ਵਧਗੇ ਮੱਤਭੇਦ? ਕਰ ਗਏ ਵੀਟੋ ਮੁੱਖ ਮੰਤਰੀ? ਰੁਕਿਆ ਰੱਦੋਬਦਲ ਮੰਤਰੀ ਮੰਡਲ ਦਾ… Punjab Television

Поділитися
Вставка
  • Опубліковано 11 чер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 142

  • @gurjeetnagra1104
    @gurjeetnagra1104 14 днів тому +33

    ਜੇ ਸਰਕਾਰ ਨੇ ਅਚਾਰ ਵਾਲੀ ਮੱਕੀ ਤੇ ਪਬੰਦੀ ਨਾ ਲਾੲਈ ਤਾ ਪਾਣੀ ਹੌਰ ਦੋ ਸਾਲ ਪਹਿਲਾ ਖਤਮ ਹੋਡੇਗਾ ਰੰਧਾਵਾ ਸਾਹਿਬ .ਜਿਨਾ ਪਾਣੀ ਜੀਰੀ ਲੇਣਦੀ ਹੈ ਉਸ ਤੋ ਵੱਧ ਪਹਣੀ ਮੱਕੀ ਲੇਣਦੀ ਹੈ .ਤੇ ਨਾਲੇ ਪਸ਼ੂ ਫੰਡਰ ਹੋ ਰਹੇ ਨੇ ਜਿਹੜਾ ਪਸ਼ੂ ਦੋ ਸਾਲ ਲਗਾ ਤਾਰ ਅਚਾਰ ਖਾ ਲਵੇ ਤਾ ਉਹ ਅਗੋ ਗਰਵਬ ਨਹੀ ਠਹਿਰਣ ਜੋਗਾ ਰਹਿਣਦਾ

    • @SarbjitSingh-sm2co
      @SarbjitSingh-sm2co 14 днів тому +1

      36:47

    • @rajvindersinghdhaliwal9342
      @rajvindersinghdhaliwal9342 14 днів тому

      😅w😅😅

    • @HarinderSingh-ht5nc
      @HarinderSingh-ht5nc 13 днів тому

      ਨਹੀਂ ਇਹ ਵਿਚਾਰ ਤੁਹਾਡਾ ਠੀਕ ਨਹੀਂ ਕਿ ਆਚਾਰ ਨਾਲ ਕੋਈ ਹਾਨੀ ਹੁੰਦੀ ਏ ਪਸੂ ਨੂੰ ਸਾਰੀ ਦੁਨੀਆ ਹੀ ਆਚਾਰ ਪਾਉਂਦੀ ਏ ਹਾਂ ਪਾਣੀ ਵਾਲੀ ਸਹੀ ਏ ਪਰ ਪੰਜਾਬ ਕੋਲ ਜਿੰਨਾ ਪਾਣੀ ਏ ਸਰਕਾਰ ਨਹਿਰੀ ਪਾਣੀ ਕਿਉਂ ਨੀ ਦੇਦੀ ਇਹ ਵੱਡਾ ਸੁਆਲ ਏ

  • @hskhunger5714
    @hskhunger5714 14 днів тому +20

    ਨਾਨ ਸੀਰੀਅਸ ਸਰਕਾਰ ਜਿਸ ਦੀ ਕੋਈ ਨੀਅਤ ਤੇ ਨੀਤੀ ਨਹੀ ਹੈ । ਮਸ਼ਹੂਰੀਆ ਵਾਲੀ ਤੇ ਇਸ਼ਤਿਹਾਰੀ ਸਰਕਾਰ ਹੈ ਪੰਜਾਬੀਆ ਨੇ ਚੰਗੀ ਤਰਾ ਇੰਨਾ ਨੂੰ ਸਮਝ ਲਿਆ ਹੈ ।

  • @KuldeepSingh-fe6dr
    @KuldeepSingh-fe6dr 14 днів тому +5

    ਰੰਧਾਵਾ ਜੀ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ, 100% ਸੱਚ ਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਦਿੱਲੀਓਂ ਚਲਦੀ ਆ, ਸਰਕਾਰ ਵਿਕਾਸ ਕਾਰਜਾਂ ਵਿੱਚ ਕੋਈ ਵੱਡਾ ਹਮਲਾ ਮਾਰੇ ਨਹੀਂ ਤਾਂ ਗੱਡੀ ਲੀਹੋਂ ਲਾਹ ਦੇਣੀ ਚੋਣਾਂ ਵਿੱਚ ਪੰਜਾਬੀਆਂ ਨੇ

  • @jagjitkhalsa7670
    @jagjitkhalsa7670 14 днів тому +9

    ਭਾਈ ਸਾਬ ਜੀ ਆਮ ਆਦਮੀ ਪਾਰਟੀ ਪੰਜਾਬ ਚ ਕਾਂਗਰਸ ਕਰਕੇ ਨਹੀ ਹਾਰੀ , ਭੰਡ ਪਾਰਟੀ ਨੂੰ ਪਿਛਲੀਆ ਵਿਧਾਨ ਸਭਾ ਚ ਵੋਟ ਅਸੀ ਵੀ ਪਾਈਆ ਪਰ ਹੁਣ ਭੰਡ ਆਪਣੇ ਕਰਕੇ ਹਾਰਿਆ ਛੁਕਰ ਕਰਨ ,3 ਸੀਟਾਂ ਵੀ ਕਾਂਗਰਸ ਅਲਾਇੰਸ ਕਰਨ ਕਰਕੇ ਆਈਆ

    • @NirmalSingh-vl1bs
      @NirmalSingh-vl1bs 14 днів тому +2

      ਤਿੰਨ ਸੀਟਾਂ ਅਲਾਇੰਸ ਕਰਕੇ ਨਹੀਂ ਜਿੱਤੀਆਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਅਲਾਇੰਸ ਨਹੀਂ ਸੀ

  • @BittuSingh-fk2je
    @BittuSingh-fk2je 13 днів тому +2

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @mohdhanifnabha5943
    @mohdhanifnabha5943 14 днів тому +10

    ਬਿਲਕੁੱਲ ਠੀਕ ਦਸ ਰਹੇ ਹਨ ਸਰਦਾਰ ਹਮੀਰ ਸਿੰਘ ਜੀ ਆਪ ਸਰਕਾਰ ਬਾਰੇ

  • @BittuSingh-fk2je
    @BittuSingh-fk2je 13 днів тому +2

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @BittuSingh-fk2je
    @BittuSingh-fk2je 13 днів тому +3

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @kamaljitsingh7633
    @kamaljitsingh7633 14 днів тому +14

    ਤੁਸੀਂ ਦਿੱਲੀ ਨੂੰ ਸਮਝੋ ਜੀ, ਤੁਸੀ ਤਾਂ ਉਹ ਗੱਲ ਕਰ ਰਹੇ ਹੋ ਕਿ: ਓਹ ਫਿਰੇ ਨੱਥ ਕੜ੍ਹਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਉਹਨਾ ਦੀ ਤਾਂ ਨੀਤੀ ਹੀ ਪੰਜਾਬ ਨੂੰ ਬਰਬਾਦ ਕਰਨ ਦੀ ਹੈ ਤੇ ਪੰਜਾਬ ਦੇ ਸਾਰੇ ਨੇਤਾ ਦਿੱਲੀ ਦੇ ਦੱਲੇ ਹਨ।

  • @jasbirmahal6594
    @jasbirmahal6594 14 днів тому +2

    ਬਹੁਤ ਉਸਾਰੂ ਤੇ ਤੱਥਾਂ ਤੇ ਆਧਾਰਿਤ ਵਿਚਾਰ ਚਰਚਾ

  • @bhagwantsingh1641
    @bhagwantsingh1641 14 днів тому +13

    ਪੰਜਾਬ ਦੇ ਰਾਜ ਸਭਾ MP ਤਾਂ ਇਉਂ ਪ੍ਰਤੀਤ ਹੋ ਰਹੇ ਨੇ ਜਿਵੇਂ ਕਿਸੇ ਵੱਲੋਂ ਹਾਈਜੈਕ ਕਰ ਲਏ ਗਏ ਹੁੰਦੇ ਨੇ !
    ਇੱਕ ਕਰੇਵੇ ਲਿਆਂਦੀ ਗ੍ਰਹਿਣੀ ਵਾਂਗ ਪੰਜਾਬ ਨਾਲ ਕਰ ਰਹੇ ਜਾਪਦੇ ਨੇ ।

    • @user-gf2sh2fz6g
      @user-gf2sh2fz6g 14 днів тому

      ਜਦੋਂ ਭਗਵੰਤ ਮਾਨ ਜੀ ਆਪਣੀ ਦਾੜ੍ਹੀ ਦਿੱਲੀ ਵਾਲਿਆ ਦੇ ਹੱਥ ਦਿੰਦੇ ਰਹਿਣ ਗੇ ਓਨਾ ਚਿਰ ਤੱਕ ਇਹੀ ਕੁਝ ਹੁੰਦਾ ਰਹਿਣਾ ਹੈ। ਪੰਜਾਬ ਦੇ ਮਾਮਲੇ ਪੰਜਾਬ ਵਿੱਚ ਹੀ ਰੱਖਣ।

  • @appsingh1872
    @appsingh1872 14 днів тому +6

    ਮੇਰੇ ਖਿਆਲ ਮੁਤਾਬਕ ਸ੍ਰ ਹਮੀਰ ਸਿੰਘ ਜੀ ਨੂੰ ਪੰਜਾਬ ਸਰਕਾਰ ਦਾ ਸਲਾਹਕਾਰ ਹੋਣਾ ਚਾਹੀਦਾ ਇਹ ਕਿਨੇ ਕੀਮਤੀ ਸੁਝਾਅ ਮੁਫਤ ਵਿਚ ਦੇ ਰਹੇ ਹਨ ਸਰਕਾਰ ਨੂੰ ਇਹਨਾ ਸੁਝਾਵਾਂ ਤੇ ਗੌਰ ਕਰਨਾ ਚਾਹੀਦਾ ਹੈ

  • @nirmaljitsingh537
    @nirmaljitsingh537 14 днів тому +5

    ਵੋਟਾਂ ਦੇ ਲਈ ਝੋਨਾ ਬਿਜੀ ਲਈ 25 ਦਿ ਥਾਂ 15 ਜੂਨ ਕਰਤੀ, ਜੋ ਠੀਕ ਨਹੀਂ
    20 ਮਾਰਚ ਤੋਂ 25 ਜੂਨ ਤੱਕ ਖੇਤੀ ਲਈ ਸਿਰਫ 3 ਘੰਟੇ ਦਿਨ ਵੇਲੇ ਰੋਜਾਨਾ ਬਿਜਲੀ ਦੇਣੀ ਚਾਹੀਦੀ, ਤਾਂਕਿ ਸਿਰਫ ਪਸੂਆਂ ਦੇ ਚਾਰੇ ਨੂੰ ਪਾਣੀ ਲੱਗ ਸਕੇ
    ਤਾਂਕਿ ਜਿਆਦਾ ਗਰਮੀਂ ਵੇਲੇ ਹੋਰ ਫਸਲਾਂ ਨਾ ਬੀਜੀਆਂ ਜਾ ਸਕਣ

  • @baljitsingh6957
    @baljitsingh6957 14 днів тому +2

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @user-il4yx3gn5k
    @user-il4yx3gn5k 14 днів тому +4

    ਰੰਧਾਵਾ ਜੀ ਤੁਸੀਂ 3-4 ਦਿਨ ਪਹਿਲਾਂ ਕਿਹਾ ਸੀ ਕਿ ਰਾਘਵ ਚੱਢਾ ਅੰਮ੍ਰਿਤਸਰ ਤੋਂ ਬਾਹਰਲੇ ਦੇਸ਼ ਚਲੇ ਗਏ ਹਨ ਅਤੇ ਅੱਜ ਚਰਨਜੀਤ ਭੁੱਲਰ ਕੁੱਝ ਹੋਰ ਕਹਿ ਰਹੇ ਹਨ,, ਸਪੱਸ਼ਟੀਕਰਨ ਜ਼ਰੂਰ ਦਿਓ ਜੀ

  • @harwinder2601
    @harwinder2601 14 днів тому +2

    ਰਵਨੀਤ ਬਿੱਟੂ ਰੇਲਵੇ ਵਿਚ ਮੰਤਰੀ ਨੇ , ਤਿੰਨ ਅਹਿਮ ਰੇਲਵੇ ਲਿੰਕ ਦੀ ਪੰਜਾਬ ਵਿੱਚ ਬੜੀ ਜ਼ਰੂਰਤ ਹੈ , ਇਸ ਤੇ ਗੱਲਬਾਤ ਕਰਕੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ?
    1 ) ਲੁਧਿਆਣਾ ਸਿਰਸਾ ਵਾਇਆ ਬਰਨਾਲਾ ਮਾਨਸਾ ਜੋੜਨਾ ।
    2 ) ਰਾਜਪੁਰਾ ਚੰਡੀਗੜ੍ਹ ਸਿੱਧਾ ਜੋੜਨਾ ।
    3 ) ਫਿਰੋਜ਼ਪੁਰ ਤੋਂ ਜਾਂ ਫਰੀਦਕੋਟ ਤੋਂ ਅੰਮ੍ਰਿਤਸਰ ਤੱਕ ਸਿੱਧਾ ਜੋੜਨਾ ।

  • @engg.lakhwindersinghhothi7298
    @engg.lakhwindersinghhothi7298 14 днів тому +3

    ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਿਚਾਰ ਤਾਂ ਬਹੁਤ ਵਧੀਆ ਪ੍ਰੰਤੂ ਸਿਆਸਤ ਅਤੇ ਸਿਆਸੀ ਆਗੂਆਂ ਚ ਕੋਈ ਸੁਧਾਰ ਦੀ ਉਮੀਦ ਹੈ ਜਾਂ ਨਹੀਂ

  • @khosatv7350
    @khosatv7350 13 днів тому

    ਸਰਕਾਰ ਵਧੀਆ ਅਤੇ ਮਜ਼ਬੂਤ ਕੰਮ ਕਰਨ ਵਾਲੀ ਠੀਕ ਹੁੰਦੀ ਹੈ।

  • @sahibsinghcheema4151
    @sahibsinghcheema4151 14 днів тому +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @user-jw4nc9lf2o
    @user-jw4nc9lf2o 14 днів тому +3

    ਚਰਨਜੀਤ ਸਿੰਘ ਭੁੱਲਰ batinda ਤੋਂ. ਟ੍ਰਿਬਿਊਨ ਦਾ journalist ਹੈ.

  • @user-kd6dx8ge5k
    @user-kd6dx8ge5k 14 днів тому +1

    ਰਾਜ ਸਭਾ ਦੇ ਮੈਂਬਰ ਭਾਰਬਣਗੇ

  • @kapoorsingh7273
    @kapoorsingh7273 14 днів тому +6

    ਆਪ ਪਹਿਲੀਆਂ ਪਾਰਟੀਆਂ ਨਾਲੋਂ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ। ਪਹਿਲੀਆਂ ਪਾਰਟੀਆਂ ਵਾਲੇ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟ ਕੇ ਖਾ ਗਏ।

  • @BittuSingh-fk2je
    @BittuSingh-fk2je 13 днів тому +1

    Very good discussion

  • @jsgidda1955
    @jsgidda1955 14 днів тому +1

    ਮਹੱਤਵਪੂਰਨ ਸਮੀਖਿਆ।

  • @BittuSingh-fk2je
    @BittuSingh-fk2je 13 днів тому +1

    Sardar hamir Singh Ji is a very nice and extra intelligent journalist.

  • @Ranjeetdaliwal-kz2nc
    @Ranjeetdaliwal-kz2nc 14 днів тому +3

    ਹਰ ਰੋਜ ਪਬਲਿਕ ਵਰਕਸ ਉਸਾਰੀ ਕੰਮਾਂ ਵਿੱਚੋ 1% ਲੇਬਰ ਸੈਸ ਕਟਿਆ ਜਾਂਦਾ ਹੈ ਜਿੱਸ ਦੇ ਖਾਤੇ ਵਿੱਚ ਕਰੋੜਾਂ ਰੁਪਏ ਪਏ ਹਨ। ਜੋਂ ਉਸਾਰੀ ਮਜਦੂਰਾ ਨੂੰ ਅਨੇਕਾਂ ਸਹੂਲਤਾਂ ਦਿਤੀਆ ਜਾ ਸਕਦੀਆਂ ਹਨ।

  • @preetamjotkaur2332
    @preetamjotkaur2332 14 днів тому +1

    ਰੰਧਾਵਾ ਜੀ ਇੰਦਰਪ੍ਰੀਤ ਕਿੱਥੇ ਚਲੇ ਗਏ ਨੇ ਇਹੋ ਜਿਹੇ ਸਵਾਲਾਂ ਦਾ ਜੁਆਬ ਉਹ ਬਹੁਤ ਵਧੀਆ ਦਿੰਦੇ ਸੀ

  • @harpalsinghsirohi4734
    @harpalsinghsirohi4734 14 днів тому +1

    ਜੈ ਕੇਜਰੀਵਾਲ ਬਾਹਰ ਨਾ ਆਉਂਦਾ ਤਾਂ ਸ਼ਾਇਦ ਦਿੱਲੀ ਪੰਜਾਬ ਵਿੱਚ ਆਪ ਨੂੰ ਵੱਧ ਵੋਟਾਂ ਪੈਂਦੀਆਂ

  • @harjinderkaur3978
    @harjinderkaur3978 14 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @Nanak-rc1go
    @Nanak-rc1go 14 днів тому +2

    ਹਮੀਰ ਸਿੰਘ ਦੀ ਰਾਏ ਹੈ, ਆਮ ਪਾਰਟੀ, ਭਗਵੰਤ ਬਿਲਕੁਲ ਫੇਲ ਹੋ ਚੁੱਕੇ ਨੇ । ਇਸ਼ਾਰਾ ਕਿਹੜੀ ਸੈਂਟਰ ਸਰਕਾਰ ਨੀ ਕਰਦੀ ਦੱਸੋਗੇ ।

  • @harpreetsinghthind2816
    @harpreetsinghthind2816 14 днів тому +1

    🙏🚩🌹ਵਾਹਿਗੁਰੂ

  • @HarpreetSingh-dh1ln
    @HarpreetSingh-dh1ln 14 днів тому +3

    Good job Veerji 🙏🙏👍👍👍

  • @BittuSingh-fk2je
    @BittuSingh-fk2je 13 днів тому +1

    Very nice program

  • @Nanak-rc1go
    @Nanak-rc1go 14 днів тому +4

    ਹਮੀਰ ਸਿੰਘ ਨੂੰ ਮੁੱਖਮੰਤਰੀ ਬਣਾ ਦੇਣ

    • @jagtarsidhu3758
      @jagtarsidhu3758 14 днів тому

      Bhai Amritpal Singh khalsa is better, he will be the new bold and honest leader of the Punjabies.

  • @sukhdevthind221
    @sukhdevthind221 14 днів тому +2

    Ssa to all waheguru bless you all 🇮🇳🌎🇺🇸❤️👌🙏

  • @malvindermali7698
    @malvindermali7698 14 днів тому

    ਰੰਧਾਵਾ ਸਾਹਿਬ, ਤੁਹਾਡੀਆਂ ਕਈ ਚਰਚਾਵਾਂ ਗਿਆਨ ਵਰਧਕ ਹੁੰਦੀਆਂ ਹਨ। ਪਰ ਅਜਿਹੇ ਯਾਬਾਂ ਦੇ ਭੇੜ ਦਾ ਲੋਕ ਚੇਤਨਾ ਨੂੰ ਅੱਗੇ ਵਧਾਉਣ ਲਈ ਕੀ ਕੋਈ ਅਰਥ ਬਣਦਾ ਹੈ।
    ਇਸਨੂੰ ਅਕਾਦਮਿਕ ਹੱਥ ਰੱਸੀ ਕਹਿੰਦੇ ਹਨ।

  • @sharmatenthouse1848
    @sharmatenthouse1848 14 днів тому +5

    Hamir Singh Randhawa by sat shri akal

  • @singhbhullar7227
    @singhbhullar7227 14 днів тому +3

    ਬਾਤ ਦਾ ਬਤੰਗੜ ਬਣਾਈਂ ਚੱਲੋ ਲਾਈਂ ਜਾਓ ਵਾਲ ਦੀ ਖੱਲ

  • @mangalsinghkhosa4503
    @mangalsinghkhosa4503 14 днів тому +1

    Excellent discussion by Randhawa ji and S. Hamir Singh ji

  • @graniteworld9116
    @graniteworld9116 13 днів тому

    Good

  • @MANJITSINGH-md1np
    @MANJITSINGH-md1np 14 днів тому +1

    Sir
    Who is actually responsible for scarcity of water?

  • @gurmailsingh994
    @gurmailsingh994 14 днів тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baljindersingh7802
    @baljindersingh7802 14 днів тому +1

    Waheguru ji

  • @majorbrar4897
    @majorbrar4897 14 днів тому +1

    ਸਾਰੇ ਪੈਨਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਲ ਜੀ
    ਅੱਜ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦੇ ਉਸ ਬਿਆਂ ਤੇ ਮੋਹਰ ਲਾ ਦਿੱਤੀ ਕਿ “ ਪੰਜਾਬ ਦਾ ਮੁੱਖ ਮੰਤਰੀ ਕਾਗਜ਼ੀ ਹੈ ਤੇ ਹੁਣ ਪੰਜਾਬ ਦੀ ਸਰਕਾਰ ਤਿਹਾੜ ਜੇਲ ਤੋ ਚੱਲੇਗੀ “

  • @tarsemlal4576
    @tarsemlal4576 14 днів тому +6

    Meetings kro, na kro, hun AAP THE ENDED

  • @BittuSingh-fk2je
    @BittuSingh-fk2je 13 днів тому

    Sat shri akal ji.

  • @Nanak-rc1go
    @Nanak-rc1go 14 днів тому +3

    ਦਿੱਲੀ Evm ਦੀ ਖੁਲਕੇ ਵਰਤੋਂ ਕੀਤੀ ਹੈ। ਲੋਕ ਕਮਲੇ ਨੀ।

  • @user-si8ks9rp9n
    @user-si8ks9rp9n 14 днів тому +1

    ਅਸਲ ਵਿੱਚ ਇਹ ਲਗਦਾ ਕੇਜਰੀ ਵਾਲ ਦਾ ਅੰਦਰੋ ਕੁਝ ਹੋਰ ਸੀ ਕਮਾਲ ਦਿੱਲੀ ਵਿਚ ਇਕ mp ਵੀ ਨਹੀਂ ਜਿੱਤਿਆ

  • @beantsingh8325
    @beantsingh8325 14 днів тому +1

    ਮਾਨ ਵਾਰੀ ਪਾਰਟੀ ਬਣਾ ਲਵੇ27ਵਿਚ15ਕ ਸੀਟਾ ਲੈ ਜਾਵੇਗਾ ਗਾ ਨਹੀ ਤਾ===!?

  • @jagtarsidhu3758
    @jagtarsidhu3758 14 днів тому +1

    So far all the political parties of Delhi are never do anything good for Punjab since 1947.

  • @user-jw4nc9lf2o
    @user-jw4nc9lf2o 14 днів тому +1

    Cm ਨੂੰ. DEHLI KI ਸਮਝਦੇ EH ਡਰੰਮਾਂ ਕਰਨ ਲਈ ਰੱਖਿਆ ਹੈ

  • @surjeetsingh8809
    @surjeetsingh8809 14 днів тому

    👍👍👌👌

  • @NarinderSingh-ti4sq
    @NarinderSingh-ti4sq 14 днів тому +2

    Randhawa saab nd sardar hamir singh ji sat sri akal. Shandar conversation.👍🙏❤

  • @Nanak-rc1go
    @Nanak-rc1go 14 днів тому +4

    ਜੇ ਬਾਦਲ ਕਰਦਾ ਸੀ ਤਾਂ ਪੰਜਾਬ ਬਰਵਾਦ ਕਿਉਂ ਹੋਇਆ ।

    • @iqbalsingh2495
      @iqbalsingh2495 14 днів тому

      ਵਿਕਾਸ ਤਾਂ ਹੋਇਆ ਬਾਦਲ ਵੇਲੇ, ਉਦੋਂ ਵਾਲੀਆਂ ਸੜਕਾਂ ਹੁਣ ਟੁੱਟ ਰਹੀਆਂ ਹਨ।

  • @manjitsingh7149
    @manjitsingh7149 14 днів тому

    🙏🙏

  • @BittuSingh-fk2je
    @BittuSingh-fk2je 13 днів тому +1

    Sukhpal singh khaira ji is a number of one honest and great leader.

  • @sukhjeetkot2770
    @sukhjeetkot2770 14 днів тому +2

    Good 👍 Discuss

  • @harjitchahal6049
    @harjitchahal6049 14 днів тому

    👍 👍 👍

  • @BalwinderSingh-ug2mf
    @BalwinderSingh-ug2mf 13 днів тому

    ਬਿਲਕੁਲ ਸਹੀ ਕਿਹਾ ਹਮੀਰ ਸਿੰਘ ਜੀ ਮਜ਼ਦੂਰ ਜਮਾਤ ਦੀ ਹਾਲਤ ਬਹੁਤ ਤਰਸਯੋਗ ਹੈ ਸਿਰਫ ਚੰਨੀ ਸਾਹਬ ਨੇ ਦੀਵਾਲੀ ਤੇ 3500 ਰੁਪਏ ਦਿੱਤੇ ਸਨ ਬਾਕੀ ਕਿਸੇ ਹੋਰ ਮੁੱਖ ਮੰਤਰੀ ਨੇ ਨਹੀਂ

  • @bakhtawarsinghdhaliwal5011
    @bakhtawarsinghdhaliwal5011 14 днів тому +2

    ਦਿੱਲੀ ਵਾਲੇ ਕੌਣ ਹੁੰਦੇ ਹਨ ਸੀ,ਐਮ ਦੀ ਮੰਜੂਰੀ ਤੋਂ ਬਗੈਰ ਪੰਜਾਬ ਦੇ ਐਮ ਐਲ ਏ ਨਾਲ ਮੀਟਿੰਗ ਕਰਨ। ਪਰ ਪੰਜਾਬ ਦਾ ਮੁੱਖ ਮੰਤਰੀ ਗਾਢੂ ਹੈ ਇਸੇ ਕਰਕੇ ਦਿੱਲੀ ਦੇ ਦੁੱਕੀ ਦੇ ਬੰਦੇ ਮੀਟਿੰਗ ਕਰਗੇ।

  • @HarpreetSingh-cq4fr
    @HarpreetSingh-cq4fr 14 днів тому +7

    Jail da jabab vote nal
    Lokan ne Dita khadoor sahib ton🎉🎉🎉🎉🎉🎉🎉🎉🎉🎉🎉🎉

  • @sohansinghsandhu4025
    @sohansinghsandhu4025 13 днів тому

    ਭਗਵੰਤ ਮਾਨ ਜੀ ਦਿਲੀ ਵਾਲਿਆਂ ਪੰਜਾਬ ਚਿ ਨਾ ਬਣਨ ਦੇ ਪੰਜਾਬੀ ਤੁਹਾਡੇ ਨਾਲ ਹਨ ।ਕੇਜਰੀਵਾਲ ਪੰਜਾਬੀ 'ਪੰਜਾਬ ਦਾ ਦਿਲੋਂ ਵਿਰੋਧੀ ਹੈ ।

  • @088surjit
    @088surjit 13 днів тому

    ਲੋਕਾਂ 91 ਮੁਰਦੇ ਚੁਣ ਲਏ ਪੰਜਾਬ ਵਿੱਚ ਮੁਰਦੇ ਬੋਲਦੇ ਨਹੀਂ ਹੁੰਦੇ

  • @088surjit
    @088surjit 13 днів тому

    ਏਹ ਤਾਂ ਪੱਕਾ ਹੈ ਕਿ ਭਗਵੰਤ ਮਾਨ 5 ਸਾਲ ਪੂਰੇ ਨਹੀਂ ਕਰਨਗੇ

  • @satinderpalsingh4151
    @satinderpalsingh4151 14 днів тому

    Neither the governments nor the farmers or the agricultural Universities are sincere towards the under ground water problems of Punjab which is a very much serious problem of our coming generations.

  • @ajaibsingh-td1cu
    @ajaibsingh-td1cu 13 днів тому

    ਰੰਧਾਵਾ ਸਾਬ ਤੁਸੀਂ ਇਨ੍ਹਾਂ ਲੰਮਾ ਸਵਾਲ ਨਾ ਕਰਿਆ ਕਰੋ ਪੰਜਤਾਲੀ ਮਿੰਟ ਦੇ ਪ੍ਰੋਗਰਾਮ ਵਿੱਚ ਤੀਹ ਮਿੰਟ ਸਵਾਲ ਪੁੱਛਣ ਦੇ ਹੁੰਦੇ ਪੰਦਰਾਂ ਮਿੰਟ ਜਵਾਬ ਦੇ ਛੋਟੇ ਭਰਾ ਹੋਣ ਦੇ ਬਾਵਜੂਦ ਥੋੜਾ ਜਵਾਬ ਵਾਲਿਆਂ ਨੂੰ ਜਿਆਦਾ ਟਾਇਮ ਦਿਆ ਤੁਸੀਂ ਵੀ ਆਪਣੇ ਗੁਆਂਢੀ ਸੁੱਖੀ ਦੇ ਬਰਾਬਰ ਹੀ ਬੋਲ ਜਾਂਦੇ ਥੋੜਾ ਕੰਟਰੋਲ ਕਰੋ

  • @gssandhu6202
    @gssandhu6202 14 днів тому +1

    Unnecessary interference of New Delhi in affairs of Punjab Govt in AAP is undesirable . Raghav Chadha is unwanted man in Punjab.

  • @Ranjeetdaliwal-kz2nc
    @Ranjeetdaliwal-kz2nc 14 днів тому

    ਸਤਿ ਸ੍ਰੀ ਆਕਾਲ ਜੀ।

  • @balwantgill3319
    @balwantgill3319 14 днів тому

    Good morning Good Luck 🌹🙏🙏👍👍🌹

  • @HarpreetKaur-ux8ro
    @HarpreetKaur-ux8ro 14 днів тому +1

    Hamir.ji.cong.phaki.

  • @HarbansSingh-zs7vz
    @HarbansSingh-zs7vz 14 днів тому

    Good ji

  • @RosaSharma
    @RosaSharma 14 днів тому +1

    Hari chand rattan USA sat shri AKAL JI

  • @rampalsinghdhillon3443
    @rampalsinghdhillon3443 14 днів тому

    Good job dear Randhawa jee teHamir singh jee

  • @charansinghcharansingh1222
    @charansinghcharansingh1222 14 днів тому

    Right positions is explained by you sir.

  • @user-vw9gw9ph7j
    @user-vw9gw9ph7j 14 днів тому

    ਪੰਜਾਬ ਟੈਲੀਵਿਜ਼ਨ ਦੀ ਸਾਰੀ ਟੀਮ ਨੂੰ ਸੁਰਜੀਤ ਸਿੰਘ ਭੁੱਲਰ ਭਾਈ ਲੱਧੂ ਤਰਨ ਤਾਰਨ ਪੱਟੀ ਭਿੱਖੀਵਿੰਡ ਘਰਿਆਲਾ ਵਲਟੋਹਾ ਅਲਗੋ ਕੋਠੀ ਅੱਡਾ ਕਲਸੀਆ ਕਲਾ ਦਾ ਹਾਂ ਗਗੋਬੂਆ ਮੂਸੇ ਅੱਡਾ ਪੈਲਿਸ ਵਿੱਚ ਰਹਿੰਦਾ ਹਾਂ ❤❤❤❤

  • @LuckyMundi
    @LuckyMundi 14 днів тому

    ਸਰ ਤੂੰਸੀ ਕਦੇ ਪੰਜਾਬ ਦੇ ਲੋਕਾਂ ਦੇ ਸਾਰੇ ਲੋਕਾਂ ਦੇ ਮਨ ਪੜੇ ਨੇ ਯਾ ਸਾਰੇ ਚੋਰਾਂ ਦੀ ਗੱਲ ਕਰੋਗੇ

  • @nirmalghuman6077
    @nirmalghuman6077 14 днів тому +10

    ਮਤਲਬ ਭੰਤਾ ਭੰਡ ਸਿਰਫ਼ ਗੱਲਾਂ ਦਾ ਈ ਕੜਾਹ ਬਣਾਉਂਦਾ ਆ
    ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ 😜😜😜

  • @karamjitsinghbhinder2060
    @karamjitsinghbhinder2060 14 днів тому

    Randhawa sahib bahut vadhia discussion karde o Ik tusi kadian beas railway project da muda vi chuko thanks

  • @baghelsinghsohi9606
    @baghelsinghsohi9606 14 днів тому

    Good program

  • @jarnailsingh9949
    @jarnailsingh9949 13 днів тому +1

    39696th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @DarshanBhullar
    @DarshanBhullar 13 днів тому

    ਰੰਧਾਵਾ ਸਾਹਿਬ ਮੁੱਖ ਮੰਤਰੀ ਨੇ ਤਾਂ ਚੁਟਕਲੇ ਤੇ ਕਿੱਕਲੀ ਕਲੀਰ ਦੀ ਸਣਾਉਣੀ ਹੈ । ਬੱਜਟ ਵਿੱਚੋ ਕੁਝ ਪ੍ਰਪਾਤ ਕਰਨ ਲਈ ਪੱਤਰ ਤੁਸੀਂ ਡ੍ਰਾਫ਼ਟ ਕਰਕੇ ਮੁੱਖ ਮੰਤਰੀ ਨੂੰ ਭੇਜ ਦਿਓ । ਕੀ ਐ ਦਸਤਖਤ ਕਰਕੇ ਭੇਜ ਦੇਣ !

  • @sukhdevthind221
    @sukhdevthind221 14 днів тому +2

    RAGHAW chanda next cm & dy cm kuwar vijay partap , aman arora finance minister , why bacase all ਪੱਗੜੀ ਧਾਰੀ cms are failure since 1947 till to date...¿? . Cm b mann leadership & management failure, as we note his mantle behavior in vidan subha, during last ... & NSA DIBRUGARH , ANTI SIKH AMRIT DARI .?¿?

  • @HarinderSingh-ht5nc
    @HarinderSingh-ht5nc 13 днів тому

    ਸੀ ਐਮ ਨੀੰਦਪੈਗ ਨਾਲ ਲੈਦਾਂ ਕੀ ਗੱਲਾਂ ਕਰਦੇ ਹੋ ਜੀ

  • @sohansinghsandhu4025
    @sohansinghsandhu4025 13 днів тому

    ਭਗਵੰਤ ਮਾਨ ਤੁਹਾਨੂੰ ਦਿਲੀ ਦੀ ਤਿਕੜੀ ਬਰਬਾਦ ਕਰੂ ਗੀ 'ਹੁਣ ਸਮਝ ਕਰ ਪੰਜਾਬ ਦੇ ਮਸਲੇ ਹਲ ਕਰੋ ਦਿਲੋਂ ਵਾਲਿਆਂ ਤੋ ਸੁਚੇਤ ਰਹੋ ?

  • @AmarjitSingh-he7vn
    @AmarjitSingh-he7vn 14 днів тому

    too much long introductory

  • @JPSINGH-ef8vz
    @JPSINGH-ef8vz 14 днів тому

    The word is Reshuffle not Resuffle and the word is Klesh not Kles . Thanks .

  • @sakattarsingh7114
    @sakattarsingh7114 14 днів тому

    S Harjinder Singh ji Randhawa Saab ji and S Hameer Singh ji 🙏
    Sat Sri Akal G to you and all viewers this channel

  • @baghelsinghsohi9606
    @baghelsinghsohi9606 14 днів тому

    Interance of Delhi Darbar strictly be baricaded if the Punjab to be protected

  • @kuldeepsingh-eb8fb
    @kuldeepsingh-eb8fb 14 днів тому

    Chalo man lende aa😂,na mano ta sanu ki farak😢😅

  • @dharamveersingh7627
    @dharamveersingh7627 14 днів тому

    ਦਿੱਲੀ ਚ ਤਾਂ ਇਕੱਠੇ ਸੀ…? (ਕਾਂਗਰਸ+ ਆਪ)

  • @beantsingh8325
    @beantsingh8325 14 днів тому

    ਕੀ ਸਿਧੂ ਬੀਜੇਪੀ ਵਿੱਚ ਜਾਵੇਗਾ ਮਹਿਰਾਜ ਦੀ ਰੈਲੀ ਵੇਲੇ ਗਿਸਸ ਲ ਸਕਿਆ ਸੀ ਕਿ ਬੀਜੇਪੀ ਵਿਚ ਜਾ ਸਕਦਾ ਕਿਉਂਕਿ ਮੋਦੀ ਦੇ ਖਿਲ ਫ ਇਕ ਸਾਲ ਤੌਰੈਲੀਆਾ ਵਿਚ ਨਹੀਂ ਬਲਿਆ ਸੀ ਖੇਚਲ ਕਰਕੇ ਦੱਸਸਿੳੳ???

  • @harjindersingh2954
    @harjindersingh2954 14 днів тому

    As per official list of ministries labour ministry is under bhagwant mann. He is labour minister

  • @SurinderSingh-qi6qv
    @SurinderSingh-qi6qv 13 днів тому

    ਸਾਲ ਤਾਂ 2 ਰਹਿ ਗਏ । ਹੋਰ ਕਿੰਨੀ ਕੂ ਟਾਈਮਿੰਗ ਵੇਖਣੀ ਆ।

  • @sarupsinghsandhu9774
    @sarupsinghsandhu9774 14 днів тому

    C m will not follow your advice

  • @colpremnathbawa9981
    @colpremnathbawa9981 14 днів тому

    Pls do not ask for opening Wagah border. Flow of drugs will increase manifold. We Punjabi’s are very very honest !!!!!RDF is not for buying cars for the govt , it is for
    Developing rural areas. How u give utilisation certificate .

  • @sukhdevthind221
    @sukhdevthind221 14 днів тому

    Ssa to all waheguru bless you all 🇮🇳🌎🇺🇸❤️👌🙏 today what about SAD 1920 & BAD 1995 MOGA CONVERTION PUNJABI PARTY 1ST MAY 1995.

  • @angrejsingh-zk5lj
    @angrejsingh-zk5lj 14 днів тому

    🙏🙏👍

  • @balrajsandhu6161
    @balrajsandhu6161 14 днів тому +1

    🌷🙏🌷🌷🌷

  • @AHUJASS
    @AHUJASS 14 днів тому

    Akali dal badal should understand that it has lost the panthic base by aligning with Bjp and it should be be clear from what has happened during current election at Faridkot and Khadur Sahib.

  • @HarpreetKaur-ux8ro
    @HarpreetKaur-ux8ro 14 днів тому

    .hamir.ji.pade.hunda.he.patarkar.ban.gia.c