾਰਜਾਂ ਲਈ ਪਹਿਲੀ ਲੋੜ ਹੈ।" 💥💯
    ਚੰਗੀਆਂ ਚੀਜ਼ਾਂ ਪਿੱਛੇ ਬਹੁਤ ਮਿਹਨਤ ਛੁਪੀ ਹੁੰਦੀ ਹੈ।" ਅਤੇ
    ਪੈਸਾ ਲਗਨ ਦੇ ਰੁੱਖ 'ਤੇ ਉੱਗਦਾ ਹੈ." -

  • @garrysingh-sq6ps
    @garrysingh-sq6ps 8 місяців тому +7

    ਕਮਲ ਵੀਰ ਰੱਬ ਤੈਨੂੰ ਚੜ੍ਹਦੀ ਕਲਾਂ ਚ ਰੱਖੇ

  • @jiwansandoha6586
    @jiwansandoha6586 8 місяців тому +1

    6;43 ਚਲ ਤਾ 2024 ਰਿਹਾ😂

  • @NavjotSingh-ei5tl
    @NavjotSingh-ei5tl 8 місяців тому +4

    ਵੀਰ ਜੀ ਹੁਣ ਤੁਸੀਂ ਹੋਰਰ ਪੋਡਕਾਸਟ ਵੀ ਲੈਕੇ ਆਓ
    ਧੰਨਵਾਦ ਵੀਰੇ ❤❤

  • @H-MUSICkhoursandago
    @H-MUSICkhoursandago 7 місяців тому

    ਵੀਰੇ ਹਰਛਇਦ ਸ਼ਾਂਤੀਲਾਲ ਮਹਿਤਾ ਤੇ video bnaye please 🙏

  • @Soni_1451
    @Soni_1451 8 місяців тому +8

    Kamal bro ❤ heartwarming your knowledge 🎉

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @anriuddhamehta8852
    @anriuddhamehta8852 5 місяців тому

    ਮੇਰੇ ਸਾਰੇ ਵੀਰ ਮੇਰੇ ਲਈ ਵਾਹਿਗੁਰੂ ਗੁਰੂ ਜੀ ਅੱਗ੍ਹੇ ਅਰਦਾਸ ਕਰੋ ਕੇ ਮੇਰਾ ਵਿਆਹ ਜਲਦੀ ਹੋਜਾਵੇ 🙏🏻🙏🏻🙏🏻🎉😂

  • @Maa_khed_kabaddi
    @Maa_khed_kabaddi 8 місяців тому

    Y 2023 ਤਾਂ ਲੰਘ ਗਿਆ‌ ਤੁਸੀਂ ਕਹਿ ਰਹਿਓ ਕਿ ਕੁੜੀ ਮੰਗਲ ਗ੍ਰਹਿ ਤੇ 2023 ਵਿਚ ਜਾਵੇਗੀ

  • @rimpysingh8233
    @rimpysingh8233 8 місяців тому +1

    Harry Potter amazing facts ❤❤

  • @goldeetelecom6919
    @goldeetelecom6919 8 місяців тому +3

    6:43..bai ji 2023 ta gya

  • @sardargreatsingh3055
    @sardargreatsingh3055 8 місяців тому

    oh bai tere add aale tan mukar gye Punjabmad walea jihdi tu mshuri krda c ਇਲਾਫੀ ਖੋਏ ਦੀ ਪੀਨਿ ਕਿੱਥੇ ਗਏ ਤੇਰੇ 😂😂😂

    • @punjabmade
      @punjabmade  8 місяців тому

      whatsapp te massage kro

  • @sukhchain3024
    @sukhchain3024 8 місяців тому +1

    Main ene pese ni la sakda

  • @KamalKumar-p5d7p
    @KamalKumar-p5d7p 8 місяців тому +1

    Bai yaar ena time na liya kar video nu asi wating kar de aa

  • @sukhchain3024
    @sukhchain3024 8 місяців тому +1

    Jaruri a yar

  • @mandeepsingh6869
    @mandeepsingh6869 5 місяців тому

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ.
    ਰਾਜਾ ਪੋਰਸ.ਸਿੰਕਦਰ.ਚੰਗੇਜ ਖਾ.ਹਿਟਲਰ ਤੇ ਚੀਨੀ ਸਭਿਅਤਾ ਤੇ ਵੀਡੀਓ ਜਰੂਰ ਬਣਾਉ ਜੀ

  • @Animation-pb05
    @Animation-pb05 8 місяців тому

    ਬਾਈ ਤੁਸੀ 2023 ਮਿਸ਼ਨ ਬੋਲ ਗਏ

  • @kulwantsinghmararr7443
    @kulwantsinghmararr7443 8 місяців тому

    sahi gal aa Bro Apne taan Shhote Shhote kam hi nai mukde.....,,,,Agle Mangal graih di teyaari kari firde ne....

  • @PUNJABINERD-kf3hq
    @PUNJABINERD-kf3hq 7 місяців тому +1

    ਬਹੁਤ ਵਧੀਆ ਵੀਡੀਓ ਵੀਰੇ ❤

  • @sukhchainsinghsukh9480
    @sukhchainsinghsukh9480 8 місяців тому +1

    Sorry for late comment

  • @Harjeet-yj6ky
    @Harjeet-yj6ky 3 місяці тому

    India abhi 3G se 4G se Ladd raha hai😂😂😂.chaina 16G chala. Kar bhi bhool gya hai

  • @SIMARaiArt
    @SIMARaiArt 8 місяців тому

    1 video ਭਵਿਸ਼ਯ ਮਲਿਕਾ ਤੇ ਵੀ ਬਣਾਓ ਤੇ ਪੂਰੀ ਸੱਚਾਈ ਨਾਲ ਬਣਾਇਉ । ਅੱਜ ਕੱਲ ਦੇ youtubers ਵਾਂਗੂ ਸਿਰਫ਼ View ਲੈਣ ਲਈ ਨਾ ਬਣਾਇਉ । ਇਸੇ Topic ਤੇ ਬਹੁਤ video ਵੇਖੀਆਂ ਪਰ 1 ਹੀ ਸਹੀ ਲੱਗੀ ।
    ਮੈਂ ਉਹਦਾ ਨਾਮ ਲੈ ਕੇ ਇਸ ਲਈ Promote ਨੀ ਕਰਨਾ ਚਾਹੁੰਦਾ ਕਿਉਂਕਿ ਅੱਜ ਤੱਕ ਓਹਦੀ ਸਿਰਫ 1 ਹੀ video ਵੇਖੀ, ਬਾਕੀ ਨੀ ਵੇਖੀਆਂ ਜੋ ਕਿ ਪਤਾ ਨੀ ਓਹ ਸੱਚ ਹੋਣ ਜਾਂ Fake ।

  • @kvbrar
    @kvbrar 6 місяців тому

    Elesa 😂 ta earth te hi aa ik saal ho giya 😅 bro .. I'm watching on 2024

  • @harpreetsingh-et3sh
    @harpreetsingh-et3sh 8 місяців тому

    je punjab made channel da logo badal ke kise kissan di photo laayyi jawe bahut ghaint hovega

  • @balrajbatthofficial
    @balrajbatthofficial 8 місяців тому +1

    🎉veer Olympic vich running kis tara laga sakde a full process te video bana deo 🙏

  • @jatindersaab254
    @jatindersaab254 7 місяців тому

    Carsan space Jan vali tusi kehne mishan 2023 vich but hun asi 2024 aa

  • @Garrykharoud007.
    @Garrykharoud007. 8 місяців тому

    Bro almari Saudi Arab di company aa US kol 3 lakh cows ne search kreo

  • @Chilife32
    @Chilife32 8 місяців тому

    Mission 2023 ch hoyega, video 2024 ch hai 🥴🥴🥴

  • @ਅਨਮੋਲ34
    @ਅਨਮੋਲ34 8 місяців тому

    ਵੀਰੇ 2023 ਤਾਂ ਨਿਕਲ ਗਿਆ,ਮਤਲਬ ਮਿਸ਼ਨ ਸ਼ੁਰੂ ਹੋ ਗਿਆ 6:45

  • @SatpalSingh-t7r
    @SatpalSingh-t7r 8 місяців тому

    Paji Bob Marley di video krduo please

  • @Kuldeepsingh-fw5xy
    @Kuldeepsingh-fw5xy 8 місяців тому

    Duniya da sabto badha darye faram Saudi Arabia ch al mrai a jiss vich 10 lakh to badh gawa a al mrai 7 mulka nu dudh pajdi a

  • @sukhchainsinghsukh9480
    @sukhchainsinghsukh9480 8 місяців тому +1

    ❤❤❤❤❤

  • @babalpreetsingh7839
    @babalpreetsingh7839 8 місяців тому

    ਵੀਰ ਜੀ ਤੁਸੀਂ Netwark Marking ਬਾਰੇ ਤੇ Forever Living Podcast Company ਤੇ World best Online Business opportunity ਕਿਹੜੀ ਹੈ ਵੀਡੀਓ ਬਣਾਓ।

  • @SANDHU_0751
    @SANDHU_0751 8 місяців тому +1

    I am watching from portugal 🇵🇹

  • @jassmansa4933
    @jassmansa4933 8 місяців тому

    Bai tuc galt bol gye
    Mano ta rabb nhi ta pathar
    Te Jere tuc mission di gal kiti aa oh 2023 ch keha tuc te hun ta 2024 chal reha aa

  • @sidhu_mehraj_wala
    @sidhu_mehraj_wala 8 місяців тому

    ਬਾਈ ਜੀ ਸੋਨੂ ਕਿੰਨੀ ਵਾਰ ਆਖੀਆਂ ਕੀ ਜੱਸਾ ਸਿੰਘ ਆਹਲੂਵਾਲੀਆ ਤੇ video ਬਣਾਉ ਜੀ

  • @punjabivibes6
    @punjabivibes6 8 місяців тому +1

    2023 ta chla gya bro fir eh mission 2023 ch kive hovega

  • @Khatak_001
    @Khatak_001 8 місяців тому +2

    Bhot bdia jankari bai ji ❤️❤️❤️👍👍👍

  • @PBxSAHIL
    @PBxSAHIL 8 місяців тому +1

    6:43 2023 ❓❓

  • @AMRITPALSINGHSINGH98813
    @AMRITPALSINGHSINGH98813 7 місяців тому

    Bai 2023vich kehda missan

  • @Harmann_25
    @Harmann_25 8 місяців тому

    Janii chor ware leke ayo veer❤

  • @Feratora
    @Feratora 8 місяців тому

    2023 langh gya mangal grah te kive jana😂

  • @ghulamalimalik3454
    @ghulamalimalik3454 8 місяців тому

    Mars te ess kuri nal ek bnde nu v bhejo ekali nu taan okha

  • @x_vaid__8318
    @x_vaid__8318 8 місяців тому

    Maharaja daleep singh di jindgi te bnao

  • @vishaldhindsa1984
    @vishaldhindsa1984 8 місяців тому +1

    ਖਾਲਿਸਤਾਨ ਬਾਰੇ ਕੋਈ ਜਾਣਕਾਰੀ ਦੋ ਵੀਰ❤

    • @Sardars001
      @Sardars001 8 місяців тому

      ਜਿਹੜਾ ਮੁਲਖ ਅਜੇ ਹੋਂਦ ਵਿੱਚ ਹੀ ਨਹੀਂ ਆਇਆ , ਉਹਦੇ ਬਾਰੇ ਉਹ ਕੀ ਜਾਣਕਾਰੀ ਦੇਊਗਾ...?

  • @Samardeepsingh7115
    @Samardeepsingh7115 8 місяців тому

    O kudi alisa ne 2023 ch magal te jana dsya vire Jana hun ta 2024 chl pea e cler kryo pls

  • @HarpreetSingh-pz8fq
    @HarpreetSingh-pz8fq 8 місяців тому

    Mission 2023 vich ja 2030vich haaa

  • @baljitsingh7236
    @baljitsingh7236 7 місяців тому

    Aawaz bhut vdya veere teri ❤

  • @mohitpandit9304
    @mohitpandit9304 8 місяців тому +1

    Ohh ok Yeahhhhh ❤️🔥

  • @vikramjeet3488
    @vikramjeet3488 8 місяців тому

    eh mision 2023 vich hoe ga,?

  • @naginderbrar7061
    @naginderbrar7061 8 місяців тому

    Bro tuc mar te jan wali kudi di gl kiti us vich galti nal 2023 keh dita check kreyo.kdo jana ohne kyu k hun te 2024 chl peya.#punjabmade

  • @ManmeetSandhu-Music
    @ManmeetSandhu-Music 8 місяців тому

    ਇਹ ਘਹਾਵਤ ਇੰਝ ਨਹੀ ਸੀ ਬਾਈ 🤔
    ਮੰਨੋ ਤਾ ਦੇਵਤਾ ਨਹੀ ਤਾ ਪੱਥਰ?

  • @gurditsidhu7425
    @gurditsidhu7425 5 місяців тому

    Dairy farm good news

  • @Deolsaab622
    @Deolsaab622 8 місяців тому +2

    ਬਹੁਤ ਖੂਬ ਵੀਰ

  • @parulkalyan7094
    @parulkalyan7094 6 місяців тому

    Bhai 2023 nikal gaya

  • @jagirsandhu6356
    @jagirsandhu6356 3 місяці тому

    Good information ❤❤❤❤❤

  • @Singhabhi21541
    @Singhabhi21541 8 місяців тому

    ਬਾਈ ਜੀ ਲੂਮੀਨਾਡੀ ਆ ਤੇ ਵੀਡਿਓ ਬਣਾ ਦਿਓ ਜੀ

  • @GurpreetSingh-4622
    @GurpreetSingh-4622 8 місяців тому +1

    ❤❤❤

  • @kimmidhir3241
    @kimmidhir3241 8 місяців тому

    Aliens part2...?

  • @lprecords9110
    @lprecords9110 7 місяців тому

    Bai 1 nmbr ta kihra dairy farm ha

  • @jugrajsingh7325
    @jugrajsingh7325 8 місяців тому

    Waiting for gta 6 👍👍

  • @jugrajsingh7325
    @jugrajsingh7325 8 місяців тому

    Waiting for gta 6👍👍

  • @soulfitness1827
    @soulfitness1827 8 місяців тому

    mission 6:43 2023

  • @batthguri7905
    @batthguri7905 7 місяців тому

    2024 chl reha

  • @ohijatt644
    @ohijatt644 8 місяців тому +1

    Sat Sri akal Punjab made family 🙏🏻

  • @abhijotsingh-oo9ly
    @abhijotsingh-oo9ly 8 місяців тому

    Mangal vala mission 2023 vich veer bhulekha pe gia k

  • @unknowncreator786
    @unknowncreator786 8 місяців тому

    Kich ke rkh 22

  • @Gyani_baba_60
    @Gyani_baba_60 8 місяців тому

    ਪੰਜਾਬੀ ਆਪਣੇ ਰਿਸਤੇ ਨਾਤੇ ਜਿਵੇ ਪਤੀਸ ਨਨਾਉਰਾ ਬਾਰੇ ਵੀਡੀਓ ਬਣਾਓ

  • @randhawa2524
    @randhawa2524 7 місяців тому

    Bot Khushi hundi veer k Punjab ch. hun knowledge vadd rhi tuhade krke

  • @harry17874
    @harry17874 8 місяців тому

    Which music is this

  • @ompreetsingh8157
    @ompreetsingh8157 8 місяців тому +1

    Vir ji tohade vaste ❤❤❤❤❤

  • @sahilchumber5084
    @sahilchumber5084 8 місяців тому

    Research kive kar sakde aa te vadia book 📚 lyi koi Aap recommend karo veer g

  • @jagmeetbrar52900
    @jagmeetbrar52900 2 місяці тому

    ❤❤❤

  • @Gursawak-i5n
    @Gursawak-i5n 5 місяців тому

    🎉🎉🎉🎉🎉

  • @SukhwinderSingh-c9d
    @SukhwinderSingh-c9d 7 місяців тому

    🎉🎉🎉🎉❤❤❤

  • @nikkudhillon1962
    @nikkudhillon1962 8 місяців тому

    😂😂😂😂😂😂

  • @KulwinderSingh-tg3zm
    @KulwinderSingh-tg3zm 8 місяців тому

    Veer g good job

  • @jagvirsinghbenipal5182
    @jagvirsinghbenipal5182 8 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @Gursawak-i5n
    @Gursawak-i5n 5 місяців тому

    ❤❤❤❤❤

  • @Gursawak-i5n
    @Gursawak-i5n 5 місяців тому

    ❤❤❤❤❤

  • @Sikander78612
    @Sikander78612 4 місяці тому

    🌍😩

  • @gurlalsingh3273
    @gurlalsingh3273 8 місяців тому

    🙏🙏🙏🙏

  • @Bashirkhan-zx3fp
    @Bashirkhan-zx3fp 8 місяців тому

    ❣️❣️❣️

  • @Gursawak-i5n
    @Gursawak-i5n 5 місяців тому

    ❤❤❤❤

  • @JasjitSingh-k
    @JasjitSingh-k 8 місяців тому

    Baut hi wadia Information veer ji love from Germany ❤❤❤❤

  • @sardarangadsingh2411
    @sardarangadsingh2411 8 місяців тому

    ❤️🙏

  • @laddichhajli1025
    @laddichhajli1025 8 місяців тому

    6:46 par yr 2023 ta lang geya 😅mission kehra eha 🙄