Jaswant Sandila Parminder Sandhu । Banjo Player Bachittar Romana । Bhajna Amli । ਅਖਾੜਾ ਪਿੰਡ ਦਬੜੀਖਾਨਾ

Поділитися
Вставка
  • Опубліковано 13 гру 2021
  • #jaswantsandilaparmindersandhu #bhajnaamli #bachittarromana
    🦚PLZZ SUBSCRIBE MY CHANNEL
    ☎️RINKU ROMANA
    JASWANT SANDILA
    PARMINDER SANDHU
    BANJO PLAYING BACHITTAR ROMANA
    BHAJNA AMLI
    LIVE AKHARA 1986
    VILLAGE DABRIKHANA
    DIST FARIDKOT
    Shamsher
    Weds
    Dileet
    ਇਹ ਅਖਾੜਾ ਸ਼ਮਸ਼ੇਰ ਸਿੰਘ ਦੇ ਵਿਆਹ ਦਾ ਹੈ
    ਪਾਪਾ ਸਰਦਾਰ ਗੁਰਦੀਪ ਸਿੰਘ ਸਰਪੰਚ
    ਮਾਤਾ ਤੇਜ ਕੌਰ
    ਭਰਾ ਸੁਖਦਰਸ਼ਨ ਸਿੰਘ
    ਭਰਾ ਸੁਖਮੰਦਰ ਸਿੰਘ
    ਪਿੰਡ ਖਾਨੇ ਕੀ ਢਾਬ
    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
    Ranjit Bawa Kaur B
    Ranjit Bawa Sidhu Moose Wala
    Vaar Sidhu Moose Wala
    ਵਾਰ ਸਿੱਧੂ ਮੂਸੇ ਵਾਲਾ

КОМЕНТАРІ • 68

  • @dhiankahlon2537
    @dhiankahlon2537 2 роки тому +9

    ਜਸਵੰਤ ਸੰਦੀਲਾ ਜੀ ਦੀ ਮੁਹਾਵਰਿਆਂ ਭਰੀ
    ਸ਼ਾਇਰੀ, ਮਿੱਠੀ ਤੂੰਬੀ ਅਤੇ ਸੁਰੀਲੀ ਅਵਾਜ਼
    ਬੇਮਿਸਾਲ ਹੈ। ਪਰਮਿੰਦਰ ਸੰਧੂ ਨੇ ਉਸਤਾਦਾਂ ਤੋਂ ਸੰਗੀਤ ਸਿੱਖਿਆ ਸੀ ,ਇਸ ਕਰਕੇ ਉਹ ਹਰਦਿਲ ਅਜ਼ੀਜ਼ ਗਾਇਕਾ ਸੀ।
    ਵਾਹਿਗੁਰੂ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ੇ।

  • @BhajanSingh-vw8bq
    @BhajanSingh-vw8bq 7 місяців тому +2

    ਪੰਜਾਬੀ ਡਿਉਟ ਗੀਤਾਂ ਸਾਡੇ ਦਿਲਾਂ ਦੀ ਧੜਕਣ ਬਾਈ ਜਸਵੰਤ ਸੰਦੀਲਾ ਤੇ ਬੀਬਾ ਪ੍ਰਮਿੰਦਰ ਸੰਧੂ ਜੀ ਦੀ ਰਸੀਲੀ ਅਵਾਜ਼ ਨਾਲ ਗੀਤਾਂ ਭਰੀ ਕਹਾਣੀ ਪੇਸ਼ ਕੀਤੀ ਤੇ ਸੁਣ ਕੇ ਸਾਰੇ ਪੰਜਾਬੀਆਂ ਦੇ ਦਿਲ ਖੁਸ ਜੀ ਵੈਰੀ ਗੁੱਡ ਵਾਏ ਵਾਏ।

  • @harindersingh1449
    @harindersingh1449 2 роки тому +8

    ਹਰਿੰਦਰ ਸਿੰਘ ਚੌਦਾ ਬਹੁਤ ਹੀ ਅਖਾੜੇ ਦੇਖੇ ਬਹੁਤ ਹੀ ਵਧੀ ਕਲਾਕਾਰ ਸੀ ਪਰਮਿੰਦਰ ਸੰਧੂ ਰੱਬ ਭਲੇ ਕਰੇ

  • @user-dx5gp5rl4m
    @user-dx5gp5rl4m 2 роки тому +6

    ਕਾਲੇ ਰੰਗ ਨੂੰ ਦੁੱਧ ਦਾ ਜਾਗ ਕਿਆ ਬਾਤ ਹੈ ਵੈਰੀ ਗੁੱਡ ਵਾਏ ਵਾਏ ਭਜਨ ਸੰਘੇੜਾ ਵੱਲੋਂ।

  • @jaswantsingh-kv8ep
    @jaswantsingh-kv8ep 2 роки тому +6

    ਓਸ ਟਾਈਮ ਦੇ ਹੀਰੋ ਹੀਰੋਇਨ

  • @jaswantsingh-kv8ep
    @jaswantsingh-kv8ep 2 роки тому +5

    ਵਾਹ ਓ ਰਿਕੁ ਤੇਰੇ ਰੰਗ ਬਾਈ ਕਮਾਲ ਨੇ ਨਿੱਕੇ ਹੁੰਦੇ ਨੂੰ ਨਹੀਂ ਬੁਢੇਆ ਨੂੰ ਜਵਾਨ ਕਰਦਾ ਤੁੰ ਸੇਰਾ ਜਿਊਂਦਾ ਵਸਦਾ ਰਹਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @rupindersingh1664
    @rupindersingh1664 2 роки тому +4

    ਬਹੁਤ ਵਧੀਆ ਇਹ ਅਖਾੜਾ ਛੱਪੜ ਤੇ ਲੱਗੀਆਂ ਸੀ ਦਿਆਲ ਮੋਟੇ ਕੇ ਬਰਾਤ ਗੋਬਿੰਦ ਪੁਰੇ ਤੋਂ ਆਈ ਸੀ

  • @jaswantsingh-kv8ep
    @jaswantsingh-kv8ep 2 роки тому +5

    ਹਾਏ ਸਾਡੀ ਪਰਮਿੰਦਰ ਸੰਧੂ ਕਿੱਧਰ ਗਈ ਰਬ ਆਪਣੇ ਚਰਨਾਂ ਚ ਨਿਵਾਸ ਬਖਸ਼ਣ

  • @sardarsingh7339
    @sardarsingh7339 2 роки тому +3

    ਕਾਸ਼! ਅਜਿਹੇ ਅਖਾੜੇ ਅੱਜ ਵੀ ਲੱਗਦੇ

  • @user-fh1vi8gv6l
    @user-fh1vi8gv6l 2 роки тому +7

    ਵਾਹ ਜੀ ਵਾਹ ਦਿਲ ਖੁਸ਼ ਕਰਤਾ ਜੀ

  • @jagrajsinghpirkot6708
    @jagrajsinghpirkot6708 2 роки тому +8

    ਰਿੰਕੂ ਜੀ ਸੰਗੀਤ ਪ੍ਰੇਮੀਆਂ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਼ ਧੰਨਵਾਦ

  • @radhesham1502
    @radhesham1502 2 роки тому +7

    Jaswant sandila and Parminder sandhu ji
    Very very nice punjabi singer jodi

  • @JagseerSingh-xy7ct
    @JagseerSingh-xy7ct 2 роки тому +7

    Super singer parminder kaur

  • @nirmalsingh9484
    @nirmalsingh9484 2 роки тому +6

    ਬਹੁਤ ਵਧੀਆ ਗੀਤ ਹਨ ਧੰਨਵਾਦ ਵੀਰ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @nirmalsingh9484
    @nirmalsingh9484 2 роки тому +21

    ਪਰਮਿੰਦਰ ਸਿੱਧੂ ਬਹੁਤ ਵਧੀਆ ਕਲਾਕਾਰ ਸੀ ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਵਕਸੀ ਪ੍ਰਮਾਤਮਾਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ

  • @harjotsingh4643
    @harjotsingh4643 3 місяці тому

    ਸਭ ਤੋਂ ਵੱਡੀ ਦੇਖਣ ਵਾਲੀ ਗੱਲ ਆ ਬਾਈ ਜੀ ਇਸ ਇਹਨਾਂ ਟਾਈਮਾਂ ਦੇ ਅਖਾੜਿਆਂ ਵਿੱਚ ਕਿ ਸਾਰੀ ਭੀੜ ਦੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਹਨ❤❤❤

  • @indiaindian1181
    @indiaindian1181 4 місяці тому

    Parminder ji de avaj bhut att c

  • @kulwantsinghmann4976
    @kulwantsinghmann4976 2 роки тому +3

    Rinku ji very nice

  • @khojkhabar9272
    @khojkhabar9272 2 роки тому +6

    ਪੱਗਾ ਹੀ ਪੱਗਾ ਨਜਰ ਆ ਰਹੀਆ ਨੇ ਪਰ ਅੱਜ

  • @karanbhaiya7931
    @karanbhaiya7931 2 роки тому +3

    Kya baat hai ji

  • @Kulwantsingh-od3tc
    @Kulwantsingh-od3tc 2 роки тому +5

    Najara aa gya bai ji.

  • @arshpeetmlk5283
    @arshpeetmlk5283 Рік тому +1

    ਸੰਨ 83ਕੁ ਤੋ ਪਿੰਡ ਅਖਾੜਾ ਲਗਿਆ ਉਥੇ SHO ਸਾਹਬ ਸੀ ਜਦੋ ਉਸ ਵੇਲੇ ਬਾਅਦ ਉਹ SP Sahab ਬਣ ਗੲੇ ਉਹਨਾਂ ਦੇ ਪਿੰਡ ਅਖਾੜਾ ਨੂਰਪੁਰ ਲੱਗਿਆ ਉਹਨਾਂ ਮਾਣ ਸਤਕਾਰ ਨਾਲ ਹਨੇਰੀ ਲਿਆਤੀ ਉਹਨੂੰ ਆਪਣੀ ਤਰੱਕੀ ਵੇਖ ਕੇ ਮੁਖਤਿਆਰ ਮਾਨਵੀ

  • @jagtarslanedarvpomanaoli8732
    @jagtarslanedarvpomanaoli8732 2 роки тому +6

    ਬਾਈ ਜੀ ਰੂਹ ਖੁਸ਼ ਕਰਤੀ ਮੇਰੇ ਕੋਲ਼ੇ ਲਫ਼ਜ਼ ਨੀ ਧੰਨਵਾਦ ਕਰਨ ਲਈ

  • @satnamsingh-wi3lt
    @satnamsingh-wi3lt Рік тому

    1986 ਤੋ ਬਾਅਦ ਇੰਨੇ ਇਕੱਠ ਵਿੱਚੋ ਬਹੁਤ ਰੋਹਾ ਰੱਬ ਨੂੰ ਪਿਆਰੀਆਂ ਹੋ ਗਈਆਂ

  • @kachraseth690
    @kachraseth690 2 роки тому +4

    Wah ji wah swad a Ghia ji super star 🌟🌟 singer jodi hi ji atttttttt jodi number 1️⃣hi ji 💥👌💯💯🆗🎉🎉🌟🎶🔥👍🎤🌠

  • @gurpremsinghdhillon3641
    @gurpremsinghdhillon3641 2 роки тому +2

    Bahut vadia g

  • @lovelysingh5621
    @lovelysingh5621 Рік тому +1

    Kash eho jehe akarhe fir dekan nu milan... Sohni Acting with singing Parminder sandhu di...Hun sara kujj naklii jeha chalda ha palacea vic

  • @lachhmansinghsingh2069
    @lachhmansinghsingh2069 2 роки тому +2

    Parminder ji very good

  • @gurmeetsinghsanghera5232
    @gurmeetsinghsanghera5232 2 роки тому +4

    ਇਸ ਸਟੇਜ ਤੋਂ ਪਹਿਲਾਂ 1982-83 ਵਿਚ ਮੈ ਦਬੜੀਖਾਨਾ ਵਿਚ ਹੀ ਇਨਾ ਦੀ ਸਟੇਜ ਦੇਖੀ ਸੀ.ਮੇਰਾ ਜਿਲਾ ਲੁਧਿਆਣਾ ਹੈ ਤੇ ਮੈ ਓਦੋਂ ਇਥੋਂ ਨਜਦੀਕੀ ਪਿੰਡ ਘਣੀਆ ਆਇਆ ਹੋਇਆ ਸੀ ਜਿਥੋਂ ਮੇਰਾ ਇਕ ਦੋਸਤ ਮੈਨੂੰ ਨਾਲ ਲੈ ਗਿਆ ਸੀ.ਓਦੋਂ ਅਜੇ ਵਿਆਹਾਂ ਤੇ ਵੀਡੀਓ ਨਹੀਂ ਸੀ ਬਣਨ ਲੱਗੀਆਂ.

    • @baljindersinghbrar5138
      @baljindersinghbrar5138 4 місяці тому +1

      Kere Ghanina pind aya c sada pind Ghanina jarur dso g kide nal gye c

    • @baljindersinghbrar5138
      @baljindersinghbrar5138 4 місяці тому

      Baut khusi hoi

    • @gurmeetsinghsanghera5232
      @gurmeetsinghsanghera5232 4 місяці тому

      ​​​@@baljindersinghbrar5138ਘਣੀਆਂ ਮਾਲੂਕੇ ਨਾਲ ਜੀ ਓਦੋਂ ਫਰੀਦਕੋਟ ਜਿਲ੍ਹੇ ਵਿੱਚ ਹੁੰਦਾ ਸੀ.ਲੰਬੜਦਾਰ ਕਹਿੰਦੇ ਸੀ ਜੀ ਉਹਨਾਂ ਨੂੰ ਜਿਸ ਭਰਾ ਨਾਲ ਗਿਆ ਸੀ ਮੈਂ.ਨਾਂ ਮੈਂਨੂੰ ਯਾਦ ਨਹੀਂ ਬਹੁਤ ਦੇਰ ਹੋ ਜਾਣ ਕਰਕੇ.
      ਓਦੋਂ ਉਹ 30-32 ਤੇ ਮੈਂ 20 ਸਾਲ ਦਾ ਸੀ.

  • @tarlochansingh7722
    @tarlochansingh7722 2 роки тому +3

    Very Nice Rinku Ji

  • @BaljinderSingh-dd4ie
    @BaljinderSingh-dd4ie 2 роки тому +2

    Very good ROMANA San 8 class had I

  • @arshigill1040
    @arshigill1040 2 роки тому +3

    Very nice ji

  • @hardeepakdhillon1258
    @hardeepakdhillon1258 2 роки тому +5

    ਬਹੁਤ ਵਧੀਆ ਬਾਈ ਜੀ ਪਿੰਡ ਦਬੜੀਖਾਨਾ ਹੈ

  • @sukhdeepsinghbhullar6609
    @sukhdeepsinghbhullar6609 2 роки тому +2

    Very nice parmider sadhu

  • @mukhtarsingh9432
    @mukhtarsingh9432 Рік тому

    🌹Top artist Jodi #1
    Super Voice & style
    Parminder Sandhu🌹

  • @gaganchahal2851
    @gaganchahal2851 2 роки тому +5

    ਸਾਡੇ ਮਾਮੇ ਦੇ ਵਿਆਹ ਦਾ ਅਖਾੜਾ ਹੈ

    • @sukhdevsran6714
      @sukhdevsran6714 2 роки тому +1

      ਬਾਈ ਜੀ ਕਿਹੜੇ ਸਨ ਦਾ ਅਖਾੜਾ ਇਹ

    • @jasvirsahota7568
      @jasvirsahota7568 2 роки тому +1

      1986

    • @jaswantsingh-kv8ep
      @jaswantsingh-kv8ep 2 роки тому +1

      ਸੁਭ ਕਾਮਨਾਵਾਂ ਗਗਨ ਬਾਈ ਤੈਨੂੰ ਤੇ ਮਾਮਾਜੀਨੂ ਗ

  • @jaggasinghtailor2413
    @jaggasinghtailor2413 2 роки тому +4

    ਅਖਾੜਾ ਬਹੁਤ ਵਧੀਆ ਪਰ 1986 ਦਾ ਨਹੀਂ ਲਗਦਾ

  • @mejorsinghkang2419
    @mejorsinghkang2419 2 роки тому +4

    Purani zaaj

  • @babbudeep7231
    @babbudeep7231 2 роки тому +1

    v. good

  • @jaloursingh3758
    @jaloursingh3758 2 роки тому +1

    Sada bhar jori voice good
    Abu Dhabi UAE

  • @JagseerSingh-xy7ct
    @JagseerSingh-xy7ct 2 роки тому +1

    Very very very very good👍

  • @nariansingh1670
    @nariansingh1670 4 місяці тому

  • @gillshavinder9790
    @gillshavinder9790 11 місяців тому

    ਵੀਰ ਜੀ ਜੇ ਗੁਰਚਰਨ ਪੋਹਲੀ ਅਤੇ ਪ੍ਮੀਲਾ ਪੰਮੀ ਦੇ ਅਖਾੜੇ ਦੀ ਵੀਡੀਓ ਹੋਵੇ ਤਾਂ ਜ਼ਰੂਰ ਪੇਸ਼ ਕਰਿਉ ਬਹੁਤ ਧੰਨਵਾਦੀ ਹੋਵਾਂਗੇ

  • @satwantsingh452
    @satwantsingh452 2 роки тому +3

    🙏🙏🙏🙏🙏

  • @sangheraharmelsingh1357
    @sangheraharmelsingh1357 2 роки тому +2

    100to90.mana.de.dastara.baneai.ne.ajj.kall.ta.90/rode.aaa

  • @nariansingh1670
    @nariansingh1670 4 місяці тому

    ❤😂

  • @ravindersingh3
    @ravindersingh3 2 роки тому +2

    ਦੱਬੜੀ ਖਾਨਾ ਗਿੱਲ ਪਾਸਾ ਫਤਿਗੜ ਨੇੜੇ ਛੱਪੜ

  • @pankajmusiccenterpb3192
    @pankajmusiccenterpb3192 2 роки тому +2

    👍👍

  • @paramjitsinghthind5444
    @paramjitsinghthind5444 2 роки тому +1

    Bhai Sahib Dhanwad. Bhut badiya hai. Parminder Sandhu di hor viedo pesh karo ji. Kalakar nu Sardanjli hai ji.

  • @JagdishSingh-me5jm
    @JagdishSingh-me5jm 2 роки тому +1

    Community guidelines ਪੋਸਟ ਵਿੱਚ ਇਹ ਖਾੜਾ ਕਿਹੜੇ ਸੰਨ ਦਾ ਤੇ ਕਿੱਥੇ ਦਾ ਜ਼ਰੂਰ ਲਿਖਿਆ ਕਰੋ

  • @bhagwandas7980
    @bhagwandas7980 Рік тому

    Very nice.

  • @lakhwindersingh-gu6of
    @lakhwindersingh-gu6of Рік тому

    very good

  • @NishanSingh-pn7yn
    @NishanSingh-pn7yn Рік тому

    Parminder sandhu bina mere vaste koi klakar nhi midhi avaj midhian adavan

  • @nariansingh1670
    @nariansingh1670 4 місяці тому

    ❤😂❤😂😅

  • @indiaindian1181
    @indiaindian1181 2 роки тому

    Odo sama bhut vda hunda c yar

  • @charanjitsingh5335
    @charanjitsingh5335 Рік тому

    Waooo.... Thank you guys

  • @user-bv4su1ls7p
    @user-bv4su1ls7p 4 місяці тому +1

    ਬਠਿੰਡਾ ਵਾਲੀ ਜਸਵਿੰਦਰ ਬਰਾੜ ਗਾਇਕਾ ਪਰਮਿੰਦਰ ਸੰਧੂ ਦੀ ਆਵਾਜ਼ ਦੀ ਹੀ ਨਕਲ ਕਰਦੀ ਹੈ

  • @nariansingh1670
    @nariansingh1670 4 місяці тому

    Bv😅