ਛੋਟੇ Sidhu Moosewala ਦਾ ਜਨਮ ।REBIRTH, Funded Media, Sikh Warriors | Jarnail Singh | Aman Aujla

Поділитися
Вставка
  • Опубліковано 16 гру 2024

КОМЕНТАРІ • 851

  • @gurdeepsingh3241
    @gurdeepsingh3241 8 місяців тому +20

    ਅਮਨ ਬਾਈ ,ਜਰਨੈਲ ਬਾਈ ਨਾਲ ਤੁਹਾਡਾ ਇੰਟਰਵਿਊ ਦੇਖਿਆ , ਸਮਝ ਨਹੀਂ ਆ ਰਿਹਾ ਕੀ ਲਿੱਖਾ l ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਪੋਡਕਾਸਟ ਵਿੱਚ , ਇਸ ਤਰ੍ਹਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਨਾਲ ਵੀ ਕਰੋ | ਕਿਉਂਕਿ ਅੱਜ ਦਾ ਇਹ ਸੋਸ਼ਲ ਮੀਡੀਆ ਦਾ ਜਮਾਨਾ ਹੀ ਹੈ ਜਿਹੜਾ ਕਿ ਸਾਡੇ ਪੰਜਾਬੀਆਂ ਨੂੰ ਸ਼ਾਇਦ ਸਿੱਧੇ ਰਾਹ ਪਾ ਦਵੇ | ਕਿਉਂਕਿ ਸਾਡੀ ਅੱਜ ਦੀ ਪੀੜੀ ਨਾ ਗੁਰਦੁਆਰੇ ਜਾਂਦੀ ਹੈ ਨਾ ਸ਼ਬਦ ਸੁਣਦੀ ਹੈ ਨਾ ਗੁਰਬਾਣੀ ਪੜਦੀ ਅਤੇ ਨਾ ਹੀ ਆਪਣੇ ਇਤਿਹਾਸ ਤੋਂ ਵਾਕਫ ਹੈ l ਸ਼ਾਇਦ ਇਹਨਾਂ ਸ਼ਖਸੀਅਤਾਂ ਨੂੰ ਸੁਣਨ ਨਾਲ ਉਹ ਆਪਣੇ ਇਤਿਹਾਸ ਅਤੇ ਆਪਣੀਆਂ ਪਰੰਪਰਾਵਾਂ ਨੂੰ ਸਮਝ ਸਕਣ । ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕੇ ਸਾਡੀ ਪੰਜਾਬੀ ਕੌਮ ਵਾਪਸ ਬੋੜ ਆਵੇ l ਆਪ ਜੀ ਦਾ ਬਹੁਤ ਬਹੁਤ ਧੰਨਵਾਦ l

  • @officialmannkhinda6719
    @officialmannkhinda6719 8 місяців тому +31

    ਬਹੁਤ ਹੀ ਜਿਆਦਾ ਵਧੀਆ ।ਅੱਜ ਦੇ ਸਮੇਂ ਵਿੱਚ ਲੋੜ ਹੈ ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰਨ ਦੀ।।।।

  • @Ginderdeolrecord
    @Ginderdeolrecord 9 місяців тому +271

    ਮੈਂ ਇਹ ਇੰਟਰਵਿਊ 12 ਤੋਂ 2 ਦੀ ਡਿਊਟੀ ਦੇ ਵਿੱਚ ਸੁਣ ਰਿਹਾ ਸੀ , ਫੋਨ ਮੈਂ ਜੇਬ ਚ ਪਾਈਆਂ ਤੇ ਕੰਨਾਂ ਚ ਟੂਟੀਆ ਲਾਕੇ ਸੁਣ ਰਿਹਾ ਸੀ ,ਮੇਰਾ ਲੂ ਕੰਡਾ ਖੜਾ ਹੋ ਗਿਆ ਸੁਣ ਕੇ,ਦਰਬਾਰੀ ਗੱਲਾਂ , ਸਿੱਖ ਸੂਰਾਆਤ, ਰਣਜੀਤ ਸਿਆਂ ਰਾਜੇ ਦੀਆਂ ਗੱਲਾਂ , ਪੰਜਾਬ ਕਿਥੇ ਐ ਤੇ ਕਿਉਂ ਆ ਬਸਸਸਸਸ ਕੋਈ ਸ਼ਬਦ ਹੀ ਨਹੀਂ। ਬਾਈ ਦਵਾਰੇ ਜਰਨੈਲ ਬਾਈ ਜੀ ਨਾਲ ਇੰਟਰਵਿਊ ਮੁਲਾਕਾਤ ਕਰਾਇਓ, ਅਸੀਂ ਖ਼ੁਦ ਤੁਹਾਡੇ ਇੰਟਰਵਿਊ ਰਾਹੀਂ ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਹਾਸਿਲ ਕੀਤਾ

    • @sukhjindersinghsukh753
      @sukhjindersinghsukh753 9 місяців тому +9

      ਪਹਿਲੀ ਡਿਊਟੀ ਸੀ ਭਰਾ ਦੀ

    • @Ginderdeolrecord
      @Ginderdeolrecord 9 місяців тому

      @@sukhjindersinghsukh753 hnjiii veer

    • @HakamBajwa-wo6mb
      @HakamBajwa-wo6mb 9 місяців тому +8

      ਜਿੰਨੀਆਂ ਗਿਆਨ ਦੀਆਂ ਗੱਲਾਂ ਅੱਜ ਸੁਣੀਆਂ ਇਹ ਇਤਿਹਾਸ ਵਿੱਚ ਕਿਤੇ ਨਹੀਂ ਪੜ੍ਹੀਆਂ । ਜਰਨੈਲ ਸਰ ਗਿਆਨ ਦਾ ਭੰਡਾਰ ਨੇ। ਸਾਨੂੰ ਆਪਣੀਆਂ ਜੜਾਂ ਨਾਲ ਜੁੜਨਾ ਤਾਂ ਚਿਤੰਨ ਕਰਨਾ ਪਵੇਗਾ ।

    • @BRARSAAB013
      @BRARSAAB013 8 місяців тому +3

      Bhai je Guard Hoshiyar ho jandi ta…😅😅

    • @Ginderdeolrecord
      @Ginderdeolrecord 8 місяців тому

      @@BRARSAAB013 😭😭

  • @ranikaur1945
    @ranikaur1945 8 місяців тому +21

    ਖੁਸ਼ ਕਰ ਤਾ ਵੀਰਾ
    ਖਜ਼ਾਨਾ ਭਰਿਆ ਪਿਆ। ਪੰਜਾਬ ਸਿਆ ਤੇਰੀਆ ਰੀਸਾ ਕੋਈ ਨੀ ਕਰ ਸਕਦਾ।

  • @rubbysingh74
    @rubbysingh74 8 місяців тому +29

    ਅਮਨ ਬਾਈ ਮੈਂ ਜਿਆਦਾਤਰ ਪੋਡਕਾਸਟ ਸੁਣਦਾ ਹੀ ਹਾਂ ! ਸਮਾਂ ਖੁੱਲ੍ਹਾ ਹੁੰਦਾ ਸੁਣਨ ਲਈ ਮੈਂ ਅਮਰੀਕਾ ਵਿਚ ਟਰੱਕ ਚਲਾਉਂਦਾ. ਜਿੰਨੇ ਵੀ ਪੋਡ ਕਾਸਟ ਪਹਿਲਾ ਸੁਣੇ ਇਹ ਵਾਲਾ ਬਸ ਸਿਰਾ ਹੀ ਸੀ , ਮਨ ਇਹ ਕਹਿ ਰਿਹਾ ਸੀ ਕੇ ਇਹ ਖਤਮ ਨਾ ਹੋਵੇ ਏਦਾਂ ਹੀ ਚੱਲੀ ਜਾਵੇ ਤੇ ਮੈਂ ਜਰਨੈਲ ਭਾਜੀ ਨੂੰ ਸੁਣੀ ਜਾਵਾ . ਕਯਾ ਬਾਤ ਹੈ ਯਰ , ਜੋ ਗੱਲਾਂ ਬਾਈ ਜੀ ਨੇ ਕੀਤੀਆਂ ਓਹਨਾ ਨੂੰ ਸੁਣਕੇ ਦਿਲ ਖੁਸ਼ ਵੀ ਹੋ ਰਿਹਾ ਸੀ ਤੇ ਮਨ ਦੁਖੀ ਵੀ ਹੋ ਇਹ ਸੀ ਕੇ ਸਿੱਖ ਕੌਮ ਕੀ ਸੀ ਤੇ ਕੀ ਹੋ ਗਈ , ਸਾਡੇ ਯੋਦਿਆਂ ਦੀਆ ਗੱਲਾਂ ਸੁਣਕੇ ਮਨ ਬੋਹਤ ਖੁਸ਼ ਵੀ ਹੋਇਆ . ਦੁਬਾਰਾ ਬਾਈ ਜੀ ਨੂੰ ਸੱਦੋ ਤੇ ਪੋਡ ਕਾਸਟ ਦੁਬਾਰਾ ਕਰੋ. ਜਦੋ ਅਮਨ ਬਾਈ ਤੂੰ ਕਹਿੰਦਾ ਕ ਜਿੰਨਾ ਨੇ ਇਥੇ ਤਕ ਪੋਡ ਕਾਸਟ ਦੇਖ ਲਿਆ ਉਹ ਕਮੈਂਟ ਕਰਕੇ ਦੱਸੋ , ਸੱਚ ਜਾਣੀ ਭਰਾ ਓਦੋ ਸੁਣਦੇ ਸੁਣਦੇ ਦਿਲ ਕਰਦਾ ਕ ਕੰਮੈਂਟ ਕਰਾ ਪਰ ਟਰੱਕ ਚਲਾ ਰਿਹਾ ਹੁੰਦਾ ਤਾਂ ਕਰਕੇ ਉਹ ਕੰਮੈਂਟ ਕਰ ਨੀ ਪਾਂਦਾ ! ਅੱਜ ਸੋਚਿਆ ਹੀ ਹੋਇਆ ਸੀ ਕ ਘਰ ਜਾਕੇ ਕਰਾਂਗਾ ਸੋ ਕੀਤਾ ਫੇਰ. ਧੰਨਵਾਦ ਬਾਈ. ਚੰਗੇ ਚੰਗੇ ਬੰਦਿਆਂ ਨੂੰ ਲੈਕੇ ਆਓ. ਮਾਲਕ ਤੰਦਰੁਸਤੀਆਂ ਬਖਸ਼ੇ ਖੁਸ਼ ਰਹੋ !

    • @gurjindersingh2653
      @gurjindersingh2653 8 місяців тому +3

      ਵੀਰ ਜੀ ਮੈਨੂੰ ਇਹ ਜਾਣ k ਬਹੁਤ ਖੁਸ਼ੀ ਹੋਈ ਏ ਵੀ ਤੁਸੀਂ ਅਮਰੀਕਾ ਵਿੱਚ ਰਹਿਕੇ ਵੀ ਪੰਜਾਬੀ ਵਿੱਚ ਲਿਖਿਆ ਹੈ ਦਿਲੋਂ ਧੰਨਵਾਦ 22 ਜੀ 🙏

    • @rubbysingh74
      @rubbysingh74 8 місяців тому

      @@gurjindersingh2653 ਧੰਨਵਾਦ ਵੀਰ ਜੀ ! 🙏

    • @harpreetkaur4650
      @harpreetkaur4650 8 місяців тому +2

      Hanji veer ji meri v ehi soch hai ji podcast phir to hona chahida jarnail singh veer ji nal..

    • @RanjitAulakh-kr7tx
      @RanjitAulakh-kr7tx 8 місяців тому +1

      Sun le sun jihe ho gye 🙏🙏🙏

    • @karamjeetkaur9833
      @karamjeetkaur9833 8 місяців тому +1

      Bhuat vadiya veer ji❤❤❤❤

  • @mahiigrewal9562
    @mahiigrewal9562 9 місяців тому +53

    ਕਹਿਣ ਨੂੰ ਬਹੁਤ ਕੁਝ ਆ ਪਰ ਬਾਈ ਇਸ ਗੱਲ ਦਾ ਮਾਣ ਹੋਈ ਜਾਂਦਾ ਕਿ ਗੁਰੂ ਸਾਹਿਬ ਜੀ ਦੀ ਬਹੁਤ ਕ੍ਰਿਪਾ ਆ ਕਿ ਮੈਂ ਪੰਜਾਬ ਚ ਪੈਦਾ ਹੋਇਆ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️

  • @jarmanjitbrar4178
    @jarmanjitbrar4178 9 місяців тому +59

    ਬਾਈ ਜਰਨੈਲ ਸਿੰਘ ਬਹੁਤ ਹੀ ਸੁਲਝੀ ਹੋਈ ਰੂਹ ਆ ❤ਅਮਨ ਬਾਈ ਬਹੁਤ-ਬਹੁਤ ਧੰਨਵਾਦ ਬਾਈ ਨਾਲ ਰੂਹਬ-ਰੂਹ ਕਰਵਾਉਣ ਲਈਂ🙏❤️
    ਪੰਜਾਬ❤
    ਸ਼ੇਰੇ-ਏ-ਪੰਜਾਬ❤

  • @inderjit1900
    @inderjit1900 8 місяців тому +49

    ਵੀਰ ਜਰਨੈਲ ਸਿੰਘ ਜੀ ਨੇ ਬਹੁਤ ਵਧੀਆ ਗੱਲਾਂ ਦਾ ਭੰਡਾਰ ਪੇਸ਼ ਕੀਤਾ ਹੈ, ਵੀਰ ਜੀ ਬਹੁਤ ਬਹੁਤ ਧੰਨਵਾਦ

  • @surindersharma448
    @surindersharma448 9 місяців тому +64

    ਇਹ ਇੰਟਰਵਿਊ ਸਕੂਲਾ ਆਈਲੈਟਸ ਸੈਂਟਰਾ ਵਿਚ ਘਰਾਂ ਵਿੱਚ ਜਰੂਰ ਦਿਖਾਈ ਜਾਣੀਂ ਚਾਹੀਦੀ ਆ ।❤❤❤❤

  • @teejay988
    @teejay988 8 місяців тому +8

    ਸ਼ਾਨਦਾਰ ਸਖਸ਼ਿਯਤ ਤੇ ਬਹੁਤ ਹੀ ਖੂਬਸੂਰਤ ਪੇਸ਼ਕਾਰੀ।

  • @sidhubaibafan8092
    @sidhubaibafan8092 9 місяців тому +32

    ਬਾਈ ਜੀ ਕਦੇ ਫਿਰ ਬੋਲਉਣਾ ਤੇ ਸਿੱਖ ਇਤਿਹਾਸ ਤੇ ਹੋਰ ਗੱਲਾਂ ਕਰੋ ਕਿੳਂਂਕਿ ਸਿੱਖਣ ਨੂੰ ਬਹੁਤ ਕੁੱਝ ਮਿਲਿਆ ਗੱਲਾਂ ਬਹੁਤ ਚੰਗੀਆਂ
    ਲੱਗੀਆਂ ❤

  • @Empirewarrior47
    @Empirewarrior47 6 місяців тому +2

    ਸਰਦਾਰ ਜਰਨੈਲ਼ ਸਿੰਘ ਜੀ ਤੁਸੀ ਠੀਕ ਕਿਹਾ ,
    ਮੈਨੂੰ ਆਪਣੀਆਂ 7 ਪੀੜ੍ਹੀਆਂ ਦੇ ਨਾਮ ਯਾਦ ਨੇ , ਦਾਦਾ ਜੀ ਦਸਿਆ ਕਰਦੇ ਸੀ ਕਿ ਸੱਤਵੀਂ ਪੀੜ੍ਹੀ ਸਰਦਾਰ ਝੰਡਾ ਸਿੰਘ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿਪਾਹੀ ਦੀ ਨੌਕਰੀ ਕਰਿਆ ਕਰਦੇ ਸੀ ਪਰ ਪੁਖਤਾ ਸਬੂਤ ਨਹੀਂ ਮਿਲੇ ,
    ਫਿਰ ਵੀ ਮਾਣ ਹੈ ਕਿ ਅਸੀਂ ਓਹਨਾ ਦਾ ਖੂਨ ਆ ਜਿਨ੍ਹਾਂ ਸਿੱਖ ਰਾਜ ਦਾ ਨਿੱਘ ਮਾਣਿਆਂ । ਓਹਨਾਂ ਸਭਨਾਂ ਦੇ ਨਾਮ ਵੀ ਯੋਧਿਆਂ ਵਾਲੇ ਰਹੇ ।
    ਮੇਰੇ ਪੜਦਾਦਾ ਸਰਦਾਰ ਰਣਜੀਤ ਸਿੰਘ ਪਹਿਲੇ ਵਿਸ਼ਵ ਯੁੱਧ ਵਿਚ ਯੁਗਾਂਡਾ ਵਿਖੇ ਹਿੱਸਾ ਲੈਣ ਗਏ ਸੀ।
    ਸਰਦਾਰ ਝੰਡਾ ਸਿੰਘ - ਸਰਦਾਰ ਅਤਰ ਸਿੰਘ - ਸਰਦਾਰ ਜਵਾਲਾ ਸਿੰਘ - ਸਰਦਾਰ ਸੁੰਦਰ ਸਿੰਘ - ਸਰਦਾਰ ਰਣਜੀਤ ਸਿੰਘ - ਸਰਦਾਰ ਹਰੀ ਸਿੰਘ - ਸਰਦਾਰ ਮਨਜੀਤ ਸਿੰਘ - ਸਰਦਾਰ ਪ੍ਰਭਸ਼ਰਨ ਸਿੰਘ ( ਮੈਂ ਓਹਨਾ ਦੀ ਅੱਠਵੀਂ ਪੀੜ੍ਹੀ ਆ ) ❤❤

  • @harwindersingh2853
    @harwindersingh2853 9 місяців тому +34

    ਸਰਦਾਰ ਸਾਬ ਜੀ ਨੇ ਪੌਣੇ ਦੋ ਘੰਟੇ ਬੰਨ੍ਹ ਕੇ ਬਿਠਾਈ ਰੱਖਿਆ,,,, ਇੱਕ ਇੱਕ ਗੱਲ ਸੁਣਨ ਤੇ ਅਮਲ ਕਰਨ ਵਾਲੀ ਹੈ❤

  • @Deollivegaming
    @Deollivegaming 9 місяців тому +24

    ਜਰਨੈਲ ਸਿੰਘ ਫਿਲਮਾਂ ਵਿਚ ਵੀ ਸੋਹਣੇ ਕਿਰਦਾਰ ਦਾ ਰੋਲ ਕਰਦੇ,, ਜਰਨੈਲ ਸਿੰਘ ਇਨਸਾਨ ਹੀ ਕੋਹਿਨੂਰ ਹੀਰਾ,, ਸੱਚੀ ਗਿਆਨ ਦਾ ਭੰਡਾਰ ਹੈ।

  • @AmrinderSingh-tq5ci
    @AmrinderSingh-tq5ci 8 місяців тому +12

    ਬਹੁਤ ਵਧੀਆ ਗੱਲਬਾਤ ਕੀਤੀ ਜੀ ਸਮੇਂ ਦੀ ਲੋੜ ਸਿੱਖ ਇਤਿਹਾਸ ਨੂੰ ਐਨੀ ਅਸਾਨ ਭਾਸ਼ਾ ਵਿੱਚ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ

    • @AzamRana-nc9sp
      @AzamRana-nc9sp 8 місяців тому +1

      ❤❤❤❤❤❤❤❤❤❤❤❤❤❤❤❤❤

    • @AzamRana-nc9sp
      @AzamRana-nc9sp 8 місяців тому +1

      😂😂😂😂😂😂😂😂😂😂😂😂😂😂😂😂😂😂😂

  • @JaswinderSingh-qr4wc
    @JaswinderSingh-qr4wc 8 місяців тому +6

    ਬੋਲਣ ਲਈ ਕੋਈ ਸ਼ਬਦ ਨੀ ਬਹੁਤ ਸੋਹਣਾ ਇੰਟਰਵਿਊ 👏🏻👏🏻👏🏻

  • @NavpreetChhina-jr2pn
    @NavpreetChhina-jr2pn 9 місяців тому +11

    ਬਹੁਤ ਸੋਹਣੀ ਪੌਡਕਾਸਟ ਇਹੋ ਜਿਹਾ ਵਿਸ਼ਾ ਤੇ ਕੋਈ ਲੈ ਹੀ ਨ੍ਹੀ ਆਉਂਦਾ ਕਿਤੇ ਵਿਊ ਨਾ ਘੱਟ ਜਾਣ ਮਾਲਕ ਸੰਮਤ ਬਕਸ਼ੇ. ਏਦਾ ਦੇ ਕਨਸੈਪਟ ਹੋਰ ਲੈ ਕੇ ਆਓ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਸਿੱਖ ਇਤਹਾਸ ਕੇ ਹੁੰਦਾ ਹੈ,🙏🏻🙏🏻🙏🏻

  • @Anttal64
    @Anttal64 6 місяців тому +1

    ਮੈਂ ਇਹ ਇੰਟਰਵਿਊ ਆਪਣਾ ਯੂਐਸਏ ਕੰਮ ਤੇ ਰਹਿ ਕੇ ਸੁਣਿਆ ਮੈਨੂੰ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਈ ਜਰਨੈਲ ਸਿੰਘ ਇੱਕ ਰੱਬੀ ਰੂਹ ਨੇ ਜਿਨਾਂ ਨੂੰ ਜਿੰਨਾ ਸੁਣ ਸਕਦੇ ਆ ਉਨਾ ਘੱਟ ਹੈ । ❤🙏🏻

  • @shamshermanes2315
    @shamshermanes2315 4 місяці тому +1

    ਬਾਈ ਜਰਨੈਲ ਜੀ ਇਕ ਯੂਨੀਵਰਸਿਟੀ ਨੇ ਇਹਨਾਂ ਤੋ ਜਿਨ੍ਹਾਂ ਗਿਆਨ ਲੈਅ ਸਕਦੇ ਹੋ ਲੈਲੋ ਇਹਨਾਂ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਏ ਵਾਹਿਗੁਰੂ ਬਾਈ ਜੀ ਨੂੰ ਚੜਦੀ ਕਲ੍ਹਾ ਤੇ ਤੰਦਰੁਸਤੀ ਬਖਸ਼ਣ ਤੇ ਇਹ ਸਾਨੂੰ ਹੋਰ ਪਿਆਰ ਤੇ ਗਿਆਨ ਦਿੰਦੇ ਰਹਿਣ।

  • @GurjitSingh-wv3lp
    @GurjitSingh-wv3lp 9 місяців тому +17

    ਅਮਨ ਵੀਰ ਜੀ ਇਕ ਵਾਰ ਦੁਬਾਰਾ ਪੌਡਕਾਸਟ ਕਰੋ ਹੋਰ ਹਿਸਟਰੀ ਤੇ ਪਾਜੀ ਨਾਲ pls ❤bhot vadiya episod c touch to my heart ❤love u

  • @gaganmahal9176
    @gaganmahal9176 8 місяців тому +4

    ਬਹੁਤ ਵਧੀਅਾ ਗਿਅਾਨ ਮਿਲਿਅਾ ਜੀ ਦੁਵਾਰਾ ਜਲਦੀ ਮੁਲਾਕਾਤ ਕਰਨਾ ਜੀ

  • @amanbefikrajatt1449
    @amanbefikrajatt1449 9 місяців тому +23

    ਅਮਨ ਵੀਰ ਜਲਦੀ ਬਾਈ ਜਰਨੈਲ ਸਿੰਘ ਜੀ ਨਾਲ ਦੂਜੀ ਪੋਡਕਾਸਟ ਮਾਹਾਰਾਜਾ ਰਣਜੀਤ ਸਿੰਘ ਵਾਲੀ ਲੈ ਕੇ ਆਓ
    ਕਿਵੇਂ ਸਿੱਖ ਰਾਜ ਆਇਆ ਕਿਵੇ ਰਾਜ ਗਿਆ
    ਪੂਰੀ ਬਰੀਕੀ ਨਾਲ ਪੋਡਕਾਸਟ ਬਣਾਇਓ
    ਟਾਇਮ ਲਿਮਟ ਕੋਈ ਨਾ ਹੋਵੇ ਬਸ ਜਾਣਕਾਰੀ ਫੁੱਲ ਹੋਣੀ ਚਾਹੀਦੀ
    ਭਾਵੇ ਮਹੀਨੇ ਦੀ ਬਣਾਦੋ
    ਅਸੀ ਦੇਖਾਂਗੇ ਸਪੋਰਟ ਸ਼ੇਅਰ ਕਰਾਂਗੇ❤

    • @SukhmanMehta
      @SukhmanMehta 8 місяців тому +1

      1Book read karna ( Bhai Sohan Singh sital ji di ) Sikh raj Kiva aia te Kiva giya

    • @ranikaur1945
      @ranikaur1945 8 місяців тому

      Hanjii bilkul thik hai ji

  • @ArmaanKaur28
    @ArmaanKaur28 8 місяців тому +3

    ਵੀਰੇ ਹੋਰ ਪੋਡਕਾਸ ਇਹਨਾ ਨਾਲ ਅਸੀ ਸੁਣਨਾ ਚਾਹੁੰਦੇ ਹਾ❤❤ ਬਹੁਤ ਸੋਹਣੀਆ ਗੱਲਾ ਕਰੀਆ ਤੁਸੀ❤❤

  • @sukhs5692
    @sukhs5692 8 місяців тому +1

    ਬਹੁਤ ਖੂਬਸੂਰਤ ਗੱਲਾਂ ਬਾਰੇ ਜਾਣਕਾਰੀ ਮਿਲੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਸੁਣਕੇ ਕਾਲਜੇ ਵਿੱਚ ਚੀਸ ਪੈਦੀ ਆ ਕਿ ਸਾਡਾ ਰਾਜ ਸੀ

  • @bhavjotsingh8457
    @bhavjotsingh8457 6 місяців тому +1

    ਬਹੁਤ ਵਧੀਆ ਪੋਡਕਾਸਟ ਅਮਨ ਵੀਰੇ, ਉਮੀਦ ਹੈ ਅਗਲਾ ਪੋਡਕਾਸਟ ਜਲਦ ਹੀ ਤੁਹਾਡੇ ਵੱਲੋਂ ਸਾਂਝਾਂ ਕਿਤਾ ਜਾਵੇ।
    ਦਿਲੋਂ ਮਾਨ-ਸਤਿਕਾਰ ਸ. ਜਰਨੈਲ ਸਿੰਘ ਜੀ ਲਈ।❤️

  • @SunnyAulakh-l7q
    @SunnyAulakh-l7q 8 місяців тому +2

    ਜਰਨੈਲ ਭਾਜੀ ਤੁਹਾਨੂੰ ਇਕ ਵਾਰ ਮਿਲਿਆ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ , ਓਹ ਮੁਲਾਕਾਤ ਬਹੁਤ ਵਧੀਆ ਸੀ

  • @gagandeepkaur6664
    @gagandeepkaur6664 6 місяців тому +1

    ਦਿਲ ਖੁਸ਼ ਹੋ ਗਿਆ ਅੰਕਲ ਜੀ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਸਮਜ ਕੇ
    ਕਿਰਪਾ ਕਰ ਕੇ ਇਨ੍ਹਾਂ ਨਾਲ ਫੇਰ ਦੁਬਾਰਾ ਇੰਟਰਵਿਊ ਕਰਿਓ
    ਇਨਾਂ ਕੋਲ ਬਹੁਤ ਗਿਆਨ ਆ ਇਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ

  • @Ginderdeolrecord
    @Ginderdeolrecord 9 місяців тому +23

    ਇੱਕ ਖ਼ਾਸ ਇੰਟਰਵਿਊ ਮਹਾਰਾਜਾ ਰਣਜੀਤ ਸਿੰਘ ਤੇ ਸਪੈਸ਼ਲ ਕੀਤੀ ਜਾਵੇ,

  • @HarpreetSingh-eg6bu
    @HarpreetSingh-eg6bu 7 місяців тому +1

    ਰੂਹ ਖੁੱਸ਼ ਹੋਗੀ... ਅਮਨ ਵੀਰ.... ਵਾਹਿਗੂਰੁ ਤੈਨੂੰ ਚੜਦੀ kala ch ਰੱਖਣ....❤❤❤ ਬਹੁਤ ਬਹੁਤ ਧੰਨਵਾਦ ❤

  • @sukhmahuanewala
    @sukhmahuanewala 8 місяців тому +2

    ਪਹਿਲੀ ਵਾਰ ਕੋਈ ਪੋਡਕਾਸਟ ਵੇਖ ਕੇ ਐਵੇਂ ਲੱਗਿਆ ਕਿ ਖਜਾਨਾ ਮਿਲ ਗਿਆ ਹੋਵੇ ਵੱਡੇ ਵੀਰ ਜਰਨੈਲ ਸਿੰਘ ਜੀ ਨੂੰ ਰੱਬ ਚੜ੍ਹਦੀ ਕਲਾ ਚ ਰੱਖਣ।

  • @sukhkavi2522
    @sukhkavi2522 7 місяців тому +8

    ਇਸ ਮਹਾਨ ਸਕਸ਼ੀਅਤ ਦੇ ਦਰਸ਼ਨ ਲਈ ਕਿੱਥੇ ਅਰਦਾਸ ਕਰਨੀ ਪਵੇਗੀ 🙏🏻🙏🏻

  • @SUKHWINDERSINGH-sp3cf
    @SUKHWINDERSINGH-sp3cf 8 місяців тому +7

    Jarnail paji mai ajj to baad tuhada bahut wadda fan ho gea
    Kioki tusi jehri history di gall kiti a eh sari mai v padi hoi a
    Kioki Punjab govt ne govt job lai punjabi test pass krna compulsory kr ditta hai.

  • @gurpreetgurig4
    @gurpreetgurig4 5 місяців тому +1

    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਬਹੁਤ ਕੁਝ ਸਿੱਖਣ ਨੂ ਮਿਲਿਆ ❤🙏🏻

  • @arpinderkaur2949
    @arpinderkaur2949 8 місяців тому +4

    ਜ਼ਿੰਦਗੀ ਚ ਬਹੁਤ ਕੁੱਛ ਸੁਣਿਆ ਪਰ ਆਹ ਸੁਣ ਕੇ ਰੂਹ ਖੁਸ਼ ਹੋਗੀ ❤❤

  • @harpreetsarbjeet1305
    @harpreetsarbjeet1305 8 місяців тому +4

    ਦਿਲ ਤੇ ਦਿਮਾਗ ਚ ਬੈਠ ਗਈ ਬਾਈ ਦੀ ਹਰ ਇੱਕ ਗੱਲ ❤❤

  • @kulwinderkaur2797
    @kulwinderkaur2797 8 місяців тому +5

    ਬਾਕਮਾਲ ਜਾਣਕਾਰੀ ਧੰਨਵਾਦ ਵੀਰ ਜੀ❤

  • @NarinderBrar-f7z
    @NarinderBrar-f7z 6 місяців тому +1

    ਬਹੁਤ ਵਧੀਆ ਗੱਲਾਂ ਬਾਤਾ ਬਹੁਤ ਹੀ ਡੂੰਘੀਆ ਤੇ ਇਤਿਹਾਸਿਕ ਗੱਲਾਂ ਸੁਣਾਈਆ ਮਨ ਨੂੰ ਬੜਾ ਸਕੂਨ ਮਿਲਿਆ ਹੁਣ ਤੱਕ ਦਾ ਸਿਰਾ ਪੋਡਕਾਸਟ

  • @sunnyaddiwal1300
    @sunnyaddiwal1300 7 місяців тому +1

    ਬਹੁਤ ਵਧੀਆ ਗੱਲਾਂ ਦਿਲ ਕਰਦਾ ਸੁਣਦੇ ਰਹੀਏ ਇਤਿਹਾਸ ਬਾਰੇ ਬਹੁਤ ਜਾਣਕਾਰੀ ਮਿਲੀ ❤❤

  • @PENDU.JATT.LIFE1350
    @PENDU.JATT.LIFE1350 9 місяців тому +3

    1:47:27 ਬਹੁਤ ਕੁੱਝ ਸਿੱਖਣ ਨੂੰ ਮਿਲਿਆ,,,ਪੋਡਕਾਸਟ ਹੋਰ ਵੀ ਕਰੋ ਸਰਦਾਰ ਜਰਨੈਲ ਸਿੰਘ ਜੀ ਨਾਲ ❤❤

  • @vivekkaushal7547
    @vivekkaushal7547 8 місяців тому +3

    ਬਾਈ ਜੀ ਆ ਮੇਰੀ ਜ਼ਿੰਦਗੀ ਦੀ ਪਹਿਲੀ ਵੀਡੀਓ ਹੈ ਜੋ ਮੈਂ ਪੂਰੀ ਦੇਖੀ ਹੈ ਬਿਨਾਂ ਅੱਗੇ ਨੂੰ ਕੀਤੇ ਹੋਏ ਨਹੀਂ ਤਾਂ ਫਿਲਮ ਵੀ ਮੈਂ 1.5x ਤੇ ਹੀ ਦੇਖਦਾ ਹਾਂ ਓ ਵੀ ਅੱਗੇ ਕਰ ਕਰ ਕੇ ਪਰ ਅੱਜ ਅਨੰਦ ਆ ਗਿਆ ਹੈ ❤❤❤

  • @mohinderkaur453
    @mohinderkaur453 7 місяців тому +1

    ਬਹੁਤ ਵਧੀਆ ਗਲਾਂ ਇਤਿਹਾਸ ਦੀਆਂ ਸੀ। ਸਿੱਖਣ ਬਹੁਤ ਸਾਰੀਆਂ ਗੱਲਾਂ ਮਿਲ਼ੀਆਂ।

  • @Veer12707
    @Veer12707 8 місяців тому +2

    ਵਾਹਿਗੁਰੂ ਮੇਹਰ ਕਰਨ ਬਹੁਤ ਸੋਹਣੇ ਵਿਚਾਰ ਨੇ । ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @jaspreet5825
    @jaspreet5825 8 місяців тому +2

    ਰੁਹ ਖੁਸ ਹੋਗੀ ਬਾਈ ਇਹੋਜੇ ਇੰਟਰਵਊ ਕਰਦੇ ਰਹੋ ❤ ਬਹੁਤ ਕੁਸ ਸਿੱਖਣ ਨੂੰ ਮਿਲਿਆ ਅੱਜ😊

  • @arshdeep9696
    @arshdeep9696 9 місяців тому +3

    ਬਾਈ ਬਹੁਤ ਸੋਹਣਾ ਇੰਟਰਵਿਊ ,ਬਸ ਮੇਰੀ ਏਹੀ ਅਰਜ਼ੀ ਆ ,ਜਰਨੈਲ ਸਿੰਘ ਜੀ ਨੇ ਜਿਹਨਾਂ ਦਾ ਨਾਮ ਲਿਆ ਅਖ਼ੀਰ ਤੇ ਉਹਨਾਂ ਸਿੰਘਾਂ ਨਾਲ ਵੀ ਜਰੂਰ ਇੰਟਰਵਿਊ ਕਰਿਓ, ਥੋਨੂੰ ਤੇ ਸਾਨੂੰ ਸਾਰਿਆ ਨੂੰ ਕੁਝ ਹੋਰ ਇਤਿਆਸ ਬਾਰੇ ਜਾਣਣ ਦਾ ਮੌਕਾ ਮਿਲੂ,ਵਾਹਿਗੁਰੂ ਮੇਹਰ ਕਰੇ।🙏🙏🙏

  • @damanjit_kaur5188
    @damanjit_kaur5188 9 місяців тому +3

    ਬਹੁਤ ਹੀ ਵਧੀਆਂ podcast ਇੱਕ ਇੱਕ ਗੱਲ ਸੁਣਨ ਵਾਲੀ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ ਸਰਦਾਰ ਜਰਨੈਲ ਸਿੰਘ ਜੀ ਤੇ ਅਮਨ ਔਜਲਾ ਜੀ 🙏🙏🏼

  • @sukhdeepjohal1569
    @sukhdeepjohal1569 8 місяців тому +1

    ਵੀਰ ਜਰਨੈਲ ਸਿੰਘ ਜੀ ਬਹੁਤ ਕੰਮ ਦੀਆਂ ਗੱਲਾਂ ਦੀ ਸਾਂਝ ਪਾਈ ਤੁਹਾਡਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ❤❤❤❤❤

  • @rantajdhillon6245
    @rantajdhillon6245 8 місяців тому +3

    ਬਸ ਇਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਮੈਨੂੰ ਇਤਿਹਾਸ ਚਾਹੀਦਾ ਸੀ ❤❤

  • @pawanpreet3518
    @pawanpreet3518 8 місяців тому

    ਵੀਰ ਜੀ ਦਿਲ ਖੁਸ਼ ਹੋ ਗਿਆ ਅੱਜ ਦੇ ਸਮੇਂ ਵਿੱਚ ਇਹਨਾ ਗੱਲਾਂ ਦੀ ਬਹੁਤ ਜ਼ਰੂਰਤ ਹੈ।

  • @ArshDeep-yl7dn
    @ArshDeep-yl7dn 19 днів тому

    44:14 ਬਹੁਤ ਹੀ ਜਿਆਦਾ ਵਧੀਆ ।ਅੱਜ ਦੇ ਸਮੇਂ ਵਿੱਚ ਲੋੜ ਹੈ ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰਨ ਦੀ।।।।

  • @kisankaur4459
    @kisankaur4459 8 місяців тому +6

    No..... No way Never Forget Sidhu Moosa Wala, NEVER...................JUSTICE FOR OUR SIDHU😭💔🙏 Can't wait to See Shota Sidhu❣😍😘

    • @gurjindersingh2653
      @gurjindersingh2653 8 місяців тому +1

      ਜੇ ਤੁਸੀਂ ਪੰਜਾਬੀ ਵਿੱਚ ਟਿੱਪਣੀ ਕਰਦੇ ਸਾਰੇਆ ਨੂੰ ਬਹੁਤ ਚੰਗਾ ਲੱਗਦਾ ਧੰਨਵਾਦ 🙏

    • @gurjindersingh2653
      @gurjindersingh2653 8 місяців тому +1

      ਕ੍ਰਿਪਾ ਕਰਕੇ ਅੱਗੇ ਤੋਂ ਖਿਆਲ ਰੱਖੋ ਜੀ 🙏

  • @lovepreetbhullar9652
    @lovepreetbhullar9652 8 місяців тому +1

    ਬਹੁਤ ਖੂਬ ਇਹੋ ਜਿਹੇ podcast ਦੀ ਬਹੁਤ ਲੋੜ ਆ

  • @balkaransidhu2125
    @balkaransidhu2125 9 місяців тому +6

    Series shuru kr lo sachii mzaa e aa gya✌️✌️👍👍

  • @jatindersiingh6681
    @jatindersiingh6681 8 місяців тому +1

    ਬਿਲਕੁਲ ਸਾਡੇ ਨੇੜੇ ਤੋਂਹ ਨੇ ਭਾਜੀ ਵਾਹਿਗੁਰੂ ਮੇਹਰ ਕਰੇ

  • @SunitaRani-qd5jj
    @SunitaRani-qd5jj 9 місяців тому +10

    ਧੰਨਵਾਦ ਅਮਨ ਵੀਰ ਜੀ ਤੁਹਾਡਾ ਬਹੁਤ ਕੁਝ ਸਿੱਖਿਆ ਅੱਜ❤

  • @CharanjitRFilms
    @CharanjitRFilms 9 місяців тому +2

    ਬੁਹਤ ਵਧੀਆ ਇੰਟਰਵਿਊ ਲਿਆ ਬਾਈ ਗੱਲ੍ਹਾਂ ਸੁਣ ਕੇ ਰੂਹ ਖੁਸ਼ ਹੋ ਗਈ, ਬਾਈ ਨਾਲ਼ ਇਕ ਦੋ ਮਹੀਨਿਆਂ ਬਾਅਦ ਗੱਲਬਾਤ ਕਰ ਲਿਆ ਕਰੋ podcast ਰਾਹੀ ਬੁਹਤ ਜਿਆਦਾ ਨੋਲਜ ਰੱਖਦੇ ਨੇ ਗੱਲਾਂ ਦਾ ਭੰਡਾਰ ਹੈ ਮੈਂ ਸੁਣੀ ਇੰਟਰਵਿਊ ਅਨੰਦ ਆ ਗਿਆ ਧਨਵਾਦ ਵੀਰ ਜੀ ਇਸ ਸ਼ਖਸੀਅਤ ਨੂੰ ਸਾਡੇ ਸਾਹਮਣੇ ਲਿਓਨ ਲਈ।

  • @dakshmehra1699
    @dakshmehra1699 8 місяців тому

    ਮੇਰੇ ਕੋਲ ਕੋਈ ਸ਼ਬਦ ਹੈਨੀ ਮੈ ਤਾਂ ਮੁਰੀਦ ਹੋਗਿਆ ਬਾਬਾ ਜੀ । ਇਨਾ ਗਿਆਨ ਥਾੜੇ ਕੋਲ । ਅਮਨ ਵੇਰੇ ਜਿਹੜੀ ਗੁੱਸੇ ਵਾਲੀ ਗੱਲ ਦੱਸੀ ਜਰਨੈਲ ਸਿੰਘ sir ਹੁਣਾ ਨੇ ਬਈ ਜੀ ਕਯਾ ਹੀ ਬਾਤ a । ਐਨੀ positivity ਆਗੀ ਬੌਡੀ ch । ਲਹੂ ਕੰਡੇ ਖੜੇ ਹੁੰਦੇ ਸੀ ਸੁਣਕੇ । ਹਰ ਨਵੀਂ ਗੱਲ ਸਿੱਖਣ ਨੂੰ ਮਿਲਦੀ ਸੀ । ਦਿਲੋ ਸਲੂਟ a 🙏 ਮੇਰੀ ਇਕ ਛੋਟੀ ਜੀ ਬੇਨਤੀ a ਇੱਦਾ ਦੇ podcast ਥਾਨੁ ਕਰਨੇ ਚਾਹੀਦੇ ਨੇ ਤਾ ਕਿ ਸਾਡੇ ਵਰਗੇ ਬਚਾਇਆ ਨੂੰ ਸਿੱਖਣ ਨੂੰ ਮਿਲਦਾ ਰਵੇ । ਧੰਨ ਹੋ ਯਾਰ ਤੁਸੀ। ਬੋਤ ਸਾਰਾ ਪਿਆਰ ਥਾਨੁ recpect ❤🙏

  • @jagjit17
    @jagjit17 8 місяців тому +2

    ਬੋਹੋਟ ਵਾਡੀਆ ਵੀਡੀਓ ਵੀਰੇ ਅਗਲੀ ਵਾਰੀ ਸਿੱਖ ਹਿਸਟਰੀ ਵਾਰੇ ਹੋਰ ਸਵਾਲ pucheyo

  • @jagtarsingh9295
    @jagtarsingh9295 8 місяців тому +1

    ਬਹੁਤ ਵਧੀਆ ਪੋਡਕਾਸਟ ਸੀ ਬਹੁਤ ਕੁਛ ਸਿੱਖਣ ਨੂੰ ਮਿਲਿਆ

  • @hardeepsidhu767
    @hardeepsidhu767 8 місяців тому +3

    ਬਾਈ ਜੇ ਹੋ ਸਕਦਾ ਤਾਂ ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ਨੂੰ ਲੈ ਕੇ ਆਓ ਉਹ ਵੀ ਇਤਿਹਾਸ ਦਾ ਖਜਾਨਾ ਨੇ ਤੇ ਵਿਸ਼ਾ ਰੱਖਿਓ ਸਿੱਖੀ ਜਾ ਮਾਹਾਰਾਜਾ ਰਣਜੀਤ ਸਿੰਘ ਰੱਖੋ🙏🙏🙏🙏🙏🙏🙏🙏

  • @gaganmehra2421
    @gaganmehra2421 6 місяців тому

    ਵੀਰ ਰੂਹ ਖੁਸ਼ ਹੋ ਗੀ ਬਹੁਤ ਵਦਿਆ ਪੋਡਕਾਸਟ ❤️❤️❤️

  • @ਘੈਂਟ_ਬੋਲ_Ghaint_bol
    @ਘੈਂਟ_ਬੋਲ_Ghaint_bol 8 місяців тому +2

    ਬਾਈ ਜੀ ਇਤਿਹਾਸ ਤਾਂ ਪਹਿਲਾ ਵੀ ਪਤਾ ਸੀ ਪਰ ਤੁਹਾਡੇ ਮੂੰਹੋਂ ਸੁਣਕੇ ਮਾਣ ਵੀ ਮਹਿਸੂਸ ਹੋਇਆ ਤੇ ਦਿਲ ਵੀ ਰੋਇਆ ਕਿ ਸਾਡੇ ਤੇ ਦੱਲੇ ਰਾਜ ਕਰ ਰਹੇ ਨੇ ਤੇ ਅਸੀ ਲਚਾਰਾ ਵਾਂਗੂੰ ਸਮਾ ਬਿਤਾ ਰਹੇ ਹਾਂ ਜਿਹੜਾ ਅੱਜ ਦਾ ਮੁੱਖਮੰਤਰੀ ਪੰਜਾਬੀ ਪੰਜਾਬੀ ਕੂਕਦਾ ਸੀ ਓਹ ਏਨਾ ਵੀ ਨਾ ਕਰ ਸਕਿਆ ਕੇ ਪੰਜਾਬ ਤੋਂ ਬਾਹਰ ਦਾ ਬੰਦਾ ਪੰਜਾਬ ਚ ਜ਼ਮੀਨ ਨਾ ਖਰੀਦ ਸਕੇ ਨਾ ਹੀ ਸਰਕਾਰੀ ਨੌਕਰੀ ਲੈ ਸਕੇ ਪਰ ਉਹ ਵੀ ਮੁੱਖ ਮੰਤਰੀ ਦਿੱਲੀ ਦਾ ਦੱਲਾ ਨਿਕਲਿਆ

    • @Kuldeepkaur-hv7li
      @Kuldeepkaur-hv7li 8 місяців тому +1

      Veer jehde bande khad de aa sade lyi oh bhagwante wargeya to bardasht hi ni hunde me ta kehna ke apa nu ohna bandya di chon krke bhagwante di jagah te bithona chahida na ke ehnu ohnu

  • @kangnishan6716
    @kangnishan6716 6 місяців тому

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਵਧੀਆ ਲੱਗਾ ਤੁਹਾਡਾ ਪ੍ਰੋਡਕਾਸਟ ਦੇਖਕੇ/ਸੁਣਕੇ

  • @hargunvirsandhu1738
    @hargunvirsandhu1738 8 місяців тому +3

    ਕਮਾਲ ਦਾ ਪੌਡਕਾਸਟ ਸੀ । ਅਜਿਹੇ ਪੌਡਕਾਸਟ ਹੋਰ ਕਰੋ ਵੀਰ ਜੀ।

  • @pikachugaming2209
    @pikachugaming2209 8 місяців тому +1

    ਬਾਈ ਜੀ ਬਹੁਤ ਵਧੀਆ ਇੰਟਰਵਿਉ ❤ ਕਮਾਲ ਹੈ 🙏

  • @HardeepSingh-vz7iv
    @HardeepSingh-vz7iv 6 місяців тому

    Y Aman ajj bhot kus pta lga jo sikh itehas bare pta nhi c sardar ji bhot hi ਸੂਝਵਾਨ ਇਨਸਾਨ ਨੇ ਜਿਹਨਾ ਨੂੰ ਸਿੱਖ ਇਤਿਹਾਸ ਬਾਰੇ bhot kus pta ek podkast hor kro ehna nal ,ma tude sare podkast dekhda 2ghnte ek movie bang bine ruke TUC v bhot vdia glla krde o❤❤

  • @malkeetsinghsawna3953
    @malkeetsinghsawna3953 17 днів тому

    22 ਨੂੰ ਇਤਹਾਸਕ ਪੁਰਸਕਾਰ ਨਾਲ ਸਨਮਾਨ ।22 ਨੇ ਪੁਰਾਣਾ ਪੰਜਾਬ ਚੇਤੇ ਕਰਵਾਤਾ।

  • @tufxgamer1560
    @tufxgamer1560 9 місяців тому +3

    ਅਮਨ ਵੀਰ ਬਹੁਤ ਡੂੰਗੀ ਜਾਣਕਾਰੀ ਮਿਲੀ ਆਵ ਅੱਜ ਮੈਨੂ ਅਤੇ ਮੇਰੇ ਪਰਿਵਾਰ ਨੂੰ ਜੌ ਸਿੱਖਿਆ ਮਨੂ ਸਕੂਲ ਨਹੀ ਮਿਲੀ ਇਕ ਬੇਨਤੀ ਆਵ ਵੀਰ ਜਿਆਦਾ ਤੋ ਜਿਆਦਾ ਹੋਰ ਪੋਡਕਾਸਟ ਇਤਹਾਸ ਉਪਰ ਬਣਾਵੋ ਤਾ ਜੋ ਪੰਜਾਬ ਦੇ ਨੌਜਵਾਨਾ ਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਮਿਲੇ। ਮੈਂ ਸਾਰਾ ਪੋਡਕਾਸਟ ਸੁਰੂ ਤੋ ਅੰਤ ਤਕ ਦੇਖਿਆ ਬਹਾਉਤ ਵਦੀਆ ਲੱਗਿਆ ਤਾ ਇਸੇ ਤਰਾ ਦਾ ਹੋਰ content ਲੈਕੇ ਆਵੋ ❤❤

  • @rockypagglover6688
    @rockypagglover6688 8 місяців тому +2

    ਇਕ ਹੋਰ interview ਕਰੋ ਛੇਤੀ ਸਿੱਖ ਰਾਜੇ ਤੇ ਮਹਾਰਾਜਾ ਰਣਜੀਤ ਸਿੰਘ ਤੇ ❤

  • @GurpreetSingh-jr8ip
    @GurpreetSingh-jr8ip 8 місяців тому +2

    ਕਿਆ ਬਾ ਕਮਾਲ ਗੱਲਾਂ ਸੁਣਨ ਵਾਲਿਆਂ 🙏🙏

  • @Pbx_moosa
    @Pbx_moosa 8 місяців тому

    ਵੀਰ ਜੀ ਸੱਚੀ ਗੱਲ ਬੋਲਾ ਸਾਨੂੰ ਇੰਦਾ ਦਾ ਰਾਜਾ ਚੁੰਹੀਦਾ ਪੰਜਾਬ ਨੂੰ ਇਸ ਟਿੰਮ ਜੋ ਵੀ ਕੁਛ ਉਹ ਿਰਹਾ ਪੰਜਾਬ ਚ ? ਬਾਬਾ ਜੀ ਨੇ ਬਹੁਤ ਸੋਨੀ ਗੱਲਾਂ ਬੋਲੀਆ ❤️❤️ ਬਹੁਤ ਸੋਨਾ postcast ❤️❤️❤️❤️

  • @surindersingh9746
    @surindersingh9746 9 місяців тому +10

    ਅਮਨ ਵੀਰੇ ਮੈ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਸੁਣਨਾ ਚਾਹੁੰਣਾ ਆ ਬਾਈ ਜੀ ਨੂੰ ਦੋਬਾਰਾ ਫਿਰ ਬਲਾਉਣਾ

  • @amninderdhaliwal4226
    @amninderdhaliwal4226 4 місяці тому +1

    ਬਹੁਤ ਵਧੀਆ ਇੰਟਰਵਿਊ 💯

  • @pallirai26
    @pallirai26 9 місяців тому +5

    ਜਰਨੈਲ ਸਿੰਘ ਜੀ ਗੱਲਾਂ ਤੁਹਾਡੀਆਂ ਸੱਚੀਆਂ ਨੇ ਪਰ ਮੈ ਆਪਣੀ ਜਿੰਦਗੀ ਵਿੱਚ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਚਾਰ ਬੰਦਿਆ ਚ ਬੈਠ ਕੇ ਚੰਗੀਆਂ ਗੱਲਾਂ ਕਰਦੇ ਹੀ ਸੁਣਿਆ

  • @SukhwinderSingh-wq5ip
    @SukhwinderSingh-wq5ip 8 місяців тому +2

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ❤

  • @Sardargurjotsingh
    @Sardargurjotsingh 7 місяців тому

    ਵੀਰੇ ਅੱਜ ਆਪਣੇ ਆਪ ਤੋਂ ਹੋਰ ਵੀ ਜ਼ਿਆਦਾ ਜਾਣੂੰ ਹੋਏ ਆ ਕੇ ਕੌਣ ਆ ਅਸੀਂ। ਬਹੁਤ ਬਹੁਤ ਧੰਨਵਾਦ ਸਰਦਾਰ ਜਰਨੈਲ ਸਿੰਘ ਜੀ ਨਾਲ ਅਗਲੇ ਪੋਡਕਾਸਟ ਦਾ ਇੰਤਜ਼ਾਰ ਰਹੂਗਾ।

  • @Pardesiladda
    @Pardesiladda 8 місяців тому +1

    ਬਹੁਤ ਵਧੀਆ ❤❤❤❤❤❤

  • @nirvailgill1615
    @nirvailgill1615 8 місяців тому

    ਅੱਜ ਬਹੁਤ ਵਧੀਆ ਗੱਲਾਂ ਬਾਤਾਂ ਸੀ ਬਹੁਤ ਕੁਝ ਨਵਾਂ ਸਿੱਖਣ ਤੇ ਸਮਝਣ ਨੂੰ ਮਿਲਿਆ ❤❤❤❤❤

  • @robbyaujla2201
    @robbyaujla2201 2 місяці тому

    ਹੁਣ ਤੱਕ ਦੀ ਮੇਰੀ youtube ਤੇ ਪਹਿਲੀ ਵੀਡੀਓ ਜਿਸਨੂੰ ਸੁਣਦੇ ਦੇਖਦੇ ਇਕ ਵਾਰ ਵੀ ਟਾਈਮ ਨਹੀਂ ਦੇਖਿਆ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ!
    ਜਤਿੰਦਰਪਾਲ ਸਿੰਘ ਜਰਨੈਲ ਸਿੰਘ ਜੀ!🙏🙏
    ਤੇ y aujla g 🙋

  • @parmindersidhu4215
    @parmindersidhu4215 6 місяців тому

    ਬਹੁਤ ਹੀ ਵਧੀਆ ਪੋਡਕਾਸਟ ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @jassbhumbak4962
    @jassbhumbak4962 7 місяців тому

    ਬਹੁਤ ਵਧੀਆਂ ਲਗਿਆ ਬਾਈ ਤੁਹਾਡੀ ਇੰਟਰਵਿਊ ਦੇਖ ਕੇ ਦਿੱਲ ਖੱਸ਼ ਹੋ ਗਿਅ🙏

  • @deepsidhu8876
    @deepsidhu8876 8 місяців тому +1

    ਕਮਾਲ ਦੀ ਸਖਸ਼ੀਅਤ ਆ ਸ਼ਬਦਾਂ ਦਾ ਭੰਡਾਰ ਜਰਨੈਲ ਸਿੰਘ ਜੀ 🙏🏻

  • @Gurditsingh6345
    @Gurditsingh6345 4 місяці тому +1

    ਬਹੁਤ ਹੀ ਵਧੀਆ ਵਿਚਾਰ 🙏

  • @ranjitwahla9646
    @ranjitwahla9646 8 місяців тому

    ਮਹਾਰਾਜਾ ਰਣਜੀਤ ਸਿੰਘ..ਸ਼ੇਰੇ ਪੰਜਾਬ ਸਾਡੇ..ਉਨਾਂ ਬਾਰੇ ਗੱਲ ਕੀਤੀ ਜਾਵੇ ਅਗਲੇ podcast ਚ ਬੋਤ ਵਦਿਆ ਲਗਿਆ ਸਾਰੀਆਂ ਗਲਾ ਸੁਣ ਕੇ ਰੂਹ ਖੁਸ਼ ਹੋ ਗਈ

  • @loveaulakh3962
    @loveaulakh3962 6 місяців тому

    🙏🏻🙏🏻🙏🏻ਮੇਰੇ ਕੋਲ ਸ਼ਬਦ ਨਹੀਂ ਹਨ ਇਸ ਲਈ ਮੈਂ ਇਹੀ ਬੋਲ ਸਕਦਾ ਵੀਰ ਜੀ ਬਹੁਤ ਧੰਨਵਾਦ ਤੁਹਾਡਾ 🙏🏻🙏🏻🙏🏻🙏🏻

  • @dr.jagtarsinghkhokhar3536
    @dr.jagtarsinghkhokhar3536 8 місяців тому +1

    ਬਹੁਤ ਕਮਾਲ👍👍👍

  • @harvindersingh-dc8qt
    @harvindersingh-dc8qt 9 місяців тому +1

    ਜਰੂਰ ਕਰਿਓ ਵੀਰ ਬਹੁਤ ਸਿੱਖ ਰਾਜ ਬਾਰੇ ਬਸ ads ਨੇ ਤੰਗ ਬਾਕੀ ੧ ਸੈਕਿੰਡ ਵ ਨਿ ਵੀਡੀਓ ਸਕਿੱਪ ਨਿ ਹੋਈ❤❤

  • @dhaliwalsons-uc4dc
    @dhaliwalsons-uc4dc 8 місяців тому +1

    ਬਹੁਤ ਵਧੀਆ ਵੀਰ ਜੀ👌👌👌

  • @jaggisidhu6065
    @jaggisidhu6065 5 місяців тому

    ਬਹੁਤ ਵਧੀਆ ਜੀ ਹੋਰ ਕਰੋ ਇਸ ਤਰ੍ਹਾਂ ਦੇ ਪੋਡਕਾਸਟ

  • @Itzzcheemaproductions
    @Itzzcheemaproductions 6 місяців тому

    ਸਭ ਤੋਂ ਵਧੀਆ ❤❤ ਪੋਡਕਾਸਟ।।। ਹੋਰ ਵੀ ਪੋਡਕਾਸਟ ਕਰੋ ਇਦਾਂ ਦੇ ਹੀ

  • @chintsohi1028
    @chintsohi1028 7 місяців тому

    ਬਹੁਤ ਸੋਹਣਾ ਪੋਡਕਾਸਟ ਬਾਈ
    ਇੱਦਾਂ ਦੇ ਹੋਰ ਵੀ ਜਰੂਰ ਕਰਿਓ

  • @sikandersinghsinghsaab6934
    @sikandersinghsinghsaab6934 8 місяців тому

    ਬਹੁਤ ਵਧੀਆ ਵਿਚਾਰ ਜਰਨੈਲ ਸਿੰਘ ਵੀਰ ਜੀ ਦੇ

  • @gurpreet_Singh_08
    @gurpreet_Singh_08 7 місяців тому +1

    Aman vr tera bahut hii wadia uprala wa podcasts wala yr ruhh n enaa sukoon milda videos dekh k ajj bahut kuj sikhan nu milya te next podcast chh vr jarnail sir to sawal sir di fist movie kheri c and filma chh kive pahuche and historical gallan ❤❤

  • @sachhakkdove5974
    @sachhakkdove5974 6 місяців тому

    Ajj takk kise video te comanet ni kita y UA-cam te par eh podcast bhut kuj sikha k gyi y bhut bhut dhanvad y eho g histori apni kom di pta lagi jo sayad kde lagni c eho g history te filma bnoni chidi aa ta jo bache aa nu pta lage v apa kon aa sade asli hero kon ne

  • @malkeetsandhu6472
    @malkeetsandhu6472 8 місяців тому +1

    ਬਹੁਤ ਵਧੀਆ ਪੌਡਕਾਸਟ ਵੀਰ ਜੀ

  • @KDsandhuyt
    @KDsandhuyt 7 місяців тому

    bhji main kdi tuhda koi podcast nhi dekhya but aa dekh k roh khush ho gyi boht dhanwaad ne jankaari lai 🙏🏻🙏🏻🙏🏻boht kosh sikhn nu milya

  • @deepmajrot9164
    @deepmajrot9164 5 місяців тому +1

    Waheguru ji ❤️ jrur aage maharaja Ranjit Singh da history jrur bnyo te Sanu bhot lod aa una di history Janne di 🙏🏻

  • @Mandeep_singh0517
    @Mandeep_singh0517 8 місяців тому

    Ajj pta lgga Jarnail Singh ji sade lagey e rehnde rahe aa rayya to bahut sakoon mileya glla sun etehas bare te hor bahut kus jehra asi pichhe shad aye aa 🙏🏻🙏🏻

  • @sonykainth6934
    @sonykainth6934 8 місяців тому

    ਬਾਈ ਜਰਨੈਲ ਸਿੰਘ ਬਹੁਤ ਵਧੀਆ ਇਨਸਾਨ ਹੋਣ ਦੇ ਨਾਲ ਇਤਿਹਾਸ ਦੇ ਜਾਣਕਾਰ ਹਨ।

  • @harmankanth4916
    @harmankanth4916 Місяць тому

    Meri zindagi da sab to vdy a podcast aa bhut vdy glla sikhan nu meliya rab tuhanu hamsa khus rakhe ❤❤

  • @kamAL-uo3gf
    @kamAL-uo3gf 7 місяців тому

    ਬਾਈ ਜੀ ਹੋਰ ਏਦਾਂ ਦੀਆਂ ਪੋਡਕਾਸਟ ਲੈ ਕੇ ਆਉ 🙏🏻🙏🏻