ਜਾਣੋ ਪੰਚਾਇਤ ਦੀ ਤਾਕਤ, ਕੀ ਕਰ ਸਕਦੈ ਇਕੱਲਾ ਸਰਪੰਚ? TV Punjab Special

Поділитися
Вставка
  • Опубліковано 12 вер 2024
  • ਜਾਣੋ ਪੰਚਾਇਤ ਦੀ ਤਾਕਤ, ਕੀ ਕਰ ਸਕਦੈ ਇਕੱਲਾ ਸਰਪੰਚ? TV Punjab Special
    #PanchayatiRajDay #Sarpanch #Power #Discussion #GramSabha #Panchayat #SpecialTalk
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

КОМЕНТАРІ • 18

  • @makhansingh870
    @makhansingh870 Рік тому +2

    ਸ੍ਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਇੱਕ ਗੱਲ ਹੋਰ ਦੱਸ ਦਿਉ ਜਦ ਗ੍ਰਾਮ ਸਭਾ ਹੁੰਦੀ ਹੈ ਉਸ ਵਿੱਚ ਇੱਕ ਦੋ ਬੰਦੇ ਇਹੋ ਜਿਹੇ ਹੁੰਦੇ ਨੇ।ਜ਼ੋ ਲੋਕਾਂ ਦੀ ਸਹਿਮਤੀ ਨਾਲ ਕੰਮ ਕਰਨਾ ਹੁੰਦਾ ਉਸ ਵਿੱਚ ਅੜਿੱਕਾ ਲਗਵਾਉਂਦੇ ਨੇ।ਵੀ ਇਹ ਪਾਇਪ ਅਸੀਂ ਨੀ ਪੈਣ ਦੇਣਾ।ਆ ਛੱਪੜ ਦਾ ਪਾਣੀ ਬਹਾਰ ਅਸੀਂ ਨੀ ਕੱਢਣ ਦੇਣਾ।ਆ ਗਲੀ ਬਣਾਉਣ ਦੀ ਕੀ ਲੋੜ ਆ।ਕੁਲ ਮਿਲਾਕੇ ਕੰਮ ਵਿਚ ਅੜਿੱਕਾ ਫਿਰ ਉਹਨਾਂ ਦਾ ਕੀ ਕਰਨਾ ਚਾਹੀਦਾ ਹੈ।ਹੋਰ ਤਾਂ ਹੋਰ ਕਈ ਸਰਕਾਰਾਂ ਜਾਂ ਕੋਟਾ ਤੱਕ ਵੀ ਜਾ ਕੇ ਕੰਮ ਰੁਕਵਾ ਦਿੰਦੇ ਨੇ।

  • @gurwinderbhangu8691
    @gurwinderbhangu8691 4 роки тому +2

    ਸਰਦਾਰ ਹਮੀਰ ਸਿੰਘ ਜੀ ਅਤੇ ਮੈਡਮ ਸਤਿ ਸ੍ਰੀ ਅਕਾਲ ਜੀ। ਛੋਟੇ ਹੁੰਦਿਆਂ ਤੋਂ ਆਪ ਜੀ ਬਾਰੇ ਸੁਣਦੇ ਸਾਂ ਪਿਛਲੇ ਕੁਝ ਸਮੇਂ ਤੋਂ ਆਪ ਜੀ ਨੂੰ ਸੁਣਦੇਂ ਹਾਂ ਚਰਚਾ ਅਧੀਨ ਵਿਸ਼ੇ ਬਾਰੇ ਆਪ ਜੀ ਦੀ ਪਹੁੰਚ ਹਮੇਸ਼ਾ ਬਹੁਪੱਖੀ ਹੁੰਦੀ ਏ ਔਰ ਲੋਕਾਂ ਲਈ ਗਿਆਨ ਵੰਡਣ ਦੇ ਆਪ ਜੀ ਦੇ ਜਜ਼ਬੇ ਦਾ ਜਵਾਬ ਈ ਕੋਈ ਨੀ। ਮਾਫ ਕਰਨਾ ਵੀਰ ਜੀ ਪਿਛਲੇ ਕਾਫੀ ਸਮੇਂ ਤੋਂ ਹਿੰਮਤ ਇਕੱਠੀ ਕਰਕੇ ਏਹ ਗੱਲ ਲਿਖ ਰਿਹਾਂ ਅਗਰ ਪ੍ਰੋਗਰਾਮ ਦੇ ਫਿਲਮਾਂਕਣ ਚੋਂ ਕੁਝ ਤਕਨੀਕੀ ਕਮੀਆਂ ਨੂੰ ਦੂਰ ਕਰ ਲਇਏ ਤਾਂ ਵਧੀਆ ਹੋਵੇਗਾ।

  • @MANPREETLAMBERDAR
    @MANPREETLAMBERDAR 2 роки тому +1

    ਬਹੁਤ ਵਧੀਆ ਜਾਣਕਾਰੀ ਜੀ

  • @prabhjit7891
    @prabhjit7891 4 роки тому +1

    ਸਰਦਾਰ ਜੀ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਹਨ ਬੋਟਾ ਦੀਆ ਪਰਚੀ ਘਰ ਘਰ ਪਹੁੰਚ ਜਾਂਦੀ ਹਨ ਸਰਕਾਰ ਦੀਆ ਦਿਤੀ ਹੋਈ ਸੋਹਲਤਾ ਕਿਸਾਨ ਤਕ ਨਹੀ ਪਹੁੰਚੀ ਦੀਆ ਸੀਰੀਆ ਰਾਹ ਵਿੱਚ ਰੈਹ ਜਾਂਦੀਆ ਹਨ

  • @harbhajansingh3064
    @harbhajansingh3064 4 місяці тому

    Harbhajan Singh Timmmowal
    Sir ji
    Sat shri akal ji
    Very good suggestion sir ji

  • @user-is4ft7ct2c
    @user-is4ft7ct2c 6 місяців тому

    Bhut he vadia jagruta diti ji meri benti hai es video nu agge to agge share kro ji dhanwad

  • @simplemansurjeet4783
    @simplemansurjeet4783 Рік тому

    ਹਮੀਰ ਸਿੰਘ ਜੀ ਆਪ ਜੀ ਤੋਂ ਬਹੋਤ ਕੁਝ ਸਿੱਖਣ ਨੂੰ ਮਿਲਿਆ 🙏🙏🙏

  • @surinderpal404
    @surinderpal404 Рік тому +1

    Very good suggestion

  • @gamerx0.05
    @gamerx0.05 2 місяці тому +1

    ਕੀ ਸਰਪੰਚ ਐਸ ਸੀ ਭਾਈਚਾਰੇ ਨੂੰ ਪੰਚਾਇਤੀ ਜ਼ਮੀਨਾਂ ਘੱਟ ਰੇਟ ਤੇ ਦੇ ਸਕਦਾ

  • @bkbalwinder5692
    @bkbalwinder5692 Рік тому +1

    Right sir

  • @jarnailsingh1489
    @jarnailsingh1489 Рік тому +1

    👍

  • @manjotjanjua378
    @manjotjanjua378 Місяць тому

    Bhaji koi book suggest Karo jis vich panchayati Raj de laws ne

  • @gulshansinghdhiman9430
    @gulshansinghdhiman9430 4 роки тому +1

    Love you sir

  • @theseekerscafe2981
    @theseekerscafe2981 2 роки тому +1

    Mainu inha da naam te address nahi mil reha bahut Dina to pata kar reha ha

  • @gagandeepsingh522
    @gagandeepsingh522 4 роки тому +1

    Bhaji Sade pind ta dhake nal jameen layi aa

  • @gurpiarsidhu9453
    @gurpiarsidhu9453 Рік тому

    ਕੀ ਹਮੀਰ ਜੀ ਦਾ ਨੰਬਰ ਮਿਲ ਸਕਦਾ ਹੈ ਜੀ

  • @jaggisingh4142
    @jaggisingh4142 Рік тому +1

    Hamer ji da phone number dyo koi

  • @SUKHPREETKAUR-nt3dx
    @SUKHPREETKAUR-nt3dx Рік тому

    Sir mainu tuhada number chahida g