ਸ਼ਹੀਦਾਂ ਦੀ ਧਰਤੀ ਤੇ ਬਣੀ SGPC ਦੀ ਯੂਨੀਵਰਸਿਟੀ ਵਿੱਚ ਚੱਲਦੀ ਸ਼ਰੇਆਮ ਗੁੰਡਾਗਰਦੀ,ਸ਼ਰਾਬ ਸਿਗਰਟਾਂ,ਤਬਾਕੂ ਤੇ ਬਤਮੀਜ਼ੀ

Поділитися
Вставка
  • Опубліковано 21 жов 2024

КОМЕНТАРІ • 196

  • @virk6592
    @virk6592 7 місяців тому +33

    RIP ਸੈਣੀ,,ਬਹੁਤ ਹੀ ਘੈਂਟ ਬੰਦਾ ਕੌਮ ਦੀ ਗੱਲ ਕਰਨ ਵਾਲਾ ਸੀ,,ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ,,,ਰੂਹ ਨੂੰ ਵਾਹਿਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ੇ,😢😢😢😢

  • @armylover5546
    @armylover5546 7 місяців тому +24

    ਦਬਾ ਦਿੱਤੀ ਸਾਡੇ ਵੀਰ ਦੀ ਆਵਾਜ਼ ਕੁੱਤੀ ਰਾਜਨੀਤੀ ਨੇ .... ਵਾਹਿਗੁਰੂ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

  • @sulakhanmaan4415
    @sulakhanmaan4415 7 місяців тому +51

    ਸੱਚ ਦੀ ਅਵਾਜ਼ ਅੱਜ ਹਮੇਸ਼ਾ ਲਈ ਆਪਣੇ ਤੋਂ ਵਿਛੜ ਗਈ ਸੰਗਤ ਜੀ ਨਾ ਪੂਰਾ ਹੋਣ ਵਾਲਾ ਘਾਟਾ
    ਵਾਈ ਸੈਣੀ ਆਪਣੇ ਵਿੱਚ ਨਹੀ ਰਹੇ 🙏😢😭

    • @beantkaur9466
      @beantkaur9466 7 місяців тому +1

      Waheguru ji

    • @gaganmahra-vd9cr
      @gaganmahra-vd9cr 7 місяців тому +1

      😢😢 waheguru waheguru

    • @davindersinghminhas8213
      @davindersinghminhas8213 7 місяців тому +1

      ਇਹ ਮੌਤ ਹੋਈ ਕਿਦਾ ਕਾਰਨ ਕਿ ਹਜੇ ਕੱਲ ਹੈ ਇਹ ਪ੍ਰੋਗਰਾਮ ਕੀਤਾ ਪ੍ਰੀਤ ਜੀ ਨੇ

    • @25536
      @25536 7 місяців тому

      Eh pta hi nhi chall skea bass bahr to khana mgvaea khane bad dvai khadi te bass pta hi nhi chall skea ki khane wich kuj mlaea gea ja koi hor gall hoi ​@@davindersinghminhas8213

  • @babaveer.uk.148
    @babaveer.uk.148 7 місяців тому +11

    ਇੱਕ ਹੀ ਬੰਦਾ ਸੀ ਜਿਹੜਾ ਹਿੱਕ ਡਾਹ ਕੇ ਟੱਕਰ ਲੈਣ ਲਈ ਖੜਿਆ ਸੀ ਜ਼ੁਲਮ ਤੇ ਜ਼ਾਲਮਾਂ ਵਿਰੁੱਧ ਅੱਜ ਓ ਵੀ ਨਹੀਂ ਰਿਹਾ 😭😭😭

  • @shangarasingh2018
    @shangarasingh2018 7 місяців тому +43

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @jatt.isjatt
    @jatt.isjatt 7 місяців тому +12

    ਸੱਚ ਦੀ ਆਵਾਜ਼ ਭਰਾ ਸੈਣੀ ਸਾਬ .. ਜੀ। ਤੁਸੀ ਵੀਡਿਓ ਦੇ ਰੂਪਾਂ ਚ ਜਾਗਦੇ ਜਮੀਰਾਂ ਵਾਲੇ ਲੋਕਾਂ ਚ ਸਦਾ ਜਿਉਂਦੇ ਰਹੋਗੇ..😢🙏🏼

  • @ravdeepsingh
    @ravdeepsingh 7 місяців тому +17

    ਸੱਚ ਦੀ ਅਵਾਜ ਦੱਬ ਦਿੱਤੀ ਸਾਡੇ ਵਡੇ ਭਰਾ ਨੂੰ ਹਮੇਸ਼ਾਂ ਲਈ ਖਾਮੋਸ਼ ਕਰ ਦਿੱਤਾ 😢😢😢

    • @gurkiratsingh854
      @gurkiratsingh854 7 місяців тому +2

      hor yrr😢😭😭

    • @itsbarnwal
      @itsbarnwal 7 місяців тому +1

      Bhindarwala ka photo lga k reporting 😂😂

  • @ManminderAulakh
    @ManminderAulakh 7 місяців тому +9

    ਸੈਣੀ ਸਾਹਿਬ ਨਹੀ ਰਹੇ ਸੁਣ ਕੇ ਬਹੁਤ ਦੁਖ ਲੱਗਿਆ ਬਹੁਤ ਵਧੀਆ ਪੱਤਰਕਾਰ ਸੀ

  • @amarjeetkaur2927
    @amarjeetkaur2927 7 місяців тому +28

    ਸੈਣੀ ਪੁੱਤਰ ਜੀ ਵਾਹਿਗੁਰੂ ਤੁਹਾਡੇ ਪਰਿਵਾਰ ਉਤੇ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ

    • @rajwinderkaur8905
      @rajwinderkaur8905 7 місяців тому +3

      🙏🙏🙏🙏🙏ਵਾਹਿਗੁਰੂ ਜੀ

  • @bsingh7247
    @bsingh7247 7 місяців тому +9

    ਬਾਈ ਸੈਣੀ ਸਹਾਬ ਜੀ ਇੱਕ ਵਾਰ ਸਰਬੱਤ ਖਾਲਸਾ ਕਰੀਏ ਤੇ ਇਹ ਗੰਦ ਸਾਰਾ ਬਹਾਰ ਕਰੀਏ ਇਸ ਵਿੱਚ ਹਰਇੱਕ ਸਿੱਖ ਸ਼ਾਮਲ ਹੋਣ ਇੱਕ ਵਾਰ ਦੋ ਹੱਥ ਕਰਨੇ ਹੀ ਪੈਣੇ ਹਨ

  • @amarjeetkaur2927
    @amarjeetkaur2927 7 місяців тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਸਚ ਦੀ ਹਮੇਸ਼ਾ ਜਿੱਤ ਹੁੰਦੀ ਹੈ 🎉🎉🎉🎉🎉🎉🎉

  • @GurumeetSingh-yj1lp
    @GurumeetSingh-yj1lp 7 місяців тому +24

    ਗੁਰੂ ਕਿਰਪਾ ਕਰੇ ਇਹਨਾਂ ਗਦਾਰਾਂ ਕੋਲੋਂ ਬਾਦਲ ਪਰਿਵਾਰ ਕੋਲੋਂ ਸਾਡੀ ਐਸ ਪੀ ਸੀ ਆਜ਼ਾਦ ਹੋ ਜਾਵੇ ਤੇ ਸਿੱਖੀ ਦਾ ਪਰਚਾਰ ਓਏ ਤੇ ਗੁਰੂ ਕੌਰ ਚੜਦੀ ਕਲਾ ਵਿੱਚ ਜਾਣ

    • @SinghBh-mu8wv
      @SinghBh-mu8wv 7 місяців тому

      ਨਿਹੰਗ ਸਿੰਘੋ ਆਪਾਂ ਜਿੰਦੇ ਮਰ ਗਏ ਤੁਸੀਂ ਅੱਗੇ ਲੱਗੋ ਸੰਗਤ ਪੰਥ ਤੁਹਾਡੇ ਨਾਲ ਖੜੇਗਾ 86 ਧੜਿਆਂ ਨੇ ਡੇਰਾਵਾਦ ਲੋਕਾਂ ਨੇ ਤੁਹਾਨੂੰ ਵੀ ਭੰਡਿਆ ਇਹ ਸੁੱਖਾ ਪੀਣੇ ਹਿੱਲੇ ਹੋਏ ਇਨਾ ਸੁਣ ਮਰ ਕਿਉਂ ਨਹੀਂ ਜਾਂਦੇ ਪਾਤਸ਼ਾਹ ਨੇ ਤੁਹਾਨੂੰ ਲਾਡਲੀਆਂ ਫੌਜਾਂ ਕਿਹਾ ਸਾਨੂੰ ਇੰਜ ਲੱਗਦਾ ਤੁਹਾਡੇ ਪੱਲੇ ਕੱਖ ਵੀ ਨਹੀਂ ਰਿਹਾ ਕਿਉਂਕਿ ਆਪਾਂ ਬੋਲਦੇ ਹੀ ਨਹੀਂ ਕੁਝ ਕਰਦੇ ਹੀ ਨਹੀਂ ਉਹ ਛਾਉਣੀ ਇਹ ਛਾਉਣੀ ਦੱਸੋ ਸੰਗਤ ਜੀ ਸੇਵਾ ਕਿੰਨੀ ਪਾਉਣੀ ਬਦਨਾਮ ਹੋਮਾ ਗੇ ਹੀ ਕਿਰਦਾਰ ਐਦਾਂ ਦਾ ਬਣਾ ਲਿਆ ਫਿਟੇ ਮੂੰਹ ਸਾਡੇ ਆਪਣੇ ਸਾਰਿਆਂ ਤੇ

  • @singh17karnail
    @singh17karnail 7 місяців тому +12

    ਚੰਗਾ ਹੋਇਆ ਏ ਇਹ ਵੀਸੀ ਇਨ੍ਹਾਂ ਦਾ ਚਮਚਾ ਨਹੀਂ। ਹਾਂ ਜੇ ਕਨੂੰਨ ਦੇ ਵਿਰੁੱਧ ਜਾਂਦਾ ਹੈ ਤਾਂ ਕਨੂੰਨੀ ਕਾਰਵਾਈ ਕੀਤੀ ਜਾਏ।

  • @amritpalkaur9750
    @amritpalkaur9750 7 місяців тому +3

    ਵਾਹਿਗੁਰੂ ਮੇਹਰ ਕਰੇ ਵੀਰ ਜੀ ਨੂੰ ਚਰਨਾਂ ਚ ਨਿਵਾਸ ਬਖਸ਼ਣ ਸੱਚ ਨੂੰ ਇਕ ਵਾਰ ਫੇਰ ਦਬਾਅ ਦਿਤਾ ਗਿਆ ਘਟੀਆ ਲੋਕਾਂ ਵਲੋਂ 🙏

  • @ravdeepsingh
    @ravdeepsingh 7 місяців тому +9

    ਸਿੱਖ ਕੌਮ ਦਾ ਅੱਜ ਫੇਰ ਇੱਕ ਅੰਗ ਟਾਹਣੀ ਪੱਤਾ ਟੁੱਟ ਗਿਆ 😢😢😢😢

  • @supinderkaurgill2371
    @supinderkaurgill2371 7 місяців тому +10

    ਵਾਹਿਗੁਰੂ ਜੀ,ਸੈਣੀ ਬੇਟੇ ਇਹਨਾਂ ਦੱਲਿਆਂ ਦਾ ਕੱਖ ਨੀ ਰਹਿਣਾ ਅੰਤ ਦੇਖਿਓ ਇਹਨਾਂ ਦਾ

    • @punjabdalerlive9562
      @punjabdalerlive9562 7 місяців тому +1

      ਵਾਹਿਗੁਰੂ ਜੀ ਕਿਰਪਾ ਕਰਨ ਸੈਣੀ ਸਾਹਿਬ ਤੇ

  • @babaveer.uk.148
    @babaveer.uk.148 7 місяців тому +4

    ਵੀਰੇ ਪਰਮਾਤਮਾ ਤੇਰੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।।

  • @arshrakkar5458
    @arshrakkar5458 7 місяців тому +12

    ਸਿਖ ਬਚਿਆਂ ਨੂੰ ਪਹਿਲ ਦੇਣਗੇ ਤਾਂ ਮਰ ਨੀ ਜਾਣਗੇ

  • @BaljinderRehal-yw2tl
    @BaljinderRehal-yw2tl 7 місяців тому +17

    Contract ਤਾਂ ਬੜੇ ਬਾਦਲ ਨੇ ਹੀ ਕਰ ਲਿਆ ਸੀ।ਸਾਡੀਆਂ ਅੱਖਾਂ ਹੁਣ ਖੁਲੀਆਂ ਨੇ।

  • @Gurasees2001
    @Gurasees2001 7 місяців тому +4

    Oyeeee sajnaaaa tenu me nva nva sunan lagga c
    Sheeera haddd ii kr gya hune menu pta lagga jido mere PITA JI NE DASEYA k putt PRETT SINGH SAINI pura ho gya 😭🙏🏻
    KI HOI JANDA MERE SOHNE PANJAB NAAL JI😭🙇🏻‍♂️🙏🏻

  • @amarjitkaur990
    @amarjitkaur990 7 місяців тому +6

    ਹਾਏ ਰੱਬਾ ਗੁਰੂ ਘਰ ਵਿੱਚ ਇਹ ਹਾਲ ਵਾਹਿਗੁਰੂ ਜੀ ਮੇਹਰ ਕਰਿਓ

  • @artandcraftwithdeep7529
    @artandcraftwithdeep7529 7 місяців тому +14

    ਇਹ ਕੋਈ ਜੱਟ ਵਾਦ ਨਹੀਂ ਜੀ ਗੁੰਡਾ ਵਾਦ ਏ ਅਸੀਂ ਜੱਟ ਹਾਂ ਸਮਾਜ ਵਿੱਚ ਰਲ ਕੇ ਰਹਿਨੇ ਆ

  • @parmjitkaur199
    @parmjitkaur199 7 місяців тому +14

    ਸਕੂਲ ,ਕਾਲਜ ਤੇ ਯੂਨੀਵਰਸਿਟੀਆ ਘਾਟੇ ਵਿੱਚ ਹੀ ਜਾਣੀਆ ਇਹਨਾ ਨੇ ਆਯੱਧਿਆ ਮੰਦਿਰ ਬਣਾਉਣ ਲਈ ਬਹੁਤ ਪੈਸਾ ਦਿੱਤਾ ਸਾਰੇ ਤਖਤ ਤੇ ਇਤਿਹਾਸਿਕ ਗੁਰਦੁਆਰੇ ਐਸ ਐਸ ਦੇ ਹੇਠ ਹਨ ਪੰਜਾਬ ਦੀ ਸੰਗਤ ਨੂੰ ਸੋਚਣ ਦੀ ਲੋੜ ਹੈ

    • @SinghBh-mu8wv
      @SinghBh-mu8wv 7 місяців тому +1

      ਧਾਮੀ ਜੀ ਬਾਦਲਾਂ ਜਿੰਨੇ ਕਿਰਤ ਘਣ ਤੇਨੀ ਤੁਸੀਂ ਹੋਵੋ ਗੇ ਇਨਸਾਨ ਹਾਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਸੰਗਤ ਸਾਹਮਣੇ ਆ ਕੇ ਸਰੈਂਡਰ ਕਰ ਦੋ ਕੁਝ ਨਹੀਂ ਹੋਣ ਲੱਗਾ ਗੁਰੂ ਰਾਮਦਾਸ ਜੀ ਭਲੀ ਕਰਨ ਗੇ ਨਹੀਂ ਅਸੀਂ ਇਹੀ ਸਮਝਾ ਕੇ ਬੇਸ਼ਰਮੀ ਧੀ ਪੰਡ ਤੁਸੀਂ ਵੀ ਬਰਾਬਰ ਦੀ ਚੁੱਕੀ ਹੋਈ ਕੋਈ ਕਹਿੰਦਾ ਧਾਮੀ ਜੀ ਡਰਦੇ ਆ ਕੋਈ ਕਹਿੰਦਾ ਟੋਟ ਹੋ 84 ਤੋਂ ਲੈ ਕੇ ਹੁਣ ਤੱਕ ਐਨਾ ਕੁਝ ਹੋਣ ਤੇ ਬੰਦਾ ਡੁੱਬ ਮਰੇ ਸਪਸ਼ਟੀਕਰਨ ਕਿਉਂ ਨਹੀਂ ਦਿੰਦੇ ਬਖਸ਼ੇ ਨਹੀਂ ਜਾਵੋ ਗੇ ਏ ਗੱਲ ਯਾਦ ਰੱਖਿਓ ਜਿੰਦੇ ਜੀ ਭੁਗਤਾਨ ਕਰ ਲਓ ਰਹਿੰਦੀ ਜਿੰਦਗੀ ਛੱਡ ਦੋ ਬਾਦਲਾਂ ਦਾ ਖਹਿੜਾ ਇਹਨਾਂ ਦਾ ਹਾਲ ਹੋਣਾ ਭੈੜਾ

    • @SinghBh-mu8wv
      @SinghBh-mu8wv 7 місяців тому +1

      ਭੈਣ ਮੇਰੀਏ ਬਾਕੀ ਕਾਮੇ ਬਰਾਬਰ ਖੜੇ ਕਰੋ ਇਸ ਦੱਲਿਆਂ ਤੋਂ ਨਾ ਡਰੋ ਸੈਣੀ ਵੀਰ ਵਕੀਲ ਤੁਹਾਨੂੰ ਪ੍ਰੋਵਾਈਡ ਕਰਵਾਉਣ ਗੇ ਉਸ ਦਾਤੇ ਦੀ ਰਹਿਮਤ ਸਦਕਾ ਬਾਕੀ ਕਾਮਿਆ ਨੂੰ ਕਹਿਨਾ ਹਰਾਮਜਾਦਿਆ ਦਾ ਨਾ ਸਭੋ ਦਬਕਾ

    • @Khuni.7
      @Khuni.7 7 місяців тому

      Tu dite paise jhurli

    • @Khuni.7
      @Khuni.7 7 місяців тому

      Tu dite paise

  • @Mannsingh-mv3un
    @Mannsingh-mv3un 7 місяців тому +9

    ਸੈਣੀ ਵੀਰ ਜੀ ਬਹੁਤ ਹੀ ਨਿਧੜਕ ਪਤਰਕਾਰ ਹਨ।
    ਪੰਜਾਬ ਨੂੰ ਬਚਾਉਣ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ।

    • @josh-l4r8k
      @josh-l4r8k 7 місяців тому +1

      😢😢bas veer di eni hi seva si 😭

  • @sisong1963
    @sisong1963 7 місяців тому +1

    Never Forget you Preet Singh Saini/Kisana ate Punjabian di real voice silenced by System🙏✊✌🙏

  • @tajwrsingh5990
    @tajwrsingh5990 7 місяців тому +4

    ਪ੍ਰੀਤ ਸੈਣੀ ਸੱਚ ਦੀ ਆਵਾਜ ਬੁਲੰਦ ਕਰਨ ਵਾਲੇ ਦੁਨੀਆ ਨੂੰ ਅਲਵਿਦਾ ਕਹਿ ਗਏ 😢🙏

  • @25536
    @25536 7 місяців тому +3

    Waheguru gi preet Singh saini nu aapne chrna wich nivas deve ardas kro guru de Singho

  • @Gurdas889
    @Gurdas889 7 місяців тому +1

    Parit Saini ji salut
    Er.G.S.

  • @HarjinderKaur-cg4es
    @HarjinderKaur-cg4es 7 місяців тому +26

    ਸੈਨੀ,ਪੁੱਤ ਜਿਉਦਾ ਰੇਹ ਖੁੱਸ਼ ਰੇਹ,ਸੈਨੀ ਪੁੱਤ ਥਾਮੀ,ਨੁੰ,ਪੁੱਛੋ,ਦੱਰਬਾਰ ਸਹਿਬ,ਜੀ ਦੀ ਘੱਟਨਾ 20,25,ਦਿੰਨਾ,ਦੀ,ਗੱਲਹੇ,ਉਨਾ,ਦਾ,,ਸੇਵਾਦਾਰ,ਮੁੰਡੇ ਨੇ,ਬਾਰੋ,ਅੱਦਰੇਜ ਕੁੱੜੀਆ ਆਇਆ ਸੀ,ਇਨਾਦਾ ਸੇਵਾਦਾਰ ਬੁੰਗਾ ਘੱਮੋਣਗਿਆ,ਤੇ,ਕੁੱੜੀ ਨਾਲ ਮਾੜੀਆਂ,ਹੱਰਕੱਤਾ ਕੀਤੀਆ,ਉਸ,ਕੁੱੜੀ,ਨੇ ਚੀਕਾ ਮਾਰਕੇ ਹੇਲਫਮੱਗੀ ਫਿੱਰ,ਕੁੱੜੀ ਉਸ,ਮੁੰਡੇ ਤੋ ਬੱਚਾਈ,

    • @virk6592
      @virk6592 7 місяців тому +3

      RIP ਸੈਣੀ,,ਬਹੁਤ ਹੀ ਘੈਂਟ ਬੰਦਾ ਕੌਮ ਦੀ ਗੱਲ ਕਰਨ ਵਾਲਾ ਸੀ,,ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ,,,ਰੂਹ ਨੂੰ ਵਾਹਿਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ੇ,😢😢😢😢

  • @BalkarSigh19
    @BalkarSigh19 7 місяців тому +5

    ਰਬ ਈ ਰਾਖਾ ਇਹਨਾ ਲੋਕਾ ਦਾ

  • @ਰਾਜਕਰੇਗਾਖਾਲਸਾ-ਸ4ਡ

    ਪ੍ਰੀਤ ਸ਼ੈਣੀ ਇਸ ਦੁਨੀਆਂ ਤੇ ਨਹੀਂ ਰਹੇ 😭😭😭😭😭

    • @a_kaur4547
      @a_kaur4547 7 місяців тому +2

      😭😭😭😭

  • @misl_khalis
    @misl_khalis 7 місяців тому +2

    Parmatma charana vich nivas bakshan vadde veer love you aa yaara tainu , tu jithe vi hove tainu Maharaj aap gal nal laun , Malak kirpa kare tere varge yodhe har maa di kukh cho janam leyn veera❤love you bai❤❤❤❤❤❤❤

  • @kulwinderkaur7684
    @kulwinderkaur7684 7 місяців тому +6

    May his soul rest in peace big loss 😢

  • @Streetrai194
    @Streetrai194 7 місяців тому +3

    ਮੈਂ ਤਾਂ ਬਾਈ ਤੈਨੂੰ ਦਵਾਰਾ ਵੇਖ ਰਿਹਾ ਹਾਂ ਤੇ ਯਕੀਨ ਕੋਈ ਨਹੀਂ ਹੋ ਰਿਹਾ ਕੇ ਤੂੰ ਸਾਥੋਂ ਦੂਰ ਚਲ ਗਿਆਂ ਹੈਂ

  • @punjabdalerlive9562
    @punjabdalerlive9562 7 місяців тому +4

    ਸੈਣੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ

  • @harjitmavi4148
    @harjitmavi4148 7 місяців тому +5

    You will be missed Saini veer. Rip.

  • @BabluSingh-oc2cz
    @BabluSingh-oc2cz 7 місяців тому +3

    ਪ੍ਰੀਤ ਭਾਜੀ ਦੀ ਮੌਤ ਹੋ ਗਈ ਏ ਰਾਤ ਦੀ 😭😭

  • @DarshanSingh-j7k
    @DarshanSingh-j7k 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh220
    @harbhajansingh220 7 місяців тому +8

    ਵੀਰਾਂ ਨੂੰ ਬੇਨਤੀ ਹੈ ਕਿ ਕਮੈਂਟ ਪੰਜਾਬੀ ਵਿੱਚ ਲਿਖਿਆ ਕਰੋ ਹਰ ਇਕ ਨੂੰ ਸਮਝ ਆਵੇ ਜਿਆਦਾ ਅੰਗਰੇਜ ਨਾ ਬਣਿਆ ਕਰੌ

  • @BhupinderSingh-c9s
    @BhupinderSingh-c9s 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @gaganmahra-vd9cr
    @gaganmahra-vd9cr 7 місяців тому +1

    Yakin nahin ho raha Saini sahab is duniya mein nahin rahe bahut hi dukh ki baat hai ek sach bolane wala Insan is duniya se chala Gaya😢😢

  • @gurpreetrathour898
    @gurpreetrathour898 7 місяців тому +4

    Koi soch v sakde eh INSAAN agle din nhi rahna Bimaar ta kise lihaaj nal nhi lagg riha VAHEGURU AAPNE CHARNA CH NIVAAS BAKHSHAN

  • @hardevsingh9675
    @hardevsingh9675 7 місяців тому +3

    ਸਹੀ ਗੱਲ ਆ ਪ੍ਰਧਾਨ ਲੋਂਗੋਵਾਲ ਕੋਲ਼ ਗੲਏ ਸੀ ਪਰ ਜੀ ਐਨ ਕਾਲਜ ਵਾਲੇ ਪ੍ਰੋਫੈਸਰ ਦੇ ਦੀ ਇਹੀ ਬਿਆਨ ਸੀ ਕੋਣ ਹੁੰਦਾ ਲੋਂਗੋਵਾਲ ਸੇਮ ਹੀ ਇਸ ਬੀਬੀ ਵਾਲੀ ਕਹਾਣੀ ਸੀ

  • @SukhdevOtal-uu3zk
    @SukhdevOtal-uu3zk 7 місяців тому +6

    ਸੈਣੀ ਸਾਬ ਡਾਕਟਰ ਪ੍ਰਿਤਪਾਲ ਦੇਖਣ ਨੂੰ ਸਿੱਖ ਹੋ ਸਕਦਾ ਪਰ ਅੰਦਰੋਂ ਆਰ ਐਸ ਐਸ ਦਾ ਦੱਲਾ ਹੋਣਾ ਜੀ

  • @VikramSingh-qm5hc
    @VikramSingh-qm5hc 7 місяців тому +12

    ਧਾਮੀ ਸਾਬ ਪੇਹੈਸ਼ਣਲੋ ਆਪੰਣੀ ਉਕਾਤ ਬਾਦਲਾ‌ ਤਹਾਨੂੰ ਇਕ ਘਰ। ਵਿਚ ਬਦੇ ਸੰਗਲੀ ਨਾਲ
    ਉਸ ਮੈਬਰ ਜਿਨੀ ਉਕਾਤ ਏ ਹੂੰਣ
    ਹੀ ਛੰਰਮ ਕਰਕੇ ਈਜਤ ਨਾਂਲ
    ਨਿਕਲੋ‌ ਨੰਵਾ ਕਾਲਾ ਕੋਟ ਸਵਾਉ
    ਕੋਟ ਵਿਚ ਆੰਪਣੇ ਪਾਪ ਧੋਵੋ
    ਨੰਹੀ ਤਾੰ ਬਾਦਲ ਪਰਵਾਰ ਕੈਸੰਰ ਨਾਲ ਪੀੜੀ ਦੱਰ ਪੀੜੁ ਮੰਰ ਰਹੀ ਏ ਕਿਤੇ ਆਪੰਨੀ। ਪੀੜੀ ਨਾਂ ਖੰਤਮ ਕਰਲੇਉ ਪਾਪ ਦੀ ਕਮਾੰਈ
    ਕਰਕੇ ਬਥੇਰੇ ਨੌ ਜੰਵਾਨ ਸ਼ਹੀਦ
    ਕਰਾਏ

  • @NirbhaySingh-sr5ee
    @NirbhaySingh-sr5ee 7 місяців тому +3

    Waheguru waheguru waheguru waheguru 😢

  • @misl_khalis
    @misl_khalis 7 місяців тому +2

    ਵਾਹਿਗੁਰੂ ਜੀ

  • @BalvirMeelu
    @BalvirMeelu 7 місяців тому +4

    Waheguru ji

  • @JagdevSinghPannu-zx9dm
    @JagdevSinghPannu-zx9dm 7 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjotsandhu9539
    @manjotsandhu9539 7 місяців тому

    Saini veer, love you bai, tere warge yodhe thori Der duniya te aunde a, te cheti duniya ton chale jande a, te amar jo jande a, waheguru tuhadi rooh nu apne charni lawe, akhan khol dititan veer tuhadi videos ne, Kash hor dekh sakde, but tu bhut sach bol gya veer

  • @charanjitsingh4388
    @charanjitsingh4388 7 місяців тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @gurus1213
    @gurus1213 7 місяців тому +2

    Waheguru ji mehar krre to Preet Singh Saini voice of Hakk Sach.

  • @gurmitminhas6461
    @gurmitminhas6461 7 місяців тому +3

    Waheguru mehar Karo

  • @darshinsidhu6718
    @darshinsidhu6718 7 місяців тому +3

    Very good job Shani sab waheguru ji Maher Rakhni welden

  • @KulwinderKaur-o5c
    @KulwinderKaur-o5c 7 місяців тому +2

    Waheguru Ji meher kro,ehna msanda nu jrur sja deo

  • @harmailkaur2091
    @harmailkaur2091 7 місяців тому +2

    Waheguruji Waheguruji

  • @gaganjotsingh1652
    @gaganjotsingh1652 7 місяців тому

    Sitkaryog reporter Saini Saab tu c bhoot bdi himat kiti sach boln di Reporter saab tu c ini ghat Umar vich duniya cho akal chlana kr gye pr tu c jo shuru kr k gye aa continue rahu ga hun ihna dharm de thekadara da asli chera duniya de agge aa k hi rahuga 4 reporter hun hor aunge is mudde te reporting krn bhai saab thodi ta rees koi reporter kr nj skda kde
    Pr hun bhoot najdeek a sach samne auga
    Parmatma parivar nu hor v strongly kr dewe
    Thoda ghata kde ni pura hona Saini Saab
    Sangat ji appa nu iktha hona chida hun ta pani sir tk aa gya
    Sangat ji ik gl hor jo sak a mere mn ch v Jaipur to aye c bhai saab thode din phela nd injection v Ida de aa gye v j kisse de la diye bheed ch na ta pta lgda v injection lgya dard v ni hunda nd aa injection inaa ganda v 10 din de vich banda mar janda holi holi marda nd post marted de vich v kujh ni aunda sangat ji ida de injection da ini jyada science da v nuksan hi human beings nu hi a
    Jaggo Punjab wale viro akha kholo

  • @meetkaur9507
    @meetkaur9507 7 місяців тому

    Waheguru ji ik jodde nu ly gye o..hun tan sanu lakhana seni brge veera di lod a.waheguru ji mehar kro

  • @BalvinderSidhu-lf6go
    @BalvinderSidhu-lf6go 7 місяців тому +2

    Waheguru ji 🙏 Waheguru ji 🙏

  • @GurnamSingh-nd5yt
    @GurnamSingh-nd5yt 7 місяців тому +2

    Prit singh seni ji meri aap ji nu nimrta shit benti he jine shikh kom de aagu bne ne te gurua te gurua di bani te shid singha de nam te

  • @GurnamSingh-nd5yt
    @GurnamSingh-nd5yt 7 місяців тому +2

    Aap ji nu meri benti sare aagua vicho aap ji nu benti 5 jere guru de gursihkh khini khthni de pure hon ji

  • @RanjitKaur-me8hi
    @RanjitKaur-me8hi 7 місяців тому +2

    ਵਾਹਿਗੁਰੂ ਜੀ ਮਿਹਰ ਕਰੋ ਜੀ

  • @amanpreetkaur758
    @amanpreetkaur758 7 місяців тому +2

    Waheguru ji ka Khalsa waheguru ji ki Fateh

  • @ParminderSingh-th3ny
    @ParminderSingh-th3ny 7 місяців тому +1

    WAHEGURU SAHIB JI

  • @diljassaujla5875
    @diljassaujla5875 7 місяців тому +2

    Shani.veer.ji'.sat.sre.akal

  • @amriksinghamriksinghmandau5423
    @amriksinghamriksinghmandau5423 7 місяців тому +5

    ਸਤਿਸ੍ਰੀਅਕਾਲਜੀਸੈਣੀਵੀਰਜੀਚੜਦੀਕਲਾਵਿੱਚਰਹੋਜੀ ❤❤❤❤❤

  • @JagtarSingh-tn9oh
    @JagtarSingh-tn9oh 7 місяців тому

    Waheguru ji ka khalsa waheguru ji ki Fateh 🙏🏻

  • @activegita
    @activegita 7 місяців тому +2

    ਸੈਣੀ ਵੀਰ ਦੇ ਜਾਣ ਨਾਲ ਸਿੱਖ ਕੌਮ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ 😢😢

  • @amanpreetkaur758
    @amanpreetkaur758 7 місяців тому

    Wahegur Ji preet Ji di atama nu charna CH niwas den

  • @ajaypalsinghdhaliwal1490
    @ajaypalsinghdhaliwal1490 7 місяців тому

    Waheguru ji waheguru ji waheguru ji waheguru ji

  • @kellykaur3480
    @kellykaur3480 7 місяців тому +1

    💔🕊️🌺 Waheguru ji 🌺🕊️💔

  • @parmjitsinghghungranadhill8949
    @parmjitsinghghungranadhill8949 7 місяців тому +3

    Bilkul ji

  • @KulwinderKaur-k2q7g
    @KulwinderKaur-k2q7g 7 місяців тому +1

    😢 waheguru ji

  • @harbhajansingh4281
    @harbhajansingh4281 7 місяців тому +1

    Dhami ji es bibi nal itni beinsafi quon keeti ja rahi hai. Tuhanu dukhi insana di madad karni chahidi hai. Jo incharge naathershahi furman dinde han ohna virudh sakhat karvayi karni chahidi hai.

  • @bsingh7247
    @bsingh7247 7 місяців тому +20

    ਬਾਈ ਜੀ ਇੱਕ ਦਿੱਨ ਬਾਬੇ ਦੀਪ ਸਿੰਘ ਜੀ ਵਾਂਗੂੰ ਲਕੀਰ ਖਿੱਚਣੀ ਪੈਣੀ ਹੈ ਫਿਰ ਆਪਾਂ ਬਚ ਸਕਦੇ ਹਾਂ

    • @virk6592
      @virk6592 7 місяців тому +4

      RIP ਸੈਣੀ,,ਬਹੁਤ ਹੀ ਘੈਂਟ ਬੰਦਾ ਕੌਮ ਦੀ ਗੱਲ ਕਰਨ ਵਾਲਾ ਸੀ,,ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ,,,ਰੂਹ ਨੂੰ ਵਾਹਿਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ੇ,😢😢😢😢

    • @virk6592
      @virk6592 7 місяців тому +1

      RIP ਸੈਣੀ,,ਬਹੁਤ ਹੀ ਘੈਂਟ ਬੰਦਾ ਕੌਮ ਦੀ ਗੱਲ ਕਰਨ ਵਾਲਾ ਸੀ,,ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ,,,ਰੂਹ ਨੂੰ ਵਾਹਿਗੁਰੂ ਅਪਣੇ ਚਰਨਾ ਚ ਨਿਵਾਸ ਬਖਸ਼ੇ,😢😢😢😢

  • @YouPre-r1f
    @YouPre-r1f 7 місяців тому +2

    Rip 🙏🏻

  • @karankk9136
    @karankk9136 7 місяців тому

    😢😢ਸੈਣੀ ਵੀਰ

  • @ManjitKaur-fh7zc
    @ManjitKaur-fh7zc 7 місяців тому +2

    Badla Di meharbani he baia Te sikha da Ghan Ho riha Punjab which

  • @harbanssingh4500
    @harbanssingh4500 7 місяців тому +2

    Dekho ki horiha sgpc de education department vich.shameful.

  • @rajwinderkaur8905
    @rajwinderkaur8905 7 місяців тому +13

    ਵਾਹਿਗੁਰੂ ਜੀ ਮੇਹਰ ਕੋਰ 🎉🎉🎉🎉🎉🎉

    • @rajwinderkaur8905
      @rajwinderkaur8905 7 місяців тому +2

      ਆ ਕੰਮ ਬਦਲ ਬੁੱਚੜ ਦਾ ਹਾ

    • @karangill9145
      @karangill9145 7 місяців тому +1

      @@rajwinderkaur8905right 👍

  • @shaant123
    @shaant123 7 місяців тому

    Rip preet saini saab

  • @ravdeepsingh
    @ravdeepsingh 7 місяців тому +3

    ਇਨਸਾਨੀਅਤ ਮਰ ਗੀ😢 ਮਨ ਨੀ ਟਿਕ ਰਿਹਾ ਆਸਟ੍ਰੇਲੀਆ ਚ ਹਾਂ ਮੈਂ ਓ ਸੈਣੀ ਵੀਰ ਚੁੱਪ ਚੁਪੀਤੇ ਚਲ ਗਿਆ ਇੱਕ ਬੋਲ ਵੀ ਨਹੀਂ ਲਾਸਟ ਬੋਲ ਕੇ ਗਿਆ

  • @jagjeetsingh9613
    @jagjeetsingh9613 7 місяців тому +6

    ਧਾਮੀ ਏ ਬੀਬੀ ਕੀ ਕਹਿ ਰਹੀ ਆ ਹਾਅ ਥੋਡਾ ਜਿਨੀ ਵੀ ਜੁਡਲੀ ਆ ਬਾਦਲ ਕੇ ਕੱਖ ਨਾ ਰਹੇ ਲਾਦੇਨ ਜਿੰਦਾ ਆ

  • @MastanSinghDulai
    @MastanSinghDulai 7 місяців тому +10

    ਜਿਹੜੇ ਬੱਚੇ ਸ਼ਰਾਬ ਪੀਦੇ ਹਨ ਜਾਂ ਤੰਬਾਕੂ ਦਾ ਸੇਵਨ ਕਰਦੇ ਹਨ ਜਾਂ ਕੋਈ ਹੋਰ ਵੀ ਨਸ਼ਾ ਕਰਦੇ ਹਨ ਤਾਂ ਉਹਨਾਂ ਨੂੰ ਕਿਓ ਰੱਖਿਆ ਹੋਇਆ ਹੈ? SGPC ਇਹੋ ਜਿਹੇ ਲੋਕਾਂ ਜਾਂ ਬੱਚਿਆਂ ਤੇ ਕਿਓ ਨਹੀ ਐਕਸ਼ਨ ਲੈਦੀ?

  • @PunjabiprankRoastedvlogger
    @PunjabiprankRoastedvlogger 7 місяців тому

    💔💔💔💔

  • @HhFf-l8u
    @HhFf-l8u 7 місяців тому +14

    ਮੈਂ ਪਰਮਜੀਤ ਕੌਰ ਤਾਂ ਉਹਨਾਂ ਨੂੰ ਧਾਮੀ ਸਾਹਿਬ ਨੂੰ ਇਹ ਕਹੋ ਵੀ ਰਵਿਦਾਸ ਭਗਤ ਦੀ ਬਾਣੀ ਵੀ ਕੱਢ ਦੇਵੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਰਵਿਦਾਸ ਜੀ ਅਸੀਂ ਸਿੱਖਾਂ ਨੂੰ ਕੁੜੀਆਂ ਨੂੰ ਇੰਨਾ ਤੰਗ ਕਰਦਾ ਹੈਗਾ

    • @ZorawarSunnder
      @ZorawarSunnder 7 місяців тому

      Dhan,Dhan, Satiguru, baba, Ravidas,jee, Maharaj

    • @ZorawarSunnder
      @ZorawarSunnder 7 місяців тому

      Dhan,Dhan, Satiguru, baba, Ravidas,jee, Maharaj

    • @RavindrSingh-fh9hf
      @RavindrSingh-fh9hf 7 місяців тому +2

      ਭੈਣ ਜੀ ਬਾਣੀ ਗੁਰੂ ਜੀ ਨੇ ਦਰਜ ਕੀਤੀ ਆ
      ਧਾਮੀ ਕੌਣ ਹੁੰਦਾ ਬਾਣੀ ਕੱਢਣ ਵਾਲਾ

  • @pb39sajan66
    @pb39sajan66 7 місяців тому

    Jma end banda c yr bhut a sacha sucha banda c ncc person sache bande di jgah nhi ethe g

  • @balvinderkaka6586
    @balvinderkaka6586 7 місяців тому +2

    ਬਾਦਲਾਂ ਨੇ ਐਨਾ ਗਰਾਫ ਡਾਉਨ ਕਰਤਾ ਐਸ ਜੀ ਪੀ ਸੀ ਦਾ ਅੱਜ ਜਣਾ ਖਣਾ ਅੱਖਾਂ ਦਿਖਾਉਂਦਾ ਐਸ ਜੀ ਪੀ ਸੀ ਨੂੰ ।

  • @mukhtarsingh4091
    @mukhtarsingh4091 7 місяців тому +2

    The problem is all are corrupt they know each other's secrets so one cannot take action against the other.

  • @BALCKSHADOW-wf7hf
    @BALCKSHADOW-wf7hf 7 місяців тому

    Waheguru ji 😢😢😢😢😢

  • @BaljinderRehal-yw2tl
    @BaljinderRehal-yw2tl 7 місяців тому +6

    ਇਹ ਵੀ ਸੀ ਸੁਖਬੀਰ ਬਾਦਲ ਦਾ ਚਮਚਾ ਹੋਣੈ।

  • @lakhveersinghdhaliwal8924
    @lakhveersinghdhaliwal8924 7 місяців тому +2

    Waheguruji waheguruji mehr kry smatt bakhsy sainy sahib jatta noo badnam na karo 99%.ajehe nhy han Ji. 1%.jalm ho sakde han Ji

  • @babaveer.uk.148
    @babaveer.uk.148 7 місяців тому +3

    ਵੀਰੇ ਕੁਝ ਤੇ ਗੜਬੜ ਆ ਼਼਼਼਼਼

  • @kuldipjamus1968
    @kuldipjamus1968 7 місяців тому +3

    Whole SGPC pleases rss and their own interest.

  • @YuvrajSingh-ip2dy
    @YuvrajSingh-ip2dy 7 місяців тому

    Rip saini 22

  • @SunnySingh-kt9jo
    @SunnySingh-kt9jo 7 місяців тому +2

    Dhami sab tuhade aapde mlajam he nhi thonu prdhan mande sun leya tusi

  • @SagarPreet-m1p
    @SagarPreet-m1p 7 місяців тому +1

    ਭਾਈ ਸਾਹਬਿ ਜੀ ਲਕੀਰ,,ਕਦੋ,,ਖਿਚਾ,,ਗ੍ਹੇ,,ਹੁਣ,,ਤੇ,, ਪਾਣੀ,ਸਿਰ,, ਤੋਂ,ਲੱਗ,ਗਈਆਂ,ੱ ਤੁਸੀਂ,ਪੜੇ, ਲਿਖੇ,ਸਿਖ,,ਆਗੇ,, ਲੱਗ,ਮੈਂ,, ਅਨਪੜ ਹੋ ਕੇ ਮੈਨੂੰ ਸਮਝ ਆਉਂਦੀ ਹੈ ਤੁਸੀਂ ਅਗੇ,, ਲੱਗ

  • @gurpalsingh-ql6bx
    @gurpalsingh-ql6bx 7 місяців тому

    ਨਹੀਂ ਰਹੇ ਸੈਣੀ ਵੀਰ, ਵਾਹਿਗੁਰੂ ਚਰਨਾ ਚ ਨਿਵਾਸ ਬਖਸ਼ਣ।

  • @SukhdevOtal-uu3zk
    @SukhdevOtal-uu3zk 7 місяців тому +3

    ਭੈਣ ਮੇਰੀਏ ਸਾਰੀਆਂ ਭੈਣਾਂ ਇਕੱਠਿਆਂ ਹੋ ਕੇ ਪਹਿਲਾਂ ਤਾਂ ਡਰਾਈਵਰ ਦੀ ਛਿੱਤਰ ਪਰੇਡ ਕਰੋ ਜੀ ਫਿਰ ਦੂਜਿਆਂ ਦੇ ਨੰਬਰ ਲਾਵੋ ਜੀ ਸੈਣੀ ਵੀਰ ਜੀ ਇਹਨਾਂ ਨੂੰ ਇਕੱਠੇ ਹੋਣ ਨੂੰ ਕਹੋਜੀ

  • @GurnamSingh-nd5yt
    @GurnamSingh-nd5yt 7 місяців тому +1

    Aap ji kom nu khini khthni de pure kina 5 gursihkha de nam kom nu dsoge ji aap ji yo aap ji de dil vich hon kom nu nam dsn di kirpa kro ji dhnvad hoga fhthe prvan hove ji