Krlo kon rok da apnu kro jaldi jaldi do phir good news 😂😂 kismat nal beti mil di a 🙏🙏 comment eda di Galla nhi krda 🙏🙏 hun ea nhi pta pra tu ja bhen 🙏🙏
That's right. I believe so credit goes to mother father and extended family who is their well wishers God bless the cute very well informed little girl. Lots of love and blessings to you Eenaya.
Another scientist daughter is born named Eenaya Kaur of Punjab. Love you lovely beti. Congrats to your parents having very very intelligent daughter. May "Waheguruji" bless you healthy, cheerful and fulfil your future missions/ambitions in life. You are top of the world now. Keep it up.
Ma ta pehla dekh nhi reha c but na dekh de dekhde aa gyama soch reha c k eh ki gal kru bchi but kuri bhut sahyani samajdar te dimagi larki aa gal krn da treeka te gal samjun da treeka bchi di umar de hishab nal bhut waddi lggdi aa aje ta jukam c bchi nu yr nhi aag kda dindi hor eh bacha bhut uper bhut treeki kru god bless u bache rab tanu bhut bahut treeki umar te paisa sab kush kise cheej di kmi ne rahe
ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਬੱਚੀ ਨੂੰ ਆਈਲੈਟਸ ਤੋਂ ਦੂਰ ਰੱਖੇ
Koi bhasha sikhna galat nahi😊 brother.
ਆ ਤੇ ਹੋਈ ਨਾ ਪੰਜਾਬ ਦੀ ਧੀ ਰੱਬ ਤਰੱਕੀ ਦਵੇ ਧੀ ਨੂੰ
ਸਾਹਿਬਜ਼ਾਦੀ ਸਾਹਿਬਜਾਦਿਆਂ ਬਾਰੇ ਬੋਲ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਗੁਰੂ ਜੀ ਇਹਨਾਂ ਦੀ ਲੰਬੀ ਉਮਰ ਕਰੇ ਮੱਕੜ ਸਾਹਿਬ ਬਹੁਤ ਬਹੁਤ ਧੰਨਵਾਦ
❤❤
@@HarbhajanSingh-ip3tv compare na kro kithe oh te kithe eh jihna nu punjabi te maan hon de bavjud english ch gl krni psnd aa
ਬਹੁਤ ਪਿਆਰੀ ਬੱਚੀ ਆ ਤੇ ਛੋਟੀ ਉਮਰ ਵਿੱਚ ਜਾਣਕਾਰੀ ਵੱਡੀ ਆ
ਬਹੁਤ ਹੀ ਪਿਆਰੀ ਬੱਚੀ, ਤੇ ਹਰ ਵਿਸ਼ੇ ਤੇ ਗਿਆਨ ਇੰਨਾ ਕੀ ਚੰਗੇ ਚੰਗੇ ਵਿਦਵਾਨ ਵੀ ਫੇਲ ਹੋ ਜਾਣ. ਪ੍ਰਮਾਤਮਾ ਇਸ ਬੱਚੀ ਨੂੰ ਤੇ ਇਸ ਦੇ ਮਾਂ ਪਿਓ ਨੂੰ ਚੜ੍ਹਦੀਕਲਾ ਵਿਚ ਰੱਖੇ.
ਬਹੁਤ ਪਿਆਰੀ ਬਚੀ ਹੈ ਆਪਣੀ ਉਮਰ ਦੇ ਲਿਹਾਜ ਨਲੋ ਉਮਰ ਤੋ ਬਹੁਤ ਵਧ ਨੌਲਜ ਰਖਦੀ ਹੈ
ਸਤਿਗੁਰੂ ਬਚੀ ਨੂੰ ਚੜਦੀ ਕਲਾ ਵਿਚ ਰਖੇ
🎉🎉🎉🎉❤❤❤❤
ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕੱਲਾ ਵਿਚ ਰੱਖੇ 🙏🙏
ਇਸ ਬੱਚੀ ਨੂੰ ਤਿੰਨੇ ਭਾਸ਼ਾਵਾਂ ਚ ਪੂਹੀ ਮਹਾਰਤ ਹਾਸਲ ਹੈ। ਨਿੱਕੀ ਜਿਹੀ ਨੂੰ ਦੁਨੀਆ ਭਰ ਦੀ ਜਾਣਕਾਰੀ ਹੈ। ਮੰਨ ਗਏ ਬਚੀਏ ਤੈਨੂੰ। ਸ਼ਾਬਾਸ਼। ਤੇਰੇ ਮਾਪਿਆਂ ਸਮੇਤ ਸਾਰੇ ਘਰ ਦਿਆਂ ਨੂੰ ਵਧਾਈ।
ਅਸੀ ਵੀ Espanol ਕਤਲਾਨ ਛੋਟੇ ਹੁੰਦਿਆਂ ਸਿੱਖ ਲਈ ਸੀ
ਹਿੰਦੀ ਅੰਗਰੇਜ਼ੀ ਵੀ ਪੂਰੀ ਆਉਂਦੀ ਆ
ਪਰ ਪੰਜਾਬੀ ਦੀ ਖਹਿੜਾ ਹਰ ਹਾਲ ਨੀ ਛੱਡਣਾ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ💪
ਧੀ ਰਾਣੀ ਕਿੰਨੀ ਸਿਆਣੀ ਆ ☺️😘
😊😊
😊
ਪੁੱਤ ਮੇਰੇ ਨੂੰ ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ
ਪੰਜਾਬ ਦਾ ਭਵਿੱਖ ❤
ਵਾਹਿਗੁਰੂ ਜੀ,,,,, ਪੁੱਤਰ ਜੀ ਬਹੁਤ ਵਧੀਆ 💐💐💐💐💐💐
ਰਹਿਣ ਸੁਖੀ ਰੱਬਾ ਧੀਆਂ ਦੁਨੀਆਂ ਤੇ ਸੱਭ ਦੀਆਂ 🙏❤️
ਕਿੰਨੀ ਸਿਆਣੀ ਬਚੀਂ ਹੈ ਕਿਨੀਆਂ ਸਿਆਣੀਆਂ ਗੱਲਾਂ ਹਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ 🙏🏻👌🏻👌🏻👍🏻❤️❤️❤️🌻🌻🌻🏵️🌻
❤❤❤❤
ਇਹ ਬਚੀ ਦੀਆਂ ਗਲਾਂ ਸੁਣ ਕੇ ਤਾਂ ਬਹੁਤ ਹੈਰਾਨਡੀ ਹੋ ਰਹੀ ਹੈ
ਬਹੁਤ ਕਿਰਪਾ ਗੁਰੂ ਜੀ ਦੀ ਬਚੀ ਤੇ
🎉🎉🎉❤❤❤
ਕਾਸ਼ ਮੇਰੇ ਕੋਲ ਵੀ ਕੁੜੀ ਹੁੰਦੀ. Love you beta
Krlo kon rok da apnu kro jaldi jaldi do phir good news 😂😂 kismat nal beti mil di a 🙏🙏 comment eda di Galla nhi krda 🙏🙏 hun ea nhi pta pra tu ja bhen 🙏🙏
Hy@@Punjab_bolda_tv
Oo really koi na Punjab_bolda_tv
ਭਾਜੀ ਮੈਂ ਬਹੁਤ ਭਾਗਾ ਵਾਲਾਂ ਦਾ ਮੇਰੇ ਕੋਲ 2 ਪਾਰੀਆਂ ਨੇ.. ❤❤❤
Veer g adopt karlo asi v adopt krn lyi registration krwayi aa because sanu beti hi chahidi c 😊😊😊blessed🙏🙏
ਬਹੁਤ ਹੀ ਸਿਆਣੀ ਧੀ ਹੈ
ਵਾਹਿਗੁਰੂ ਜੀ ਸਾਡੀ ਧੀ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ.
ਬਹੁਤ ਪਿਆਰ ਧੀਏ ਪੰਜਾਬੀ ਨੂੰ ਪਿਆਰ ਕਰਨ ਲਈ
ਵਾਹਿਗੁਰੂ ਤੇਰਾ ਸ਼ੁਕਰ ਹੈ ਜੀ। ਪੰਜਾਬ ਦੇ ਜਾਇਆਂ ਨੂੰ ਸਭਨਾਂ ਨੂੰ ਅਕਲ ਦਾ ਦਾਨ ਬਖਸ਼ੋ ਜੀ।
ਵਾਹਿਗੁਰੂ ਜੀ ਬੱਚੀ ਤੇ ਮਿਹਰ ਭਰਿਆ ਹੱਥ ਰੱਖਣਾ ਇਹ ਪੰਜਾਬ ਦਾ ਨਾਮ ਰੋਸ਼ਨ ਕਰੇਗੀ
ਵਹਿਗੁਰੂ ਜੀ ਇਸ ਧੀ ਰਾਣੀ ਨੂੰ ਤਰੱਕੀ ਬਖਸ਼ਣ ❤❤
ਵਾਹਿਗੁਰੂ ਧੀ ਰਾਣੀ ਨੂੰ ਚੜਦੀ ਕਲਾ ਚ ਰੱਖੇ ❤❤
ਵਾਹਿਗੁਰੂ ਜੀ ਇਸ ਬੇਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
ਦਿਲ ਨੂੰ ਬਹੁਤ ਸਕੂਨ ਮਿਲਿਆ ਅੱਜ ਇਹ ਵੀਡੀਉ ਵੇਖਕੇ very nice Bro and my sweet baby God bless you 🙏
Cute voice with ocean of knowledge 🥰🥰
ਸਿਆਣਪ ❤️
ਜਿਥੇ ਹਰ ਰੋਜ ਪੰਜਾਬੀ ਕੁੜੀਆਂ ਦੀਆਂ ਰੀਲੀਜ਼ ਦੇਖ ਦੇਖ ਮਨ ਪ੍ਰੇਸ਼ਾਨ ਹੁੰਦਾ ਸੀ ਪਰ ਅੱਜ ਏਹ ਧੀ ਦਾ podcast ਸੁਣਕੇ ਬੜਾ ਸਕੂਨ ਮਿਲਿਆ ਹੈ
ਬਹੁਤ ਪਿਆਰੀ ਬੱਚੀ ਜੀ
ਬਹੁਤ ਪਿਆਰੀ ਬਚੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਅੱਜ ਇੱਕ ਸਾਹਿਬਜਾਦੀ ਬਹੁਤ ਸੋਹਣੀ ਜਿਹਨੇ ਗੱਲ ਕੀਤੀ ਸਾਹਿਬਜਾਦਿਆਂ ਦੀ ਬਹੁਤ ਵਧੀਆ ਲੱਗੀ ਬੱਚੀ ਦੀ ਗੁਰੂ ਸਾਹਿਬ ਉਮਰ ਲੰਬੀ ਕਰੇ
ਬਹੁਤ ਪਿਆਰੀ ਬੱਚੀ ਬਹੁਤ ਪਿਆਰੀ ਜਾਣਕਾਰੀ ਬਹੁਤ ਬਹੁਤ ਪਿਆਰ❤❤?😊
ਬਹੁਤ ਪਿਆਰੀ ਬੱਚੀ ਬੁਹਤ ਸੋਹਣੀ ਪੰਜਾਬੀ ਬੋਲਦੀ ਹੈ
ਵਾਹਿਗੁਰੂ ਜੀ ਬੇਟੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ❤❤
Wah mere Malik, es cute little betia any knowledge, guru sahib ji es nu bahut lambi umar bakhshan, love you puttri, thanks makkar saab...❤
ਪ੍ਰਮਾਤਮਾ ਇਸ ਬੱਚੀ ਨੂੰ ਚੜਦੀਕਲਾ ਵਿੱਚ ਰਖੇ,,, ਵਲੋਂ ਕੁਲਜੀਤ ਸਿੰਘ ਅਠਵਾਲ ਡਲਾਬਲੀਮ ਪਠਾਨਕੋਟ
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
Bhoot sara piyar meri piyari bachi meri pooti ve ese tra di he beta hor mehnt kro beta bhoot sarapiyar ❤❤❤❤❤❤❤
Eenaya kaur is very intelligent beti. She is speaking so politely . Such a little sweetheart. God bless you dear.
Very talented beta g...God bless you 👏👏🙏
Salute to her mother
That's right. I believe so credit goes to mother father and extended family who is their well wishers God bless the cute very well informed little girl. Lots of love and blessings to you Eenaya.
ਬੇਟਾ ਜੀ ਸਿੱਖੀ ਬਾਰੇ ਵੀ ਪੜੋ ਬਾਕੀ ਤੁਸੀ ਧੰਨ ਹੋ ❤
Bahut hi piyari bachi hai, feeling proud ❤
Proud Proud Proud Only Proud
No words ❤❤❤❤❤❤❤
Proud of Punjab ❤❤❤
ਬਹੁਤ ਪਿਆਰੀ ਬੱਚੀ ਹੈ ਜੀ ਬੱਚੀ ਪੰਜਾਬੀ ਬਹੁਤ ਗੁੱਡ ਬੋਲਦੀ ਹੈ ਜੀ ਵਾਹਿਗੁਰੂ ਬੱਚੀ ਨੂੰ ਬੁਲੱਦਿਆ ਤੱਕ ਲੈ ਕੇ ਜਾਣ ਛੋਟੀ ਉਮਰ ਵਿੱਚ ਬਹੁਤ ਕੁਝ ਕਰ ਸਕਦੀ ਹੈ ਦਿਮਾਗ਼ ਬਹੁਤ ਹੈ ਬੱਚੀ ਦਾ ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇਮੇਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਇਸ ਬਚੀੱ ਨੂੰ ਕਿਤਨੀ ਨੋਲਜ ਹੈ ਵਾਹਿਗੁਰੂ ਜੀ ਇਸ ਬਚੀੱ ਦੇ ਮਹੇਰ ਭਰੀਆਂ ਹੱਥ ਰਖੋ ਜੀ 🙏 👍 ❤
😮good beti rani
Cutest baby doll...wish if she is my daughter... she is surely an inspiration to her age kid's....
Waheguru ji hor kirpa krn is bachi te.
V itelligent girl.
ਬਹੁਤ ਚੰਗੀ ਵੀਡੀਓ ਜੀ
ਪਰ ਦਿਲ ਨੂੰ ਦੁਖ ਲਗਿਆ ਕਿ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਬੋਲਣ ਵਾਲੇ ਬੱਚੇ ਲੱਭਣੇ ਪੈ ਰਹੇ ਨੇ
Very loving bitiya. God bless her. Thanks Makkar Sahib
ਇਨੀ ਸਿਆਨੀ ਧੀ ਦੇਨ ਲਈ ਪ੍ਰਮਾਤਮਾ ਤੇਰਾ ਸ਼ੁਕਰ ਹੈ ❤
ਬਹੁਤ ਵਧੀਆ ਜੀ
Soooooo sweet ,Kinnaird Syaani bacchi hai,bahot omer daraj loog vee besamegh hunde henn,God bless her.❤❤❤❤❤❤
Dil shun wala podcast hai bahut pyari bachi hai rubb thuhanu hamesha khush rakhe tarakki bakshe
ਬਹੁਤ ਵਧੀਆ
Sokr sokr wahgru 🙏 es bachi no chdekla vech rekna ❤
Proud to be a ਪੰਜਾਬੀ
ਜਿਓਂਦੀ ਰਹਿ ਪੁੱਤਰੀ
Waheguru Punjab da Sohna bhawikh
Most important podcast,, so simple and so affective, she’s pure gem and her upbringing is so powerful ❤ love
Good sabbash beta punjab di beti waheguru traki bakhshan❤❤❤❤
Very good.Podcast real knowledgeable.sat sri akal.
ਮੈਨੂੰ ਤਾਂ ਇਹ ਪੱਤਰਕਾਰ ਵੀਰ ਦੀ ਕੁੜੀ ਲੱਗ ਰਹੀ ਹੈ ਬਹੁਤ ਵਧੀਆ
ਗ ਰਹੀ ਹੈ ਬਹੁਤ ਵਧੀਆ
Simar I want to let you know your show his on next level, right now you beating all my expectations. Bless you brother!!!
Bahut vadia laga video dekh ke jiundi reh bachi rab lambi umar kare dhee di ❤❤❤❤
ਗੁਰੂ ਸਾਹਿਬ ਜੀ ਇਸ ਬੱਚੀ ਨੂੰ ਹੋਰ ਬੇਅੰਤ ਤਰੱਕੀਆਂ ਬਖਸ਼ਿਸ਼ ਕਰਨ।
Another scientist daughter is born named Eenaya Kaur of Punjab. Love you lovely beti. Congrats to your parents having very very intelligent daughter. May "Waheguruji" bless you healthy, cheerful and fulfil your future missions/ambitions in life. You are top of the world now. Keep it up.
ਬਹੁਤ ਵਧੀਆ ਮੱਕੜ ਸਾਹਿਬ ਜੀ
Thank you Eenaya learned lots of things didn’t know before!
ਵਾਹਿਗੁਰੂ ਮੇਹਰ ਕਰੇ ਪਿਆਰੀ ਬੱਚੀ ਤੇ ਬਹੁਤ ਇੰਟੈਲੀਜੈਂਟ ਆ ❤
Very good piari bachi.
ਬਹੁਤ ਵਧੀਆ ਗੋਡ ਬਲੈਸ ਯੂ
Bahut pyari bacchi ne gal kahi hai
❤❤❤ਬੁਹਤ ਸੋਹਣਾ ਪੁੱਤ 🎉🎉❤❤❤
🙏🏽🙏🏽 Waheguru Waheguru 🙏🏽🙏🏽 Waheguru bless you 🙏🏽🙏🏽
Bro I swear yr ,raat de 2:56 am hoya pya ne pr mere to skip ni kita gya..proud ho reha mera punjab te
ਸ਼ਾਬਾਸ਼ ਧੀਏ ਸ਼ਾਬਾਸ਼
Sweet girl ❤.Bhut nice podcast.
Ma ta pehla dekh nhi reha c but na dekh de dekhde aa gyama soch reha c k eh ki gal kru bchi but kuri bhut sahyani samajdar te dimagi larki aa gal krn da treeka te gal samjun da treeka bchi di umar de hishab nal bhut waddi lggdi aa aje ta jukam c bchi nu yr nhi aag kda dindi hor eh bacha bhut uper bhut treeki kru god bless u bache rab tanu bhut bahut treeki umar te paisa sab kush kise cheej di kmi ne rahe
Bhut badiya beta ji waheguru ji thuhanu hamesha chaddi kla bich rakhan
Hsde vsde rho beta ji waheguru tenu hmesha khush rakhey NICE FAMILY ❤❤❤
wahe guru ji
Great podcast. Lots of Blessings to Eenaya❤
ਵਾਹਿਗੁਰੂ ਭਲੀ ਕਰੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
❤❤👌👌 ਵਾਹ ਵਾਹ ਵਾਹ, ਆਉਣ ਵਾਲੇ ਸਮੇਂ ਦੀ ਕਲਪਨਾ ਚਾਵਲਾ ❤❤👌👌
ਬਹੁਤ ਵਧੀਆ ਜੀ
V nice 👍 ਇੰਜ ਲੱਗਦਾ ਜਿਵੇਂ ਹੀ ਮੱਕੜ ਸਾਹਿਬ ਦੀ ਬੇਟੀ ਹੋਵੇ ਸ਼ਕਲ ਵੀ ਰਲਦੀ ਆ
ਬਹੁਤ ਪਿਆਰੀ ਧੀ ਆ 😍
Very intelligent baby ❤❤
Blessed girl with Good parenting
Waheguru ji blessed jug jug jiyo❤❤
Waheguru ji put nu trki deve
Dil khush ho gya bachi nu sun k
Proud nothing words god bless you beta 🙏🙏
❤❤❤❤ bht sohni gudiya tc godbless yoo. Mainu v Punjabi bolna bht chnga lgda g. M v Punjabi aa
Wah… Rabb Lambi Umar Kare Dhi di…🙏🙏
So nice dear you are genius. God bless you always ❤🙏👍👍👍
🥰♥️🥰
Love u Beta
WaheGuru bless u 🙏🏻🙏🏻
Very intelligent girl bless you beta