Chum Chum Rakho Kalgi Jujhaar Di --- Jaspinder Narula

Поділитися
Вставка
  • Опубліковано 21 гру 2016
  • ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
    ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
    ਜੰਗ ਵਿਚੋਂ ਲੜ ਕੇ ਸਿਪਾਹੀ ਮੇਰੇ ਆਣਗੇ
    ਚੰਨਾਂ ਦਿਆਂ ਚਿਹਰਿਆਂ 'ਚੋਂ ਚੰਨ ਮੁਸਕਾਣਗੇ
    ਵਿਹੜੇ ਵਿਚ ਠਾਠਾਂ ਮਾਰੂ ਖ਼ੁਸ਼ੀ ਸੰਸਾਰ ਦੀ
    ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
    ਕੂਲੇ ਕੂਲੇ ਹੱਥ ਕਿਰਪਾਨਾਂ ਵਿਚ ਗੋਰੀਆਂ
    ਕੱਲ੍ਹ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ
    ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ
    ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
    ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ
    ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ
    ਲਹੂ ਵਿਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ
    ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
    ਲੱਗੇ ਹੋਏ ਕਾਠੀ ਉਤੇ ਲਹੂ ਨੇ ਇਹ ਦੱਸਿਆ
    ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ
    ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ
    ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
    ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
    2. ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
    ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
    ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ
    ਤੀਰਾਂ ਤੇ ਕਮਾਨਾਂ ਨਾਲ ਖੇਡ ਖੇਡ ਹੱਸਦੇ
    ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ
    ਮੱਥੇ ਕਿਵੇਂ ਭਰੇ ਪਏ ਨੇ ਤਿਉੜੀਆਂ ਦੇ ਨਾਲ ਨੀ
    ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
    ਵੇਖ ਤੇ ਸਹੀ ਕਿਦਾਂ ਨੀ, ਕਚਹਿਰੀ ਵਿਚ ਆਣਕੇ
    ਮੌਤ ਨੂੰ ਵਿਖਾਉਂਦੇ ਕਿਰਪਾਨਾਂ ਜਾਣ ਜਾਣ ਕੇ
    ਦਿਲ ਵਿਚ ਜ਼ਰਾ ਵੀ ਨਾ ਮੌਤ ਦਾ ਖ਼ਿਆਲ ਨੀ
    ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
    ਸ਼ਹਿਨਸ਼ਾਹਾਂ ਵਾਂਗ ਕਿਵੇਂ ਸੋਹਣਿਆਂ ਦਾ ਨੂਰ ਨੀ
    ਜੀਊ ਕਿਵੇਂ ਮਾਂ ਰਹਿਕੇ ਇਹਨਾਂ ਕੋਲੋਂ ਦੂਰ ਨੀ
    ਮਾਂ ਨੂੰ ਤੇ ਲਵੋ ਇਨ੍ਹਾਂ ਲਾਲਾਂ ਨੂੰ ਵਿਖਾਲ ਨੀ
    ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
    ਸੁਹਲ ਜਿਹੇ ਫੁੱਲ ਕਹਿੰਦੇ ਨੀਹਾਂ 'ਚ ਚਿਣਾ ਦਿਓ
    ਮਾਵਾਂ ਦੇ ਜਹਾਨ ਵਿਚ ਨ੍ਹੇਰ ਹੋਰ ਪਾ ਦਿਓ
    'ਨੂਰਪੁਰੀ" ਦਾਦੀ ਦਾ ਕੀ ਹੋਊ ਪਿੱਛੋਂ ਹਾਲ ਨੀ
    ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

КОМЕНТАРІ • 1,3 тис.

  • @og_crew0001
    @og_crew0001 4 роки тому +23

    ਜ਼ਿੰਦਗੀ ਦਾ ਸਭ ਤੋਂ ਵਧੀਆ ਗੀਤ ਜਸਪਿੰਦਰ ਨਰੂਲਾ ਭੈਣ ਜੀ ਦਾ ਵਾਹਿਗੁਰੂ ਜੀ

  • @ranjitbrar2449
    @ranjitbrar2449 3 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਧੰਨ ਸੱਚੇ ਪਾਤਸ਼ਾਹ ਤੇਰੇ ਵਰਗਾ ਨਾ ਕੋਈ ਹੋਇਆ ਨਾ ਹੋ ਸਕਦਾ ਇਹਨਾਂ ਦਰਦ ਸਹਿਣ ਕਰਕੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਧੰਨ ਧੰਨ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿਖੀ ਧੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ

  • @lakhveersinghsandhu2134
    @lakhveersinghsandhu2134 2 роки тому +22

    ਦਿਲ ਨੂੰ ਛੂਹ ਰਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @preetnahar7903
    @preetnahar7903 5 років тому +134

    बहुत खूबसूरत है मुझे सुन कर रोना आ जाता है महान थे हमारे साहिबजादे उनको मेरा सलाम अदा करता है

  • @og_crew0001
    @og_crew0001 4 роки тому +3

    ਮਹਾਨ ਸੰਗੀਤਕਾਰ ਸਰਦਾਰ ਕੇਸਰ ਸਿੰਘ ਨਰੂਲਾ ਜੀ ਦੀ ਲੜਕੀ ਹੈ ਭੈਣ ਜਸਪਿੰਦਰ ਨਰੂਲਾ, ਵਾਹਿਗੁਰੂ ਜੀ

  • @sandeepkaur6207
    @sandeepkaur6207 2 роки тому +7

    ਸੁਣ ਕੇ ਬਹੁਤ ਰੋਣ ਆਉਂਦਾ 😭😭😭😭😭ਬਹੁਤ ਵਧੀਆ ਆਵਾਜ਼ ਜੀ🙏

  • @johalbaipinka6704
    @johalbaipinka6704 4 роки тому +3

    ਚਾਰ ਸ਼ਾਹਿਬਜ਼ਾਦੇਆ ਨੂੰ ਕੋਟ ਕੋਟ ਪ੍ਰਨਾਮ ਸ਼ਹੀਦਾ ਨੂੰ 🙏😢

  • @kulwindersinghsroya6200
    @kulwindersinghsroya6200 3 роки тому +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏

  • @amritskhehra
    @amritskhehra 6 років тому +67

    ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @GurvinderSingh-yb6hq
    @GurvinderSingh-yb6hq 5 років тому +4

    Satnam shri waheguru

  • @parmjitsingh7347
    @parmjitsingh7347 2 роки тому +23

    I am proud to be a Sikh 😍😍❤

  • @kuljinderkour7295
    @kuljinderkour7295 3 роки тому +24

    ਬਹੁਤ ਹੀ pyra ਗੀਤ ਹੈ ਦਿਲ ਭਰ aya ਦੇਖ ਕੇ ਤੇ feel ਕਰ ਕੇ 😢😢😢😢

  • @jtindernijjar2922
    @jtindernijjar2922 6 років тому +63

    Kini pyari voice and wording

  • @robinsinghdhillon4297
    @robinsinghdhillon4297 5 років тому +25

    satnam shri waheguru ji🙏🙏🙏🙏🙏🌷🌸🌹🌻🌷🌹🌼🌷🌹🌻🌸🌹🌻🌷🌸🌹

  • @shwetaarora7777
    @shwetaarora7777 4 роки тому +32

    Dhan teri sikhi .🙏🙏🙏🙏🙏🙏🙏🙏🙏🙏

    • @Darkff559
      @Darkff559 3 роки тому

      Very nice
      👏👏👏👏

  • @kelloggole5458
    @kelloggole5458 3 роки тому +1

    ਕਈ ਲੋਕ ਜਿਸ ਤਰ੍ਹਾ ਪਹਿਲਾ ਸਨ ਓਹੋ ਜਿਹੇ ਅਜ ਵੀ ਨੇ।ਨਫਰਤਾਂ ਨਾਲ ਕੁਝ ਨਹੀਂ ਹੋਣਾ।ਵਾਹਿਗੁਰੂ ਜੀ ਮੇਹਰ ਕਰਨ।

  • @GurmeetKaur-ih1wu
    @GurmeetKaur-ih1wu 6 років тому +172

    ਵਹਿਗੁਰੂ ਜੀਉ ਕਲਗੀ ਜੁਝਾਰ ਦੀ ਮੇਰੇ ਦਿਲ
    ਦੀ ਧੜਕਣ ਹੈ ਜੀਉ ਧੰਨ ਮੇਰੇ ਦਸਮੇਸ਼ ਪਿਤਾ ਧੰਨ ਤੁਸੀਂ ਸਾਰਾ
    ਪਰਵਾਰ ਵਾਰ ਕੇ ਜੰਗਲ਼ਾ ਚ ਮਿੱਤਰ ਪਿਆਰੇ ਦੀ ਯਾਦ ਜੇ
    ਪਿੱਛੇ ਦਸ ਲੱਖ ਦਾ ਘੇਰਾ ਹੋਵੇ ਮੇਰੇ
    ਸ਼ਹਿਨਸ਼ਾਹ ਫਿਰ ਵੀ ਿਅਪ ਜੀ ਦੀ ਆਸ਼ਾ ਜੀ ਦੀ ਵਾਰ ਦਾ ਕੀਰਤਨ

  • @jagbinderkour3488
    @jagbinderkour3488 6 років тому +16

    i am sikh and this is very nice

  • @amarjitsingh-hh9hx
    @amarjitsingh-hh9hx 3 роки тому +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ।।

  • @greengaming5402
    @greengaming5402 3 роки тому +2

    Bohat vadia song
    Kon kon sahibzadia nu zadd karda he
    Hit like 👍

  • @ranjeetkaur7443
    @ranjeetkaur7443 6 років тому +111

    ਵਾਹਿਗੁਰੂ ਜੀ ਸੁੰਨਕੇ ਰੂਨਾ ਆਉਂਦਾ ਹੈ😩😩

  • @ineedu3007
    @ineedu3007 6 років тому +113

    🙇🙇ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ😢😢😢😢😢😢😢।।

  • @kulwindersinghdhariwal355
    @kulwindersinghdhariwal355 5 років тому +24

    WAHEGURU JI KA KHALSA
    WAHEGURU JI KI FATEH

  • @sudarshansinghkalra300
    @sudarshansinghkalra300 2 роки тому +2

    ਜਸਵਿੰਦਰ ਜੀ ਬਹੁਤ ਹੀ ਵਧੀਆ ਸੰਗੀਤ ਬੱਧ ਤਰੀਕੇ ਨਾਲ਼ ਗਾਇਆ ਹੈ। ਵਧਾਈ ਦੇ ਪਾਤਰ ਹੋ। ਸੁਰਿੰਦਰ ਕੌਰ ਜੀ ਨੇ ਅੱਛਾ ਗਾਇਆ ਹੈ ਜੀ।

  • @ranjeetkaur7443
    @ranjeetkaur7443 6 років тому +56

    waheguru ji

    • @iqbalsinghktcktc3179
      @iqbalsinghktcktc3179 4 роки тому

      WAHEGURG JI

    • @SohanSingh-cf7db
      @SohanSingh-cf7db 3 роки тому +1

      vah apni man se like karta hai apne bahar ke dimag se nahin humko hamare Dil se Kam Lena chahie dimag se nahin aur pahle baat Jo Musalman hote hain vah to Guru ko like karenge nahin mujhe pata kyunki Maine yah Shabd dekha tha usmein bahut sari hote aur mujhe bahut bura laga jo bhi like karega useauto jo bhi hamare Guru ko like Karta hai vah to achcha hi hoga usko rab Khush rakhe ga hamesha ke

    • @SohanSingh-cf7db
      @SohanSingh-cf7db 3 роки тому +1

      Maine padha tha ke rakhe jo bhi waheguru Ji ko likeaur dusri baat Jo Maine dekhi thi video to uske niche bahut sari loser Hoti main to Karti hun unko rab Khush mat rakhe jinhone muskurae use koi nahin Karega pahle baat ham bhi chhote se bacche Hain hum chote chote bache Hain vah bhi 7 or 8 sal ke

    • @jagdishbahia9162
      @jagdishbahia9162 3 роки тому +1

      Satnam Shri waheguru ji 🙏🙏🙏🙏🌷🌹🌷🌹

  • @amandeepsandhu4025
    @amandeepsandhu4025 6 років тому +79

    ਸਤਿਨਾਮ ਵਾਹਿਗੁਰੂ ਜੀ

  • @chetanwadhwa8198
    @chetanwadhwa8198 4 роки тому +10

    Heart touching song 🙏🏻😔sun kay akha bhar andiya nay waheguru ji

  • @palwinderjitsandhu9713
    @palwinderjitsandhu9713 3 роки тому +9

    Whoever disliked this song? Had no mercy!!!! Must be people who believe in violence!

  • @BhupinderSingh-sc4pb
    @BhupinderSingh-sc4pb 6 років тому +47

    Wahegur ji

  • @HarpreetSingh-uc9wt
    @HarpreetSingh-uc9wt 6 років тому +48

    Waheguru ji
    Waheguruji

  • @pawanjeetsingh4339
    @pawanjeetsingh4339 5 років тому +11

    Really very emotional and nice shabad . Dhan guru gobind Singh.

  • @anilscorner3960
    @anilscorner3960 Рік тому +4

    Beautiful voice satnam shri waheguru ji 🙏 dhan dhan guru ghobind singh ji

  • @amansandhu3223
    @amansandhu3223 6 років тому +46

    waheguru

  • @amandeepvirk9470
    @amandeepvirk9470 5 років тому +19

    Dhan dhan guru gobind singhji

  • @Lolpo319
    @Lolpo319 Рік тому +1

    ਧੰਨ ਧੰਨ ਸ੍ਰੀ ਗੁਰੂ ਗੁਥਿੰਦ ਸਿੰਘ ਸਹਿਥ ਜੀ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ 🌹🌹🌹🌹🌹🌹🙏🙏🙏🙏🙏🙏

  • @kirantoor7249
    @kirantoor7249 6 років тому +39

    Waheguru ji

    • @PreetKaur-jd6sd
      @PreetKaur-jd6sd 4 роки тому +2

      ਨਹੀਂ ਰੀਸਾਂ ਮੇਰੇ ਦਸਮੇਸ਼ ਪਿਤਾ ਜੀ ਦੀਆਂ ਬੁਲੰਦ ਹੌਸਲੇ, ਨਾ ਸੋਚੋ ਜਾਣ ਵਾਲਾ ਭਰੋਸਾ ਵਾਹਿਗੁਰੂ ਜੀ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਨ੍ਹਾਂ ਮਹਾਨ ਯੋਧੇ, ਨਿਡਰ, ਸਰਬੰਸ ਦਾਨੀ ਨੇ ਜੋ ਦੇਸ ਲੲੀ ਕੀਤਾ ਹੈ ਕੋਟਿ ਕੋਟਿ ਪ੍ਰਨਾਮ ਹੈ ਤਹਿ ਦਿਲੋਂ

    • @ashokkumarmadaan1698
      @ashokkumarmadaan1698 4 роки тому +1

      @@PreetKaur-jd6sd Right ji 👈

  • @GurmeetKaur-ih1wu
    @GurmeetKaur-ih1wu 6 років тому +85

    ਬਹੁਤ ਸ਼ੋਹਣਾ ਹੈ ਜੀ

  • @rupindersandhu7215
    @rupindersandhu7215 2 роки тому +1

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ 🙏 🙏🙏🙇‍♀️🙇‍♀️🙇‍♀️

  • @BhupinderSingh-ev9lt
    @BhupinderSingh-ev9lt 5 років тому +42

    😭😭😭😭😭 whaguru waheguru waheguru waheguru waheguru waheguru waheguru waheguru waheguru waheguru waheguru waheguru

    • @BalwinderSingh-ff5mg
      @BalwinderSingh-ff5mg 3 роки тому +2

      Waheguru ji maher kari 🙏🙇‍♀️🙇‍♀️🙇‍♀️🙇‍♀️🙇‍♀️😢😢🙏💐💐💐💐💐💐

    • @amarjitsingh6948
      @amarjitsingh6948 3 роки тому +1

      Waheguru 🙏🙏🙏

    • @manindersingh3271
      @manindersingh3271 3 роки тому

      H... Es ss extra r the e hmmm
      ,..

  • @thornhillhorticulture2754
    @thornhillhorticulture2754 6 років тому +31

    Sache paatsaah g

  • @jaskiratkaur86b57
    @jaskiratkaur86b57 6 років тому +12

    Koi sacha Sikh hi is video nu like karega

  • @lovesingh8730
    @lovesingh8730 3 роки тому +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ 🍎🍇😊🙏🙏🙏🙏🙏🙏🙏🙏🍎🙏🍎🙏🍎

  • @ashutosh6860
    @ashutosh6860 Рік тому +2

    Dhan Dhan Mere Sache patshah Guru Gobind Singh Jiiiiiii Dhan Guru de laal❤️❤️🌎🌎🙏 Waheguru Ji Dhan Hai Teri Sikhi🙏

  • @SurAjKumar-up9jt
    @SurAjKumar-up9jt 5 років тому +16

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @parmjitkaur6334
    @parmjitkaur6334 6 років тому +40

    ਵਾਹਿਗੁਰੂ ਜੀ ਵਾਹਿਗੁਰੂ ਜ

    • @sukhmindersingh444
      @sukhmindersingh444 5 років тому +2

      This song has been very good sung by Narinderbiba also.
      Satnam Waheguru ji

  • @kiratmehrok3980
    @kiratmehrok3980 5 місяців тому +1

    ਬਹੁਤ ਹੀ ਦਰਦ ਭਰਿਆ ਗੀਤ ਜਦੋਂ ਵੀ ਸੁਣਦੇ ਹਾਂ ਅੱਖਾਂ ਨਮ ਹੋ ਜਾਂਦੀਆਂ ਹਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ

  • @Gurpreetsingh-yq8wd
    @Gurpreetsingh-yq8wd 3 роки тому +16

    Waheguru ji🙏❤

  • @jazzsudan1356
    @jazzsudan1356 6 років тому +57

    e itihaas kidaan bhulliye??????

  • @karanpartapkaur2737
    @karanpartapkaur2737 3 роки тому +14

    No words Waheguru jii to praise you!!!

  • @kiratsingh9422
    @kiratsingh9422 3 роки тому +1

    ਬਹੁਤ ਹੀ ਇਮੋਸ਼ਨਲ ਗੀਤ ਮੇਰੇ ਦਿਲ ਦੇ ਬੁਹਤ ਕਰੀਬ

  • @jassikaur4953
    @jassikaur4953 6 років тому +41

    Waheguru

  • @JASVINDERSINGH-ki2js
    @JASVINDERSINGH-ki2js 6 років тому +41

    Dass harjit it is a very good beautiful SHABAD

  • @rimpikourrimpikour9728
    @rimpikourrimpikour9728 2 роки тому +9

    I proud to be a Sikh 🙏🙏

  • @gurinderjitsingh9400
    @gurinderjitsingh9400 5 років тому +76

    I proud to be a Sikh💪

  • @GagandeepKaur-mv1ez
    @GagandeepKaur-mv1ez 5 років тому +11

    Satnam waheguru ji and nice gurbani

  • @RajwinderKaur-ko5pb
    @RajwinderKaur-ko5pb 5 років тому +11

    ਵਾਹਿਗੁਰੂ ਜੀ ਬਹੁਤ ਹੀ ਸੋਹਣੀ ਅਤੇ ਪਿਆਰੀ ਆਵਾਜ਼ ਹੈ🙏🙏

  • @tanishpreetkour1670
    @tanishpreetkour1670 3 роки тому +1

    WAHEGURU JI KA KHALSA WAHEGURU JI KI FATE🙏🏻🙏🏻🙏🏻

  • @tegbirkaur9975
    @tegbirkaur9975 6 років тому +11

    Waheguru ji mehar karo sab te

  • @g.sgaming8805
    @g.sgaming8805 4 роки тому

    ਧੰਨ ਗੁਰੂ ਕਲਗੀਧਰ ਦਸਮੇਸ਼ ਪਿਤਾ ਧੰਨ ਤੁਸੀਂ

  • @JaspalSingh-qx1sd
    @JaspalSingh-qx1sd 5 років тому

    🚩🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌷🚩

  • @charanjitsingh6628
    @charanjitsingh6628 6 років тому +33

    waheguru gggg

  • @sukhpreetkaur3792
    @sukhpreetkaur3792 6 років тому +16

    Very nice a shabd g

  • @Maheshkumar-pv3zr
    @Maheshkumar-pv3zr 5 років тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨਾਂ ਚਾਰੇ ਸਾਹਿਬ ਜੀ ਨੂੰ ਦੇਸ਼ ਲਈ ਵਾਰ ਦਿੱਤਾ ਪਿਤਾ ਦਸ਼ਮੇਸ਼ ਨੇ ਦੁਨੀਆ ਤੇ ਕੋਈ ਹੋਈਆ ਨਾ

  • @hsjohal9929
    @hsjohal9929 5 років тому +1

    ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸਾਹਿਬਜਾਦਾ ਅਜੀਤ ਸਿਘ ਜੀ ਜੁਜਾਰ ਸਿੰਘ ਜੀ ਜੋਰਾਵਰ ਸਿੰਘ ਜੀ ਫਤਿਹ ਸਿੰਘ ਜੀ

  • @thornhillhorticulture2754
    @thornhillhorticulture2754 6 років тому +93

    Dhan teri sikhi

  • @bsingh1310
    @bsingh1310 3 роки тому

    ਬਹੁਤ ਬਹੁਤ ਵਧੀਆ ਪੇਸਕਾਰੀ ੲਿਤਿਹਾਸ ਨਾਲ ਜੋੜਨ ਲਈ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilbagarya4587
    @dilbagarya4587 5 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏

  • @manrojsingh1785
    @manrojsingh1785 5 років тому +6

    Waheguru ji l love my sikh history

  • @shinderpalsinghjalandharwa5916
    @shinderpalsinghjalandharwa5916 5 років тому

    ਬਹੁਤ ਸੋਹਣੇ ਬੋਲ ਨੇ very nice ਗਾਇਆ wheguru ji kirpa karn

  • @DavinderSingh-yr2qs
    @DavinderSingh-yr2qs 4 роки тому +2

    🙏🙏 ੧ਓ ਸਤਿਨਾਮ ਵਾਹਿਗੁਰੂ ਜੀ 🙏🙏

  • @kulwindersandhu1901
    @kulwindersandhu1901 6 років тому +15

    Waheguru g

  • @kambojkaura4986
    @kambojkaura4986 6 років тому +36

    may waha gugu ji accept your all wishes

  • @gurjitsin3226
    @gurjitsin3226 5 років тому

    ਨੰਦ ਲਾਲ ਨੂਰ ਪੁਰੀ ਜੀ
    ਤੁਹਾਡੀ ਲਿਖਤ ਸੁਣ ਕੇ ਅਨੰਦਾ ਦੀ ਪੁਰੀ ਅੱਖਾ ਅੱਗੇ ਆਉਂਦੀ ਹੈ.......

  • @parmeetsingh6209
    @parmeetsingh6209 4 роки тому +1

    ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।

  • @prabhdhillon3268
    @prabhdhillon3268 5 років тому +10

    Dhan Hai Mata waheguru Ji

  • @GurmeetSingh-yg4mx
    @GurmeetSingh-yg4mx 5 років тому +6

    Waheguru ji ka khalsa waheguru ji ki fathe ♥️♥️🌜🌜🌝🌝⭐⭐📢📢

  • @paramjitkaur3366
    @paramjitkaur3366 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ

  • @amarjeetkaur7850
    @amarjeetkaur7850 5 років тому +1

    Waheguru jee...no words for such a peaceful song ...bahot hi vairagmayi awastha... 🙏🙏🙏🙏🙏🙏🙏

    • @rajindervirk2363
      @rajindervirk2363 5 років тому

      Biba narula bhut vadia par rhai ho khush rho

  • @SandeepSingh-ct2oh
    @SandeepSingh-ct2oh 5 років тому +3

    Jad V A geet suno Ankha Cho rona band nh hunda. 😢 😢 😢

  • @2o777
    @2o777 3 роки тому

    ਧੰਨ ਧੰਨ ਵਾਹਿਗੁਰੂ ਜੀਉ ।

  • @ranjeetsandhu6413
    @ranjeetsandhu6413 4 роки тому +2

    🙏ਸਤਿਨਾਮੁ ਵਾਹਿਗੁਰੂ🙏

  • @ashokkumarmadaan1698
    @ashokkumarmadaan1698 3 роки тому +6

    Very nice vioce,,,, waheguru ji 🙏🙏

  • @luv_of_mahadev_296
    @luv_of_mahadev_296 2 роки тому +4

    Oh my god I love your voice 😍😍waheguru jiii ka khalsa waheguru jiii kiii fatehhh

  • @ajaibsingh172
    @ajaibsingh172 Рік тому

    ਸਤਿਨਾਮ ਵਾਹਿਗੁਰੂ ਜੀ॥

  • @NavdeepSingh-xo7lv
    @NavdeepSingh-xo7lv Рік тому

    ਸਤਿਨਾਮ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏 ਛੋਟੇ ਸਾਹਿਬਜ਼ਾਦਿਆਂ 🌹🌹🌹🙏🙏🙏🌹🌹🌹

  • @amrindersinghdhillon2328
    @amrindersinghdhillon2328 2 роки тому +5

    Bohat sohni voice hai waheguru hamesha apni kirpa tuhade te bnai rakhan

  • @amarjitamarjitkaur9131
    @amarjitamarjitkaur9131 2 роки тому

    ਵਹਿਗੁਰੂ ਜੀ ਮੇਹਰ ਕਰੋ ਜੀ🙏🙏

  • @harjitkour3305
    @harjitkour3305 6 років тому +9

    waheguru h 😔😔

  • @sunilkumar-jo4dp
    @sunilkumar-jo4dp 5 років тому +13

    Waheguru waheguru tera sukar a

  • @mrsravneetrohitkhatri
    @mrsravneetrohitkhatri 3 роки тому +3

    Satnaam Shri Waheguru Sahib Ji .. Waheguru Ji Kha Khalsa Waheguru ji ki Fateh 🙏🏻🙏🏻

  • @ranjodhsingh1169
    @ranjodhsingh1169 2 роки тому +6

    Waheguru🙏🏻🙏🏻I proud to be a sikh🙏🏻🙏🏻

  • @jassikaur4953
    @jassikaur4953 6 років тому +110

    Amrit shako singh sajoo

  • @MadanLal-ep9sn
    @MadanLal-ep9sn 5 років тому +8

    Satnam shri waheguru ji

  • @badhanbrother4820
    @badhanbrother4820 2 роки тому

    ਵਾਹਿਗੁਰੂ ਜੀ ਮੇਹਰ ਕਰੋ

  • @xtzgj5122
    @xtzgj5122 2 роки тому +2

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g 🙏🙏🙏🙏🙏🙏🙏🙏

  • @simrananand6919
    @simrananand6919 5 років тому +8

    Very nice voice with real feeling

  • @addfewvalues7902
    @addfewvalues7902 2 роки тому +7

    Whenever I listen this .. I become super emotional

  • @kulwinderkaur3253
    @kulwinderkaur3253 3 роки тому

    ਵਾਹਿਗੁਰੂ ਜੀ🙏 ਵਾਹਿਗੁਰੂ🌷🙏 ਵਾਹਿਗੁਰੂ ਜੀ🙏 ਵਾਹਿਗੁਰੂ🌷🙏🙏 ੭

  • @mandyrajput176
    @mandyrajput176 3 роки тому +2

    Waheguru ji ka khalsa waheguru ji ki fateh ji 🙏

  • @ndan2938
    @ndan2938 3 роки тому +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏