ਦਲਬੀਰ ਗੋਲਡੀ 2027 ’ਚ ਧੂਰੀ ਤੋਂ ਹੀ ਲੜਨਗੇ ਚੋਣ... ਜਾਣੋ, ਸੁਖਪਾਲ ਖਹਿਰਾ ਨਾਲ ਦੂਰ ਹੋਏ ਮਤਭੇਦ ਜਾਂ ਨਹੀਂ!

Поділитися
Вставка
  • Опубліковано 21 жов 2024

КОМЕНТАРІ • 50

  • @ShamsherSingh-k6b
    @ShamsherSingh-k6b 2 години тому +7

    ਜਦੋਂ ਆਮ ਆਦਮੀ ਪਾਰਟੀ ਦੇ ਇੱਕ ਚਵਲ ਬੁੱਢੇ ਨੇ ਇਸਦੀ ਘਰਦੀ ਦੀ ਬੇਜ਼ਤੀ ਕੀਤੀ ਸੀ ਤਾਂ ਸਾਰਿਆਂ ਨੇ ਹਮਦਰਦੀ ਕੀਤੀ ਸੀ ਪਰ ਇਸਨੇ ਲੋਕਾਂ ਦੀ ਹਮਦਰਦੀ ਦਾ ਮੁੱਲ ਨਹੀਂ ਪਾਇਆ ਤੇ ਬੇਜ਼ਤੀ ਕਰਨ ਵਾਲਿਆਂ ਦੀ ਝੋਲੀ ਚ ਜਾ ਬੈਠਾ। ਪਹਿਲਾਂ ਖੈਰੇ ਨੂੰ ਭਰੋਸਾ ਦੇਕੇ ਫਿਰ ਧੋਖਾ ਦੇ ਗਿਆ।

  • @HardeepSingh-py6ve
    @HardeepSingh-py6ve 5 годин тому +10

    ਜਦੋਂ ਗੋਲਡੀ ਨੇ ਪਾਰਟੀ ਛੱਡੀ ਸੀ ਸਾਰਿਆਂ ਨੂੰ ਐਵੇਂ ਲੱਗਦਾ ਸੀ ਖਹਿਰੇ ਨੇ ਵੀ ਕਹਿ ਤਾ ਸੀ ਵੀ ਵਾਪਸ ਆਊਗਾ ਸਾਰਿਆਂ ਨੂੰ ਲੱਗਦਾ ਸੀ

  • @RavinderSinghPB50
    @RavinderSinghPB50 4 години тому +7

    ਹੁਣ ਕੀ ਹੋ ਗਿਆ ਪਹਿਲਾ ਤਾਂ ਕਹਿੰਦਾ ਸੀ ਕਿ ਭਗਵੰਤ ਮਾਨ ਬਹੁਤ ਚੰਗਾ ਆਦਮੀ ਆ ਬਹੁਤ ਜ਼ਿਆਦਾ ਇਮਾਨਦਾਰ ਆ ਤਿੱਤਲੀ

  • @Rajvirgl9904
    @Rajvirgl9904 5 годин тому +10

    ਕੋਈ ਨਾ ਵੀਰ ਹੌਂਸਲਾ ਨਾ ਛੱਡੀ ਬਸ ਪਾਰਟੀ ਛੱਡ ਦੇ
    ਨਹੀਂ ਟਿਕਟ ਮਿਲੀ ਤਾਂ ਕੀ ਹੈ ਹੋਰ ਕੋਈ ਪਾਰਟੀ ਚ ਟਰਾਈ ਕਰ ਲੈ .😂😂😂😂

  • @pritpalsingh5160
    @pritpalsingh5160 5 годин тому +7

    ਹੁਣ ਭਾਜਪਾ ਜਾਣ ਦੀ ਤਿਆਰੀ ਹੈ ਜੀ

  • @Punjabimedia-io7if
    @Punjabimedia-io7if 4 години тому +4

    ਮੈਨੂੰ ਤਾਂ ਇੱਕ ਗੱਲ ਦੀ ਦੁੱਖ ਹੋਇ ਜਿਹੜਾ ਗੋਲਡੀ ਨੇ ਭਗਵੰਤ ਮਾਨ ਨੂੰ ਕਿਹਾ ਵੀ ਝੋਲੀ ਵਿੱਚ ਪੈ ਗਿਆ

  • @GurbaxSingh-du4my
    @GurbaxSingh-du4my 6 годин тому +5

    ਬਹੁਤ ਵਧੀਆ ਪੁੱਤਰ ਗਲਤੀ ਦਾ ਅਹਿਸਾਸ ਬਹੁਤ ਵੱਡੀ ਗਲ ਹੈ ਦਲੇਰੀ ਨਾਲ ਅੱਗੇ ਵਧੋ ਕਾਮਯਾਬੀ ਜਰੂਰ ਮਿਲੇਗੀ। ਸ਼ੁਭ ਇੱਛਾਵਾਂ ਸਹਿਤ।

  • @SubhashChandar-de7hm
    @SubhashChandar-de7hm 4 години тому +7

    ਤੇਰੇ ਕਰਕੇ ਕਾਂਗਰਸ ਦੀ ਹਾਰ ਹੋਈ ਹੁਣ ਦੱਸ

    • @ssbdiary5258
      @ssbdiary5258 16 хвилин тому

      ਕਾਂਗਰਸ ਨੀ ਖਹਿਰੇ ਨੂੰ ਹਰਾਇਆ

  • @kulwindersinghdhaliwal6362
    @kulwindersinghdhaliwal6362 4 години тому +3

    2027 to pehlan pehlan Goldy di vapsi ho jani aa..Goldy nu v pta v 2027 ch AAP da kuz nhi vatya jana....

  • @gurpreetsidhu5210
    @gurpreetsidhu5210 4 години тому +2

    Lye lya swaad Goldy veer

  • @SomNath-ek7ij
    @SomNath-ek7ij Годину тому

    This is start

  • @baljindersingh-qy2uq
    @baljindersingh-qy2uq 5 годин тому +3

    Tere krke Hari sangrur ch congress

  • @narinderpalsingh5349
    @narinderpalsingh5349 2 години тому

    ਕਾਂਗਰਸ ਦਾ ਗੁਨਾਹਗਾਰ 😢😢😢

  • @MohanSingh-uy4np
    @MohanSingh-uy4np 5 годин тому

    Very good y

  • @yugplayz2474
    @yugplayz2474 4 години тому +1

    Dalvir goldy 22 sirf congress party layi hi bne han. Next time ohna di jit pakki hai je oh congrees party de umeedwar hoye ta.

  • @GurpreetSinghGill-f6w
    @GurpreetSinghGill-f6w Годину тому

    ਗੋਲਡੀ ਦਾ ਕੋੲੀ ਸਟੈਡ ਨਹੀ ਰਿਹਾ ਬੰਦਾ ਅਾਪਣੀ ਪਾਰਟੀ ਵਿੱਚ ਰਿਹੇ ਪਾਰਟੀ ਕਿਤੇ ਨਾ ਮਾਨ ਸਤਿਕਾਰ ਦਿੰਦੀ ਹੈ ਹੁਣ ਵਾਪਸ ਕਾਗਰਸ ਵਿੱਚ ਸਾਮਲ ਨਾਕਰਨ ਕਾਗਰਸ ਦੇ ਪਧਾਨ ਭੁੱਖ ਸੀ ਬਰਨਾਲੇ ਦੀ ਸੀਟ ਤੋ ਕਿਓੁ ਜਮੀਨੀ ਚੋਣਾ ਤੇ ਜਦੋ 117 ਦੀ ਵਿਧਾਨ ਸਭਾ ਚੋਣ ਦਾ ਫਰਕ ਹੁੰਦਾ ਕਿਓੁ ਜਿਮਨੀ ਚੋਣਾ ਵਿੱਚ ਧੱਕਾ ਚੱਲ ਜਾਦਾ ਹੈ ਪਰ ਹੁਣ 0 ਹੋ ਗਿਅਾ

  • @subhashsharma2933
    @subhashsharma2933 52 хвилини тому

    2027checongres simal

  • @chandigarh2803
    @chandigarh2803 4 години тому +1

    Goldy g sangrur distt ch tohadae ton bina koi bnda ni c congress ch tu c galt kita c congrss chad k

  • @SukhaUppal-b6g
    @SukhaUppal-b6g 4 години тому +1

    Gogla

  • @jagjitsinghmann89
    @jagjitsinghmann89 5 годин тому +2

    Eh tan kehda c mai sari umar lyi thodi jholi which pai gea

  • @rambansal2090
    @rambansal2090 2 години тому

    आम आदमी पार्टी अब अपने volunteers को टिकट नहीं देती। वो उन लोगों को टिकट दे रही है जो दूसरी पार्टी छोड़ कर आते हैं।

  • @loveguru4554
    @loveguru4554 Годину тому

    Aj Sav nu pta lg gya sukhpal khaira shi te imaandaar sacha bnda hai ohne phla hi kya c ki goldy vapis aauga bhand ta bs akaliya congress aleya nu avdi party ch shmil kr ke chnga khn lg jnda

  • @BabuSidhu-p4m
    @BabuSidhu-p4m 5 годин тому +1

    Tu yaar congres party te workers naal be jubani kiti

  • @AshokKumar-xr5uj
    @AshokKumar-xr5uj 3 години тому

    Goldey goldey hunda c

  • @DarshanSingh-dt4bx
    @DarshanSingh-dt4bx 3 години тому

    Lachly..lando 1:13 1:15

  • @GurmailSingh-ke2pp
    @GurmailSingh-ke2pp 29 хвилин тому

    Ledar ta tapusibaj ne loka to ki lena bas ina nu ta kursi cahide hai

  • @SewakSidhu-z2r
    @SewakSidhu-z2r 6 годин тому +3

    ਦਲਵੀਰ ਸਿੰਘ ਗੋਲਡੀ ਵਧੀਆ ਇਨਸਾਨ ਹੈ

  • @karamjituppal2205
    @karamjituppal2205 4 години тому +1

    Dal badlu , lagda hun BJP ch jao,

  • @chandigarh2803
    @chandigarh2803 4 години тому +2

    Aja vapas congress ch chnga rhaenga

  • @pindibhuller9524
    @pindibhuller9524 3 години тому

    😂😂😂

  • @kewalsekhon8206
    @kewalsekhon8206 6 годин тому

    Good veer g

  • @Chinalwadhera-rw5lz
    @Chinalwadhera-rw5lz 2 години тому

    Nak dup ka mar ja bhagwant man ta goldy far la hun app admi party da