ਕਿੰਨੀ ਹੁੰਦੀ ਹੈ ਸਰਪੰਚ ਦੀ ਪਾਵਰ Power Of Sarpanch | Panchayat Elections | Punjab Talkz

Поділитися
Вставка
  • Опубліковано 12 жов 2024
  • ਕਿੰਨੀ ਹੁੰਦੀ ਹੈ ਸਰਪੰਚ ਦੀ ਪਾਵਰ Power Of Sarpanch | Panchayat Elections | Punjab Talkz
    Discover the role of a Sarpanch in Indian villages and how Panchayati Raj came into existence! Learn about the powers, responsibilities, and importance of Sarpanch elections in Punjab and across India. This video breaks down the history of village governance and the duties of a Sarpanch in an engaging way. Educational content aimed at raising awareness about local elections and village administration. This video is for informative purposes only and does not target any specific party, individual, or group.
    #sarpanch #sarpanchi #panchayat #panchayatelection #punjab #grampanchayat #gramsabha
    Disclaimer - This video is for educational & informational purposes only. We do not intend to target any political party, individual, caste, or group. Our goal is to raise awareness about the Panchayati Raj system and the role of the Sarpanch.
    Queries:-
    Powers of Sarpanch
    Power of sarpanch
    Sarpanch ka power
    Sarpanch ka kaam
    Sarpanch ka Adhikar
    Panchayat Elections 2024
    Gram Panchayat
    Panchayat
    Sarpanchi
    Sarpanchi punjabi
    Sarpanch punjab

КОМЕНТАРІ • 89

  • @SohanSingh-jn2lc
    @SohanSingh-jn2lc 11 днів тому +27

    ਸਹੀ ਗੱਲ ਆ ਕਈ ਬੰਦਿਆਂ ਦੇ ਸਰਪੰਚੀ ਦਾ ਕੀੜਾ ਐਨਾ ਕੁ ਆ ਕਿ ਜੋ ਮਰਜ਼ੀ ਹੋਵੇ ਪਰ ਨਾਮ ਦੇ ਨਾਲ ਸਰਪੰਚ ਲੱਗ ਜਾਵੇ

    • @harmanpreetaps9660
      @harmanpreetaps9660 10 днів тому +1

      Mairi umar 21 saal dee ai mairai ch v sarpanchi daa keeda ai banan daa

    • @lovedeep4439
      @lovedeep4439 5 днів тому

      Kithy bond ch​@@harmanpreetaps9660

  • @lovedeepsingh1092
    @lovedeepsingh1092 11 днів тому +22

    ਬਹੁਤ ਵਧੀਆ ਜਾਣਕਾਰੀ ਮਿਲੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
    ਖਾਪ ਪੰਚਾਇਤਾਂ ਉਪਰ ਵੀ ਵੀਡਿਓ ਜਰੂਰ ਬਣਾਓ ਤੁਸੀਂ।।😊😊

  • @NirmalSingh-ff7ls
    @NirmalSingh-ff7ls 11 днів тому +34

    22ਜੀ ਤੂਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ pb49

    • @RoopBajwajsb1925
      @RoopBajwajsb1925 11 днів тому +3

    • @user-rl8nv9mm2z
      @user-rl8nv9mm2z 10 днів тому +1

      ਕਲੱਨ ਬੰਦਿਆ ਸਾਡੇ ਪਿੰਡ ਸਰਪੰਚ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਦਾ ਬਣਦਾ ਹੈ

  • @surjeetsingh9539
    @surjeetsingh9539 8 днів тому +3

    ਬਹੁਤ ਵਧੀਆ ਵਿਚਾਰ ਰੱਖੇ ਵੀਰ ਜੀ ਧੰਨਵਾਦ ਹੈ ਪਰ ਅੱਜ ਕੱਲ੍ਹ ਦੇ ਸਰਪੰਚ ਨੂੰ ਵੀ ਪਤਾ ਨਹੀਂ ਕਿ ਮੇਰੇ ਕੋਲ ਕੀ ਅਧਿਕਾਰ ਹੈ ਅੱਜ ਕੱਲ੍ਹ ਤਾਂ ਪੱਖ ਪਾਤ ਦੀ ਸਰਪੰਚੀ ਹੈ

  • @SukhwinderSingh-wq5ip
    @SukhwinderSingh-wq5ip 10 днів тому +13

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SohanSingh-jn2lc
    @SohanSingh-jn2lc 11 днів тому +15

    ਹੁਣ ਦੇ ਸਮੇਂ ਦੌਰਾਨ ਪੰਚੀ ਸਰਪੰਚੀ ਦਾ ਕੋਈ ਫਾਇਦਾ ਨਹੀਂ ਹੁਣ ਦੁਨੀਆਂ ਸਿਆਣੀ ਹੀ ਬਹੁਤ ਹੋ ਗਈ ਆ ਸੜਿਆ ਬੰਦਾ ਵੀ ਸਿੱਧੀ ਉਂਗਲ ਕਰਕੇ ਤੋਹਮਤ ਲਾਉਂਦਾ ਪੰਚਾਇਤ ਦਾ ਜਿਹੜਾ ਕੰਮ ਆ ਉਹੀ ਕਰਨਗੇ ਕੁਝ ਕੰਮ ਤਾਂ ਆਮ ਜਨਤਾ ਦੇ ਵੀ ਹਨ

  • @GurcharanSandhu-gf4yc
    @GurcharanSandhu-gf4yc 8 днів тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @PrabhjotSingh-hk2on
    @PrabhjotSingh-hk2on 5 днів тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @chamanlal5545
    @chamanlal5545 День тому +1

    God bless you veere

  • @sindergill3333
    @sindergill3333 11 днів тому +7

    ਬਹੁਤ ਵਧੀਆ

  • @dalbirsinghsingh8144
    @dalbirsinghsingh8144 11 днів тому +13

    ਪੰਜਾਬ ਦਾ ਬੇੜਾ ਗਰਕ ਹੁੰਦਾ ਪਿਆ ਆ ਪੈਸੇ ਨਾਲ ਜੋ ਮਰਜੀ ਕਰ ਲਓ

  • @Gagandeep-singh-ji
    @Gagandeep-singh-ji 4 дні тому

    ਬਹੁਤ ਵਧੀਆ ਜਾਣਕਾਰੀ , ਹੋਰ ਵੀ ਜਾਣਕਾਰੀ ਦਿਓ ਕੇ ਸਰਪੰਚ ਕੰਮ ਨਾ ਕਰੇ ਪਿੰਡ ਚ ਤਾਂ ਕਿਸ ਤਰ੍ਹਾਂ ਸ਼ਿਕਾਇਤ ਕੀਤੀ ਜਾਵੇ ਜਾਂ ਕੰਮ ਕਰਵਾਇਆ ਜਾਵੇ

  • @harpreetMatharu-d1y
    @harpreetMatharu-d1y 5 днів тому +1

    ਸਰਪੰਚ ਨੂੰ ਆਪਣੀ ਪਾਬਰ ਦਾ ਪਤਾ ਹੋਣਾ ਚਾਹੀਦਾ। ਪੁਰਾਣੇ ਟਾਇਮ ਚੰ ਕੋਈ ਵੀ ਪੁਲਿਸ ਅਧਿਕਾਰੀ ਨੰਬਰਦਾਰ ਨੂੰ ਪੁਛੇ ਬਿਨਾਂ ਪਿੰਡ ਚੰ ਨੀ ਵੜਦਾ ਸੀ

  • @sandeepkumarsonusharma1202
    @sandeepkumarsonusharma1202 День тому +1

    ❤❤❤❤❤

  • @Jeetajattaa
    @Jeetajattaa 10 днів тому +4

    Baai nu bolan da bohot tarika ❤

  • @princegill529
    @princegill529 10 днів тому +2

    ਏਹ ਗੱਲਾਂ ਸੁਣ ਕੇ ਕੋਈ ਵੀ ਸਰਪੰਚ ਹਵਾਂ ਚ ਨਾ ਉਡਣ ਲੱਗ ਜਾਏ ਏਹ ਸੰਵਿਧਾਨ ਚ ਲਿਖਿਆ ਗੱਲਾਂ ਨੇ ਬਸ ਅਸਲ ਚ ਸਰਪੰਚ ਤਾਂ ਕਿ MLA ਵੀ ਪ੍ਰਧਾਨ ਮੰਤਰੀ ਨੂੰ ਸੌਖਾ ਨੀ ਮਿਲ ਸਕਦਾ

  • @gurwantsandhu2699
    @gurwantsandhu2699 11 днів тому +6

    ਬਹੁਤ ਵਧੀਆ ਜੀ

  • @PalwinderBains-r2k
    @PalwinderBains-r2k 10 днів тому +11

    ਸਾਬਕਾ ਪੰਚਾਇਤ ਦੁਆਰਾ ਪਿੰਡ ਵਿੱਚ ਆਈ ਗਰਾਂਟ ਜਾ ਲਗਾਇਆ ਸਰਕਾਰੀ ਪੈਸੇ ਦੀ ਜਾਣਕਾਰੀ ਕਿਸ ਵੈਬਸਾਈਟ ਜਾ ਅਦਾਰੇ ਤੋ ਪਤਾ ਕਰਾਈਏ ?? ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾ ਜਾਣਕਾਰੀ ਜਰੂਰ ਸਾਂਝੀ ਕਰਨਾ ਜੀ 🙏

    • @gurindersharma6395
      @gurindersharma6395 9 днів тому +1

      E Gram Swaraj app download krlo y uste milju kuch jankari ta

    • @PalwinderBains-r2k
      @PalwinderBains-r2k 9 днів тому

      @@gurindersharma6395 ਧੰਨਵਾਦ ਵੀਰ ਜਾਣਕਾਰੀ ਲਈ 🙏

  • @gurlalsingh-xt2ci
    @gurlalsingh-xt2ci 11 днів тому +3

    Good joob ji

  • @chamanlal5545
    @chamanlal5545 День тому

    Good job

  • @rajmusic-123
    @rajmusic-123 10 днів тому +2

    Very knowledgeable video

  • @SahetaTv
    @SahetaTv 11 днів тому +5

    Good Information but Saade pind da sarpanch tan 10 vicho 8 granta aap hi kha janda😢

  • @sarwansingh4852
    @sarwansingh4852 10 днів тому +4

    ਜਿਸਦੀ ਸਰਕਾਰ ਉਸ ਦਾ ਸਰਪੰਚ

  • @varinderkaur2461
    @varinderkaur2461 11 днів тому +3

    Good jankari 😊❤

  • @dvdr_sidhu
    @dvdr_sidhu 11 днів тому +2

    Thanks bai ji bhout vadiya information diti

  • @sukhjindercheema199
    @sukhjindercheema199 11 днів тому +1

    Good information ji👍

  • @LovePreet-u9q
    @LovePreet-u9q 9 днів тому +1

    Bhut vadiya jankari diti vere

  • @JagjitSingh-x3z
    @JagjitSingh-x3z 6 днів тому

    Good information

  • @pindwalatv
    @pindwalatv 10 днів тому +3

    ਇਕ ਵੀਡੀਓ ਮੈਂਬਰਾਂ ਵਾਰੇ ਵੀ ਬਣਾਈ ਜਾਵੇ

  • @inderjitsingh-wb4tm
    @inderjitsingh-wb4tm 10 днів тому +3

    Bhut Vadia ❤from Chandigarh

  • @LovejeetSingh-iu3dz
    @LovejeetSingh-iu3dz 10 днів тому +1

    Super 👍👍

  • @jaswinderbrar2318
    @jaswinderbrar2318 10 днів тому +3

    ਖੱਪ ਪੰਚਾਇਤ ਬਾਰੇ ਵੀਡੀਉ ਬਣਾਵੋ ਜੀ।

  • @parmindersinghnambardar1314
    @parmindersinghnambardar1314 10 днів тому +1

    good g, kaint

  • @MrLovelyWarval
    @MrLovelyWarval 9 днів тому

    Bohot vdiaa❤

  • @ravindergill9225
    @ravindergill9225 10 днів тому +1

    ਜੀ, ਲੜ੍ਹਾਈ ਦਾ ਘਰ ਬਹੁਤੇ ਪਿੰਡਾਂ ਵਿੱਚ ਧੜ੍ਹੇ ਵਾਜੀ ਅਸਲੀ ਮੁੱਦੇ ਗੲਇਬ ਮੂੰਹ ਵਿੰਗੇ ਘਰ ਪੱਟਿਆ ਜਾਂਦਾ ਜੇ ਉਹ ਪਿੰਡ ਦਾ ਕੋਈ ਚੰਗਾ ਕੰਮ ਕਰੇ ਰੋਕਣ ਵਾਲੈ ਵੱਧ ਸਸਪੈਂਡ ਤੱਕ ਜਾਂਦੇ ਨੇ, ਖਾ ਗਿਆ ਖਾਹ ਗਿਆ ਸੁਨਣ ਨੂੰ ਮਿਲਦਾ ਜਿਹਨੂੰ ਰੋਕੇ ਟੋਕੇ ਵੱਡ ਖਾਣ ਨੂੰ ਪੈਦਾ.

  • @Harjinderbrar-j2e
    @Harjinderbrar-j2e 9 днів тому

    ਪਰ ਅੱਜ ਕੱਲ੍ਹ ਖਾਸ ਕਰ ਇਮਾਨਦਾਰ ਇਨਸਾਨਾਂ ਨੂੰ ਤਾਂ ਪੰਜਾਬ ਦੇ ਲੋਕ ਵੋਟਾਂ ਪਾਉਣ ਤੋਂ ਇਨਕਾਰ ਕਰਨ ਲੱਗ ਪਏ ਹਨ। ਕਿਉ ਕਿ ਖੁਦ ਆਪ ਇਮਾਨਦਾਰ ਬੰਦੇ ਚੋਣ ਲੜਨ ਦੌਰਾਨ ਲੋਕਾਂ ਨੂੰ ਖੁਸ਼ ਕਰਨ ਲਈ ਸ਼ਰਾਬ ਦੀ ਸਪਲਾਈ ਲਈ ਖੁਲ੍ਹਾ ਖਰਚਾ ਨਹੀਂ ਕਰ ਸਕਦੇ ਹਨ।

  • @MilkyWayStream
    @MilkyWayStream 6 днів тому

    5: 13 actual content.

  • @SukhdevSingh-tk8pn
    @SukhdevSingh-tk8pn 8 днів тому

    Very good ji

  • @VijayKumar-eu9po
    @VijayKumar-eu9po 10 днів тому +6

    ਸਾਡੇ ਪਿੰਡ ਤਾ ਪੰਚਾਇਤ ਦੁਰਵਿਵਹਾਰ ਵੀ ਕਰਦੀ ਲੋਕਾ ਨਾਲ ਪਿੰਡ ਦੀ ਸਾਮਲਾਟ ਦਾ ਪੈਸਾ ਖਾਂਦੀ ਕੋਈ ਕਾਰਵਾਈ ਨਹੀ

  • @Mani_manpreet988
    @Mani_manpreet988 10 днів тому +1

    ਗਾਂਧੀ ਜੀ ਸ਼ਕਤੀਆਂ ਦਾ ਵਿਕੇਂਦਰੀਕਰਣ ਕੀਤੇ ਜਾਣ ਦੇ ਹੱਕ ਵਿੱਚ ਸੀ ਗੇ ਤਾਂ ਕਿ ਜੋ ਆਰਥਿਕਤਾ ਦੇਸ਼ ਦੀ ਠੀਕ ਹੋ ਜੇ

  • @SukhwinderSingh-ih9iz
    @SukhwinderSingh-ih9iz 10 днів тому +2

    Veer g ruling te constitutional act v daso

  • @parmjeetbajwa4950
    @parmjeetbajwa4950 11 днів тому +2

    ਵਾਹਿਗੁਰੂ ਜੀ 🙏

  • @sanjeevkumarpooniabishnoi3149
    @sanjeevkumarpooniabishnoi3149 11 днів тому +1

    🎉❤

  • @lalisingh4057
    @lalisingh4057 10 днів тому +3

    Power ta cm di rhi fir sarpanch di kahdi

  • @ParwinderSingh-vb2of
    @ParwinderSingh-vb2of 9 днів тому

    ਸਾਡੇ ਤਾਂ mla ਵਿੱਚ ਵੀ ਪਾਵਰ ਨੀ ਹੈਗੀ, ਜਮਾਂ ਈ ਘੁਗੂ ਆ

  • @OnlinePlusStudy
    @OnlinePlusStudy 11 днів тому +1

    Eh dso ki kihda km krvaun lyi kihda afsar nal milia or kida km liyayia

  • @gurisingh-h4m
    @gurisingh-h4m 7 днів тому +1

    sarpanch di payment hundi a kujh k nhi😂

  • @AngrejSingh-uo3ec
    @AngrejSingh-uo3ec 10 днів тому +1

    Pat 2 koro g

  • @harvindersingh9909
    @harvindersingh9909 10 днів тому +2

    ਵੀਰ। ਸਰਪੰਚ ਦੀ ਤੇ ਪੰਚ ਦੀ ਤਨਖਾਹ ਬਾਰੇ ਨੀ ਦੱਸਿਆ

    • @punjabtalkz
      @punjabtalkz  10 днів тому +4

      ਹਾਂ ਬਾਈ, ਮੁਆਫ਼ ਕਰਨਾ ਬੜੀ ਜ਼ਰੂਰੀ ਗੱਲ ਮਿਸ ਕਰ ਦਿੱਤੀ। ਕੋਈ ਗੱਲ ਨਹੀਂ ਪਹਿਲੇ ਕਮੈਂਟ ਵਿੱਚ ਲਿਖ ਕਿ ਪਾ ਦਿੰਦੇ ਹਾਂ।

    • @harpguru7385
      @harpguru7385 8 днів тому

      70 hajar

  • @SatnamSingh-vd4rh
    @SatnamSingh-vd4rh 10 днів тому +1

    Panchayati Raj act degho.

  • @classicayurveda3507
    @classicayurveda3507 10 днів тому +1

    Sarpanch siraaaaaaaaaaaaaaaaaaa galbaat

  • @ragbirsingh4389
    @ragbirsingh4389 11 днів тому +4

    Sarkar Sarpanch di Horse Power likhna bhull gayee

  • @Factworld53440
    @Factworld53440 День тому

    ਕੀ ਸਰਪੰਚ ਨੂੰ ਤਨਖਾਹ ਮਿਲਦੀ ਆ?

  • @GurtejsinghJagal
    @GurtejsinghJagal 11 днів тому +5

    kon puchda sarpancha nu

  • @avtarambedkar3337
    @avtarambedkar3337 8 днів тому +1

    ਗਾਂਧੀ ਗਲਤ ਮੰਨਦਾ ਸੀ ਕਿ ਪਿੰਡਾਂ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ । ਪਰ ਬਾਬਾ ਸਾਹਿਬ ਅੰਬੇਡਕਰ ਮੰਨਦੇ ਸੀ ਕਿ ਸ਼ਹਿਰਾਂ ਵੱਲ ਨੂੰ ਜਾਓ ਲੋਕਾਂ ਨੂੰ ਕਹਿੰਦੇ ਸੀ ਕਿਉਂਕਿ ਪਿੰਡ ਜਾਤੀਵਾਦ ਦੀ ਪਰਯੋਗਸ਼ਾਲਾ ਹੁੰਦੀ ਹੈ।
    ਗਾਂਧੀ ਹੁਣਾਂ ਨੇ ਆਰਐਸਐਸ ਨਾਂ ਦੀ ਸੰਸਥਾ ਬਣਾਈ ਤੇ ਆਰਐਸਐਸ ਨੇ ਹੀ ਗਾਂਧੀ ਨੂੰ ਗੋਲੀ ਮਾਰ ਦਿੱਤੀ । ਅੱਜ ਅੱਜ ਉਹੀ ਆਰਐਸਐਸ ਬੀਜੇਪੀ ਪਾਰਟੀ ਆ।

  • @rupinderjatt3205
    @rupinderjatt3205 7 днів тому

    Doaba to hi a 19 age krke reh gya 21 hundi panch bnn jana si

  • @baljeetsinghvlogs
    @baljeetsinghvlogs 8 днів тому

    Bro sarpanch di sellery kini hundi aa

  • @jassisinghsingh8841
    @jassisinghsingh8841 9 днів тому +1

    सरपंच राजा हे पंचायत का

  • @Rai79378
    @Rai79378 10 днів тому +1

    Dr ,bheem rao ambedkar shi san panchayat system nhi hona chida sarpanch ta apdia jeba bharn lage hoye han ,ehna da koi khas kum nhi

  • @GuRu-eu5yq
    @GuRu-eu5yq 8 днів тому

    Pinned comment vich Sallery dasso sarpanch & member di

  • @DarshanSingh-dr8hx
    @DarshanSingh-dr8hx 8 днів тому

    ਖਾ/ਪੰਚਾਇਤ
    ਖਾਲਸਾ ਪੰਚਾਇਤ
    ਇਸੇ ਨੂੰ ਖਾਪ ਲਿਖਿਆ ਜਾਣ ਲੱਗ ਪਿਆ

  • @hottopic4518
    @hottopic4518 6 днів тому

    Hun ty bhagwant Maan v dictator bnn gya
    Sarpanchi ch parhi ni miln dy reha

  • @durlabsingh1912
    @durlabsingh1912 11 днів тому +5

    Saade gwand pind laage 2 crore rupee di boli lag gai aa

    • @NirmalSingh-uu9vj
      @NirmalSingh-uu9vj 10 днів тому

      Veere kidan de bande o jina ne boli lai aa news te dekhya

    • @lovelyarora5263
      @lovelyarora5263 4 дні тому

      Je ohi 2 crore bina sarpanch bne pind te lga den ta. Sari umar sarpamch nalo vadh ijjat hougi

  • @gurpreet0633
    @gurpreet0633 7 днів тому

    Gandhi thekk socha da si kuch gala

  • @Kuldeepjeonwala
    @Kuldeepjeonwala 3 дні тому

    ਬਹੁਤ ਕਮਾਲ

  • @navdeepmahant8736
    @navdeepmahant8736 11 днів тому +3

    ❤❤❤❤❤❤❤

  • @Jeetajattaa
    @Jeetajattaa 10 днів тому +2

    ❤❤

  • @ManpreetSingh-dd3gk
    @ManpreetSingh-dd3gk 11 днів тому +2

    ❤❤❤❤

  • @badalbrar-dn5ii
    @badalbrar-dn5ii 9 днів тому +1

    ❤❤❤❤

  • @PB30vishu
    @PB30vishu 11 днів тому +2

  • @kuldeepgujjar2793
    @kuldeepgujjar2793 9 днів тому

    ❤❤