ਮਾਪਿਆਂ ਨੂੰ ਰੋਲਣ ਵਾਲਿਓ ਆਹ ਸੁਣ ਲਿਓ ਇੱਕ ਵਾਰ, ਸ਼ਾਇਦ ਅਕਲ ਵਾਲਾ ਖਾਨਾ ਖੁੱਲ੍ਹ ਜਾਵੇ ਤੁਹਾਡਾ

Поділитися
Вставка
  • Опубліковано 4 вер 2024
  • Harpal Singh Sunam , Dhadhi rashpal Singh khushdil , Khalsa Aid , Baapu The Father song , Father son love, Singing, America , Exclusive Interview , Latest Songs , Song

КОМЕНТАРІ • 55

  • @singhsaradar1467
    @singhsaradar1467 4 роки тому +8

    ਵਿਰਲੇ ਤੋਂ ਵਿਰਲੇ ਹੀ ਇਨਸਾਨ ਹੈ ਉੱਚੀ ਸੁੱਚੀ ਸੋਚ ਰੱਖਣ ਵਾਲਾ ਇਸ ਇਨਸਾਨ ਤੋ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਜਿਉਂਦਾ ਰਿਹ ਪਰਮਾਤਮਾ ਤੇਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ 🙏🙏🙏🙏

  • @SinghSahib406
    @SinghSahib406 4 роки тому +9

    ਜਿਉਂਦਾ ਰਹਿ ਵੀਰੇ ਬਾਕਮਾਲ ਗਾਇਕੀ

  • @manjeetsingh2901
    @manjeetsingh2901 4 роки тому +6

    ਬਹੁਤ ਵਧੀਆ

  • @balbirsinghusajapmansadasa1168

    ਵਾਹ ਵੀਰੋ ਧੰਨਵਾਦ ਜੀ ਦੋਹਾਂ ਵੀਰਾਂ ਦਾ।

  • @ManmeetSandhu-Music
    @ManmeetSandhu-Music 4 роки тому +8

    ਵਾਹਿਗੁਰੂ ਤਰੱਕੀਆਂ ਬਖਸ਼ੇ ਬਾਈ ਜੀ 🙏❤
    ਬਹੁਤ ਹੀ ਸੋਹਣੀ ਅਵਾਜ ਤੇ ਲਾਜਵਾਬ ਗੀਤ ਨੇ ✍️
    😘😍❤❤❤❤❤❤❤
    ਬਾਈ ਜੀ ਗਾਣੇ ਦਾ ਲਿੰਕ ਵੀ ਜਰੂਰ ਦਿਉ ਇੰਟਰਵਿਊ ਥੱਲੇ ਤਾ ਕੀ ਲੋਕੀ ਸੁਣ ਸਕਨ ਧੰਨਵਾਦ 🙏
    ਨਾਲੇ ਬਾਈ ਦਾ ਨਾਮ ਤੇ ਸੌਗ ਨਾਮ,,,

  • @user-nx8ve6cz6f
    @user-nx8ve6cz6f 4 роки тому +13

    ਵੀਰ ਨੇ ਚਗੇ ਗੀਤ ਗਾਉਣ ਲਈ ਕੰਮਾਂਲ ਕਰਤੀ ਵਾਹਿਗੁਰੂ ਭਲੀ ਕਰੇ

  • @Jasvir-Singh8360
    @Jasvir-Singh8360 4 роки тому +8

    ਵਾਰ ਵਾਰ ਨਮਸਕਾਰ ਹੈ ਇਹੋ ਜਿਹੀ ਉੱਚੀ ਸੋਚ ਵਾਲੇ ਇਨਸਾਨਾਂ ਨੂੰ ਜੀ ਵਾਹਿਗੁਰੂ ਕ੍ਰਿਪਾ ਕਰਨ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ

  • @baljeetbuttar3400
    @baljeetbuttar3400 4 роки тому +3

    Wa ji wa Kya baat Dil bhar gya song sun ke

  • @ManpreetKaur-cm6qy
    @ManpreetKaur-cm6qy 4 роки тому +6

    ਬਹੁਤ ਵਧੀਆ ਗਾਇਆ ਵੀਰ ਨੇ ਕੋਰ ਤੇ ਸਿੱਘ ਆਪਣੇ ਨਾ ਨਾਲੋ ਨਹੀ ਹਟਾਉੱਣਾ ਚਹੀਦੀ ਗੋਣ ਵਾਲਿਆ ਨੁੱ ਗੁਰੁ ਦੀ ਦਿੱਤੀ ਬਖਸ ਹੇ ਜੀ ਗੱਲਤੀ ਨਾ ਕਰੋ ਜੀ

  • @ManvirMehtot-xt8fp
    @ManvirMehtot-xt8fp Рік тому

    Miss you Bapu ji😢

  • @santhokrana3206
    @santhokrana3206 4 роки тому +4

    Very nice lovely song Jai Bhim

  • @shergillgill9965
    @shergillgill9965 4 роки тому +1

    Boht Vadeya Geet

  • @santokhsangha7298
    @santokhsangha7298 4 роки тому +1

    Good. Veer. Ji

  • @gurdipsingh4927
    @gurdipsingh4927 4 роки тому +1

    Bahoot vadia song

  • @user-nt4qo5tv9z
    @user-nt4qo5tv9z 4 роки тому

    ਖ਼ਾਲਸਾ ਜੀ ਬਹੁਤ ਬੁਲੰਦ ਅਵਾਜ਼ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ।

  • @gurdipsingh4927
    @gurdipsingh4927 4 роки тому +1

    Great song ji

  • @EntertainmentHUB751
    @EntertainmentHUB751 4 роки тому +4

    ਸ਼੍ਰੀਮਾਨ ਜੀ ਅਸੀਂ ਇਸ ਚੈਨਲ ਨੂੰ ਸਾਡੀ ਪੰਜਾਬੀ ਸਭਿਆਚਾਰ ਦੀ ਨੁਮਾਇੰਦਗੀ ਲਈ ਬਣਾਇਆ ਹੈ. ਅਸੀਂ ਤੁਹਾਡੇ ਲਈ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਾਂਝਾ ਕਰੋਗੇ. ਤੁਸੀਂ ਭਵਿੱਖ ਵਿੱਚ ਹੋਰ ਵੀਡਿਓ ਦਾ ਅਨੰਦ ਲੈ ਸਕਦੇ ਹੋ. ਕਿਰਪਾ ਕਰਕੇ ਸਾਡਾ ਸਮਰਥਨ ਕਰੋ ਅਤੇ ਆਪਣੇ ਸੰਪਰਕਾਂ ਨਾਲ ਸਾਡੇ ਚੈਨਲ ਨੂੰ ਸਾਂਝਾ ਕਰੋ.

  • @prabjit7425
    @prabjit7425 4 роки тому +1

    Awesome . Attttttt song . 🙏🙏

  • @GurdeepSingh-jo4vm
    @GurdeepSingh-jo4vm 4 роки тому +3

    Nyc song

  • @SukhwinderSingh-mv7rd
    @SukhwinderSingh-mv7rd 4 роки тому

    Good work Singh sab

  • @JagdishSingh-rj9pv
    @JagdishSingh-rj9pv 4 роки тому +1

    VERY VERY NICE VEER JI

  • @pardeepsingh7117
    @pardeepsingh7117 2 роки тому

    🙏🙏🙏🙏♥️💪👍

  • @Ambika0033
    @Ambika0033 4 роки тому +2

    ❤️❤️

  • @Uniqegirl786
    @Uniqegirl786 4 роки тому +4

    Bahut sohna veere god bless u🙏🙏🙏🙏

  • @gurnishansingh8990
    @gurnishansingh8990 4 роки тому +1

    Sahi gall Bai g

  • @jasbirlahoria770
    @jasbirlahoria770 4 роки тому

    Bahut vadia song ji

  • @amandeepsingh2219
    @amandeepsingh2219 4 роки тому +2

    Very good veer ji

  • @JaswinderKaur-ns7ht
    @JaswinderKaur-ns7ht 4 роки тому

    Very nice bilkul shi. Vaheguruji meher kare tusi hmesa chahidikla vich rho

  • @gursahibjohal6792
    @gursahibjohal6792 Рік тому

    😢😢😢😢😢😢

  • @jogasinghsidhu9802
    @jogasinghsidhu9802 4 роки тому

    ਬਹੁਤ ਵਧੀਆ ਕਰ ਵੀਰ ਜੀ

  • @sandeepkaur2016
    @sandeepkaur2016 4 роки тому

    😇😇🙏🏻🙏🏻👌🏻 bht wdia sardarji proud of u 😇 Khushdil sahb 🙏🏻🙏🏻 proud to b ur singhni 😍

  • @kirpalsingh2765
    @kirpalsingh2765 4 роки тому +1

    Nice ji

  • @NareshKumar-bc8xw
    @NareshKumar-bc8xw 4 роки тому +1

    🙏🙏

  • @charnjitkaur7668
    @charnjitkaur7668 4 роки тому

    very hearth touching soul.

  • @gurvirsingh9194
    @gurvirsingh9194 4 роки тому

    Very nice verrji

  • @amritkaur71
    @amritkaur71 4 роки тому

    Miss you Bapu ji

  • @harpreetsinghsinghmorinda5054
    @harpreetsinghsinghmorinda5054 4 роки тому +1

    Nice aa vir g

  • @shergillgill9965
    @shergillgill9965 4 роки тому

    Ghaint song bai ji

  • @akashbenipal408
    @akashbenipal408 4 роки тому

    Veery good veer ji

  • @jagdeepsingh5666
    @jagdeepsingh5666 4 роки тому

    ਲਾਜਵਾਬ ਜੀਓ

  • @jkhairsalon9987
    @jkhairsalon9987 4 роки тому +1

    Nice👍

  • @MajorSingh-gk7ty
    @MajorSingh-gk7ty 4 роки тому

    Nise song

  • @akamjyot7444
    @akamjyot7444 4 роки тому

    Nice as Vir ji

  • @ergurjantsingh3189
    @ergurjantsingh3189 4 роки тому

    Very nice brother.

  • @SukhbirSingh-te2xx
    @SukhbirSingh-te2xx 4 роки тому

    Nice song

  • @manpreetkaur-ni7nf
    @manpreetkaur-ni7nf 4 роки тому

    Nice

  • @kaurkaur726
    @kaurkaur726 4 роки тому

    😊😊😊😊

  • @user-ug3zs8ly9o
    @user-ug3zs8ly9o 4 роки тому

    Porre song di line sand krdo please

  • @sabrisaloon7404
    @sabrisaloon7404 4 роки тому

    Sare peio eko je nhi hudy...sasy aa k dykh lio kida da huda bapu rbb kusi nu na dwei

  • @gandhiraikot3028
    @gandhiraikot3028 4 роки тому

    Koi Punjab Lok chanal da number send Kar skda Menu news Dani c 7070000302 Nd 8080000302 my number

  • @satpreetsingh3945
    @satpreetsingh3945 4 роки тому

    NICE JI

  • @kirpalsingh1966
    @kirpalsingh1966 4 роки тому

    Nice

  • @amandeepkaursharma7058
    @amandeepkaursharma7058 4 роки тому

    Nice g