ਪ੍ਰੀਤ ਸਿੰਘ ਸੈਣੀ ਦੀ ਜਿੱਤ ਉਸਦੀ ਨਹੀਂ ਕਰੋੜਾਂ ਸੰਗਤਾਂ ਅਤੇ ਸਿੱਖ ਪੰਥ ਦੀ ਜਿੱਤ ਹੈ ਭਾਈ ਰਵਿੰਦਰ ਸਿੰਘ ਰਾਜ

Поділитися
Вставка
  • Опубліковано 8 вер 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

КОМЕНТАРІ • 370

  • @parvindersingh8331
    @parvindersingh8331 11 місяців тому +62

    ਗੁਰੂ ਰਾਮਦਾਸ ਸਾਹਿਬ ਜੀ ਪ੍ਰੀਤ ਸਿੰਘ ਸੈਣੀ ਵੀਰ ਚੜ੍ਹਦੀ ਕਲਾ ਵਿੱਚ ਰੱਖੇ 🙏

  • @charansinghghotra3683
    @charansinghghotra3683 11 місяців тому +61

    ਸੈਣੀ ਸਾਹਿਬ ਦੀ ਸਿੱਖ ਧਰਮ ਪ੍ਰਤੀ ਉੁੱਚੀ ਸੁੱਚੀ ਸੋਚ ਅਤੇ ਬੇ ਖ਼ੌਫ਼ ਨਿਡਰਤਾ ਨੂੰ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @BhupinderSaini-rc5oi
    @BhupinderSaini-rc5oi 11 місяців тому +51

    ਸੈਣੀ ਸਾਹਿਬ ਅੱਜ ਤੁਹਾਨੂੰ ਸਟੂਡੀਓ ਵਿਚ ਵੇਖ ਕੇ ਬਹੁਤ ਖੁਸ਼ੀ ਹੋਈ
    ਗੁਰੂ ਰਾਮਦਾਸ ਤੁਹਾਡੇ ਤੇ ਮੇਹਰ ਰੱਖਣ

  • @SwaranSinghsoni
    @SwaranSinghsoni 11 місяців тому +46

    ਪ੍ਰੀਤ ਸਿੰਘ ਸੈਣੀ ਜੀ ਸੱਚ ਦੀ ਜਿੱਤ ਹੋਈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣਾ ਜੀ

  • @romysandhusandhu3359
    @romysandhusandhu3359 11 місяців тому +25

    ਸੈਣੀ ਵੀਰ ਜੀ, ਬਿਲਕੁਲ ਸੱਚੀਆਂ ਘਟਨਾਵਾਂ ਦਾ ਜਿਕਰ ਕਰਦਾ ਹੈ ਜੀ,,,, ਵਾਹਿਗੁਰੂ ਜੀ ਸੈਣੀ ਵੀਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ,,,,

  • @SandeepSingh-di2jk
    @SandeepSingh-di2jk 11 місяців тому +28

    ਸੈਣੀ ਸਾਬ ਜੀ ਸੱਚ ਬੋਲਣਾ, ਸੱਚ ਸੁਣਨਾ, ਕਿਸੇ ਨੂੰ ਸੱਚ ਕਹਿਣਾ, ਸੱਚ ਕਬੂਲਣਾ, ਅੱਜ ਦੇ ਸਮੇ ਚ ਮੌਤ ਖਰੀਦਣ ਦੇ ਬਰਾਬਰ ਹੈ ਸਮਾ ਲੱਗਦਾ ਹੈ ਸੱਚ ਸਾਹਮਣੇ ਲਿਆਉਣ ਨੂੰ
    ਵਧੀਆ 🙏🙏🙏🙏🙏🙏🙏🙏🙏🙏🙏

    • @pargatgill8440
      @pargatgill8440 11 місяців тому +1

      Veer ji tuci bilkul shi keha 🌹🙏🙏🌹

  • @kiranjitsidhu7938
    @kiranjitsidhu7938 11 місяців тому +64

    ਸੈਣੀ ਵੀਰ ਵਹਿਗੁਰੂ ਜੀ ਦਾ ਧੰਨਵਾਦ ਮੇਹਰ ਭਰਿਆ ਹੱਥ ਸਿਰ ਤੇ ਰੱਖਿਆ ਸੱਚ ਦੀ ਜਿੱਤ ਹੋਈ

  • @harmeshlal3333
    @harmeshlal3333 11 місяців тому +54

    ਅਸਲੀ ਗੁਰਸਿੱਖ ਦੀ ਪਹਿਚਾਣ ਆ ਪ੍ਰੀਤ ਸਿੰਘ ਜੀ, ਸਤਿ ਸ੍ਰੀ ਆਕਾਲ ਜੀ 🙏🙏

  • @sukhdevkaur7845
    @sukhdevkaur7845 11 місяців тому +10

    ਬਾਈ ਜੀ ਜਿਸ ਦਿਨ ਤੁਸੀਂ ਲਾਈਵ ਨਹੀਂ ਹੁੰਦੇ ਸਾਨੂੰ ਬਹੁਤ ਫਿਕਰ ਹੁੰਦਾ । ਸਵੇਰੇ ਉਠਦਿਆਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਂਦੀ ਕਿ ਚੜ੍ਹਦੀ ਕਲਾ ਵਿਚ ਹੋਵੇ ਵੀਰ ।

  • @SurjitSingh-pv3zv
    @SurjitSingh-pv3zv 11 місяців тому +22

    ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫ਼ਤਹਿ,ਸੈਣੀ,ਸਾਹਿਬ,ਗੁਰੂ,ਰਾਮਦਾਸ,ਜੀ,ਦਾ,ਧੰਨਵਾਦ,ਪਰ,ਸੱਚ,ਦੀ,ਹਮੇਸਾ,ਜਿੱਤ,ਹੁੰਦੀ,ਹੈ,ਤੇ,ਜਿੱਤ,ਹੁੰਦੀ,ਰਹੇਗੀ,ਆਪ,ਜੀ,ਨੂੰ,ਪਰਿਵਾਰ,ਵਿੱਚ,ਪਹੁੰਚਣ,ਲਈ,ਮੁਬਾਰਕਾਂ,ਗੁਰੂ,ਜੀ,ਕਿਰਪਾ,ਕਰਨ

  • @Sandeep00047
    @Sandeep00047 11 місяців тому +28

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gurbhullar492
    @gurbhullar492 11 місяців тому +7

    ਸੈਣੀ ਸਾਬ ਅੱਜ ਤਹਾਨੂੰ ਵਾਪਸ ਆਪਣੀ ਸੀਟ ਤੇ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਗੁਰੂ ਰਾਮ ਦਾਸ ਜੀ ਹੋਰ ਕਿਰਪਾ ਕਰਨ

  • @sharanjitsinghgill2862
    @sharanjitsinghgill2862 11 місяців тому +19

    ਬਹੁਤ ਬਹੁਤ ਵਧਾਇਆ ਸੈਣੀ ਸਹਿਬ ਜਿੰਦਾਬਾਦ

  • @gurdishkaur9507
    @gurdishkaur9507 11 місяців тому +32

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ 🙏🏼

  • @rajinderkaur3439
    @rajinderkaur3439 11 місяців тому +8

    ਸੰਗਤ ਦੀਆਂ ਕੀਤੀਆਂ ਅਰਦਾਸਾਂ ਅਤੇ
    ਸੱਚ ਬੋਲਣ ਸਦਕਾ ਅੱਜ ਸੈਣੀ ਸਾਹਿਬ ਸਟੂਡੀਓ ਵਿਚ ਬੈਠੇ ਵੇਖ ਕੇ ਬੋਹਤ ਖੁਸ਼ੀ ਹੋਈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ 🎉

  • @bikramjitsingh4951
    @bikramjitsingh4951 11 місяців тому +31

    ਪ੍ਰੀਤ ਸਿੰਘ ਸੈਣੀ ਜੀ ਧਿਆਨ ਰਖਓ ਕਈ ਪੰਬ ਦੋਖੀ ਗਦਾਰ ਵੀ ਤੁਹਾਡੇ ਕੋਲ ਲੁਕਵੇ ਚਿਹਰੇ ਵਿੱਚ ਆਉਣਗੇ ਸੁਚੇਤ ਰਹਿਓ ਪੰਥ ਨੂੰ ਢਾਹ ਲਾਉਣ ਵਾਲੇ ਵੀ ਤੁਹਾਡੇ ਚਾਰ ਛੁਫੇਰੇ ਹੋਣਗੇ ਧਿਆਨ ਰਖਓ ਆਪਣਾ ਵਾਹਿਗੁਰੂ ਕਿਰਪਾ ਕਰੇ

  • @SwaranSinghsoni
    @SwaranSinghsoni 11 місяців тому +23

    ਪ੍ਰੀਤ ਸਿੰਘ ਸੈਣੀ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਜੀ

  • @rajpreet1943
    @rajpreet1943 11 місяців тому +8

    ਸਚਾਈ ਦੀ ਜਿੱਤ ਹੁੰਦੀ ਏ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮੇਰੇ ਵੀਰ ਤੇ 🙏🙏

  • @sukhwantsingh6610
    @sukhwantsingh6610 11 місяців тому +12

    ਪ੍ਰੀਤ ਸਿੰਘ ਸੈਣੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੁਹਾਡੀ ਬੇਲ ਹੋ ਗਈ ਹੈ ਗੁਰੂ ਰਾਮਦਾਸ ਜੀ ਕਿਰਪਾ ਹੋਈ ਜਦੋਂ ਤੁਹਾਡੀ ਬੇਲ ਦੀ ਖਬਰ ਸੁਣੀ ਤਾਂ ਬਹੁਤ ਖੁਸ਼ੀ ਹੋਈ ਸੋ ਵੀਰ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸਣ ਅਤੇ ਚੜਦੀ ਕਲਾ ਵਿੱਚ ਰੱਖਣ ਸਿੱਖ ਸੰਗਤਾਂ ਸਦਾ ਤੁਹਾਡੇ ਨਾਲ ਨੇ ਸੋ ਵੀਰ ਜੀ ਤੁਹਾਨੂੰ ਸਟੂਡੀਓ ਵਿੱਚ ਦੇਖ ਬਹੁਤ ਖੁਸ਼ੀ ਹੋ ਰਹੀ ਹੈ ਸੋ ਵੀਰ ਜੀ ਇਹਨਾਂ ਨਰੈਣੂ ਮਹੰਤਾਂ ਨੂੰ ਬਾਹਰ ਕੱਢ ਕੇ ਹੀ ਰਹਾਂਗੇ ਸੋ ਵੀਰ ਜੀ ਸੱਚ ਨੂੰ ਕੋਈ ਦਬਾ ਨਹੀਂ ਸਕਦਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੁਹਾਨੂੰ ਹੱਕ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjitsingh4388
    @charanjitsingh4388 11 місяців тому +27

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @palwindarsingh2559
    @palwindarsingh2559 11 місяців тому +17

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨੀ

  • @harpreetSinghhappy733
    @harpreetSinghhappy733 11 місяців тому +20

    Preet Singh Saini Bhai ji ❤️🙏 Waheguru ji 🙏 Chardikala vich Rakhan khalsa panth ji nu 🙏

  • @HardeepSingh-ng4vp
    @HardeepSingh-ng4vp 11 місяців тому +23

    ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ

  • @GillSaab-gg4yu
    @GillSaab-gg4yu 11 місяців тому +28

    🌹ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🌹

  • @singhparamjit7396
    @singhparamjit7396 11 місяців тому +27

    ਪ੍ਰੀਤ ਸਿੰਘ ਞੀਰ ਜੀ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ

  • @DaljitSingh-gq8rm
    @DaljitSingh-gq8rm 11 місяців тому +5

    ਵਾਹਿਗੁਰੂ ਚੜਦੀਕਲਾ ਕਲਾ ਬਕਸੇ ਜੀ ਸਚਿਆਈ ਦੀ ਜਿੱਤ ਹੋਈ ਸੀ

  • @balbirkaur5818
    @balbirkaur5818 11 місяців тому +7

    ਵਾਹਿਗੁਰੂ ਪੱਤਰਕਾਰ ਵੀਰ ਪ੍ਰੀਤ ਸਿੰਘ ਸੈਣੀ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

  • @JaswantSingh-uu5us
    @JaswantSingh-uu5us 11 місяців тому +2

    ਸੈਣੀ ਸਾਹਿਬ ਦੇ ਦਿਲ ਵਿੱਚ ਸਿੱਖੀ ਲਈ ਇਹਨੀ ਜਗਾ ਇਨੀ ਉੱਚੀ ਸੋਚ ਗੁਰੂ ਘਰ ਚੋ ਤਨਖਾਹ ਲੈਣ ਵਾਲੇ ਇੰਨੇ ਵੱਡੇ ਘਪਲੇ ਤੇ ਇੰਨੇ ਵੱਡੇ ਪੱਧਰ ਤੇ ਬੱਜਰ ਕੁਰੈਤਾ ਫਿਰ ਵੀ ਹੰਕਾਰ ਕਾਰਵਾਈ ਮੁਲਾਜਮਾ ਤੇ ਕਰਨ ਦੀ ਬਜਾਏ ਪ੍ਰੀਤ ਸੈਣੀ ਤੇ ਪਰਚਾ ਬਹੁਤ ਗਲਤ ਪ੍ਰੀਤ ਸੈਣੀ ਤੇ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖੇ ਜੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਦਾ ਸਾਥ ਦੇਈਏ

  • @darshinsidhu6718
    @darshinsidhu6718 11 місяців тому +8

    Very good job Shani sab waheguru ji Maher Rakhni

  • @rajinderkaur3439
    @rajinderkaur3439 11 місяців тому +5

    ਸੈਣੀ ਸਾਹਿਬ ਨੂੰ ਸਟੂਡੀਓ ਵਿਚ ਬੈਠੇ ਵੇਖ ਕੇ ਬੋਹਤ ਚੰਗਾ ਲੱਗਿਆ। ਵਾਹਿਗੁਰੂ ਜੀ ਆਪਣੀ ਮਿਹਰ ਹਮੇਸ਼ਾ ਬਣਾਈ ਰੱਖਣ 🎉

  • @user-qn7pe2hg6c
    @user-qn7pe2hg6c 11 місяців тому +14

    ਬਹੁਤ ਬਹੁਤ ਮੁਬਾਰਕ ਸਰ

  • @harpalkaur9600
    @harpalkaur9600 11 місяців тому +19

    Waheguru ji aap nu hmesha chardicla vich rkhe

  • @mk-km6rw
    @mk-km6rw 11 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਸੈਣੀ ਵੀਰ ਜੀ ਵਾਹਿਗੁਰੂ ਜੀ ਨੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਬਹੁਤ ਮਨ ਖੁਸ਼ ਹੋਇਆ ਆਪ ਜੀ ਨੂੰ ਆਪਣੇ ਘਰ ਪਰਿਵਾਰ ਵਿੱਚ ਬੈਠੇ ਦੇਖ ਕੇ ।

  • @satveendersinghkala
    @satveendersinghkala 11 місяців тому +21

    Dhan Dhan Shri Guru Pita Gobind Singh Gi di mehar hogi

  • @gurmeet389
    @gurmeet389 11 місяців тому +14

    ਵਧਾਈਆਂ ਸੈਣੀ ਵੀਰ ਜੀ

  • @suminderjeetsingh6767
    @suminderjeetsingh6767 11 місяців тому +14

    Waheguru ji mehar kre ji, Preet Saini is doing well

  • @SatwantKaur-uh5de
    @SatwantKaur-uh5de 11 місяців тому +8

    Veer.preet.singh.ji.lakh,lakh.bar.shukrana.guru.sahib.ji.da.and.congrechu.lation.

  • @rajwantkaur1408
    @rajwantkaur1408 11 місяців тому +7

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੈਣੀ ਵਿੱਰ ਜੀ ਵੇਖਣ ਸੁਣਨ ਵਾਲੀ ਸਾਰੀ ਸੰਗਤ ਨੂੰ ਦਾਸ ਵੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @paramjitgill5004
    @paramjitgill5004 11 місяців тому +2

    ਸੈਣੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀ ਇਕੱਲੇ ਆਦਮੀ ਨੇ ਜਿਹੜੀ ਅੱਜ ਚੋਰਾਂ ਦੀ ਸਰੋਮਣੀ ਕਮੇਟੀ ਬਣੀ ਫਿਰਦੀ ਇਸ ਦੀਆਂ ਚੂਲਾ ਹਿਲ਼ਾ ਕੇ ਰੱਖ ਦਿੱਤੀਆਂ 🙏

  • @user-ep6yy8dk7h
    @user-ep6yy8dk7h 11 місяців тому +9

    Very glad to see you in your home,great job done Preet Singh ji,continue your effort we all are with you,God bless you 👏👍👌

  • @sukhgill5913
    @sukhgill5913 11 місяців тому +2

    ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਵਰਗੇ ਸਿਖਾਂ ਤੇ ਮੇਹਰ ਰਖੋ ਵਾਹਿਗੁਰੂ ਜੀ ਹਰ ਥਾਂ ਤੇ ਇਜ਼ਤ ਰਖੋ ਜੀ

  • @SatnamSingh-ww2po
    @SatnamSingh-ww2po 11 місяців тому +5

    WAHEGURU KRIPA KARE

  • @kuljinderdhaliwal3241
    @kuljinderdhaliwal3241 11 місяців тому +5

    ਸੈਣੀ ਵੀਰ ਅੱਜ ਬਹੁਤ ਖੁੱਸੀ ਹੋਈ ਗੁਰੂ ਰਾਮਦਾਸ ਜੀ ਤੁਹਾਨੂੰ ਚੜਦੀ ਕਲਾ ਬਖਸੇ

  • @nanaksingh6311
    @nanaksingh6311 11 місяців тому +7

    ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਹਕ ਤੇ ਸਚ ਦੀ ਅਵਾਜ ਮੇਰੇ ਵਲੋ ਸਲੂਟ ,ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਦੀ ਚੜਦੀ ਕਲਾ ਰਖਣਾ

  • @balbirsingh9349
    @balbirsingh9349 11 місяців тому +3

    ਪਰਮਾਤਮਾ ਸੱਚ ਨੁੰ ਚੜਦੀਕਲਾ ਵਿੱਚ ਰੱਖੇ❤ ਸਲਾਮ 👏

  • @gurus1213
    @gurus1213 11 місяців тому +7

    Waheguru ji mehar krre to Preet Singh Saini voice of Hakk Sach.

  • @KamalSingh-dl6yc
    @KamalSingh-dl6yc 11 місяців тому +9

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ ji

  • @gurpritamsingh8050
    @gurpritamsingh8050 11 місяців тому +3

    ਪੱਤਰਕਾਰ ਵੀਰ ਪ੍ਰੀਤ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਤੁਹਾਡੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਹੈ ਜੀ।

  • @birinderahuja2648
    @birinderahuja2648 11 місяців тому +20

    Excellent job done by Sainiji.
    This is Sewa done and is needed everyday by Sikh Sadh Sangat ji

  • @farmarfarming3846
    @farmarfarming3846 11 місяців тому +2

    ਸਚਾਈ ਦੀ ਜਿੱਤ ਹੋਈ ਹੈ ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਤੇ ਮਿਹਰ ਭਰਿਆ ਹੱਥ ਰੱਖੇ

  • @harbhajanbangar8896
    @harbhajanbangar8896 11 місяців тому +5

    Sat Shri Akal g 🙏

  • @ariangill2010
    @ariangill2010 11 місяців тому +9

    Guru RAMDAS jee dee Kirpa eh je. Preet WAHEGURU I bless you je

  • @ramsinghboparai7980
    @ramsinghboparai7980 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਸੈਣੀ ਬੀਰ ਜੀ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨ ਗੇ ਜੀ।

    • @ramsinghboparai7980
      @ramsinghboparai7980 11 місяців тому +1

      ਕਿਉਂਕਿ ਹੁਣ ਕਨੇਡਾ ਅਮਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ ਖ਼ਾਲਸਾ ਪੰਥ ਦੇ ਹੱਕ ਵਿੱਚ ਆਉਂਦੇ ਹਨ।

  • @butasinghsidhu6576
    @butasinghsidhu6576 11 місяців тому +5

    Preet beta tuhanu zmaanat milan te bahut bahut vadhayie waheguru chardikala rakhay. Jinnah nu mirchan lagdian oh ta tuhanu sarkari kehan ge hi eh v sabh nu pata.

  • @mukhtarsingh4091
    @mukhtarsingh4091 11 місяців тому +21

    Nice to see more groups are supporting Saini Saab. Let's join forces and fight against evils in SGPC and SIKH PANTH 🙏

  • @LakhwinderKaur-xi8sk
    @LakhwinderKaur-xi8sk 11 місяців тому +10

    Waheguru ji waheguru ji 🙏🙏🙏🙏🙏❤️❤️❤️❤️❤️

  • @laddiguru8074
    @laddiguru8074 11 місяців тому +2

    ਵਾਹਿਗੁਰੂ ਵਾਹਿਗੁਰੂ ਜੀ ਮੈਂ ਆਪ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੇ ਮੇਰੇ ਬੱਬਰ ਸ਼ੇਰਾਂ ਵੀਰ ਸ਼ੈਣੀ ਸਾਹਿਬ ਜੀ ਦੀ ਤੁਸੀਂ ਵਾਹਿਗੁਰੂ ਜੀ ਇਜ਼ਤ ਰੱਖ ਲਈ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ❤❤❤❤❤❤

  • @sukhmandersingh890
    @sukhmandersingh890 11 місяців тому +14

    ਵਧਾਈਆਂ ਹੋਣ ਸੈਣੀ ਜੀ

  • @SunilKumar-lr2do
    @SunilKumar-lr2do 11 місяців тому +7

    sari guru di sangat nu satkar sahit sat sh akal ji vahe guru ki sangat dhan vad jinane sachai da saath ditta

  • @GurmeetSingh-oc1sn
    @GurmeetSingh-oc1sn 11 місяців тому +7

    ਪਾਪੀਆਂ ਦਾ ਨਾਂਸ ਜਲਦੀ ਹੋਣ ਵਾਲਾ ਸੰਗਤ ਜੀ 🙏🙏

  • @Jaggi-ln6xd
    @Jaggi-ln6xd 11 місяців тому +4

    ਵਾਹਿਗੁਰੂ ਸ਼ੁਕਰ ਆ ਤੇਰਾ ਸੈਣੀ ਵੀਰ ਨੂੰ ਜਮਾਨਤ ਮਿਲੀ

  • @SukhdeepSingh-st4gf
    @SukhdeepSingh-st4gf 11 місяців тому +5

    ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @dhindsatechnology
    @dhindsatechnology 11 місяців тому +6

    Waheguru ji good balas u

  • @NarinderSingh-dc8ls
    @NarinderSingh-dc8ls 11 місяців тому +3

    Lóve. You. Veer ji

  • @farmarfarming3846
    @farmarfarming3846 11 місяців тому +5

    ਸਾਡੇ ਪਿੰਡਾਂ ਦਾ ਜਿਲ੍ਹੇ ਦਾ ਮਾਣ ਹੈ ਪ੍ਰੀਤ ਸਿੰਘ ਸੈਣੀ ਵਾਹਿਗੁਰੂ ਮੇਹਰ ਕਰੇ 🙏

  • @navneetkaurkaler5507
    @navneetkaurkaler5507 11 місяців тому +2

    ਵੀਰ ਦੀ ਧੀ ਨੂਰ ਨੂੰ ਆਪਣੇ father ਨਾਲ ਮਿਲਣ ਦੀਆਂ ਬਹੁਤ ਬਹੁਤ ਮੁਬਾਰਕਾਂ

  • @gurdeepkaurbains5183
    @gurdeepkaurbains5183 11 місяців тому +5

    ਸੈਣੀ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰਖਣ। ਸਾਨੂੰ ਮਾਣ ਹੈ ਵੀਰ ਜੀ ਤੁਹਾਡੇ ਤੇ ਸਚ ਦੀ ਸਦਾ ਜਿੱਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @lachmansingh3126
    @lachmansingh3126 11 місяців тому +3

    Hall son very good luck your waheguru ki fateh g

  • @RajinderSingh-xu6bp
    @RajinderSingh-xu6bp 11 місяців тому +5

    Waheguru Ji Mehar Karan

  • @ranikaur1945
    @ranikaur1945 11 місяців тому +13

    ਸ਼ੁਕਰ ਆ ਵਾਹਿਗੁਰੂ ਜੀ।
    ਪਰ ਦਗੇਬਾਜਾ ਤੇ ਅੱਖ ਰੱਖਣਾ।

  • @tejinderseerha3661
    @tejinderseerha3661 11 місяців тому +4

    Waheguru preet puttar nu te parvarish nu chardi kla baksan

  • @SatnamSingh-su3kq
    @SatnamSingh-su3kq 11 місяців тому +4

    Very good Sani ji

  • @jagjeetsingh279
    @jagjeetsingh279 11 місяців тому +1

    ਸੈਣੀ ਸਾਬ ਪਹਿਲਾ ਤਾਂ ਤਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸੱਚ ਦੀ ਜਿੱਤ ਹੋਈ ਜਿੱਤ ਦੀ ਪੋੜੀ ਤੁਸੀਂ ਚੜ ਗਏ ਹੋ ਅੱਗੋਂ ਵੀ ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏

  • @ranikaur3681
    @ranikaur3681 11 місяців тому +4

    Sani veer ji zindabad

  • @eknoormedia1313
    @eknoormedia1313 11 місяців тому +6

    ਪ੍ਰੀਤ ਸਿੰਘ ਸੈਣੀ ਜੀ ਚੜ੍ਹਦੀ ਕਲਾ ਵਿੱਚ ਰਹੋ ਜਿੱਤ ਤੇ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਮਿਹਰ ਭਰਿਆ ਹੱਥ ਤੁਹਾਡੇ ਤੇ ਬਣਾਈ ਰੱਖੇ।

  • @BaljinderSingh-ng5gz
    @BaljinderSingh-ng5gz 11 місяців тому +1

    ਪੀਤ ਸਿੰਘ ਸ਼ੈਣੀ ਜੀ ਸੱਚ ਦੀ ਜਿੱਂਤ ਹੋਈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣਾ ਜੀ🙏

  • @rajwinderkaur3964
    @rajwinderkaur3964 11 місяців тому +12

    Waheguru Ji ❤ Waheguru Ji

  • @Majhail99941
    @Majhail99941 11 місяців тому +1

    ਪਰੀਤ ਸੈਣੀ ਇਮਾਣ ਦਾਰੀ ਮਸਾਲ ਸਲਾਮ ਤੁਹਾਡੇ ਵਰਗੇ ਪੱਤਰਕਾਰਾ ਨੂੰ

  • @rockstarreet1112
    @rockstarreet1112 11 місяців тому +8

    Waheguru ji

  • @Sikhismwarriors
    @Sikhismwarriors 11 місяців тому +9

    Proud of you brother

  • @adarshdeepsingh7628
    @adarshdeepsingh7628 11 місяців тому +6

    Waheguru ji mehar karo ji god bless all❤

  • @navneetkaurkaler5507
    @navneetkaurkaler5507 11 місяців тому +3

    ਵੀਰ ਜੀ ਬਹੁਤ ਮੁਬਾਰਕਾਂ ਵਾਹਿਗੁਰੂ ਮੇਹਰ ਕਰੇ

  • @pashminderkaur9947
    @pashminderkaur9947 11 місяців тому +2

    ਸੱਚ ਦੀ ਹਮੇਸ਼ਾ ਜੀਤ ਹੁੰਦੀ ਹੈ।
    ਵਾਹਿਗੁਰੂ ਸਦਾ ਪ੍ਰੀਤ ਸਿੰਘ ਸੈਨੀ ਦੇ ਅੰਗ ਸੰਗ ਹੈ।
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @rampreetgrewal1138
    @rampreetgrewal1138 11 місяців тому +4

    Saini Sahib Zindabaad hai Zindabaad rhega

  • @sukhmandersingh5447
    @sukhmandersingh5447 11 місяців тому +3

    ਸਤਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਸੱਚ ਦਾ ਸਾਥ ਦਿਓ ਵਾਹਿਗੁਰੂ ਵਾਹਿਗੁਰੂ

  • @swaransingh6306
    @swaransingh6306 11 місяців тому +1

    ਪੁਰੀਤ ਸੈਣੀ ਜੀ ਸਤਿ ਸ੍ਰੀ ਅਕਾਲ ਤੁਸੀ ਸਿਂਖ ਧਰਮ ਲਈ ਬਹੁਤ ਪ੍ਰਚਾਰ ਕੀਤਾ ਬਹੁਤ ਮਸੰਦਾ ਦੇ ਮੂੰਹ ਨੰਗੇ ਕੀਤੇ ਵੁਹਿਗੁਰੂ ਜੀ ਮਿਹਰ ਕਰਿਉ ਸਾਰੀ ਸੰਗਤ ਤੇ ਸਂਚ ਦੀ ਹਮੇਸ਼ਾ ਜਿੱਤ ਹੁੰਦੀ ਆ ਜੁਂਗ ਜੁਂਗ ਜੀਉ ਵੀਰ ਜੀ

  • @amriksinghamriksinghmandau5423
    @amriksinghamriksinghmandau5423 11 місяців тому +9

    ਸਤਿ ਸ਼੍ਰੀ ਅਕਾਲਜੀ ❤❤❤❤❤❤

  • @amarjitkaur1489
    @amarjitkaur1489 11 місяців тому +6

    Waheguru ji mehar kare

  • @TEJPALSINGH-wm8bl
    @TEJPALSINGH-wm8bl 11 місяців тому +6

    Your efforts are on the right path, Guru Ram Dass will bless you every success in your mission.

  • @sarbjithero1308
    @sarbjithero1308 11 місяців тому +2

    ਪ੍ਰੀਤ ਸਿੰਘ ਸੈਣੀ ਸਾਹਿਬ ਜੀ, ਜਿਹੜੇ ਆਪ ਸਰਕਾਰੀ ਟੋਉਟ ਹਨ ਉਨ੍ਹਾਂ ਨੂੰ ਸੱਚੇ ਸੁੱਚੇ ਆਦਮੀ ਗ਼ਲਤ ਜਾਪਦੇ ਹਨ, ਵੀਰ ਜੀ ਤੁਸੀਂ ਸੱਚੇ ਆਦਮੀ ਹੋ ਤਾਂ ਡੋਰ ਵਾਹਿਗੁਰੂ ਦੇ ਹੱਥ ਹੈ,ਹਾਥੀ ਆਪਣੀ ਚਾਲੇ ਚੱਲਦਾ ਹੈ ਤੇ,ਦਾਸ ਸਰਬਜੀਤ ਸਿੰਘ, ਵੀਰ ਧੰਨਵਾਦ ਤੁਹਾਡਾ ਜੋ ਸੱਚ ਤੇ ਪਹਿਰਾ ਦੇ ਰਹੇ ਹੋ

  • @sikhsingh5822
    @sikhsingh5822 11 місяців тому +6

    👍🙏🙏

  • @manjitkaur-qr1dn
    @manjitkaur-qr1dn 11 місяців тому +2

    Dhan Dhan Shri Guru Ramdas ji!.🙏Preet Singh Veerä dä Seer tä apna Mähr paria hat rakna ji. 🙏🍀God bless you!🙏Veerä Maan Germany! 🇩🇪😊

  • @balbirsinghvirk6713
    @balbirsinghvirk6713 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਜੀ ਜੀ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ

  • @navneetkaurkaler5507
    @navneetkaurkaler5507 11 місяців тому +4

    ਵੀਰ ਜੀ ਦੀ ਜਿੱਤ ਪੰਥ ਦੀ ਜਿੱਤ ਹੈ।🙏🏻💪🏻

  • @inderjit1900
    @inderjit1900 11 місяців тому +3

    ਵੀਰ ਪ੍ਰੀਤ ਸਿੰਘ ਸੈਣੀ ਜੀ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ

  • @thakarsingh3042
    @thakarsingh3042 11 місяців тому +3

    Saini veer ji you are very successful in investigations in 295A we are always proud and pray to god may you live long and healthy for all world Sikh community

  • @kittu.k
    @kittu.k 11 місяців тому +3

    Bhot bhot mubarka saini saab

  • @amrindersingh4747
    @amrindersingh4747 11 місяців тому +4

    Preet Singh Saini Zindabad .

  • @sembawangsikhs9914
    @sembawangsikhs9914 11 місяців тому +15

    Heartiest congratulations to you.
    You're doing an amazing job something that has not been done by anyone before. You're making history and your name will be recorded in golden letters in Sikh history.
    May God continue to bless you with good health. We pray that you continue to receive the full support of all dedicated Sikhs and the cancer that has plagued our institutions be eradicated for once and for all

    • @davinderbajwa476
      @davinderbajwa476 11 місяців тому

      Sgpc sirmaur sanstha hai preeta jinna marji bonke sirmaur hi rahni hai

    • @dalvirsingh5222
      @dalvirsingh5222 11 місяців тому +2

      Hanji sangat nu pta hi hai k kon bhonkda a tay kon bolda a g .Waheguru Waheguru Waheguru Waheguru Waheguru g.

    • @tejinderdhaliwal9292
      @tejinderdhaliwal9292 11 місяців тому

      @@davinderbajwa476 Baba ji.. Saini SGPC nu maari ni keh rea.. os wich kamm kr rahe staff te os de kamm krn de treeke nu maara keh rea.. oh v with proof.. os di support kro na ke khilaafat.. je tuhade kol koi os de ulat sboot ne ta jrur agge rakho.. bina vajah ton khilafat na kro !!

    • @supinderkaurgill2371
      @supinderkaurgill2371 11 місяців тому

      @@davinderbajwa476 ਤੇਰੇ ਵਿੱਚ ਤਾਂ ਹੰਕਾਰ ਬੋਲਦਾ ਹੈ ਹੰਕਾਰੀ ਬੰਦੇ ਦਾ ਕੁੱਝ ਨੀ ਹੋ ਸਕਦਾ

  • @sukhjeetsingh91
    @sukhjeetsingh91 11 місяців тому +4

    Saini saab jindabad