ਸਨਸਨੀਖੇਜ਼ ਪਰਦਾਫਾਸ਼ ਅਤੇ ਸੇਵਾਮੁਕਤ ਪੁਲਿਸ ਇੰਸਪੈਕਟਰ ਸਤਪਾਲ ਸਿੰਘ ਨਾਲ ਵਿਸ਼ੇਸ਼ ਇੰਟਰਵਿਊ SATPAL SINGH

Поділитися
Вставка
  • Опубліковано 17 січ 2025

КОМЕНТАРІ • 377

  • @sekhonsardulsingh4362
    @sekhonsardulsingh4362 2 роки тому +73

    ਸ. ਸਤਪਾਲ ਸਿੰਘ ਜੀ ਵਰਗੇ ਧਰਮੀ ਪੁਲਿਸ ਅਫਸਰਾਂ ਨੂੰ ਸਲੂਟ ਆ ਜੀ, ਗੁਰੂ ਸਾਹਿਬ ਇਹਨਾਂ ਦੇ ਅੰਗ ਸੰਗ ਸਹਾਈ ਹੋਣ 🙏

  • @tarasingh7402
    @tarasingh7402 2 роки тому +105

    ਐਸੇ ਅਵਸਰਾਂ ਨੂੰ ਸਲੂਟ ਹੈ ਜੀ ਗੁਰੂ ਗਰੰਥ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ

  • @gurchetansingh153
    @gurchetansingh153 2 роки тому +54

    ਇਸ ਤਰ੍ਹਾਂ ਦੇ ਇਨਸਾਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਕਰੇ ਤਾਂ ਜੋ ਸੱਚ ਲਈ ਲੜ ਸਕਣਗੇ

  • @gurnekkhaira3479
    @gurnekkhaira3479 2 роки тому +22

    ਸਲੂਟ ਅੈ ੲਿੰਨਸੈਕਟਰ ਸਤਪਾਲ ਸਿੰਘ ਜੀ,ੲਿਹਨਾ ਸੱਚ ਦੁੱਨੀਅਾ ਦੇ ਸਾਹਮਣੇ ਲਿਅਾਤਾ ਵਾਹਿਗੁਰੂ ੲਿਹਨਾ ਚੜਦੀ ਕਲਾ ਚੋ ਰੱਖਣ ਜੀ।👍👌👌💚🙏🙏

  • @kuljitkanda1276
    @kuljitkanda1276 2 роки тому +40

    ਬੋਹਤ ਸੋਹਣੀਆ ਅਤੇ ਠੋਕ ਠੋਕ ਕੇ ਸੱਚਿਆ ਗੱਲਾਂ
    ਆਖ ਦਿੱਤੀਆ ਬਾਈ ਜੀ ਸਤਪਾਲ ਸਿੰਘ ਜੀਨੇ
    ਬਾਈ ਜੀਦੇ ਪਰਵਾਰ ਉਪਰ ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਭੱਰਿਆ ਹੱਥ ਰੱਖਣਾ ਜੀ ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਰੱਖਣੀ ਜੀ

  • @ballumahi4935
    @ballumahi4935 2 роки тому +39

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।

  • @ramsingh-gv2ep
    @ramsingh-gv2ep 2 роки тому +72

    ਦਿਲੋਂ ਸਲੂਟ ਇਹੋ ਜਿਹੇ ਅਫਸਰ ਨੂੰ।ਵੀਰ ਜੀ ਤੁਸੀਂ ਹਾ ਦਾ ਨਾਹਰਾ ਮਾਰਿਆ ਏ।ਕੌਮ ਕਦੇ ਨਹੀਂ ਭੁਲੇਗੀ।ਤੁਸੀਂ ਨੌਕਰੀ ਨੂੰ ਠੋਕਰ ਮਾਰ ਕੇ ਬਹੁਤ ਵੱਡੀ ਕੁਰਬਾਨੀ ਕੀਤੀ।

  • @gurbaxsingh4615
    @gurbaxsingh4615 2 роки тому +23

    ਸਿੱਖੀ ਤਿੱਖੀ ਧਰ ਖੰਡੇ ਦੀ ਉਹ ਮਿਲਦੀ ਹੈ ਮਰਕੇ। ਭਾਈ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਸਬੰਧੀ ਦਿੱਤਾ ਗਿਆ ਬਿਆਨ ਸਿੱਖੀ ਦੀ ਸ਼ਾਨ ਨੂੰ ਸਿਖਰਾਂ ਤੇ ਲੈ ਗਿਆ ਹੈ। ਵਾਹਿਗੁਰੂ ਭਾਈ ਸਤਪਾਲ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @varinderpal4118
    @varinderpal4118 2 роки тому +49

    ਸ ਸਤਪਾਲ ਸਿੰਘ ਜੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਿਤਾ ਤੁਹਾਡੇ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ

  • @gurmukhsingh6126
    @gurmukhsingh6126 2 роки тому +44

    ਧੰਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਐਸੇ ਸੱਚ ਬੋਲਣ ਵਾਲੇ ਵੀਰਾਂ ਨੂੰ ਕੌਮ ਦੇ ਹੀਰੇ

  • @KaramSingh-kw4hk
    @KaramSingh-kw4hk 2 роки тому +22

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @sarajmanes4505
    @sarajmanes4505 2 роки тому +34

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਦਿਲੋ ਸਲਾਮ ਹੈ ਇਕ ਨੇਕ ਦਿਲ ਇਨਸਾਨ ਸਭ ਇੰਸਪੈਕਟਰ ਸਰਦਾਰ ਸਤਪਾਲ ਸਿੰਘ ਜੀ ਨੂੰ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ 🙏🙏👌👌👍👍👏👏

  • @mohankahlon4563
    @mohankahlon4563 2 роки тому +6

    ਇਸ ਵੀਰ ਸਤਪਾਲ ਸਿੰਘ ਨੇ ਪੂਰੀ ਸਚਾਈ ਬਿਆਨ ਕੀਤੀ ਇਸ ਜੋਧੇ ਵੀਰ ਦੀ ਉਮਰ ਲੰਮੀ ਕਰੇ ਪਰਮਾਤਮਾ ਸਲੂਟ ਵੀਰ ਨੂੰ

  • @jagdeepdhaliwal2013
    @jagdeepdhaliwal2013 2 роки тому +9

    ਬਾਈ ਸਤਪਾਲ ਸਿੰਘ ਜੀ ਦਿਲੋਂ ❤️ਸਲੂਟ ਏ ਤੁਹਾਨੂੰ ਵਾਹਿਗੁਰੂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਹਮੇਸਾ ਚੜਦੀ ਕਲਾ ਚ ਰੱਖੇ

  • @rashpalsingh8767
    @rashpalsingh8767 2 роки тому +9

    ਸੁਖਬੀਰ ਸਿੰਘ ਬਾਦਲ ਦੀ ਕੁਰਸੀ ਜਾਣ 'ਤੇ ਹੀ ਅਸੀਂ ਸੰਤੁਸ਼ਟ ਨਾ ਹੋਈਏ। ਪਰਮਾਤਮਾ ਇਸ ਦਾ ਅਜੇ ਹੋਰ ਵੀ ਬੁਰਾ ਹਾਲ ਕਰੇਗਾ।

  • @AMARJEET_1986
    @AMARJEET_1986 2 роки тому +51

    ਤੁਸੀਂ ਜੁੱਗ ਜੁੱਗ ਜੀਵੋ ਸਰਦਾਰ ਸਤਪਾਲ ਸਿੰਘ ਜੀ 🙏🏻🙏🏻

  • @balvirslnghsahokesingh7446
    @balvirslnghsahokesingh7446 2 роки тому +8

    ਬਿਲਕੁਲ ਜੀ, ਅਣਪਛਾਤੀ ਪੁਲਿਸ ਦੀ ਡੁੰਘਾਈ ਨਾਲ ਪੜਤਾਲ ਕਰਕੇ ਅੰਦਰ ਸੁੱੱਟੇ ਜਾਣ ਜੀ. ਧਨਵਾਦ ਮਿਹਰਬਾਨੀ

    • @gurmeetsinghgrewal7825
      @gurmeetsinghgrewal7825 Рік тому

      ਬਾਈ ਜੀ ਤੁਸੀ ਨੀਦ ਵਿੱਚ ਸੁਪਣਾ ਦੇਖ ਰਹੇ ਹੋ ਅੱਖਾਂ ਖੋਲੋ ਅਣਪਛਾਤੀ ਪੁਲਿਸ ਦਾ ਆਪਾ ਕੁਸ ਨਹੀ ਵਿਗਾੜ ਸਕਦੇ

  • @parmjitsingh1631
    @parmjitsingh1631 2 роки тому +5

    ਬੁਹਤ ਵਧੀਆ ਭਰਾ ਜੀ ਧਨਵਾਦ । ਬਾਦਲ ਪਰਿਵਾਰ ਦਾ ਬੇੜਾ ਗ਼ਰਕ ਹੋਣਾ ਤੈਅ ਵਾ ਖਤਮ ਹੋਣਗੇ

  • @kashmirsingh6991
    @kashmirsingh6991 2 роки тому +12

    ਸਲੂਟ ਭਾਈ ਸਤਪਾਲ ਸਿੰਘ ਜੀ👍

  • @raniya-wl2gy
    @raniya-wl2gy 2 роки тому +33

    ਵੀਰ ਜੀ ਸਰਕਾਰੀ ਘੁਲਾੜੇ ਵਿੱਚ ਸਿਰਫ ਦਸਤੇ ਹੀ ਬਦਲਦੇ ਨੇ ਸਿੱਖੀ ਦਾ ਘਾਂਣ ਕਰਨ ਲਈ ਭਾਵੇਂ ਸੁਖਬੀਰ ਬਾਦਲ ਅਤੇ ਪਰਕਾਸ਼ ਬਾਦਲ ਹੋਣ ਭਾਵੇਂ ਕੈਪਟਨ ਅੰਮ੍ਰਿਦਰ ਸਿੰਘ ਚੰਨੀ ਜਾ ਭਗਵੰਤ ਸਿੰਘ ਮਾਨ ਹੋਵੇ ਸਭ ਕੇਂਦਰ ਦੇ ਚੱਪਲ ਚਟ ਨੇ

    • @harbinderparmar790
      @harbinderparmar790 2 роки тому +1

      ਗੱਲ ਸਾਰੀ ਵੋਟਾਂ ਤੇ ਮੁੱਕਦੀ ਹੈ ਸਿਆਸਤਦਾਨਾਂ ਨੇ ਕੁਝ ਨਹੀਂ ਕਰਨ ਦੇਣਾ !

  • @manmeetaujla8024
    @manmeetaujla8024 2 роки тому +6

    ਸਤਪਾਲ ਸਿੰਘ ਜੀ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ ਤੁਹਾਡਾ ਕੋਈ ਸਾਨੀ ਨਹੀਂ

  • @narinder.singh.nama.9582
    @narinder.singh.nama.9582 2 роки тому +11

    Thanku Satpal Singh Da

  • @mrvickykaranjot8772
    @mrvickykaranjot8772 2 роки тому +16

    ਗੁਰੂ ਨਾਨਕ ਦੇਵ ਜੀ ਏਹੋ ਜਿਹੇ ਬੰਦੇ ਹਰ ਮਹਿਕਮੇ ਵਿੱਚ ਹੋਣੇ ਬਹੁਤ ਜ਼ਰੂਰੀ ਨੇ ਵੱਡੇ ਅਓਦੇਆ ਤੇ ਤਾਂ ਜ਼ੋ ਏਦਾਂ ਦੇ ਅਫਸਰਾਂ ਨੂੰ ਆਪਣੀ ਆ ਨੋਕਰੀਆਂ ਤਿਆਗਨੀਆ ਨਾ ਪੈਣ

  • @harjinder7435
    @harjinder7435 2 роки тому +6

    ਦੋਵੇਂ ਵੀਰਾਂ ਨੂੰ ਦਿਲੋਂ ਬਹੁਤ ਬਹੁਤ ਸਤਿਕਾਰ ਪਿਆਰ ਵਹਿਗੁਰੂ ਮੇਹਰ। ਭਰਿਆ। ਹੱਥ ਰੱਖਣ। ਵੀਰਾਂ ਦੇ ਸਿਰ ਤੇ।

  • @raniya-wl2gy
    @raniya-wl2gy 2 роки тому +15

    ਪੁਲੀਸ ਵਾਲੇ ਬੁਹਤ ਹੈ ਜੌ ਬੁਹਤ ਵਧੀਆ ਹੈ ਚੰਗੇ ਬੰਦੇ ਨੇ ਸਿੱਖੀ ਨੂੰ ਪਿਆਰ ਕਰਨ ਵਾਲੇ ਹੈ

  • @ManjinderSingh-ze1dq
    @ManjinderSingh-ze1dq 2 роки тому +8

    ਪੱਖੋਕੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਥਾਣੇਦਾਰ ਵੀਰ ਨੂੰ ਸੈਲੂਟ ਹੈ। ਥਾਣੇਦਾਰ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ।

  • @tejwantsingh3114
    @tejwantsingh3114 2 роки тому +8

    ਸਿਰਦਾਰ ਸੱਤਪਾਲ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਤੇ ਪੱਖੋ ਕੇ ਜੀ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਜੀ ਅੱਗੇ ਆਪ ਜੀ ਲਈ ਇਹੀ ਜੋਦੜੀ ਅਰਦਾਸ ਐ ਜੀ।।

  • @BhupinderSingh-co4rh
    @BhupinderSingh-co4rh 2 роки тому +8

    ਇਸ ਵੀਰ ਨੂੰ ਨਾਲ ਲੈਕੇ ਇਸ ਤਰਾ ਦੇ ਪਰਿਵਾਰਾਂ ਦੀ ਮਦਦ ਕਰੋ ਮਾਇਕ ਪੱਖੋ ਵੀ

  • @baljindersingh1184
    @baljindersingh1184 2 роки тому +23

    ਜਿਸ ਨੇ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਉਸਦਾ ਕੱਖ ਵੀ ਨਾ ਰਿਹਾ ਅਤੇ ਨਾ ਰਹਿਣਾ। ਸੁਣਕੇ ਬਹੁਤ ਸਕੂਨ ਮਿਲਿਆ ਹੈ ।ਪੁਲਿਸ ਵਿਭਾਗ ਵਿੱਚ ਗੁਰੂ ਸਾਹਿਬਾਨਨੂੰ ਪਿਆਰਕਰਨ ਵਾਲੇ ਜ਼ਿੰਦਾ ਹਨ।ਵਾਹਿਗੁਰੂ ਚੜਦੀਕਲਾ ਬਖਸ਼ਣ।

    • @sainipreet8681
      @sainipreet8681 2 роки тому +1

      ਸਤਪਾਲ ਜੀਅਸੀ, ਤੁਹਾਨੂੰ ਖਾਲਸਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣਦ, ਮਾਣ, ਹਾਸਿਲ ਹੈ ਕਿ ਤੂੰ ਆਪ। ਯੋਦਾਹੈਗੁਰੂ, ਜੀਦਾ

    • @sainipreet8681
      @sainipreet8681 2 роки тому +1

      ਸਤਿਕਾਰ ਯੋਗ ਹੈ ਜੀ ਆਪ ਗੁਰੂ ਗੋਬਿੰਦ ਸਿੰਘ ਜੀਅੰਮਰਿਤ, ਦਾਤ ਜਰੂਰੀ ਪਾਪਤਕਰੋਜੀ, ਵਾਹਿਗੁਰੂ ਚੜਦੀਕਲਾ ਵਿੱਚ ਹੀ ਰੱਖੇ🙏🙏

  • @mohanchahal3487
    @mohanchahal3487 2 роки тому +6

    ਦਿੱਲੋ ਸਲੂਟ ਵੀਰ ਸਤਪਾਲ ਨੂੰ ਸਤਿ ਸਰੀ ਅਕਾਲ ਸਰਦਾਰ ਬਲਵਿੰਦਰ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਧ🙏🏻🙏🏻🙏🏻🙏🏻🙏🏻

  • @tarasingh7402
    @tarasingh7402 2 роки тому +11

    ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਵਾਹਿਗੁਰੂ ਜੀ

  • @vgyy8160
    @vgyy8160 2 роки тому +9

    ਸ਼ਾਬਾਸ਼ ਵੀਰ ਜੀ ਸਚ ਬੋਲਣ ਤੇ

  • @raniya-wl2gy
    @raniya-wl2gy 2 роки тому +4

    ਵੀਰ ਸਤਪਾਲ ਸਿੰਘ ਵਾਂਗ ਸੱਚ ਬੋਲਣ ਸਾਰੇ ਪੁਲੀਸ ਵਾਲੇ ਸਿੰਘ

  • @parmjitsingh1631
    @parmjitsingh1631 2 роки тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ

  • @avtarsinghsaini6229
    @avtarsinghsaini6229 2 роки тому +2

    ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਪੱਖੋਕੇ ਸਾਹਿਬ ਦੇ ਜਰੀਏ 🙏🙏

  • @kuldeepdhaliwal4145
    @kuldeepdhaliwal4145 2 роки тому +3

    ਸਲੂਟ ਹੈ ਜੀ ਐਸੇ ਪੁਲੀਸ ਅਫਸਰ ਨੂੰ

  • @rashpalsingh8767
    @rashpalsingh8767 2 роки тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਜਥੇਦਾਰ ਸ: ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਇਨਸਾਫ ਲੈਣ ਲਈ ਜ਼ੋਰਦਾਰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

  • @prembhatia6971
    @prembhatia6971 2 роки тому +6

    Excellent work by balwinder singh ji

  • @balrajsinghgill2412
    @balrajsinghgill2412 2 роки тому +6

    ਸੱਤਪਾਲ ਸਿੰਘ ਜੀ ਸਲਾਮ ਐ ਤੁਹਾਡੇ ਜਜ਼ਬੇ ਨੂੰ ਇੰਸਪੈਕਟਰ ਸੱਤਪਾਲ ਸਿੰਘ ਜੀ ਸਲਾਮ ਥੋਡੇ ਜਜ਼ਬੇ ਨੂੰ ਸੱਚ ਕਹਿਣਾ ਸੱਚ ਬੋਲਣਾ ਬੜਾ ਔਖਾ

  • @SatnamSingh-nn1sw
    @SatnamSingh-nn1sw 2 роки тому +11

    ਇਸੇ ਤਰ੍ਹਾਂ ਇਕ ਪੁਲਸ ਮੁਲਾਜ਼ਮ ਸਤਵੰਤ ਸਿੰਘ ਮਾਣਕ ਉਰਫ (ਸੇਖੋਂ) ,ਜੋ ਝੂਠੇ ਮੁਕਾਬਲਿਆਂ ਦਾ ਇਨਸਾਫ ਕੇਸ 10 ਪ੍ਰੀਵਾਰਾਂ ਨਾਲ ਰਲਕੇ ਮਨੁੱਖੀ ਅਧਿਕਾਰਾਂ ਤਹਿਤ ਲੜ ਰਿਹਾ 25 ਸਾਲਾਂ ਤੋਂ,ਕੇਸਦਿੱਲੀ ਸੁਪਰੀਮਕੋਰਟ ਵਿੱਚ ਚੱਲ ਰਿਹਾ

  • @ਕੁਲਜੀਤਸਿੰਘਸਿੰਘ-ਟ3ਡ

    ਜੇਕਰ ਬਾਈ ਸੱਤਪਾਲ ਸਿੰਘ ਵਾਂਗ ਸਾਰੇ ਪੁਲਿਸ ਵਾਲੇ ਇਮਾਨਦਾਰ ਅਤੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲ ਕੇ ਨੋਕਰੀ ਕਰਨ ਲੱਗ ਜਾਣ

  • @avimaan4011
    @avimaan4011 2 роки тому +4

    ਜੇ ਪੱਗ ਬੰਨ੍ਹ ਕੇ ਪੰਜਾਬ ਨੂੰ ਪੰਜਾਬ ਪੁਲਿਸ ਇਨਸਾਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀਂ ਦਵਾ ਸਕਦੀ ਨਰਕ ਦਾ ਕੀੜਾ ਬਣ ਕੇ ਨਰਕ ਵਿੱਚ ਹੀ ਰੇਹਣਾ ਪੈਣਾ ਹੈ ਜੋ ਬੰਦਾ ਆਪਣੀ ਗਲਤੀ ਮੰਨ ਲਵੇ ਗੁਰੂ ਜੀ ਮਾਫ ਕਰ ਦਿੰਦੇ ਹਨ ਜਿਸ ਦੇ ਪੱਲੇ ਜਮੀਰ ਉਹ ਅਮੀਰ ਜਿਸ ਬੰਦੇ ਦੇ ਸੋਚ ਬਣ ਜਾਵੇ ਸੱਚੀ ਸੁੱਚੀ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਗਏ

  • @JagjitSingh-xv4br
    @JagjitSingh-xv4br 2 роки тому +6

    ਇਸ ਤਰ੍ਹਾਂ ਦੇ ਇਮਾਨਦਾਰ ਅਫ਼ਸਰ ਹੋਣੇ ਚਾਹੀਦੇ ਹਨ

  • @gaganjitkhaira2437
    @gaganjitkhaira2437 2 роки тому +1

    ਦਿਲੋ ਸਲੂਟ ਆ ਇਸ ਇਮਾਨਦਾਰ ਅਫਸਰ ਨੂੰ
    ਵਾਹਿਗੁਰੂ ਜੀ ਕਿਰਪਾ ਰੱਖਣ ਇਸ ਇਮਾਨਦਾਰ ਅਫਸਰ ਤੇ

  • @baldevchungha2298
    @baldevchungha2298 2 роки тому +3

    ਇਸ ਤੋਂ ਸਿੱਧ ਹੁੰਦਾ ਹੈ ਕਿ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਜੀ ਸਮਝਦੇ ਹਨ ਸੁਖਵੀਰ ਸਿੰਘ ਨੂੰ ਰੱਬ ਜ਼ਰੂਰ ਸਜ਼ਾ ਦੇਵੇਗਾ

  • @jaskaransingh7585
    @jaskaransingh7585 2 роки тому +9

    Very good sir

  • @RanjeetSingh-ru2hw
    @RanjeetSingh-ru2hw 2 роки тому +3

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ ਭਾਈ ਸਤਪਾਲ ਸਿੰਘ ਜੀ ਤੇ

  • @sonumaan820
    @sonumaan820 2 роки тому +6

    Great job bhi ji

  • @balvirslnghsahokesingh7446
    @balvirslnghsahokesingh7446 2 роки тому +2

    ਦਿਲੋ ਸਲਿਊਟ ਦੋਵੇਂ ਬਹਾਦਰ ਵੀਰਾਂ ਨੂੰ.
    ਪੱਖੋਕੇ ਵੀਰ ਜੀ ,ਤੁਸੀਂ ਕੌਮ ਦਾ ਕੀਮਤੀ ਇਤਿਹਾਸ ਅਤੇ ਪੀੜਿਤ ਪਰਿਵਾਰਾਂ ਦੇ ਹਰ ਘਰ ਵਿੱਚ ਜਾਕੇ ਪੂਰੀ ਜਾਣਕਾਰੀ ਦੇ ਰਹੇ ਹੋ ਜੀ.
    ਨੰਬਰ ਦੋ ਜੇਕਰ ਮਾਨਯੋਗ ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਦੀ ਰੀਪੋਰਟ ਨੂੰ ਇਨਬਿਨ ਲਾਗੂ ਕਰਵਾਇਆ ਜਾਵੇ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ ਜੀ. ਪਰ ਅਫ਼ਸੋਸ ਹੈ ਕਿ ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਜੀ ਦੀ ਕੁਰਬਾਨੀ ਦਾ ਮੁੱਲ ਨਹੀਂ ਤਾਰਿਆ, ਇਹੋ ਜਿਹੇ ਅਫ਼ਸਰ ਨੂੰ ਸਰਕਾਰ ਵਿੱਚ ਗ੍ਹਹਿ ਵਿਭਾਗ ਦੀ ਜਿ਼ਮੇਵਾਰੀ ਤੁਰੰਤ ਸੌਂਪਣੀ ਚਾਹੀਦਾ ਹੈ ਜੀ.
    ਧਨਵਾਦ ਮਿਹਰਬਾਨੀ.

  • @HarjinderSingh-ju4rv
    @HarjinderSingh-ju4rv 2 роки тому +5

    ਸਫ਼ਰ ਸਤਪਾਲ ਸਿੰਘ ਜੀ ਤੇ ਬਲਵਿੰਦਰ ਸਿੰਘ ਜੀ ਤੁਸੀਂ ਤਾਂ ਦੋਵੇਂ ਬਹਾਦਰ ਸਿੰਘ ਸੂਰਮੇ ਹੋ ਕਲਗੀਧਰ ਪਾਤਸ਼ਾਹ ਜੀ ਦੇ ਧੰਨ ਧੰਨ ਧੁਹਾਨੂ ਜ਼ਨਮ ਦੇਣ ਵਾਲੀਆਂ ਮਾਵਾਂ ਵਾਹਿਗੁਰੂ ਜੀ ਗੁਰੂ ਘਰ ਦੇ ਦੁਸ਼ਟਾ ਨੂੰ ਵੀ ਸੁਮੱਤ ਬਖਸ਼ਣ ਪਰ ਯੋਧਿਓ ਤੁਹਾਨੂੰ ਇਸ ਗੁਰੂ ਜੀ ਦੇ ਨਿਮਾਣੇ ਸਿੰਘ ਵਲੋਂ ਸਲੂਟ ਆ

  • @ParveenKaur-cd3xz
    @ParveenKaur-cd3xz 2 роки тому +8

    ਇਸ ਵੀਰ ਨਾਲ ਖੜ ਜਾੳ ਸਿੱਖ ਕੌਮ

    • @majorcheema7571
      @majorcheema7571 Рік тому

      ਪਹਿਲਾ ਅੰਮ੍ਤਿਪਾਲ ਤੇ ਬੰਚਾ ਲੋ ਭੈਣ ਜੀ

  • @sharanjitsinghgill7181
    @sharanjitsinghgill7181 2 роки тому +5

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @dilbagsingh245
    @dilbagsingh245 2 роки тому +5

    ਸਾਡੀ ਕੈਮ ਵੈਸੇ ਕੁਰਬਾਨੀ ਕਰਨ ਵਾਲੇ ਯੋਧਿਆਂ ਦੀ ਕਦਰ ਨਹੀਂ ਕਰਦੀ ,ਸਹਾਇਤਾ ਵੀ ਨੀ ਕਰਦੀ ,ਹੋਰ ਫਜੂਲ ਖਰਚੀ ਬਥੇਰੀ ਕਰਦੀ ਆ । ਪੱਖੋਕੇ ਸਾਹਿਬ ਇਸ ਬਾਰੇ ਚੰਗੀ ਤਰਾਂ ਜਾਣਦੇ ਹਨ ।

  • @AvtarSingh-rk5vy
    @AvtarSingh-rk5vy 2 роки тому +10

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਤੁਹਾਨੂੰ ਸੱਚ ਬੋਲਣ ਵਾਲਿਆਂ ਨੂੰ

  • @ygkhetla4132
    @ygkhetla4132 2 роки тому +2

    ਹ੍ਰਮੇਸਾ ਚੜ੍ਹਦੀ ਕਲਾ ਵਿਚ ਰਹਿਣ ਸਤਪਾਲ ਜੀ

  • @manpreetmpaulakh303
    @manpreetmpaulakh303 2 роки тому +7

    Thanks satpal sir ji ik tan tusi sach daseya upron channel v sahi chuneya ptn 24 baki vikau meadia nu door e rakheo apne ton

  • @tajinderpalsingh1364
    @tajinderpalsingh1364 2 роки тому +1

    ਸੁਨਣ ਤੋ ਬਾਅਦ, ਕੌਮ ਨੂੰ ਬਾਦਲ ਪਰਿਵਾਰ ਲਈ ਸੋਚਣਾ ਜਰੂਰੀ ਹੈ। ਸੈਨੀ ਵੀ ਅੱਜ ਤੱਕ ਬਚਿਆ ਹੋਇਆ ਹੈ।

  • @naibdhaliwal3237
    @naibdhaliwal3237 2 роки тому +6

    Good work

  • @preetjatt4009
    @preetjatt4009 2 роки тому +1

    ਪੱਖੌਕੈ ਸ਼ੱਜਣਾਂ ਭੱਰਾਂ ਮੇਰੈਆਂ ਵਾਂਹੈਗੁਰੂ ਜ਼ੀੱ ਕਾ ਖਾਂਲ਼ਸ਼ਾਂ ਵਾਂਹੈਗੁਰੂ ਜ਼ੀੱ ਕੀੱ ਫੱਤੈਹੱ ਜ਼ੀੱ ਭਾਜ਼ੀੱ ਵੱਲ਼ੈ ਔ ਤੇਰੈ ਬੱਬਰਛੈਰਾਂ ਪੱਖੌਕੈ ਭੱਰਾਂ ਮੇਰੈਆਂ

  • @harjitsingh4535
    @harjitsingh4535 2 роки тому +1

    🙏🙏🙏🙏ਜੱਫਾ ਪਾ ਕੇ ਸਲੂਟ ਹੈ ਜੀ ਛੋਟੇ ਵੀਰ ਨੂੰ ਜੀ

  • @balvirsingh7154
    @balvirsingh7154 2 роки тому +8

    Chardi Kalla vich rakhe vir nu satguru sache patsha ji ,

  • @pavitarsingh8008
    @pavitarsingh8008 2 роки тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਨੂੰ ਜੀ

  • @dilmohansingh5989
    @dilmohansingh5989 2 роки тому +1

    ਸੱਤਪਾਲ ਸਿੰਘ ਤਹਾਨੂੰ ਹਮੇਸ਼ਾ ਤਰੱਕੀ ਬਖਸ਼ਣ ਆ

  • @baljitratol2981
    @baljitratol2981 2 роки тому +7

    ਬਹੁਤ ਬਹੁਤ ਧੰਨਵਾਦ ਸਤਪਾਲ ਸਿੰਘ ਜੀ 🙏 ਸਾਰੀ ਟੀਮ ਦਾ ਧੰਨਵਾਦ 🙏 ਚੈਨਲ ਦਾ ਤੇ ਟੀਮ ਦਾ ਧੰਨਵਾਦ 🙏🙏 ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ 🙏🙏

  • @arshdeepkahlon8574
    @arshdeepkahlon8574 2 роки тому +3

    , ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰੱਖੇ

  • @HARJITSINGH-qo6pl
    @HARJITSINGH-qo6pl 2 роки тому +3

    SGPC should give monthly pension to this Rtd Sub Inspector Sh Satpal Singh immediately until Punjab Govt start his pension. Realy salute to this Brave Punjab Police official who really disclose truth.

  • @onkarsingh1313R
    @onkarsingh1313R 2 роки тому +3

    ਵਾਹਿਗੁਰੂ ਤੁਹਾਡੇ ਤੇ ਇਸੇ ਤਰਾ ਬੁਲਣ ਦੀ ਚੜਦੀ ਕਲਾ ਰੱਖਣ

  • @ShamsherSingh-er8pb
    @ShamsherSingh-er8pb 2 роки тому +1

    ਸਲੂਟ ਦੋਨਾਂ ਵੀਰਾਂ ਨੂੰ ਜੀ 🙏

  • @gurmeetsinghgrewal7825
    @gurmeetsinghgrewal7825 Рік тому +1

    ਬਲਵਿੰਦਰ ਪੱਖੋਕੇ ਬਾਈ ਜੀ ਬਾਦਲ ਦੋਸ਼ੀ ਹੈ ਮੰਨਿਆ ਪਰ ਬੇਅਦਬੀਆ ਤਾਂ 1947 ਤੋ ਅੱਜ ਤੱਕ ਹੋ ਰਹੀਆ ਹੈ ਪਰ ਬਾਦਲਾਂ ਵਾਲਾਂ ਛੁੱਣਸਨਾ ਜਿਆਦਾ ਕਿਉਂ ਵੱਜ ਰਿਹਾਅ

  • @gameboybadal231
    @gameboybadal231 2 роки тому +7

    ਵਹਿਗੁਰੂ ਐਸ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਤੇ ਅਗੇ v ਇਸੇ ਤਰਾਂ ਹੀ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣ

  • @devball9179
    @devball9179 2 роки тому +8

    ਵਾਹਿਗੁਰੂ ਮੇਹਰ ਕਰੇ ਭਾਈ ਸਤਪਾਲ ਸਿੰਘ ਜੀ ਤੇ

  • @Jtt12345
    @Jtt12345 2 роки тому +6

    Satpaal singh ji tuhanu waheguru ji hamesha chardikla ch rakhan menu maan ha tuhade tusi sikh kom de heere ho

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +16

    ਵਾਹਿਗੁਰੂ ਜੀ 🙏🥀

  • @ManinderSingh-bk8ge
    @ManinderSingh-bk8ge 2 роки тому

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਸ ਸਤਪਾਲ ਸਿੰਘ ਜੀ

  • @rashpalsingh8767
    @rashpalsingh8767 2 роки тому

    ਬਲਵਿੰਦਰ ਸਿੰਘ ਪੱਖੋਕੇ ਅਤੇ ਸਤਪਾਲ ਸਿੰਘ ਜੀ ਨੂੰ ਸਲੂਟ

  • @MandeepSingh-hc1hz
    @MandeepSingh-hc1hz 2 роки тому +3

    Waheguru ji

  • @gajjansinghhundal1811
    @gajjansinghhundal1811 2 роки тому +4

    Dhanwad si. Sahib good 🤞

  • @balwindersandhu7939
    @balwindersandhu7939 2 роки тому +7

    This man not a man a gentleman diserve,s a big salute of respect and must be rewarded by sikh community

  • @naranjansingh3727
    @naranjansingh3727 Рік тому

    ਸ਼ਤਪਾਲ ਜੀ ਤੁਹਾਡੀ ਉਮਰ ਵੱਡੀ ਹੋ ਵੇ ਰੱਬਾ ਸ਼ਤਪਾਲ ਨੂੰ ਤੰਦਰੁਸਤੀ ਬਖਸ਼ੀ

  • @sardarasingh9541
    @sardarasingh9541 2 роки тому +4

    Balwinder singh ji jis pariwar nu tusi 10000 v dinde us greeb parwar de lei oxygen da kam krde salute h waheguru chddi kla bkhse

  • @mohindersidhu2704
    @mohindersidhu2704 2 роки тому +1

    ਇਹ ਸੱਚ ਸ਼ਬਨਾ ਦਾ ਖਸਮੱੱ ਹੈ ਜਿਸ ਬਗਸੇ ਸੋ ਸੱਚ ਪਵੈ

  • @rattindipdhillon1026
    @rattindipdhillon1026 2 роки тому +3

    Sardar SATPAL SINGH JI there is no other words to thank you
    🙏🏻🙏🏻

  • @NirmalSingh-gh5sh
    @NirmalSingh-gh5sh 2 роки тому

    ਸਰਦਾਰ ਸਤਪਾਲ ਸਿੰਘ ਨੂੰ ਦਿਲੋਂ ਸਲੂਟ 🙏

  • @bittucheema8507
    @bittucheema8507 2 роки тому +3

    God bless you sir.

  • @sukhpreetsingh2575
    @sukhpreetsingh2575 2 роки тому +4

    Rubb chardi kala ch rakhe Satpal Singh veere 🙏 Salute hai 🙏

  • @GurwinderSingh-cz6tl
    @GurwinderSingh-cz6tl 2 роки тому +1

    Satnam waheguru ji

  • @naibsingh7122
    @naibsingh7122 2 роки тому

    ਬਹੁਤ ਧੰਨਵਾਦ ਜੀ

  • @jigardeep3590
    @jigardeep3590 2 роки тому +3

    ਬਾਦਲਾਂ ਦੇ ਲਾਣੇ ਨੂੰਪੰਥ ਵਿੱਚੋਂ ਛੇਕਿਆ ਜਾਵੇ

  • @gurnamsidhu3532
    @gurnamsidhu3532 2 роки тому +6

    Waheguru g veer ty kirpa karnee g

  • @HarwinderSingh-ok3dp
    @HarwinderSingh-ok3dp 3 місяці тому

    Thank you very much

  • @darshansinghtoor2980
    @darshansinghtoor2980 2 роки тому +1

    ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਰੱਖੇ

  • @sukhchainbhinder3279
    @sukhchainbhinder3279 2 роки тому +2

    GBU Satpal Singh ji

  • @sukhbirsingh6395
    @sukhbirsingh6395 Рік тому

    🙏 ਸਲਾਮ ਤੁਹਾਡੇ ਜਜ਼ਬੇ ਨੂੰ ਸਤਪਾਲ ਸਿੰਘ ਜੀ

  • @baggasingh9234
    @baggasingh9234 2 роки тому +1

    ਸਰਦਾਰ, ਸਤਪਾਲ ਸਿੰਘ ਜੀ,, ਤੁਹਾਡੀ ਕੁਰਬਾਨੀ ਨੂੰ ਕੌਮ, ਜਾਦ, ਰੱਖੇਗੀ,,

  • @balkourdhillon5402
    @balkourdhillon5402 2 роки тому +1

    ਸਰਦਾਰ ਸਤਪਾਲ ਸਿੰਘ ਸਾਹਿਬ ਜੀ ਤੇਸਰਦਾਰ ਪੱਖੋ ਕੇਸਾਹਿਬ ਜੀਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ ਏ ਤੇ ਚੜਦੀ ਕਲਾ ਵਿੱਚ ਰੱਖਣ ਜੀ ਪੱਖੋ ਕੇਸਾਹਿਬ ਜੀ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਨੂੰਤਾਂ ਗੁਰਸਿੱਖ ਅਫਸਰ ਨਹੀਚਾਹੀਦੇ ਸੀ ਇਹਨਾ ਨੂੰਤਾ ਦੁਸ਼ਟ ਅਫਸਰਾ ਦੀਲੋੜ ਸੀ ਜੋ ਉਥੋਂ ਪਾਠ ਕਰ ਰਹੀ ਸੰਗਤ ਤੇ ਸੀਵਰੇਜ ਦਾ ਗੰਦਾ ਪਾਣੀ ਤੇਪਾਂਨਾਲਸੁਟਣ ਤੇਡਾਂਗਾ ਨਾਲ ਕੁਟਣਤੇ ਗੋਲੀਆਂ ਮਾਰ ਕੇ ਸਹੀਦ ਕਰਨ। ਧਨਵਾਦ ਜੀ ਦੋਨੋ ਹਥ ਜੋੜ ਕੇ।

  • @gurmindergondara4485
    @gurmindergondara4485 2 роки тому

    ਇਹੋ ਜੇਹੇ ਅਫਸਰਾਂ ਦਾ ਧੰਨਵਾਦ ਜਿਹੜੇ ਸਚ ਬੋਲ ਰਹੇ ਹਨ

  • @jagdevdandiwal6478
    @jagdevdandiwal6478 2 роки тому

    Bai ji veer satpal singh da bhut bhut danwad ji

  • @gurdeepkaur6181
    @gurdeepkaur6181 7 місяців тому

    ਵਾਹਿਗੁਰੂ ਜੀ ਦੋਹਾਂ ਵੀਰਾਂ ਦੇ ਅੰਗ ਸੰਗ ਸਹਾਈ ਰਹਿਣ

  • @HarbhajanSingh-di8ol
    @HarbhajanSingh-di8ol Рік тому

    ਬਹੁਤ ਵਧੀਆ ਜੀ

  • @KaranAulakhvlog
    @KaranAulakhvlog 2 роки тому +1

    Salute sir