ਦਰਬਾਰ ਸਾਹਬ ਤੇ ਪੰਛੀ ਝਾਤ। Harmandir Sahib। Sikh painter l Sukhpreet Singh । Ghudda Singh।

Поділитися
Вставка
  • Опубліковано 2 кві 2022
  • #ghudda #punjab #dev #sukhpreetsingh #sukhpreetsinghartist #painter #painting #sikh #sikhhistory
  • Розваги

КОМЕНТАРІ • 136

  • @paramjeetbaidwan8179
    @paramjeetbaidwan8179 2 роки тому +5

    ਵਲਡ ਲੈਵਲ ਦੀ ਗੱਲ ਬਾਤ ਆ ਬਾਈ ਜੀ

  • @devkuraiwala7573
    @devkuraiwala7573 2 роки тому +5

    ਜਿਹੜੇ ਕਿਸਾਨ ਅੰਦੋਲਨ ਵਾਲੀ ਪੇਟਿੰਗ ਤੇ ਰੌਲਾ ਪਾ ਰਹੇ ਸੀ ਕਿ ਸਿੱਖੀ ਨਿਸ਼ਾਨ ਸਾਹਿਬ ਨਹੀ ਦਿਖਾਇਆ ਉਹਨਾਂ ਚ ਕੋਈ ਸ਼ਾਬਾਸ਼ ਦੇਣ ਆਇਆ ਜਾਂ ਸਿਰਫ ਨਗੋਚਾ ਕੱਢਣ ਵਾਲੇ ਹੀ ਸੀ।।।

    • @mobilerepair4885
      @mobilerepair4885 2 роки тому

      ਅਸੀ ਸਿਰਫ ਨੁਕਸ ਹੀ ਕੱਢ ਸਕਦੇ ਆ, ਕਿਸੇ ਨਾਲ ਸਹਿਮਤ ਹੋਣ ਲਈ ਵਿਸ਼ਾਲ ਦਾਇਰਾ ਚਾਹੀਦਾ ਜੌ ਸਾਡੇ ਚੋ ਖਤਮ ਹੋ ਰਿਹਾ ਆ

  • @bipulsingh95
    @bipulsingh95 2 роки тому +12

    ਬਹੁਤ ਹੀ ਕਮਾਲ ਦੀ ਪੇਟਿੰਗ । ਕਿਆ Detailing ਤੇ Story telling ਹੈ ਬਾਈ ਜੀ ਹੋਣਾ ਦੀ ।

  • @RavinderSinghJahangir
    @RavinderSinghJahangir 2 роки тому +2

    ਕਿਆ ਖੂਬਸੂਰਤ ਕਲਾ ਹੈ ਬਾਈਜੀ ਹੋਰਾਂ ਦੀ

  • @dilbagbaude
    @dilbagbaude Рік тому +2

    ਵਾ ਕਮਾਲ👍👍👍👍👍

  • @jarnailchahal8891
    @jarnailchahal8891 2 роки тому +7

    ਬਹੁਤ ਹੀ ਵਧੀਆ ਪੇਂਟਿੰਗਾਂ। ਦਰਬਾਰ ਸਾਹਿਬ ਦੀ ਪੇਂਟਿੰਗ ਦੇਖਦੇ ਸਮੇਂ ਲੱਗ ਰਿਹਾ ਸੀ ਜਿਵੇਂ ਕਿ ਮੈਂ ਆਸਮਾਨ ਵਿਚ ਖੜ ਕੇ ਬਾਬਾ ਜੀ ਦੇ ਦਰਸ਼ਨ ਕਰ ਰਿਹਾ ਹਾਂ। ਕਪਾਹ ਪੰਜ ਕੁ ਸਾਲ ਮੈਂ ਵੀ ਚੁਗੀ ਹੈ। ਪੇਂਟਿੰਗ ਦੇਖਦੇ ਸਮੇਂ ਆਪਣੇ ਬਚਪਨ ਦੇ ਦਿਨ ਯਾਦ ਆ ਗਏ । ਰੱਬ ਤੁਹਾਨੂੰ ਸਭਨਾਂ ਨੂੰ ਤੰਦਰੁਸਤੀਆਂ ਬਖਸ਼ੇ।

  • @SSDeol
    @SSDeol 2 роки тому +2

    ਸਿਰਾ ਪੇਂਟਿੰਗਸ

  • @jaskiratsingh9635
    @jaskiratsingh9635 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dilbagrandhawa123
    @dilbagrandhawa123 2 роки тому +1

    ਕਿਆ ਬਾਤ ❤️🫡

  • @kaimzzsaloon1781
    @kaimzzsaloon1781 2 роки тому +1

    ਅੰਬਰਸਰੀਆ ਅੰਦਰ ਸਾੜੀੲਏ ਤਹਿ ਕਿਹਾ ਜਾਂਦਾ city ਵਲਿਆ ਨੂੰ ਫਿਰ ਗੁਰੂ ਤੇਗ ਬਹਾਦੁਰ ਜੀ ਸਾਡੇ ਪਿੰਡ ਆਏ c vallah ਗੁਰੂ ਦਾ ਗਲਾ 🙏

  • @sbpsjharsahib4314
    @sbpsjharsahib4314 2 роки тому +1

    ਬਾਕਮਾਲ ਪੇਂਟਿੰਗ ਜਿਉਂਦੇ ਵਸਦੇ ਰਹਿਣ ਸਾਰੇ ਵੀਰ

  • @GurwinderSingh-zi4fd
    @GurwinderSingh-zi4fd 2 роки тому

    ਸੁਖਪ੍ਰੀਤ ਸਿੰਘ ਯਾਤਰਾ ਵੀ ਬਹੁਤ ਕਰਦੇ ਨੇ, ਖਾਸ ਕਰਕੇ ਪਹਾੜਾਂ ਦੀ ਟਰੈਕਿੰਗ, ਪੇਂਟਰ ਤੇ ਬਹੁਤ ਉਮਦਾ ਹਨ,,ਅਤੇ ਲਿਖਦੇ ਵੀ ਹਨ ਸਪੋਕਸਮੈਨ ਅਖਬਾਰ ਵਿੱਚ

  • @sukhjitsainishamindersingh3457
    @sukhjitsainishamindersingh3457 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parwindersinghmander6475
    @parwindersinghmander6475 2 роки тому +1

    ਵਾਹ ਕਮਾਲ ਕਰਤੀ ਬਾਈ ਨੇ

  • @NIRMALSINGH-yb8hn
    @NIRMALSINGH-yb8hn 2 роки тому

    ਅਕਾਲ ਤਖ਼ਤ ਤੇ ਮੱਥਾ ਟੇਕਣ ਦੀ ਗੱਲ ਸਲਿਪ ਕਰ ਗਿਆ ਹੈ ਵੀਰ

  • @jassisingh9030
    @jassisingh9030 2 роки тому

    ਸਿੰਘ ਸਾਬ ਜੀ ਘਰੇ ਬੈੱਠੇ ਦਰਸ਼ਨ ਕਰਵਾਤੇ ਇਦਾ ਲਗਦਾ ਜਿੰਦਾ ਸ੍ਰੀ ਦਰਬਾਰ ਸਾਹਿਬ ਨਕਮਸਤਕ ਹੋਂ ਰੇ ਹਾਂ

  • @BEDISAGAR
    @BEDISAGAR 2 роки тому

    ਮੈ ਅੰਮ੍ਰਿਤਸਰ ਸਾਹਿਬ ਤੋਂ ਆ ਬਚਪਨ ਤੋਂ ਜਾ ਰਿਹਾ ਪਰ ਕਈ ਗੱਲਾਂ ਹੁਣ ਪਤਾ ਲੱਗੀਆਂ ਧੰਨਵਾਦ ਬਾਬਾ ਜੀ 🙏

  • @madhomalli7321
    @madhomalli7321 2 роки тому +5

    ਵਾਹਿਗੁਰੂ ਵਾਹਿਗੁਰੂ 🙏🏽

  • @ravindersinghtirathpuria3333
    @ravindersinghtirathpuria3333 2 роки тому +3

    ਬਹੁਤ ਵਧੀਆ ਬੇਕਾਮਾਲ ਚਿੱਤਰ। ਬਹੁਤ ਡੂੰਘਾਈ ਨਾਲ ਪੇਸ ਕੀਤਾ ਚਿੱਤਰ ਬਹੁਤ ਵਧੀਆ ਜਾਣਕਾਰੀ ਦਿੱਤੀ
    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ

  • @pammasingh1764
    @pammasingh1764 2 роки тому +1

    Very good VeER je Abh khubsurat humsafer

  • @JaswinderSingh-tp6fl
    @JaswinderSingh-tp6fl 2 роки тому +4

    ਬੁਹਤ ਵਧੀਆ ਤਰੀਕੇ ਨਾਲ਼ ਸਿੰਘ ਸਾਹਿਬ ਭਾਈ ਜੀ ਨੇ ਸਮਝਾਇਆ ਮਨ੍ਹ ਖੁਸ਼ ਹੋ ਗਿਆ 🙏🙏❤️

  • @gurpreetsidhu3681
    @gurpreetsidhu3681 2 роки тому +2

    ਵਾਅ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਈ ਵਾਰ ਦਰਬਾਰ ਸਾਹਿਬ ਗਿਆ ਪਰ ਜੋ ਦਰਸ਼ਨ ਅੱਜ ਹੋਏ ਬਦਕਿਸਮਤੀ ਅੱਗੇ ਕਦੇ ਨਹੀਂ ਕਰ ਸਕਿਆ!

  • @baljindershergill8011
    @baljindershergill8011 2 роки тому +6

    waheguru ji 🙏

  • @PreetPreet-yd4ni
    @PreetPreet-yd4ni Рік тому

    ਬਹੁਤ ਬਹੁਤ ਖੂਬਸੂਰਤ ❤️ ਨੂੰ ਅੰਦਰੋਂ ਖਿੱਚ ਪਿਉਦੀਆ ਜਾਉਦੀਆ ਤਸਵੀਰਾਂ ਬਿਨਾਂ ਬੋਲੇ ਮਹਿਸੂਸ ਕਰ ਸਕਦੇ ਸ਼ਬਦ ਖ਼ਤਮ ਹੋ ਗੲੇ ❤️ 🙏

  • @jassisingh9030
    @jassisingh9030 2 роки тому

    ਘੁੱਦਾ ਸਿੰਘ ਵੀਰ ਬਹੁਤ ਬਹੁਤ ਧੰਨਵਾਦ

  • @manpreetatwal6270
    @manpreetatwal6270 Рік тому

    Waheguru ji love you Sidhu mosewala forever 😘😘😘

  • @varindersingh6181
    @varindersingh6181 Рік тому

    ਤਕੜੀ ਗੱਲ ਬਾਤ ਆ ਬਾਬੇ 💜💚🧡💞🙏

  • @pachitarsingh9580
    @pachitarsingh9580 2 роки тому +3

    ਵਾਹਿਗੁਰੂ ਜੀ 🙏

  • @Rajsingh-ue2oi
    @Rajsingh-ue2oi 2 роки тому +1

    Very good time

  • @princesandhu1417
    @princesandhu1417 2 роки тому +1

    Waheguru ji

  • @kuljitsinghsekhon2014
    @kuljitsinghsekhon2014 2 роки тому +1

    ਵਾਹਿਗੁਰੂ ਜੀ

  • @preetsonu6741
    @preetsonu6741 Рік тому

    ਬਹੁਤ ਮਿਹਨਤ ਤੇ ਲਗਨ ਨਾਲ ਬਣਾਇਆ। ❤️❤️❤️❤️❤️❤️❤️❤️❤️❤️❤️

  • @singhjagsir1989
    @singhjagsir1989 2 роки тому +2

    ਘੋੜੇਆਂ ਆਲੀ ਗੱਲ ਪਹਿਲੀ ਵਾਰ ਸੁਣੀਂ ਆਂ .....ਅੱਖਾਂ ਚੋਂ ਮੱਲੋ ਮੱਲੀ ਪਾਣੀਂ ਵਹਿ ਤੁਰੇਆ

  • @JSingh_8185
    @JSingh_8185 Рік тому +2

    ਕਮਾਲ ਦੇ ਕਲਾਕਾਰ ਨੇ ਸੁਖਪ੍ਰੀਤ ਬਾਈ ਜੀ ਹੋਣੀ। ਇਹੋ ਜੀ ਪੇਂਟਿੰਗ ਰੱਬ ਆਪ ਹੀ ਬੰਦੇ ਦੇ ਅੰਦਰ ਵਸਕੇ ਬਣਵਾ ਸਕਦਾ। ਇਹਨੀਂ ਬਾਰੀਕੀ ਨਾਲ ਚਿੱਤਰ ਨੂੰ ਬਣਾਉਣਾ ਕੋਈ ਆਮ ਗੱਲ ਨਹੀਂ। ਇਹ ਆਮ ਬੰਦੇ ਦੀ ਸੋਚ ਤੋਂ ਪਰੇ ਦੀ ਗੱਲ ਬਾਤ ਹੈ। 🙏

  • @user-bc4zz1fs8v
    @user-bc4zz1fs8v 2 роки тому

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਜੀ 🙏

  • @SukhbirSingh-ls7wr
    @SukhbirSingh-ls7wr 2 роки тому +1

    Good

  • @RanjitKaur-cg5fb
    @RanjitKaur-cg5fb 2 роки тому +1

    👍🏼👍🏼💐💐💗

  • @chaudhary8085
    @chaudhary8085 2 роки тому +1

    Painter is gud person salute no words this man only salute 🙏

  • @1313benipal
    @1313benipal 2 роки тому +1

    🙏🏻🙏🏻🙏🏻🙏🏻🙏🏻

  • @mandeepsandhu3436
    @mandeepsandhu3436 2 роки тому

    ਕਿਆ ਬਾਤਾਂ

  • @gsgs7791
    @gsgs7791 2 роки тому +3

    waheguru ji

  • @erjaspreet007
    @erjaspreet007 2 роки тому

    Waheguru aha sankhep video Lai koi shabad nahi hub hub enj lagda jive Darshan karle Waheguru ji sab nu chardikala ch rakhe

  • @fatehhunjanuae5138
    @fatehhunjanuae5138 2 роки тому

    Bhut bhut vdia video
    Anand aa gya dekh k 💖
    Wmk 😇

  • @yadwindersinghbrar5386
    @yadwindersinghbrar5386 2 роки тому +1

    ਬਹੁਤ ਖੂਬਸੂਰਤ

  • @sukhpreetsingh825
    @sukhpreetsingh825 2 роки тому +1

    Bai mrng hi video dekhi swaad a giya

  • @harwantsingh7509
    @harwantsingh7509 2 роки тому

    ਬਾਕਮਾਲ ਆ ਜੀ

  • @monubrar2495
    @monubrar2495 2 роки тому

    Sat Sri akaal veer ji 🙏🙏

  • @sukhjindersingh6436
    @sukhjindersingh6436 2 роки тому +1

    both of bai ji maa thudi seven sisters wali puri travel dekhi hai ji ...... sabhi hsp

  • @86dalbir
    @86dalbir 2 роки тому +2

    🙏🏻🙏🏻🙏🏻🙏🏻

  • @dharmindersingh999
    @dharmindersingh999 2 роки тому +1

    ਬਹੁਤ ਹੀ ਜ਼ਿਆਦਾ ਵਧੀਆ 🙏🙏🙏💖💖👍👍👍

  • @monubrar2495
    @monubrar2495 2 роки тому

    Very very nice ji thanks veer ji

  • @sukhjindersingh6436
    @sukhjindersingh6436 2 роки тому

    bhout vadia bai ji ......Sat sri akal amrit and dev bai .... Sabhi hoshiarpur ton

  • @sharrysingh6856
    @sharrysingh6856 2 роки тому

    Observation ❤️👏

  • @mobilerepair4885
    @mobilerepair4885 2 роки тому +1

    Sada wan gag

  • @KaramjitSingh-ke4ht
    @KaramjitSingh-ke4ht 2 роки тому +1

    Good bro bhut vadiaa jankari mildi aa tuhde vilog ch 👌🙏🙏waheguru ji

  • @gurmitkaursahota3984
    @gurmitkaursahota3984 2 роки тому +1

    Great 👍🙏Harimander Sahib di bahut wadhia panting h bhai sahib ne bahut wadhia jankari diti h bahut bahut dhanwad thanks 🙏 for sharing

  • @ArjunSingh-cd8tr
    @ArjunSingh-cd8tr 2 роки тому +2

    Sat sri akaal ji sareya nu 🙏 Hats off veer ji, beautiful painting, but jis tarah tussi describe kitta, painting bolan lag jandi he...great👍

  • @rupinderbhullar5313
    @rupinderbhullar5313 2 роки тому

    Mann khush ho giya video dekh ke…..bai hor video bnauni c sardar g hona di

  • @JasjitSingh-k
    @JasjitSingh-k 2 роки тому

    Very Good painting

  • @SurjitSingh-dt9yy
    @SurjitSingh-dt9yy 2 роки тому +1

    ਭਗਵਾਨ ਭਲਾ ਕਰੇ।

  • @MandeepSingh-jc9fx
    @MandeepSingh-jc9fx 2 роки тому

    Gud job sardar g

  • @AmandeepSingh-om1qd
    @AmandeepSingh-om1qd 2 роки тому

    Kya baata ne

  • @amarjitsingh95
    @amarjitsingh95 2 роки тому +1

    Bai ji sukhpreet ji di soch nu salam

  • @partapdahiya8209
    @partapdahiya8209 2 роки тому

    Very good

  • @baljeetkaurgill2279
    @baljeetkaurgill2279 2 роки тому +1

    SSA veerji we miss you

  • @rehalfam2433
    @rehalfam2433 2 роки тому +1

    Bilkul sahi feelings dasyan ji tusi

  • @IPS_JAGRAON
    @IPS_JAGRAON 2 роки тому

    Waheguru

  • @dilpreetsingh-tz8kc
    @dilpreetsingh-tz8kc 2 роки тому +1

    Waheguru ji ji

  • @lovepreetdhaliwal6493
    @lovepreetdhaliwal6493 2 роки тому

    ❤️👌🏻

  • @Punjab_5rivers
    @Punjab_5rivers 2 роки тому +1

    nice

  • @tanveersainisaini4348
    @tanveersainisaini4348 2 роки тому

    Wah Ji Wah Paji ne Kamal Karti Darbar Sahib Ji de kar Baithe Hain pure Darshan Karva dete🙏🏼🙏🏼🙏🏼🙏🏼🙏🏼

  • @Sfoodpointdosanjhkalan
    @Sfoodpointdosanjhkalan 2 роки тому +1

    Very nice 👍
    Massage vire

  • @jassisingh9030
    @jassisingh9030 2 роки тому

    ❤️❤️❤️❤️❤️

  • @malkitsinghsidhu3598
    @malkitsinghsidhu3598 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @mahenderbhullar4277
    @mahenderbhullar4277 2 роки тому +1

    Love u bai

  • @gurinderrandhawa909
    @gurinderrandhawa909 2 роки тому +1

    Bahut vadiya....sampuran Painter

  • @dineshchoudharydcpodvr9
    @dineshchoudharydcpodvr9 2 роки тому +1

    बुढ्ढा जोहड़ गंगानगर जिले मे है गाँव का नाम डाबला है
    एक रोचक जानकारी गुरूद्वारे के तीन कोनो पर तीन तहसील लगती है जैतसर विजयनगर और पदमपुर जीला गंगानगर है जी और डाबला गाँव मे रहने वाली लगभग आबादी बिशनोई समाज के लोग है और यहाँ पर गुरूद्वारे के पास बिशनोई मंदिर भी है जो कि लगभग गुरूद्वारे जाने से पहले पड़ता है

  • @gurinderpalsingh5672
    @gurinderpalsingh5672 2 роки тому +1

    🙏🙏

  • @ksmaan5174
    @ksmaan5174 2 роки тому

    👍

  • @talwindersekhon5449
    @talwindersekhon5449 2 роки тому

    ਬਹੁਤ ਸੁੰਦਰ ਚਿੱਤਰ ਧੰਨਵਾਦ ਜੀ

  • @kanwalshergarh
    @kanwalshergarh 2 роки тому

    👌💐

  • @sonapannupannu4444
    @sonapannupannu4444 2 роки тому +1

    Sirra veer

  • @sandeepsingh-ec8lr
    @sandeepsingh-ec8lr 2 роки тому +1

    🙏🙏🙏

  • @rajideol680
    @rajideol680 2 роки тому

    Bahut jyada thanks for your 🙏🙏

  • @jotsingh3818
    @jotsingh3818 2 роки тому +3

    Bhut sohni kalaakaari keeti singh sahib, byaan v bhut sohna keeta, jehriya galla dassiya oh v bilkul shi aa jidda jidda apna darbar sahib de kol janne aa odda serious te mann shaant hunda jnda hunda aa

  • @dineshchoudharydcpodvr9
    @dineshchoudharydcpodvr9 2 роки тому

    बहुत ही रोचक जानकारी
    धन्यवाद घुद्दा वीर जी

  • @akashghuman7675
    @akashghuman7675 2 роки тому

    Dhan guru ramdas g 🙏

  • @sukhbirsingh3895
    @sukhbirsingh3895 2 роки тому

    Sat shri akal veerji thanks beerr

  • @gurpreetdhillon1712
    @gurpreetdhillon1712 2 роки тому

    Bahut khoob veer ji 🙏bahut sohna describe kita ! Bahut deep thoughts implement kite tusi painting ch bahut changey dhang nal !

  • @rajbirSingh-os1qv
    @rajbirSingh-os1qv 2 роки тому

    Waheguru g

  • @techtalvi
    @techtalvi 2 роки тому

    Waheguru 🙏

  • @harishmehta1304
    @harishmehta1304 2 роки тому

    WaheGuru ji bahut sundar hai painting dhanwad ji

  • @VarinderSingh-sc7bb
    @VarinderSingh-sc7bb 2 роки тому

    Woww 22 dil kush kirta

  • @sukhjeetmangat9236
    @sukhjeetmangat9236 2 роки тому

    Very nice ji thank you sir ji

  • @seerit0619
    @seerit0619 2 роки тому

    Very good job sir and very good information

  • @gurmeetbrar5994
    @gurmeetbrar5994 2 роки тому +2

    Sat sri akal kida Bro theek o tuse 👳‍♂️🇮🇳🙏🙏🙏

  • @gilljas5566
    @gilljas5566 2 роки тому

    ❤️❤️❤️❤️

  • @singhdhaliwal6483
    @singhdhaliwal6483 2 роки тому +1

    Uncle dildar banda pura bai

  • @Versatile_Panjab
    @Versatile_Panjab 2 роки тому +1

    ਗੁੱਦੇ ਵੀਰ ਜੀ ਸਰਦਾਰ ਸੁੱਖਪ੍ਰੀਤ ਸਿੰਘ ਜੀ (ਪੇਂਟਰ)ਦਾ ਪਿੰਡ ਦੱਸਿਉ???

    • @AmritPalSinghGhudda
      @AmritPalSinghGhudda  2 роки тому

      ਲੁਧਿਆਣੇ ਰਹਿੰਦੇ ਨੇ…..sukhart@gmail.com

  • @suchasandhu939
    @suchasandhu939 2 роки тому +1

    ਬਾੲੀ ਕੀ ਲਿਖਾ ਮੈਨੂ ਤਾ ਕੁਝ ਸਮਝ ਨਹੀ ਅਾੳੁਦੀ ਬਹੁਤ ਸਿਰਾ