Honey Sethi Reply To Italy Wala Controversy | Gurti Kyu Diti | Digital Pendu |
Вставка
- Опубліковано 23 сер 2024
- Honey Sethi Reply To Italy Wala Controversy | Gurti Kyu Diti | Digital Pendu | #punjabipodcast
Mr Honey Sethi is a social Media Activisit Talks About Controversial Topics of Punjab, Realted To sikh Culture, drugs, SGPC, Roasters, and his earlier life or business.
He Reply To Italy Wala Roaster about abusing himself on social media and others, Watch this intresting Episode and share Your Reviews In Comment section.
/ honeysethidoraha
Mr Ravinder singh Host this show (Gavy Pabla ) .
Studio location Leadmagnet Studio Ludhiana.
Follow us On Instagram / thedigitalpendu
Follow Us On Facebook / digitalpenduofficial
Digital Pendu Team
Dop & Director- Sachin Chhabra
Cameraman-Satwinder
Video Editor- Jagjeet Khokhar
Social Media Manager-Deep Saini / deep_sainixx
Graphics-Happy Kaler
#podcast #punjabipodcast #trendingshorts #honeysethi
#italywalaa #podcastclips #honeysethiinterview
Comment Krke Dsyo Kiwe Laga Podcast, like te share jrur krdyo sare thode pyar di lod aw.
maha fuddu bnda honey sethu
fake personality😂😂
Fudu lga kyu fudu bande nll podcast krya
fudu c bro time waste
haji bai sai bolea fudu laga
Hay ki aa eh jehde interview krda pya
ਤੁਸੀਂ ਰੱਜ ਕ ਜਲੀਲ ਕੀਤਾ। ਉਹਨੇ ਮਾਸਾ ਨੀ ਫੀਲ ਕੀਤਾ 😂😂😂😂
Eho te farak ede te ode vich
😂😂😂😂
Best comment in this video
Right
ਇਟਲੀ ਆਲਾ ਬਾਈ ਗਾਲਾਂ ਸਿਰਫ ਉਸ ਨੂੰ ਕਰਦਾ ਜਿਨਾਂ ਨੇ ਪੰਜਾਬ ਵਿੱਚ ਗੰਦ ਪਾਇਆ ਹੋਇਆ ਇਸ ਚੀਜ਼ ਨਾਲ ਬਹੁਤ ਜਿਆਦਾ ਫਰਕ ਪਿਆ ਉਹਨਾਂ ਵਲੋ ਗਰਮ ਕੋਈ ਹੋਰ ਕਰ ਲੈਣਾ ਉਹਨਾਂ ਦੇ ਵੱਲੋਂ ਵੇਖਿਆ ਕਰੋ ਵੀਰ ਜੀ ਦਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਪੰਜਾਬ ਦਾ ਸੜ ਤੋਂ ਸੱਤਾ ਸ ਯ ਇਹ ਕੰਮ ਵੱਲ ਜਾਣ ਲੱਗ ਗਿਆ ਸੀ ਪਰ ਹੁਣ ਬਹੁਤ ਫਰਕ ਪੈ ਗਿਆ ਇਟਲੀ ਵਾਲੇ ਬਾਈ ਕਰਕੇ ਪਹਿਲਾਂ ਲੋਕਾਂ ਦੀਆਂ ਵੀਡੀਓ ਵੇਖਿਓ ਤੁਹਾਨੂੰ ਆਪਣੇ ਆਪ ਹੀ ਸਭ ਸਮਝ ਆ ਜਾਣਾ ਇਟਲੀ ਵਾਲੇ ਨੇ ਸਹੀ ਕੀਤਾ ਜਾਏਗਾ ਗਲਤ ਕੀਤਾ ਦੂਜੇ ਨੰਬਰ ਦਾ ਜੋ ਹੋ ਗਿਆ ਬਾਈ ਹੋ ਗਿਆ ਹੁਣ ਛੱਡੋ ਫਿਰ ਵੀ ਪਰਿਵਾਰ ਵਿੱਚ ਜਦੋਂ ਦਾ ਗੱਡਾ ਹੁੰਦਾ ਰਹਿੰਦਾ ਹੁਣ ਲੜਾਈ ਇਥੇ ਹੀ ਬੰਦ ਕਰੋ
ਪਤਰਕਾਰ ਨੇ ਰੱਜ ਕੇ ਜਲੀਲ ਕੀਤਾ ਪਰ ਸੇਠੀ ਨੇ ਮਾਸਾ ਨੀ ਫੀਲ ਕੀਤਾ 😂😂😂😂😂😂😂😂😂😂 ਬਿਠਾ ਕ ਰੱਜ ਬੇਸਤੀ ਕੀਤੀ………ਇਹਨੂੰ ਕਹਿੰਦੇ ਨੇ ਬੁਲਾ ਕੇ ਬੇਜਤੀ ਕਰਨਾ😂😂🤣🤣🤣🤣🤣🤣🤣🤣🤣🤣🤣
Bhanchoda jo osne postive glla dasiya ohna di tenu samj nhi aaoni saala bhaman
ਗੱਲਾਂ ਸੁਣ ਕੇ ਤਾਂ ਲਗਦਾ ਇਹ ਆਪਣੇ ਆਪ ਨੂੰ ਰੱਬ ਤੋਂ ਉਪਰ ਸਮਝ ਰਿਹਾ.. ਪੂਰਾ ਹੰਕਾਰ ਦਿੱਖ ਰਿਹਾ ਗੱਲਾਂ ਚ
Buht tagda veere eh fuddu bnda char paise aaa gaye eskol hankarya pya hlkya kuttaaa
ਫੁਕਰੀ ਤੋਂ ਬਿਨਾ ਹੋਰ ਕੋਈ ਗਲਾਂ ਕੀਤੀਆ ਨੀ ਇਹਨੇ ।।
Eh saala hai ee fukra 😂
ਹੋਰ ਭਾਲਦੇ ਕੀ ਹੋ ਇਹਤੋ 😂
Chlo bai koi gll ni j bnda apni jebh cho pese khrch ke kise greeb bnde da fayda krda ghr pva riha ohvi gll dhyan ch rkh k coment paea kro
Gusa na kreo bai ji
@@dharmindersingh27chal oye ek sale tere vargea ne bhue kita hoyea ede vargea nu ki ja ediya mucha chat la kuri di lun lena
ਸੇਠੀ ਵੀਰ ਜੀ ਓਹ ਸੱਚੇ-ਸੁੱਚੇ ਸਮਾਜ ਸੇਵਕ ਆ, ਜਿਹੜੇ 400rs ਵਾਲੇ ਬੂਟ 1200rs ਦੇ ਲੋਕਾ ਨੂੰ ਵੇਚਕੇ ਤੇ ਫਿਰ ਸੇਵਾ ਵਾਲਾ ਪਹਿਰਾਵਾ ਪਾਕੇ ਲੋਕਾ ਚ ਵਾਹ ਵਾਹ ਖੱਟਦੇ ਨੇ ਵਿੱਚੋ 200rs ਸੇਵਾ ਚ ਲਾ ਦਿਓ ਬਾਕੀ ਆਪਣੀ ਮੋਟੀ ਬੁੰਡ ਚ ਗਾਇਬ ਕਰ ਲੈਦੇ ਨੇ😂 ਏਸ ਨਪਾਲੀ ਰਿੱਛ ਨੂੰ ਜਿੰਨਾ ਮਰਜੀ ਸਮਝਾ ਲਓ,ਏਹਦੇ ਖਬਰਾਂ ਚ ਰਹਿਣ ਆਲੇ ਚਲੂਣੇ ਲੜਦੇ ਰਹਿੰਦੇ😂😂
Hahahaahah aat krti bhara . Rish walle end lati . Yaar kithe eni kalakari lko k rakhi aa
ਜੁੱਤੀਆਂ ਠੰਡਾ ਕਰ ਦਿੰਦੀਆਂ 😂
😁😁
25 +25 =50 ਇੱਕ ਵੀ comment ਹਨੀ ਸੇਠੀ ਦੇ ਹੱਕ ਵਿੱਚ ਇੱਕ ਵੀ comment ਵੇਖਾ 😂
Sala teddy bear just want fame 😂😂🧸🧸🧸
Italy Wala is always supporting punjabis and sikh community..awaaz and hashtag always paun nu kehnda ...poore facts nal gal krda regardless of k ohde pag nai aa kesh nai aa..
Sach and facts are way more important than pehrawa
ਬਈ ਪ੍ਰੀਨਸ ਸਾਡੇ ਲੋਕ ਵੀ ਪਤਾ ਨਹੀਂ ।.. ਨਿੱਕੀ ਜਹੀ ਗੱਲ ਤੋ ਟੀਸੀ ਤੇ ਬੈਠਾ ਦੇਦੇ ਕਿਸਾਨੀ ਧਰਨੇ ਚ ਇਨੇ ਭਾਜਪਾ ਦਾ ਵਾਰੋਗੀਆਂ ਕੀਤਾ ਸਾਡੇ ਲੋਕ ਸਿਰ ਤੇ ਬੈਠਾ ਲਿਆ।.. ਕਨੈਡਾ ਰੇਡੀਉ ਤੇ ਲੇ ਗਏ
ਮਾੜਾ ਮੋਟਾ ਨਹੀਂ ਕਾਫੀ ਵੱਡੇ ਲੈਵਲ ਦਾ ਕਲੰਨ ਹੈ ਇਹ ਸੇਠੀ
😂😂😂
😂😂😂
Og🤗😆🤣😆👌👌
😂😂😂😂😂 ਪੋਡਕਾਸਟ ਕਰਨ ਵਾਲੇ ਨੇ ਸ਼ੁਰੂਆਤ ਕਿਵੇਂ ਕੀਤੀ ਕੋਈ ਕਹਿੰਦਾ ਨੇਪਾਲੀ ਕੋਈ ਕਹਿੰਦਾ ਤੀਵੀਂ ਕੋਈ ਕੁੱਛ😂😂😂😂
Italy Wale 22 ney Class lai boht mirch ta larhi ah😂😂😅
😅😅😅😅😅
ਇੰਟਰਵਿਊ ਵਾਲੇ ਬਾਈ ਨੇ ਸਟਾਰਟ ਬੜੀ ਕੈਂਟ ਕੀਤੀ |
"ਕੋਈ ਕਹਿੰਦਾ ਇਹ ਚਾਈਨੀਜ਼ ਦਿਖਦੇ ਨੇ, ਕੋਈ ਨੇਪਾਲੀ ਕਹਿ ਦਿੰਦਾ, ਕੋਈ ਕਹਿੰਦਾ ਤੀਂਵੀ ਵਰਗੇ ਹੈ, ਕੋਈ ਭਾਪਾ ਕਹਿ ਦਿੰਦਾ |"
ਸਾਹਮਣੇ ਬੈਠ ਕੇ ਜ਼ਲੀਲ ਕੀਤਾ |
ਤੇ ਹਨੀ ਬਾਈ ਕਹਿੰਦਾ ਕੋਈ 100 km ਚ ਮੂੰਹ ਤੇ ਗੱਲ ਕਹਿ ਕੇ ਦਖਾਵੇ , ਪਤੰਦਰਾ ਤੇਰੇ ਮੂੰਹ ਤੇ ਕਿੰਨਾ ਕੁਛ ਕਹਿ ਗਿਆ ਉਹ |
Punjab da ehnu fikr a lakhe vrge bhane vrge ta eve maari jande ehnu pucho punjab nu aj khatra kis chij to a saali ktid bithai a
A Nepali jya badmash banya ferda eda naam Sethi nahi bahadur huna chaida
Waiting for Italy wala te freshy Canadian reply 😂😂
😂😂
teri iven hi jindagi nang jani ne chote
Right
@@pamajawadha5325 paise dove bna jan ge jiven leader bnaunde ne
ਪੰਜਾਬ ਦਾ ਸਭ ਤੋਂ ਫੁਕਰਾ ਬੰਦਾ ਇਸ ਦੇ ਕੁੱਟ ਬਹੁਤ ਪੈਣੀ ਆ
ਇਹ ਵੀ ਸੱਚੀ ਕਲੱਨ ਵੱਡਾ ਈ ਆ
ਇਟਲੀ ਵਾਲੇ ਆਜੋ ਫਿਰ
Sahi ha
ਜਿਸ ਦਿਨ ਫਰੈਸ਼ੀ ਤੇ ਇਟਲੀ ਵਾਲੇ ਵੀਰ ਨੇ ਤੇਰੀ support ਕੀਤੀ ਓਸ ਦਿਨ ਕਿਉ ਨਹੀ ਕੁਝ ਬੋਲਿਆ? ਹੰਕਾਰਿਆ ਫਿਰਦਾ ਇਹ.
Tutt jana ehda hnkaar... Katte jehe da... Saaf dikhdiya ehdiya fukriya.... Bnde de j shakl ne chajj de gall he chjj de kr lwe.... Akal ehdi gutne ch aa... Bandermuha jeha
ਰੱਬ ਨਾ ਕਰੇ ਜਾਂ ਜਰੂਰ ਕਰੇ ਪਰ ਇਸਦੇ ਜੁੱਤੀ ਜਰੂਰ ਫਿਰੂ ਕਿਸੇ ਦਿਨ ।
Ha ha sahi gal
ਜ਼ਰੂਰ ਕਰੇ 😅
ਚਿੱਟਾ ਛੱਡ ਕੇ ਅਫੀਮ ਜਾਂ ਡੋਡੇ ਖਾਂਦਾ ਹੋਵੇ ਗਾ, ਐਵੇਂ ਕੋਈ ਨਹੀਂ ਛੱਡ ਸੱਕਦਾ, ਕੋਈ ਵੀ ਨਸ਼ਾ
Yes
100%
Veer g eh bilkul sikh family aa.
Kise nu bina matlab to galat ni bolida.
Punjab da sab to vda fukra
ਇਸ ਦੀਆਂ ਗੱਲਾਂ ਤੋ ਪਤਾ ਲੱਗਦਾ ਇਹ ਕਿੰਨਾ ਗੱਪਾ ਮਾਰਦਾ ਇਹ 😡😡😡
Moose wale bina roti ni chldi 😂😂
ਬੱਲੇ ਉਏ ਆਪਣੇ-ਆਪ ਨੂੰ ਫੁਕ ਛਕਾਉਣ ਵਾਲਿਆ ਫੁਕਰਿਆ 😂😂😂
ਆਪਾ ਕੁਸ਼ ਨਹੀਂ ਕਰ ਸਕਦੇ ਤਾਂ ਦੂਜੇ ਨੂੰ ਮਾੜਾ ਨਾ ਕਹੋ
ਬਾਈ ਇਹਦੇ ਕੋਲ ਤਾਂ ਸਿਰਫ ਫੁਕਰੀਆਂ ਨੇ ਕਦੇ ਬਰੈਸਲੇਟ ਵਿਖਾ ਰਿਹਾ ਕਦੇ ਕਹਿੰਦਾ ਮੇਰਾ ਐਪਲ ਦੇਖੋ ਕੀ ਹੋਰ ਕਿਸੇ ਕੋਲ ਐਪਲ ਕੋਨੀ ਕੀ ਹੋਰ ਕਿਸੇ ਕੋਲ ਬ੍ਰਿਸਲ ਲਟਕੋ ਨਹੀਂ ਸਭ ਕੋਲ ਹੈਗਾ ਭਰਾ ਕੱਢ ਕੱਢ ਵਿਖਾਂਦਾ ਸਿਰਫ ਫੁਕਰਾ ਔਰ ਫੁਕਰੀਆਂ ਹੀ ਮਾਰ ਰਿਹਾ ਤਾਂ ਹੀ ਤਾਂ ਇਟਲੀ ਵਾਲਾ ਫਿਰ ਸੇਵਾ ਕਰਦਾ ਇਹਨਾਂ ਦੀ
Poori interview da mja sirf moosewala di gal sun ke aa gya justice for sidhu moosewala
Bhut vdia podcast kita bai tusi bhut vdiaa swaal puche👍👍👍👍
7:33 7:33 7:33 ਲੈਲਾ ਧਾਰਾਂ ਹੋਰ ਸੱਦਲਾ ਇਹਜੋ ਨੂੰ 😅🤣🥴😭😭🥴🤣
Yrr eda phone ede chittra ch dede kho ke,Eve Ghoosia bhori janda
ਭਾਪਾ 😂
ਸਾਡੇ ਤਾਂ ਗੁੜਤੀ ਦਾ ਕੋਈ ਮਤਲਬ ਨੀ ਸਿੱਖ ਧਰਮ ਚ ਗੁੜਤੀ ਦਾ ਕੋਈ ਧਾ ਨੀ
25.00 sahi kiha veer panga lean nu vi bhut kahla hunda mudke mok vi bhut jaldi marda honey.
Ki cheez aa ahe tuci asdi interview ik no. Da nasedi hai .. 8 pdya ehhe . Agreji 😂😅😂😂😅😅😂😅😂😂😅😅😂😅😂
Ching ping from china de insult bahut ho ge
ਤੂੰ ਉਹਦੀ ਰੀਸ ਨਹੀਂ ਕਰ ਸਕਦਾ ਬਾਈ ਜੋ ਕਰਦਾ ਉਹ ਬਾਈ ਉਹੀ ਹ ਐ ਸਾਡਾ ਬਾਈ ਇਟਲੀ ਵਾਲਾ ਬੱਲੇ ਬੱਲੇ
😂😂😂😂 asda muh dekho ki famas aa tera oyi asdi ohh kahawat shi hai .mai kon mai kham kha.😂😂😂😂😂
Bhai tu sahi hai is ch koi Shaq nhi pr tuhade hankaar bahut hai ina hankaar changa nhi hunda.
Highlight vich rehn da , interviewan den ds shaunk a ehnu 😂 banda ni maada bt hatda ni kde koi pnga kde koi
Acha ji
ਗੁੜ੍ਹਤੀ ਦੀ ਵੀਡਿਉ ਦਈ ਹਨੀ ਵੀਰ ਤੁਸੀਂ ਕਿਹਾ ਕ ਬਹੁਤ ਵੀਡਿਓ ਦੇਖੀਆ ਅਸੀਂ ਵੀ ਨੀ ਦੇਖਿਆ ਕਦੀ ਵੀ
ਜੋ ਲੋਕ ਗੰਦ ਬੋਲਦੇ ਨੇ ਪੰਜਾਬੀ ਉਹਨਾਂ ਦੀ ਸੁਪੋਰਟ ਕਰ ਰਹੇ ਨੇ ਜੋ ਥੋੜਾ ਬਹੁਤ ਹੀ ਸਹੀ ਪਰ ਠੀਕ ਤਾਂ ਹੈ ਉਹਦਾ ਮਜ਼ਾਕ ਉਡਾਇਆ ਜਾ ਰਿਹਾ। shame on you punjabies.
22 nay laah paah tai video di starting vich hi krti idi introduction vich hi 😂😂
🙏🙏ਹਨੀ ਵੀਰ ਜੀ। ਭਰਾਵਾਂ ਮੰਜਾ ਆ ਗਿਆ ਤੇਰਿਆਂ ਗੱਲਾਂ ਸੁਣ ਕੇ ਸਹੀ ਗੱਲ ਕਿੱਦਾਂ ਸਾਨੂੰ ਕੋਈ ਗੱਲ਼ ਕਰ ਜੂ ਹਰ ਇਕ ਦੀ ਜ਼ਿੰਦਗੀ ਆਪਣੀ ਲਵ❤ਜੂ ਭਰਾਵਾਂ
Yar eh bhapa channel chalan lye karda sab Kuch nai taa eh hai kon asi taa ludhiane ch dekhya ne 😅
ਇਹਨੂੰ ਆਖਦੇ ਘਰ ਬੁਲਾ ਕੇ ਬੇਜਤਿ ਕਰਨਾ ।
ਇਹ ਆ ਮਗਰਮੱਛ ਦੇ ਹੰਝੂਆਂ ਵਾਲਾ
ਨਲੀ ਸੇਠੀ ਹਹਹਹਹ 😂😂😂😂😂😂😂
ਇਹ ਕੋਣ ਆ ਬੰਦਾ ਜੀ
ਫੁਕਰੀ ਆਪਣੇ ਆਪ ਹੀ ਇਹ ਗੱਲਾਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਇਹ ਹੈ
kehda badla leya guru sahib g ne, eh banda soch k nh bolda
ਚੱਲ ਜੇ ਸੱਚਾ ਤਾ ਉਹ ਲੰਡੇ ਆਲੇ ਦੀ ਵੀਡੀਉ ਦਿਖਾ ਜੀਹਦੇ ਚ ਉਹ ਬੇਅਦਬੀ ਕਰਦਾ ਨਜੈਜ ਕਰਤੀ ਉਹ ਗਰੀਬ ਨਾਲ
Hanny Sethe Nu Itley Wala Sare Jindgi Yaad Rauga😂😂😂
😂😂😂
ਵਾਲਾਂ ਫੁਕਰਾ ਸੇਠੀ 😂ਮੈਂ ਅੰਨਾ ਫੁਕਰਾ ਨਹੀ ਵੇਖਾ ਆ
ਜ਼ਿੰਦਗ਼ੀ ਦੀ ਜੰਗ ਵਾ chatta ਛੱਡਣਾ ਸਹੀ ਗਲ ਵਾਂ ਹਨੀ ਵੀਰ ਦੀ
Bai Chita Peeta usne apni mrji nal chadeya apni mrji nal.is ch kehdi bhaduri wali gal aa.
@@Rooprandhaww tu pita nhi na tenu shde da ki pta
Ha bai jisnu pta ohi samj sakda
@@gurpreetmaangurpreetmaan3425 bai na piyo yaar ehde ch duniya da ki ksur aa.je Chad Dita ehde ch loka te ki ehsaan aa.sara panjab thoda Chita pinda.
Te peen nu kehda ehde peo ne keha c. Chadeya aapne lai hai . Saade lai ni
❤ ਹਨੀ ਸੇਠੀ ਵੀਰ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
Chotta hathi hatda nai 😂😂
😂😂😂😂😂
Itly ala sirra launda Bai. ❤❤
Sewa di conditon h kehnde marzi nal fone chakna kehde eh smjh nai aayi gal
Yr mada ja turke vakhai bro tere shoes 👟😂😂😂😂😂 vekh ta lyi kive de lgde aa😂😂😂😂😅😅
ਚਾਇਨਾ ਤੋ ਆਇਆ ਇਹ
Eh banda fukra main la lya hisab ja
Khach hega ehh,...apne nashe baare eda dasda jiwe gold medal jitiyia hunda 😂
Bro eh swaal te jwaab aap hi bolli Janda tah interview kyu krda aa 😂😂👍🏻👍🏻
Italy ala full support
ਜਦੋਂ ਪੋਡਕਾਸਟ ਖਤਮ ਹੋਇਆ ਹੋਊ
।।ਗਲ਼ੀ ਚ ਬੈਠ ਕ ਬੋਹਤ ਗਾਲਾ ਕੱਡ ਹੋਣੀਆ।।।😂😂😂😂
ਗੁੜਤੀ ਦਿਵਾਉਣ ਵਾਲੇ ਦੀ.ਗਲਤੀ.
ਹੰਕਾਰੀ ਬੰਦਾ।।।।।।😢😢😢
Bhai kam te tu vadia karna
Par fukry te hankar nu side te rakhna chahida
ਜੇ ਕੋਈ ਚੰਗਾ ਕੰਮ ਕਰਦਾ ਆ ਤਾਂ ਉਸ ਨੂੰ ਕਰ ਲੈਣ ਦਿਓ। ਚੰਗੇ ਕੰਮ ਕਰਨ ਵਾਲਿਆਂ ਦੇ ਲੋਕ ਜ਼ਿਆਦਾ ਵਿਰੁੱਧ ਹੁੰਦੇ ਆ
Mnu addea gala sunn k haasa nikl da sala lado badmash 😂😂 jha yr jwk jha
lado ni y lulli badmash aaa eh
ਰਗਾ ਬੈਠੀਆਂ ਭਾਊ😂😂😂
Galla goola kha k eh gol gappa jeha set rehnda
😂😂
Yes
Italy Wale ne changa engine kita
O yr hor nhi milya tanu koi
Liking from California✌️✌️
Italy wala bhaji best👍
Eh bnda yr interview bnda dekh k
Lya kro
Ehne yr lokan lyi ki kita tuc interview leti aa
Hilight rehn ly mota ja kise na kise nal pnga ly rkhda
Hor italy wala ki bolda bai ehi ta kinda oh ke contents thek karo apani janani na dikho .
Kithe ehnu le aanda podcast che....har tha ladaii krda e
1:09:04 Veer BAG DA HEE PARBAHVV AW bus....palley kuch nhi.
Veer seep laa gya.best😂
Vereo meri es gall da reply krio jarur channel waleya da status kujh jeyada hi nai dig geya
Ki yr landi buchi di interview krde rehnde sahu bande le k aao jina kuj zindagi ch kita
Rabb samjda aapne aap nuu
Har bande nu main maar jandi hai mager hanny vich bhut hai main
Gallan sachiya sethi vr teria pr aggu dusman salle nikamme ne oh bs net te bhonkan ale ne,,,,, cheetey kuttea d daur ch ni pjjde thodi respect ohna nalu bout uchi ❤
BUFFALO 🐃
Tu punjab da sala lagde tenu Jada fikar hai punjab waheguru ji sab pata ok
Baki shad honey Italy bale veer ne gudti bali video 2 mhene Pehla payi sigi odo tu kithe siga
Bai ground zero te Dhake khake syana hoea ,,,, bout experience life da gallan ton
Pata lgda❤
ਲੋਕਾਂ ਨੂੰ ਪਤਾ ਹੀ ਓਦੋ ਲੱਗਿਆ, ਕੇ ਦੁਨੀਆਂ ਤੇ ਇਹ ਦੋ
Itma ਵੀ ਹੈਗੀਆਂ ਨੇ, ਜਦੋ ਇਹਨੇ ਅਨਮੋਲ ਨਾਲ ਪੰਗਾ ਲਿਆ Famous ਹੋਣ ਲਈ, ਇਹਨਾਂ mottu Brother's ਨੂੰ ਅੱਜ ਕੱਲ ਇਹਦੀ ਘਰਵਾਲ਼ੀ ਦੀ video ਕਰਕੇ ਲੋਕ ਦੇਖਦੇ ਆ, ਕੇ ਦੇਖਿਆ ਤਾ ਸਹੀ, ਕੇ ਇਹ ਮਹਾਨ ਪੁਰਸ਼ ਕੌਣ ਨੇ ਦੋਵੇਂ
ਹਨੀ ਸਠੀ ਵੀਰ ਜੀ ਵਾਹਿਗੁਰੂ ਮਿਹਰ ਕਰੇ
Sewa fudi deya ekLa krda na kreya kr
ਫੁਕਰਾ
ਚੱਕੋ ਮੇਰਾ ਐਪਲ ਵਾਲਾਂ ਫੋਨ
Italy wale te freshii nll podcast kr ehnu keh ...tenu ta akha kadi janda eh 😂
ਦੰਦ ਵੜੇ ਕੱਢਦਾ 😂
Anmol ta Siraaa bnda a❤️
कोई चज दा बंदा ता बुला लेना सी
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੇ