DSP ਸੇਖੋਂ ਦੇ ਵੱਡੇ ਖੁਲਾਸੇ ਜਲਦ ਕਾਲ ਕੋਠੜੀ ਤੋਂ ਆਜ਼ਾਦ ਹੋਵੇਗਾ ਗੁਰਮੀਤ ਰਾਮ ਰਹੀਮ | Preet Singh Saini

Поділитися
Вставка
  • Опубліковано 8 вер 2024

КОМЕНТАРІ • 109

  • @jasbirsingh4833
    @jasbirsingh4833 5 місяців тому +2

    ਪ੍ਰੀਤ ਸਿੰਘ ਸ਼ੈਣੀ ਪੱਤਰਕਾਰੀ ਦਾ ਧੁਰੂ ਤਾਰਾ ਸਦਾ ਚਮਕਦਾ ਰਹੇਗਾ

  • @kulwinderkaur7684
    @kulwinderkaur7684 6 місяців тому +6

    Miss you veer Ji . Salute to your spirit I really have no words for your loss 😢 I have lost my brother 5 month ago and feeling so sad to hear about your death. May Waheguru Ji give strength to your family to bear this pain.

  • @gurpreetraj9301
    @gurpreetraj9301 6 місяців тому +16

    ਬਿਲਕੁਲ ਸਹੀ ਵੀਰ ਜੀ ਮੈਂ ਤਾਂ ਇੱਕ ਗੱਲਕਹਿਦਾ ਜੇ ਲੋਕ ਨਾ ਸਮਝੇ ਤਾਂ ਬਹੁਤ ਮਾੜਾ ਹਾਲ ਹੋਣਾ ਅਸੀਂ ਕਿੱਥੇ ਕਿੱਥੇ ਧਰਨੇ ਲਾਵਾਂਗੇ ਸਾਰੇ ਇਕੱਠੇ ਹੋ ਜਾਓ ਐਤਕੀ ਨਾ ਅਕਾਲੀ ਬਾਦਲ ਨਾ ਕਾਂਗਰਸ ਨਾ ਟੋਪੀ ਝਾੜੂ ਨਾ ਬੀ ਜੇ ਪੀ ਆਰ ਐਸ਼ ਐਸ਼ ਜੋ ਪੰਜਾਬ ਦਾ ਦਰਦ ਰੱਖਦੇ ਉਹਨਾਂ ਨੂੰ ਵੋਟਾਂ ਪਾ ਕੇ ਅੱਗੇ ਲੈ ਕੇ ਆਈ ਏ 🙏🙏🚜🚜🌹

    • @charnsingh9820
      @charnsingh9820 6 місяців тому

      ਸੇਖੋ।ਸਾਹਿਬ।ਬਹੁਤ।ਧੰਨਬਾਦ।ਜੀ

  • @PratapSingh-dr6oy
    @PratapSingh-dr6oy 6 місяців тому +10

    ਇਸ ਵਾਰ ਅਜ਼ਾਦ ਉਮੀਦਵਾਰ ਜੇਤੂ ਕਰੋਂ ਉਹਨਾਂ ਵਿੱਚ ਡੀ ਐੱਸ ਪੀ ਸੇਖੋਂ ਭਾਈ ਅਮ੍ਰਿਤਪਾਲ ਸਿੰਘ ਭਾਈ ਸੰਦੀਪ ਸਿੰਘ ਸਨੀ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਤੇ ਸੁਖਪਾਲ ਸਿੰਘ ਖਹਿਰਾ , ਸਿਮਰਨਜੀਤ ਸਿੰਘ ਮਾਨ ਪ੍ਰੋਫੈਸਰ ਭੁੱਲਰ ਸਾਹਬ ਕੱਲਸੀ ਵੀਰ ਜੀ ਚਾਰ ਪੰਜ ਹਿੱਦੂ ਵੀਰ ਜੋ ਪਤਰਕਾਰ ਜਾਂ ਬੁੱਧੀਜੀਵੀ ਵਰਗ ਦੇ ਲੋਕ ਜੋ ਇਨਸਾਫ਼ ਪਸੰਦ ਲੋਕਾਂ ਵਿੱਚ ਆਉਂਦੇ ਹਨ

  • @jassikaur8781
    @jassikaur8781 6 місяців тому +12

    ਹੁਣ ਤਾਂ ਰੱਬ ਹੀ ਰਾਖਾ ਪੰਜਾਬ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GaganSingh-em2st
    @GaganSingh-em2st 6 місяців тому +5

    ਹੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਪੱਤ ਰੱਖਣ ਵਾਲਾ ਲਾਜ ਰੱਖਣਾ ਸਾਰਿਆਂ ਦੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ 🙏🙏🙏🙏🙏

  • @shangarasingh2018
    @shangarasingh2018 6 місяців тому +8

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @arshrakkar5458
    @arshrakkar5458 6 місяців тому +6

    ਸਹੀ ਗੱਲ ਐ ਸੈਣੀ ਸਾਹਿਬ ਜਿਹੜੀਆਂ ਕਿਲਾਂ ਰੋਡ ਵਿੱਚ ਗੱਡੇ ਐ ਉਹਨਾਂ ਨਾਲ ਹੀ ਗਾਂਵਾਂ ਬੰਨ ਦਿੱਤੀਆਂ ਜਾਣ

  • @ShamsherSingh-yl1vw
    @ShamsherSingh-yl1vw 6 місяців тому +7

    ਵੀਰਨੋ,
    ਜੇ ਇੱਥੇ ਦੀਆਂ ਸਰਕਾਰਾਂ ਵਿਕ ਸਕਦੀਆਂ ਹਨ, ਉੱਪਰ ਵਾਲੇ ਦੀ ਅਦਾਲਤ ਦੱਸੇਗੀ ਉਸਦੀ ਸਜਾ ਕੀ ਹੋਵੇਗੀ। ਦੇਖ ਲਇਓ!

  • @farmarfarming3846
    @farmarfarming3846 6 місяців тому +3

    ਬਿਲਕੁੱਲ ਸੇਖੋਂ ਸਾਬ ਇਸ ਦੁਨੀਆਂ ਤੇ ਸਭ ਤੋਂ ਕੀਮਤੀ ਚੀਜ ਜਮੀਨ ਹੈ ਪਰ ਜੋ ਕਿਸਾਨ ਵੇਚ ਰਹੇ ਹਨ ਉਨ੍ਹਾਂ ਨੂੰ ਬਾਅਦ ਵਿੱਚ ਸਮਝ ਆਉਣੀ ਹੈ

  • @selectionjob7805
    @selectionjob7805 6 місяців тому +3

    Preet Singh Sani is great and honest ❤

  • @maddalonipastificio5861
    @maddalonipastificio5861 6 місяців тому +2

    ਪ੍ਰੀਤ ਸਿੰਘ ਸੈਣੀ ਜੀ ਤੁਸੀਂ ਬਲਵਿੰਦਰ ਸਿੰਘ ਸੇਖੋ ਜੀ ਦੇ ਨਾਲ ਇੰਟਰਵਿਊ ਕਰਕੇ ਉਹਨਾਂ ਦੇ ਵਿਚਾਰ ਸਾਡੇ ਤੱਕ ਪਹੁੰਚਾਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ❤

  • @user-dt3vl9pj6s
    @user-dt3vl9pj6s 6 місяців тому +5

    ਸਭ ਕੁੱਝ ਤਾਂ ਵਿਕਿਆ ਪਿਆ ਹੈ ਛੋਟੇ ਤੋਂ ਵੱਡੇ ਤੱਕ ਪੰਜਾਬ ਨੂੰ ਤਾਂ ੳਪਰ ਵਾਲਾ ਹੀ ਬਚਾ ਸਕਦਾ ਹੈ

  • @supinderkaurgill2371
    @supinderkaurgill2371 6 місяців тому +2

    ਵਾਹਿਗੁਰੂ ਵਾਹਿਗੁਰੂ ਜੀ ਮੇਰੇ ਸੋਹਣੇ ਪੰਜਾਬ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ।ਏ ਕੰਜਰਾਂ ਦੇ ਟੋਲਿਆਂ ਦਾ ਸਰਵਨਾਸ ਕਰ ਦੇਣਾ ਵਾਹਿਗੁਰੂ ਜੀ

    • @gurbindersingh6364
      @gurbindersingh6364 6 місяців тому

      ਦਿਲ ਛੱਡਣ ਦੀ ਲੋੜ ਨਹੀ । ਜਦੋ ਹਥ ਵਿਚ ਰਾਜ ਹੋਵੇ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਪੈਂਦੀਆਂ । ਤਕੜੇ ਹੋ ਕੇ ਚੰਗੇ ਬੰਦੇ ਜਿੱਤਾ ਕੇ ਅੱਗੇ ਲਿਆਓ ਨੋਟ ਮੈਟਰ ਕੇ ਕਿਹੜੀ ਪਾਰਟੀ ਨੂੰ ਬਿਲੌਂਗ ਕਰਦਾ 🙏🙏🙏

  • @rajwinderkaur8905
    @rajwinderkaur8905 6 місяців тому +7

    ਵਾਹਿਗੁਰੂ ਜੀ🎉🎉🎉🎉🎉🎉🎉🎉🎉🎉🎉🎉

  • @gurdevkaur4691
    @gurdevkaur4691 6 місяців тому +1

    ਬਿਲਕੁਲ ਠੀਕ ਜਿੰਨੇ ਮਰਜ਼ੀ ਪਰਚੇ ਹੋਈ ਜਾਣ, ਬਸ ਹੋਣ ਤੱਕ ਹੀ ਗੱਲ ਰਹਿ ਜਾਣੀ, ਲੋਕਾਂ ਦੇ ਦਬਾਅ ਕਰਕੇ ਜੇਲ੍ਹ ਵਿੱਚ ਸੁੱਟ ਕੇ ਬਾਹਰ ਕੱਢਨ ਨੂੰ ਤਿਆਰੀਆਂ

  • @vajindersingh88268
    @vajindersingh88268 6 місяців тому +20

    ਸੇਖੋਂ ਸਾਹਿਬ ਦੀ ਗੳ ਧਨੁ ਕਿਸਾਨੀ ਮੋਰਚੇ ਤੇ ਲੈ ਕੇ ਜਾਣ ਦੀ ਸਲਾਹ ਤੇ ਵਿਚਾਰ ਕਰਨ ਦੀ ਲੋੜ ਹੈ। ਇਤਿਹਾਸ ਗਵਾਹ ਹੈ ਗ਼ਜ਼ਨੀ ਨੇ ਦੇਸ਼ ਦੇ ਮੰਦਰ ਨੂੰ ਲੁਟਣ ਲਈ ਅਜਿਹਾ ਕੀਤਾ ਸੀ।ਸੋ ਸਾਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਅਜਿਹਾ ਕਰਨਾ ਠੀਕ ਹੈ ਸੈਣੀ ਸਾਹਿਬ ਅਤੇ ਸੇਖੋ ਸਾਹਿਬ ਸਤਿ ਸ੍ਰੀ ਆਕਾਲ ਜੀ

    • @SinghBh-mu8wv
      @SinghBh-mu8wv 6 місяців тому +6

      ਪੰਜਾਬੀਓ ਭਾਨੇ ਪਿੱਛੇ ਲੱਗ ਸਕਦੇ ਹਾਂ ਪੰਥ ਪਿੱਛੇ ਕਿਉਂ ਨਹੀਂ ਚਾਰਸ਼ੀਟ ਦਰਜ ਹੋ ਗਈ ਬਾਦਲ ਦਲੀਆਂ ਉੱਪਰ ਭਗਵੰਤ ਨੂੰ ਕਹਿੰਦੇ ਹਾਂ ਗੋਡੀ ਲਵਾ ਦੇ ਪੰਥ ਆਜਾਦ ਕਰਵਾ ਦੇ ਧੰਨਵਾਦ ਤੇਰਾ ਜੇ ਜੇਲ ਪਹੁੰਚਾ ਦੇ ਫਿਰ ਕਹਾਂਗੇ ਭਗਵੰਤ ਮਾਨ ਸਾਡਾ ਪੰਜਾਬੀਆਂ ਦਾ ਮਾਣ ਜਿੰਨਾ ਪੰਥ ਗ੍ਰੰਥ ਨਾਲ ਮਾੜੀ ਕੀਤੀ ਉਨਾਂ ਦੇ ਬੇੜੇ ਗਰਕ ਹੋ ਜਾਣ

    • @SinghBh-mu8wv
      @SinghBh-mu8wv 6 місяців тому

      ਜੇ ਬਲਾਤਕਾਰੀ ਰਾਮ ਰਹੀਮ ਬਾਹਰ ਆਉਂਦਾ ਸੁਖਵੀਰ ਬਾਦਲ ਧਾਮੀ ਜੀ ਅੱਗੇ ਹੋਣ ਪੰਥ ਨੂੰ ਨਾਲ ਲੈਣ ਗਲਤੀ ਗੁਨਾਹ ਮਾਫ ਹੋ ਜਾਣ ਗੇ ਜਿੰਨੀਆਂ ਪੰਜਾਬ ਵਿੱਚ ਦੁਕਾਨਾਂ ਸਰਸੇ ਵਾਲੇ ਗੰਦੇ ਦੀਆਂ ਉਹ ਸਭ ਖਤਮ ਕੀਤੀਆਂ ਜਾਣ

    • @vajindersingh88268
      @vajindersingh88268 6 місяців тому

      @@SinghBh-mu8wv ਧੰਨਵਾਦ ਜੀ

    • @ASingh1699k
      @ASingh1699k 6 місяців тому

      Tusi halle v galami ni samje.

  • @GurpreetkaurLidher
    @GurpreetkaurLidher 6 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhsubeg7616
    @singhsubeg7616 6 місяців тому

    So Sad Preet Sani Nu Rab Charna Vich Rakhe

  • @mukhtarsingh4091
    @mukhtarsingh4091 6 місяців тому +1

    Sekhon Saab is a good person have more interviews with him to spread the truth.🙏

  • @JagdevSinghPannu-zx9dm
    @JagdevSinghPannu-zx9dm 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjeetkaur6474
    @charanjeetkaur6474 6 місяців тому +2

    Veer ji waheguru ♥️♥️🙏🙏

  • @manjeetkaur89
    @manjeetkaur89 6 місяців тому +3

    Waheguru.ji

  • @gurus1213
    @gurus1213 6 місяців тому

    Waheguru ji mehar krre to Preet Singh Saini & Sekho DSP voice of Hakk Sach

  • @Preetsandhu122
    @Preetsandhu122 6 місяців тому

    Vere we really miss you 😢😢😢

  • @SaRooP.Singh666
    @SaRooP.Singh666 6 місяців тому +4

    🙏🙏

  • @soniasaini162
    @soniasaini162 6 місяців тому

    Shaiku Sir....
    Aapji da Waheguru te Sangat saath bakshan....

  • @user-js7zf9sz1i
    @user-js7zf9sz1i 6 місяців тому

    Very good veer ji

  • @balkarsingh1658
    @balkarsingh1658 6 місяців тому +3

    🙏🙏🙏🙏🙏👍

  • @darshinsidhu6718
    @darshinsidhu6718 6 місяців тому

    Very good job Shani sab waheguru ji Maher Rakhni welden

  • @Janti838
    @Janti838 6 місяців тому +2

    Lakha Sidhana imaandar adami o banda graoud tey kaam karda ha

  • @gurvailsingh3849
    @gurvailsingh3849 6 місяців тому +1

    ਖਾੜਕੂ ਸਿੰਘਾ ਵੇਲੇ ਵਾਲਾ ਟਾਈਮ ਵਾਗਰ ਹੀ ਚੱਲ ਰਿਹਾ। ਮੇਰੇ ਭਰਾਂ ਖਾੜਕੂ ਟਾਇਮ ਵੇਲੇ ਪਟੀਆਲੇ ਦੁੱਖ ਨਿਵਾਰਨ ਸਹਿਬ ਵਿੱਚੋ 7 ਨੰਬਰ ਕਮਰਾਂ ਵਿੱਚੋ ਚੱਕੇ ਅਮਲੋਹ ਲਾਗੇ ਸ਼ਹੀਦੀ ਦਿੱਤਾ

  • @tirath5732
    @tirath5732 6 місяців тому +1

    Amrtpal singh g need cm punjab punjabo

  • @shamdhiman8717
    @shamdhiman8717 6 місяців тому +2

    ਬੁੱਢੇ ਨੂੰ ਰੰਨ ਮਿਲਗੀ ਰੰਗਲਾ ਪੰਜਾਬ ਹੋ ਗਿਆ

  • @SonuSingh-bv3jy
    @SonuSingh-bv3jy 6 місяців тому +1

    ਸਤਿ ਸ੍ਰੀ ਆਕਾਲ ਜੀ

  • @harjitkaur3769
    @harjitkaur3769 6 місяців тому +1

    Sekho sahib tuhaday hosley bahut buland han

  • @NirmalSinghBaljot
    @NirmalSinghBaljot 6 місяців тому +2

    ਸੰਤ ਗੁਰਮੀਤ ਰਾਮ rahim ਜੀ ਇੱਕ ਸੱਚੇ ਸੰਤ ਨੇ
    He is alwyas respected

  • @jashankailey4583
    @jashankailey4583 6 місяців тому

    Brain on tv my favourite news channel

  • @25536
    @25536 6 місяців тому

    Me jdo vi sekhon sahib nijjar sahib te saini sahib de vichar sunda Josh nal bhar janda ha waheguru gi sekhon sahib saini sahib te nijjar sahib nu sda chardi kla wich rakhe. desh de Punjabi nu kisan nu sahi rste torn waste dhanwad gi

  • @ManpreetSingh-cr3wd
    @ManpreetSingh-cr3wd 6 місяців тому +1

    ਸੇਖੋਂ ਹੁਣ ਬੰਦਾ ਬਣਿਆ ਜਦੋਂ ਵਰਦੀ ਵਿੱਚ ਹੁੰਦਾ ਸੀ ਬਹੁਤ ਧੱਕਾ ਕਰਦਾ ਸੀ । ਇੱਕ ਵੀਡੀਓ ਵੀ ਆਈ ਸੀ, ਯੂਟਿਊਬ ਤੇ ਅੱਜ ਵੀ ਹੈਗੀ। ਇੱਕ ਸਮਾਜਸੇਵੀ ਨਾਲ ਕਿਵੇਂ ਧੱਕਾ ਕਰ ਰਿਹਾ ਉਹ ਵੀ ਬੇਕਸੂਰ ਨਾਲ । ਰੱਬ ਦੀ ਕਰਨੀ ਵੇਖੋ ਫਿਰ ਉਹੋ ਕੁਝ ਹੋਇਆ ਜੋ ਇਹ ਲੋਕਾ ਨਾਲ ਕਰਦਾ ਸੀ, ਆਪਣੇ ਵਾਰੀ ਫਿਰ ਚੀਕਾਂ ਮਾਰਦਾ ਸੀ।
    ਬੇਸ਼ੱਕ ਅੱਜ ਇਹ ਸਹੀ ਕੰਮ ਕਰਦਾ ਅਤੇ ਬੁੱਧੀਜੀਵੀ ਬਣਿਆਂ।

    • @parveensharma9077
      @parveensharma9077 6 місяців тому

      Yes sir g! When our own hut burns , senses feels pain.

  • @gurmejmand7208
    @gurmejmand7208 6 місяців тому

    Viro sath devo

  • @jagirsandhu6356
    @jagirsandhu6356 6 місяців тому

    Good 👍 ❤❤❤❤❤🎉🎉🎉🎉🎉

  • @gurmejmand7208
    @gurmejmand7208 6 місяців тому

    Sekhon sahib di sahi bolya

  • @ravdeepsingh
    @ravdeepsingh 6 місяців тому

    ਮਾਫ ਕਰਨਾ ਲੱਖਾ ਅੱਜ ਜਿਉਂਦਾ ਤਾ ਉਹ ਆਪਣੇ ਇਹਨਾ ਲੋਕਾਂ ਨੂੰ ਜਾਣ ਚੁੱਕਾ ਕ ਕਿੱਸ ਰੂਪ ਚ ਮੌਤ ਬਣ ਕੇ ਆ ਸਕਦੀ ਸੈਣੀ ਵੀਰ ਉਹ ਅਸਾਲਟਾ ਲੋਡ ਖ਼ਤਰਾ ਦੇਖ ਹੀ ਕੀਤੀਆਂ ਸੀ ਹਰ ਕੋਈ ਆਮ ਲੋਕਾਂ ਚ ਲੁਕ ਕੇ ਆ ਸਕਦੇ ਓਹੀ ਗੱਲ ਸੈਣੀ ਵੀਰ ਨਾਲ ਹੋਈ 🥹 ਅਗਲਿਆਂ ਮੌਕਾ ਵ ਨਹੀਂ ਦਿੱਤਾ ਇਹ ਕਹਿਣ ਦਾ ਕੇ ਮੇਰੀ ਸਿਹਤ ਢਿੱਲੀ ਆ

  • @boparaisaab707
    @boparaisaab707 6 місяців тому

    Right goods

  • @DelightfulRoadCar-vp8zc
    @DelightfulRoadCar-vp8zc 6 місяців тому +1

    ਸੇਖੋਂ ਸਾਹਿਬ ਤੇ ਸੈਣੀ ਵੀਰ ਸਤਿ ਸ੍ਰੀ ਆਕਾਲ ਜੀ

  • @Janti838
    @Janti838 6 місяців тому +1

    Lakha Sidhana zindabad

  • @sandhusaab7980
    @sandhusaab7980 6 місяців тому +1

    veer ji ooo jamin ve hrayne de na kad daini apni sarkar ne

  • @harpreetsidhu4736
    @harpreetsidhu4736 6 місяців тому

  • @KirpalSingh-er7mh
    @KirpalSingh-er7mh 6 місяців тому

    ਹਾਂ ਜੀ ਪਾਤੜਾਂ ਸੰਗਰੂਰ ਰੋਡ ਕੈਂਚੀਆਂ ਚ
    ਫਾਇਰਿੰਗ ਕੀਤੀ ਸੀ ਲੱਖੇ ਦੇ ਬੰਦਿਆ ਨੇ , ਮਸਲਾ ਜੇਸੀਬੀ ਕਬਜੇ ਚ ਲੈ ਲਈ ਸੀ ਪਾਤੜਾਂ ਪੁਲਿਸ ਨੇ ਕਿਸਾਨਾ ਦੀ , ਉੱਥੇ ਕੁਝ ਨੌਜਵਾਨਾਂ ਵੱਲੋ ਲੱਖੇ ਦਾ ਵਿਰੋਧ ਕੀਤਾ ਤਾ ਇਸਦੇ ਬੰਦਿਆ ਨੇ ਫਾਇਰਿੰਗ ਕੀਤੀ

  • @harpaldhaliwal8044
    @harpaldhaliwal8044 6 місяців тому

    Wahguru

  • @harbhajansingh4281
    @harbhajansingh4281 6 місяців тому

    Sauda saadh di rihayi bilkul nahi honi chahidi je usnu chhad ditta giya ta Modi te Khachchar sarkar bahut vadda zulam karegi. Eh samaj lain ki lok araam nal nahi baithange. SC tak da darwaja khatkhtaunge.

  • @rajgrewal9215
    @rajgrewal9215 6 місяців тому

    Sach ka sath raho

  • @soniasaini162
    @soniasaini162 6 місяців тому

    Preet veer, mohali morcha v fail keeta gaya hai.
    Meet S.Pal France there please.

  • @jashankailey4583
    @jashankailey4583 6 місяців тому

    DSP sekhon sabb g jindabad

    • @ASingh1699k
      @ASingh1699k 6 місяців тому

      Galami de tool samjo 22

  • @harpreetsidhu4736
    @harpreetsidhu4736 6 місяців тому

    ❤🎉

  • @balvirsingh5821
    @balvirsingh5821 6 місяців тому

    Es blatkari nu Chad ke asi ta dhan dhar Sri Guru Granth Sahib ji nal jurge ha
    Amrit chak lia hai 5year pahlan
    Waheguru ji aap te mehar karn

  • @ParminderSingh-th3ny
    @ParminderSingh-th3ny 6 місяців тому

    Azad votan li khlowo power ch aao channel ta thik ya veer ji

  • @VikramSingh-qm5hc
    @VikramSingh-qm5hc 6 місяців тому +1

    ਹਰਾੰਮ ਹੰਰੀਮ ਨੇ ਰਾੰਮ ਦਾ ਨਾਂ ਬਦਨਾੰਮ ਕਰਤਾ ਏਹੈ ਜੇਲ ਵਿਚ
    ਨੰਹੀ ਫੋਜ ਵਿਚ ਕਰੰਨਲ ਹੈ ਜਹੇੜਾ ਛੂਟੀ ਕਟੰਣ ਔਦਾ ਬਾਕੀ
    ਮੋਦੀ ਹੈ ਤੋ ਮੂੰਨਕਨ ਹੈ।ਅੱਜ ਪੱਤਾ
    ਲੱਗਦਾ ਬਲਾਤਕਾਰੀ ਕਾਤਲ ਬੈਕਾੰ ਨਾਲ ਧੋਖਾ ਪੇਸੈ ਲੈ ਕੇ ਫਰਾਰ ਹੋਜਾੰਣਵਾਲੇਆੰ ਦੀ ਇਸ
    ਦੇਸ਼ ਵਿਚ ਕਿੰਨੀ ਈਜਤ ਹੈ ।ਭਲਾ ਮਾੰਨਸਨ ਬੰਦੇ ਦੀ ਏਸ ਦੇਸ਼
    ਵਿਚ ਕੋਈ ਈਜਤ ਨੰਹੀ ਸਾਰੇ ਜੰਹਾਂ ਸੇ ਅੱਛਾ ਹਿਦੂੰ ਸਥਾੰਨ ਤੁਮਾਰਾ ਰੁਲਗਿਆ ਗਰੀਬਾੰ ਦਾ
    ਟੱਬਰ ਸਾਰਾ ਬਾਬਾ ਬੰਣਜਾ ਯਾਰ
    ਸਲਾੰਮਾੰ ਹੋਣਗੀਆੰ 😂

    • @harbhajansingh4281
      @harbhajansingh4281 6 місяців тому

      Es blatkari nu parol milna bahut zulam wali gal hai.

  • @gurmejmand7208
    @gurmejmand7208 6 місяців тому

    Loko sakhon da sath devo

  • @simranrandhawa9037
    @simranrandhawa9037 6 місяців тому

    Jihrhea dr prcha nhi cuttedea ohna nu suspend kion nhi krdea

  • @user-vp3fm2yy8m
    @user-vp3fm2yy8m 6 місяців тому

    Prmatma. Mhr. Kr. Preet. Bi. G. Pargat. Sooch😢😢😢😢😢

  • @simranrandhawa9037
    @simranrandhawa9037 6 місяців тому

    Punjab da kuj nhi ho sakda j mil k nhi chaldea sbh.

  • @kanwalahluwalia4768
    @kanwalahluwalia4768 6 місяців тому

    WAHEGURU ji di mar vajegi lahant hai sarkar nu Sade bandi singha nu chadde nahi

  • @SurinderSingh-jr1mx
    @SurinderSingh-jr1mx 6 місяців тому

    🎉🎉🎉🎉🎉🎉🎉🎉😢😢😢😢😢❤

  • @MAKHANSINGH-lj8kk
    @MAKHANSINGH-lj8kk 6 місяців тому

    Blatkari bahr te desh bhgt andr Kia dnka vjaya..Ehna nu party da na blatkari rkh Lena chahida hai.

  • @gurmejmand7208
    @gurmejmand7208 6 місяців тому

    Vire lakha bjp da Banda h dillai morcha vich lakhe di jmant sirse ne krai c

  • @LovelySinghbains
    @LovelySinghbains 6 місяців тому +1

    Mere kol zameen ta hai nhi pr.jina kol hegi a.oho samb lo.vero. kush zmena waleya ne apniya zmena vetch k 4 by 4 road niklwate.ajj dekhya mai.sanam jande.vote da kaan murkh khote da Kam.

  • @ShamsherSingh-yl1vw
    @ShamsherSingh-yl1vw 6 місяців тому +1

    ਫਿਰ ਨਾਮ ਵੀ ਦੱਸੋ ਲੋਕਾਂ ਨੂੰ, ਤੁਸ਼ੀ ਕਿਸਨੂੰ ਲੈ ਕੇ ਆਓਗੇ ਅੱਗੇ?

    • @SinghBh-mu8wv
      @SinghBh-mu8wv 6 місяців тому

      ਤੂੰ ਮਾਮਾ ਬਣ ਜਾ ਮੇਰੇ ਤਾਇਆ ਜੀ ਛੜੇ ਹਨ ਬਹੁਤ ਵੱਡਾ ਅਹਿਸਾਨ ਹੋਵੇਗਾ ਘਰਦਿਆਂ ਨਾਲ ਗੱਲ ਕਰ ਲਈ ਦਾਜ ਦਹੇਜ ਵੀ ਨਹੀਂ ਲੈਣਾ

  • @user-qh3su3ec5t
    @user-qh3su3ec5t 6 місяців тому

    . 15:01

  • @user-bz1qg5vj2x
    @user-bz1qg5vj2x 6 місяців тому

    Azadi Hi Hall

  • @user-zo5vy8rk4g
    @user-zo5vy8rk4g 6 місяців тому

    Chicken plant based US ch chal reha a --no real meat

  • @vickyarora2188
    @vickyarora2188 6 місяців тому

    SEKHO SAHB LAKHWINDER SINGH FROM FAZILKA JALALABAD PUNJAB....

  • @user-jp6hp7hj8m
    @user-jp6hp7hj8m 6 місяців тому

    Sekho sahib tuhada sujah v theek h eh modi bhgt aaj de jdo guru gobind singh jdo jang lad rahe c 22 dhar de rajeya nal oh hindhu c ona kila khali krwaun lyi aate de gao bna k kasma khdiya c fer v hmla kr dita ena te wishwas nhi reha hun asi punjab to bahr rehnde ha fer v pta k modi 84 fer krwa skda sade nal bjp de lok jan buj k muj lok ulti ya glaa krde ne par shrm auni chahide dupplicate akaali dal nu eh log v rss te bjp chamche ne

  • @satnamsingh4224
    @satnamsingh4224 6 місяців тому

    ਸੈਣੀ ਵਿਚਾਰਾ .....

  • @AmanpreetSingh-xx2dz
    @AmanpreetSingh-xx2dz 6 місяців тому

    Sikha di aukat khatam ho chuki aa because of deceased population in punjab sikh become less then 40 percent in punjab due to conversion Christian,, migration,1 bacha paida karna

  • @HarmanjeetJeet-vn5ks
    @HarmanjeetJeet-vn5ks 6 місяців тому

    Ena no pusho vi tusi dhrna ta gya a gla Karn beth gya😂 choor 😂

  • @GurmeetKaur-tn7nu
    @GurmeetKaur-tn7nu 6 місяців тому

    Tuci aap election lado 🙏🙏

  • @narindersingh1761
    @narindersingh1761 6 місяців тому +1

    ਬੇਟੇ ਮੁਹ ਸੈਣੀ ਪਤਕਾਰ ਦਾ ਜਿਹੜਾ ਮੋਰਚੇ ਤੇਰੇ ਮਾਮੇ ਨੇ ਰਖਿਆ ਚਾਰ ਜਣੇ ਤੋਂ ਵੱਧ ਨਹੀਂ ਭਾਈ ਅਮਿ੍ਰਤਪਾਲ ਸਿੰਘ ਦੇ ਮਾਤਾ ਪਿਤਾ ਨੇ ਮੋਰਚਾ ਲਾਇਆ ਸਾਰੀ ਕੌਮ ਨਾਲ ਖੜੀ ਹੈ ਤੂੰ ਤੇ ਤੇਰਾ ਮਾਮੇ ਵਡਾਲਾ ਨੇ ਕਦੀ ਭੁੱਖ ਹੜਤਾਲਕੀਤੀ ਦਿਮਾਗ ਨਾਲ ਗੱਲਬਾਤ ਕਰਿਆ ਐਵੇਂ ਛਿੱਤਰ ਪਰੇਡ ਕਰਾਉਣ ਦੀ ਕੋਸ਼ਿਸ਼ ਨਾਂ ਕਰੀਂ

    • @SinghBh-mu8wv
      @SinghBh-mu8wv 6 місяців тому +1

      ਨਰਿੰਦਰ ਪਰਾ ਪਹਿਲਾਂ ਆਪਣੀ ਸ਼ਾਇਦ ਆਪਲੀ ਠੀਕ ਕਰ ਇਥੋਂ ਪਤਾ ਲੱਗਦਾ ਕੋਈ ਮਾੜੀ ਪਦਾਇਸ਼ ਦਾ ਜਾਇਆ ਤੂੰ ਜਿੰਨੀ ਹਿੰਮਤ ਸੈਣੀ ਬਾਈ ਨੇ ਦਿਖਾਈ ਉਨੀ ਕੋਈ ਕਰਕੇ ਵਿਖਾਵੇ ਰੋਜ਼ ਤਰੀਕਾਂ ਜਾਂਦਾ ਤੇਰੇ ਵਰਗਾ ਕੱਛਾ ਗਿੱਲਾ ਕਰ ਜਾਂਦਾ

    • @user-zo5vy8rk4g
      @user-zo5vy8rk4g 6 місяців тому

      Kamina mari jameer wala-tere chittar mein lau

    • @user-gu9ww9tr3w
      @user-gu9ww9tr3w 6 місяців тому +1

      ਸਿੱਖ ਧਰਮ ਵਿੱਚ ਭੁੱਖ ਹੜਤਾਲ ਨਹੀਂ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਜਿਥੋਂ ਇਨਸਾਫ ਮਿਲਣਾ ਹੈ

    • @user-zo5vy8rk4g
      @user-zo5vy8rk4g 6 місяців тому

      ਨਰਿੰਦਰ Tuvi ਐਵੇਂ ਛਿੱਤਰ ਪਰੇਡ na karvali...mari jameer wala

  • @vickyarora2188
    @vickyarora2188 6 місяців тому

    OKJI

  • @vickyarora2188
    @vickyarora2188 6 місяців тому

    JE ASSI SUKHBIR BADL NO HRA SAKDE HA TA ASSI THANU JETA V SAKDE HAI

  • @RandhirSinghOfficial642
    @RandhirSinghOfficial642 6 місяців тому

    Bhai Amritpal singh da saath deo.

  • @vickyarora2188
    @vickyarora2188 6 місяців тому

    TUSI PARTY BNAO PLS

  • @ParamjitKaur-xf2lz
    @ParamjitKaur-xf2lz 6 місяців тому +2

    Waheguruji

  • @sarabjeetgill4556
    @sarabjeetgill4556 6 місяців тому

    Waheguru ji

  • @inderpalsinghrefuji9374
    @inderpalsinghrefuji9374 6 місяців тому

    Waheguru ji