ਮੈਂ Sidhu Moose Wala ਦੇ ਮਾਤਾ ਜੀ ਦੀ ਪੋਸਟ ਪੜ੍ਹੀ | ਨਵੀਂ ਸਵੇਰ ਦਾ ਨਵਾਂ ਸੁਨੇਹਾ | Ep546 | Dhadrianwale

Поділитися
Вставка
  • Опубліковано 5 вер 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    I read the post of Sidhu Moosewale's mother | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #dhadrianwale
    #podcast
    #sidhumoosewala
    #moosewalamother
  • Розваги

КОМЕНТАРІ • 278

  • @gurbindersingh8553
    @gurbindersingh8553 9 місяців тому +82

    ਸਿੱਧੂ ਮੂਸੇਵਾਲਾ ਹੀਰਾ ਪੰਜਾਬ ਦਾ

    • @lovebrar8416
      @lovebrar8416 9 місяців тому +1

      Hnji

    • @davinderjeetsohal3582
      @davinderjeetsohal3582 9 місяців тому +1

      Bilkul sahi veer g🙏🙏sachi o na bhulan wala kohenoor heera c😭😭😭🙏💔

  • @rusikumari2716
    @rusikumari2716 9 місяців тому +223

    ਭਾਈ ਸਾਹਿਬ ਦੀ ਮੈਂ ਅੱਜ ਤੋਂ 1 ਸਾਲ ਪਹਿਲਾ ਨਸ਼ਾ ਕਰਦਾ ਸੀ ਪਰ ਹੁਣ ਸਾਰਾ ਕੁਛ ਛੱਡ ਚੁੱਕਾ ਹਾਂ ਤੁਹਾਨੂੰ ਸੁਣ ਸੁਣ ਕੇ ,,,thanks Bhai ਸਾਹਿਬ

    • @gurjeetkaur9238
      @gurjeetkaur9238 9 місяців тому +23

      ਵਾਹ ਬੇਟਾ ਜਿਉਂਦਾ ਆਪਣਾ ਅੰਦਰ ਕੰਟਰੌਲ ਕੀਤਾ ਵਧੀਆ ਲੱਗਾ ਚੰਗੇ ਕੰਮ ਕਰੋ ਸਾਰਾ ਪਰਵਾਰ ਖੁਸ਼ ਰਹੂ 🙏ਵਾਹਿਗੁਰੂ ਨਾਲ ਨੇ ਜਿੰਦਗੀ ਬਹੁਤ ਸੋਹਣੀ ਆ ਇੱਕ ਵਾਰ ਮਿਲੀ ਵਧੀਆ ਗੁਜਾਰੋ

    • @Gurinder1707
      @Gurinder1707 9 місяців тому +9

      Waheguru

    • @nirmalsinghdubai
      @nirmalsinghdubai 9 місяців тому +7

      ਵਾਹ ਵਾਹ 👍👍👌

    • @princebhullar88
      @princebhullar88 9 місяців тому +5

      Good

    • @gurimaan9814
      @gurimaan9814 9 місяців тому +5

      👌👍👍👍

  • @pritpalrurgarh044
    @pritpalrurgarh044 9 місяців тому +9

    ਵਾਹ ਕਿੰਨੀ ਵੱਡੀ ਗੱਲ ਕਹੀ ਭਾਈ ਸਾਬ੍ਹ ਜੀ

  • @user-or4sw9ow1p
    @user-or4sw9ow1p 9 місяців тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SandeepSingh-ky1wj
    @SandeepSingh-ky1wj 9 місяців тому +50

    🙏🏻🙏🏻🙏🏻🙏🏻🌷🌷🌷🌷🌷🌷🌷🌷🌷🙏🏻🙏🏻🙏🏻🙏🏻
    ✍✍ ਸਬਰ ਅਤੇ ਸਚਾਈ ਇੱਕ ਐਸੀ
    ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ,
    ਡਿੱਗਣ ਨਹੀਂ ਦਿੰਦੀ ਨਾਂ ਕਿਸੇ ਦੇ ਕਦਮਾਂ
    ਵਿੱਚ ਨਾਂ ਕਿਸੇ ਦੇ ਨਜਰਾਂ ਵਿੱਚ ।ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetkaur9238
    @gurjeetkaur9238 9 місяців тому +36

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰ ਸਹਿਤ ਜੀ 🙏ਸਰਬੱਤ ਦਾ ਭਲਾ ਹੋਵੇ ਆਨੰਦ ਚ, ਰਹੋ ਜੀ be posotive always

  • @Harjindersingh-gs6pr
    @Harjindersingh-gs6pr 9 місяців тому +11

    ਬਹੁਤ ਧੰਨਵਾਦ ਜੀ ਗਿਆਨ ਦੇਣ ਲੲੀ ਜੀ🙏🏻🙏🏻

  • @gurpreetk9496
    @gurpreetk9496 9 місяців тому +4

    ਸਹੀ ਆ, ਪਹਿਲਾਂ ਸਾਰੇ ਭੌਕਦੇ ਰਹਿੰਦੇ ਸੀ, ਸਿੱਧੂ ਆ, ਸਿੱਧੂ ਓਹ, ਹੁਣ, ਮਗਰਮੱਛ ਵਾਲੇ ਹੰਝੂ ਸਿਟਦੇ, ਇੱਕ ਪੰਜਾਬ ਬਾਰੇ ਸੋਚਣ ਵਾਲਾ ਸਿੱਖ ਸਰਦਾਰ ਗੁਆ ਲਿਆ ਪੰਜਾਬ ਦੇ ਅਸਹਿਣਸ਼ੀਲ ਲੋਕਾਂ ਨੇ, 🙏🏻💔

    • @gurmeetsingh5803
      @gurmeetsingh5803 9 місяців тому

      Sikh kehra pasryo se oh landu, oh apniyan kartoota karka ee mareya,

  • @BalwinderSingh-wo6wh
    @BalwinderSingh-wo6wh 9 місяців тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhpalsingh3628
    @sukhpalsingh3628 9 місяців тому +22

    ਬਹੁਤ ਕੁਝ ਸਿੱਖਣ ਲਈ ਮਿਲਿਆ ਨਵੀ ਸਵੇਰ ਦੇ ਨਵੇ ਸਨੇਹੇ ਚੋ ਧੰਨਵਾਦ ਸਾਰੀ ਟੀਮ ਦਾ

  • @gurjeetkaur9238
    @gurjeetkaur9238 9 місяців тому +38

    ਨਵੀਂ ਸਵੇਰ ਦਾ ਨਵਾ ਸੁਨੇਹਾ ਸੁਣ ਕੇ ਸਫਲ ਹੋਇਆ ਕਿਉਂਕਿ ਇੱਕ ਬੇਟਾ ਨਸ਼ਾ ਰਹਿਤ ਹੋ ਕੇ ਗੁਰਬਾਈ ਨਾਲ ਜੁੜਕੇ ਦੂਜਿਆਂ ਲਈ ਮਿਸਾਲ ਬਣਿਆ ਸਰਬੱਤ ਦਾ ਭਲਾ ਹੋਵੇ ਜੀ 🙏 ਵਾਹਿਗੁਰੂ ਮਿਹਰ ਕਰਨ ਸਾਰਿਆਂ ਤੇ 🙏

  • @SandeepSingh-ky1wj
    @SandeepSingh-ky1wj 9 місяців тому +26

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parwindersingh8057
    @parwindersingh8057 9 місяців тому +5

    ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ ਮੂਸੇਵਾਲੇ ਸਿਰਾ ਸੀ ਉਸ ਦਾ ਕੋਈ ਵੀ ਤੋੜ ਨਹੀ ਸੀ

    • @davinderjeetsohal3582
      @davinderjeetsohal3582 9 місяців тому

      Sahi keha veer g🙏🙏Sidhu wrga koi dobara nhi jmna😭😭aise putt sdia baad paida hunde ne😭😭😭💔💔

  • @nirmalsinghdubai
    @nirmalsinghdubai 9 місяців тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
    Dubai 🇦🇪

  • @Kheti_ajj_dii
    @Kheti_ajj_dii 9 місяців тому +6

    ਦੀਵਾਨ ਦੁਬਾਰਾ ਸ਼ੁਰੂ ਹੋਣੇ ਚਾਹੀਦੇ ਆ ਅਜ ਲੋੜ ਹੈ ਸਮਾਜ ਨੂੰ ਭਾਈ ਸਾਹਬ ਵਰਗੇ ਪ੍ਰਚਾਰਕਾਂ ਦੀ ਕਈ ਵੀਰ ਲਿਖ ਰਹੇ ਆ ਕੇ ਮੈ ਭਾਈ ਸਾਹਬ ਨੂੰ ਸੁਣ ਕੇ ਨਸ਼ੇ ਦੀ ਦਲਦਲ ਵਿਚੋਂ ਨਿਕਲ ਗਿਆ ਮੈ ਸੋਚਦਾ ਸੀ ਕੇ ਜੇਕਰ ਫੋਨ ਤੇ 5/4 ਮਿੰਟ ਸੁਣਕੇ ਏਨਾ ਅਸਰ ਹੋ ਸਕਦਾ ਤਾਂ ਸੰਗਤ ਚ ਬੈਠਕੇ ਜਦੋਂ ਬੰਦਾ ਸੁਣੇ ਗਾ ਤਾਂ ਹੋਰ ਵੀ ਚੰਗਾ ਪ੍ਰਭਾਵ ਪਵੇਗਾ| ਧੰਨਵਾਦ

  • @balwindersingh-nz2hm
    @balwindersingh-nz2hm 9 місяців тому +5

    ਵਾਹਿਗੁਰੂ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀ।

  • @kulwinderknagra3640
    @kulwinderknagra3640 9 місяців тому +15

    ਵਾਹਿਗੁਰੂ ਜੀ 🙏❤🙏

  • @GurpreetSingh-zi1hx
    @GurpreetSingh-zi1hx 9 місяців тому +12

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏

  • @jaspalsinghjaspalsingh6114
    @jaspalsinghjaspalsingh6114 9 місяців тому +5

    ਭਾਈ ਸਾਹਿਬ ਜੀੳ

  • @MandeepSingh-jw9mt
    @MandeepSingh-jw9mt 9 місяців тому +9

    Sikh kom dy mahan parchark bhai ranjit singh ji🙏🙏🙏

  • @user-hl2oo4gm3f
    @user-hl2oo4gm3f 9 місяців тому +4

    ਭਾਈ ਸਾਹਿਬ🎉ਜੀਸਤਿਸਰੀਅਕਾਲਜੀ

  • @kakasingh5885
    @kakasingh5885 9 місяців тому +4

    Waheguru ji 🙏

  • @user-lw3wh9dc5q
    @user-lw3wh9dc5q 9 місяців тому +7

    ਜੇ ਇਨਸਾਨ ਨੇ ਸਾਦਾ ਅਤੇ ਸਹਿਜ ਵਿੱਚ ਰਹਿਣਾਂ ਸਿਖ ਲਿਆ ਆਪੇ ਹੀ ਭਗਤ ਕਬੀਰ ਜੀ ਬਣ ਗਿਆ।

    • @KulwinderSingh-zx2kk
      @KulwinderSingh-zx2kk 9 місяців тому

      ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @kulwantsinghgill311
    @kulwantsinghgill311 9 місяців тому +7

    Guru Fateh ji ❤❤❤

  • @SukhwinderSingh-wq5ip
    @SukhwinderSingh-wq5ip 8 місяців тому +2

    ਵਾਹਿਗੁਰੂ ਜੀ

  • @SinghHarcharn-dg8ys
    @SinghHarcharn-dg8ys 9 місяців тому +3

    ਵਾਹਿਗੁਰੂ

  • @simranpreetkaur5913
    @simranpreetkaur5913 9 місяців тому +5

    ,ਤੁਹਾਨੂੰ ਸੁਣ ਸੁਣ ਕੇ ਅਸੀ ਆਪਣੇ ਆਪ ਨੂੰ ਬਹੁਤ ਬਦਲ ਲਈ ਜੀ ਬਹੁਤ ਸਹਿਣ ਸਲਿਹਤਾ ਆ ਗਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @user-hl2oo4gm3f
    @user-hl2oo4gm3f 9 місяців тому +4

    ਵਾਹਿਗੁਰੂ ਮੇਹਰ ਕਰੇ ਤੁਹਾਡੇ ੳਤੇ

  • @gsdakha3763
    @gsdakha3763 9 місяців тому +6

    Good vichar ji ❤👍👌🙏

  • @jeetrowdygaming
    @jeetrowdygaming 9 місяців тому +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-qe9dy7mq8s
    @user-qe9dy7mq8s 9 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਨੰਬਰਦਾਰ ਉਭਿਆ ਚੈਨਲ ਵੱਲੋਂ। ਵਾਹਿਗੁਰੂ ਜੀ ਤੁਸੀਂ ਮਹਾਂਪੁਰਸ਼ਾਂ ਨੂੰ ਚੜ੍ਹਦੀ ਕਲਾ ਰੱਖਿਉ।

  • @Paramjitsingh-on5eo
    @Paramjitsingh-on5eo 9 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤🎉🎉

  • @gamerspiny9728
    @gamerspiny9728 9 місяців тому +4

    Waheguru ji

  • @malwablack1120
    @malwablack1120 9 місяців тому +4

    ਬਾਬਾ ਜੀ ਧਵਾਨੂੰ ਸੁੱਣ ਸੁੱਣ ਕੇ ਖੁਦ ਨੂੰ ਬਹੁਤ ਬਦਲਿਆ ਏ Thinks Baba Ji 🙏🙏

  • @bittubansa3810
    @bittubansa3810 9 місяців тому +16

    🙏❤️ Waheguru ji ka khalsa waheguru ji ki Fateh ji 🙏❤️🌹

  • @amitsandhu_
    @amitsandhu_ 9 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

    • @ramsinghkhalsa8220
      @ramsinghkhalsa8220 9 місяців тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏❤

  • @pritamsingh5053
    @pritamsingh5053 9 місяців тому +5

    🙏🙏🌹🥀 Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏🌹🥀 preetm singh Rajpura wala

  • @rajbirkaur2131
    @rajbirkaur2131 9 місяців тому +6

    Waheguru ji waheguru ji

  • @HarpreetKaur-gf9kl
    @HarpreetKaur-gf9kl 9 місяців тому +9

    Wheguru ji ka Khalsa waheguru ji ki Fateh Vir ji

  • @KamaljitKaur-fy3uu
    @KamaljitKaur-fy3uu 9 місяців тому +11

    ਕਿਸੇ ਨੂੰ ਖਤਮ ਕਰਨਾ ਤਾਂ ਆਪਣੇ ਅੰਦਰ ਅਗਲੇ ਤੋਂ ਵੱਧ ਕੁਆਲਟੀ ਪੈਦਾ ਕਰੋ , ਆਪਜੀ ਦੀ ਇਹ ਗੱਲ ਈਰਖਾਲੂਆਂ ਦੇ ਪੱਲੇ ਪੈ ਜਾਵੇ ਤਾਂ ਸਮਾਜ ਵਿੱਚੋਂ ਈਰਖਾ ਹੀ ਖਤਮ ਹੋ ਜਾਵੇ ਜੀ 🙏🏻 ਏਨੇ ਸੋਹਣੇ ਸੁਨੇਹੇ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏🏻

    • @user-lw3wh9dc5q
      @user-lw3wh9dc5q 9 місяців тому

      ਕਬੀਰਾ ਜੋ ਤਿੰਨ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮਿ ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ। ਜੀਵਨ ਦੀ ਸਾਦਗੀ ਹੀ ਠਹਿਰਾਉ ਅਤੇ ਸ਼ਾਂਤੀ ਦੀ ਪ੍ਰਤੀਕ ਹੈ।

  • @inderjeetkaur3274
    @inderjeetkaur3274 9 місяців тому +13

    Waheguru ji k kalsha waheguru Ji k fathy 🙏🌹

  • @Officialparmindersarwara93
    @Officialparmindersarwara93 9 місяців тому +6

    Waheguru

  • @randhirsinghbannu2585
    @randhirsinghbannu2585 9 місяців тому +3

    ਬਾਬੇ ਨਜਾਰੇ ਬੰਨੇ ਪਏਆ ਜਿਦਗੀ ਦੇ ਧੰਨਵਾਦ ਜੀ ਤੁਹਾਡਾ

  • @musiclover.3901
    @musiclover.3901 9 місяців тому +4

    Respect and Salute to Sidhu Moosewala Veera Moralful Person.🙏

  • @sudeshrani8825
    @sudeshrani8825 9 місяців тому +5

    Wahe guru ji 🙏🙏

  • @seetalsingh8659
    @seetalsingh8659 9 місяців тому +8

    Waheguruji 🙏🏼 🙏🏼 🙏🏼 waheguruji 🙏🏼 ♥ ❤ 😍 waheguruji 🙏🏼 ♥ ❤

  • @balwinderbrar8619
    @balwinderbrar8619 9 місяців тому +3

    Tuhade message sun ke jindi suder gya rog dur bhajh gye🎉❤🎉❤🎉

  • @MSingh-ue5wf
    @MSingh-ue5wf 9 місяців тому +4

    ਬਿਲਕੁਲ ਸੱਚ ਭਾਈ ਸਾਬ ਜੀ ਬਹੁਤ ਵਧੀਆ ਵਿਚਾਰ ਜੀ 💎🙏🏻🙏🏻🙏🏻🙏🏻💯✅️

  • @jasvirkaur2463
    @jasvirkaur2463 9 місяців тому +4

    True Veer ji 👍

  • @JagjeetSingh-fb4ii
    @JagjeetSingh-fb4ii 9 місяців тому +5

    Nice Vechar je ❤

  • @vpvp4130
    @vpvp4130 9 місяців тому +4

    वाहेगुरु जी

  • @LaiLoPRNAWABGANJD
    @LaiLoPRNAWABGANJD 9 місяців тому +13

    Waheguru Ji Ka Khalsa Waheguru Ji Ki Fateh

  • @user-ub9fj7hs2i
    @user-ub9fj7hs2i 9 місяців тому +5

    Waheguru ji .

  • @manjitkaur7399
    @manjitkaur7399 9 місяців тому +6

    🙏🙏🙏🙏🙏

  • @davinderjeetsohal3582
    @davinderjeetsohal3582 9 місяців тому +3

    🙏🙏sach keha bhai sahib g ne,Sidhu moosewala putt sada amr ho gya🙏🙏,,pr bhenji charan kaur g de boll sunn k bhuba nikl gyia😭😭shubh Sidhu ikk kohenoor heera c,,jo kdi nahi bhula,,,changi soch wale loka nu🙏🙏🙏💔💔

  • @Narindersinghkhalsa8363
    @Narindersinghkhalsa8363 9 місяців тому +5

    Waheguru ji ka khalsa waheguru ji ki fathe

  • @harjitkaur3753
    @harjitkaur3753 9 місяців тому +9

    Waheguru ji 🙏🙏🙏🙏

  • @Sandeepsingh-pt3fl
    @Sandeepsingh-pt3fl 9 місяців тому +2

    sodia videos dkh k mbht chng ho gya ha mera gusa ght gya hai bht🙏🙏

  • @sarbjeetkhattra3531
    @sarbjeetkhattra3531 9 місяців тому +1

    Waheguru ji ka khalsa waheguru ji ki Fateh

  • @user-jo4xp5mq9h
    @user-jo4xp5mq9h 9 місяців тому +1

    Justice for sidhu moose wala

  • @parveenkaur2583
    @parveenkaur2583 9 місяців тому +5

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏❤️🌹

  • @gurjindersingh4666
    @gurjindersingh4666 9 місяців тому +3

    Dhanbad G

  • @JaswinderSingh-sf5bv
    @JaswinderSingh-sf5bv 9 місяців тому +4

    ਵਾਹਿਗੁਰੂ🎉🎉🎉❤❤❤

  • @manjitkaursandhu4785
    @manjitkaursandhu4785 9 місяців тому +3

    Waheguru ji🙏🙏👍👍💖💖🙏🙏

  • @RamandeepKaur-zl8xt
    @RamandeepKaur-zl8xt 9 місяців тому +5

    ਸਤਿਨਾਮ ਵਾਹਿਗੁਰੂ ਜੀ ❤❤

  • @jagirsingh7381
    @jagirsingh7381 9 місяців тому +2

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ 🙏🙏🙏🙏

  • @akashdhillon7704
    @akashdhillon7704 9 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ❤❤❤❤❤🎉🎉🎉🎉🎉

  • @harmeshsinghharmeshsingh1603
    @harmeshsinghharmeshsingh1603 9 місяців тому +1

    jio bhai saab ji

  • @vishalgarg.marketanalysis5174
    @vishalgarg.marketanalysis5174 9 місяців тому +2

    Very well Bhai sahib ji

  • @sukhasingh6735
    @sukhasingh6735 9 місяців тому +3

    Waheguru Waheguru Waheguru Waheguru Waheguru g❤❤

  • @GurpreetSingh-uh4um
    @GurpreetSingh-uh4um 9 місяців тому +2

    Bahut vadia vichar bhai sahib ji

  • @harrysandhu127
    @harrysandhu127 9 місяців тому +3

    Waheguru g

  • @karamjeetkaurguddi4284
    @karamjeetkaurguddi4284 9 місяців тому +2

    🎉🎉🎉🎉🎉❤❤ਧੰਨਵਾਦਜੀ

  • @inderjeetkaur3274
    @inderjeetkaur3274 9 місяців тому +2

    Thanks bahi shib ji

  • @SimranjeetKaur-vi2uj
    @SimranjeetKaur-vi2uj 9 місяців тому +1

    Waheguru g satnam g waheguru g satnam g🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼

  • @surjeetsingh9299
    @surjeetsingh9299 9 місяців тому +6

    Waheguru jee ka khalsa waheguru jee ki fathe 🙏🙏🙏🙏🙏

  • @satinderbasra5921
    @satinderbasra5921 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @SandeepKaur-qm6cv
    @SandeepKaur-qm6cv 9 місяців тому +3

    #justice for sidhu moose wala 😭

    • @davinderjeetsohal3582
      @davinderjeetsohal3582 9 місяців тому

      😭 justice for Sidhu putt😭😭🙏🙏kdi nahi bhulda. Shubh Sidhu😭😭😭💔💔

  • @surinderkhattra5628
    @surinderkhattra5628 9 місяців тому +2

    Bilkul sahi aa ji

  • @MandeepSingh-xp3hn
    @MandeepSingh-xp3hn 9 місяців тому +1

    Baba ji sahi gal ji ji 🙏🙏

  • @RanjitSingh-ox9yn
    @RanjitSingh-ox9yn 9 місяців тому +2

    ਵਾਹਿਗੁਰੂ ਜੀ 🙏

  • @SatwantSingh-in5fr
    @SatwantSingh-in5fr 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਵੰਤ ਸਿੰਘ ਮੈਹਮੀ ਪਟਿਆਲਾ

  • @WahiguruGod-sn9tj
    @WahiguruGod-sn9tj 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏

  • @user-kl3ih2dr8q
    @user-kl3ih2dr8q 9 місяців тому +2

    Waheguru ji ka khalsa waheguru g ki fathe bhai sahib g

  • @harwindervlogs4626
    @harwindervlogs4626 9 місяців тому +3

    ❤❤❤

  • @deepsamra3003
    @deepsamra3003 9 місяців тому +2

    Waheguru g 🙏

  • @rajwinderKaur-um1or
    @rajwinderKaur-um1or 9 місяців тому +2

  • @hardeepkaur2616
    @hardeepkaur2616 9 місяців тому

    ਸਿੱਧੂ ਮੂਸੇ ਵਾਲਾ ਪੰਜਾਬ ਦਾ ਹੀਰਾ

  • @RajinderKaur-qk9ox
    @RajinderKaur-qk9ox 9 місяців тому +2

    ਬਹੁਤ ਵਧੀਆ ਭਾਈ ਸਾਹਿਬ ਜੀ🙏

  • @baljitgillm8391
    @baljitgillm8391 9 місяців тому +1

    🙏🙏🙏

  • @hardipsingh7691
    @hardipsingh7691 9 місяців тому +2

    🙏🙏

  • @diljotsingh1189
    @diljotsingh1189 9 місяців тому +2

    Waheguru ji waheguru ji 🙏🙏🙏🙏🙏

  • @ManinderSingh-pb9vo
    @ManinderSingh-pb9vo 9 місяців тому +1

    Wha ji wha ❤❤❤❤

  • @JasbirKaur-mh4ke
    @JasbirKaur-mh4ke 8 місяців тому

    Sat bchan ji 🙏

  • @samra5525
    @samra5525 8 місяців тому +1

    Right baba ji💕😔

  • @balwinderjitkaurranu9153
    @balwinderjitkaurranu9153 9 місяців тому +2

    Waheguru ji ❤🙏❤️

  • @SandeepKaur-dd2wj
    @SandeepKaur-dd2wj 9 місяців тому

    Waheguru ji tusi sahi keha...🙏🙏🙏

  • @arshteamfatehur7627
    @arshteamfatehur7627 9 місяців тому +2

    Waheguru Ji 🙏🙏🙏

  • @Sidhuofficial591
    @Sidhuofficial591 9 місяців тому +1

    #justiceforsidhumoosewala

  • @sarabjitkaur7225
    @sarabjitkaur7225 9 місяців тому

    Good and peace full massage