ਉੱਡ ਕੇ ਸੋਹਣਿਆ ਆਜਾ ਵੇ Udd Ke Sohneya Aaja Ve । Parminder Sandhu। Banjo Bachittar Romana

Поділитися
Вставка
  • Опубліковано 18 лют 2022
  • #uddkesohneyaaajave #ਉੱਡਕੇਸੋਹਣਿਆਆਜਾਵੇ #parmindersandhu #ਪਰਮਿੰਦਰਸੰਧੂ
    🦚PLZZ SUBSCRIBE MY CHANNEL
    ☎️RINKU ROMANA
    UDD KE SOHNEYA AAJA VE
    PARMINDER SANDHU
    BANJO BACHITTAR ROMANA JI
    LIVE AKHARA 11.11.1993
    VILLAGE SUKHNA
    DIAT SRI MUKTSAR SAHIB
    ਇਹ ਅਖਾੜਾ ਉਪਿੰਦਰ ਸਿੰਘ ਬਰਾੜ ਦੇ ਜਨਮ ਦਿਨ ਦਾ ਹੈ
    ਪਿਤਾ ਸਰਦਾਰ ਮਨਜੀਤ ਸਿੰਘ ਬਰਾੜ
    ਮਾਤਾ ਸਰਦਾਰਨੀ ਰੁਪਿੰਦਰ ਕੌਰ ਢਿੱਲੋਂ
    ਪਿੰਡ ਸੁਖਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

КОМЕНТАРІ • 28

  • @manisidhumani205
    @manisidhumani205 6 місяців тому +8

    ਪੁਰਾਣੇ ਗਾਣੇ ਸੁਣਕੇ ਮੰਨ ਨੂੰ ਬੜਾ ਸਕੂਨ ਆਉਦਾ ਹੈ

  • @purewal9138
    @purewal9138 2 роки тому +10

    ਦੋ ਵਾਰ ਮੌਕਾ ਮਿਲਿਆ ਪਰਮਿੰਦਰ ਸੰਧੂ ਦਾ ਪ੍ਰੋਗਰਾਮ ਦੇਖਣ ਦਾ

  • @vickybhumbak1987
    @vickybhumbak1987 Рік тому +7

    ਕਰਮਾਂ ਵਾਲੇ ਕਲਾਕਾਰ ਜਿਹਣਾਂ ਨੇ ਏ ਗੀਤ ਨਹੀਂ ਗਹਿਣੇ ਬਣਾ ਦਿੱਤੇ ਜਿਹਣਾਂ ਦਾ ਮੁੱਲ ਕਦੇ ਨੀ ਘਟਣਾ

  • @gurbanivirsachannel6184
    @gurbanivirsachannel6184 Рік тому +7

    ਬਹੁਤ ਬਹੁਤ ਸੋਹਣੀ ਸੀ ਪਰਮਿੰਦਰ ਸੰਧੂ ਦੀ ਏ ਕਥੋ ਦੇ ਰਹਿਣ ਵਾਲੇ ਸਨ ਜੀ

  • @gurdipdehar7070
    @gurdipdehar7070 2 роки тому +11

    ਮੇਰੇ ਘਰ ਦੇ ਕੋਲ ਰਹਿੰਦੀ ਸੀ ਹੁਸਨਾਂ ਦੀ ਮਲਿਕਾ ਪਰਮਿੰਦਰ ਸੰਧੂ

  • @pictureking
    @pictureking Рік тому +4

    Kya Bat Hai❤❤❤

  • @Sukhwant-jf6xz
    @Sukhwant-jf6xz 9 місяців тому +3

    Sloot A bahut khoob

  • @surindersingh8486
    @surindersingh8486 9 місяців тому +3

    Very Good sighr parwinder sndhuo

  • @khushwindersingh7570
    @khushwindersingh7570 Рік тому +2

    Wah g Wah sandhu g

  • @gurjinder-randhawa
    @gurjinder-randhawa Рік тому +6

    One of the finest punjabi singer...💕

  • @sardulsingh7727
    @sardulsingh7727 9 місяців тому +3

    Very nice ❤❤
    God bless🙏🙏

  • @user-ng5qp2py8s
    @user-ng5qp2py8s 14 днів тому

    Aahi song aahi live wala mere dady de viha wali video te lagga hoia sabh ton phla song a hun v asi dekhde c ma hune sarch kita

  • @amarjitdhillon7116
    @amarjitdhillon7116 Рік тому +2

    Very nice beta 🎉🎉

  • @jaswantsingh-kv8ep
    @jaswantsingh-kv8ep 2 роки тому +6

    ਕਿੱਥੇ ਗਈ ਹੁਸਨ ਅਤੇ ਕਲਾ ਦੀ ਮਲਕਾ

    • @PritamSingh-ok4jf
      @PritamSingh-ok4jf 2 роки тому

      ਸਵਰਗਾਂ ਵਿੱਚ ਨਿਵਾਸ ਹੈ ਵੀਰ ਜੀ।

  • @user-wi4ld4jc3u
    @user-wi4ld4jc3u Рік тому +2

    APA done kote te

  • @rosieg6262
    @rosieg6262 3 дні тому

    I miss parminder sandhu,god send her back

  • @meerlamber1154
    @meerlamber1154 2 роки тому +3

    Nice song ji ❤️❤️

  • @jagwindersingh8633
    @jagwindersingh8633 2 роки тому +2

    Song de fighter hakm bakhri wala

  • @JagseerSingh-xy7ct
    @JagseerSingh-xy7ct Рік тому +2

    nice

  • @sawanediter2.0
    @sawanediter2.0 Рік тому +2

    Video kado di aa

  • @harmansinghpbx2
    @harmansinghpbx2 Рік тому +3

    Gurtej Kaler 0k

  • @harjindervirk9936
    @harjindervirk9936 11 місяців тому +2

    ਗੀਤਕਾਰ ਹਾਕਮ ਬਖਤੜੀ ਪਜਾਬ ਦਾ ਸੁਪਰ ਲਿਖਾਰੀ

  • @ManveerSingh-tx2wc
    @ManveerSingh-tx2wc 2 роки тому +2

    Õ