Ghare Chall Kadhun Radkan (Video) - Kuldip Manak & Gulshan Komal - Radio Tari

Поділитися
Вставка
  • Опубліковано 4 лют 2025
  • This is a video-revive of an old song sung by Kuldip Manak and Gulshan Komal. The director created an atmosphere as it was back then according to the situation. A man is at his in-laws to bring his wife back as there is so much to do back at home as this is a harvest season. Besides his mother is not well and the family could really use her help.
    Edited at Radio Tari
    / radiotari
    Song: Ghare Chal Kadhoon Rarhka
    Singers: Kuldeep Manak and Gulshan Komal
    Lyricist: Check the video
    Video credits to original studio
    .
    Stay tuned. Keep sharing.

КОМЕНТАРІ • 702

  • @kulwindersinghsingh7063
    @kulwindersinghsingh7063 4 роки тому +76

    ਵੀਡੀਓ ਬਹੁਤ ਸੋਹਣੀ ਬਣਾਈਆ..... ਜੀਹਨੇ ਵੀ ਬਣਾਈਆ...... ਕੁੜੀ ਬਾਹਲੀ ਸੋਹਣੀ ਆ..... ਇਹਦੇ ਵਰਗੀ ਨੂੰ ਤਾਂ ਕੋਈ ਪੇਕੇ ਜਾਣ ਹੀ ਨਾਂ ਦੇਵੇ..... ਇਹ ਪੇਕੇ ਛੱਡਣ ਵਾਲੀ ਚੀਜ ਆ ਕੋਈ.......!!

    • @gurcharanbhinderchan4607
      @gurcharanbhinderchan4607 Рік тому +4

      ਗੁਰਚੇਤ ਚਿੱਤਰਕਾਰ ਦੀ ਟੀਮ ਨੇ!

    • @gurjantsingh772
      @gurjantsingh772 Рік тому +1

      Nice vides

    • @balkarchahal2809
      @balkarchahal2809 Рік тому

      ​@@gurcharanbhinderchan4607 ka no 😊

    • @nightwalker6140
      @nightwalker6140 Рік тому

      ​@@gurcharanbhinderchan4607😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊q

    • @jangirsingh3791
      @jangirsingh3791 Рік тому

      ​@gurcharanbhinderchan4607

  • @BabuSingh-i1i
    @BabuSingh-i1i 8 місяців тому +20

    ਮਾਡਲ ਕੁੜੀ ਬਹੁਤ ਕਾਵਲੇ ਤਰੀਫ ਹੈ .. ❤❤❤👍👍👍

    • @surendersingh4792
      @surendersingh4792 4 місяці тому +1

      ❤❤❤❤❤

    • @Jag10789
      @Jag10789 3 місяці тому +1

      ਘੱਟ ਤਾਂ ਕੋਈ ਵੀ ਨੀ। ਜੇਠ ਨੰਬਰ ਇੱਕ, ਕਿਉਂਕਿ ਉਹਨੂੰ ਇੱਕ ਤੋਂ ਵੱਧ ਕਿਸਮ ਦੇ ਲਹਿਜ਼ਿਆਂ ਵਿੱਚੋਂ ਲੰਘਣਾ ਪਿਆ : ਚਾਅ ਗੜੁਚੇ ਛੜੇ ਜੇਠ ਦਾ ਮੇਲ ਮੇਲ ਕੇ ਸਾਈਕਲ ਚਲਾਉਂਣਾ, ਕੈਂਠੇ ਨਾਲ ਸ਼ਿੰਗਾਰ ਕਰਨਾ; ਬਾਣੀਏ ਨਾਲ ਲੜਾਈ ਦਾ; ਸ਼ਰੀਕ ਨਾਲ ਸ਼ਰਾਬ ਪੀਂਦੇ ਸ਼ਰਾਬੀ ਦਾ। ...... ਸਭ ਤੋਂ ਵਧੀਆ: ਜਦੋਂ ਉਹ ਤਾਈ ਵਿੱਚ ਸਾਈਕਲ ਮਾਰਦਾ !?

  • @GurnekSingh-b2y
    @GurnekSingh-b2y Рік тому +29

    ਇਹਨਾਂ ਗੀਤਾਂ ਦਾ ਕੋਈ ਮਤਲਬ ਸੀ। ਹੁਣ ਛੱਤੀ ਸਾਜ ਐ ਪਤਾ ਲੱਗ ਦਾ ਬੰਦਾ ਗਾਉਂਦਾ ਜਾਂ ਸਾਜ ਗਉਦੇੰ ਐ।👍👆👆👆😊😊😊😊😄

  • @NirmalSingh-my8oz
    @NirmalSingh-my8oz 5 років тому +66

    ਉਸ ਸਮੇਂ ਦੀ ਮੁੱਖ ਭੂਮਿਕਾ ਰਿਸ਼ਤੇ ਨੂੰ ਦਰਸਾਉਂਦੇ ਐ ਗਾਣੇ ਦਾ ਅਰਥ

  • @rajmohindersingh2869
    @rajmohindersingh2869 3 роки тому +79

    ਇਹ ਪੁਰਾਣੇਂ ਗੀਤ ਪੁਰਾਣੇ ਕਦੇ ਵੀ ਨਹੀਂ ਹੋ ਸਕਦੇ ਇਹ ਤਾਂ ਸਦਾ ਹੀ ਸਦਾਬਹਾਰ ਹਨ ਜਿਨ੍ਹੀ ਵਾਰੀ ਮਰਜ਼ੀ ਸੁਣੀਂ ਜਾਇਏ ਵਾਰ ਵਾਰ ਜੀ ਕਰਦਾ ਹੈ

  • @AvtarSingh-vn5hf
    @AvtarSingh-vn5hf 3 роки тому +12

    ਗਾਣਾ ਸੁਣਕੇ ਮੰਨ ਨਹੀਂ ਭਰਦਾ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ ਜੀ ਮਾਣਕ ਤੇ ਦੇਵ ਥਰੀਕੇ ਵਾਲਾ ਸਦਾ ਲਈ ਇਸ ਦੁਨੀਆਂ ਤੇ ਅਮਰ ਰਹਿਣਗੇ ਜੀ 🙏😭🙏 ਜਦੋਂ ਗਾਣੇਂ ਸੁਣੀਦੇ ਨੇ ਜਾਦਾ ਤਾਜ਼ੀਆਂ ਹੋ ਜਾਂਦੀਆਂ ਨੇ ਜੀ 🙏

  • @kawalbirkaur8189
    @kawalbirkaur8189 5 років тому +60

    ਇਹ ਵੀਡਿਓ ਵੇਖ ਕੇ ਪੁਰਾਣਾ ਟਾਇਮ ਯਾਦ ਆਗਿਆ ਬਹੁਤ ਹੀ ਸੋਹਣਾ ਗਾਣਾ ਤੇ ਬਹੁਤ ਹੀ ਸੋਹਣੀ ਵੀਡਿਓ ਹੈ I I really miss that time

  • @mansaab2705
    @mansaab2705 Рік тому +7

    ਬਹੁਤ ਹੀ ਵਧੀਆ ਲਿਖਿਆ, ਉਸ ਤੋਂ ਵੀ ਵੱਧੀਆ ਪੇਸ਼ਕਾਰੀ। ਮਜ਼ਾ ਆ ਗਿਆ।🙏

  • @JasmeetSingh-yb9kx
    @JasmeetSingh-yb9kx 3 роки тому +33

    ਗੁਲਸ਼ਨ ਕੋਮਲ ਤੇ ਕੁਲਦੀਪ ਮਾਣਕ ਦਾ ਗੀਤ ਸੁਣਕੇ ਦਿਲ ਖੁਸ਼ ਹੋ ਗਿਆ

  • @balwindersinghsi6788
    @balwindersinghsi6788 6 років тому +136

    ਇਹ ਰਿਸਤਿਆਂ ਦੀਆਂ ਤੰਦਾਂ ਹੁੰਦੀਆਂ ਸਨ, ਜੋ ਅੱਜ ਦੇ ਰਿਸਤਿਆਂ ਵਿੱਚ ਨਹੀਂ ਰਹੀਆਂ!!!!! ਬਹੁਤ ਸੋਹਣੇਂ ਜਜ਼ਬਾਤ ਪੇਸ਼ ਕੀਤੇ ਮਾਂਣਕ ਸਾਹਬ ਨੇ,,,,,,

    • @Jag10789
      @Jag10789 2 роки тому +4

      Everybody has put in, possibly, the greatest effort to create this video. Dev the writer and then the Director, who captured Rural Punjabi mindset of 50s and 60s are 'behind the scene' Heroes, while every actor and singer played as if they were born with that role.... Gulshan Komal Ji and Manak Sahb, then the Groom boy and Bride girl.. even the people on the street are Superb.

    • @kuldeep_maan
      @kuldeep_maan 2 роки тому +5

      ਮਾਣਕ ਸਾਹਬ ਦੀ ਗਾਇਕੀ ਨੂੰ ਸਦੀਆਂ ਤੱਕ ਮਾਣਿਆ ਜਾਵੇਗਾ।

    • @navjohalnav6343
      @navjohalnav6343 Рік тому

      ​@@kuldeep_maanGt

    • @DalwaraSingh-n5h
      @DalwaraSingh-n5h 7 місяців тому +1

      🎉❤

    • @MohdmustaqKhan-t2k
      @MohdmustaqKhan-t2k 6 місяців тому

      ❤❤​@@Jag10789

  • @rajindersingh8304
    @rajindersingh8304 3 роки тому +38

    ਪੰਜਾਬੀ ਗਾਇਕੀ ਦਾ ਕੋਹਿਨੂਰ ਹੀਰਾ, ਕੁਲਦੀਪ ਮਾਨਕ ਸਾਬ

  • @jassbraich1972
    @jassbraich1972 11 місяців тому +17

    ਇਹ ਤਰਾਂ ਦੇ ਗੀਤ ਸੁਣ ਕੇ ਕਦੇ ਵੀ ਮਨ ਨਹੀਂ ਭਰਦਾ

  • @gurdevsingh1847
    @gurdevsingh1847 2 роки тому +23

    ਗੀਤ ਤਾਂ ਕਮਾਲ ਦਾ ਹੈ ਹੀ ਸੀ ਪਰ ਇਸ ਤੇ ਵੀਡੀਓ ਬਣਾਉਣ ਵਾਲੀ ਵੀ ਬਹੁਤ ਕਮਾਲ ਦੀ ਪੇਸ਼ਕਾਰੀ ਹੈ ਮੇਰੇ ਵੱਲੋਂ ਤੁਹਾਨੂੰ ਬਹੁਤ ਵਧਾਈਆਂ ਜੀ। ਗੀਤ ਦੇ ਨਾਲ ਨਾਲ ਜਦੋਂ ਵੀਡੀਓ ਚਲਦੀ ਹੈ ਤਾਂ ਖੂਬ ਨਜ਼ਾਰਾ ਆਉਂਦਾ ਹੈ। ਬਹੁਤ ਧੰਨਵਾਦ ਜੀ

  • @mundanumberdaarada4515
    @mundanumberdaarada4515 3 роки тому +72

    ਭਲੇ ਸਮੇਂ ਵਧੀਆ ਸੀ ਯਾਰ ।। ਗਾਣਾ ਵੀ ਸ਼ਲਾਘਾਯੋਗ ਹੈ।।

  • @gurdarshansidhu170
    @gurdarshansidhu170 3 роки тому +13

    ਬਹੁਤ ਹੀ ਵਧੀਆ ਵੀਡੀਓ ਜਮਾਂ ਸੀਰਾ ਹੀ ਕਰਤਾ ਸਾਰਿਆਂ ਨੇ ਜਿਉਂਦੇ ਵਸਦੇ ਰਹੋ

  • @JaswinderSingh-nj3fz
    @JaswinderSingh-nj3fz 2 роки тому +1

    ਗਾਣਾ ਤਾਂ ਗਾਣਾ ,ਪਰ ਜੋ ਵੀਡੀਉ ਬਨੀ ਹੈ ,ਬਾਹ ਕਮਾਲ , ਖਾਸ ਕਰ ਕੁੜੀ ਵਲੋ ਵਧੀਆ ਐਕਟਿੰਗ ਕੀਤੀ ਗਈ ਹੈ।
    ਮਾਣਕ ਤਾਂ ਵਾਕਿਆ ਹੀ ਮਾਣਕ ਸੀ ,ਹੀਰਾ ਸੀ ।

  • @rajindersingh2098
    @rajindersingh2098 7 місяців тому +1

    🎉ਅਜਿਹੇ ਕਲਾਕਾਰ ਨਹੀਂ ਮਿਲਣੇ ਪਹਿਲਾਂ ਕਲਾਕਾਰ ਗਾਉਂਦੇ ਸੀ ਲੋਕ ਨੱਚਦੇ ਸੀ ਹੁਣ ਕਲਾਕਾਰ ਨੱਚਦੇ ਹਨ ਲੋਕ ਬੈਠ ਕੇ ਦੂਰ ਦਰਸ਼ਨ ਦੀ ਤਰ੍ਹਾਂ ਵੇਖਦੇ ਹਨ ਇਹੀ ਬਦਲਾਅ ਦਾ ਸਿੱਟਾ ਹੈ 🎉

  • @dsgpatwari6147
    @dsgpatwari6147 3 роки тому +4

    ਗੀਤ ਵੀ ਬਹੁਤ ਵਧੀਆ ਹੈ ਤੇ ਐਕਟਿੰਗ ਵੀ ਬਾਕਮਾਲ ਹੈ Veri Good KULDEEP MaNAk&Gulshan Komal& Lyric Dev 3K

  • @mohandhindsa1174
    @mohandhindsa1174 4 роки тому +45

    ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @kinnumand1504
    @kinnumand1504 2 роки тому +1

    ਬਾਈ ਆਪਣੇ ਕੋਲੋ ਤਾਂ ਇਹਨਾ ਗੀਤਾਂ ਬਿਨਾਂ ਟਰੈਕਟਰ ਨਹੀ ਚਲਦਾ ਚਾਹੇ 60 ਹਜਾਰ ਦਾ ਸਿਸਟਮ ਲਗਿਆ ਹੋਇਆ 🚜🌾

  • @anime.world.404
    @anime.world.404 7 місяців тому +2

    ਅੱਜ ਇਹ ਗੀਤ ਸੁਣਿਆਂ ਨੀਲੇਂ ਕੁੜਤੇ ਵਾਲ਼ੇ ਬਾਈ ਜੀ ਦੇ ਕੋਲ਼ ਬੈਠ ਕੇ ਧਰਮ ਨਾਲ ਦੇਖਾ ਨਜ਼ਾਰਾ ਆ ਗਿਆ ਇਹ ਬਾਈ ਲਤੀਫ਼ ਮਾਨ ਹੋਰੀਂ ਨੇ ਇਹ ਪਿੰਡ ਬੇਗੋਵਾਲ ਨੇੜੇ ਮਾਲੇਰਕੋਟਲਾ ਦੇ ਰਹਿਣ ਵਾਲੇ ਹਨ ਅੱਜ ਬਾਈ ਜੀ ਨੂੰ ਮਿਲਣ ਤੇ ਬੜਾ ਚੰਗਾ ਲੱਗਿਆ।

  • @JaswinderSingh-nj3fz
    @JaswinderSingh-nj3fz 2 роки тому +2

    ਵਾਕਿਆ ਹੀ ਕੋਈ ਗਾਣੇ ਤੇ ਬਨੀ ਵੀਡੀਉ ਕਰੋੜਾਂ ਚ ਬਨੀ ਫਿਲਮ ਤੋ ਵਧਕੇ ਹੈ।
    ਕੁੜੀ ਦੀ ਐਕਟਿੰਗ ਮਾਂਦਰੀ ਦੀਕਿਸ਼ ਤੋ ਵਧਕੇ।

  • @clasherpics9583
    @clasherpics9583 Рік тому +4

    k manak sir you are the real son of punjab who showed so many faces of punjab culture

  • @balbirchand2740
    @balbirchand2740 6 років тому +21

    Very nice..40 sal purana geet hovega..bachpan vich sunde si.

  • @JarnailSingh-iu7cu
    @JarnailSingh-iu7cu 2 роки тому +9

    ਜਦ ਤੱਕ ਸੂਰਜ ਚਾਂਦ ਰਹੇਗਾ ਮਾਣਕ ਤੇਰਾ ਨਾਮ ਰਹੇਗਾ

  • @mohankahlon4563
    @mohankahlon4563 Рік тому +1

    ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਭੁਮਿਕਾ ਨਿਭਾਈ ਸਾਬਾਸ।

  • @susheelnowsheria.1275
    @susheelnowsheria.1275 3 роки тому +2

    Pandita de munde na bulan Bakre, ateh baaniye karn na ladai..... kya bat a 👌👌👌

  • @harneksingh7063
    @harneksingh7063 3 роки тому +27

    Old is gold written by 3k & singing by manak & Gulshan Komal

  • @m0hangheehhrhhrh147
    @m0hangheehhrhhrh147 3 роки тому +1

    A geet raat nu soun ton pehla har roj dekho . Neend bahut changi awegi promise

  • @gurmukhtoor5840
    @gurmukhtoor5840 4 роки тому +4

    Bahut war sunia iss geet nu ...
    Dobara dobara sunan nu dil karda...video bnsun wali kmal kiti..

  • @IqbalSingh-gu7np
    @IqbalSingh-gu7np 12 днів тому

    Kuldeep Manak and Gulshan Komal The Best Singer Structure of God ❤❤❤❤❤❤❤❤ Thanks My GOD

  • @nanakchandkamboj5844
    @nanakchandkamboj5844 6 років тому +6

    ਮਾਣਕ ਸਾਹਬ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਉਹਨਾਂ ਦੀ ਅਵਾਜ਼ ਦਾ ਜਾਦੂ ਸਰੋਤਿਆਂ ਨੂੰ ਕੀਲ ਲੈਂਦਾ ਸੀ

  • @surinderpalsingh9757
    @surinderpalsingh9757 2 місяці тому

    ਗੁਲਸ਼ਨ ਜੀ ਦਾ ਇਹ ਗੀਤ ਮੈਂ ਉਨੀਂ ਸੋ ਠਤਰ ਵਿਚ ਸੁਨਿਆ ਸੀ

  • @vkdhiman64
    @vkdhiman64 2 роки тому +1

    Kya bat hai ji 👌👌👌
    ਬਚਪਨ ਯਾਦ ਆਇਆ... ਵਾਅ ਜੀ ਵਾਅ.. 👌 👌 👌

  • @shindaGill-h2v
    @shindaGill-h2v 3 місяці тому

    ❤❤❤❤ ਸਹੀ ਗੱਲ ਆ ਵੀਰੇ ਪਰ ਕੋਈ ਸਮਝਦਾ ਨਹੀਂ

  • @balwindersinghsran-ts5od
    @balwindersinghsran-ts5od Рік тому +7

    Kuldeep Manak Gulshan komal very brilliant singing to this song and voice given to the song Naturally brilliant and very good writer written this song and both very GREAT SINGER ❤🎉

  • @gaganjitsingh8736
    @gaganjitsingh8736 6 років тому +12

    Ghre chal kddu radka Hye oye sirra song bai

  • @SukhdevSingh-up7ed
    @SukhdevSingh-up7ed Рік тому +1

    ਸਾਰਾ ਦਿਨ ਇਹ ਗੀਤ ਚੱਲਦੇ ਰਹਿਣ ਤਾਂ ਮਨ ਨਹੀਂ ਭਰਦਾ ਮਿਸ਼ਰੀ ਵਾਂਗ ਮਿੱਠੇ ਨੇ ਇਹ ਗੀਤ

  • @rajindersingh2098
    @rajindersingh2098 6 місяців тому

    🎉ਬਹੁਤ ਵਧੀਆ ਪੇਸ਼ਕਾਰੀ ਪੇਸ਼ ਕੀਤੀ ਗਈ ਹੈ ਕੁਲਦੀਪ ਮਾਣਕ ਵਲੋ 🎉

  • @baldevsingh3422
    @baldevsingh3422 2 роки тому +1

    Bachpan yaad aa gia geet sunke aj Kal eho jehe kalakar nahi labhde sirf shore paunde ne

  • @manjeetstudiosadiq8801
    @manjeetstudiosadiq8801 2 роки тому

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਫਿਲਮਾਇਆ ਗਿਆ ਇਹ ਸਦਾ ਬਹਾਰ ਦੋਗਾਣਾ।

  • @ParamjitSingh-ok8he
    @ParamjitSingh-ok8he 6 років тому +112

    ਬਹੁਤ ਵਧੀਆ ਮਾਣਕ ਸਾਹਿਬ ਦੇ ਗਾਣੇ ਤੇ ਬਣਾਈ ਇਹ ਵਿਡੀਓ। 1980ਵਿਆਂ ਵਿੱਚ ਇਹ ਆਡੀਓ ਬਹੁਤ ਸੁਣੀ। ਪੁਰਾਣੇ ਸਾਂਝੇ ਪਰਿਵਾਰਕ ਰਿਸ਼ਤਿਆਂ ਅਤੇ ਪਰਿਵਾਰਕ ਸਿਸਟਮ ਨੂੰ ਦਰਸਾਉਂਦਾ ਇਹ ਗਾਣਾ। ਪੁਰਾਣੇ ਸਮੇਂ ਦੇ ਸੁਣੇ ਗਾਣੇ ਅਜੇ ਵੀ ਤਰੋਤਾਜ਼ਾ ਹਨ।

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Davindersingh-eo2zr
    @Davindersingh-eo2zr Рік тому +9

    ਸਾਰੇ ਅਦਾਕਾਰਾ ਦਾ ਰੋਲ ਬਹੁਤ ਵਧੀਆ ਸੀ ਕੈਮਰਾ ਸੂਟ 👍ਗੱਲ ਬਣਾਤੀ

  • @ravidhaliwalmanjinderdhali3315
    @ravidhaliwalmanjinderdhali3315 3 роки тому +1

    Video bhot sohni bnayi Aaa very nice

  • @satnamkaur4112
    @satnamkaur4112 2 роки тому +2

    ਕੁੜੀ ਬੜੀ ਸੋਹਣੀ ਲਈ ਏ

  • @balkarbelamusic
    @balkarbelamusic 4 роки тому +2

    Video baa kmaal . editing vi kmaal da kita
    Soooo niceeeee

  • @manindersingh8497
    @manindersingh8497 4 роки тому +25

    Kon sun reha ji 2020 manak sabb nu old is gold 👌

  • @harjindragill351
    @harjindragill351 2 роки тому +1

    This video is an excellent work by director and there is no doubt about music and singer / lyrics work ..
    ANYBODY KNOW ABOUT ( MAIN ACTOR & Actress names )
    ਇਸ ਗਾਣੇ ਦੀ ਵੀਡੀਓ ਐਕਟਿੰਗ ਦਾ ਸਿਰਾ ਹੈ , ਥੰਮ ਹੈ । ਜਿਉਂਦੇ ਰਹਿਣ ਸਾਰੇ “ਖਾਸ ਕਰਕੇ ਹੀਰੋ ਅਤੇ ਹੀਰੋਇਨ “ ਐਨੀ ਵਧੀਆ ਐਕਟਿੰਗ ਅਤੇ ਰੋਲ ਅਨੁਸਾਰ ਭੋਲ਼ਾਪਣ …
    ਸਭ ਬਿਆਨ ਕਰਨਾ ਮੁਸ਼ਕਲ ਹੈ …
    ਇਹ ਹੈ ਪੰਜਾਬੀ ਸਿਨੇਮਾ …
    ਕੋਈ ਹੀਰੋ ਹੀਰੋਇਨ ਦਾ ਨਾਮ ਦੱਸ ਸਕਦਾ ਹੈ ?
    ਧੰਨਵਾਦ ।

  • @jagpalsingh3422
    @jagpalsingh3422 Рік тому +1

    Jawani de din yaad aa gaye song sunkey....❤❤❤

  • @surindergarg8386
    @surindergarg8386 5 місяців тому

    ਸੱਤਰਵਿਆਂ ਦਾ ਬਹੁਤ ਵਧੀਆ ਦੋਗਾਣਾ 👍

  • @JaspalSingh-rs7pz
    @JaspalSingh-rs7pz 3 роки тому +2

    Wah wah wah ❤️ Khush ho gaya 👍

  • @JaswinderSingh-nj3fz
    @JaswinderSingh-nj3fz 2 роки тому +1

    ਲੱਗਦਾ ਹੀ ਨਹੀ ਕੇ ਇਹ ਐਕਟਿੰਗ ਹੈ, ਇਹ ਤਾਂ ਚੋਰੀਉ ਬਨਾਈ ਰੀਅਲ ਮੂਵੀ ਹੈ।

  • @AjaibSingh-sr1fg
    @AjaibSingh-sr1fg 4 місяці тому

    This song has remind my days of first appointment in PSCl as LDC in jogindernagar in HP and we often used to hear this on Tao recorder of my room Avtar Singh perhaps at present he residing in Mujerian Punjab.

  • @maninderpalsingh181
    @maninderpalsingh181 6 років тому +10

    wow yaar att kra ditti

  • @saimsidhu9865
    @saimsidhu9865 5 років тому +1

    ਗੁਲਸਣ ਕੋਮਲ ਜੀ ਦਾ ਕੋਈ ਮੁਕਾਬਲਾ ਨੀਂ

  • @beantsingh1433
    @beantsingh1433 6 років тому +3

    Super dil khush ho janda Manik Sahib sun k video v Super Duper

  • @GaganDeep-mm5vm
    @GaganDeep-mm5vm 2 місяці тому

    bhut sohna geet aa ji te vdo v bhut sohni bni aa mai pehli vaar sun reya eh song. november 2024 ch

  • @rajeshbawailoveyou2319
    @rajeshbawailoveyou2319 2 роки тому +1

    ਬਹੁਤ ਸੋਹਣਾ ਮੀਡੀਆ ਤੇ ਬਹੁਤ ਵਧੀਆ ਜੀ 🙏🏻🌾

  • @MalkitSingh-kh1en
    @MalkitSingh-kh1en 3 роки тому +13

    Superb wording, everlasting songs by DEV 3K Bai ji . God bless you.

  • @desiboyz4824
    @desiboyz4824 3 роки тому +5

    Wah g wah NYC song✌️👌👌👍🔥🔥🔥

  • @amanb5598
    @amanb5598 6 років тому +14

    yaar video ta att aa

  • @clasherpics9583
    @clasherpics9583 Рік тому +2

    dev sir your are the gem of punjab i salute you

  • @charanjeetsinghuppal8012
    @charanjeetsinghuppal8012 Рік тому +3

    ਮਾਣਕ ਤਾਂ ਮਾਣਕ ਹੀ ਸੀ ਐਵੇਂ ਨੀ ਦੁਨੀਆਂ ਸਲਾਮਾਂ ਕਰਦੀ ਸੀ ਕਿੰਨੀ ਮਿੱਠੀ ਅਵਾਜ਼ ਜੋੜੀ ਦੀ

  • @gagangrewal3604
    @gagangrewal3604 2 роки тому

    ਬਿਡਾਂ ਵਾਲੇ ਅੰਦਰ ਇਨੇ ਮੰਜੇ ਵੀ ਮੈਂ ਪਹਿਲਾਂ ਕਦੇ ਕਿਸੇ ਵੀਡੀਓ ਵਿੱਚ ਨੀ ਵੇਖੇ

  • @goravsyan901
    @goravsyan901 3 роки тому +11

    Singing and video very entertaining and actors played well.... Admiring acting..

  • @swarnsingh759
    @swarnsingh759 6 років тому +10

    kuldip manak ji....bahut hi vdiya ....singer c

  • @MandeepKaur-bd4be
    @MandeepKaur-bd4be Рік тому

    Jabardast geet te video ❤

  • @BaljinderSingh-ie6ux
    @BaljinderSingh-ie6ux 2 роки тому

    Bahut hi mithi awaz Bai manak ateGulshan komal Bahut vadhiya hai vir ji

  • @devindersinghgurna3873
    @devindersinghgurna3873 6 років тому +32

    The most touching part of the song has been conveyed in a very subtle manner, that girl's father is not alive. This makes the song poetic. Listeners should appreciate such nuances then only better lyrics would emerge.

    • @radiotari
      @radiotari  6 років тому +2

      Very well said, jnab! 👌

    • @NarinderKumar-pp1jg
      @NarinderKumar-pp1jg 3 роки тому

      Tusi punjabi ch likho

    • @jogasinghhanjra9273
      @jogasinghhanjra9273 3 роки тому +1

      Ffffffff

    • @devindersinghgurna3873
      @devindersinghgurna3873 Рік тому

      @@NarinderKumar-pp1jg ਬਹੁਤ ਹੀ ਸੂਖਮਤਾ ਨਾਲ ਬਿਆਨਿਆ ਗਿਆ ਕਿ ਕੁੜੀ ਦਾ ਪਿਉ ਨਹੀਂ ਹੈ ਇਹ ਸ਼ਾਇਰੀ ਦੀਆਂ ਰਮਜ਼ਾਂ ਭਾਵ ਗੁੱਝੇ ਇਸ਼ਾਰੇ ਹੁੰਦੇ ਹਨ। ਜਦੋਂ ਸ੍ਰੋਤੇ ਇਹਨਾਂ ਰਮਜ਼ਾਂ ਨੂੰ ਫੜਨ ਲੱਗ ਜਾਣ ਤਾਂ ਨਿੱਗਰ ਤੇ ਡੂੰਘੀ ਸ਼ਾਇਰੀ ਉਪਜਣ ਲੱਗ ਜਾਂਦੀ ਹੈ।

  • @jaggaghaint7976
    @jaggaghaint7976 6 років тому +5

    ਸਦਾਬਹਾਰ ਗੀਤ ਮਾਣਕ ਸਾਹਿਬ ਦੇ

  • @gurindersingh9222
    @gurindersingh9222 6 років тому +15

    video bnane bale veer da thx

  • @gurcharansingh5534
    @gurcharansingh5534 Рік тому

    Saare addakar video vich excellent.superhit song video writer also

  • @Pb30alagill
    @Pb30alagill 2 роки тому

    Boht e wadiya song te video

  • @bhushansharma5935
    @bhushansharma5935 8 місяців тому

    Very fantastic videography acting of female is very natural even every action is very natural of all actors 🎉 Words of praise r very little, Dev saheb di taa top da lyrics,God bless him in heaven

  • @winer-md9fl
    @winer-md9fl 6 років тому +4

    Bhut hi jabardast g

  • @chatarsinghpandher3187
    @chatarsinghpandher3187 2 роки тому +7

    This song is an integral part of Punjabi culture, old culture.

  • @JarnailSingh-cn1wz
    @JarnailSingh-cn1wz 5 місяців тому

    ਜਿਉਂਦੇ ਜੀ ਸੁਣਨ ਨੂੰ ਦਿਲ ਕਰਦਾ ਤੇ ਸੁਣਾਗੇ

  • @RavinderKumar-du3bn
    @RavinderKumar-du3bn 6 років тому +10

    ek dum hit old songs da koai mikabla nahi

  • @harjindragill351
    @harjindragill351 6 років тому +23

    It is the greatest combination ( Actor,actress,music , voice and film /direction...) excellent and exceptional work to suit this video...

    • @GaganDeep-eu3go
      @GaganDeep-eu3go 4 роки тому

      00₩0

    • @harjindragill351
      @harjindragill351 3 роки тому

      Thanks for everyone who liked the comment

    • @Jag10789
      @Jag10789 2 роки тому +1

      Everybody has put in, possibly, the greatest effort to create this video. Dev the writer and then the Director, who captured Rural Punjabi mindset of 50s and 60s are 'behind the scene' Heroes, while every actor and singer played as if they were born with that role.... Gulshan Komal Ji and Manak Sahb, then the Groom boy and Bride girl...Jeth, Veer... even the people on the street are Superb.

    • @chetanrajpurohit3357
      @chetanrajpurohit3357 2 роки тому

      Who is actress in the vedio ?

  • @manishgaur7794
    @manishgaur7794 3 роки тому +4

    Waah maja aa gya geet sun ke....!!!

  • @balbirgurjar221
    @balbirgurjar221 2 роки тому

    बहुत बहुत कैंट गाना कुलदीप माणक जी दा 🙏🌹🙏🙏

  • @SinghSurrey
    @SinghSurrey 9 місяців тому

    ਤੇਰਾ ਰਾਂਝਾ ਤਾ ਹੀਰੇ ਰੰਘਰੂਟ ਹੋ ਗਿਆ
    ਨੀ ਗੱਡੀ ਵਿੱਚ ਜਾਣ ਵਾਲੀਏ ਸਾਡੀ ਗੱਲ ਸੁਣਲੈ ਮੁਟਿਆਰੇ
    ਜੱਟ ਬਹਿਕੇ ਹਾਮਰ ਵਿੱਚ ਰੋਇਆ
    All of them Same compositions

  • @pritambrar5423
    @pritambrar5423 2 роки тому

    Old is gold eh 10 songs only 1000 rupes Wich record hoye San Jo sare e sda bhar ho gye Pritam brar shagird of Kuldeep manak

  • @ajaibsingh8994
    @ajaibsingh8994 2 роки тому +10

    Beautiful song reminds us life of 50 years back and example of true love of brothers living in joint family. Excellent 🙏

  • @rajinderpalsingh1026
    @rajinderpalsingh1026 3 роки тому +13

    Very lovely song with a good direction and beautiful actions of beautiful actors .

    • @HarbhajanSingh-x6z
      @HarbhajanSingh-x6z Рік тому +1

      Kulwantkour wo KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh so

  • @mehak4442
    @mehak4442 2 роки тому

    Video bahut vadia veer ji

  • @gagandeepchahal3270
    @gagandeepchahal3270 10 місяців тому

    Bhut sohni video ah

  • @ajantsingh1412
    @ajantsingh1412 Рік тому

    Purana 100 din new 9 din thanks all teem jo vich in song verry 2 good🙏

  • @gurdevsingh1847
    @gurdevsingh1847 6 місяців тому

    ਟਾਈਟਲ ਗ਼ਲਤ ਹੈ, ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ

  • @sukhmandervirk3252
    @sukhmandervirk3252 6 років тому +16

    Bhaji thanks, tusi apne culture nu surjivat kitta hai congratulations

  • @GillSaab-y1s
    @GillSaab-y1s 4 місяці тому

    ਮੇਰਾ ਮਨਪਸੰਦ ਦੋਗਾਨਾ ਸੀ ਕਿਸੇ ਸਮੇ

  • @sahiljuneja2924
    @sahiljuneja2924 2 роки тому

    Jina vaar suno una hor sune nu jee karda h watt kadh Tay

  • @promilasaggi4198
    @promilasaggi4198 2 роки тому +3

    Very nice song and very nice acting 👍👌👌👍. From Toronto Canada

  • @jeetajosan3199
    @jeetajosan3199 2 роки тому

    Bahut khub yaar.. maja tya gaya..old is gold

  • @gurnamsaini3553
    @gurnamsaini3553 2 роки тому +4

    Old is gold.. kuldeep manak was great singer

  • @kuljitsingh9305
    @kuljitsingh9305 4 роки тому +14

    Very good acting and sweet voice
    Appreciate
    From USA Cupertino

  • @kulwindergillgill7772
    @kulwindergillgill7772 2 роки тому +1

    Very nice song&very nice video sira ji 👌👌👌👌👌👌👌👌👌👌👌👌👌👌👌👌

  • @gagangrewal3604
    @gagangrewal3604 2 роки тому

    ਪਹਿਲਾਂ ਕੁੜੀ ਦੀ ਸੱਜੀ ਗੱਲ ਤੇ ਤਿਲ ਸੀ ਉਹ ਵੀ ਗਾਇਬ ਕਰਤਾ

  • @gursidhu962
    @gursidhu962 3 роки тому +1

    Bhut vadia video bnayi aa