ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur

Поділитися
Вставка
  • Опубліковано 18 лют 2019
  • ਭੁਪਿੰਦਰ ਸਿੰਘ ਬਰਗਾੜੀ ਜੋ ਅੱਜ ਰਵਾਇਤੀ ਤਰੀਕੇ ਨਾਲ ਤਿਆਰ ਗੁੜ ਕਰਦੇ ਹਨ ਤੇ ਇਨਾਂ ਦਾ BARGARI ਗੁੜ ਪੂਰੇ ਦੇਸ਼ ਵਿੱਚ ਮਸ਼ਹੂਰ ਹੈ।
    ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਤੇ ਮੁਨਾਫੇ ਦੀ ਇਸ ਦੋੜ ਵਿੱਚ ਗੁੜ ਦੀ ਸ਼ੁੱਧਤਾਂ ਵੀ ਗੁੰਮ ਹੋ ਗਈ । ਪਰ ਇਸ ਦੇ ਬਾਵਜੂਦ ਭੁਪਿੰਦਰ ਸਿੰਘ ਬਰਗਾੜੀ ਨੇ ਬਿਨਾਂ ਕਿਸੇ ਕੈਮੀਕਲ ਵਰਤੇ ਗੰਨੇ ਦੇ ਰਸ ਨੂੰ ਸਾਫ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਤੇ ਇਹ ਤਰੀਕੇ ਨਾਲ ਬਣਾਇਆ ਗਿਆ ਗੁੜ ਲੋਕਾਂ ਨੇ ਬਹੁਤ ਪਸੰਦ ਕੀਤਾ । ਬਰਗਾੜੀ ਗੁੜ ਬਾਰੇ ਦੇਸ਼ਾ ਵਿਦੇਸ਼ਾ ਵਿੱਚੋ ਆਉਦੀ ਮੰਗ ਦੇਖਦਿਆ ਆਪਣੀ ਖੇਤੀ ਟੀਮ ਪਹੁੰਚੀ ਇਸ ਗੁੜ ਦੀ ਸਾਰੀ ਪ੍ਰੋਸੈਸਿੰਗ ਦੇਖਣ ਲਈ ਇਹਨਾਂ ਦੇ ਪ੍ਰੋਸੈਸਿੰਗ ਪਲਾਂਟ ਤੇ ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
    ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/jWH9ib.i
    ਅਪਣੀਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਹੋਰ ਵੀਡੀਓ :
    ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :
    • ਜਾਣੋ ਮਾਰਚ ਦੇ ਖੇਤੀ ਮੇਲਿ...
    ਹੁਣ ਕਿਸਾਨ ਮੁਫਤ ਕਰਵਾ ਸਕਦੇ ਹਨ ਆਪਣੇ ਆਰਗੈਨਿਕ ਫਾਰਮ ਨੂੰ ਰਜ਼ਿਸਟਰਡ Organic farming certification :www.youtube.com/watch?v=JO3og...
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.com/watch?v=L9dsW...
    पशु के गाभिन करवाने के लिए अब खिलाये लड्डू I Animals heat problem Solution : www.youtube.com/watch?v=47K1F...
    ਸ਼ੌਂਕ ਵਿੱਚ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ ਕਿਵੇ ਬਣੀ ਸਫਲ ਵਪਾਰ I Randhawa Mashroom Farm I Mashroom Farming I www.youtube.com/watch?v=ibs11...
  • Домашні улюбленці та дикі тварини

КОМЕНТАРІ • 265

  • @ApniKheti
    @ApniKheti  5 років тому +2

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @gurvindersalana2405
    @gurvindersalana2405 5 років тому +29

    ਮਾਸਟਰ ਜੀ ਤੁਹਾਡੇ ਵਿਖਾਏ ਰਾਹ ਤੇ ਪੰਜਾਬ ਤੁਰੇ ਇਹੀ ਮੇਰੀ ਤਮੰਨਾ ਹੈ ਖਾਸ ਕਰ ਕੇ ਮੈ ਵੀ ਤੁਹਾਡੇ ਵਿਖਾਏ ਰਾਹ ਤੇ ਤੁਰਨ ਦੀ ਕੋਸ਼ਿਸ ਕਰਾਗਾਂ

    • @farminglife5890
      @farminglife5890 4 роки тому

      @@Bhupinderbrg sir ji m v tuhada set up dekh ke plant lgya 1.5 lac vich tuhade kolo hor upgrade training krni chona m 🙏🙏🙏

    • @swarnsinghsodhi7291
      @swarnsinghsodhi7291 3 роки тому

      life plz tell the rate of your product

  • @inderjitkaur8475
    @inderjitkaur8475 5 років тому +1

    ਰਾਮਦੇਵ ਵਾਂਗ ਸਾਰੇ ਪੰਜਾਬ ਵਿੱਚ ਆਪਣੀਆ ਦੁਕਾਨਾਂ ਖੋਲੋ ਼ ਅੱਜਕੱਲ ਗੁੜ ਦੀ ਬਹੁਤ ਮੰਗ ਹੈ਼ ਲੋਕਾਂ ਨੂੰ ਕੰਮ ਵੀ ਮਿਲੇਗਾ ਤੇ ਕਿਸਾਨਾ ਨੂੰ ਗੰਨੇ ਦਾ ਰੇਟ ਵੀ ਵਧੀਆਂ ਮਿਲੇਗਾ ਼

  • @rajindersingh-qe4un
    @rajindersingh-qe4un 4 роки тому +1

    ਬਹੁਤ ਵਧੀਅਾ ਓੁਪਰਾਲਾ ਹੈ, ਭੁਪਿੰਦਰ ਸਿੰਘ ਦਾ
    ਕਿਸਾਨ ਵੀਰ ਸੇਧ ਲੈਣ

    • @ApniKheti
      @ApniKheti  4 роки тому

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @kurtxouma6141
    @kurtxouma6141 2 роки тому +2

    MashAllah MashAllah Beautiful good Brother 👌 👌 👌

  • @sukhbrar6677
    @sukhbrar6677 5 років тому +6

    ਸ਼ਲਾਘਾਯੋਗ ਕਦਮ ਸਾਡੇ ਭੁਪਿੰਦਰ ਵੀਰ ਦਾ।

  • @gurpreetrandhawa5118
    @gurpreetrandhawa5118 5 років тому +1

    ਬਹੁਤ ਵਧੀਅਾ ਜਾਣਕਾਰੀ ਮਨ ਖੁਸ਼ ਹੋ ਗਿਅਾ ਸੁਣ ਕੇ

  • @AmrikSingh-im9wk
    @AmrikSingh-im9wk 3 роки тому

    ਬਹੁਤ ਬਹੁਤ ਵਧੀਆ ਜੀ ਗੁੜ ਤੇ ਸ਼ੱਕਰ ਤੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਖਾਣ ਵਾਲੀਆਂ ਹਨ ਘਰੇਲੂ ਵਸਤਾਂ ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ

  • @sdesangha2942
    @sdesangha2942 5 років тому +7

    ਬਹੁਤ ਹੀ ਵਧੀਆ
    ਦੇਸੀ ਗੁੜ ਸੁਣ ਕੇ ਮੂੰਹ ਚ ਮਿਠਾਸ ਭਰ ਗਈ
    ਧੰਨਵਾਦ

  • @harjitkaur2609
    @harjitkaur2609 5 років тому +11

    ਬਾਈ ਨੇ ਆਪਣੇ ਬਜੁਰਗਾ ਦਾ ਕੀਮਤੀ ਖਜਾਨਾ ਸੰਭਾਲਿਆ ਹੋਇਆ ਗੁੱਡ ਜਾਬ

  • @gsdakha3763
    @gsdakha3763 5 років тому +2

    ਬਹੁਤ ਵਧੀਅਾ ਜੀ

  • @waraich_k_
    @waraich_k_ 3 роки тому +1

    Very nice

  • @ManjeetSingh-oz2fd
    @ManjeetSingh-oz2fd 5 років тому

    ਸਹੀ ਜਾਣਕਾਰੀ

  • @armanjhajj3837
    @armanjhajj3837 5 років тому +2

    ਬਹੁਤ ਵਧੀਅਾ ਬਾ ਈ ਜੀ

  • @JasbirSingh-wj9qm
    @JasbirSingh-wj9qm 5 років тому +1

    Good thinking & good job!

  • @user-bd6rx5np7g
    @user-bd6rx5np7g 5 років тому

    ਬਹੁਤ ਵਧੀਆ

  • @SandeepSingh-rk9tl
    @SandeepSingh-rk9tl 5 років тому

    ਵਾਹਿਗੁਰੂ ਮੇਹਰ ਕਰੇ ਸਾਡੇ ਵੀਰ ਤੇ ਧੰਨਵਾਦ ਵੀਰ ਜੀ ਸਹੀ ਜਾਣਕਾਰੀ ਦਿੱਤੀ

  • @Harvail_Gill_Dairy_Farmimg
    @Harvail_Gill_Dairy_Farmimg 5 років тому

    Very good Bhupinder ji

  • @bobbysinghh4121
    @bobbysinghh4121 5 років тому

    Bahut vadia veer ji.

  • @surinderkalra146
    @surinderkalra146 5 років тому

    V good veer ji

  • @HarjeetSingh-vq6my
    @HarjeetSingh-vq6my 5 років тому

    bohut changi soch hai veerji..Guru Chardikala bakhsan

  • @gurchetgillgurchet2027
    @gurchetgillgurchet2027 5 років тому +1

    Bargarhi morcha jindabad

  • @pb04waleyarr53
    @pb04waleyarr53 5 років тому +2

    Mera pind bargari good

  • @baljeetsingh-xo8gs
    @baljeetsingh-xo8gs 5 років тому

    Wah g..
    Gurh.

  • @khushfatehsingh5084
    @khushfatehsingh5084 2 роки тому

    Good 😇😇😇

  • @iqbalsandhu7813
    @iqbalsandhu7813 5 років тому +1

    Good job veer ji

  • @jevanbrar886
    @jevanbrar886 5 років тому +1

    Good gob veer ji

  • @manjotkaur1703
    @manjotkaur1703 5 років тому

    Very...nice

  • @surindergulati7173
    @surindergulati7173 2 роки тому

    Bohat vadhiya interview n mfg.

  • @harjindersingh-tm1co
    @harjindersingh-tm1co 5 років тому +1

    Bahut vadhia Ji
    Kharidan avange Ji jaroor aap da Gur.

  • @BALWINDERSINGH-gn2hr
    @BALWINDERSINGH-gn2hr 5 років тому

    Very good job

  • @harvinderbhullar3056
    @harvinderbhullar3056 5 років тому +1

    👍👍👌

  • @singhgurpreet616
    @singhgurpreet616 5 років тому

    Nice job

  • @karamjitsingh131
    @karamjitsingh131 5 років тому +3

    Hi verry good

  • @lashmansingh5571
    @lashmansingh5571 5 років тому

    Very vary God waheguru ji

  • @harpreetsinghdhillon8371
    @harpreetsinghdhillon8371 5 років тому

    Good job

  • @harmindersinghrosha2916
    @harmindersinghrosha2916 5 років тому

    Very good ji

  • @kaurdhillon5287
    @kaurdhillon5287 5 років тому

    Nice one

  • @romanakaran7932
    @romanakaran7932 5 років тому +1

    very good y g

  • @jaswantsingh-xg5do
    @jaswantsingh-xg5do 5 років тому

    Nice v good

  • @Chapakhi
    @Chapakhi 5 років тому +1

    Good

  • @rashidmehmood3168
    @rashidmehmood3168 5 років тому

    22 g Very best.

  • @malkeetsandhu4821
    @malkeetsandhu4821 5 років тому +2

    WADIYA g

  • @sukhrandhawa201
    @sukhrandhawa201 5 років тому +1

    Nice

  • @sanj1488
    @sanj1488 3 роки тому +1

    Good job bro

  • @bhaisukhmandersinghjifarid4139
    @bhaisukhmandersinghjifarid4139 5 років тому

    Good very good

  • @mbchadha
    @mbchadha 5 років тому +11

    I agree with Sandhu ji if the packer wear plastic gloves it will be more hygienic

  • @mohansidhu64
    @mohansidhu64 5 років тому

    bai ji bahut hi wadhia soch hai tuhadi.waheguru ji tuhanu wadh ton wadh tarakki bakhshe

  • @user-nn2ke3on8n
    @user-nn2ke3on8n 5 років тому +2

    Nic

  • @jaggibargari3652
    @jaggibargari3652 5 років тому

    Good bro

  • @pandagill4086
    @pandagill4086 5 років тому

    Yummy

  • @saabsandhu407
    @saabsandhu407 5 років тому +1

    👍👍👍👍👍👍

  • @harpreetdhailwal4405
    @harpreetdhailwal4405 5 років тому

    Love you

  • @masoodpichaider9576
    @masoodpichaider9576 5 років тому

    nice

  • @shivanshkumar4392
    @shivanshkumar4392 3 роки тому +2

    Gàlt bole rehe ne gur da rang sode wala hai .Coco -Cola rang withot chemical hunda hai

  • @gurkahlon85
    @gurkahlon85 5 років тому

    good

  • @satveendersinghkala
    @satveendersinghkala 5 років тому

    Good pa ji

  • @avsingh9176
    @avsingh9176 5 років тому +4

    ਗੁੜ ਖਾਣ ਵਾਲਾ । ਬੰਦਾ । ਤੇ ਡਰਾਈਵਰ । ਕਦੇ ਨਮਰਦ ਨਹੀ ਹੋ ਸਕਦੇ। 👍👍👍👍👌

    • @jasssingh7310
      @jasssingh7310 5 років тому +1

      Fudu te desi soch 🤣🤣😂

  • @kiran76511
    @kiran76511 5 років тому +6

    ਨਾਮਰਦ ਹੋਣ ਤੋ ਬਚ ਜਾਓਗੇ 🦁

  • @binderkalsi374
    @binderkalsi374 5 років тому

    ਵਾਹ ਜੀ ,, ਅਗਰ ਕਿਸੇ ਹੋਰ ਸ਼ਹਿਰ ਮੰਗਵਾਉਣਾ ਹੋਵੇ , ਤਾਂ ਕੀ ਮੰਗਵਾਇਆ ਜਾ ਸਕਦਾ ਹੈ ਭੁਪਿੰਦਰ ਬਾਈ ,,,,,

  • @attjashan5841
    @attjashan5841 5 років тому +8

    ਭੁਪਿੰਦਰ ਬਾਈ ਬਹੁਤ ਵਧੀਆ ਕੰਮ ਕਰ ਰਹੇ ਉ

  • @jasmersinghdhanoa9824
    @jasmersinghdhanoa9824 5 років тому +9

    ਬਹੁਤ ਵਧੀਆ ਮਾਸਟਰ ਜੀ

    • @HappySingh-gi9jd
      @HappySingh-gi9jd 5 років тому +1

      Master ji the mobile no do

    • @ApniKheti
      @ApniKheti  5 років тому

      @@HappySingh-gi9jd Bhupinder Singh Bargari 9463400098

  • @VickySingh-lf9iv
    @VickySingh-lf9iv 5 років тому

    Gudd ta bilkul simle tarike nal banda

  • @soniyasharma1123
    @soniyasharma1123 5 років тому +1

    ਪੰਜਾਬੀਓ ਭਈਆ ਨੇ ਜ਼ਹਿਰ ਦੇ ਰਹੇ ਂਆਂ ਆਪਣੇ ਖਾਣ ਪੀਣ ਦਾ ਖਿਆਲ ਰੱਖੇ

  • @sansarsinghmiani9316
    @sansarsinghmiani9316 3 роки тому +1

    ਵਾਰਿਸ ਸ਼ਾਹ ਛੁਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ

  • @amarjotsinghhanda6007
    @amarjotsinghhanda6007 4 роки тому

    Thanks Bai ji we have already kulhari
    Ohnu start kitey 2nd year hai

    • @ApniKheti
      @ApniKheti  4 роки тому

      Thank you so much for sharing information
      For more information about Agriculture and Livestock, download Apni Kheti mobile app and ask your question in app and get relevant information from experts. For downloading the app click on the link mentioned below:
      For Android: bit.ly/2ytShma
      For Iphone: apple.co/2EomHq6

  • @parmindersidhu6900
    @parmindersidhu6900 2 роки тому

    Bilkul sahi ,Bhindee naal hi purane time taun processing hundi hai jo healthy , Aajkall sidha taizab naal cleaning kerde ne jo bahut harmfull hai ,!

  • @gsdakha3763
    @gsdakha3763 5 років тому +4

    Good vichar ji

    • @AmarjeetSingh-ll9ni
      @AmarjeetSingh-ll9ni 5 років тому

      Veer ji pH nombar sent krna

    • @ApniKheti
      @ApniKheti  5 років тому

      @@AmarjeetSingh-ll9ni Bhupinder Singh Bargari 9463400098

  • @KulwinderSingh-xy6tp
    @KulwinderSingh-xy6tp 5 років тому

    Ssag y g man v pauni cahunda gahladi te apna kam karna funds han aaj tuhadi video vekh k hor honsla vad giya

  • @jiwanpreet6531
    @jiwanpreet6531 5 років тому

    menu vhahida hea veer patiala .

  • @labhasingh1074
    @labhasingh1074 5 років тому

    Very good ji .god bless you ji tusi loka nu original sweet khan lyi bnake de rhe ho

  • @imsingh3016
    @imsingh3016 5 років тому

    O bai ji sab thik a kede hi Janek haiga bai ji put globes in your hand God dam man

  • @vicybrar2870
    @vicybrar2870 5 років тому

    Fadeo

  • @MandeepSingh-vp8nz
    @MandeepSingh-vp8nz 5 років тому

    Bahut vdya bhaji main tuhanu puchhna chahda bhindi Di Les live bnaude ho te 50 litter Di patt Che kina k painda

  • @RanjitSingh-gg1lv
    @RanjitSingh-gg1lv 5 років тому +2

    veer ji mitha soda paan naal koi fark nhi penda .pr ghor ch naa paya jave sirf mel utari jaave

  • @Sattekaking
    @Sattekaking 2 роки тому

    VEER JI 5 ACRH WHEAT I DAP REHAT UREA REHAT SPRAY REHAT ME FIRST YEAR BIJAI KITI HE ME KITHE SALE KARAN. MENU DASSO. THANKS🙏.

  • @harwindersingh2501
    @harwindersingh2501 5 років тому

    Baby popcorn bare video pao

  • @gsidhu4926
    @gsidhu4926 5 років тому

    Very good next time father dy v darshan krvaio.root ta ohi ny bussness dy.god bless.u all

  • @ranbirbasra173
    @ranbirbasra173 2 роки тому +1

    Barbara right gurh no kauporthla bistik kiss tra khreed sakta

    • @ApniKheti
      @ApniKheti  2 роки тому

      Sir, is bare mein adhik jankari ke liye aap is number par sampark karein
      Bhupinder Singh Bargari 9463400098
      pashupalan ja khetibadi vare hor jankari lai tuci apni kheti app download krke apna swal push skde ho
      For Android : bit.ly/2ytShma
      For iOS : apple.co/2EomHq6

  • @shailendrasharma5590
    @shailendrasharma5590 4 роки тому +1

    Sir ji Hindi language me vlogs banaya kare taki other state wale v samajh sake

  • @JaswantSingh-cb3ji
    @JaswantSingh-cb3ji 5 років тому

    Veer kee by post mangva sakde haa?

  • @rupinderboparai5525
    @rupinderboparai5525 5 років тому

    Ludhiana wich kithon lay sakde haan ?? Ya othe hi ana pau

  • @lifewithkuljinder5824
    @lifewithkuljinder5824 5 років тому +1

    Jalandhar c gur chaiheda hobe ta? How contact?

  • @harmandeep9944
    @harmandeep9944 3 роки тому

    Good job..veer faridabad haryana on line bhaj sakede ho

  • @HardeepSingh-wq8wq
    @HardeepSingh-wq8wq 5 років тому

    Hahahahaha shakar first gud v first vekhde aa Aj 8th march nu asi v aapne ghar de ganne lai ke aae aa bargadi

  • @VijayKumar-lu4ex
    @VijayKumar-lu4ex 4 роки тому +1

    Can we buy gur now,?

  • @jaspalchawla457
    @jaspalchawla457 4 роки тому

    Regular lai lawa ge resale layi

  • @kartarsingh9905
    @kartarsingh9905 3 роки тому

    Midha soda?

  • @jasvirkaur-qd9kp
    @jasvirkaur-qd9kp 5 років тому

    ਗੁੜ ਤਾਂ ਬਿਲਕੁਲ ਬੇਸਨ ਜਿਹਾ ਲੱਗ ਰਿਹਾ

  • @praveenbhandari6572
    @praveenbhandari6572 2 роки тому +1

    Ludhiana me Jahan se le

    • @ApniKheti
      @ApniKheti  2 роки тому

      Sir, is bare mein adhik jankari ke liye aap is number par sampark karein
      Bhupinder Singh Bargari 9463400098

  • @JS50108
    @JS50108 5 років тому +3

    Packing karan laee gloves de varton jaroor karia karo ji.

  • @jagmohansinghbedi4048
    @jagmohansinghbedi4048 5 років тому +1

    Address of shop at Bathinda.

  • @VijayKumar-lu4ex
    @VijayKumar-lu4ex 4 роки тому +1

    Complete adress

  • @darshanvaidji8843
    @darshanvaidji8843 2 роки тому

    ਸਰ । ਘੁਲਾੜੀ ਅਤੇ ਕੜਾਹੀਆਂ ਬਹਿਰਾਮ ਤੋਂ ਕਿਹੜੀ ਇੰਡਸਟਰੀ ਤੋਂ ਮਿਲਦੀਆਂ ਹਨ । ਐਡਰੈਸ ਕੀ ਐ ਕਿਰਪਾ ਕਰਕੇ ਦੱਸ ਦਿਉਜੀ

  • @lallisingh9528
    @lallisingh9528 5 років тому

    Y g chah wale gur da ki price a per kg
    Or tuhada bathinda outlet da contact v devo

  • @jaswantsinghdhaliwal1488
    @jaswantsinghdhaliwal1488 5 років тому +1

    Bai ehna di bathinda Ali shop da address ke hai plz dso ji .

  • @gurpreetkhinda9036
    @gurpreetkhinda9036 5 років тому

    Veer g me 1knaal gane dee kheti karda 100 RS per kg gur vikda

  • @praveenlata3190
    @praveenlata3190 5 років тому

    Milega Kahan se?

  • @gillgurtaj1279
    @gillgurtaj1279 3 роки тому

    Sada Gur Plant is too vi better aa
    MANOOKE SUDH GUR DA GHULARA

  • @harishsinghjayada371
    @harishsinghjayada371 5 років тому

    Online ਮਿਲਦਾ ਕਿਥੇ?