ਪੰਜਾਬ ਇੱਕ ਅਨਪੜ ਵੈਲੀ- ਬਣ ਗਿਆ MLA, ਪਰ ਆਪਣੇ ਭਤੀਜਿਆਂ ਹੱਥੋਂ ਹੀ ਮਾਰਿਆ ਗਿਆ! MalkeetSinghKeetu

Поділитися
Вставка
  • Опубліковано 27 вер 2024

КОМЕНТАРІ • 12

  • @BahadarDhaliwal-lk1id
    @BahadarDhaliwal-lk1id 7 днів тому +3

    ਮਲਕੀਤ ਸਿੰਘ ਕੀਤੂ ਇੱਕ ਸੰਸਥਾ ਸੀ ਜਿਸ ਦਾ ਮਕਸਦ ਗਰੀਬ ਲੋਕਾਂ ਦੀ ਸੇਵਾ ਕਰਨਾ ਸੀ।

  • @sishannosingh3003
    @sishannosingh3003 6 днів тому +3

    ਮਲਕੀਤ ਸਿੰਘ ਕੀਤੂ ਬਰਨਾਲਾ ਐਮ ਐਲ ਏ ਬਹੁਤ ਵਧੀਆ ਇਨਸਾਨ ਸੀ ਗਰੀਬ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਗਰੀਬ ਘਰਾਂ ਦਿਆ ਲੜਕੀਆਂ ਦੇ ਵਿਆਹ ਵੀ ਕਰਦਾ ਸੀ ਮੈਂ ਕਿਤੂ ਸਾਬ ਨੂੰ ਬਹੁਤ ਨੇੜਿਉਂ ਦੇਖੀਆ ਹੈ ਅਸੀਂ ਉਸ ਦੇ ਕਾਫਲੇ ਨਾਲ ਅਕਸਰ ਰੇਲੀਆ ਵਿਚ ਜਾਦੇ ਰਹਿੰਦੇ ਸੀ ਬਹੁਤ ਵਧੀਆ ਇਨਸਾਨ ਸੀ

  • @chamkaurrai2621
    @chamkaurrai2621 7 днів тому +4

    ਬਹੁਤ ਵਧੀਆ ਇਨਸਾਨ ਸੀ

  • @chamkaurrai2621
    @chamkaurrai2621 7 днів тому +3

    ਇਹ ਕਤਲ ਵੀ ਇੱਕ ਕੁਰਸੀ ਖਾਤਰ ਪੁਲਿਸ ਦੀਆਂ ਵਾਰ ਵਾਰ ਰੇਡਾਂ ਓਹ ਵੀ ਹੋਰ ਜਿਲਾ ਦੀ ਪੁਲਿਸ ਕਰਦੀ ਰਹੀ SHO Sipp ਦੀ ਖਾਤਰ ਘਰ ਜਾ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਇੱਕ ਇੰਸਪੈਕਟਰ /sho ਨੂੰ ਸੋਭਦੀਆਂ ਨਹੀਂ ਅਗਰ ਕੋਈ ਰੈਂਕਰ/ਹੇਠਾਂ ਤੋਂ ਗਿਆ ਪੁਲਿਸ ਅਫ਼ਸਰ ਹੁੰਦਾ ਉਹ ਨੇ ਕੀਤੂ ਨੂੰ ਬਿਨਾਂ ਡਰ ਤੋਂ ਕਹਿ ਦੇਣਾ ਸੀ ਪਰਧਾਨ ਜੀ ਗਲਤ ਰਾਹ ਪੈ ਗਏ ਸੋਚੋ ਓਸ ਇੰਸਪੈਕਟਰ ਨੂੰ ਆਪਣੀ ਕੁਰਸੀ ਦੀ ਲੋੜ ਸੀ ਕੀਤੂ ਨੂੰ ਆਪਣੇ ਜੈਜ ਨਜੈਜ ਕੰਮਾਂ ਦੀ ਇੱਕ ਇੰਸਪੈਕਟਰ ਦੇ ਆਪਣੇ ਕੁਰਸੀ ਮੋਹ ਤੇ ਪੈਸਾ ਦੀ ਖਾਤਰ ਇੱਕ ਇੰਸਪੈਕਟਰ ਦੀ ਗਲਤੀ ਦਾ ਨਤੀਜਾ ਆਮ ਲੋਕਾਂ ਦਾ ਮਸੀਹਾ ਆਪਣੀ ਜਾਨ ਗੁਆ ਬੈਠਾ ਪੂਰਾ ਬਰਨਾਲਾ ਏਰੀਆ ਓਸ ਬੰਦੇ ਨੂੰ ਗਰੀਬਾਂ ਦੇ ਮਸੀਹੇ ਨੂੰ ਹਮੇਸ਼ਾ ਯਾਦ ਕਰੂ ਗਾ ਓਹ ਦਾ ਬੇਟਾ ਕੰਤੇ ਨੂੰ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,

  • @AmandeepKaur-ft4zp
    @AmandeepKaur-ft4zp 12 днів тому +2

    👍👍

  • @Goldenpunjab2024
    @Goldenpunjab2024 13 днів тому +7

    ਤਾਇਆ ਮਲਕੀਤ ਸਿੰਘ ਕੀਤੂ ਇੱਕ ਐਮਐਲ ਏ ਹੀ ਨਹੀ ਸਗੋ ਇੱਕ ਲੋਕ ਭਲਾਈ ਦੀ ਸੰਸਥਾ ਵੀ ਸੀ।

  • @sadhusingh5369
    @sadhusingh5369 13 днів тому +3

    Very good

  • @luckysharma5860
    @luckysharma5860 8 днів тому +2

    V good person c

  • @ghudhusingh
    @ghudhusingh 5 днів тому

    ❤❤nice.men.si❤❤

  • @13_ustaadd
    @13_ustaadd 3 дні тому

    V g person c

  • @bholasingh5306
    @bholasingh5306 3 дні тому

    Waheguru.ji