ਆਉਣ ਵਾਲੇ ਭਿਆਨਕ ਸਮੇਂ ਲਈ ਤੁਹਾਡੀ ਕੀ ਤਿਆਰੀ ਹੈ?ਗੁਰਮਤਿ ਕਿਵੇਂ ਤੁਹਾਨੂੰ ਬਚਾ ਸਕਦੀ ਹੈ ਹਰ ਤਰਾਂ ਦੇ ਮਾੜੇ ਸਮੇਂ ਤੋਂ।

Поділитися
Вставка
  • Опубліковано 29 січ 2025

КОМЕНТАРІ • 248

  • @narinderkumar9625
    @narinderkumar9625 6 годин тому +2

    3:50😂😂💯

    • @ThePalminder
      @ThePalminder  4 години тому

      @@narinderkumar9625 🤣🤣🤣

  • @narinderkumar9625
    @narinderkumar9625 6 годин тому +1

    5:10 hanji❤😊

    • @ThePalminder
      @ThePalminder  4 години тому

      @@narinderkumar9625 🙏✨️❤️

  • @darbarasingh3042
    @darbarasingh3042 4 дні тому +13

    ਹਾਂਜੀ ਵੀਰ ਜੀ ਤੁਸੀਂ ਸਹੀ ਕਿਹਾ ਜਿਹੋ ਜਿਹਾ ਸੋਚਾਂਗੇ ਉਹੋ ਜਿਹਾ ਹੋਵੇਗਾ ਜੇ ਅਸੀਂ ਨੈਗੇਟਿਵ ਸੋਚਾਂਗੇ ਤਾਂ ਨੈਗੇਟਿਵ ਹੀ ਹੋਵੇਗਾ ਜੇ ਪੋਜ਼ੀਟਿਵ ਸੋਚਾਂਗੇ ਤਾਂ ਉਹੋ ਜਿਹਾ ਹੋਵੇਗਾ ਇਹ ਇੱਕ ਵਾਈਬਰੇਸ਼ਨ ਤੇ ਡਿਪੈਂਡ ਹੈ ਬਾਣੀ ਪੜੋ ਬਾਣੀ ਵਿਚਾਰੋ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਚੱਲੋ ਉਸ ਦੇ ਭਾਣੇ ਅੰਦਰ ਚੱਲੋ ਬਾਕੀ ਪੋਜਿਟਿਵ ਸੋਚੋ ਸਭ ਕੁਝ ਵਾਹਿਗੁਰੂ ਜੀ ਤੇ ਛੱਡੋ ਜੋ ਹੋਣਾ ਉਹ ਹੋਣਾ

  • @roziearora6205
    @roziearora6205 2 дні тому +3

    Waheguru ji ❤
    Thank you so much 🙏🏻❤

  • @roziearora6205
    @roziearora6205 2 дні тому +1

    Aap ji di vedio sun k man nu boht shanti mildi hai ji
    God bless you beta ji 💕🙏🏻

  • @reeallifed.s.bhullar7698
    @reeallifed.s.bhullar7698 2 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖ਼ਾਲਸਾ ਜੀ 🙏 ਬਹੁਤ ਬਹੁਤ ਅਨੰਦ ਆਇਆ ਆਪ ਦੇ ਬਚਨ ਸੁਣ ਕੇ ਦਾਸ ਤਾਂ ਯੂਟਿਊਬ ਤੇ ਤੁਹਾਡੇ ਵਰਗੀਆਂ ਹੀ ਰੂਹਾਂ ਨੂੰ ਭਾਲ ਦਾ ਰਹਿੰਦਾ ਹਾਂ ਜੀ 🙏
    ਵਾਹਿਗੁਰੂ ਜੀ ਨੇ ਆਪ ਜੀ ਦੇ ਦਰਸ਼ਨ ਕਰਵਾਏ,ਮਨ ਅਨੰਦਮਈ ਹੋ ਗਿਆ ਹੈ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ🙏
    ❤❤❤ਬਾਗੋ ਬਾਗ ਹੋ ਗਿਆ

    • @ThePalminder
      @ThePalminder  2 дні тому

      @@reeallifed.s.bhullar7698 ਧੰਨਭਾਗ 🙏♥️♥️

  • @harrysidhu239
    @harrysidhu239 3 дні тому +7

    ਓਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਡਿਊਟੀ ਆ ਸੰਗਤ ਨੂੰ ਜਾਗਰੂਕ ਕਰਨਾ। ਓਹ ਡਰਾ ਨਹੀਂ ਰਹੇ। ਡਰਨਾ ਨਾ ਡਰਨਾ ਆਪਣੇ ਤੇ ਆ।
    ਤੁਸੀਂ ਵੀ ਸਹੀ ਗੱਲ ਕੀਤੀ ਓਦਾਂ ਕੁਛ ਨੀ
    ਆਪਾਂ ਨਿੰਦੀਏ ਨਾ ਕਿਸੇ ਨੂੰ

  • @SatnamSatnam-vr4zq
    @SatnamSatnam-vr4zq День тому

    Veer ji waheguru ji ka khalsa waheguru ji ki fateh

  • @a.k.crazyanimals
    @a.k.crazyanimals 2 дні тому +1

    Very very very true....mere dimaag vich v same gal aai c...par us time main zada dhyan nahi deta ..... thank you

  • @parmjitsingh5286
    @parmjitsingh5286 2 дні тому +1

    ਧੰਨਵਾਦ ਜੀ ❤ਤੋ

  • @skaur3577
    @skaur3577 4 дні тому +3

    Buht vdia keha veerji. Buhat positive soch hogi appji d video sunke❤

    • @ThePalminder
      @ThePalminder  3 дні тому

      ਚੜਦੀ ਕਲਾ 🙏❤️

    • @SharanjitSingh-di7po
      @SharanjitSingh-di7po 3 дні тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਬਹੁਤ ਵਧੀਆ ਵੀਚਾਰ ਹਨ ਤੁਹਾਡੇ

  • @JagjeetKaur-w9n
    @JagjeetKaur-w9n 3 дні тому +10

    ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਦੁਨੀਆ ਤੇ ਆਏ ਨਹੀਂ ਫਿਰ ਜਾਣ ਤੋਂ ਕਿਉਂ ਡਰਦੇ ਹੋ ਪੋਜੀਟਿਵ ਸੋਚੋ ਪੋਜਟਿਵ ਹੀ ਹੋਵੇਗਾ ਬਾਕੀ ਪਰਮਾਤਮਾ ਤੇ ਛੱਡ ਦੋ ਉਹਦੇ ਫੈਸਲੇ ਕਦੇ ਸਮਝ ਨੀ ਆਉਣੇ😊

  • @Mathistaa
    @Mathistaa 2 дні тому

    Thank you so much ji for such enlightening words.
    Babaji bless all.

  • @singhnachatar3740
    @singhnachatar3740 3 дні тому +4

    Very nice 👍👍

  • @gurdishkaur9507
    @gurdishkaur9507 3 дні тому +2

    Thanks 🙏

  • @NARINDERKAUR-p4m
    @NARINDERKAUR-p4m День тому

    Waheguru ji 🙏 bhulchuk maaf karna ji 🙏

  • @JaspreetGosal-y3m
    @JaspreetGosal-y3m День тому

    ਸ਼ੁਕਰ ਵਾਹਿਗੁਰੂ ਜੀ

  • @gurpreetsinghgrewal525
    @gurpreetsinghgrewal525 4 дні тому +5

    ਵਾਹਿਗੁਰੂ ਜੀ

    • @ThePalminder
      @ThePalminder  3 дні тому

      ਵਾਹਿਗੁਰੂ ਜੀ 🙏❤️

  • @tajinderkaur9860
    @tajinderkaur9860 2 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ,🙏🙏

  • @mynanogarden6842
    @mynanogarden6842 4 дні тому +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏
    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ
    ਸਭ ਕੁੱਝ ਪੋਜ਼ੀਟਿਵ ਦੱਸਿਆ ਯੁੱਗ ਯੁੱਗ ਜਿਓਂ ਜੀ

    • @ThePalminder
      @ThePalminder  3 дні тому

      ਧੰਨਵਾਦ ਜੀ, ਬਹੁਤ-ਬਹੁਤ ਪਿਆਰ 🙏❤️

  • @ishwarsingh-gp5rv
    @ishwarsingh-gp5rv 4 дні тому +1

    Shukrana waheguru Sahib ji ❤❤🎉 guru pita Gur Gobind Singh Ji ❤❤❤🎉 shukrana
    Thank you Vir ji 🎉
    Waheguru ji ka Khalsa waheguru ji ki Fateh ❤❤

  • @khushwantkaur9584
    @khushwantkaur9584 4 дні тому +1

    Bhut vadhia vichar dase veerji🎉🎉🎉🎉🎉

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️

  • @jatinderkaurhundal7963
    @jatinderkaurhundal7963 3 дні тому +1

    DhanDhan Guru Nanak Dev ji

  • @gurjotkaur1195
    @gurjotkaur1195 3 дні тому

    ਵਾਹਿਗੁਰੂ ਜੀ ਬਹੁਤ ਪੌਜ਼ਟਿਵ ਫੀਲਿੰਗ ਆ ਰਹੀ ਹੈ ਜੀ. 😊😊🙏🏻🙏🏻🌹🌹

    • @ThePalminder
      @ThePalminder  3 дні тому

      ਵਧਾਈਆਂ ਹੋਣ 🙏💐

  • @BhupinderSinghrabab
    @BhupinderSinghrabab 3 дні тому +2

    Great 👍

  • @meetcheema5103
    @meetcheema5103 3 дні тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @ThePalminder
      @ThePalminder  3 дні тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏❤️

  • @ManjSingh1984
    @ManjSingh1984 3 дні тому

    Akaaal!!! 💙💙💙

    • @ThePalminder
      @ThePalminder  3 дні тому

      ਅਕਾਲ ਹੀ ਅਕਾਲ 🙏

  • @bhoopinderkaur8167
    @bhoopinderkaur8167 3 дні тому

    Thanks Palminder Singh ji,you have given us a very nice bird's eye view of future and death, through Gurbani and Sikh history,🎉🎉😊😊 keep spreading happiness and positivity,

    • @ThePalminder
      @ThePalminder  День тому +1

      @@bhoopinderkaur8167 it means a lot. Thank you 🙏 ✨️

  • @jasz
    @jasz 3 дні тому

    Thanks for this

  • @AmandeepKaur-ei4uv
    @AmandeepKaur-ei4uv 3 дні тому

    Thank you veerji 🙏🏻🙏🏻

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️

  • @jasspreet9993
    @jasspreet9993 2 дні тому

    Waheguru ji tuci sach bol rahe ho ji

  • @jasbirsingh1325
    @jasbirsingh1325 2 дні тому

    ਬਿਲਕੁਲ ਸਹੀ ਆ ਜੀ

  • @jagwantsingh6967
    @jagwantsingh6967 4 дні тому +2

    ਵਾਹਿਗੁਰੂ ਜੀ 🙏🙏👍

  • @Akaalkifauj
    @Akaalkifauj 2 дні тому

    Sat bachan ❤

  • @a.k.crazyanimals
    @a.k.crazyanimals 2 дні тому

    Best video in you tube

  • @Createsomething4
    @Createsomething4 4 дні тому +1

    Thanku so much

    • @ThePalminder
      @ThePalminder  3 дні тому

      ਸ਼ੁਕਰਾਨਾ ਤੁਹਾਡਾ 🙏

  • @satnamkaur1095
    @satnamkaur1095 3 дні тому

    Buhhttt vadia video aa veera sun ka man to ikk bhar leh gya sachhi dhanvaad veera 🙏

  • @SatJap
    @SatJap 4 дні тому +24

    ਜਮ ਕੇ ਦੂਤ ਅਸਲ ਵਿੱਚ ਉਹੀ ਹਨ ਜੋ ਡਰਾ ਰਹੇ ਲੋਕਾ ਨੂੰ, ਮਕਸਦ ਵੀ ਇਹੀ ਕੇ ਡਰਾ ਕੇ ਲੋਕਾ ਨੂੰ ਧੰਦੇ ਚਲਾਉਣੇ, ਗੁਰਬਾਣੀ ਵਰਤ ਸੰਗਤ ਨੂੰ ਠੱਗੀ ਜਾਦੇ । ਬਹੁਤ ਸੋਹਣਾ ਵੀਰਿਆ, ਮੈ ਖੁਦ ਇਸੀ ਟੋਪਿਕ ਤੇ ਵੀਡਿੳ ਤਿਆਰ ਕਰ ਰਿਹਾ ।

    • @ThePalminder
      @ThePalminder  4 дні тому +8

      ਚੜਦੀ ਕਲਾ ਵੀਰ ਜੀ । ਧੰਨਭਾਗ ਸਾਡੇ ਤੁਸੀਂ ਸਾਡੀ ਵੀਡੀਓ ਸੁਣੀ ਅਤੇ ਖੇਚਲ ਕਰ ਕੇ ਟਿੱਪਣੀ ਕੀਤੀ 🙏❤️

    • @balwinderkaur2840
      @balwinderkaur2840 4 дні тому +1

      Waheguru ji waheguru ji

    • @SatJap
      @SatJap 4 дні тому +2

      @@ThePalminder ਧੰਨਭਾਗ ਸਾਡੇ ਵੀਰ ਤੁਹਾਨੂੰ ਸੁਣ ਪਾਏ।

    • @gurpreetchahal7702
      @gurpreetchahal7702 4 дні тому +8

      ਵੀਰੇ ਜਮਦੂਤ ਵੀ ਹੈਗੇ ਨਰਕ ਵੀ ਹੈ ਸਵਰਗ ਤੇ ਸੱਚਖੰਡ ਵੀ ਹੈ. ਤੁਸੀ ਮੰਨੋ ਚਾਹੇ ਨਾ ਮੰਨੋ. ਰੀਅਲ ਉਧਾਰਣ ਵੀ ਹੈਗੀਆਂ ਜੀ. ਵਾਹਿਗੁਰੂ ਵੀ ਹੈ ਉਸਦੀ ਹੋਂਦ ਵੀ ਹੈ ਤੁਸੀ ਮੰਨੋ ਚਾਹੇ ਨਾ ਮੰਨੋ. ਕਣ ਕਣ ਮੈਂ ਉਸਕਾ ਹੀ ਨੂਰ ਹੈ ਤੁਜਕੋ ਨਜ਼ਰ ਨਾ ਆਏ ਤੋ ਕਿਸਕਾ ਕਸੂਰ ਹੈ 🙏

    • @ramanjitkaur6641
      @ramanjitkaur6641 3 дні тому

      We really need this video

  • @rajdavindersingh2527
    @rajdavindersingh2527 2 дні тому

    Mai is karkey kahi eh gal, kyuki mai khud ik mata g nu janda ha, jo sirf is karkey bani naal jurey c ki kidrey uhna da husband raat nu ohna nu maar na davey, oh sari raat bani pari jandey c, but today oh sara sara din bani pardey rehndey tey bina kisi mout dar to chardi kalla ch ney….. but your talks are also great, but i think , higher class education,🙏🏻sory for any word of hurted any body…..
    Dhan guru ghan guru pyarry….🙏🏻

  • @JagdeepKaur-x9j
    @JagdeepKaur-x9j 3 дні тому

    ਵਾਹਿਗੁਰੂ ਜੀ 🙏 ਪੁੱਤਰ ਜੀ ਬਹੁਤ ਵਧੀਆ ❤

    • @ThePalminder
      @ThePalminder  3 дні тому

      ਧੰਨਵਾਦ ਮਾਤਾ ਜੀ 🙏💐❤️

  • @HarminderBrar-w8q
    @HarminderBrar-w8q 3 дні тому

    Waheguru ji, chardikala vich raheai.

    • @ThePalminder
      @ThePalminder  3 дні тому

      @@HarminderBrar-w8q ਧੰਨਵਾਦ ਜੀ 🙏✨️

  • @dhandeepgill9160
    @dhandeepgill9160 4 дні тому +2

    Waheguruji.... veerji thank u tuc sade sare dear khatam kar deta🙏🙏

  • @SukhwinderKaur-g4d5f
    @SukhwinderKaur-g4d5f 3 дні тому +1

    ❤❤❤❤❤❤

  • @NARINDERKAUR-p4m
    @NARINDERKAUR-p4m 2 дні тому

    ਸਿੱਖੀ ਸਰੂਪ 🙏🙇🌸🍀☘️🌱🌾🌼

  • @kimmisingh7042
    @kimmisingh7042 2 дні тому

    Very motivational video

  • @jasmailkaurgrewal2621
    @jasmailkaurgrewal2621 2 дні тому

    Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @GurpreetKaur-mm8qm
    @GurpreetKaur-mm8qm 3 дні тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @malkeetsingh9969
    @malkeetsingh9969 3 дні тому

    🙏🏽🙏🏽 Thank you veer ji 🙏🏽🙏🏽

  • @devindersinghhoshiarpur1146
    @devindersinghhoshiarpur1146 3 дні тому

    Bahut Vadhia gal kahi hai ji

  • @NARINDERKAUR-p4m
    @NARINDERKAUR-p4m 2 дні тому

    ਵੀਰ ਜੀ ਅਸੀ ਸਾਰੇ ਵਾਹਿਗੁਰ ਜੀ ਦੇ ਬੱਚੇ ਹਾਂ ਤੇ ਬੁਹਤ ਚਲਾਕ ਚਤੁਰ ਹਾ ਤੇ ਰੱਬ ਦਾ ਨਾਮ ਨਹੀਂ ਜਾਪਦੇ ਇਸ ਕਰਕੇ ਬੱਚੇ ਜਦੋਂ ਅਪਨੇ ਪਿਤਾ ਦੀ ਨਹੀਂ ਸੁਣਦੇ ਤਾਂ ਪਿਤਾ ਕ੍ਰੋਧ ਵੀ ਕਰਦਾ ਹੈ ਸੋ ਇਸ ਪ੍ਰਕਾਰ ਵਾਹਿਗੁਰੂ ਜੀ ਨੇ ਸੰਤ ਮਹਾਂਪੁਰਖ ਰੱਬ ਦੇ ਪਿਆਰਿਆ ਦੀ ਡਿਊਟੀ ਲਗਾ ਦਿੱਤੀ ਹੈ ਰੱਬ ਦੇ ਬੱਚਿਆ ਨੂੰ ਸੁਧਾਰਨ ਲਈ ਸੰਤ ਮਹਾਂਪੁਰਖ ਡਰਾਉਂਦੇ ਨਹੀਂ ਸਗੋਂ ਪਰਮਾਤਮਾ ਦੇ ਨਾਮ ਨਾਲ ਜੋੜਦੇ ਹਨ ਜੀ ਮੂਲ ਮੰਤ੍ਰ ਨਾਲ ਜੋੜਨਾ ਜਾ ਬਾਣੀ ਨਾਲ ਜੋੜਨਾ ਭਾਵੇਂ ਕਿਸੇ ਵੀ ਪ੍ਰਕਾਰ ਚੰਗਾ ਕਾਰਜ ਹੀ ਕਰਦੇ ਹਨ ਜੀ🙏

    • @ThePalminder
      @ThePalminder  2 дні тому

      @@NARINDERKAUR-p4m ਸਤਬਚਨ ਜੀ 🙏♥️

    • @NARINDERKAUR-p4m
      @NARINDERKAUR-p4m 2 дні тому

      @ThePalminder ਵੀਰ ਜੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ 🙏

  • @SatGur-tw5vm
    @SatGur-tw5vm 2 дні тому +2

    ਅੰਮ੍ਰਿਤ ਵੇਲਾ ਸੰਬਾਲੋ ਵਾਹਿਗੁਰੂ ਜੀ . ਕੋਈ ਨਹਿ ਡਰਾ ਰਿਹਾ ਕਿਸੇ ਨੂੰ, ਮਹਾਪੁਰਸ਼ਾਂ ਤੇ ਅਲਜਾਮ ਨਾ ਲਾਓ. ਟੀਚਰ ਬਚਿਆਂ ਨੂੰ ਓਨਾ ਦੇ ਫਾਇਦੇ ਲਈ ਹੀ ਕਹੇਗਾ ਨਾ ਕੇ ਆਪ ਦੇ ਫਾਇਦੇ ਲਈ. ਵੀਡੀਓ ਪੋਨ ਵਾਲੇ ਥੋਡੇ ਤੋਂ ਕੋਈ ਪੈਸਾ ਨਹਿ ਮੰਗ ਰਹੇ .

  • @WonderFull-n2w
    @WonderFull-n2w День тому +1

    *ਗੁਰਮੁੱਖ ਜੀਵਨ*
    ਨੀਂਦ ਜਾਂ ਬੇਹੋਸ਼ੀ ਕਿਵੇਂ ਪੈਦਾ ਹੁੰਦੀ ਹੈ:-
    ਪਰਿਵਾਰ ਨੂੰ ਪਾਲਣ ਦੀ ਆਪਣੀ ਜਿੰਮੇਵਾਰੀ ਸਮਝਣਾ, ਸਮਝਦਾਰੀ, ਲਗਾਵ, ਲੋਕ ਲਾਜ ਪਾਲਣੀ, ਅੰਦਰੋਂ ਹੋਰ ਤੇ ਬਾਹਰੋਂ ਕੁਝ ਹੋਰ ਹੋਣਾ, ਝੂਠ ਬੋਲਣਾ, ਮਾਨ ਸਨਮਾਨ ਚਾਹੁਣਾ, ਹਰ ਕੰਮ ਦਾ ਕਰਤਾ ਬਣਨਾ, ਧਾਰਮਿਕ ਕਰਮ ਕਰਕੇ ਸੰਤੁਸ਼ਟ ਹੋਣਾ, ਸਭ ਪ੍ਰਕਾਰ ਦੀਆਂ ਸਮਾਜਿਕ ਤੇ ਧਾਰਮਿਕ ਰਸਮਾਂ ਦਾ ਪਾਲਣ ਕਰਨਾ ਸਾਨੂੰ ਜਾਗਦੇ ਹੋਏ ਵੀ ਸੁੱਤੇ ਹੋਣਾ, ਬੇਹੋਸ਼ ਹੋਣਾ ਕਹਾਉਂਦਾ ਹੈ। ਗਿਣਤੀ ਦੇ ਪਾਠ ਕਰਨੇ, ਅਖੰਡ ਪਾਠ ਕਰਾਉਣੇ, ਨਗਰ ਕੀਰਤਨ ਕੱਢਣੇ, ਪ੍ਰਭਾਤ ਫੇਰੀਆਂ ਕੱਢਣੀਆਂ, ਗੁਰਮਤਿ ਸਮਾਗਮ ਕਰਾਉਣੇ, ਕਥਾ ਕੀਰਤਨ ਦਾਨ ਕਰਨਾ, ਸਰਾਧ ਆਦਿ ਕਰਨੇ, ਲੰਗਰ ਲਗਾਉਣੇ, ਹਰ ਤਰ੍ਹਾਂ ਦਾ ਸਮਾਜਿਕ ਤੇ ਧਾਰਮਿਕ ਅਡੰਬਰ ਕਰਨਾ ਸਾਨੂੰ ਗਹਿਰੀ ਬੇਹੋਸ਼ੀ ਵਿੱਚ ਲੈ ਜਾਂਦਾ ਹੈ।
    ਸ੍ਰੇਸ਼ਟ ਬਣਨਾ, ਮਾਨ ਸਨਮਾਨ ਚਾਹੁਣਾ, ਮਰਨ ਤੋਂ ਬਾਅਦ ਵੀ ਉਸਤਤ ਚਾਹੁਣ ਵਾਲੇ ਕੰਮ ਕਰਨੇ, ਭੀੜ ਵਿੱਚ ਰਹਿਣਾ, ਨਿੰਦਾ ਕਰਨੀ, ਚਾਪਲੂਸੀ ਕਰਨੀ, ਪਰਮਾਤਮਾ ਨੂੰ ਜਾਨਣ ਤੋਂ ਬਗੈਰ ਕਿਸੇ ਨੂੰ ਉਪਦੇਸ਼ ਦੇਣਾ, ਗਿਆਨ ਇਕੱਠਾ ਕਰਨਾ, ਆਪਣੇ ਗੁਣ ਪ੍ਰਗਟ ਕਰਨੇ, ਤੇ ਕਿਸੇ ਦੇ ਅਵਗੁਣ ਵੇਖਣੇ, ਲੋੜ ਤੋਂ ਵੱਧ ਸੋਚਣਾ ਨੀਂਦ ਪੈਦਾ ਕਰਦਾ ਹੈ। ਸਰੀਰ ਨਾਲ ਲਗਾਵ ਰੱਖਣਾ, ਰਸ ਕਸ ਸਵਾਦ ਮਾਨਣੇ, ਸੁੱਖਾਂ ਦੇ ਆਦਿ ਹੋਣਾ, ਮਨ ਪਿੱਛੇ ਚੱਲਣਾ, ਗੱਲ ਗੱਲ ਤੇ ਇਨਕਾਰ ਕਰਨਾ, ਲੋੜ ਤੋਂ ਵੱਧ ਖਾਣਾ, ਸੌਣਾ ਤੇ ਮੋਬਾਈਲ ਦੀ ਵਰਤੋਂ ਕਰਨੀ, ਮਨਮੁਖਤਾ ਹੈ, ਨੀਂਦ ਹੈ, ਬੇਹੋਸ਼ੀ ਹੈ। ਪਰ ਇਸ ਦੇ ਉਲਟ ਆਪਣੀ ਮੱਤ ਨੂੰ ਜੀਵਤ ਗੁਰੂ ਨੂੰ ਭੇਂਟ ਕਰਕੇ ਗੁਰੂ ਪਰਾਇਣ ਸਮਰਪਿਤ ਹੋਣਾ ਹੀ ਗੁਰਮੁਖ ਜੀਵਨ ਹੈ।

  • @sarabjitsingh5833
    @sarabjitsingh5833 3 дні тому

    Shabash veer it helps me a lottt
    Jeonda reh

    • @ThePalminder
      @ThePalminder  День тому

      @@sarabjitsingh5833 I'm glad 🙏✨️♥️

  • @PrabhjotSingh-dt3mk
    @PrabhjotSingh-dt3mk 4 дні тому +1

    Waheguru ji ka khalsa waheguru ji ki fateh

    • @ThePalminder
      @ThePalminder  3 дні тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏❤️

  • @tejinderdhaliwal9292
    @tejinderdhaliwal9292 4 дні тому +1

    Good one.. bless u

  • @jaswinderkaur2055
    @jaswinderkaur2055 3 дні тому

    Waheguru ji🙏

  • @gurmeetkaur5247
    @gurmeetkaur5247 3 дні тому

    Bilkul thik kahide ho tuci

  • @waheguruji6112
    @waheguruji6112 3 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬੱਚੇ ਗੁਰਸਿੱਖੀ ਚ ਪੱਕੇ ਰਹਿਣ ਇਸ ਲਈ ਕੀ ਕਰੀਏ 🙏🏻🙏🏻🙏🏻🙏🏻

  • @KulwinderkaurMalhi
    @KulwinderkaurMalhi 3 дні тому

    Waheguruji right

  • @WonderFull-n2w
    @WonderFull-n2w 3 дні тому +1

    ਮਰਣ ਤੋਂ ਭਾਵ ਕੇ ਸੰਸਾਰ ਵਿੱਚ ਰਹਿੰਦੇਆ ਸਿਰਫ ਰੋਲ ਅਦਾ ਕਰਣਾ ਮੋਹ ਵੱਸ ਹੋ ਕਰਕੇ ਆਪਾ ਭੁਲ ਜਾਣਾ ਤੇ ਆਪਣੇ ਆਪ ਨੂੰ ਸਰੀਰ ਸਮਝ ਲੈਣਾ ਤੇ ਸੰਸਾਰ ਨਾਲ ਸਬੰਧ ਜੋੜ ਲੈਣਾ ਇਹ ਸਬੰਧ ਦਾ ਤੋੜਨਾ ਹੀ ਮਰਨਾ ਹੈ ਅਖੀਰ ਤੇ ਬਾਹਰੀ ਧਰਮ ਨਾਲੋ ਵੀ ਮੋਹ ਤੁਟਦਾ ਹੈ ਪਰ ਇਹ ਖੇਡ ਸਤਿਗੁਰ ਰਾਹੀਂ ਹੀ ਘਟਦੀ ਹੈ ਜੋ ਸਾਮਣੇ ਹੋਵੇ

  • @KuldeepSingh-l9h6g
    @KuldeepSingh-l9h6g 4 дні тому +2

    Very nice Wichar Bro g K Moge Wala ❤🎉❤

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️

  • @baljinderdeol6716
    @baljinderdeol6716 3 дні тому

    🙏🏽🙏🏽

  • @JagjeetKaur-w9n
    @JagjeetKaur-w9n 3 дні тому

    Absolutely right ji

  • @jasmeetkaur5894
    @jasmeetkaur5894 3 дні тому

    Nice vir ji

    • @ThePalminder
      @ThePalminder  3 дні тому +1

      ਧੰਨਵਾਦ ਜੀ 🙏💐

  • @dharamsinghji35
    @dharamsinghji35 День тому

    Koi seham nahin har koi siana

  • @ManjeetkaurWalia-c5l
    @ManjeetkaurWalia-c5l 3 дні тому

    True

  • @jatinderkaurhundal7963
    @jatinderkaurhundal7963 3 дні тому

    Waheguruji Waheguruji Waheguruji Waheguruji Waheguruji ❤

  • @jasmeetkaur5894
    @jasmeetkaur5894 3 дні тому

    💯 correct vir ji

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️💐

  • @sidhumoosewala91466
    @sidhumoosewala91466 2 години тому

    Veerji Sat Sri Akaal Ikk video breath ਉੱਪਰ ਵੀ ਬਣਾਓ ਬੇਨਤੀ ਆ ਜੀ

    • @ThePalminder
      @ThePalminder  2 години тому

      @@sidhumoosewala91466 ਦੱਸੋ ਕੀ ਦੱਸੀਏ?

  • @gagandeepsingh-bg9vy
    @gagandeepsingh-bg9vy 4 дні тому +1

    Bilkul y eda e ho riha we are just observer
    Life is just happening Anand e anand a

  • @balwinderkaur2840
    @balwinderkaur2840 4 дні тому

    Waheguru ji waheguru ji

  • @alexp-h1l
    @alexp-h1l 4 дні тому +1

  • @amanbasra3767
    @amanbasra3767 4 дні тому +3

    I m waiting for this time,ehni gandi, dhokhebaz duniya ch reh k v ki krna,sach ta vese v roj trfa k marea jnda,,jhuth da raj a,rbb kre jldi eh time a jawe

  • @LovySandhu-y7k
    @LovySandhu-y7k 4 дні тому

    Good thinking

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️

  • @rajdavindersingh2527
    @rajdavindersingh2527 2 дні тому

    Bilkul sahi waheguru g, but i think kuj merey vargeya nu jado tak mout da dat ni aunda udo tak, rab wali side ni jurdeu, jado guru wal juran lag pya koi v, udo automatic eh dar v dur ho jangey, tuhadiya galla sachiya ney, but i think har mind set da level hunda hai gal nu catch karn da, mostly sadhu santa kol more than 50% sangat eni bholi hundi hai, so shuru ch kisi na kisi dar to hi shayd oh lagdey ney…..

  • @manuchahal2964
    @manuchahal2964 4 дні тому

    🙏🙏🙏

  • @baljinderkaur6769
    @baljinderkaur6769 3 дні тому

    Har ik di awstha ethe ni phuchi hje k phla mrn kbool kr hje kuj mere vrge v aw jo is avstha aw jgt jlada rkh le apni kirpa dhar je koi dr k jp da aw te ede ch ki glt aw hdh ho gyi waheguru g da nm te suruaat ch jp hi dr k hunda te waheguru g tuhadi awstha hou gi eda di dr ni lgda te jina de bche chhote aw ohna nu tenshn te hou gi te nale jo ds rhe aw o te sirf sada sb da bhla kr rhe aw

  • @ParamjitKaur-xe5xc
    @ParamjitKaur-xe5xc 4 дні тому

    🙏🏿🙏🏿🙏🏿🙏🏿🙏🏿

  • @Sourav-p3j
    @Sourav-p3j 3 дні тому +2

    naam japan waleya nu ta veer g daar nai lgda darde ohii ne jo guru da naam nai japde change karam nai krdee .sant mahapurakh unha lokaan nu kehnde ne jo naam nai japde k eh dar k hi naam japan lgn ta 84de gerhe to bach jan🙏🏻waheguru ji ka khalsa waheguru ji ki fateh🙏🏻

  • @gurshabadguraya4284
    @gurshabadguraya4284 4 дні тому

    Waheguru ji

  • @sukhjitbassi3857
    @sukhjitbassi3857 4 дні тому +1

    Wahagur jee sarbat the bhala kro jee 🙏

  • @dimplekaur-tu4cq
    @dimplekaur-tu4cq 2 дні тому

    Bhai ji marn to darr ni lgda.. Dar ni reha jad to guru vale ho gye reha.. bas mahraj agge ardas hai Sanu sojhi hun diti satguru ji time de do nam japn lai ਸ਼ਹੀਦੀਆਂ ਬਖਸ਼ੇ ਕਲਗੀਧਰ ਪਾਤਸ਼ਾਹ ਜੀ

  • @s6playgame
    @s6playgame 2 дні тому

    Dukh jaruri ne bande nu strong banode ne

    • @ThePalminder
      @ThePalminder  2 дні тому

      @@s6playgame ਹਾਂਜੀ 🙏♥️

  • @simardosanjh8519
    @simardosanjh8519 2 дні тому

    ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
    ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ ।
    ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
    ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ । ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ।੨।
    Guru Nanak Dev Ji in Raag Maaroo - 1015

  • @paramjitrajput6239
    @paramjitrajput6239 3 дні тому

    Parbhu nu kive milya ja skh da hai ji

  • @prabhshergill8776
    @prabhshergill8776 2 дні тому

    Waheguru ji pls main pehla bani pardi pta ni hun dil ni krna rab da na lani aa bt path nu dil ni krda

    • @prabhshergill8776
      @prabhshergill8776 2 дні тому

      Ty meri body v hildi aa kyu eda jvab manu kise kolo nai miliya pls tusi dseo waheguru ji

    • @ThePalminder
      @ThePalminder  2 дні тому

      ਅਰਦਾਸ 🙏♥️

  • @balrajkaur3245
    @balrajkaur3245 4 дні тому

    100% honestly explained..Death is the ultimate truth.

    • @ThePalminder
      @ThePalminder  3 дні тому

      ਧੰਨਵਾਦ ਜੀ 🙏❤️

  • @SherSingh-g3l4l
    @SherSingh-g3l4l 3 дні тому

    Veer ji manu v bhot dar aa mare husband bilkul v changa ni chonda Mari 2nd marij aa ma Jada pari likhi ni hagi .kuj samaj ni ondi Mera bacha da ki hoga

    • @ThePalminder
      @ThePalminder  3 дні тому

      ਕਿੱਥੋਂ ਤੁਸੀਂ ?

  • @satnamji7340
    @satnamji7340 4 дні тому

    Bhut vadia ji bete mere man anand bheaaa meri maae

  • @ਦਪਿੰਦਰ
    @ਦਪਿੰਦਰ День тому

    ਇਹ ਜਵਾਬ ਤੁਸੀ ਆਤਮ ਯਾਤਰਾ
    ਆਲੇ ਦਾ ਦੀਤਾ ੳਹਨਾ ਨੂੰ ਸਮਝਾ

  • @ravsingh1798
    @ravsingh1798 3 дні тому

    ਜਲਦੀ ਵੀਡੀਓ ਪਾ ਦਿਆ ਕਰੋ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਹੋ

    • @ThePalminder
      @ThePalminder  3 дні тому

      ਹਫਤਾਵਾਰੀ ਪ੍ਰੋਗਰਾਮ ਹੁੰਦਾ ਆਪਣਾ 🙏

  • @RashpalSingh-cj8yg
    @RashpalSingh-cj8yg 4 дні тому +3

    ਵੀਰੇ ਇਹ ਗੱਲ ਨਹੀਂ ਮੈਂ ਪੰਜਾਬ ਵਿੱਚ ਰਹਿ ਰਿਹਾ ਹਾਂ ਹੁਣ ਉਹੀ ਬਚਣਾ ਜਿਹੜਾ ਨਾਮ ਦੇ ਲੜ ਲੱਗੂ
    ਦਾ ਸਰਬ ਰੋਗ ਕਾ ਅਖਦ ਨਾਮ ਮਿਸ਼ਨ ਦੀ ਰੋਜ ਸੰਗਤ ਕਰਦਾ ਫਿਰ ਤੂੰ ਕਨੇਡਾ ਕਾਹਦੇ ਗਿਆ ਸੀ ਜੇ ਤੈਨੂੰ ਗੁਰਬਾਣੀ ਦਿੰਨਾ ਵਿਸ਼ਵਾਸ ਸੀ civil war now in punjab ਹਾਂਜੀ ਬਰਦਰ ਤੁਸੀਂ ਮੰਗਲ ਢਿੱਲੋ ਦੀ ਫਿਲਮ ਖਾਲਸਾ ਦੇਖੀ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖੀ ਹੈ

    • @ThePalminder
      @ThePalminder  4 дні тому +4

      ਬਚ ਕੇ ਲੈਣਾ ਕੀ ਆ ? ਕਨੈਡਾ ਚ ਪੰਜਾਬ ਨਾਲੋਂ ਜਿਆਦਾ ਖਰਾਬ ਹੋਣਾ ਕੰਮ ਜੇ ਹੋਇਆ । ਬਾਕੀ ਵੀਡੀਓ ਦੁਬਾਰਾ ਧਿਆਨ ਨਾਲ ਸੁਣੋ ਸਾਰੀ ਮੈਂ ਨਹੀਂ ਕਿਹਾ ਕਿ ਨਾਮ ਨਾ ਜਪੋ,

    • @DevroopjWaheguru
      @DevroopjWaheguru 4 дні тому +1

      Bilkul sahi ...mrna hi aa end v ta ....vdh to vdh ki ho skda​@@ThePalminder

  • @baldeepkaur9004
    @baldeepkaur9004 3 дні тому

    😂😂ਜੀ ਵਾਹਿਗੁਰੂ ਡਰ ਰਹੇ ਨੇ ਸਾਰੇ.. ਮਤਲਬ ਫੇਰ ਵੀਡੀਓ ਵੀ ਇਸ ਤਰਾਂ ਨਹੀ ਪੌਣੀਆਂ ਚਾਹੀਦੀਆਂ... 🤣ਮੈਂ ਵੀ ਇਕ ਦਿਨ ਵੀਡੀਓ ਸੁਨ ਕ ਡਰ ਗਈ ਫੇਰ ਖਾਣ ਵਾਲਿਆਂ ਚੀਜਾਂ ਬਾਰੇ ਸੋਚਿਆ ਕ ਘਰੇ ਜਮਾ ਕਰਕੇ ਰੱਖ ਲਈਏ 🤣🤣... ਸ਼ੁਕਰਾਨਾ ਆਪ ਜੀ ਨੇ ਡਰ ਦੂਰ ਕਰਤਾ 🙏ਬਾਣੀ ਪੜਾਂਗੇ ਸਿਮਰਨ ਕਰਾਂਗੇ ਇਤਿਹਾਸਕ ਨਾਲ ਜੁੜਾਂਗੇ ਆਪੇ ਡਰ ਨੇੜੇ ਨੀ ਲਗਦਾ 🙏

    • @ThePalminder
      @ThePalminder  3 дні тому

      @@baldeepkaur9004 ਚੜਦੀ ਕਲਾ 🙏💐

    • @freegaming7031
      @freegaming7031 День тому

      WAHEGURU Waheguru Waheguru ji

  • @dlvindr8996
    @dlvindr8996 4 дні тому +2

    Piche beth ke dekhn da swaad bda aunda veere
    Pr hle kde kde like 30 k percent maybe
    Return ho jnda like jidan apa kehne bai main dalwinder vapis a gya huna ( pr hnji kite na kite baba ji smja v rhe a ke dalwinder is just a name main andar tn koi hor a jo ape sb kuj krda rehnda apa nu tn ilam v ni hunda ) pr jdo i think 70 percent hunda odo swaad bda aunda veere haunsla dewo waheguru ji agge jake 100 percent ho jwe baba je ape hi sambh len sara bas
    I think maybe jd thoda low feel krda howa ( which is part of daily hna ) oh observe ght kr paa riha
    Pr jdo peak te hunda odo tn bda swaad aunda that sache patshah ji kine prem krde a apa nu
    Mehr bnai rakhn baba ji sariya nu baani de lad laun
    Naam da simran den
    Thode te mehr bhariya hath bnai rkhn
    Kaam karodh lobh moh hankar di kandh todn ape hi
    Te ah comment krke reply len da swad bda aunda vere bai baba ji hun pta ni ki dassan ge kuj nwa ☺️
    Love u bai enjoy kro sare baba ji da naam japo baba ji vad to vad naam jpao sanu please

    • @ThePalminder
      @ThePalminder  4 дні тому

      ਪਿੱਛੇ ਹਟਣ ਦੀ ਵੀ ਕੋਸ਼ਿਸ਼ ਨਹੀਂ ਕਰਨੀ, ਉਸਨੇ ਆਪਣੇ ਆਪ ਤਰਸ ਕਰ ਕੇ ਤੁਹਾਨੂੰ ਛਡਾ ਲੈਣਾ, ਆਰਾਮ ਨਾਲ ਬੈਠੋ ਅਤੇ ਉਸਦੀ ਗੋਦ ਦਾ ਅਨੰਦ ਲਓ।

    • @dlvindr8996
      @dlvindr8996 4 дні тому

      @@ThePalminder ਧੰਨਵਾਦ ਮੇਰੀ ਜਾਨ ❤️
      ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ । ਮਾਫ ਕਰਨਾ ਪਹਿਲਾਂ ਟਿੱਪਣੀ ਵੱਡੀ ਜਿਆਦਾ ਸੀ ਤੇ ਪੰਜਾਬੀ ਲਿਖਣ ਦੀ ਗਤੀ ਘੱਟ ਹੈ ਜੀ ।

    • @ThePalminder
      @ThePalminder  4 дні тому

      @@dlvindr8996 ਕੋਈ ਚੱਕਰ ਨਈ ਡਾਰਲਿੰਗ

    • @dlvindr8996
      @dlvindr8996 4 дні тому

      @@ThePalminder 😊 ਬਾਬਾ ਜੀ ਨੇ ਸਬੱਬ ਬਣਾਇਆ ਜਰੂਰ ਮਿਲੂ ਗਾ ਵੀਰੇ ਥੋਨੂੰ

  • @paramkaushal4514
    @paramkaushal4514 3 дні тому

    Darna kyu apa kera dharti te rejistry krwa k aye c,,bss maharaz ki kirpa chaidi,,sarbatt da bhala hi mango,,ARDAAS ARDAAS ARDAAS, WAHEGURU MEHAR KRN APNI KUDRAT TE🙏🙏🙏

  • @gurjotkaur1195
    @gurjotkaur1195 3 дні тому

    😊😊👌🏻👌🏻👌🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻

  • @Simmi_1991
    @Simmi_1991 День тому +1

    Veer ji just hune meri feed ch apji da video aya...main apji da channel subscribe kar lya ..mainu apji da contact number mil sakda ..🙏🙏

    • @Simmi_1991
      @Simmi_1991 День тому +1

      Veer ji apji di video dekh k bhut sukoon mileya...main apji naal kuj gall sanjhi krni c...plz contact number de do....plzz...

    • @ThePalminder
      @ThePalminder  День тому

      @Simmi_1991 1 647 222 8756

  • @RAVINDERGREWAL-rg1jc
    @RAVINDERGREWAL-rg1jc 4 дні тому +1

    Bahut Hausla milda veer tuhanu sun k Waheguru ji 🙏

    • @ThePalminder
      @ThePalminder  3 дні тому

      ਧੰਨਵਾਦ ਜੀ, ਮੇਰਾ ਹੌਂਸਲਾ ਵਧਾਉਣ ਲਈ 🙏❤️

  • @knwrtv2544
    @knwrtv2544 2 дні тому

    Sometime u seems like dhanriawala 😂😂. Digital baba 😺.

  • @Mahenoor000
    @Mahenoor000 2 дні тому

    😂Hnji mar hi jana vse kihda amar aa janta rola paya hmm bas ik gll jrur a ki sochya ajj is second J sanh khtm hunde a ta agge paar lon wali punji h kol ya nhi …

    • @ThePalminder
      @ThePalminder  2 дні тому

      ਅੱਗੇ ਕਿੱਥੇ ਜਾਣਾ ਤੇ ਕਿਹੜੀ ਪੂੰਜੀ ਚਾਹੀਦੀ ਆ ?

    • @Mahenoor000
      @Mahenoor000 2 дні тому

      @ waheguru ji vse ta koi jagah ni a koi physical body ni aa jithe jana… but kahan ch ayega …mann ne jot saroop to apna safar shuru kita ik safar jisto bad na apna sojhi rhi ki uh kon a or nit nve jaal bun k apne aap nu fassa lya by thoughts… hun usde bas to bahar ho gyi khed te Fer ardasa bentia krn lga uh ardas ronde man di eni shadid si ki ik din Waheguru Waheguru krde apna sach janya ki usnu na kite bhejya gya na pun paap di sjaa ktn lai kise bhejya …dungi nind te iho j supne ch a jisnu sach man lya khud hi sab kuch ker riha sapne ch hi ji te mar riha te apne paap te pun da fal v khud hi khud nu de riha j na jagya ta sapne Ena dravna hojega jis vicho jagna mushkil ho jana…. Waheguru mantra a miracle jo jgga dinda nind cho ih hi punji aa… but punji nu dusre shabda ch v samjhya ja skda j supne cho jagan jogi punji ikthi na hoi ta supne ch jo marna te Fer jamna hoyega us jaman to bad uh punji hor kamai krn de kmm aa skegi Waheguru ji🙏🏻

    • @Mahenoor000
      @Mahenoor000 2 дні тому

      Waheguru ji m Ena wda msg type kita but it’s not showing here ki tusi del kita?