ਨਾ ਬਣੂ ਤੇਜਾਬ, ਨਾ ਹੀ ਹੋਊ ਕਬਜ, ਵੈਦ ਸਾਬ ਤੋਂ ਦੇਸੀ ਚਾਹ ਬਨਾਉਣੀ ਸਿੱਖੋ | AYURVEDIC TEA | Akhar
Вставка
- Опубліковано 4 жов 2024
- ਨਾ ਬਣੂ ਤੇਜਾਬ, ਨਾ ਹੀ ਹੋਊ ਕਬਜ, ਵੈਦ ਸਾਬ ਤੋਂ ਦੇਸੀ ਚਾਹ ਬਨਾਉਣੀ ਸਿੱਖੋ | AYURVEDIC TEA | Akhar
#AyurvedicTea #DesiChaa #Akhar
ਵੈਦ ਬਾਬਾ ਅਵਤਾਰ ਸਿੰਘ: 9815676062
--------------
ਚਾਹ ਦੇ ਮਸਾਲੇ :
ਸੌਫ, ਜਵੈਣ, ਸੁੰਢ, ਹਰੜ ਛੋਟੀ, ਵਡੀ ਇਲਾਚੀ, ਛੋਟੀ ਇਲਾਚੀ, ਅਰਜਨ ਛਾਲ, ਬਰਹਮੀ ਬੂਟੀ, ਸੰਖ ਪੁਸਪੀ, ਤੇਜ ਪਤਰ, ਜੀਰਾ, ਕਚੂਰ, ਦਾਲਚਾਨੀ, ਲੌਗ, ਜਲਵਤਰੀ, ਸਫੈਦ ਸੰਦਲ, ਲਾਲ ਸੰਦਲ, ਮਜੀਠ, ਕੁਲੰਜਨ, ਨਾਗਰ ਮੋਥਾ, ਮੁਲੱਠੀ, ਪਿਪਲ ਸਕ,ਬਾਦੀਆ ਖਤਾਈ, ਫੁਲ ਗੁਲਾਬ, ਅਸਵਗੰਧਾ
, ਚੰਦਨ ਸਫੈਦ, ਬਦਾਮ...|
-----------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
AKHAR,akhar channel punjabi,akhar channel interview,ayurvedic tea,ayurvedic tea recipe,ayurvedic tea for weight loss,acidity home remedies,acidity,acidity problem solution,ayurvedic chai kaise banaen,ayurvedic chai banane ka tarika,ayurvedic chai recipe,desi chai wala,desi chai recipe,tejab banne ka ilaj,tejab banne ke lakshan,health tips,ayurvedic,ayurvedic treatment,ayurvedic upchar,home remedies for cough
Very Nice ਜੇ ਲੋਕ ਚਾਹ ਪੀਣੀ ਛੱਡ ਦੇਣ ਤਾਂ ਉਮਰ ਵੀ ਲੰਬੀ ਤੇ ਸਿਹਤ ਤੰਦੁਰਸਤ ਰਹੇ ਗੀ Thanks jee
Veer g ki krie chaa peen to bina pressure nhi banda
ਵੀਰ ਨਹੀ ਬੰਦ ਹੁੰਦੀ ਚਾਹ ਮੈ ਦਿਨ ਵਿੱਚ ਦਸ ਵਾਰ ਪੀਂਦਾ ਹਾ ਨਹੀ ਕੰਟਰੋਲ ਹੋ ਰਿਹਾ ਕਬਜ਼ੀ ਤੇ ਤੇਜ਼ਾਬ ਨਾਲ ਬੁਰਾ ਹਾਲ ਹੈ ਪਰ ਫਿਰ ਵੀ ਆਦਤ ਨਹੀ ਬਦਲ ਰਹੀ
ਵੈਦ ਜੀ ਜੜੀਆਂ ਬੂਟੀਆਂ ਦੀ ਮਾਤਰਾ ਵੀ ਦੱਸੋਂ ਕਿਹੜੀ ਕਿੰਨੇ ਗਰਾਮ ਪਾਓੁਣੀ ਹੈ
Khalsa Desi chah v bahut vadia hai bazar ton mil jandi hai j nahi bana sakde ta daily savere ik apple ja koi v fruit ja juice pio morning walk karo 20 mint 2 4 month ch sreer fitt hon lagega .
ਦੇਸੀ tea ਕਿਵੇਂ ਤਿਆਰ ਕਰੀ ਦੀ ਆ ਵੀਰੇ
ਮੈ ਵੀ ਘਰੇ ਬਣਾ ਕੇ ਪੀਣੀ ਕਰਨੀ ਆ
ਦਸਿਓ ਵੀਰ ਜੀ
Waheguru ji chardiklla ❤️❤️🙌
Baba ji bahut vadiya vichar aa ji tuhade eh jehri cha pati aa ehde vich tamkhu di puth pandi aa ji
ਮਾਤਰਾ ਦੱਸਣੀ ਭੁੱਲ ਗਏ?
Good job
Bahut vadia information aa ji thankew ji
👌👌
🙏💐🥰👍
ਗਰਮੀ ਦੇ ਮੌਸਮ ਚ ਸੁੰਢ ਤੇ ਵਡੀ ਅਲੈਚੀ ਗਰਮੀ ਵੀ ਕਰੇਗੀ
cha ha khatarnaak
Vaid ji tusi hi chaa bnakey vechan lagjo🙏
Nice God bless you viadji
ਓ ਭਾਈ ਅੱਜ ਕਲ ਦਾ ਦੁੱਧ ਪੀਣ ਦੇ ਯੋਗ ਬਿਲਕੁਲ ਵੀ ਨਹੀਂ ਹੈ
ਫੇਰ ਚੀਨੀ ਵੀ 27 ਤਰ੍ਹਾਂ ਦੀ ਜਹਿਰ ਹੈ।
Very good idea veer ji 🙏
🙏👍
Very very nice vad g
Nice karan veerji
Nice
Kini matra nal bnani hai
nice
Sabh kuj pura nahi dasya eh daso eh sare ingredients kine kine paone hun pl reply as possible
vaid ji ssa mera pate fuldaha gas rhadi ha koi vi dawai deso khana khan te bad hunda ha ma aap ji de cha vali video dekhi ha
Please Matra dso kini kini chidi a baba g plzz
Dose kine kine Leni hai
Waight kina kina Lena hai
Sode kolo milju powder online g sare a da
Kini kini matra ch pauniya ne g cheeja
Es di Matra vi daso ji
🙏❤️🙏
Sar soda nnbar dedo
Eh kitho padiya
Matra kini
Can we get it readymade from you
Ssa veer ji matra vi dso ji kine kine gram Leni h ji
Sarya di Matra 50 gram sabut le ke piss Lao chaa bhut vdia bandi ji asi try kiti bhut vdia test ae
Y Ji eh sari cheeza kinni kinni leni ae eh v dass deo...
Masale 10 grams
Baki butti 50 grams
Matra vi dusso
Kitho da eh baba
Paji sat Sri akal Nummer send kreo vad ji da🙏🙏🙏
Baba te aap digan vala lgda..lgda ni baba aa vali cha peenda hovega
No snd kro ehna da
ehna krn naalo ikko gll qa ji cha shd deo te svere svere bina kurli kre to garm paani peo phir dekhleo dina ch te hun thnd aa hunny v pa skdeo adha chamcha ਸਹਿਦ
Cha nu ta jeevn bnai bathe a log
Es tu kenara krna chi da
Krishan singh is ki har. Jasi buti ki matra bhi das dio ji
वेद जी को नमस्कार वैध जी जितनी भी जड़ी बूटियां हैं वह हमसे इकट्ठे नहीं हो पाएगी इस करके आपसे विनती है कि आप हमें बनाकर दे दें और इसका मेहनताना हमसे जितना हो सके ले ले कृपा करके अपनी वेधशाला का एड्रेस भी दे दे
Mil jate ae sare