60 Pound (Official Video) Gulab Sidhu | Gurlez Akhtar | Jang Dhillon | Iris Music | New Punjabi Song

Поділитися
Вставка
  • Опубліковано 2 лип 2024
  • Leaf Records Presents
    Song - 60 Pound
    Singer - Gulab Sidhu and Gurlez Akhtar
    Lyrics - Jang Dhillon
    Music - Iris Music
    Mix and Master - Mix Boy
    Female Lead - Aaveera Singh Masoon
    Video - Hitesh Arora
    DOP - Gavy Khaira
    Choregrapher - Sumit
    Costumes - Rajat Manchanda
    Production - Ravi Isru
    Stills - Avi Kooner
    Edit/DI - Prince Sethi
    Chief AD - Ali Justin
    Publicity Designs - Yasheen Ghurail
    Label - Leaf Records

КОМЕНТАРІ • 33 тис.

  • @LeafRecords
    @LeafRecords  6 днів тому +1219

    Like Te Comment Karke Dasso Gaana Kiddan Da Lagya ??
    Subscribe to our channel - Leaf Records

  • @Sukh-co1mb
    @Sukh-co1mb 2 дні тому +19

    ਬਹੁਤ ਸੋਹਣਾ ਗੀਤ ਹਮੇਸ਼ਾਂ ਦੀ ਤਰ੍ਹਾਂ । ਗੀਤ ਨੇ ਜ਼ਿੰਦਗੀ ਵਿਚ ਵਿਚਰੇ ਸਾਰੇ ਕਿੱਸੇ ਬਿਆਨ ਕੀਤੇ ਆ ਜਦੋਂ ਬਾਹਰ ਆਏ ਸੀ ਓਦੋਂ ਸਾਡੇ ਵੀ ਏਦਾਂ ਹੀ ਹਾਲਾਤ ਸੀ ਤੇ ਹੁਣ ਵਧੀਆ ਕੰਮ ਲੱਗੇ ਹੋਏ ਆ । ਤੇ ਬਾਪੂ ਨੂੰ ਜ਼ਮੀਨ ਵੀ ਲੈਕੇ ਦੇਤੀ ਜਿਹੜੀ ਓਹਨੇ ਵੇਚੀ ਸੀ ਸਾਡੇ ਲਈ 🙂

  • @user-ki2zc2px7v
    @user-ki2zc2px7v 2 дні тому +9

    ਬਹੁਤ ਵਧੀਆ ਗਾਣੇ ਆ ਵੀਰ ਤੇਰੇ ਰਬ ਚੜ੍ਹਦੀ ਕਲਾ ਵਿੱਚ ਰੱਖੇ and love you sidhu moose wala

  • @bawesingh8865
    @bawesingh8865 День тому +13

    ਮਰਜਾਣੀਏ ਮੇਰੀ ਦਿਹਾੜੀ ਜਿੰਨੇ ਦਾ ਤੂੰ ਕੋਕਾ ਲਿਆਦਾ🇬🇧😂😂😂

  • @Akshat-bz8iq
    @Akshat-bz8iq 2 дні тому +11

    ਬਹੁਤ ਘੇਟ ਨੇਚਰ ਆ ਬਾਈ ਜੀ ਗ਼ੁਲਾਬ ਸਿੰਧੂ ਦਾ ਇਹ ਹੁੰਦੀ ਆ ਬਾਈ ਭਰਾਵਾਂ ਵਾਲੀ ਗੱਲ ਬਾਈ ਨੇ ਸਾਡੀ ਜਾਨ ਸਿੰਧੂ ਮੁਸੇ ਆਲੇ ਦੀ ਫੋਟੋ ਸਾਂਝੀ ਕੀਤੀ ਗਿਤ ਸ਼ੁਰੂ ਹੋਣ ਤੋਂ ਪਹਿਲਾਂ love you bro

  • @Akshat-bz8iq
    @Akshat-bz8iq 2 дні тому +13

    Kaim mitra big respect tere li kyi ki tu 22 shubdeep singh sidhu 22 nu yaad krda hr ik song ch❤

  • @user-mf4ve6sr3c
    @user-mf4ve6sr3c 6 днів тому +187

    ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼ਕਰਤਾ

  • @user-zz8xy4yk2r
    @user-zz8xy4yk2r 2 дні тому +6

    Thanks y Sidhu jo tu mussajaat nu age rakhda hamesha hor agge taraki kare

  • @SantoshMishra-ec8qp
    @SantoshMishra-ec8qp 2 дні тому +4

    Aaveera ਦੀ ਸਮਾਇਲ ਹੀ ਬਹੁਤ ਸੋਹਣੀ ਹੈ ਯਾਰ❤❤❤❤Buhat sohna song a te gya vi sohna ae

  • @MajhailMusicChannel
    @MajhailMusicChannel 3 дні тому +243

    ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ ਹੈ। ਉਹ ਲਾਈਕ ਕਰੋ ❤ Love ਪੰਜਾਬ

  • @user-zk4dg3gl7r
    @user-zk4dg3gl7r 2 дні тому +10

    ਬਹੁਤ ਵਧੀਆ ਗੀਤ ਵੀਰ ਯਾਰੀ ਹੋਵੇ ਤੇਰੇ ਵਰਗੀ ਤੁਸੀ ਦਿਲੋਂ ਯਾਦ ਕਰਦੇ ਹੋ ਜੱਟ ਨੂੰ

  • @user-pv1mw1jh3m
    @user-pv1mw1jh3m 2 дні тому +6

    Bhut bhut thanks sidha mosse wala da naam front ty karan lye, hamesha dila ch raho sade

  • @ShomeshSingh-qp3ek
    @ShomeshSingh-qp3ek 2 дні тому +5

    घड वी प्रपौभा re! Very nice song! Lyrics, video, voices of Gulab Sidhu & Gurlez Akhtar are the best!

  • @user-zz8xy4yk2r
    @user-zz8xy4yk2r 2 дні тому +4

    Jis din Da song ayea os din Da daily repeat te chlda rehnda Sara din ❤❤❤❤

  • @ParamjeetSingh-cc5vs
    @ParamjeetSingh-cc5vs День тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
    ਜੈ ਸਾਂਈਆਂ ਦੀ ਜੈ ਬਾਬਾ ਮੁਰਾਦ ਸ਼ਾਹ ਜੀ

  • @user-vz1bv3ry5e
    @user-vz1bv3ry5e День тому +1

    ਜਿਨੀ ਵਾਰ ਸੁਣੀਏ ਭਾਈ ਘਾਟ ਹੈਂ ਵਾਹ ਭਾਈ ਗੁਲਾਬ ਦਿਲ ਖੁਸ਼ ਕਰਤਾ ਵਾਹਿਗੁਰੂ ਜੀ ਦੀ ਮਹੇਰ ਬਣੀ ਰਵੇ ਭਾਈ ਤੇਰੇ ਤੇ 🙏 🙏

  • @MandeepSingh-sd5fn
    @MandeepSingh-sd5fn День тому +1

    ਵਾਹਿਗੁਰੂ ਸਭ ਸੁੱਖ ਰੱਖੇ 🙏🙏🙏🙏

  • @KhushiRajpoot-d8c
    @KhushiRajpoot-d8c 2 дні тому +3

    Waheguru thanu sariya hamasha Khush rakhan ... Sare songs thoude bohot vdia honde a veer... Rabb thanu hamasha Khush rakhan.... Justice for Sidhu moose wala 11 june, 1993 /29 may, 2022 miss uhh 5911 ...

  • @Puchishinghaniya
    @Puchishinghaniya 2 дні тому +26

    Sidhu .1 moosa
    Sidhu 2 gulabb❤❤❤❤

  • @adityasinghadityasingh9250
    @adityasinghadityasingh9250 2 дні тому +3

    ਬਹੁਤ ਵਧੀਆ ਗਾਣਾ ਆ ਭਾਈ ❤❤

  • @GarimaRathore-ke3pb
    @GarimaRathore-ke3pb 2 дні тому +12

    ਦੀਵੇ ਦੇ ਚਨਣ ਥਲੇ ਰਾਤ ਨੂੰ ਪੜਾ ਕਿਤਾਬਾ
    ਬੇਗਾ ਚੋ ਕਿਥੇ ਦੇਸਦਿਆ ਕਾਵਰਾ ਤੋ ਫਟੀਆ ਕਿਤਾਬਾ
    ਸਾਵਣ ਦੀ ਬਦਲੀ ਕਦੀ ਹੋ ਜਾ ਤੂ ਤਕਦਾ ਯਾਰਾ
    ਚੌਂਦਾ ਆ ਤੇਰੇ ਰੂਪ ਵਾਂਗਰਾ ਮਿੱਤਰਾ ਦਾ ਕੱਚਾ ਢਾਰਾ
    ਹੋਵਾ ਗੇ ਹੋਲੇ ਘਰ ਤੋ ਹੋਲੇ ਨਾ ਦਿਲ ਦੇ ਨੀ
    ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਮਿਲਦੇ ਨੀ
    ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲਦੇ ਨੀ
    ❤❤❤❤

  • @deep_goniana
    @deep_goniana День тому +1

    ਬਹੁਤ ਘੈਂਟ ਗਾਣਾ ਲਿਖਿਆ ਬਈ ਮੈਂ ਦਸਵਾਰੀ ਸੁਨਲਿਆ 👌🏻👌🏻

  • @AnuChaudhary-qp9yb
    @AnuChaudhary-qp9yb 2 дні тому +19

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਦੀ

  • @AvtarSingh-to3mb
    @AvtarSingh-to3mb 13 годин тому +3

    Jisnu Gulab Sidhu vdia lgda like kro❤❤❤❤❤❤😊

  • @EktaVerma-o9d
    @EktaVerma-o9d 2 дні тому +2

    ਵੀਰ ਜੀ ਤੁਸੀਂ ਨਿਮਰਤ ਖੇਰਾ ਨਾ ਜੈ ਭਰੀ ਭਧੇਰ ਨਾਲ ਗਾਣਾ ਕੱਢੋ ਤੁਹਾਡੀ ਜੋੜੀ ਬਹੁਤ ਜਚਦੀ ਹੈ❤❤❤ ਪਲੀਜ਼ ਇੱਕ ਗਾਣਾ ਕੱਢੋ❤❤

  • @LaluThisKarma
    @LaluThisKarma 2 дні тому

    Aaveera ਦੀ ਐਕਟਿੰਗ ਲਾਜਵਾਬ,22 Jang ਨੇ ਬਹੁਤ ਸੋਹਣਾ ਲਿਖਿਆ,dakad ਜੱਟ gulab sidhu ne ਸਵਾਦ ਲਆਤਾ, Aaveera ਨੇ ਮੈਨੂੰ fan ਬਣਾ ਲਿਆ,gulab sidhu my favorite singer now

  • @MoSameer-rn5ol
    @MoSameer-rn5ol 2 дні тому +7

    Siraaaaaaaaaaaa phaji 👍

  • @Harpreetsindu
    @Harpreetsindu 6 днів тому +786

    ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤

  • @AqsaAnsari-jo5kl
    @AqsaAnsari-jo5kl 2 дні тому +2

    ਦਿਨ ਮਾੜੇ ਸੀ ਚੱਲਦੇ ਦਿਨ ਚੰਗੇ ਲਿਆ ਗਿਆਦੇਖ ਲੈ ਗੀਤਾਂ ਚ ਗੁਲਾਬ ਅੰਤ ਕਰਦਾਗਿਆ

  • @ShaliniSingh-vz1mo
    @ShaliniSingh-vz1mo 2 дні тому +6

    This song deserve 100+ million who agrees with me

  • @Kirtikumari-v6x
    @Kirtikumari-v6x 2 дні тому +5

    Waheguru Teri badi Umar kare Bro Jo tu SIDHU nu agea rakhdaa aaa

  • @user-fm7mq1zy9z
    @user-fm7mq1zy9z 2 дні тому +5

    Sidhu Bai nu yaad rakhn lyi bhut Sara pyaar Bai...❤️❤️❤️❤️❤️❤️

  • @SunilKumar-tg3sm
    @SunilKumar-tg3sm 4 дні тому +28

    Jang Dhillon ਬਾਈ ਦੀ ਕਲਮ ਨੂੰ ਸਲਾਮ ਆ ❤❤❤❤❤❤❤❤❤❤

  • @SayaliBhagat-vz5oj
    @SayaliBhagat-vz5oj 5 днів тому +26

    ਜਿੰਨਾ ਸੋਹਣਾਂ ਗਇਆ ਜੇ ਕਿਤੇ ਪੇਂਡੂ touch ਦਿੱਤਾ ਹੁੰਦਾ ਸੋਨੇ ਤੇ ਸੂਗਾਹਾ ਬਣ ਜਾਂਦਾ ❤ song ta bs ❤❤❤

  • @AmitGautam-xr2tq
    @AmitGautam-xr2tq 3 дні тому +11

    ਰੱਬਾ ਸਾਡਾ ਗੁਲਾਬ ਬਾਈ ਏਦਾ ਈ ਫੁੱਲ ਵਾਗ ਮਿਲਿਆ ਰਹੇ

  • @MrunalThakur-tw7xi
    @MrunalThakur-tw7xi 6 днів тому +50

    ਜਿਵੇਂ ਸਿੱਧੂ ਬਾਈ ਮਾਡਲ ਕੁੜੀ ਦੀ ਦਿਲੋਂ ਇੱਜ਼ਤ ਕਰਦਾ ਸੀ,, ਓਵੇਂ ਗੁਲਾਬ ਬਾਈ ਕਰਦਾ ❤❤❤

  • @AmitGautam-xr2tq
    @AmitGautam-xr2tq 6 днів тому +24

    ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਉਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ

  • @kanwardeepsingh9819
    @kanwardeepsingh9819 6 днів тому +16

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @BalwindarGoyal
    @BalwindarGoyal 5 днів тому +13

    🎉ਜਿਵੇਂ ਉਸ ਗ਼ੁਲਾਬ ਦੀ ਮਹਿਕ ਨਾਲ ਭਾਉਰ
    ਖ਼ੁਸ਼ ਹੁੰਦੇ
    ਤੇ ਉਵੇਂ ਹੀ ਇਸ ਗ਼ੁਲਾਬ ਦੀ ਅਵਾਜ਼ ਨਾਲ ਦਿਲ
    ਖ਼ੁਸ਼ ਹੁੰਦਾ ❤❤❤❤❤❤

    • @MauliSingh-hv4ve
      @MauliSingh-hv4ve 4 дні тому

      Awesome song ❤❤❤❤ gulab Sidhu is the best

    • @RohitYadav-xd9kd
      @RohitYadav-xd9kd 4 дні тому

      Only for Gulab bai Love from Pakistan

    • @SaniyaKaushik-gq4so
      @SaniyaKaushik-gq4so 4 дні тому

      Aaveera kise kise nu vadia lug di alike kr k daso ❤❤❤❤

    • @RashmikaShrivastav
      @RashmikaShrivastav 4 дні тому

      ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ

    • @RamCharan-bh8wx
      @RamCharan-bh8wx 4 дні тому

      Attttttttttt ❤

  • @Vishantvimal
    @Vishantvimal 3 дні тому +12

    ਜੱਟਾ ਜਿਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ ❤

  • @gagansomal6540
    @gagansomal6540 День тому

    ਵਾ ਬਈ ਜਮਾ ਸਿਰਾ ਲਾ ਦਿੱਤਾ। ਨੂੰ ਕੰਡੇ ਖੜੇ ਹੋ ਜਾਂਦੇ ਜਦ ਆ ਬੋਲ ਬੋਲਦਾ ਵੀਰ (ਲਾਚੀ ਜਿਹੀ ਪੱਟੀ ਫਿਰੇ ਬੂਟਾ ਸੌਂਫ ਦਾ) ਜਮ੍ਹਾ ਜੀ ਨੀ ਭਰਦਾ ਜਿੰਨੀ ਮਰਜੀ ਬਾਰ ਆਹੀ ਬੋਲ ਸੁਣੀ ਜਾਓ।❤

  • @SabboKhan-w3n
    @SabboKhan-w3n 2 дні тому +2

    "Mann ni bhr reha bro ❤❤❤"

  • @Puchishinghaniya
    @Puchishinghaniya 3 дні тому +17

    ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ

    • @Noor-v7l
      @Noor-v7l 2 дні тому

      Love u 22 ❤❤sidhu sidhu❤❤

    • @Faizmansoori-gh8tg
      @Faizmansoori-gh8tg 2 дні тому

      ❤❤❤❤❤ Gulab SIdhu fan like here ❤❤❤❤❤❤❤❤❤❤❤❤❤❤❤

    • @Faizmansoori-gh8tg
      @Faizmansoori-gh8tg 2 дні тому

      ​@@Noor-v7lਕਿਸੇ ਨਾਲ ਜੋੜੀ ਨਹੀਂ ਬਣਾਉਣੀ ਤੁਸੀ

    • @Faizmansoori-gh8tg
      @Faizmansoori-gh8tg 2 дні тому

      ​@@Noor-v7l❤❤❤❤❤

    • @Amhad-k9i
      @Amhad-k9i 2 дні тому

      Att aa song ❤❤❤❤

  • @user-ir3yh5wp7t
    @user-ir3yh5wp7t 5 днів тому +93

    ਸ਼ੁਰੂਆਤ ਸਿੱਧੂ ਬਾਈ ਦੀ ਫੋਟੋ ਤੇ ਇਨਸਾਫ਼ ਦੀ ਮੰਗ ਕੀਤੀ 😢

  • @SairunKhan-y6n
    @SairunKhan-y6n 2 дні тому

    "Sidhu .1 moosa Sidhu 2 gulabb❤❤❤❤"

  • @AmitGautam-xr2tq
    @AmitGautam-xr2tq 6 днів тому +11

    ਜਿਵੇਂ ਉਸ ਗੁਲਾਬ ਦੀ ਮਹਿਕ ਨਾਲ ਭਾਉਰਖ਼ੁਸ਼ ਹੁੰਦੇਤੇ ਉਵੇਂ ਹੀ ਇਸ ਗੁਲਾਬ ਦੀ ਅਵਾਜ਼ ਨਾਲ ਦਿਲ

  • @Amandeep.kaur.aulakh
    @Amandeep.kaur.aulakh 6 днів тому +71

    ਜੱਟ ਕਦੋਂ ਦੇਖਦੇ ਨੇ ਮੁੱਲ ਸ਼ੋਕ ਦਾ ..🔥✨✌️

  • @KulwinderSingh-mn1rr
    @KulwinderSingh-mn1rr 3 дні тому +8

    Kulwinder Singh ਬਾਈ ਦੀ ਕਲਮ ਨੂੰ ਸਲਾਮ ਆ❤❤❤❤❤❤❤❤❤❤❤❤❤❤❤❤❤❤

  • @MeghaRajpoot-gy4ni
    @MeghaRajpoot-gy4ni 3 дні тому +6

    Aaveera ਦੀ ਸਮਾਇਲ ਹੀ ਬਹੁਤ ਸੋਹਣੀ ਹੈ ਯਾਰ❤❤❤❤

    • @PratikshaShingh-ov8ds
      @PratikshaShingh-ov8ds 2 дні тому

      sirra

    • @RajVerma-ty6ex
      @RajVerma-ty6ex 2 дні тому

      Good

    • @Bhai-tb7kw
      @Bhai-tb7kw 2 дні тому

      Only for Gulab bai Love from Pakistan

    • @Bhai-tb7kw
      @Bhai-tb7kw 2 дні тому

      ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ

    • @Bhai-tb7kw
      @Bhai-tb7kw 2 дні тому

      Sira karte veer

  • @AnmolRawat-ni7ei
    @AnmolRawat-ni7ei 2 дні тому +1

    ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ

  • @MoSameer-rn5ol
    @MoSameer-rn5ol 4 дні тому +18

    ਖਿੱਚ ਕੇ ਰੱਖ 22 ਕੰਮ ❤❤❤❤

  • @RaviShukla-lt9gh
    @RaviShukla-lt9gh 2 дні тому +1

    Eh banda v legend aa... gulab legend

  • @karmitakaur3390
    @karmitakaur3390 6 днів тому +38

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @SimranKaur-hy1ty
    @SimranKaur-hy1ty 5 днів тому +8

    Ghaint song❤❤❤😊

  • @SaritaSingh-tz3sp
    @SaritaSingh-tz3sp 6 днів тому +13

    ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ

  • @user-hv2qw4rt4u
    @user-hv2qw4rt4u 5 днів тому +6

    Very nice ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼ਕਰਤਾ

  • @mukeshthakur1108
    @mukeshthakur1108 2 дні тому +1

    This song deserves all the love and more

  • @AvtarSingh-pe2fl
    @AvtarSingh-pe2fl 6 днів тому +36

    ਵੀਡੀਉ ਇਸ ਤਰਾਂ ਹੀ ਬਣਾਇਆ ਕਰੋ ਬਾਈ ਜੀ ਇਜ਼ਤ ਦਾ ਧਿਆਨ ਰੱਖਿਆ ਕਰੋ ਜੀ❤

  • @parveengill7819
    @parveengill7819 9 годин тому

    Repear chli janda jatta ❤❤

  • @AjeetKumar-wt4gc
    @AjeetKumar-wt4gc 4 дні тому +14

    ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਉਂਦਾ ਰਹਿ ਗੁਲਾਬ ਸਿੱਧੂਆ, ਸੱਚੀਓ ਦਿਲ ਖੁਸ਼ਕਰਤਾ

    • @WaahWale
      @WaahWale 3 дні тому

      ❤😅❤😅❤😅😅❤

    • @WaahWale
      @WaahWale 3 дні тому

      😂😅😂😅😂😅😂

    • @WaahWale
      @WaahWale 3 дні тому

      😂😅😂😅😂😅😂

    • @WaahWale
      @WaahWale 3 дні тому

      😂😅😂😅😂😅😂

    • @WaahWale
      @WaahWale 3 дні тому

      😂😅😂😅😂😅😂

  • @sukhsidhu5207
    @sukhsidhu5207 2 дні тому

    Song ta veer de sare shone aa par eh song ta dil te lag gyea❤❤❤ waheguru ji mehr krn bai te❤❤❤

  • @user-fm7mq1zy9z
    @user-fm7mq1zy9z 2 дні тому +1

    I have listened to the song more than 30 times since morning. This is awesome. Only you are the second person after our legend which can rule over entire industry. You must have your own official channel of you tube

  • @MannuSingh-uu7jm
    @MannuSingh-uu7jm 5 днів тому +8

    ਬਾਈ ਸਮਝਣ ਵਾਲੇ ਸਮਝ ਜਾਣਗੇ ਕਹਿੰਦੇ ਜੇ ਪੈਸਾ ਰੱਬ ਨੀ ਤਾਂ ਰੱਬ ਤੋਂ ਘੱਟ ਵੀ ਨੀ❤❤❤ level up ... Sidhu Sidhu Sidhu Sidhu 😊

  • @AnshRajpoot-wv3jg
    @AnshRajpoot-wv3jg 2 дні тому +1

    Boht sohna gana repeate te chl reha kal te❤Gulab

  • @user-we9rc8my6o
    @user-we9rc8my6o День тому

    ❤❤sira awaj v bhut shoni lag rahi a ji god bless you waheguru thonu tariki bakse ❤❤

  • @Vishakha-sy7bn
    @Vishakha-sy7bn 2 дні тому +2

    Love you Gulab sidhu
    Always they make video about first Big brother pic #Sidhumoosewala
    Respect always jatta
    True words always don’t like the world
    ❤❤❤❤

  • @Akshat-bz8iq
    @Akshat-bz8iq 2 дні тому +1

    Awesome lyrics & mind blowing voice. Listening song over & over. ..From USA.

  • @Vikram-pratap820
    @Vikram-pratap820 2 дні тому +1

    Jang Dhillon as usual best lyrics and beautifully sung by gulab sidhu

  • @SaloniGupta-g5h
    @SaloniGupta-g5h 2 дні тому +1

    Legend of Gulab Sidhu

  • @Vishakha-sy7bn
    @Vishakha-sy7bn 2 дні тому +1

    Sidhu mosewala always ❤️ legend and legend always

  • @GarimaRathore-ke3pb
    @GarimaRathore-ke3pb 2 дні тому

    Dil krda song nu var var suni Java,kya baat aa

  • @Ra-wy7iy
    @Ra-wy7iy 2 дні тому +1

    Akhtar ਯਾਰ ਸਿਰਾ ਲਿਖਦਾ ਹਰ ਵਾ

  • @AkhileshThakur-mz6os
    @AkhileshThakur-mz6os 2 дні тому

    Sidhu too vdd ek hor sidhu coming soon

  • @ShomeshSingh-qp3ek
    @ShomeshSingh-qp3ek 2 дні тому

    Mnu pheli vaar kisa da ganna pasand aaya na gulab sidhu Sade bai nu jeonda Rakhi bai... tu hamesha top te Rahe ga

  • @tinysingh-ex8dx
    @tinysingh-ex8dx 2 дні тому +1

    Favourite Writer apna ❤❤

  • @ramanjitsingh1534
    @ramanjitsingh1534 2 дні тому

    Sira song 4 Dina vich 40 bar sun LA ❤❤❤❤

  • @sonamgupta9886
    @sonamgupta9886 2 дні тому +1

    Hudge fan of gulab sidhu ❤❤❤❤❤❤❤❤❤❤❤❤❤❤❤❤❤❤❤

  • @binderrishi6081
    @binderrishi6081 2 дні тому

    ਗੁਲਾਬ ਸਿੱਧੂ❤❤

  • @blessup7957
    @blessup7957 2 дні тому +1

    Bai Gulab Sidhu Nachda hoyeaa 👌

  • @simran_kaur80
    @simran_kaur80 День тому

    0:49 ❤wow att krayi song di ❤❤❤

  • @Amritsandhu302
    @Amritsandhu302 2 дні тому

    Love ਪੰਜਾਬ ❤

  • @user-ml1er1pz5n
    @user-ml1er1pz5n 2 дні тому +1

    Gulab sidhu is on trending

  • @user-zl2ji4mr4p
    @user-zl2ji4mr4p 19 годин тому

    Bhut Time baad koi acha song aaya jise bar bar sunne ka Dil kr ra h

  • @VanshRoy-w7u
    @VanshRoy-w7u 2 дні тому

    ਬਹੁਤ ਘੈਟ ਸੋਗ.bro.love you bro

  • @shivanyaroy-ez4ni
    @shivanyaroy-ez4ni 2 дні тому +1

    Repeat te sundi a Roz eh song love it

  • @LakhwinderSingh-rd5fy
    @LakhwinderSingh-rd5fy День тому

    Jang dhillon siraa krvata veer ny

  • @SaritaSingh-tz3sp
    @SaritaSingh-tz3sp 2 дні тому +1

    Come back Sidhu Bro... Like a same personality Att song

  • @SandyKing0746
    @SandyKing0746 День тому +2

    Kis kis ny 50 bar sy jiyda continue suna hai j wala song ....mainy suna

  • @Aayush-sm4uw
    @Aayush-sm4uw 2 дні тому +1

    Legend never die ❣️

  • @Akshat-bz8iq
    @Akshat-bz8iq 2 дні тому

    Gulaab veere di aavaj end gl baat flow hi bot ghaint aa

  • @VivanKhan-mh6jz
    @VivanKhan-mh6jz 2 дні тому +1

    Love her dance and Aaveera the mehfil . ❤ Pakistan

  • @davilgaming5412
    @davilgaming5412 2 дні тому +1

    Every line of this song is awesome

  • @sarabjeetsingh8819
    @sarabjeetsingh8819 День тому

    Jabardast lyrics and composition Nice song veer waheguru ji chardi kalan vich rakhe 🙏🙏

  • @buntythory6384
    @buntythory6384 2 дні тому

    Siraaaa ਮੁਜਿਕ bai ji❤❤❤❤

  • @ShaliniSingh-vz1mo
    @ShaliniSingh-vz1mo 2 дні тому +1

    This song makes me feel how can things could be so beautiful

  • @HarpreetSingh-ci4df
    @HarpreetSingh-ci4df 2 дні тому

    ਜੋ ਮੈਡਮ ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ

  • @Avijotmoga8Avijotmoga8
    @Avijotmoga8Avijotmoga8 2 дні тому

    ਲਵ ਪੰਜਾਬ ❤

  • @ShaliniSingh-tp4mn
    @ShaliniSingh-tp4mn 2 дні тому +1

    superb music ................... i loved the beats of this

  • @ReshamSingh-yk9of
    @ReshamSingh-yk9of 2 дні тому

    CEO ਬਹੁਤ ਸੋਹਣਾ ਗੀਤ ਬਾਈ

  • @Vishakha-sy7bn
    @Vishakha-sy7bn 2 дні тому +1

    Sidhu legend ♥️