7 Sister Water Fall Cheerapunji || Bangladesh Border || Sikh Traveller || Punjabi Traveller

Поділитися
Вставка
  • Опубліковано 18 жов 2024

КОМЕНТАРІ • 60

  • @Dhaliwalmajors
    @Dhaliwalmajors Рік тому +1

    ਬਹਤ ਚੰਗਾ ਲਗਦਾ ਵੀਰੋ god bless you

  • @PreetPreet-yd4ni
    @PreetPreet-yd4ni Рік тому +3

    ਮੇਘਾਲਿਆ ਦੇ ਲੋਕਾਂ ਨਾਲੋਂ ਮਾਤਾ ਦਾ ਖੁੱਲ੍ਹਾ ਸੁਭਾਅ ਵੱਖਰਾ ਲੱਗਿਆ ਕਿਉਂਕਿ ਫਿਰ ਵੀ ਪੰਜਾਬੀਆਂ ਦੀਆਂ ਔਲਾਦ ਜਿਸ ਖੁੱਲੇ ਸੁਭਾਅ ਲਈ ਪੰਜਾਬੀ ਜਾਣੇ ਜਾਂਦੇ ਬਹੁਤ ਵਧੀਆ ਬਲੋਗ ਹਰਸਿਮਰ 👌 ਸਤਿ ਸ਼੍ਰੀ ਆਕਾਲ ਭਰਾਵਾਂ ਨੂੰ 🙏

  • @BinduMavi-rq8zh
    @BinduMavi-rq8zh Рік тому +3

    ਸਤਿਨਾਮ ਵਾਹਿਗੁਰੂ ਤੁਸੀਂ ਵੀਰ ਜੀ ਬਾਬੇ ਨਾਨਕ ਦੇ ਵਾਰਸ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਘਰ ਬੈਠੇ ਯਾਤਰਾ ਕਰਵਾਈ

  • @shivdeepkartik5032
    @shivdeepkartik5032 Рік тому +3

    ਕਿਤਾਬਾਂ ਵਿੱਚ ਚਿਰਾਪੂੰਜੀ ਬਾਰੇ ਪੜ੍ਹਦੇ ਹੁੰਦੇ ਸੀ, ਅੱਜ ਤੁਸੀਂ ਅੱਖੀਂ ਦਿਖਾ ਦਿੱਤਾ। ਬਹੁਤ ਬਹੁਤ ਧੰਨਵਾਦ ਜੀ 🙏🙏
    ਬਹੁਤ ਖੂਬਸੂਰਤ vlog 👌👌

  • @sukhwinderkaur8953
    @sukhwinderkaur8953 Рік тому +2

    🙏 ਖ਼ੁਸ਼ ਰਹੋ ਪੁੱਤਰ ਜੀ ਬਾਬਾ ਦੀਪ ਸਿੰਘ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਸਦਾ ਬਣਾਕੇ ਰੱਖਣ ਜੀ

  • @GurmeetSingh-gz3fc
    @GurmeetSingh-gz3fc Рік тому +1

    ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਜੀ ਦੀ ਯਾਤਰਾ ਸਫਲ ਕਰਨ ਜੀ, ਵਾਹਿਗੁਰੂ ਜੀ

  • @JaswinderKaur-iu2vc
    @JaswinderKaur-iu2vc Рік тому

    Thanks Wonderful sight mata ji looking v nyc

  • @goldenconstruction9810
    @goldenconstruction9810 Рік тому

    ਨਵੀਆਂ ਨਵੀਆਂ ਜਾਣਕਾਰੀਆਂ ਦੇਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ।

  • @charanjitsingh4388
    @charanjitsingh4388 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨਵਾਦ ਜੀ ।

  • @baljitsidhu8912
    @baljitsidhu8912 Рік тому

    Thank you SINGH SAHIB JI.❤❤❤

  • @harpreetsinghsingh9843
    @harpreetsinghsingh9843 Рік тому +1

    ਬਹੁਤ ਵਧੀਆ ਵੀਰ

  • @rajbabbarsingh9926
    @rajbabbarsingh9926 Рік тому

    Thank you veer ji Bharat tour dikhan lai.

  • @TarsemSingh-st1vw
    @TarsemSingh-st1vw Рік тому

    Waheguru ji ka khalsa waheguru ji ki fateh beta ji aaj ka vlog bahut vadhia lagga chirpoozika nazara dekh kar dil bahut khush hooa God bless you beta

  • @Raju1069
    @Raju1069 Рік тому

    ਸ੍ਰੀ ਵਾਹਿਗੁਰੂ ਜੀ ਮੇਹਰ ਕਰਨ ਆਪ ਸਾਨੂੰ ਘਰ ਬੈਠੇਆ ਨੂੰ ਸੈਰ ਕਰਵਾ ਰਹੇ

  • @BinduMavi-rq8zh
    @BinduMavi-rq8zh Рік тому +3

    ਵੀਰ ਜੀ ਜੱਦ ਵੀ ਵੱਡੀ ਜਗਾਂ ਜਾਂਦੇ ਤਾਂ ਨੇੜਲੇ ਛੋਟੇ ਪਿੰਡਾਂ ਵਿੱਚ ਵੀ ਹੋ ਸਕੇ ਜਾਇਆ ਕਰੋ ਕਿਉਂਕਿ ਅਸਲੀ ਇਤਿਹਾਸਕ ਥਾਵਾਂ ਜਾਣਕਾਰੀ ਬਹੁਤ ਮਿਲਦੀ ਹੈ

  • @vickydhaliwal986
    @vickydhaliwal986 Рік тому

    ਵਾਹਿਗੁਰੂ ਮੇਹਰ ਕਰੇ

  • @JasveerSingh-ji4sl
    @JasveerSingh-ji4sl Рік тому

    ਵਾਹ ਜੀ ਵਾਹ 👍 ਬਹੁਤ ਹੀ ਵਧੀਆ 👍👍🙏🙏

  • @manjeetkaur4056
    @manjeetkaur4056 Рік тому

    Bhuat vadeya vlog g

  • @sarajmanes4505
    @sarajmanes4505 Рік тому

    Sat Shri Akal Ji Very Informative & Fantastic Video God Bless You Long Life And Good Health Happy & Safe Journey Thanks Ji 🙏 👌 👍 😊 ❤

  • @veerpalkaur3583
    @veerpalkaur3583 Рік тому

    Bahut vdiya video Ji

  • @AnjuSharma-it1nu
    @AnjuSharma-it1nu Рік тому

    Nice pic or lovely 😍🌹 video 📸

  • @PreetPreet-yd4ni
    @PreetPreet-yd4ni Рік тому

    ਜਿਹੜੀ ਮੂਰਤੀ ਵਾਰੇ ਮਾਤਾ ਜੀ ਗੱਲ ਕਰਦੇ ਜ਼ਰੂਰ ਦਿਖਾਓ ਜੀ 🙏

  • @avninderkaur7036
    @avninderkaur7036 Рік тому

    Very good & detailed video.

  • @kuldeepsinghlahoria5268
    @kuldeepsinghlahoria5268 Рік тому

    ਸਤਿ ਸ੍ਰੀ ਅਕਾਲ ਵੀਰੇ

  • @atmasingh6751
    @atmasingh6751 Рік тому

    Thanks for this video

  • @jasgill1301
    @jasgill1301 Рік тому

    Asi v gye c meri fouj wale tour lyiea ke gye c ander v vekhani c ghuffa poora pani pani ae bhut vadiea area

  • @amandeepkaur1654
    @amandeepkaur1654 Рік тому

    Keep it bro ..wheguru Mehr krn chd di kl bkshn

  • @surinderbajaj4381
    @surinderbajaj4381 Рік тому

    Very good efforts

  • @karamjitsinghsalana4648
    @karamjitsinghsalana4648 Рік тому

    Thanks veer

  • @Punjabijazba
    @Punjabijazba Рік тому +1

    ਵੀਰ ਜੀ ਤੁਸੀ ਹੁਣ ਨਾਗਾਲੈਂਡ ਮਣੀਪੁਰ ਵੀ ਜਾਓਗੇ ?

  • @yadwindersinghbrar4967
    @yadwindersinghbrar4967 Рік тому +1

    Good

  • @jugindersingh4910
    @jugindersingh4910 Рік тому

    ਸਤਿ ਸ੍ਰੀ ਆਕਾਲ ਜੀ

  • @SukhwinderSingh-uw7uy
    @SukhwinderSingh-uw7uy Рік тому

    Nice video 😊bro

  • @talwindersingh4292
    @talwindersingh4292 Рік тому

    Nice place

  • @swaransingh483
    @swaransingh483 Рік тому

    Very nice video veer ji❤❤❤❤

  • @manjinder3102
    @manjinder3102 Рік тому

    Nic veer ji

  • @devendersingh4953
    @devendersingh4953 Рік тому

    Veri good

  • @ajarworld5367
    @ajarworld5367 Рік тому +1

    Chalo bibi nu bolan da moka miliya mai 😂

  • @gurjitkaursandhu7224
    @gurjitkaursandhu7224 Рік тому

    God bless u

  • @GurdeepSingh-hw2zk
    @GurdeepSingh-hw2zk Рік тому

    Waheguru 🙏🏼

  • @kamaljeetsinghkhalsa2553
    @kamaljeetsinghkhalsa2553 Рік тому

    wah ji wah 👍

  • @deep_hardeep2800
    @deep_hardeep2800 Рік тому

    Nice video ji

  • @arsh5305
    @arsh5305 Рік тому

    ❤❤❤❤

  • @jasgill1301
    @jasgill1301 Рік тому

    Chirapoonji poora u ghuma niaje baki ae

  • @SurajSingh-vv5vt
    @SurajSingh-vv5vt Рік тому

    ❤se yery good

  • @ranjitkaur892
    @ranjitkaur892 Рік тому

    🙏🏻🙏🏻🙏🏻🙏🏻

  • @jasgill1301
    @jasgill1301 Рік тому

    Wadda pani shilong to 19 km ae othe jada pni ae

  • @jasgill1301
    @jasgill1301 Рік тому

    Ghawati to shilong jande samea vadda panie ohnde ooh v vekh lo

  • @jasgill1301
    @jasgill1301 Рік тому

    Chira poonji khan peen wale system mehnga

  • @jaspreetkaur7973
    @jaspreetkaur7973 Рік тому

    🙏🙏🙏🙏🙏

  • @ajay_babbar5977
    @ajay_babbar5977 Рік тому

    Tremendous

  • @preetpalsingh1596
    @preetpalsingh1596 Рік тому +1

    Yr meeh India thoda paunda, kudrat paundi aa,and pani nivan wal janda,sahi heading rakhiya karo vedio da

  • @unitycatalog
    @unitycatalog Рік тому +1

    10:50 Badi kabbi aa

  • @unitycatalog
    @unitycatalog Рік тому +1

    Je koi Bengali tourist aa jawe tan mata da nana Bengali bann janda

  • @unitycatalog
    @unitycatalog Рік тому

    Domitry ni 22 dormitory....dor-mee-too-ryy

  • @Raju1069
    @Raju1069 Рік тому

    God bless you

  • @manjitsinghkandholavpobadh3753

    ❤❤❤❤❤

  • @gurtejchauhan1711
    @gurtejchauhan1711 Рік тому

    ❤❤