ਬੀਤੀ ਕੱਲ੍ਹ ਪੱਤਰਕਾਰ ਦੀ ਸਾਢੇ ਚਾਰ ਵਰ੍ਹਿਆਂ ਦੀ ਬੇਟੀ ਨੂੰ ਵੀ ਦੇਖਣਾ ਪਿਆ CIA Staff-

Поділитися
Вставка
  • Опубліковано 18 січ 2025

КОМЕНТАРІ • 304

  • @SukhminderSingh-bl3ef
    @SukhminderSingh-bl3ef 27 днів тому +90

    ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਵੀਰ ਭੁਪਿੰਦਰ ਸਿੰਘ ਸੱਜਣ ਜੀ।

  • @gurmelsinghchahal5654
    @gurmelsinghchahal5654 27 днів тому +75

    ਬਹੁਤ ਹੀ ਦੁੱਖ ਲੱਗਦਾ ਹੈ ਇਹੋ ਜਿਹੀਆਂ ਗੱਲਾਂ ਵੇਖ ਕੇ

  • @charansinghkaunke6297
    @charansinghkaunke6297 27 днів тому +133

    ਭਾਈ ਭੁਪਿੰਦਰ ਸਿੰਘ ਸੱਜਣ ਤੇਆਪ ਪ੍ਰੀਵਾਰ ਗਿ੍ਰਫਤਾਰ ਦੀ ਖ਼ਬਰ ਸੁਣ ਕੇ ਬਹੁਤ ਹੀ ਦੁੱਖ ਹੋਇਆ

    • @nand3219
      @nand3219 21 день тому +2

      ਵੀਰ ਜੀ ਜ਼ਕਰੀਆਂ ਖ਼ਾਨ ਵਰਗਿਆਂ ਤੋਂ ਵੀ ਭੈੜੇ ਹਨ ਅੱਜ ਦੇ ਹਾਕਮ

  • @GurparkarSingh-co9bk
    @GurparkarSingh-co9bk 27 днів тому +115

    ਕੂੜਿ ਨਿਖੁੱਟੇ ਨਾਨਕਾ ਓੜਕਿ ਸੱਚ ਰਹੀ

  • @sukhpalgrewal5003
    @sukhpalgrewal5003 27 днів тому +70

    ਭਾਈ ਭੁਪਿੰਦਰ ਸਿੰਘ ਸੱਜਣ ਜੀ ਬਹੁਤ ਵਧੀਆ ਇਨਸਾਨ ਤੇ ਪੱਤਰਕਾਰ ਹਨ ਵੀਰੋ ਸਾਰੇ ਸਾਥ ਦੇਵੋ ਵੀਰ ਦਾ ਧਂਨਵਾਦ

  • @gurmeet6241
    @gurmeet6241 27 днів тому +63

    ਵਾਹਿਗੁਰੂ ਜੀ ਬਹੁਤ ਦੁੱਖ ਹੋਇਆ ਜੀ ਜਦੋਂ ਚਾਰ ਸਾਲ ਦੀ ਬੱਚੀ ਨੂੰ ਵੀ ਨਹੀਂ ਬਖਸਿਆ ਗਿਆ ਤੇ 3 ਘੰਟੇ ਪੁਲੀਸ ਥਾਨੇ ਵਿੱਚ ਰੱਖਿਆ ਗਿਆ ਥੂ ਥੂ ਐਸੀਆਂ ਸਰਕਾਰਾਂ ਤੇ😭😭

  • @KaramjitKaur-kc5ly
    @KaramjitKaur-kc5ly 27 днів тому +37

    ਭੁਪਿੰਦਰ ਸਿੰਘ ਵੀਰੇ ਤੈਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @NirmalSingh-jk6md
    @NirmalSingh-jk6md 27 днів тому +57

    ਗੁਰੂ ਮਹਾਰਾਜ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ।

  • @BhagatSingh-wf7mv
    @BhagatSingh-wf7mv 27 днів тому +80

    Guru ਗ੍ਰੰਥ ਸਾਹਿਬ ਜੀ ਅੰਗ ਸੰਗ ਸਹਾਈ ਹੋਣ

  • @gurcharansingh6287
    @gurcharansingh6287 27 днів тому +57

    ਭੁਪਿੰਦਰ ਸਿੰਘ ਸੱਜਨ ਜੀ ਤੁਹਾਡੀ ਬੜੀ ਹਿੰਮਤ ਅਤੇ ਕੁਰਬਾਨੀ ਹੈ ਪਰ ਤੁਸੀ ਘੱਟ ਗਿਣਤੀ ਨਾਲ ਸਬੰਧਤ ਹੋ ਅਤੇ ਘੱਟ ਗਿਣਤੀਆਂ ਦੇ ਦੁੱਖਾਂ ਦੀ ਗੱਲ। ਕਰਦੇ ਹੋ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦਾ

  • @bhudsingh4743
    @bhudsingh4743 27 днів тому +27

    ਬਹੁਤ ਹੀ ਸ਼ਰਮਨਾਕ ਕਾਰਾ ਹੈ ਪੰਜਾਬ ਸਰਕਾਰ ਦਾ ਸਿੱਖਾ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

  • @rajwantkaur5852
    @rajwantkaur5852 27 днів тому +55

    ਵੀਰ ਜੀ ਧੰਨਵਾਦ ਜੀ ਤੁਹਾਡੇ ਇਹ ਸਰਕਾਰ ਬਹੁਤ ਹੀ ਘੱਟਿਆ ਆ

  • @sukhwindersinghgill622
    @sukhwindersinghgill622 27 днів тому +48

    ਵਾਹਿਗੁਰੂ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਦਾ ਅੰਗ ਸੰਗ ਰਹੇ ।

  • @rajindersingh6282
    @rajindersingh6282 27 днів тому +50

    ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਨਾਸ਼ ਨਾਸ਼ ਨਾਸ਼ ਨਾਸ਼ ਕਰੋ ਜੀ

  • @Dhillon5657
    @Dhillon5657 27 днів тому +47

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ,

  • @SukhminderSingh-bl3ef
    @SukhminderSingh-bl3ef 27 днів тому +43

    ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਵੀਰ ਜੀ।

  • @dilrajdilraj981
    @dilrajdilraj981 27 днів тому +38

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @psingh-3073
    @psingh-3073 27 днів тому +57

    ਭਾਈ ਸਾਹਿਬ ਜੀ ਆਪਜੀ ਦੀ ਕੁਰਬਾਨੀ ਨੂੰ ਸਿਜਦਾ। ਐਸਜੀਪੀਸੀ ਨੂੰ ਸੀਨੀਅਰ ਵਕੀਲਾਂ ਦੀ ਇੱਕ ਕਮੇਟੀ ਬਣਾ ਕੇ ਅਜਿਹੇ ਕੇਸਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ।

    • @mukhtarsingh3581
      @mukhtarsingh3581 27 днів тому +7

      ਵੀਰ ਜੀ ਕਿਹੜੀ ਸਿਰੋਂ ਮੁੰਨੀਂ ਕਮੇਟੀ ਜਿਹੜੀ ਦਿੱਲੀ ,ਨਾਗਪੁਰ ਦਾ ਹੁਕਮ ਵਜਾਉਣ ਲਈ ਜਥੇਦਾਰਾਂ ਦੀ ,ਅਕਾਲ ਤਖਤ ਸਾਹਿਬ ਦੀ ਸ਼ਾਖ ਨੂੰ ਪੈਰਾਂ ਵਿੱਚ ਰੋਲ ਰਹੀ ਆ ? ਇਹ SGPC ਹੁਣ ਸਿੱਖ ਪੰਥ ਲਈ ਕੰਮ ਨਹੀਂ ਕਰਦੀ ਵੀਰ ਸਚਾਈ ਆ ਇਹ

    • @ParamjitsinghButtar
      @ParamjitsinghButtar 19 днів тому

      ਵੋਟਾਂ ਦੀ ਗਿਣਤੀ ਨਾਲ ਸਿਰ ਮੁੰਨੀ ਕਮੇਟੀ ਗੋਲਕ ਖੋਲਦੀ ਆ । ਸਿਖਾਂ ਦੀ ਮਦਦ ਨਹੀ ਕਰ ਸਕਦੀ ।ਜਾਂ ਸਮੇਧ ਸੈਣੀ ,ਇਜਹਾਰ ਆਲਮ ਦੀ ਮਦਦ ਕਰ ਸਕਦੇ

  • @rashpalsingh5699
    @rashpalsingh5699 27 днів тому +37

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SimerjeetBrar-l3y
    @SimerjeetBrar-l3y 27 днів тому +19

    ਵੀਰ ਸਾਰਾ ਸਿੱਖ ਪੰਥ ਤੁਹਾਡੇ ਨਾਲ ਆ ਤੁਹਾਡੇ ਵਰਗੇ ਭਰਾ ਤੇ ਤਾ ਆਪਣੀ ਜਾਨ ਵੀ ਵਾਰ ਦਿਆਂ ਗੇ

  • @KulwantSingh-lj2yw
    @KulwantSingh-lj2yw 26 днів тому +17

    ਵੀਰ ਭੁਪਿੰਦਰ ਸਿੰਘ ਜੀ ਇਹ ਵੇਖਕੇ ਦੁੱਖ ਬਹੁਤ ਦੁੱਖ ਹੋਇਆ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਪਰਮਾਤਮਾ ਆਪ ਨੂੰ ਚੜਦੀ ਕਲਾ ਵਿੱਚ ਰੱਖਣ

  • @s.rajvansinghshandhu7341
    @s.rajvansinghshandhu7341 27 днів тому +34

    ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰੱਖੇ ਲੰਮੀ ਉਮਰ ਕਰੇਂ ਵੀਰ ਦੀ

  • @JaswinderGill-h8f
    @JaswinderGill-h8f 27 днів тому +13

    ਬੇਟਾ ਜੀ ਸਰਕਾਰ ਦੀ ਇਸ ਘਟੀਆ ਕਰਤੂਤ ਤੇ ਬਹੁਤ ਦੁੱਖ ਹੋਇਆ ਬੇਟਾ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸਣ ਜੀ ਸਾਡੀ ਦਿਲੋਂ ਅਰਦਾਸ ਹੈ ਜੀ

  • @NirajanSingh-e3d
    @NirajanSingh-e3d 27 днів тому +28

    ਸੱਜਣ ਜੀ ਅਸੀਂ ਤੁਹਾਡੇ ਨਾਲ ਹਾਂ ਚੜਦੀ ਕਲਾ ਵਿਚ ਰਹੋ

  • @mohindersinghkumra1713
    @mohindersinghkumra1713 27 днів тому +40

    ਸੱਜਣ ਜੀ ਸਲੂਟ ਥੋਨੂੰ

  • @JagsirSingh-ru5qz
    @JagsirSingh-ru5qz 27 днів тому +26

    ਬਹੁਤ ਹੀ ਵਧੀਆ ਵਿਚਾਰ ਵੀਰ ਜੀ

  • @JoginderKaurKahlon-k5m
    @JoginderKaurKahlon-k5m 26 днів тому +20

    ਬੇਟਾ ਜੀ ਬਹੁਤ ਮਨ ਦੁਖੀ ਹੋ ਇਆ ਕਿ ਆਪ ਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ ਪਰ ਸਾਡੀ ਵਾਰੀ ਵੀ ਆਉਣ ਵਾਲੀ ਹੈ

  • @AmandeepSingh-bu4wn
    @AmandeepSingh-bu4wn 27 днів тому +63

    ਲੱਖ ਲਾਹਨਤ ਸਰਕਾਰ ਦੇ

  • @HarbhajanSingh-fh9ny
    @HarbhajanSingh-fh9ny 27 днів тому +19

    ਵੀਰ ਭੁਪਿੰਦਰ ਸਿੰਘ ਜੀ ਇਕ ਮਹਾਨ ਅਤੇ ਪਵਿੱਤਰ ਪਤਰਕਾਰ ਹਣ ਜੀ

  • @gurmeet6241
    @gurmeet6241 27 днів тому +11

    ਵੀਰ ਭੂਪਿੰਦਰ ਸਿੰਘ ਜੀ ਰੱਬ ਤੁਹਾਨੂੰ ਹੋਰ ਵਧੇਰੇ ਚੜਦੀ ਕਲਾ ਵਿੱਚ ਰਖਨ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰਖਿਉ ਵੀਰ ਯੋਧਾ ਤੇ ਵੀਰ ਜੀ ਦੇ ਪਰਿਵਾਰ ਤੇ ਜੀ❤🙏🙏

  • @gagankaur4209
    @gagankaur4209 27 днів тому +28

    ਅਕਾਲੀ ਕਾਂਗਰਸ ਆਪਿ ਬੀਜੇਪੀ ਸਭ ਨੂੰ ਸੱਚ ਕੌੜਾ ਕਿਉਂ ਲਗਦਾ

  • @sukhwantsingh6001
    @sukhwantsingh6001 27 днів тому +42

    ਬਹੁਤ ਦੁੱਖ ਹੋਇਆ ਸੱਜਣ ਵੀਰੇ

  • @kashmirsingh6991
    @kashmirsingh6991 27 днів тому +44

    ਅੱਤ ਤੇ ਖੁਦਾ ਵੈਰ ਹੁੰਦਾ

  • @govindersingh9230
    @govindersingh9230 27 днів тому +10

    ਗੁਰੂ ਪਾਤਸ਼ਾਹ ਜੀ ਆਪ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਇਨ੍ਹਾਂ ਸਰਕਾਰਾਂ ਨੂੰ ਖਾਲਸਾ ਪੰਥ ਤੇ ਪੰਜਾਬ ਦੇ ਭਲਾ ਕਰਨ ਵਾਲਿਆਂ ਨਾਲ ਨਫਰਤ ਆ

  • @theeagleslife685
    @theeagleslife685 27 днів тому +26

    ਵਾਹਿਗੁਰੂ ਭਲੀ ਕਰੇ 🙏🙏

  • @SukhdevOtaal
    @SukhdevOtaal 27 днів тому +7

    ਮੈ ਵੀਰ ਭੁਪਿੰਦਰ ਸਿੰਘ ਜੀ ਸੱਜਣ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ

  • @rajwinderkaur8905
    @rajwinderkaur8905 25 днів тому +11

    ਵਾਹਿਗੁਰੂ ਜੀ ਪੁੱਤਰ ਜੀ ਨੂ ਚੜਦੀ ਕਲਾ ਵਿਚ ਰਾਖੇ

  • @Luckynewswala
    @Luckynewswala 27 днів тому +30

    ਵਾਹਿਗੁਰੂ ਜੀ

  • @ManinderKaur-h2s
    @ManinderKaur-h2s 27 днів тому +13

    22 ਤੁਹਡੀ ਗੱਲ ਬਿਲਕੁੱਲ ਸਹੀ ਹੈ 🙏🏻
    ਪਰ ਇਥੇ ਕਿਸੇ ਨੂੰ smguan ਦਾ ਕੋਈ ਅਸਰ ਨਹੀ ਪਵੇਗਾ

  • @Balwindersingh-dq7fe
    @Balwindersingh-dq7fe 27 днів тому +12

    ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਭਾਈ ਸਾਹਿਬ ਤੇ ਜੀ

  • @AmrikSingh-vd5cs
    @AmrikSingh-vd5cs 27 днів тому +18

    ਸੱਜਣ ਸਿੰਘ ਜੀ ਵਾਹਿਗੁਰੂ ਗੁਰੂ ਹਮੇਸ਼ਾ ਸਾਡੇ ਨਾਲ ਹੈ ਕਿਰਪਾ ਕਰਨਗੇ ਇਹਨਾਂ ਦੂਸਟਾ ਨੂੰ ਮਾਲਕ ਪਸਾਨੂੰ

  • @gurmailsingh3766
    @gurmailsingh3766 26 днів тому +7

    ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਵਾਹਿਗੁਰੂ ਅੰਗ ਸੰਗ ਸਹਾਈ ਹੈ ਜੀ

  • @friendsassociates8984
    @friendsassociates8984 26 днів тому +5

    ਭਾਈ ਭੁਪਿੰਦਰ ਸਿੰਘ ਸੱਜਣ ਜੀ ਬਹੁਤ ਵਧੀਆ ਇਨਸਾਨ

  • @JaskaranSingh-oy9wg
    @JaskaranSingh-oy9wg 20 днів тому +2

    ਭੁਪਿੰਦਰ ਸਿੰਘ ਜੀ ਇਹ ਹਕੂਮਤ ਸਿੱਖਾਂ ਨੂੰ ਡਰਾ ਕੇ ਰੱਖਣਾ ਚਾਹੁੰਦੀ ਹੈ, ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ ਜੀ।

  • @baldevsinghbrar4335
    @baldevsinghbrar4335 26 днів тому +3

    ਭਾਈ ਭੁਪਿੰਦਰ ਸਿੰਘ ਜੀ ਸੱਚ ਬੋਲਣ ਤੇ ਸਰਕਾਰਾਂ ਪੂਰੀ ਜਿੰਦਗੀ ਨਹੀਂ ਦਿੰਦੀਆਂ ਸਿੱਖ ਪੰਥਕ ਪੱਤਰਕਾਰ ਸੱਜਣ ਸਿੰਘ ਬੀਬੀ ਹਰਸਨ ਕੌਰ ਨਾਲ ਵੀ ਇਵੇ ਹੋਈ ਸੀ ਭਾਰਤ ਵਿਚ ਸੱਚ ਬੋਲਣ ਤੇ ਸਜ਼ਾਵਾਂ ਹੈ ਜੀ ਵਾਹਿਗੁਰੂ ਚੜ੍ਹਦੀ ਕਲਾਂ ਬਕਸਣ🙏🙏

  • @surjitsingh6134
    @surjitsingh6134 27 днів тому +7

    ਬਹੁਤ ਹੀ ਨਿੰਦਣਯੋਗ ਸਰਕਾਰਾਂ ਦਾ ਇਹ ਵਰਤਾਰਾ

  • @manoharsingh9443
    @manoharsingh9443 27 днів тому +8

    ਏਨਾ ਲੀਡਰਾਂ ਨੇ ਲੋਕ ਤੰਤਰ ਦਾ ਘਾਣ ਕਰ ਦਿੱਤਾ ਹੈ ਲੋਕਾਂ ਦੀ ਅਵਾਜ਼ ਬੰਦ ਕੀਤੀ ਜਾ ਰਹੀ ਹੈ ।

  • @krishansinghhans9105
    @krishansinghhans9105 27 днів тому +13

    ਬਹੁਤ ਗਿਰਗੀ ਹੈ ਯਾਰ ਰਾਜਨੀਤੀ ਭਾਜੀ

  • @rajkumarsingh-hd5yt
    @rajkumarsingh-hd5yt 26 днів тому +6

    Very sad Sajjan g. You are great. I support you. This is sign of gulaami.

  • @jassikaur8781
    @jassikaur8781 27 днів тому +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀ ਉਮਰ ਤੰਦਰੁਸਤੀ ਬਖ਼ਸ਼ੇ

  • @ManjitKaur-n5o
    @ManjitKaur-n5o 26 днів тому +3

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @GORAWALIA
    @GORAWALIA 27 днів тому +10

    ਕਿਸੇ ਕਨੂੰਨ ਦੀ ਲੋੜ ਹੈ ਜੋ ਜੋਰਨੇ ਲਿਸਟ ਸ ਦੀ ਪਰੋਟੈਕਸਨ ਹੋਣੀ ਚੇਹੀਦੀ ਹੈ।

  • @pandirinijjaran.kashmirsin7006
    @pandirinijjaran.kashmirsin7006 26 днів тому +5

    ਵੀਰ ਜੀ ਤੁਹਾਡੀ ਚੜਦੀ ਕਲਾ ਦੀ ਅਰਦਾਸ ਕਰਦੇ ਹਾਂ

  • @manpreetsinghdhillon2844
    @manpreetsinghdhillon2844 27 днів тому +13

    blessings of WAHEGURU ji 🙌

  • @DaljitSingh-p8f
    @DaljitSingh-p8f 27 днів тому +12

    Waheguru kirpa Rakhn aap and aap ji de privaar upper

  • @Baldev-o2o
    @Baldev-o2o 27 днів тому +12

    ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡ ਰਿਹਾ। ਕੂੜ ਅਮਾਵਸ ਸਚ ਚੰਦਰਮਾ ਦਿਸੇ ਨਾਹੀਂ ਕਿ ਚੜਿਆ।

  • @manoharsingh9443
    @manoharsingh9443 27 днів тому +9

    ਕੇਜਰੀਵਾਲ ਪੰਜਾਬ ਪੰਜਾਬੀ ਆ ਦਾ ਵਿਰੋਧੀ ਹੈ ਆਮ ਪਾਰਟੀ ਭਜਾਓ ਪੰਜਾਬ ਬਚਾਓ। ਪੰਜਾਬੀ ਵੀਰੋ

  • @Gurmeet-iy7nj
    @Gurmeet-iy7nj 27 днів тому +13

    bahut Dukh hoya veer ji

  • @satnamsekhon9202
    @satnamsekhon9202 27 днів тому +14

    ਦੂਰਫਿਟੇਮੂੰਹਅਐਸੀ ਸਰਕਾਰ ਦੇ

  • @BalwinderKaur-nx4kv
    @BalwinderKaur-nx4kv 24 дні тому +2

    ਤੁਸੀਂ ਸੱਚਾਈ ਪੇਸ਼ ਕਰਦੇ ਹੋ ਪਰਮਾਤਮਾ ਤੁਹਾਡੇ ਨਾਲ ਹੈ 🙏🏻🙏🏻🙌

  • @AmarSingh-gp2hd
    @AmarSingh-gp2hd 27 днів тому +17

    ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ 🚩 ਪੌਲੀਟਿਕਸ ਪੰਜਾਬ ਮੀਡੀਆ ਜਿੰਦਾਬਾਦ 🚩

  • @charansinghkaunke6297
    @charansinghkaunke6297 27 днів тому +15

    ਭਾਈ ਸਾਹਿਬ ਜੀ ਅਪਣਾ ਫੋਨ ਇਕ ਵਾਰ ਫੋਨ ਜ਼ਰੂਰ ਰਾਪੀਟਕਰਨਾ

  • @AmandeepSingh-eh8qm
    @AmandeepSingh-eh8qm 27 днів тому +12

    Paji rab te bharosha rakha att te kudA da ver hunda bhawant mann de att ho gyi

  • @CHARANJEETSingh-yf4lx
    @CHARANJEETSingh-yf4lx 27 днів тому +13

    Waheguru aap ji nu Chardikla bakhshan

  • @hardeepsidhu1877
    @hardeepsidhu1877 27 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਹੀ

  • @nihaldanewalia4187
    @nihaldanewalia4187 27 днів тому +10

    Waheguru ji mehar Karan

  • @JaswantSingh-j3c
    @JaswantSingh-j3c 17 днів тому +1

    ਵੀਰ ਭੁਪਿੰਦਰ ਸਿੰਘ ਜੀ ਆਪ ਜੀ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ

  • @JasbirSingh-nz1mu
    @JasbirSingh-nz1mu 27 днів тому +10

    Waheguru ji Waheguru ji Waheguru ji Waheguru ji 🙏

  • @boparaisaab707
    @boparaisaab707 27 днів тому +12

    Right goods

  • @lachmansingh3126
    @lachmansingh3126 27 днів тому +9

    Hall Khalsa g waheguru ki fateh g 🙏🙏

  • @ranvirsupport.akaalchannel7608
    @ranvirsupport.akaalchannel7608 27 днів тому +13

    ਵਾਹਿਗੁਰੂ ਜੀ ਕ੍ਰਿਪਾ ਕਰੋ

  • @sultansingh9719
    @sultansingh9719 26 днів тому +2

    ਗੁਲਾਮ ਹਾਂ ਵੀਰ ਜੀ ਜਾਣਾ ਹੀ ਪਵੇਗਾ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ

  • @majorsingh2581
    @majorsingh2581 27 днів тому +11

    Lakh lahnt sarkaar da

  • @JagsirSingh-ru5qz
    @JagsirSingh-ru5qz 27 днів тому +14

    ਲੱਖ ਦੀ ਲਾਹਣਤ ਆ ਸਰਕਾਰ ਦੇ

  • @arminderkaur4224
    @arminderkaur4224 27 днів тому +12

    Waheguru ji mehar karo ji

  • @mohindershant454
    @mohindershant454 27 днів тому +8

    Sajjan bete ji you are great

  • @PreetDhillon-z5e
    @PreetDhillon-z5e 27 днів тому +7

    Veer...pupndar...g..... waheguru...mehr...kary....

  • @pritamsingh5049
    @pritamsingh5049 27 днів тому +8

    Waheguru ji❤❤🙏🙏🚩🚩🙏🙏❤

  • @BaljinderSingh-rw4ry
    @BaljinderSingh-rw4ry 22 дні тому +1

    ਵੀਰ ਜੀ ਸਲੂਟ ਤੁਹਾਨੂੰ! ਆਪ ਦੀ ਸਰਕਾਰ ਦਿੱਲੀ ਤੋਂ ਹੈ ਚਲਾਈ ਜਾ ਰਹੀ ਹੈ , ਇਸ ਤੋਂ ਭਲਾਈ ਦੀ ਕੀ ਆਸ ਰੱਖ ਸਕਦੇ ਹਾਂ। ਇਹ ਤਾਂ ਪੰਜਾਬ ਨੂੰ ਪਿੱਛੇ ਨੂੰ ਧੱਕ ਰਿਹਾ ਹਨ। ਅਸੀ ਸੱਭ ਇਕੱਠੇ ਹੋਕੇ ਅਤੇ ਸਿੱਖ ਸਿਧਾਂਤਾਂ ਤੇ ਚੱਲਕੇ ਹੀ ਇਨ੍ਹਾਂ ਦੁਸਟਾਂ ਦਾ ਮਕਾਬਲਾ ਕਰ ਸਕਦਾ ਹਾਂ।

  • @gurmeet6241
    @gurmeet6241 27 днів тому +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏

  • @LkShipra
    @LkShipra 27 днів тому +6

    Waheguru ji tuhanu chardi kalah ch rkhn 🙏 nd tusi theek rho waheguru ji mehr krn

  • @gurangadsinghsandhu6205
    @gurangadsinghsandhu6205 27 днів тому +7

    Good luck and God bless you 🙏

  • @RajinderSingh-fo6er
    @RajinderSingh-fo6er 27 днів тому +12

    Waheguru.ji.

  • @nirmalcheema2191
    @nirmalcheema2191 27 днів тому +6

    ਲੱਖ ਲਾਹਨਤ ਭੰਡ ਸਰਕਾਰ ਦੇ

  • @JobanpreetSingh-r8e
    @JobanpreetSingh-r8e 27 днів тому +7

    Good 👍 🎉

  • @jagdeepsingh4347
    @jagdeepsingh4347 27 днів тому +6

    Waheguru Maher Kre chardi kala kare bhai ji

  • @kaurjapp998
    @kaurjapp998 27 днів тому +8

    WaheguruGmeharkarng

  • @harindersingh3872
    @harindersingh3872 26 днів тому +2

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @SatpalSingh-m1l
    @SatpalSingh-m1l 27 днів тому +8

    Samfull Punjab Police cruel crupt

  • @tarsemsingh7945
    @tarsemsingh7945 27 днів тому +8

    ਗੁਰੂ ਸਾਹਿਬ ਮਹਿਰ ਕਰਨ ਗੇ

  • @sahibsinghcheema4151
    @sahibsinghcheema4151 27 днів тому +2

    ਧੰਨਵਾਦ ਜੀ ਵਾਹਿਗੁਰੂ 🙏♥️

  • @JasbirSingh-rw4ds
    @JasbirSingh-rw4ds 27 днів тому +1

    ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਹੋਵੇ ਪੰਥਕ ਪੱਤਰਕਾਰ ਦੀ

  • @gurpalsingh5388
    @gurpalsingh5388 27 днів тому +6

    Weheguru mehar rakhe veer te

  • @palwindersingh-q9m
    @palwindersingh-q9m 27 днів тому +7

    Very sad veer ji .ihh sabh kush sade nal odo takk chalda rhega jdo takk asi ehna de gulam ha .

  • @BSSANGRUR
    @BSSANGRUR 27 днів тому +9

    Waheguru ji

  • @Giandpura
    @Giandpura 27 днів тому +6

    Veere ok var tan mein sun jho gia.,...kam kharab a .... waheguru.... waheguru.... waheguru.
    Dashme patshah mehar kar.

  • @GurbachanSingh-n7j
    @GurbachanSingh-n7j 17 днів тому

    ਬੜੇ ਦੁਖ ਦੀ ਗੱਲ ਵੀਰ ਜੀ ਵਾਹਿਗੁਰੁ ਭਲਾ ਕਰੁਗਾ ਜਿਸਕੇ ਸਿਰ ਉਪਰ ਤੁੰ ਸੁਆਮੀ ਸੋ ਦੁਖ ਕੈਸਾ ਪਾਵਾ

  • @surjitkaur1895
    @surjitkaur1895 16 днів тому

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ ਜੀ

  • @sadhusingh736
    @sadhusingh736 17 днів тому

    ਵਾਹਿਗੁਰੂ ਭਲੀ ਕਰੇ ਆਪਣੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ

  • @onkarsingh881
    @onkarsingh881 22 дні тому +1

    Shame Shame for Punjab government and Punjab police.WAHEGURU JEE tuhanu chardikala bakhshan