ਬਾਬਾ ਬਖਸ਼ੀਸ਼ ਸਿੰਘ ਨੂੰ ਪੁਲਿਸ ਨੇ ਰਾਹ ਵਿੱਚੋਂ ਕੀਤਾ ਕਾਬੂ | Baba Bakhshish Singh | Harpreet Singh Makhu |

Поділитися
Вставка
  • Опубліковано 12 жов 2024

КОМЕНТАРІ • 65

  • @HarpreetKaur-n9x
    @HarpreetKaur-n9x 7 годин тому +19

    😢😢😢😢😢 ਹੱਥ ਬੰਨਕੇ ਬੇਨਤੀ ਆ ਪੰਥ ਨੂੰ ਕਿ ਇਹਨਾਂ ਯੋਧਿਆ ਨੂੰ ਬਚਾ ਲਵੋ 😢😢

  • @BaljitSingh-bj4vm
    @BaljitSingh-bj4vm 6 годин тому +16

    ਏਜੰਸੀਆਂ ਪੰਜਾਬ ਸਰਕਾਰ ਰਲ ਮਿਲ ਕੇ ਇਹ ਸਭ ਕੁਝ ਕਰ ਰਹੀਆਂ ਹਨ

  • @gurkamalbrar38
    @gurkamalbrar38 5 годин тому +8

    ਬਾਬਾ ਜੀ ਜਿੰਨ੍ਹਾ ਨੇ ਗੋਲੀ ਮਾਰਨੀ , ਉਹਨਾਂ ਬੁਜ਼ਦਿਲਾ ਨੇ ਕਿਹੜਾ ਦੱਸ ਕੇ ਆਉਣਾ , ਉਹਨਾ ਕਾਇਰਾ ਨੇ ਤਾਂ ਮੌਕੇ ਨੂੰ ਤਲਾਸ਼ ਕੇ , ਕੁੱਝ ਰੁਪਿਆਂ ਦੇ ਲਾਲਚ ਵਿੱਚ ਇਕਲਿਆ ਨੂੰ ਨਿਸ਼ਾਨਾ ਬਣਾਉਣਾ । ਏਸ ਲਈ ਬਾਬਾ ਜੀ ਆਪਣਾ ਧਿਆਨ ਆਪ ਰੱਖਿਆ ਜਾਵੇ । 🙏🏻

  • @kamalpreetkaur8052
    @kamalpreetkaur8052 6 годин тому +13

    ਲੱਖ ਲਾਹਨਤ ਸਾਡੇ ਤੇ। ਕੌਮ ਦੇ ਹੀਰੇ ਸਾਡੇ ਰੋਟੀ ਤੋਂ ਵੀ ਤੰਗ ਹਨ।

  • @gurmelsinghchahal5654
    @gurmelsinghchahal5654 5 годин тому +8

    ਬਾਬਾ ਬਖਸ਼ੀਸ਼ ਸਿੰਘ ਜੀ ਆਪਣਾ ਧਿਆਨ ਰੱਖੋਂ ਸਾਰੇ ਵੀਰ ਪਰ ਜਿਹੜੀ ਚਿੱਠੀ ਵਾਇਰਲ ਹੋਈ ਹੈ ਇਹ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਜਾਪਦੀ ਹੈ ਜਾਂ ਫਿਰ ਸਟੇਟ ਵੱਲੋਂ ਜਨਤਕ ਕੀਤੀ ਗਈ ਹੈ ਕੀ ਆਪਣੇ ਰਾਜ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਚੁੱਪ ਕਰਾਉਣ ਲਈ ਇਹ ਕਤਲ ਸਟੇਟ ਵੱਲੋਂ ਅਜੰਸੀਆਂ ਵੱਲੋਂ ਕੀਤੇ ਜਾ ਰਹੇ ਹੈਂ ਆਪਣਿਆਂ ਦੇ ਨਾਲ ਨਾਂ ਉਲਝੋ ਸਟੇਟ ਕਤਲ ਵੀ ਖੁਦ ਕਰਵਾ ਰਹੀ ਹੈ ਲੜਵਾ ਵੀ ਆਪਣਿਆਂ ਦੇ ਨਾਲ ਹੀ ਰਹੀ ਹੈ

  • @gurmeetsinghgrewal7825
    @gurmeetsinghgrewal7825 Годину тому

    ਵਾਹਿਗੁਰੂ ਜੀ ਕਿਰਪਾ ਕਰੋ ਬਾਬੇ ਤੇ ਮੇਹਰ ਭਰਿਆ ਹੱਥ ਰੱਖੋ

  • @sherepunjabsandhu5656
    @sherepunjabsandhu5656 6 годин тому +5

    ਬਾਬਾ ਬਖੰਸੀਸ ਸਿੰਘ ਜੀ ਨੂੰ ਆਵਦਾ ਆਸਲਾ ਲੈਸੰਨਸ ਦੈਣਾ ਚਾਹੀਦਾ ਸਰਕਾਰ ਨੂੰ ਕੈ ਸਿਖਾ ਲਈ ਕੋਈ ਕਨੂਨ ਨਹੀ ਆਸਲਾ ਦੈਣ ਦਾ

  • @ppsingh3876
    @ppsingh3876 4 години тому +3

    ਵੀਰ ਜੀ ਨੇ ਬਿਲਕੁੱਲ ਸਹੀ ਕਿਹਾ ਹੈ ਕਿ ਲੱਖ ਲਾਲਤਾ ਹਨ ਸਾਨੂੰ ਕੇ ਸਾਡੇ ਕੌਮ ਦੇ ਹੀਰੇ ਨੂ ਇਤਨੀ ਵੱਡੀ ਮੁਸ਼ਕਲ ਹੈ ਜ਼ਿੰਦਗੀ ਵਿਚ ਅਪਣਾ ਗੁਜ਼ਾਰਾ ਕਰਨ ਲਈ

  • @HarrySehaj-qz8fu
    @HarrySehaj-qz8fu 7 годин тому +6

    ਵਾਹਿਗੁਰੂ ਜੀ ਸੇਲਿਫ ਡਫਾਇਨਸ ਜ਼ਰੂਰੀ ਹੈ ਵਾਹਿਗੁਰੂ ਜੀ

  • @NarinderSingh-od9kr
    @NarinderSingh-od9kr 7 годин тому +17

    ਪੰਜਾਬ ਪੁਲਸ ਵੀ ਮਰੀ ਜ਼ਮੀਰ ਆਲ਼ੀ ਹੈ ਪੰਜਾਬ ਵਿੱਚ...... ਇੰਨੇ ਕਤਲ ਹੌ ਗਏ ਸਰਪੰਚੀ ਪਿੱਛੇ ਅਤੇ ਹੋਰ ਵੀ ਹੌ ਰਹੇ ਪਰ ਪੁਲ਼ਸ ਸੌ ਰਹੀ

    • @Sidhumoosewala-wp2ux
      @Sidhumoosewala-wp2ux 5 годин тому +2

      ਭਇਏ ਸਰਪੰਚ ਲਾਉਣੇ ਇੰਨਾ ਦੱਲੇ ਨੇ ਆਪਣੀ ਕੁੜੀਆਂ ਦੇ ਰਿਸਤੇ ਕਰਨੇ ਭਇਆ ਨਾਲ ਤਾਹੀ ਅਧਾਰ ਕਾਰਡ ਵੋਟਰ ਕਾਰਡ ਬਣਾ ਬਣਾ ਦਿੰਦੇ ਇਹ ਲਾਹਨਤੀ ਬਾਈ 🙌

    • @GurmukhSingh-w9t
      @GurmukhSingh-w9t 4 години тому +1

      Bedha gark kitta hoiya

    • @bababakhshishsingh
      @bababakhshishsingh 4 години тому +3

      ਸਰਪੰਚੀ ਕਰਕੇ ਨਹੀ ਹੋਇਆ ਕਤਲ ਇਹੇ ਸਰਕਾਰਕੀ ਕਤਲ ਹੈ ਜੀ

  • @kuldeepsingh-cy8jt
    @kuldeepsingh-cy8jt 5 годин тому +2

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HarjindaraKumar
    @HarjindaraKumar 5 годин тому +3

    ਬਾਬਾ, ਜੀ, ਤੁਹਾਡੇ, ਨਾਲ,ਹਾ

  • @Manjot-o8b
    @Manjot-o8b 5 годин тому +5

    Sadi koum da heera baba bakhshish singh ji ❤❤❤❤

  • @shergill7696
    @shergill7696 7 годин тому +4

    Waheguru ji

  • @gurjarsingh6016
    @gurjarsingh6016 5 годин тому +2

    VOTA referendum Punjab VOTA referendum Punjab VOTA ✍️ VOTA 🙏✍️🌹 VOTA referendum Punjab VOTA ✍️🌹

  • @gurmejmand7208
    @gurmejmand7208 25 хвилин тому

    Baba bakhsis singh nu salute good nice

  • @KuljinderSingh-g4l
    @KuljinderSingh-g4l 2 години тому +1

    ਜਿੰਨੇ ਵੀ ਸਿੰਘ ਸਰਗਰਮ ਹਨ ਬਾਬਾ ਜੀ ਸਾਰੇ ਆਪਣਾ ਧਿਆਨ ਰੱਖੋ ਜਿਆਦਾ ਤੋਂ ਜਿਆਦਾ ਕਿਸੇ ਵੀ ਸਿੰਘ ਦਾ ਨੁਕਸਾਨ ਹੋ ਸਕਦਾ, ਬਾਬਾ ਜੀ ਕਿਸੇ ਵੀ ਅਣਜਾਣ ਬੰਦੇ ਤੇ ਭਰੋਸਾ ਨਾ ਕਰਿਓ, ਸਰਕਾਰ ਨੂੰ ਵੀ ਧਿਆਨ ਦੇਣਾਂ ਚਾਹਿਦਾ ਤੇ ਅਸਲੇ ਦਾ ਲਾਇਸੈਂਸ ਦੇਣਾਂ ਚਾਹਿਦਾ ❤ ਬਾਬਾ ਜੀ ਘੱਟੋ ਘਟ ਇੱਕ ਸਿੰਘ ਅਸਲੇ ਆਲਾ ਜਰੂਰ ਨਾਲ ਰੱਖੀ ❤🙏

    • @gurmeetsinghgrewal7825
      @gurmeetsinghgrewal7825 Годину тому

      ਸਰਕਾਰ ਦਾ ਧਿਆਨ ਤਾ ਪਤਾ ਹੀ ਕਿੰਨਾ ਕੁ ਹੁੰਦਾ ਬਾਕੀ ਤੁਸੀ ਕਹਿਆ ਕਿ ਅਸਲੇ ਦਾ ਲੈਸੰਸ ਮਿਲਣਾ ਚਾਹੀਦਾ ਹੈ ਅਸਲੇ ਲੈਸੰਸ ਤਾ ਲੁਧਿਆਣੇ ਵਾਲੇ ਮੰਡ ਵਰਗਿਆ ਨੂੰ ਮਿਲਦਾ ਬਾਬਾ ਬਖਸ਼ੀਸ਼ ਸਿੰਘ ਵਰਗੇ ਦੇ ਲੈਸੰਸ ਰੱਦ ਭਲਾ ਕਰ ਦੇਣ

    • @KuljinderSingh-g4l
      @KuljinderSingh-g4l Годину тому

      @@gurmeetsinghgrewal7825 ਸਹੀ ਗੱਲ ਆ ਜੀ ♥️🙏

  • @88ybl
    @88ybl 6 годин тому +1

    Mere satguru ji kirpa Karo aapne panth nu chrdiklaa bakhsho 🙏🌹

  • @harjindersandhu2433
    @harjindersandhu2433 3 години тому

    ❤ waheguru ji

  • @AvtarSingh-kw9xv
    @AvtarSingh-kw9xv Годину тому

    Waheguru.ji.mk

  • @daljindersingh3276
    @daljindersingh3276 3 години тому +1

    ਸਿਖ ਵੀਰੋ ਮਦਦ ਕਰੋ ਇਹੋ ਜਿਹੇ ਪੰਥ ਦਰਦੀ ਗਰੀਬ ਸਿਖਾ ਦੀ

  • @manjitkaur5642
    @manjitkaur5642 5 годин тому

    🎉waheg guru ji

  • @gurmejmand7208
    @gurmejmand7208 24 хвилини тому

    Baba good leader

  • @arminderkaur4224
    @arminderkaur4224 5 годин тому +1

    Bilkul sekorti honi cahedi aa veer g de

  • @MonuMonu-my5ci
    @MonuMonu-my5ci 26 хвилин тому

    😢😢😢😢😢ok

  • @Gaggu-zo4zf
    @Gaggu-zo4zf 2 години тому

    ਬਾਬਾ। ਜੀ। ਸੋਡੀ। ਬਹੁਤ। ਲੋੜ, ਆ। ਕੋਮ। ਨੂੰ

  • @sukhpalkaur8316
    @sukhpalkaur8316 6 годин тому +3

    Baba ji jihre raste jande hunde ho us rasté vaps na aya kro

  • @langeriboys
    @langeriboys 2 години тому

    Waheguruji eh bahut galat ho rehabilitation

  • @paramjitsinghdaulatpurpunj1435
    @paramjitsinghdaulatpurpunj1435 3 години тому

    ਸੈਂਟਰਲ ਗੌਰਮੈਂਟ ਭਾਈ ਸੈਂਟਰ ਗੌਰਮੈਂਟ ਨੇ ਗੋਡੇ ਲੱਗੇ ਉਹਨਾਂ ਦੇ ਹੁਣ

  • @TarlochanGarwal-it1wg
    @TarlochanGarwal-it1wg 4 години тому

    PARMATMA,TUHANOO,CHARDI KALA,RAKHE

  • @HarpreetSingh-bo6ie
    @HarpreetSingh-bo6ie 6 годин тому +1

    Baba ji makhu sahab di gal mano

  • @alexgill5611
    @alexgill5611 6 годин тому +1

    Unnecessary arrests and putting them in other states jails is not good for punjab atmosphere

  • @AbhiTaj-jr3wv
    @AbhiTaj-jr3wv 6 годин тому +1

    Baba ji tusi security lai lo

  • @BaljinderSingh-wz7ei
    @BaljinderSingh-wz7ei 2 години тому

    Baba ji apna bhi dheaynrakho

  • @Dr.Iqbal-e2h
    @Dr.Iqbal-e2h 4 години тому

    Harpreet ji babba ji ne sikh Kom layi kina kuch karya kina madda dour chlya kine apne te dukh handaye ne par sikh Kom nu Chaida baaba ji de paise tu help jaroor Karan N R I Veera nu Rukest hai babba ji da dhayan Rakhan appa hor kama layi v paise dinde ha wadde inaam dinde ha kabbadi playara nu ke tusi babba baksish Singh ji de help nahi kar shakde ik gal ehe v hai ohna ne kise tu paise mange nahi ehe mere apne niji vichaar ne ehe naa Hove lok Galt comint Karan lag Jan k hun baaba paise mangda hai Harpreet ji mere suneha Sikh Kom Tak jaroor jana Chaida hai Dr Iqbal Khan

  • @rupindersingh3769
    @rupindersingh3769 7 годин тому +1

    🐈‍⬛🐈‍⬛

  • @taranvirbains7209
    @taranvirbains7209 5 годин тому

    Sikha kol bhut paise a sewa te b bhut londe a ki apne yodheya nu sabhan lai kush b ni krde a baba bakhshish singh huni sade hire a AŞ’si keo ni singh sab nu jo jarort a pori krde a singh sab kol ghar b apna nhi a

  • @taranvirbains7209
    @taranvirbains7209 5 годин тому

    Sab badi gal a eh a k baba g Sade hire a app ta ladde e a pita g sheed kr dite c fir baba g de gharo Mata g huni b bhut dukh shee a Mata g te hor b bibiya jehna nal gande kutte poliçe waliya ne izata b khrab kitiya koi ladi police b ni c hundiya baki tusi smj sakde a

  • @GurpreetSingh-cr9ow
    @GurpreetSingh-cr9ow 5 годин тому +1

    Roti to v tang kom d hera gadaaar loka kol vadu paise

    • @Satwinder-ip7ty
      @Satwinder-ip7ty 5 годин тому

      ਲਖ ਲਾਹਨਤ ਇਹੋ ਜਿਹੀ ਸ੍ਰੋਮਣੀ ਕਮੇਟੀ ਕਹਾਉਂਣਦੇ
      ਸਿੰਘ ਤੇਲ ਰੋਟੀ ਵਲੋ ਵੀ ਤੰਗ ਹੋਣ

  • @GDhami
    @GDhami 6 годин тому +1

    But this channel is most dangerous than the FBI. and look the investigating before the police on the Hong Kong. Okay

  • @BaldevSingh-v1t
    @BaldevSingh-v1t 4 години тому

    Pehle hi ta shore pa dinde ho.kal Jana hai

  • @narinderlehal7852
    @narinderlehal7852 5 годин тому +1

    Baba g ethe makhu de channel te kyu aye ho tuci makhu ta agg jau jantrr aa sala

  • @Theharry_VlOGS
    @Theharry_VlOGS 6 годин тому +2

    Lagda Panjab bapas ana paina Hun

    • @Sidhumoosewala-wp2ux
      @Sidhumoosewala-wp2ux 5 годин тому +1

      ਆਜੋ 🙏 ਆਜੋ ਰੱਬ ਦਾ ਵਾਸਤਾ ਆਜੋ

  • @rajinder.singhrandhawa1560
    @rajinder.singhrandhawa1560 6 годин тому +1

    Waheguru ji