ਸਪੀਕਰ ਸਾਬ੍ਹ ਟੁੱਟੀਆਂ ਸੜਕਾਂ ਬਣਵਾ ਦਿਓ, ਲੋਕਾਂ ‘ਚ ਜਾਣ ਯੋਗੇ ਰਹਿ ਜਾਵਾਂਗੇ, ਬੋਲੇ AAP ਵਿਧਾਇਕ

Поділитися
Вставка
  • Опубліковано 15 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

КОМЕНТАРІ • 65

  • @BoSS-tu1df
    @BoSS-tu1df 11 днів тому +31

    ਜਦੋਂ ਦਿੱਲੀ ਨੂੰ ਜਾਣ ਵਾਲੇ ਨੋਟਾਂ ਦੇ ਬੈਗ ਬੰਦ
    ਹੋ ਜਾਣਗੇ ਓਸ ਦਿਨ ਸ਼ਾਇਦ ਕਿਤੇ ਪੰਜਾਬ ਦੀਆਂ
    ਸੜਕਾਂ ਦੀ ਸੁਣੀ ਜਾਵੇ 😂

  • @SinghJagga-ut5nj
    @SinghJagga-ut5nj 11 днів тому +13

    ਪੰਜਾਬ ਸਰਕਾਰ ਮੁਰਦਾਬਾਦ
    ਸਾਰੇ ਕੱਠੇ ਹੋਕੇ ਦੁਜੀਆਂ ਸਟੇਟਾਂ ਵਿੱਚ ਪੈਸਾ ਬਰਵਾਦ ਨਾ ਕਰੋ
    ਪੰਜਾਬ ਦਾ ਬੇੜਾ ਗ਼ਰਕ ਕਰਤਾ

  • @xyzvlogs5208
    @xyzvlogs5208 11 днів тому +19

    ਫ੍ਰੀ ਫ੍ਰੀ ਫ੍ਰੀ ਦਾ ਨਤੀਜਾ, ਕੋਈ ਕੰਮ ਨਹੀਂ ਹੋ ਰਿਹਾ, ਬੇੜਾ ਗ਼ਰਕ ਹੋਇਆ ਪਿਆ ਪੰਜਾਬ ਦਾ

  • @Amit.1985-s9w
    @Amit.1985-s9w 11 днів тому +12

    ਗੱਲਾਂ ਹੀ ਕਰਦਾ ਰਿਹਾ ਭੰਡ..ਓਹਦੇ ਕਰਕੇ ਲੋਕਾਂ ਨੇ CM ਬਣਾ ਤਾ.ਵਿਆਹ ਕਰਾ ਲੋ ਨਿਆਣੇ ਪੈਦਾ ਹੋ ਰਹੇ ਜਦੋਂ ਸਮਾਂ ਨਿਆਣੇ ਵਿਆਣੇ ਦਾ ਸਮਾਂ ਸੀ ਤੇ ਪੰਜਾਬ ਨੂੰ ਕਿਨ੍ਹੇ ਦੇਖਣਾ..ਚੋਰੀ ਗੁੰਡਾਗਰਦੀ ਸ਼ਰੇਆਮ ਆ...ਪੰਜਾਬ ਨਾਲ 47 ਤੋਂ ਲੈ ਕੇ ਹੁਣ ਤਕ. ਧੋਖਾ ਹੀ ਹੁੰਦਾ ਆਇਆ

  • @darasingh3026
    @darasingh3026 11 днів тому +13

    ਇਹ ਹੀ ਬਦਲਾਅ ਆਇਆ ਪੰਜਾਬ ਵਿੱਚ

  • @kuldeepsingh-2020
    @kuldeepsingh-2020 11 днів тому +7

    ਸਾਰੇ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਆ

  • @jspawaar675
    @jspawaar675 11 днів тому +9

    ਹੁਣ ਭੇਡਾਂ ਇਹ ਨਾ ਕਹਿਣ ਕਿ ਵਿਰੋਧੀ ਧਿਰ ਨੂੰ ਤਾਂ ਬੋਲਣ ਦੀ ਆਦਤ ਹੁੰਦੀ ਹੈ ਪਰ ਇਹ ਤਾਂ ਸਤਾਧਾਰੀ ਪਾਰਟੀ ਦੇ ਵਿਧਾਇਕ ਹੀ ਬੋਲ ਰਹੇ ਹਨ 😂😂😂😂😂

  • @MR.AGAM7
    @MR.AGAM7 11 днів тому +12

    ਕਿਹੋ ਜਿਹਾ ਟਾਈਮ ਆ ਗਿਆ ਭਾਊ ਮੌਜੂਦਾ ਸਰਕਾਰ ਦੇ ਐੱਮ ਐੱਲ ਏ ਤਰਲੇ ਕੱਢਣ ਡਏ ਆ ਗ੍ਰਾਂਟ ਲੈਣ ਲਈ ਵੱਡਾ ਬਦਲਾਵ ਆ ਗਿਆ 😂

  • @KuldeepSingh-vv6dm
    @KuldeepSingh-vv6dm 11 днів тому +2

    ਪਹਿਲੀ ਵਾਰ ਹੋਇਆ ਇਸ ਬਦਲਾਅ ਵਾਲੀ ਇਨਕਲਾਬੀਆਂ ਦੀ ਸਰਕਾਰ ਵਿੱਚ ਕੇ ਐਮ ਐਲ ਏ ਸਦਨ ਵਿੱਚ ਖੜ੍ਹੇ ਹੋ ਕੇ ਸਪੀਕਰ ਨੂੰ ਕਿਹ ਰਹੇ ਹਨ ਕੇ ਸਰ ਸੜਕਾਂ ਬਣਵਾਉਣ ਬਦਲਾਅ ਆਪਣੇ ਆਪ ਦਿਸ ਰਿਹਾ ਹੈ ਸ਼ਰਮ ਚਾਹੀਦੀ ਹੈ ਸ਼ਰਾਬੀ ਨੂੰ ਸਦਨ ਵਿੱਚ ਬੈਠਾ ਸੁਣ ਵਿਕਾਸ ਬੁਲੰਦੀਆਂ ਨੂੰ ਛੋਹ ਰਿਹਾ ਹੈ ਜੀ

  • @hardeepsingh1225
    @hardeepsingh1225 10 днів тому +2

    ਫੇਲ ਸਰਕਾਰ

  • @harbhajansinghsekhon2899
    @harbhajansinghsekhon2899 10 днів тому +2

    ਸਾਰੇ ਪੰਜਾਬ ਦੀਆ ਸੜਕਾਂ ਦਾ ਬਹੁਤ ਬੁਰਾ ਹਾਲਤ ਏ। ਜਿਹੜੀਆ ਸੜਕਾਂ ਦੇ ਟੈਡਰ ਸਾਲ2021ਵਿਚ ਹੋਏ ਸੀ, ਉਹ ਸੜਕ ਅਜੇ ਤੱਕ ਨਹੀ ਬਣੀ।ਇਹ ਸੜਕ ਪਿੰਡ ਸੁਹਾੜਾ ਤੋ ਬੀਰੋਮਾਜਰੀ ਜੋ ਕਿ ਬੱਸੀ ਪਠਾਣਾ ਤਹਿਸੀਲ, ਜਿਲਾ ਫਤਿਹਗੜ ਸਾਹਿਬ ਵਿੱਚ ਪੈਦੀ ਹੈ, ਇਹ ਸੜਕ ਮੰਡੀ ਬੋਰਡ ਬਣਾ ਰਿਹਾ ਹੈ, ਜੋਕਿ ਅਜੇ ਤੱਕ ਵੀ ਨਹੀ ਬਣੀ। ਲੱਖ ਲਾਹਨਤ ਭੰਡਾਂ ਤੇਰੇ MLAਹੀ ਮਿਨਤਾਂ ਕਰ ਰਹੇ ਕਿ ਸੜਕਾਂ ਬਣਾਉ।

    • @harbhajansinghsekhon2899
      @harbhajansinghsekhon2899 10 днів тому +1

      ਸਪੀਕਰ ਲਾਹਨਤੀ thank -thank you ਕਰੀ ਜਾਦਾ ਏ, ਮੁੱਖ ਮੰਤਰੀ ਨੂੰ ਕਹੋ ਕਿ ਸੜਕਾਂ ਬਣਾਉ

  • @sukhrajbhullar466
    @sukhrajbhullar466 11 днів тому +5

    ਪਹਿਲਾਂ ਤਾ ਸਪੀਕਰ ਹੋਰ ਬਣਾੳ

  • @kuldeepsingh-2020
    @kuldeepsingh-2020 11 днів тому +6

    ਪਿੰਡਾਂ ਦਾ ਬਹੁਤ ਮਾੜਾ ਹਾਲ ਸਰਕਾਰ ਦਾ ਕੋਈ ਧਿਆਨ ਪਿੰਡਾਂ ਵੱਲ ਵੀ

  • @NarinderSingh-od9kr
    @NarinderSingh-od9kr 11 днів тому +17

    75 ਸਾਲ ਆਜ਼ਾਦੀ ਨੂੰ ਹੌ ਗਏ.... ਏਹ ਸੜਕਾਂ ਨਾਲੀਆਂ ਚੌ ਨ੍ਹੀਂ ਨਿਕਲ਼ ਸਕੇ...... ਧ੍ਰਿਗ ਲਾਹਨਤਾਂ

    • @Amit.1985-s9w
      @Amit.1985-s9w 11 днів тому +1

      ਸਰ ਸਹੀ ਮੁੱਦਾ ਹੈ..ਹੋਰ ਕੀ ਹੋ ਸੱਕਦਾ

    • @user-wi8zt1rn4w
      @user-wi8zt1rn4w 10 днів тому +2

      75 ਸਾਲ ਤੋ ਕੀ ਲੋਕ ਘਰ ਨੀ ਬਣਾ ਰਹੇ

  • @jitsingh8827
    @jitsingh8827 7 днів тому +1

    ਬਾਈ ਡਰਾਮਾ ਸਰਕਾਰ ਰੋੜ ਕਿਵੇਂ ਬਣਾਵੇਗੀ ਹਰਿਆਣਾ ਚੋਣਾਂ ਲਈ ਵੀ ਪੈਸਾ ਚਾਹੀਦਾ

  • @user-xt1sx9pm5s
    @user-xt1sx9pm5s 11 днів тому +6

    ਪਿੰਡਾ ਵਿੱਚ ਵੀ ਆ ਕੇ ਦੇਖ ਲਵੋ ਜੀ

  • @Jaskaransingh-on2bo
    @Jaskaransingh-on2bo 11 днів тому +3

    ਅਰੇ ਫਰੀ ਫਰੀ ਬਿਜਲੀ ਪਾਣੀ ਬਸ ਸਰਵਸ ਸਾਰਾ ਕੁਝ ਫਰੀ ਕਰ ਦਿਓ ਲੱਖ ਲੱਖ ਰੁਪਈਆ ਤਨਖਾਹ ਬੱਸ ਤੇ ਫਿਰ ਵੀ ਫਰੀ ਫਿਰ ਫਰੀ ਫਰੀ ਫਰੀ ਕਰ ਦਿਓ

  • @AmandeepSingh-bu4wn
    @AmandeepSingh-bu4wn 11 днів тому +2

    ਫੇਲ ਸਰਕਾਰ ਏ

  • @paramjitsingh6295
    @paramjitsingh6295 11 днів тому +4

    ਸਾਰਾ ਪੈਸਾ ਦਿੱਲੀ ਜਾ ਰਹਿਆ ਪੰਜਾਬ ਕੁਸ ਨੀ ਹੌਨਾ

  • @xyzvlogs5208
    @xyzvlogs5208 11 днів тому +6

    ਬਦਲਾਅ 😅😅😅
    😅😅

  • @AmandeepSingh-bu4wn
    @AmandeepSingh-bu4wn 11 днів тому +2

    ਬਦਲਾਅ ਏ

  • @harchandsinghchand2518
    @harchandsinghchand2518 11 днів тому +3

    Shi bolea hai ji

  • @chamkaursingh6931
    @chamkaursingh6931 10 днів тому +1

    Berra garak ho gia amm party di sarkar wich pinda da Congress sarkar walon ਦਿੱਤੀਆਂ ਗਰਾਂਟਾ ਹੀ ਜਾਂ ਨਰੇਗਾ ਦੇ ਪੈਸੇ ਖਾ k mla apne ghran de farash ਕੋਠੀਆਂ ਬਣਾ ਰਹੇ ਨੇ

  • @preetgamer9241
    @preetgamer9241 11 днів тому +2

    ਝਾੜੂ ਦੀਆ ਭੇਡਾ ਦੇਖ ਲਓ ਏਨਾ ਦੇ ਬੰਦੇ ਹਿ ਦੱਸ ਰਹੇ ਲੋਕਾ ਚ ਜਾਣ ਜੋਗੇ ਹੈਨੀ 😂

  • @bhajanchoudhury6418
    @bhajanchoudhury6418 11 днів тому +1

    Nang Malang

  • @Kartoon260
    @Kartoon260 9 днів тому

    ਸਾਡੇ ਐਮ ਐਲ ਏ, ਬਾਈ ਕੁਲਵੰਤ ਸਿੰਘ ਜੀ, ਬਹੁਤ ਵਧੀਆ ਮੁੱਦੇ ਤੇ ਗੱਲਬਾਤ ਕੀਤੀ ਜੀ, ਬਲਬੀਰ ਸਿੰਘ ਢੱਡੇ ਬਠਿੰਡਾ

  • @kaurjapp998
    @kaurjapp998 11 днів тому +1

    BakwasSarkar

  • @bikramjitmaan9437
    @bikramjitmaan9437 11 днів тому +3

    Speaker sirf thank you kehan laya rakhiya sunda atha koi nhi kisa de

  • @AmarjitSingh-om8xj
    @AmarjitSingh-om8xj 8 днів тому

    ਮੇਨਤਾ ਕਿਉਂ ਕਰਦੇ ੳ ਸੜਕਾਂ ਲਈ

  • @chamkaursingh6931
    @chamkaursingh6931 10 днів тому

    Amm party Wale tan ਕਹਿੰਦੇ c k sarjan galian ਨਾਲੀਆਂ d lokan nu lodd hi nhi

  • @darasingh3026
    @darasingh3026 11 днів тому +1

    ਹੋਰ ਫ੍ਰੀ ਫ੍ਰੀ ਕਰੋ

  • @Kaur-wj5xt
    @Kaur-wj5xt 11 днів тому +1

    Çanda bhajo ji Punjab baan Raha hai biharji ji aam Aadmi party ji

  • @tajindersinghsidhu7685
    @tajindersinghsidhu7685 11 днів тому

    Free bijli ,free bus krayea , free naal saarna paina ,hun road thodi theek honge ,😂

  • @xyzvlogs5208
    @xyzvlogs5208 11 днів тому

    ਰਈਏ ਵਾਲਾ ਪੁਲ ਕਦੋਂ ਤੱਕ ਚੱਲੇਗਾ

  • @GurinderGrewal-g9b
    @GurinderGrewal-g9b 11 днів тому

    Aap attacked gurdwara in 2023. Congress in 1984. Shame on people of punjab who vote for these party's.

  • @LaddiSingh-v4e
    @LaddiSingh-v4e 11 днів тому

    😂😂😂😂😂

  • @sunnybhatia2149
    @sunnybhatia2149 11 днів тому

    Road ban vi gaye ta loka n muh ni lana hin

  • @HappyGurpreetSingh-u6d
    @HappyGurpreetSingh-u6d 8 днів тому

    Gumti to bhagta Bhai tak ve rode complete karva dio 2022 da work chal reha

  • @LaddiSingh-v4e
    @LaddiSingh-v4e 11 днів тому

    Hun yaad a road de

  • @GoldySingh-ck4pe
    @GoldySingh-ck4pe 10 днів тому

    Sir ji dapper to bairmajra jandi sark da ve bahut bura hal h ji es bary ve socho ji t m ek hor gal ve dasna chuda ha ke es sark t gat to gat 900 bachy roj langdy hn ji t es time barsaat d bech bachya de vardi juty karab ho nandy hn

  • @saranjotsinghcheema
    @saranjotsinghcheema 11 днів тому

    Lagda ae nva CM bnaun lyi kejriwal ne hi scheme layi ae

  • @gagandeepsingh-gq6vw
    @gagandeepsingh-gq6vw 10 днів тому

    Tarn taran sheikh chak pind vali road v banao

  • @sunnybhatia2149
    @sunnybhatia2149 11 днів тому

    Ç m the beti te chlane vali hoje sadka vi bna dànge

  • @DeepDhaliwal-e1y
    @DeepDhaliwal-e1y 7 днів тому

    ਸ਼ੁਕਰ ਆ ਕੋਈ ਤਾਂ ਸੱਚ ਬੋਲਿਆ

  • @avtarsinghganda5864
    @avtarsinghganda5864 11 днів тому

    Lok ta mla sahib bhagwant man de galla sun ka pa den ga,tusi apna paise akhadha karo , ke pata agle var mla da moka milda haa ja na

  • @GurmeetSingh-wp5gz
    @GurmeetSingh-wp5gz 10 днів тому

    INKLAAB ZINDAABAAD

  • @ranjitsinghchhajla6781
    @ranjitsinghchhajla6781 10 днів тому

    ਅਗਲੀਆਂ ਚੋਣਾਂ ਵਿਚ ਇਹਨਾਂ 92 ਚੋਂ ਇੱਕ ਨੀ ਜਿਤਦਾ

  • @sabhirakhra4074
    @sabhirakhra4074 11 днів тому

    Shb tun wadda kam hai National Highway jo k rayya amritsir kasba tun kam band keta peya hai ous da kam keta jave pul sehar tun bahar keta jave

  • @chamkaursingh9781
    @chamkaursingh9781 10 днів тому

    Shame on panjab govt mla kiwe bheekhh mang rahe aaa

  • @daljeetsingh8255
    @daljeetsingh8255 10 днів тому

    Ki hall eh party da khud di party de bande dukhi ne

  • @vikaswadhwa5548
    @vikaswadhwa5548 11 днів тому

    Sb paase ehi haallll a. Kuch nai kita jdo de Punjab vich aam aadmi party ayi a ...sirf apna bhala hi kita ehna ne

  • @lalisingh4057
    @lalisingh4057 11 днів тому

    Koi Kam ni karde

  • @krmjt
    @krmjt 11 днів тому

    Bhagwant maan nu kaho os nu kyu ni kehnde, hun yaad aau vota nere aan lagia ne

  • @GurinderGrewal-g9b
    @GurinderGrewal-g9b 11 днів тому

    Aap government is a drunk government.

  • @daljitsingh-ob7fb
    @daljitsingh-ob7fb 11 днів тому

    kotkapura main sadak ram bhag nu jan wali sadak pichle kayi sala tu bura haal hai, je meh peh jave ta samundar ban janda hai, shyad tusi wade log ho tuhada dhyan nhi janda hona par log bahut dukhi hai speaker sahab ji

  • @gursharansingh7209
    @gursharansingh7209 11 днів тому

    Hor free free krlo

  • @simranwaraich1000
    @simranwaraich1000 11 днів тому

    ਸਾਡੇ ਸਤਰਾਣੇ ਹਲਕੇ ਦੀ ਇੱਕ ਵੀ ਸੜਕ ਨੀ ਸਾਰੀਆਂ ਟੁੱਟੀਆਂ ਪਈਆਂ ਨੇ ਬੁਰਾ ਹਾਲ ਆ ਇਸ ਸਰਕਾਰ ਨੇ ਡੱਕਾ ਨੀ ਤੋੜਿਆ

  • @l.i.k.h.a.r.i.8192
    @l.i.k.h.a.r.i.8192 9 днів тому

    Votan tan pehlan kehnde c sadkan te naliyan di rajneeti krde ne 70 saal azadi ton baad v, pr tu c v tan ohio kr rhe ho road map vch khdde pai gye lagda

  • @shortsadda9609
    @shortsadda9609 11 днів тому

    Cm City da 😂 bohot mar hal a

  • @user-raja13
    @user-raja13 11 днів тому

    Budhlada da mla vi keh de k sade sadka bna do budh ram ji