@@majorsinghsandhu2469Khalsa ji kise beharle country vich rehnde hongey . Is tarah de agg la ke tamasha vekhan wale atey baad vich maran waleyan de parivara di help Karan de naam te aam loka ton dollar ikathe karke khud chhak Jaan Wale Sikha di bharmar hai
@@SukhdevSingh-bn2if *RULING PARTY HAMESHA VASTE HE RULING PARTY BANE REHNA CHAHUNDI HAI. ESE KARKE ARABPATIA DE KHARBA RUPIYE DE LOAD MAAF KITE JANDE HAN. JIS KARAN EK DO SAAL BAAD OHI RUPIYE DI MEHGAI DI MAAR AAM LOKA / LOWER CLASS TE PENDI HAI. GREEB WARG VEE CHAHUNDA HAI KE MEHGAI DI MAAR GHATE TE OHNA DE VEE KARJE MAAF HON.*
Very through and in-depth analysis of present worldwide crisis of agriculture in light of the corporate world 's control mechanism via IMF and WTO. Very few people have that kind of knowledge and even fewer can express their views in simple words as Mandeep has done ! All the kisaan unions leaders, trade unions leaders including all the intellectuals need to understand these phenomenon and plan their activities according to the need of the time ! Mandeep might sound blunt to some of the organizers and supporters of present kisaan movement but world economic reality needs to taken into account for everything! DBL questions and comments were also very reasonable and authentic ! You are doing a very good job in spreading awareness on socio-economic issues that really matters in lives of people!! Keep up the good work !!
Sir please start examining the possibility of reducing area under rice cultivation. Each farmer in Punjab should grow rice on only 50% of his or her land. . To save the state, at least 10% of each Farmer's land should be used for agro forestry. 30% for horticulture / spices / condiments / biofuels and 10% for aquaculture and animal rearing. Please please educate farmers in Punjab to invest and develop growing / processing / packaging of alternate food products markets for alternate food items globally... We have to complete the loop, our own food , our own fuel, our own processing/packaging/ branding and export.... We must lead in Sustainable agriculture by producing biofuel and using that for the whole production supply chain. Sustainable agriculture is the only way forward...
Very good clarification On MSP & linked problems by abroad Shikanja Yeh Shikanja Ajager se bhi silent Oor fishing jaisse fasane ki style Se bhi aage ka hal So WTO se bahar AA Jaye As soon as possible Jo ban se dra wo jeety ji mara Kya bahar Desh k log Bhart ka future agriculture ka seattle kereenge? Yeh tou GULAMI Hain ji MSP kanoon banao APNI janta ko kushal kero ji
The video is too long. It needs to be supplemented by a summary in english so that other countrymen can also understand the summary. or the summary should be put as an article in the various english and hindi papers. otherwise the message the channel wants to convey will be confined to a very small group of people who have the patience to hear this rambling interview. pls value the attention span of the viewer and become a speaker who can analyse and hold somebody's attention
Kisano ne apane kharach vadha ke upaj bahut vadha kar atamghat kia he in kisano ko apane kharach or utpaden ghata kar desh me sanket lana hoga avara pashuo ke Slater center kholane hoga kiu ki avara pashu kisano ka dhan he agar carporat apane munafe ka adhikar he to kisano ko m s p kiu nahi agar kisano ko m s p nahi de sakti to Punjab ka Pakistan ke border ko vapar ke liye khola jai Jai Hind
ਬਹੁਤ ਵੱਧੀਆ ਸਚਾਈ ਦੀਆਂ ਗੱਲਾਂ ਹਨ ਲੇਖਕ ਵੀਰ ਪੱਤਰਕਾਰ ਦੀਆਂ ਹਨ । ਬਹੁਤ ਵੱਡੀ ਜੰਗ ਹੈ ਸੰਸਾਰ ਦੇ ਦੇਸ਼ਾਂ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਅਤੇ ਮੰਗਾਂ ਦਾ ਮਸਲਾ ਹੈ ਖੇਤੀ ਸੰਕਟ ਦਾ ਮਸਲਾ ਵਰਜ ਟਰੇਡ ਦੀਆੰ ਸਰਮਾਏਦਾਰੀ ਨੀਤੀਆਂ ਦਾ ਵੱਡਾ ਪ੍ਰਭਾਵ ਹੈ । ਬਹੁਕੌਮੀ ਕੰਪਨੀਆਂ ਦਾ ਆਪਣੇ ਲਾਭ ਲਈ ਵਰਤ ਰਹੇ ਹਨ । ਬਹੁਵੱਡੱ ਸੰਗਠਨ ਦੀ ਲੋੜ ਹੈ ।
ਮਨਦੀਪ ਜੀ, ਤੁਸੀਂ ਵਧੀਆ ਤਰੀਕੇ ਨਾਲ ਵਿਸ਼ਵ ਖੇਤੀ ਮਾਡਲ ਨੂੰ ਖੋਜਿਆ ਤੇ ਭਾਰਤ ਜਾਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਇਆ। ਜ਼ਮੀਨ ਇਕੱਲੀ ਪੰਜਾਬ ਦੀ ਤੇ ਹੀ ਸਾਮਰਾਜੀਆਂ ਦੀ ਅੱਖ ਨਹੀਂ,ਸਗੋਂ ਪੂਰੇ ਭਾਰਤ ਦੇ ਜਲ ਜੰਗਲ ਜ਼ਮੀਨਾਂ ਤੇ ਲੋਭੀ ਅੱਖ ਹੈ।ਸਾਰਾ ਭਾਰਤ ਹੀ ਪੰਜਾਬ ਦੇ ਕਿਸਾਨਾਂ ਦਾ ਐਸ ਕੇ ਐਮ ਦੁਆਲੇ ਇਕੱਤਰ ਹੋ ਕੇ ਸਾਥ ਦੇਵੇ।
ਸੁਖਚਰਨ ਤੇ ਮਨਦੀਪ ਦੀ ਬਹੁਤ ਹੀ ਅੱਗਾਹਵਧੂ ਗਲਬਾਤ ਕਿਸਾਨ ਸੰਘਰਸ ਲੲਈ ਲਾਹੇਵੰਦ
ਬਹੁਤ ਧੰਨਵਾਦ ਜੀ
🙏🏻
ਸੁਖਚਰਨ ਜੀ ਮੈਂ ਪਿਛਲੇ ਅਤੇ ਮੌਜੂਦਾ ਮੋਰਚੇ ਵਿੱਚ ਇਹੋ ਸੋਚਦਾ ਸੀ ਕਿ ਇਸ ਲੈਵਲ ਦੀ ਗੱਲਬਾਤ ਕਿਉਂ ਨਹੀਂ ਹੋ ਰਹੀ। ਹੁਣ ਤੁਸੀਂ ਕੀਤੀ ਤਾਂ ਸਾਨੂੰ ਤੁਹਾਡੇ ਤੇ ਮਾਣ ਹੋਇਆ। pls continue it👍
🙏🏻
ਬਾਈ ਜੀ ਕਿਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਇਹ ਚਰਚਾ ਲਿਆਂਦੀ ਜਾਵੇ ਉਨ੍ਹਾਂ ਦੇ ਦਿਮਾਗ਼ ਵਿਚ ਇਹ ਗੱਲਾਂ ਪਾਈਆਂ ਜਾਣ। ਧੰਨਵਾਦ
ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਇਹਨਾਂ ਸਾਰੀਆਂ ਜੱਥੇਬੰਦੀਆਂ ਦੀ ਆਪਸ ਵਿੱਚ ਇਕੱਤਰਤਾ ਨਹੀਂ ਹੈ ਦੂਸਰਾ ਇਹਨਾਂ ਨੂੰ ਐਨੀ ਡੂੰਘਾਈ ਤੱਕ ਜਾਣਕਾਰੀ ਨਹੀਂ ਹੈ ਇਸ ਇੰਟਰਵਿਊ ਨੂੰ ਸਾਰੀਆਂ ਜੱਥੇਬੰਦੀਆਂ ਤੱਕ ਪਹੁੰਚਾਉਣਾ ਚਾਹੀਦਾ ਹੈਂ
ਸ਼ੁਕਰੀਆ ਜੀ, ਸਭ ਸੁਹਿਰਦ ਲੋਕ ਮਿਲਕੇ ਯਤਨ ਕਰਨਗੇ ਤੇ ਸੰਵਾਦ ਕਰਨਗੇ ਤਾਂ ਇੱਕਜੁੱਟਤਾ ਤੇ ਵਿਚਾਰਧਾਰਕ ਮਜ਼ਬੂਤੀ ਹਾਸਲ ਕੀਤੀ ਜਾ ਸਕਦੀ ਹੈ।
ਬਹੁਤ ਜਾਣਕਾਰੀ ਭਰਪੂਰ ਇੰਟਰ ਵਿਊ ਹੈ । ਇਸਨੂੰ ਹਰ ਇੱਕ ਵਿਅਕਤੀ ਕੋਲ ਪਹੁੰਚਾਉਣਾ ਚਾਹੀਦਾ ਹੈ ।
ਸ਼ੁਕਰੀਆ ਜੀ
ਜੇ ਪੰਜਾਬ ਨਾਲ ਸ਼ਾਂਤੀ ਨਾਲ ਸੈਂਟਰ ਵਰਤੇਗੀ ਤਾਂ ਹੀ ਭਾਰਤ ਦਾ ਭਲਾ ਹੈ ।ਜੇ ਪੰਜਾਬ ਨਾਲ ਲੜਾਈ ਝਗੜਾ ਹੁੰਦਾ ਹੈ ਤਾਂ ਪੰਜਾਬ ਨੂੰ ਫਾਇਦੇਮੰਦ ਹੈ ਸੈਂਟਰ ਨੂੰ ਘਾਟਾ ਹੈ ।ਜਦੋਂ ਖੂਨ ਡੁੱਲਦਾ ਫੈਸਲੇ ਉਦੋਂ ਹੀ ਹੁੰਦੇ ਹਨ। ਨਨਕਾਣਾ ਸਾਹਿਬ ਖੂਨ ਡੋਲਕਾ ਆਜਾਦ ਹੋਇਆ ਸੀ ।ਤੁਰੇ ਆਉਣ ਦਿਓ ਕੋਈ ਗੱਲ ਨਹੀਂ ।ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ।ਧੰਨਵਾਦ ਜੀ ।
ਅਗੇ ਲਗੋ ।ਪਰੈਕਟੀਕਲ ਕਰ ਕੇ ਦਿਖਾਓ ਖਾਲਸਾ ਜੀ ।ਜਿੰਨਾ ਦਾ ਡੁੱਲਿਆ ਓਹਨਾ ਨੂੰ ਪੁੱਛੋ ?
@@majorsinghsandhu2469Khalsa ji kise beharle country vich rehnde hongey . Is tarah de agg la ke tamasha vekhan wale atey baad vich maran waleyan de parivara di help Karan de naam te aam loka ton dollar ikathe karke khud chhak Jaan Wale Sikha di bharmar hai
@@samans4202 *PUNJABIA DI BHARMAR HAI. SIKHA DI NAHI.*
Sikha ne saria laraia jitia ne kamrede ne nahi😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@@chatwantsinghdeol2848 👍💐
ਬਹੁਤ ਹੀ ਵਧੀਆ ਸੂਚਨਾਵਾ ਹਨ। ਧੰਨਵਾਦ ਜੀ। ਕਿਸਾਨ ਨੇਤਾਵਾ ਨੂੰ ਇਸ ਤੋ ਕਾਫੀ ਗਿਆਨ ਤੇ ਸਿੱਖਿਆ ਮਿਲਦੀ ਹੈ।
ਏਕਤਾ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਇੱਕ ਨਿੱਜੀ ਤੌਰ ਤੇ ਹੰਕਾਰ ਛੱਡਿਆ ਜਾਵੇ ਦੂਜਾ ਪਿਛਲੇ ਪੋਤਰੇ ਨਾਂ ਫਰੋਲੇ ਜਾਣ ਏਕਤਾ ਨਾਲ ਅੱਗੇ ਵਧਿਆ ਜਾਵੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਗੇ ਵਧਣ ਜੀ
ਬਹੁਤ ਵਧੀਆ ਗੱਲਬਾਤ, ਸੁਖਚਰਨ ਇਸ ਵਿਸ਼ੇ 'ਤੇ ਇਸ ਤਰ੍ਹਾਂ ਸਿਆਣੇ ਕਿਸਾਨ ਆਗੂਆਂ ਨਾਲ ਸੰਵਾਦ ਕਰੋ।
ਬਹੁਤ ਹੀ ਸਾਰਥਕ ਗੱਲਬਾਤ ਪਰ ਸਾਡੇ ਬੌਧਿਕ ਕੰਗਾਲੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਹ ਗੱਲਬਾਤ ਸਮਝ ਨਹੀਂ ਆਉਣੀ
Aena...gaela....to....koei....darn....bala....nahy
@@GuravtarjohalSingh ਉਹਨਾਂ ਨੂੰ ਬੌਧਿਕ ਕੰਗਾਲ ਕਹਾਂਗੇ ਤਾਂ ਓਹਨਾਂ ਸਮਝ ਕੇ ਵੀ ਮੰਨਣੀ ਨੀ ਵੀਰ। ਸਤਿਕਾਰ।
ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਵੀਡੀਓ ਸਾਰਿਆਂ ਕੋਲ ਪਹੁੰਚਾਓ
ਬਹੁਤ ਵਧੀਆ ਜਾਣਕਾਰੀ
ਅਸੀ ਵੀ ਕੈਨੇਡਾ ਵਿਚ ਰਹਿ ਰਹੇ ਹਾਂ ਜੀ ਅਪਣੇ ਪੰਜਾਬ ਵਰਗਾ ਕੋਈ ਨੀ ਹੈਗਾ ਜੀ
ਪਰ ਆਪਾਂ ਰਹਿੰਦੇ ਬਾਹਰ ਹਾਂ !
ਹੋਸਂ ਤੇ ਜੋਸਂ ਨਾਲ ਚਲ ਰਹੇ ਲੌਕਂ ਦਾ ਹੱਕਾਂ ਲੲਈ ਲੜਨ ਵਾਲਿਆਂ ਦੇ ਹੌਸਲੇ ਨੂੰ ਸਲਾਮ ਕਰਨੀ ਚਾਹੀਦੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਏਕਤਾ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਇਕ ਨਿਜੀ ਤੌਰ ਤੇ ਹੰਕਾਰ ਛੱਡਿਆ ਜਾਵੇ ਦੂਜਾ ਪਿਛਲੇ ਬੁੱਥੇ ਨਾ ਫਰੋਲੇ ਜਾਣ
Bilkul ji
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
Punjab nd Punjabi zindabad
ਸਤਿ ਸ੍ਰੀ ਅਕਾਲ ਵੀਰ ਜੀ ਜੋ ਤੁਸੀਂ ਕਹਿ ਰਹੇ ਹੋ ਹਰ ਇੱਕ ਨੂੰ ਜਮੀਨ ਵਾਲਾ ਬਣਨਾ ਚਾਹੀਦਾ ਂ ਫੇਰ ਤਾਂ ਸਭ ਇੱਕੋ ਜਿਹੇ ਹੋ ਜਾਣਗੇ ਕੀ ਫਿਰ ਪੰਜਾਬ ਵਿੱਚ ਗਰੀਬੀ ਬਿਲਕੁਲ ਚੱਕੀ ਜਾਵੇਗੀ ਜੇਕਰ ਜਮੀਨ ਸਾਰਿਆਂ ਨੂੰ ਵੰਡ ਕੇ ਦਿੱਤੀ ਜਾਵੇ ਬਹੁਤ ਵਧੀਆ ਗੱਲ ਆ
ਭਰਾਵਾ ਵੰਡ ਕੇ ਦਿੱਤੀ ਲੋਕ ਵੈਚ ਕੇ ਖਾ ਗੇ
ਬਿਲਕੁਲ ਇਤਹਾਸ ਲੇਖਾ ਜੋਖਾ ਕਰਦਾ 🙏
ਤੂ ਕਾਹੇ ਡੋਲੇ ਪਰਾਣੀਆ ਤੁਝੈ ਰਾਖੇਗਾ ਸਿਰਜਨਹਾਰ ।। ਜਿਨੁ ਪੈਦਾਇਸ ਤੂ ਕੀਆ ਸੋਈ ਦੇਇ ਅਧਾਰ।। ਬਹੁਤ ਵਧੀਆ ਵਿਚਾਰ । ਗਾਇਡ ਕਰੋ ਕਿਸਾਨ ਨੂੰ
🙏🏻
Tuhadi soch te koshish nu salaam!
🙏🏻
ਸ਼ੁਕਰੀਆ ਜੀ
ਇਕਤਾਂ ਦੀ ਜ਼ਰੂਰਤ ਹੈ।ਪਰ ਹੰਕਾਰ ਨੂੰ ਸੱਡਣਾ ਪਵੇ ਗਾ।
Vare. Good. Advice
ਸੈਂਟਰ ਲਈ ਮੰਗਾਂ ਮਨਜ਼ੂਰ ਕਰਨੀਆਂ ਕੋਈ ਵੱਡੀ ਗੱਲ ਨਹੀਂ ਪਰ ਉਹ ਪੰਜਾਬ ਨਾਲ ਵਧੀਆ ਵਤੀਰਾ ਨਹੀਂ ਕਰਦਾ
O bai, pehle ya kisaan diyan mangan jarurat to jhada han and itna jyada paisa government kol hai vo nahi.
Kisan apne haq to bahut jyada mang rahe han.
@@SukhdevSingh-bn2if ਹਾਂ ਸਹੀ ਕਿਹਾ ਬਾਈ MSP ਸਿਰਫ਼ ਬਹੁਤ ਹੀ ਘੱਟ ਜ਼ਮੀਨਦਾਰਾ ਨੂੰ ਮਿਲਣੀ ਚਾਹੀਦਾ ਹੈ ਨਾ ਕਿ ਵੱਧ ਜ਼ਮੀਨਦਾਰ ਮਾਲੀਕ ਨੂੰ
ਭਾਰਤ ਦੀ ਖੇਤੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੁਚਾ ਕਿਸਾਨ ਤੇ ਗੈਰ ਖੇਤੀ ਕਾਰਣ ਲੋਕਾਂ ਦੇ ਨਾਲ ਬੁਧੀਜੀਵੀ ਲੋਕ ਵੀ ਮਿਲ ਕੇ ਲੜਾਈ ਵਿਚ ਸ਼ਾਮਲ ਹੋਣ ਤਾਂ ਹੀ ਸਮਾਜ ਭਲਾਈ ਤੇ ਕਿਸਾਨ ਭਲਾਈ ਹੋ ਸਕਦੀ ਹੈ
@@SukhdevSingh-bn2if *RULING PARTY HAMESHA VASTE HE RULING PARTY BANE REHNA CHAHUNDI HAI. ESE KARKE ARABPATIA DE KHARBA RUPIYE DE LOAD MAAF KITE JANDE HAN. JIS KARAN EK DO SAAL BAAD OHI RUPIYE DI MEHGAI DI MAAR AAM LOKA / LOWER CLASS TE PENDI HAI. GREEB WARG VEE CHAHUNDA HAI KE MEHGAI DI MAAR GHATE TE OHNA DE VEE KARJE MAAF HON.*
ਸਦੀਆਂ ਪੁਰਾਣਾ ਵੈਰ ਹੈ ਕਿਸਾਨ ਨਾਨਕ ਅਤੇ ਬਾਬੇ ਨਾਨਕ ਜੀ ਦੀ ਨਾਨਕਸ਼ਾਹੀ ਵਿਚਾਰਧਾਰਾ ਨਾਲ ਬ੍ਰਾਹਮਣਵਾਦ ਦਾ ਪਰ ਅੰਗਰੇਜ਼ੀ ਸਰਕਾਰ ਉਨ੍ਹਾਂ ਨੂੰ ਰਾਜ ਦੇ ਗਈ ਜੋ ਹਰੇਕ ਹਮਲਵਰ ਅੱਗੇ ਵਿਛਕੇ ਬਿਊਰੋਕ੍ਰੇਸੀ ਵਿਚ ਕੰਮ ਲੈਂਦੇ ਰਹੇ ਸਨ ਕਿਉਂਕਿ ਪੜ੍ਹੇਲਿਖੇ ਹੁੰਦੇ ਸੀ ਉਹ ਅਜਿਹੇ ਨਫਰਤੀ ਲੋਕ ਓਦੋਂ 36 ਕਰੋੜ ਵਿੱਚੋਂ 5% ਬ੍ਰਾਹਮਣ ਸਨ ਜਿਨ੍ਹਾਂ ਦਾ ਧਰਮ ਵੀ ਓਥੋਂ ਆਇਆ ਜਿੱਥੋਂ ਉਹ ਆਪ ਆਏ ਸੀ ਮਤਲਬ ਧਰਮ ਬ੍ਰਾਹਮਣਵਾਦ ਸੀ ਜੋ ਯੂਰੇਸੀਅਨ ਸਨਪਰ ਚਲਾਕ ਹੋਣ ਕਰਕੇ ਜਿਨ੍ਹਾਂ ਨੂੰ ਲਤਾੜਦੇ ਰਹੇ ਸਨ ਉਨ੍ਹਾਂ ਨੂੰ ਆਪਣਾ ਬ੍ਰਾਹਮਣ ਧਰਮ ਲਕੋ ਕੇ ਹਿੰਦੂ ਧਰਮ ਕਹਿਣ ਲੱਗ ਪਏ ਭਾਰਤੀ ਹਿੰਦੂ ਮੂਲ ਨਿਵਾਸੀਆਂ ਦਾ ਕੋਈ ਧਰਮ ਨਹੀਂ ਸੀ ਰ੍, ਬ੍ਰਾਹਮਣ ਨੇ ਆਪਣੇ ਆਪ ਨੂੰ ਮਜੋਲਟੀ ਨਾਲ ਜੋੜ ਕੇ ਆਪਣੇ ਧਰਮ ਨੂੰ ਹਿੰਦੂ ਧਰਮ ਕਹਿ ਕੇ ਇਕ ਨਵਾਂ ਲੋਕਪੱਖੀ ਵਿਚਾਰਧਾਰਾ ਵਾਲਾ ਲੋਕਤੰਤਰ ਦਿੱਤਾ ਬਾਕੀ ਸਭ ਪਿੱਛੇ ਕਰ ਦਿੱਤੇ ਜਿਨ੍ਹਾਂ ਲੜ ਕੇ ਅਜ਼ਾਦੀ ਲਈ ਸੀ
ਧੰਨਵਾਦ ਵੀਰ ਤੁਹਾਡਾ ਸਾਨੂੰ ਜਾਨਕਾਰੀ ਦੇਣ ਲਈ
ਸ਼ੁਕਰੀਆ ਜੀ
Azadi ik hall United Panjaab zindabaad
ਪੰਜਾਬ ਵਰਗਾ ਕੋਈ ਦੇਸ ਨਹੀ ਹੈ ਇਹ ਸਾਰਿਆ ਨੂੰ ਪਤਾ ਹੋਣਾ ਚਾਹਿਦਾ ਹੈ
ਜੇਕਰ ਪੰਜਾਬ ਇਨਾਂ ਹੀ ਵਧੀਆ ਹੈ ਤਾਂ ਸਾਰੇ ਪੰਜਾਬੀ ਪੰਜਾਬ ਨੂੰ ਛੱਡਣ ਲਈ ਕਾਹਲੇ ਕਿੳ ਹਨ।
ਸਾਨੂੰ ਪੰਜਾਬ ਪਿਆਰਾ, ਹਰ ਬੰਦੇ ਨੂੰ ਆਪਣਾ ਦੇਸ਼ ਵਧੀਆ ਲੱਗਦਾ ਹੈ !
@@SukhdevSingh-ju1ie Punjab ch tan sare officer byiye laye Punjab gandla Punjab bna Dita
System ਸਰਕਾਰਾਂ ਨੇ ਖਰਾਬ ਕੀਤਾ। ਸੈਂਟਰ ਤਾਂ ਹੈ ਹੀ ਪੰਜਾਬ ਵਿਰੋਧੀ। ਬਾਦਲਾਂ ਤੋਂ ਪਹਿਲਾਂ,,, ਗਿਣਵੇਂ ਲੋਕ ਹੀ ਬਾਹਰ ਜਾਂਦੇ ਸੀ।,,, ਬਾਕੀ ਸਮੇਂ ਨਾਲ ਹਾਲਾਤ ਬਦਲ ਜਾਂਦੇ ਨੇ।@@SukhdevSingh-ju1ie
ਕੋਈ ਵੱਡੀ ਮੰਗ ਨੀ ਸਰਕਾਰ ਦੇਣਾ ਨਹੀ ਚੌਹਦੀ ਗਲਾਮ ਬਨਾਕੈ ਰਖਨਾ ਚੁਹਦੀ
Very through and in-depth analysis of present worldwide crisis of agriculture in light of the corporate world 's control mechanism via IMF and WTO. Very few people have that kind of knowledge and even fewer can express their views in simple words as Mandeep has done ! All the kisaan unions leaders, trade unions leaders including all the intellectuals need to understand these phenomenon and plan their activities according to the need of the time !
Mandeep might sound blunt to some of the organizers and supporters of present kisaan movement but world economic reality needs to taken into account for everything! DBL questions and comments were also very reasonable and authentic ! You are doing a very good job in spreading awareness on socio-economic issues that really matters in lives of people!! Keep up the good work !!
Thank you
ਪਹਿਲਾਂ ਸੇਠਾ ਤੋਂ ਕਰਜ਼ ਮਿਲਦਾ ਸੀ ਹੁਣ ਉਹ ਬੈਕ ਹੀ ਵੱਡੇ ਸੇਠਾ ਦੇ ਹੋ ਜਾਣਗੇ ਤੇ ਸਾਰੀਆਂ ਵਾਹੀ ਯੋਗ ਜ਼ਮੀਨਾਂ ਬੈਕਾ ਕੋਲ ਪਲੱਜ ਹਨ
God give him good health and happiness Very good knowledge
Excellent discussion , everyone should listen carefully 🎉 Thanks
Thank you
Excellent information. Now it is time all formers have to unite.
ਬਹੁਤ ਵਧੀਆ ਸੁਝਾਅ
We r with u
MSP &MRP should be considered simultaneously keeping in view CP &SP for both farmers and industrialists
ਬ।ਹਤ ਵਧੀਆ ਗਲ ਬਾਤ ,ਸਾਬਾਸ਼ ਬੇਟਾ
ਜੋਰਨਲਿਸਟਸ ਅਤੇ ਮਾਹਰਾਂ ਨੂੰ ਵਾਈਟ ਪੇਪਰ ਜਾਰੀ ਕਰਨਾ ਚੇਹੀਦਾ ਕਿ ਮੁਲਕ ਨੂੰ ਕਿਵੇਂ ਕਿਵੇਂ ਅਤੇ ਕਿਸ ਕਿਸ ਤਰ੍ਹਾ ਅਤੇ ਕਿਤਨਾ ਕਿਤਨਾ ਘਾਟਾ ਪਵੇਗਾ ਅਗਰ ਮੁਲਕ WTO ਤੋ ਬਾਹਰ ਆਉਂਦਾ ਹੈ?
ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ... ਧੰਨਵਾਦ ਜੀ
ਸ਼ੁਕਰੀਆ ਜੀ
Fruitful discussion , video should be less than half hour 👌👍
ਸ਼ੁਕਰੀਆ ਜੀ, ਤੁਹਾਡਾ ਸੁਝਾਅ ਸਹੀ ਹੈ
So good conversation, hope it works.
ਸ਼ੁਕਰੀਆ ਜੀ
ਬਹੁਤ ਵਧੀਆ ਗੱਲਬਾਤ - ਮੋਹਨ ਸਿੰਘ ਔਲਖ
ਸ਼ੁਕਰੀਆ ਮੋਹਨ ਵੀਰ
Bhut badiya jankari
Excellent Information Thank You
Very useful discussion...thanx ..
🙏🏻
Great discussion!
Bahut vadhiya jagrukta 🙏👍
Uttam Khaite Maddham Vappar
Firstly farming than business
No business without farming
ਜੋ ਫਸਲਾ ਬੀਜਣਾ ਪਾਲਣਾ ਵਢਣਾ ਕੱਢਣਾ ਇਹ ਕਿਸਾਨੀ ਹੈ। ਹੁਣ 2ਏਕੜ ਵਾਲੇ ਵੀ ਮਜ਼ਦੂਰਾਂ ਤੋਂ ਠੇਕੇ ਤੇ ਕੰਮ ਕਰਵੳਦੇ ਹਨ। ਜ਼ਿਮੀਂਦਾਰ ਹੁਣ ਬਿਜ਼ਨਸ ਮੈਨ ਹੈ। ਲੇਬਰ ਇਨਪੁਟ ਦੀ ਖਰੀਦ। ਮਾਰਕੀਟ ਵਿੱਚੋ ਪੈਸੇ ਚੁਕਦਾ। ਮਜ਼ਦੂਰ ਕੰਮ ਕਰਦੇ ਹਨ ਮਾਲਕ ਹੋਰ ਮੁਨਾਫ਼ੇ ਲਈ ਵੱਧ ਰੇਟ ਸੰਘਰਸ਼ ਕਰਦੇ ਹਨ। ਅਖੌਤੀ ਕਿਸਾਨ ਕੁਦਰਤੀ ਸਾਝੇਸੋਮੇ ਮਿੱਟੀ ਪਾਣੀ ਵੇਚ ਕੇ ਕਾਰਾਂ ਕੋਠੀਆਂ ਤੇ ਵਿਦੇਸ਼ ਦੇ ਨਜ਼ਾਰੇ ਲੈਂਦੇ ਹਨ। ਨਰਕਾਂ ਵਿੱਚ ਮਜ਼ਦੂਰ ਹਨ।
Good TALK 👍👍
Thank you
ਸਾਡੇ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਜਸਨਾ ਚਾਹੀਦਾ ਅਪਣੀ ਜ਼ਮੀਨ ਸਭਨੀ ਚਾਹੀਦੀ ਹੈ ਕੋਈ ਵੀ ਬੱਚਾ ਬਾਹਰ ਨਾ ਜਾਓ
ਆਪ ਤੁਸੀਂ ਬਾਹਰ ਰਹਿ ਰਹੇ ਹੋ ?
Right. Analasis. Very. Very. Thsnks
ਭਰਾ ਨੇ,ਸਿਆਣੀ ਗੱਲ ਕੀਤੀ ਆ
Good discussion l liked it
Thank you
Good comments nicest channel
Good information
Excellent
ਸ਼ੁਕਰੀਆ ਜੀ
Farmers market should be developed
Repeatedly ਹੈਨਾ ਯਾ ਕੋਈ ਵੀ ਸ਼ਬਦ Repeatedly ਨਾ ਬੋਲਿਆ ਜਾਵੇ ਤਾਂ Podcasts ਹੋਰ ਵਧੀਆ ਹੋ ਜਾਣਗੇ। 💐
Very.wast,good knowledge. Thanks
Mind blowing
Very.good.explation.thak.you.sir
ਬਹੁਤ ਡੂੰਘਾ ਮਸਲਾ ਵਹਿਗੁਰੂ ਭਲੀ ਕਰੇ 🙏
Right
Very nice thought
ਜਿੰਨੇ ਵੀ ਕਿਸਾਨ ਹਨ ਜੋਂ ਸੰਘਰਸ਼ ਕਰ ਰਹਿ ਉਹ ਦੋ ਸਾਲ ਖੇਤੀ ਨਾ ਕਰਨ। ਸਰਕਾਰਾਂ ਚੀਕਾਂ ਮਾਰਨ ਗਿਆ।
👍
Good 👍🏻
Waheguru ji Kissan mazdoor ekta zindabad
ਹੁਣ ਵੀ ਬਣੂ ਜ਼ਰੂਰ ਬਣੋ
Sir please start examining the possibility of reducing area under rice cultivation. Each farmer in Punjab should grow rice on only 50% of his or her land. . To save the state, at least 10% of each Farmer's land should be used for agro forestry. 30% for horticulture / spices / condiments / biofuels and 10% for aquaculture and animal rearing. Please please educate farmers in Punjab to invest and develop growing / processing / packaging of alternate food products markets for alternate food items globally... We have to complete the loop, our own food , our own fuel, our own processing/packaging/ branding and export.... We must lead in Sustainable agriculture by producing biofuel and using that for the whole production supply chain. Sustainable agriculture is the only way forward...
Vadhia jankari
ਫੇਰ ਤੁਸੀਂ ਸਾਹਮਣੇ ਆਕੇ ਆਪ ਸਟੇਜਾਂ ਤੇ ਜਾਕੇ ਲੋਕਾਂ ਨੂੰ ਸੁਚੇਤ ਕਿਉਂ ਨਹੀਂ ਕਰਦੇ?
ਤੁਹਾਡਾ ਇਹ ਪ੍ਰੋਗਰਾਮ ਸਾਰਿਆਂ ਤੱਕ ਨਹੀਂ ਅਪੜਨਾ!।
ਲੋਕ ਲਹਿਰਾਂ ਛੋਟੀਆਂ ਜਰੂਰ ਹੁੰਦੀਆਂ ਹਨ ਪਰ ਕਿਸੇ ਖਿੱਤੇ ਨੂੰ ਬਚਾ ਕੇ ਰੱਖਣ ਵਿੱਚ ਇਨਾਂ ਛੋਟੀਆਂ ਲੋਕ ਲਹਿਰਾਂ ਦਾ ਬਹੁਤ ਮਹੱਤਵਪੂਰਣ ਯੋਗਦਾਨ ਹੈ।
ਸ਼ੁਰੂਆਤ ਹਮੇਸ਼ ਛੋਟੀ ਪ੍ਰਤੀਤ ਹੁੰਦੀ ਐ ਤੇ ਪਹਿਲੀ ਪੁਲਾਂਘ ਪੁੱਟਣ ਵਾਲੇ ਨੂੰ ਬਹੁਤ ਕੁਝ ਕੌੜਾ ਵੀ ਸਹਿਣਾ ਪੈਂਦਾ ਹੈ। ਤੁਸੀਂ ਉਨਾਂ ਨੂੰ ਗਲਤ ਕਹਿ ਕੇ ਕੁਝ ਨਿਵੇਕਲਾ ਨਹੀਂ ਕਰ ਰਹੇ,ਇਹ ਮੁੱਢਕਦੀਮ ਤੋਂ ਹੁੰਦਾ ਆਇਆ ਹੈ,ਤੁਸੀਂ ਕਹਿ ਰਹੇ ਹੋ ਦਿੱਲੀ ਜਾਣ ਬਾਰੇ ਤੇ ਤੱਤੇ ਭਾਸ਼ਣਾਂ ਬਾਰੇ ਤਾਂ ਐਥੇ ਤੁਹਾਨੂੰ ਸਮਝਣ ਦੀ ਲੋੜ ਐ ਉਦਾਹਰਣ ਲਈ ਕਿਸੇ ਮੁਲਕ ਦੀ ਫੌਜ ਨੂੰ ਸਦਾ ਜੰਗਾਂ ਯੁੱਧਾਂ ਵਿੱਚ ਨਹੀਂ ਰਹਿਣਾ ਪੈਂਦਾ ਪਰ ਉਸ ਦੀ ਸਿਖਲਾਈ ਨਿਰੰਤਰ ਚਲਦੀ ਰਹਿੰਦੀ ਹੈ ਤੇ ਖਰਚਾ ਵੀ ਮਿੱਥਕੇ ਵੱਧ ਤੋਂ ਵੱਧ ਕੀਤਾ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਕੋਈ ਕਸਰ ਨਾ ਰਹੇ ਏਸੇ ਤਰਾਂ ਅੰਦਰੂਨੇ ਮੁਲਕ ਆਪਸੀ ਹਿੱਤਾਂ ਦੀ ਰਾਖੀ ਲਈ ਲੋਕਲਹਿਰਾਂ ਉਪਜਦੀਆਂ ਰਹਿੰਦੀਆਂ ਹਨ ਤੇ ਉਸ ਵਿਸ਼ੇਸ਼ ਖਿੱਤੇ ਦਾ ਸਭਿਆਚਾਰ ਦਾ ਬੋਲੀ ਦਾ ਰੰਗ ਸਦਾ ਹੀ ਇਨਾਂ ਲਹਿਰਾਂ ਦੀ ਰੂਹ ਬਣ ਕੇ ਲੋਕਾਂ ਸਾਹਮਣੇ ਆਉਂਦਾ ਰਹਿੰਦਾ ਹੈ।
ਮੇਰਾ ਖਿਆਲ ਐ ਕਿ ਮੈਂ ਜੋ ਸਮਝਾਉਣਾ ਚਹੁੰਦਾ ਸੀ ਉਹ ਸਭ ਮੈਂ ਲਿਖ ਦਿੱਤਾ ਹੈ ਜੇਕਰ ਵਿਚਾਰ ਨਾ ਮਿਲਦੇ ਹੋਣ ਜਾਂ ਕੋਈ ਵਿਚਲੀ ਗੱਲ ਦਾ ਮਨੋਰਥ ਤੁਹਾਡੇ ਪ੍ਰੋਗਰਾਮ ਨਾਲ ਨਾ ਮਿਲਦਾ ਹੋਵੇ ਤਾਂ ਭਾਈ ਮੁਆਫ਼ੀ ਚਾਹਵਾਂਗਾ।
ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਵਿਚਾਰ ਰੱਖੇ। ਅਜਿਹੀ ਵਿਚਾਰ ਚਰਚਾ ਦਾ ਅਸੀਂ ਹਮੇਸ਼ਾਂ ਸੁਆਗਤ ਕਰਦੇ ਹਾਂ। ਵਿਚਾਰਾਂ ਦੇ ਮੱਤਭੇਦ ਨੂੰ ਅਜਿਹੇ ਸਲੀਕੇ ਨਾਲ ਰੱਖਣ ਦਾ ਰੁਝਾਨ ਬਹੁਤ ਘੱਟ ਹੈ ਅੱਜ ਦੇ ਦੌਰ ਵਿੱਚ। ਉਮੀਦ ਹੈ ਤੁਸੀਂ ਪੂਰੀ ਗੱਲਬਾਤ ਸੁਣੀ ਹੋਵੇਗੀ। ਇਹ ਮਨਦੀਪ ਹੁਣਾ ਦੇ ਨਿੱਜੀ ਵਿਵਾਰ ਨੇ ਤੁਸੀਂ ਮਨਦੀਪ ਨਾਲ ਉਸਦੇ ਫੇਸਬੁੱਕ ਪੇਜ ਰਾਹੀਂ ਸੰਪਰਕ ਕਰ ਸਕਦੇ ਹੋ।
कोई doubt नहीं
Very nice sapec
Good
Very wast,good, wise knowledge. Thanks
Good. Advice
ਪੁੱਤਰ ਨੂੰ ਕਿਹੜੇ ਸਬਦ ਨਾਲ ਤਰੀਫ ਕਰਾ ਮੇਰੇ ਕੋਲ ਪੁੱਤਰ ਸਬਦ ਨਹੀਂ ਹਨ ਰੱਬ ਤੇਰੀ ਲਮੀ ਉਮਰ ਬਖਸੇ ਜੀ
ਬਹੁਤ ਬਹੁਤ ਧੰਨਵਾਦ ਜੀ
Good info for real understanding of farmer problems
Thank you
ਇਹ ਦਸੋ ਇਹ ਡਾਟਾ ਕਿੱਥੋਂ ਲਿਆ ਕੇ ਪੰਜਾਬ ਚ ਪਰ ਵਿਅਕਤੀ ਦਸ ਕਿੱਲੇ ਜੇਕਰ ਕਿਸਾਨਾਂ ਚ ਵੰਡੀ ਜਾਵੇ ਆਉਂਦੀ ਹੈ ਜੇਕਰ ਸਾਰਿਆ ਚ ਵੰਡੀ ਜਾਵੇ ਤਾਂ ਛੇ ਏਕੜ ਆਉਂਦੀ ਹੈ ਕਿਉੰਕਿ ਜੇਕਰ ਜਮੀਨ ਬਚਾਉਣ ਦੀ ਲੜਾਈ ਨੂੰ ਵਿਸ਼ਾਲ ਬਣਾਉਣਾ ਹੈ ਤਾਂ ਓਨਾ ਦਾ ਉਲਟੀ ਨੀਤੀ ਲੈਕੇ ਆਉਣ ਲੋੜ ਹੈ ਕਾਰਪੋਰੇਟ ਤੇ ਸਰਕਾਰਾਂ ਕਹਿੰਦੇ ਅਸੀ ਹਜਾਰਾਂ ਏਕੜ ਦੇ ਫਾਰਮ ਬਣਾ ਕੇ ਖੇਤੀ ਕਰਨਗੇ ਪਰ ਅਸੀ ਲੈਂਡ ਸੀਲਿੰਗ ਤੋੜਕੇ ਲਾਗੂ ਕਰੀਏ ਜਾ ਲੈਂਡ ਸੀਲਿੰਗ ਐਕਟ ਤੋੜਕੇ 8 ਏਕੜ ਕਰਕੇ ਬਾਕੀ ਜਮੀਨ ਬੇਜ਼ਮੀਨੇ ਲੋਕਾਂ ਚ ਵੰਡ ਕੇ ਪੰਜਾਬ ਦੇ ਹਰ ਘਰ ਤੇ ਹਰ ਬੰਦੇ ਨੂੰ ਕਿਸਾਨ ਬਣਾ ਕੇ ਇਸ ਲੜਾਈ ਨੂੰ ਵਿਸ਼ਾਲ ਕੀਤਾ ਜਾ ਸਕਦਾ ਹੈ ਨਾਲੇ ਜੇਹੜੇ ਵਡੇ ਸੈਕੜੇ ਜਾ ਹਜਾਰਾਂ ਏਕੜ ਤੇ ਕਬਜੇ ਕਰਕੇ ਬੈਠੇ ਲੋਕ ਹੀ ਸਿਆਸਤ ਚ ਅਸਰ ਰਸੂਖ ਰਖਦੇ ਹਨ ਓਹ ਕਾਰਪੋਰੇਟ ਦਾ ਦਲਾਲ ਬਣਕੇ ਕੰਮ ਕਰਦਾ ਹੈ ਜਿਵੇਂ ਬਾਦਲ ਕੈਪਟਨ ਏਨਾ ਦੀ ਜਮੀਨ ਵੰਡੀ ਜਾਵੇ
ਗਲਤ ਹੈ ਪ੍ਰਤੀ ਵਿਅਕਤੀ ਜ਼ਮੀਨ ਅੱਧਾ ਕਿਲਾ ਹੈ
Teri salah nal ni koi sahmt howega😊😊😊😊😊😊😊😊😊
ਜਿਹੜੇ ਬੇਜ਼ਮੀਨੇ ਲੋਕਾਂ ਦੀ ਗੱਲ ਕਰ ਰਹੇ ਵੀਰ ਜੀ,, ਉਹਨਾਂ ਨੂੰ ਦੇਣ ਦੀ ਦੇਰ ਹੈਂ,, ਉਹਨਾਂ ਪਹਿਲਾਂ ਜ਼ਮੀਨਾਂ ਦੇ ਦੇਣਿਆ ਕੌਪਰੇਟ ਘਰਾਣਿਆਂ ਨੂੰ,, ਕਿਓਂਕਿ ਉਹਨਾਂ ਹੱਥੀਂ ਨਹੀਂ ਬਣਾਈਂ,, ਅਸੀਂ ਤੇ ਭੁੱਖੇ ਥਿਆਏ ਰਹਿ ਕੇ ਜ਼ਮੀਨ ਬਣਾਈਂ,,ਨਾ ਚੱਜ ਦਾ ਖਾਂਦਾ ਨਾ ਚੱਜ ਦਾ ਪਾਇਆ ਹੁਣ ਜਾ ਕੇ ਸਾਡੇ ਪੁੱਤ ਪੋਤਰੇ ਵਧਿਆ ਜੀਵਨ ਜੀ ਰਹੇ ਇਹਨਾਂ ਖੇਤਾਂ ਦੇ ਸਿਰ ਤੇ,,,
ਬੇਹਤਰੀਨ ਪੇਸ਼ਕਾਰੀ
Very good clarification
On MSP & linked problems by abroad
Shikanja
Yeh Shikanja Ajager se bhi silent
Oor fishing jaisse fasane ki style
Se bhi aage ka hal
So WTO se bahar AA Jaye As soon as possible
Jo ban se dra wo jeety ji mara
Kya bahar Desh k log Bhart ka future agriculture ka seattle kereenge?
Yeh tou GULAMI Hain ji
MSP kanoon banao
APNI janta ko kushal kero ji
The video is too long. It needs to be supplemented by a summary in english so that other countrymen can also understand the summary. or the summary should be put as an article in the various english and hindi papers. otherwise the message the channel wants to convey will be confined to a very small group of people who have the patience to hear this rambling interview. pls value the attention span of the viewer and become a speaker who can analyse and hold somebody's attention
Kisano ne apane kharach vadha ke upaj bahut vadha kar atamghat kia he in kisano ko apane kharach or utpaden ghata kar desh me sanket lana hoga avara pashuo ke Slater center kholane hoga kiu ki avara pashu kisano ka dhan he agar carporat apane munafe ka adhikar he to kisano ko m s p kiu nahi agar kisano ko m s p nahi de sakti to Punjab ka Pakistan ke border ko vapar ke liye khola jai Jai Hind
ਕਿਸਾਨ ਜਥੇਬੰਦੀਆਂ,, ਇੱਕ ਅਨਪੜ੍ਹ, ਬੇਵਕੂਫ,, ਛੋਟੀ ਸੌਚ ਵਾਲੀਆਂ,, ਸਾਫ ਦਿਸਦੀਆਂ
🙏🙏🙏👍
Dan Dan guru ramdas ji
Es nal hor sacrifice di motivation paida hundi, so smart ja science di lor nahi
Truth
ਪੰਜਾਬੀ ਆਪਣੀ ਪੱਗ ਨਹੀਂ ਸੰਭਾਲ ਸਕੇ,,,,,ਆਪਣੀ ਜਮੀਨ ਕਿਵੇਂ ਸੰਭਾਲ ਲੈਣਗੇ 😢😢😢😢😢
Bilkul sahi gal hai ji😊😊😊😊😊😊
ਜੀ,. ਹਰਾ ਇਨਕਾਲਬ ਤਾਂ ਚੀਨ ਵਿੱਚ ਵੀ ਆਇਆ, ਫ਼ਰਕ ਕੀ ਹੈ,.
ਗਰੇਟ ਨੌਲੇਜ
ਸ਼ੁਕਰੀਆ ਜੀ
ਬਾਈ ਜੀ ਤੁਹਾਡੀ ਗੱਲਬਾਤ ਤਾਂ ਬਿੱਲਕੁਲ ਠੀਕ ਹੈ ਕਾਮਰੇਡ ਤਾ ਹੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਦਾ ਹੀ ਤਿਆਰ ਰਹਿੰਦੇ ਹਨ ਪਰ ਗੁਰੂ ਸਾਹਿਬ ਦੀ ਕਿਰਪਾ ਕੇ ਜਿਵੇਂ ਮਿਸਲਾਂ ਵੀ ਅਲੱਗ ਅਲੱਗ ਹੀ ਸਨ ਪਰ ਦੁਸ਼ਮਣ ਵਿਰੁੱਧ ਇੱਕ ਹੋ ਜਾਂਦੀਆਂ ਸਨ ਪੰਜਾਬੀ ਹੁਣ ਵੀ ਬਾਹਰਲੇ ਹਮਲੇ ਵਿਰੁੱਧ ਇੱਕ ਹੋ ਕੇ ਲੜਨਗੇ ਪਰ ਜਿਨ੍ਹਾਂ ਨੁਕਸਾਨ ਪੱਤਰਕਾਰ ਪਹੁੰਚਾਉਂਦੇ ਹਨ ਉਹ ਬਹੁਤ ਘਾਤਕ ਹੈ ਚੈਨਲਾਂ ਨੂੰ ਖਰੀਦੇ ਜਾਣ ਤੋਂ ਬਾਅਦ ਰਵੀਜ ਕੁਮਾਰ ਵਾਂਗ ਕੰਮ ਛੱਡ ਕਿਉ ਨਹੀ ਦਿੰਦੇ ਗੁਲਾਮੀ ਕਿਉਂ ਮਨਜ਼ੂਰ ਕਿਉ ਕਰਦੇ ਹਨ
Sir kisan jathe bandian nal eh gal karo
ਕੱਰਕੇ ਧੱਕਤੀ ਨੂੰ ਸੱਵੱਰਗ ਬੱਣਾ ਦੇਣਗੇ ਸੱਬ ਜੀਵ ਪੇੜ ਰੋਗ ਰਿਹੱਤ ਸੱਵੱਰੱਗ ਜੀਵੰਨ ਜੀਣਗੇ
Farmer fighting for popularity of leaders are taking suicidal steps
ਹਰ ਕੋਈ ਅਜਾਦ ਹੈ ਕੋਈ ਵੀ ਫ਼ਸਲ ਬੀਜ ਸਕਦਾ ।
ਕਣਕ ਝੋਨਾ ਸਿਰਫ ਮਸ਼ੀਨੀਕਰਨ ਕਾਰਨ ਅੱਗੇ ਆਇਆ ਕਿਉਂਕਿ ਕਿਸਾਨ ਨੂੰ ਕੋਈ ਜਿਆਦਾ ਰੋਜ਼ਾਨਾ ਮਿਹਨਤ ਦੀ ਜਰੂਰਤ ਨਹੀਂ ਪੈਂਦੀ ।ਕਿਸਾਨ ਆਰਾਮ ਪ੍ਰਸਤ ਹੋ ਗਿਆ ਮਿਹਨਤੀ ਜਮਾਤ ਸਸਤੀ ਲੇਬਰ ਮਿਲਣ ਕਰਨ ਕੰਮ ਤੋਂ ਜੀ ਚੌਰਾਉਣ ਲਗ ਪਈ ।