Amritpal Singh ਦੇ ਪਿੰਡ ਜੱਲੂਪੁਰ ਖੈੜਾ ਵਾਲੇ ਕਿਸਨੂੰ ਪਾਉਣਗੇ ਵੋਟਾਂ।Uncut ਲੋਕਾਂ ਦੀ ਰਾਇ।

Поділитися
Вставка
  • Опубліковано 2 тра 2024

КОМЕНТАРІ • 155

  • @dalvirsingh4599
    @dalvirsingh4599 2 місяці тому +29

    ਵੋਟ ਪਾਵਾਂਗੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ

  • @SatnamSingh-fp3sq
    @SatnamSingh-fp3sq 2 місяці тому +25

    ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਅਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ।

  • @avtarsingh2531
    @avtarsingh2531 2 місяці тому +63

    ਖਡੂਰ ਸਾਹਿਬ ਵਾਲਿਓ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆਣ ਪਈ ਹੈ ਵੱਧ ਤੋਂ ਵੱਧ ਵੋਟਾਂ ਨਾਲ ਅੰਮ੍ਰਿਤਪਾਲ ਨੂੰ ਜਿਤਾਓ।

    • @surjitmander5498
      @surjitmander5498 2 місяці тому

      Sahi kiha veer

    • @praisethelord3829
      @praisethelord3829 2 місяці тому

      ​@@GarryD717😂😂

    • @sarbsingh3127
      @sarbsingh3127 2 місяці тому

      @@GarryD717 ja tu na pai fir ki hoju par ja jit gea koia dia pusa chaku

    • @sarbsingh3127
      @sarbsingh3127 2 місяці тому

      @@praisethelord3829 Dad sab ka rkh thusi bhut akhu ga pai shib

  • @MandeepKaur-vy7cb
    @MandeepKaur-vy7cb 2 місяці тому +41

    ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਸਾਰੇ ਜਾਗੋ ਪੰਜਾਬੀਓ ਜਾਗੋ ਵੀਰੋ ਭੈਣੋ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਸੱਚ ਦੀ ਗੱਲ ਕਰਨ ਵਾਲੇ ਨੂੰ ਜਤਾਓ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ

  • @mpsingh8793
    @mpsingh8793 2 місяці тому +55

    ਸਰਕਾਰਾਂ ਨੇ ਗਲਤ ਕੀਤਾ ਸਰਕਾਰ ਨੂੰ ਜਵਾਬ ਦੇਣ ਦਾ ਮੌਕਾ

  • @user-yg3nr2ov2x
    @user-yg3nr2ov2x 2 місяці тому +21

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩🚩

  • @jagdeepsidhu1313
    @jagdeepsidhu1313 2 місяці тому +9

    ਪਿੰਡ ਵਾਲਿਓ ਇੱਕ ਵੀ ਵੋਟ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਭਾਈ ਅੰਮ੍ਰਿਤਪਾਲ ਨੂੰ ਜਿਤਾਯੋ 🙏🙏

  • @MalkitSingh-nl1sg
    @MalkitSingh-nl1sg 2 місяці тому +19

    ਜਿਉਦੇ ਰਹੋ ਸਾਰੇ ਹਲਕੇ ਦੇ ਜਾਗਦੀ ਜਮੀਰ ਵਾਲੇ ਲੋਕੋ

  • @balbirsgill4865
    @balbirsgill4865 2 місяці тому +62

    ਅੰਮ੍ਰਿਤ ਪਾਲ ਸਿੰਘ ਨੂ ਜਿਤਾਉਣਾ ਹੈ

  • @Sacchaikiawaaz-lm9fx
    @Sacchaikiawaaz-lm9fx 2 місяці тому +27

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਹੀ ਜਿੱਤਣਗੇ ❤

  • @money.sharma
    @money.sharma 2 місяці тому +21

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ। ਸੰਗਤ ਜੀ ਭਾਈ ਸਾਬ ਨੂੰ ਹੀ ਜਿਤਾਉਣਾ ਜੀ। ਹੱਥ ਜੋੜਦੇ ਆ ਤੁਹਾਡੇ ਅੱਗੇ।

  • @mpsingh8793
    @mpsingh8793 2 місяці тому +50

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @Hello-jz6ve
    @Hello-jz6ve 2 місяці тому +16

    ਭਾਈ ਅਮ੍ਰਿਤਪਾਲ ਸਾਹਿਬ ਜ਼ਿੰਦਾਬਾਦ ਜੀ ❤❤❤❤❤

  • @tirathkaur847
    @tirathkaur847 2 місяці тому +25

    ਸੰਗਤਾਂ ਦੀਆਂ ਅਰਦਾਸਾਂ ਨਾਲ ਇਹ ਮੌਕਾ ਮਿਲਿਆ ਤੇ ਸੰਗਤਾਂ ਨੇ ਮੋਰਚਾ ਫਤਿਹ ਕਰਨਾ❤❤

  • @armaansinghsidhu3796
    @armaansinghsidhu3796 2 місяці тому +23

    ਪਿੰਡਜੱਲੂ ਪੁਰ ਵਾਲੇ ਵੀਰੋ ਭੈਣੋ ਸਾਰਿਆਂ ਨੂੰ ਹੱਥਬੰਨ੍ਹ ਕੇ ਬੇਨਤੀ ਹੈ ਕਿ ਵੋਟ ਭਾਈ ਅੰਮਿਰਤਪਾਲ ਜੀ ਨੂੰ ਪਾ ਕੇ ਜਿਤਾਓ ਜੀ

  • @jagdeep9264
    @jagdeep9264 2 місяці тому +10

    ਜੱਲੂਪੁਰ ਖੇੜੇ ਆਲਿਉ ਦੁਨੀਆਂ ਭਰ ਵਿੱਚ ਚਰਚੇ ਹੋਗੇ ਥੋਡੇ ਪਿੰਡ ਦੇ

  • @activegita
    @activegita 2 місяці тому +11

    ਦੇਖਿਓ ਪਿੰਡ ਜੱਲੂ ਖੇੜਾ ਵਾਲਿਓ ਬਦਨਾਮੀ ਨਾ ਕਰਾ ਲਿਓ,, ਖੁਲ ਕੇ ਬੋਲੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਹੱਕ ਵਿੱਚ,, ਮੌਕਾ ਵਾਰ ਵਾਰ ਨਹੀਂ ਮਿਲਣਾ,,je ਆਪਣੇ ਬੱਚਿਆਂ ਦਾ ਭਵਿੱਖ ਵਧੀਆ, ਅਤੇ ਨਸ਼ਿਆਂ ਤੋਂ ਰਹਿਤ ਦੇਖਣਾ ਚਾਹੁੰਦੇ ਹੋ ਤਾਂ ਹਿਕ ਠੋਕ ਕੇ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਪਾਉ, ਇਹੀ ਸਮੇਂ ਦੀ ਮੰਗ ਆ,,🙏🙏🙏🙏🙏

  • @rampalsingh5046
    @rampalsingh5046 2 місяці тому +11

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @GurpreetSingh-el6qh
    @GurpreetSingh-el6qh 2 місяці тому +8

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @SKaur_multani
    @SKaur_multani 2 місяці тому +11

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @jagdeep9264
    @jagdeep9264 2 місяці тому +7

    ਇੱਕ ਤੇ ਗੱਲ ਮੰਨਣ ਆਲੀ ਆ ਪਿੰਡ ਵਿੱਚ ਮੋਨੇ ਨੌਜਵਾਨ ਬਹੁਤ ਘੱਟ ਆ

  • @simarjeetsandhu5108
    @simarjeetsandhu5108 2 місяці тому +5

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @pardumansingh495
    @pardumansingh495 2 місяці тому +5

    Bhai Amritpal Singh Khalsa jindabad ✌️✌️✌️

  • @amandeepkaurdhillon4971
    @amandeepkaurdhillon4971 2 місяці тому +5

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏

  • @RimpyKang-pm5md
    @RimpyKang-pm5md 2 місяці тому +5

    Bhai Amrit pal singh ji jindabad

  • @bakhshishsingh5079
    @bakhshishsingh5079 2 місяці тому +7

    ਪਿੰਡ ਵਾਲਿਓ ਜੇ ਤੁਸੀ ਸਾਥ ਨਾ ਦਿੱਤਾ ਬਹੁਤ ਸਰਮ ਵਾਲੀ ਗੱਲ ਏ ਬਾਕੀ ਮਾਝੇ ਵਾਲੇ ਭਾਊ ਭਾਈ ਅਮਿੰਰਤਪਾਲ ਸਿੰਘ ਦਾ ਦੇਣ ਗੇ ਜਰੂਰ ਤੁਸੀ ਲੋਕ ਗੱਦਾਰੀ ਨਾ ਕਰ ਜਾਇਓ

  • @malkitsingh2292
    @malkitsingh2292 2 місяці тому +5

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਪ੍ਮਤਮਾ ਮਿਹਰ ਕਰੂ😅😅

  • @gurmitsinghgurmitbhullar9121
    @gurmitsinghgurmitbhullar9121 2 місяці тому +7

    ਖਡੂਰ ਸਾਹਿਬ ਵਾਲਿਓ ਸੱਚ ਦਾ ਸਾਥ ਦਿੱਤਾ ਜਾਵੇ

  • @Kiranjeetkaur59843
    @Kiranjeetkaur59843 2 місяці тому +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏👍👍

  • @davinderkaur6522
    @davinderkaur6522 2 місяці тому +10

    Singh sahib bhai amrit pal singh ji jit paci e 100 % 🙏🙏🙏🙏🙏

  • @sarabsingh5487
    @sarabsingh5487 2 місяці тому +7

    ਇਸ ਪਿੰਡ ਦੇ ਲੋਕ ਸ਼ਾਇਦ ਸਾਰੇ ਅੰਮ੍ਰਿਤਧਾਰੀ ਹੋਣਗੇ,,

    • @DR_sukh_SINGH
      @DR_sukh_SINGH 2 місяці тому +1

      Oh veer jehre pind vich kaum da aagoo Bhai amritpal Singh vrge yodhe hon amritdhari ta honge

  • @SukhwinderSingh-yy4wl
    @SukhwinderSingh-yy4wl 2 місяці тому +5

    ਅਮਿਤ ਪਾਲ ਸਿੰਘ

  • @simarjitsingh8787
    @simarjitsingh8787 2 місяці тому +7

    Sarder Amrt pal Singh Ji Khalsa MP MP MP MP MP MP jindabad

  • @gurjotsingh445
    @gurjotsingh445 2 місяці тому +5

    Bhai Amritpal singh ji zindabad wmk 🙏

  • @Sacchaikiawaaz-lm9fx
    @Sacchaikiawaaz-lm9fx 2 місяці тому +10

    Full support Bhai Amritpal singh khalsa ji ❤️

  • @user-dp7zv3jy4b
    @user-dp7zv3jy4b 2 місяці тому +10

    Bhai amritpal singh khalsa ji jindabad

  • @Sacchaikiawaaz-lm9fx
    @Sacchaikiawaaz-lm9fx 2 місяці тому +9

    Bhai Amritpal singh khalsa jindabad ❤️

  • @NirmalSingh-bz3si
    @NirmalSingh-bz3si 2 місяці тому +48

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??

    • @h.s3223
      @h.s3223 2 місяці тому

      Nahi oh bjp da kutta 😂

  • @daljitsinghballing5143
    @daljitsinghballing5143 2 місяці тому +6

    Amritpal singh Zindabad ❤

  • @sukhjitsingh0738
    @sukhjitsingh0738 2 місяці тому +7

    Bhai Amritpal Singh Zindabad

  • @user-zb4gw9vi8q
    @user-zb4gw9vi8q 2 місяці тому +6

    Amartpal singh

  • @rajwinder6734
    @rajwinder6734 2 місяці тому +6

    Amrit pal wins

  • @KewalSingh-tj6xi
    @KewalSingh-tj6xi 2 місяці тому +7

    ਧੱਕ।ਕੇ।ਰੱਖੳ

  • @kaur2234
    @kaur2234 2 місяці тому +2

    Waheguru gi kà khalsa waheguru gi ki fathe ❤ tusi birgi amritpal Singh khalsa gi ñoo sath sach noo dita 🙏🌹🚩🚩 bilkul raspect kàrda ❤ waheguru gi ❤ sukh rakhe ❤🚩 bilkul sahi bolia 🙏🚩✋🙏🌹🙏🌹🚩 bilkul

  • @user-fl9xc5js8h
    @user-fl9xc5js8h 2 місяці тому +3

    Bhai Sahib Bhai Amrit pal Singh ji Khalsa jindabad wmk viro peno sath do aapne Babar Sher da 🙏❤️

  • @rbrehal1852
    @rbrehal1852 2 місяці тому +1

    ਚੜਦੀਕਲਾ .... ਕੌਮੀ ਯੋਧਾ ਬਾਈ #deepsidhu ਕਹਿੰਦਾ ਹੁੰਦਾ ਸੀ ਕਿ ਕਲਾ ਵਰਤੇਗੀ ਤੇ ਸਮੀਕਰਨ ਬਦਲਣਗੇ .. ਰਹਿਮਤਾਂ ਦਸ਼ਮੇਸ਼ ਪਾਤਸ਼ਾਹ ਜੀ ਦੀਆਂ

  • @parmjeetkaur1801
    @parmjeetkaur1801 2 місяці тому +5

    Very nice

  • @GurpreetKaur-bw7cl
    @GurpreetKaur-bw7cl 2 місяці тому +1

    Koi Mardi jameee hi hoye,agar Bhai Amrirtpal ji nu support Nahi karega,Bhai Sahib zindabad ❤❤

  • @NavneetKaur-yr8xn
    @NavneetKaur-yr8xn 2 місяці тому +3

    101percent amritpal. ...,vvvvvvvvvvvvvvvvvvvv

  • @imtiazchattha4525
    @imtiazchattha4525 2 місяці тому +3

    Amritpaal Singh Will win

  • @HarjinderSingh-cz7pg
    @HarjinderSingh-cz7pg 2 місяці тому +2

    Bhai Saab jindawad zindawad Zindawad Dhanwad ji

  • @user-we1lk4cl1e
    @user-we1lk4cl1e 2 місяці тому

    ❤❤❤amrtpal singh

  • @rajwinderkaur5116
    @rajwinderkaur5116 2 місяці тому +1

    Bhai amrit pal Singh khalsa zinda bad

  • @user-yn2vk1jd6g
    @user-yn2vk1jd6g 2 місяці тому +1

    ❤❤❤❤❤❤❤ਸਤਿ ਸਤਿ ਸਤਿ

  • @user-fh6yh5uh7e
    @user-fh6yh5uh7e 2 місяці тому

    ਬਹੁਤ। ਵਦੀਅਆ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ।

  • @romenreingslovers5842
    @romenreingslovers5842 2 місяці тому +1

    AMRITPAL SINGH JINDABAD

  • @ThanedaarParmar-kh3rg
    @ThanedaarParmar-kh3rg 2 місяці тому +3

    Amritpal singh ji nal ha

  • @sukhrajsingh5761
    @sukhrajsingh5761 2 місяці тому +1

    Amritpal Singh zindabad❤❤❤

  • @Ks-df8po
    @Ks-df8po 2 місяці тому

    Amritpal jindabad

  • @surjitmander5498
    @surjitmander5498 2 місяці тому

    Bhai Sahib bhai Amritpal Singh g zindabad 💪❤️

  • @amritgill8655
    @amritgill8655 2 місяці тому

    Bhai Amritpal Singh jindabad

  • @gursewakghuman7775
    @gursewakghuman7775 2 місяці тому

    Amritpal Singh Zindabad

  • @gogosinghgogasingh8298
    @gogosinghgogasingh8298 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sahilsheemar2096
    @sahilsheemar2096 2 місяці тому

    ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @AyurvedaAcademy-bq1lk
    @AyurvedaAcademy-bq1lk 2 місяці тому

    Amritpal.singh nu.vote.pavo

  • @jasbirlahoria770
    @jasbirlahoria770 2 місяці тому

    Bhai Amritpal Singh zindabad

  • @sardarsaab1007
    @sardarsaab1007 2 місяці тому +2

    ਮੇਰੇ ਪਿੰਡ ਵੀ ਝਾੜੂ ਪਾਰਟੀ ਨੇ ਪੰਜੀ ਦਾ ਕੰਮ ਨਹੀਂ ਕੀਤਾ ਸਭ ਤੋਂ ਪਹਿਲਾਂ ਇਹਨਾਂ ਕਾਂਗਰਸ ਵਾਲਿਆਂ ਦੇ ਕਾਂਗਰਸ ਦਾ ਪਟਾ ਪਾਵੋ

  • @gurpejsingh5784
    @gurpejsingh5784 2 місяці тому

    ❤PLEASE VOTE SUPPORT AND ELECT TO ALL BANDHI SINGH❤

  • @singhnachatar3740
    @singhnachatar3740 2 місяці тому +1

    ❤❤❤❤❤

  • @gopalkrishnadevgan9664
    @gopalkrishnadevgan9664 2 місяці тому

    Rab ne ek mouka.dita baar baar nhi milna

  • @SomeOne0369
    @SomeOne0369 2 місяці тому

    ਜ਼ੀਰੋ ਬਿੱਲ ਕਰਨ ਪਿੱਛੇ ਵੀ ਬਹੁਤ ਵੱਡੀ ਸਾਜ਼ਿਸ਼ ਹੈ ਹਜੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਇਸ ਪਿੱਛੇ ਸਾਜ਼ਿਸ਼ ਚਿੱਪ ਵਾਲੇ ਮੀਟਰ ਲਾਉਣੇ ਨੇ ਇਨ੍ਹਾਂ ਨੇ ਜ਼ੀਰੋ ਬਿੱਲ ਦੀ ਆੜ ਵਿੱਚ ਇੱਕ ਦਿਨ ਯੂਨੀਅਨ ਵਾਲਿਆਂ ਨੇ ਖੁੱਡੀਆਂ ਸਾਹਿਬ ਨੂੰ ਕਿ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ ਇਸ ਨੂੰ ਰੋਕਣਾ ਚਾਹੀਦਾ ਸਰਕਾਰ ਨੂੰ ਤਾਂ ਖੁੱਡੀਆਂ ਸਾਹਿਬ ਕਹਿੰਦੇ ਫਿਰ ਕੀ ਫ਼ਰਕ ਪੈਂਦਾ ਕਿ ਮੀਟਰ ਕਿਹੜੇ ਲੱਗੇ ਹਨ ਕਹਿੰਦੇ ਬਿੱਲ ਤਾਂ ਜ਼ੀਰੋ ਹੀ ਆਊਗਾ ਪ੍ਰੰਤੂ ਜਦੋਂ ਇਹ ਸਰਕਾਰ ਨਾ ਰਹੀ ਸਰਕਾਰ ਬਦਲੇਗੀ ਓਦੋਂ ਤੱਕ ਇਨ੍ਹਾਂ ਨੇ ਸਾਰੇ ਪੰਜਾਬ ਵਿੱਚ ਚਿੱਪ ਵਾਲੇ ਮੀਟਰ ਲਾ ਦੇਣਗੇ ਫਿਰ ਪਤਾ ਲੱਗੇਗਾ ਕਿ ਕੀ ਖੱਟਿਆ ਅਸੀਂ ਬਿੱਲ ਜ਼ੀਰੋ ਕਰਵਾ ਕੇ

  • @gurpejsingh5784
    @gurpejsingh5784 2 місяці тому

    Panth da Malak aap kirpa krega Bhai Amritpal Singh ji te

  • @saroopsandhu7412
    @saroopsandhu7412 2 місяці тому

    Bhai amritpal singh ji khalsa 🙏🙏

  • @Sohi_Singh
    @Sohi_Singh 2 місяці тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤

  • @user-qf5cw1sd9p
    @user-qf5cw1sd9p 2 місяці тому

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਜਵਰਾਜ ਸਿੰਘ ਜਿੰਦਾ ਬਾਦ

  • @sarbjeetsinghsarbjeet8708
    @sarbjeetsinghsarbjeet8708 2 місяці тому

    Amritpal Bhai sahb jindawad ji jo Bai motorcycle de pichhe betha osda vi nsa Kria hoia

  • @SiratDhugga
    @SiratDhugga 2 місяці тому

    Bhai Amartpal g jandabab g

  • @nishansingh9544
    @nishansingh9544 2 місяці тому

    Bhai Saab ji

  • @user-oi1nz5ze2p
    @user-oi1nz5ze2p 2 місяці тому

    Amritpal singh jindabaad

  • @Shamsher-qv1mv
    @Shamsher-qv1mv 2 місяці тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @jagtarsidhu3758
    @jagtarsidhu3758 2 місяці тому

    O creator lord of the universe please bless the village with chardikla. Bhai Amritpal Singh khalsa is the new, bold and honest leader in Punjab. The enemies of Sri Guru Granth Sahib je must go. Salute to Amritpal Singh khalsa.

  • @jarnalsingh9416
    @jarnalsingh9416 2 місяці тому +2

    👍👍👌

  • @crushsoulmates3719
    @crushsoulmates3719 2 місяці тому

    Bhai saab ji

  • @GurmailSingh-gr3oi
    @GurmailSingh-gr3oi 2 місяці тому +1

    Jalu pur waloo khul ke madad kardo kalseraj da mud tujse anna

  • @jaswinderjaswinder9101
    @jaswinderjaswinder9101 2 місяці тому

    Amritpal Singh nu vote pon pind basi 🙏

  • @jaswindersinghrandhawa7196
    @jaswindersinghrandhawa7196 2 місяці тому

    ਭਾਈ ਅੰਮ੍ਰਿਤਪਾਲ ਜ਼ਿੰਦਾਬਾਦ

  • @user-mp1cg7jb4v
    @user-mp1cg7jb4v 2 місяці тому

    Julo pur amratpal jidabbad

  • @rajenderkaur4563
    @rajenderkaur4563 2 місяці тому

    Waheguru ji chardi kla vich rakhan tuhanu sariya nu ❤

  • @ranbirsingh7960
    @ranbirsingh7960 2 місяці тому

    ❤️❤️❤️❤️❤️❤️❤️

  • @user-lb4bh7zx1o
    @user-lb4bh7zx1o 2 місяці тому +1

    Sare mil ke Amrit pal nu jiitao plz 🙏🙏🙏🙏🙏 agr Punjab vich Nasha door krna hai te. Apne bachea nu bacha lo nasheya toh Amrit pal nu jitta ke..

  • @kabaddi908
    @kabaddi908 2 місяці тому

    Nishna bhuta vida gal kari good bro Amrtipal singh g only jallupur to

  • @ThanedaarParmar-kh3rg
    @ThanedaarParmar-kh3rg 2 місяці тому +1

    Phai amritpal singh ji khalsa jidawad

  • @GurmukhSingh-so3vq
    @GurmukhSingh-so3vq 2 місяці тому

    Amritpal Singh jidabad

  • @SunnySingh-ke3sh
    @SunnySingh-ke3sh 2 місяці тому

    Waheguru ji

  • @Thabal__saab
    @Thabal__saab 2 місяці тому

    Har.jana

  • @user-gy3nh6dv5u
    @user-gy3nh6dv5u 2 місяці тому +1

    Bhai Amritpal nu vot pao

  • @jasbirkaur39
    @jasbirkaur39 2 місяці тому +1

    Watching ji ❤❤❤❤

  • @jaipalsinghsohi6811
    @jaipalsinghsohi6811 2 місяці тому

    jeeonde raho Majhe aaleo, Full support to Bhai sahib.

  • @jassbatth1115
    @jassbatth1115 2 місяці тому

    Bhai saab zindabaad

  • @sukhdevshing409
    @sukhdevshing409 2 місяці тому +1

    Jalopur. Khede. Waleoo. Takde. Hojo. Mitro. Lagjo. Pata