ਟਿਊਬਵੈੱਲਾਂ ਕਨੈਕਸ਼ਨ ਵਾਲੇ ਲੋਕਾਂ ਲਈ CM ਭਗਵੰਤ ਮਾਨ ਵਲੋਂ ਆਈ ਵੱਡੀ ਖਬਰ

Поділитися
Вставка
  • Опубліковано 8 вер 2024
  • ਟਿਊਬਵੈੱਲਾਂ ਕਨੈਕਸ਼ਨ ਵਾਲੇ ਲੋਕਾਂ ਲਈ CM ਭਗਵੰਤ ਮਾਨ ਵਲੋਂ ਆਈ ਵੱਡੀ ਖਬਰ
    #PunjabiEkta #PunjabNews #BhagwantMAnn
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 438

  • @hardishsingh2058
    @hardishsingh2058 Місяць тому +67

    04 ਦਰੱਖਤ ਦਾ ਕਨੂੰਨ ਜਰੂਰ ਬਣਾੳ। very nice thank you

  • @AkashdeepSingh-iz5zz
    @AkashdeepSingh-iz5zz Місяць тому +83

    ਦੋ ਢਾਈ ਏਕੜ ਵਾਲਿਆਂ ਨੂੰ ਵੀ ਕਨੈਕਸ਼ਨ ਦਿੱਤੇ ਜਾਣ ਜੀ ਬਹੁਤ ਬਹੁਤ ਧੰਨਵਾਦ

  • @user-vv2de5yg1e
    @user-vv2de5yg1e Місяць тому +45

    ਜਿਹੜੇ ਲੋਕਾਂ ਨੇ ਕੱਸੀਆਂ ਸੂਏ ਜ਼ਮੀਨਾ ਵਿੱਚ ਵਾਅ ਲਈਆ ਉਹ ਵੀ ਹੱਲ ਕਰੋ ਦੁਵਾਰਾ ਕੱਡੇ ਜਾਣ

  • @karamjitsingh8628
    @karamjitsingh8628 26 днів тому +16

    ਜਿਨਾਂ ਕੋਲ ਕੋਈ ਵੀ ਕਨੈਕਸ਼ਨ ਨਹੀਂ ਆ ਉਹਨਾਂ ਨੂੰ ਵੀ ਕਨੈਕਸ਼ਨ ਦੇ ਦੋ ਭਾਵੇਂ 100 ਦਰਖਤ ਕਰਵਾ ਲਿਓ

  • @sukhjinderguraya4066
    @sukhjinderguraya4066 26 днів тому +18

    3 to 4 ਕਿਲਿਆਂ ਵਾਲੇ ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦਿਉ ਜੀ

  • @ABHIKaler-gz8hb
    @ABHIKaler-gz8hb Місяць тому +88

    ਕਾਨੂੰਨ ਜ਼ਰੂਰ ਬਣਾਇਆ ਜਾਵੇ ਇਹ ਕਦਮ ਬਹੁਤ ਵਧੀਆ ਹੈ

  • @shrinivassharma8248
    @shrinivassharma8248 Місяць тому +26

    Good ਪਹਿਲੀ ਬਾਰ ਮੁੱਖ ਮੰਤਰੀ ਨੇ ਇੱਕ ਚੱਜ ਦੀ ਗੱਲ ਕੀਤੀ ਹੈ ਜੇਕਰ ਭਗਵੰਤ ਇਹ ਫੈਸਲਾ ਕਰਦਾ ਹੈ ਕਿ ਜਿਸ ਕਿਸਾਨ ਦੇ ਖੇਤ ਵਿੱਚ 4 ਦੱਰਖਤ ਹੋਣਗੇ ਉਹਨਾਂ ਨੂੰ ਬਿਜਲੀ ਫਰੀ

  • @kaursingh1993
    @kaursingh1993 Місяць тому +33

    ਇਹ ਤਾਂ ਸਾਡਾ ਫਰਜ਼ ਬਣਦਾ ਜੀ ਰਾਹਾ ਤੇ ਵੀ ਹੱਕ ਬਣਦਾ ਜੀ

  • @bagjeetdhillon8933
    @bagjeetdhillon8933 28 днів тому +20

    ਛੋਟੇ ਕਿਸਾਨਾਂ ਨੁੰ ਕੁਨੈਕਸ਼ਨ ਦਿਉ ਰੁੱਖ ਭਾਵੇ 15 ਲਵਾ ਲੁਉ

  • @VeerSingh-dm3ip
    @VeerSingh-dm3ip Місяць тому +20

    ਮਾਨ ਸਾਹਿਬ ਬਿਜਲੀ ਬਿਜਾਈ ਲਈ ਪਹਿਲਾ ਦਿੱਤੀ ਜਾਵੇ ਨਿਊ ਕੁਨੈਕਸ਼ਨ ਦਿੱਤੇ ਜਾਣ

  • @JagdeepSingh-hv4wt
    @JagdeepSingh-hv4wt 23 дні тому +3

    ਮਾਨ ਸਾਹਬ ਕਿਸਾਨਾਂ ਨੂੰ ਨਹਿਰੀ ਦੇਣ ਪਾਣੀ ਵਾਸਤੇ ਸਾਰੇ ਅਨਕਮਾਂਡ ਖੇਤਾਂ ਨੂੰ ਕਮਾਂਡ ਕਰਵਾ ਦਿਓ ਜੀ

  • @karnailrathi-xx6pl
    @karnailrathi-xx6pl Місяць тому +22

    ਖੇਤੀ ਲਈ ਨਵੇਂ ਕੁਨੇਕਸ਼ਨ ਦਿਓ

  • @KuldeepSingh-se6jr
    @KuldeepSingh-se6jr 28 днів тому +7

    ਕਨੂੰਨ ਜ਼ਰੂਰੀ ਐ ਜੀ ਕਨੂੰਨ ਤੋਂ ਬਿਨਾਂ ਲੋਕਾਂ ਨੇ ਨਹੀਂ ਲਾਉਣੇ ਦਰੱਖਤ

  • @gurdeepbutter2130
    @gurdeepbutter2130 Місяць тому +14

    ਮੋਟਰ ਦੇ ਦਿਊ 2ਏਕੜ ਵਾਲੇ ਨੂੰ ਬੇਨਤੀ ਹੈ

    • @SinghSingh-un9tb
      @SinghSingh-un9tb Місяць тому +1

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਇਕੱਠੇ ਹੋ ਕੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ ਹਨ

  • @jassimann7158
    @jassimann7158 Місяць тому +21

    ਮੈਨੂੰ ਕਨੈਕਸ਼ਨ ਦਿਓ ਤੁਸੀਂ ਅੱਧੇ ਕਿੱਲੇ ਚ ਜੰਗਲ ਲਾ ਦਓ

  • @princekamboj6789
    @princekamboj6789 Місяць тому +84

    ਛੋਟੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਿੱਤੇ ਜਾਣ

    • @SinghSingh-un9tb
      @SinghSingh-un9tb Місяць тому +14

      ਬਾਈ ਜੀ ਇਕੱਠੇ ਹੋ ਕੇ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ

    • @sandeepsiaag2837
      @sandeepsiaag2837 Місяць тому +7

      Bilkul sahi 2-3 kile wale kisaana nu conection den sarkar

    • @kaursingh6731
      @kaursingh6731 29 днів тому +3

      ਹਾਂਜੀ ਬਾਈ ਛੋਟੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦਿੱਤੇ ਜਾਣ

    • @jaggigrewal2283
      @jaggigrewal2283 23 дні тому

      APA v tyar hai menu v konsin chida bai ji APA grop bna lao sare kisa lot hl kraea konasina da

  • @rajpaltiwana9249
    @rajpaltiwana9249 Місяць тому +65

    ਦੋ ਢਾਈ ਏਕੜ ਵਾਲਿਆਂ ਨੂੰ ਨਵੇਂ ਕੂਨੇਕਸਨ ਦੇਵੇ ਕਿਉਂਕਿ ਛੋਟੇ ਜ਼ਿਮੀਂਦਾਰਾਂ ਨੂੰ ਪਾਣੀ ਨਹੀਂ ਦਿੰਦਾ ਕੋਈ ਬਹੁਤ ਮੁਸ਼ਕਲ ਆਉਂਦੀ ਹੈ ਪਾਣੀ ਦੀ

    • @SachFarmer
      @SachFarmer Місяць тому +3

      Right 👍

    • @nirmalgill6836
      @nirmalgill6836 Місяць тому +3

      ਸਹੀ, ਕਿਹਾ, ਜੀ

    • @SinghSingh-un9tb
      @SinghSingh-un9tb Місяць тому +8

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਇਕੱਠੇ ਹੋ ਕੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ

    • @sandeepsiaag2837
      @sandeepsiaag2837 Місяць тому +2

      Bilkul sahi h

  • @amriksingh-zr2wf
    @amriksingh-zr2wf Місяць тому +7

    ਦੋ ਏਕੜ ਵਾਲਿਆਂ ਨੂੰ ਕਨੈਕਸ਼ਨ ਦਿੱਤੇ ਜਾਣ

  • @GurmeetKaur-iz1sk
    @GurmeetKaur-iz1sk Місяць тому +16

    ਸਰ ਜੀ ਜਿਹੜੇ ਮੇਨ ਰੋਡ ਤੇ ਦਰਖਤ ਲੱਗੇ ਹੋਏ ਉਹ ਬਈਐ ਵੱਡ ਵੱਡ ਲਈ ਜਾਂਦੇ ਬਾਲਣ ਵਾਸਤੇ ਹਰੇ ਵੱਡ ਕੇ ਰੱਖ ਲੈਂਦੇ ਫਿਰ ਸੁੱਕਿਆਂ ਤੇ ਬਾਲ ਲੈਂਦੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਇਨਾਂ ਪਰਵਾਸੀਆਂ ਨੇ ਦਰਖਤ ਕੋਈ ਲਾਉਣਾ ਨਹੀਂ ਵੱਢਣ ਨੂੰ ਤਿਆਰ ਰਹਿੰਦੇ ਤੇ ਪਰਵਾਸੀਆਂ ਦਾ ਪੰਜਾਬ ਵਿੱਚ ਵੋਟਰ ਕਾਰਡ ਤੇ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਜਮੀਨਾ ਘਰ,ਖਰੀਦੀ ਜਾਂਦੇ ਇਹਨਾਂ ਗੱਲਾਂ ਤੇ ਵੀ ਗੌਰ ਕੀਤੀ ਜਾਵੇ ਇਨਾ ਵਾਸਤੇ ਕੋਈ ਕਾਨੂੰਨ ਬਣਾਓ ਟੱਬਰਾਂ ਸਮੇਤ ਆ ਕੇ ਨਿਆਣੇ ਸਕੂਲਾਂ ਵਿੱਚ ਪੜ੍ਹਨੇ ਪਾ ਦਿੱਤੇ ਇਹਨਾਂ ਵਾਸਤੇ ਇੰਨੀ ਖੁੱਲ ਕਿਉਂ ਦਿੱਤੀ ਹੋਈ ਹੈ

    • @inderjit748
      @inderjit748 26 днів тому

      BHANE AAPA NU AAP VE KHUSH JUMEWARI LAINE Pwe ge

  • @kulwantsingh-yj5sh
    @kulwantsingh-yj5sh 27 днів тому +13

    ਦੋ ਏਕੜ ਵਾਲਿਆਂ ਨੂੰ ਮੋਟਰ ਕੁਨੈਕਸ਼ਨ ਜਰੂਰ ਦਿਉ ਜੀ

  • @sarabsingh5487
    @sarabsingh5487 Місяць тому +20

    ਬਾਹਰੀ ਫਿਰਨੀਆਂ ਤੇ ਕਬਜ਼ੇ ਛੁਡਵਾਉਣ ਲਈ ਕੋਈ ਕਨੂੰਨ ਬਣਾਏ ਜਾਣ ਜੀ ਮਾਨ ਸਾਹਬ,,

  • @anildeepgir1998
    @anildeepgir1998 28 днів тому +4

    ਅਸੀਂ ਮੋਟਰ ਤੇ 4 ਰੁੱਖ ਲਾਉਣਾ ਚਾਹੁੰਦੇ ਹਾਂ , ਰੁੱਖ ਸਾਡੇ ਕੋਲ਼ ਲੱਗੇ ਹੋਏ ਹਨ, ਰੁੱਖਾਂ ਕੋਲ ਬਸ ਟਿਊਬਵੈੱਲ ਦੀ ਘਾਟ ਹੈ ਨਵੇਂ ਕੁਨੈਕਸ਼ਨ ਦੇ ਦਿਓ

  • @gursingh8358
    @gursingh8358 Місяць тому +35

    ਦੋ ਢਾਈ ਏਕੜ ਵਾਲਿਆਂ ਨੂੰ ਵੀ ਕੂਨੇਕਸਨ ਦਿੱਤੇ ਜਾਣ

    • @SinghSingh-un9tb
      @SinghSingh-un9tb Місяць тому +4

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ ਹਨ

  • @shrinivassharma8248
    @shrinivassharma8248 Місяць тому +17

    ਪਰ ਮੁੱਖਮੰਤਰੀ ਜੀ ਜਿੰਨਾ ਲੋਕਾਂ ਨੇ ਸੜਕ ਵੀ ਵਾਹ ਰੱਖੀ ਹੈ ਉਹਨਾਂ ਤੇ ਕੀ ਕਾਰਵਾਈ ?

    • @NirmalSingh-ys7wz
      @NirmalSingh-ys7wz Місяць тому +1

      ਸ਼ਹਿਰਾਂ ਦੇ ਬਜਾਰਾਂ ਚੋਂ ਨਜਾਇਜ ਕਬਜੇ਼ ਛੁਡਵਾਏ ਜਾਣ ਤਾਂ ਕਿ ਜਨਤਾ ਪ੍ਰੇਸਾ਼ਨ ਹੋਣ

    • @sarabsingh5487
      @sarabsingh5487 Місяць тому +3

      ਬਾਹਰੀ ਫਿਰਨੀਆਂ ਤੇ ਕਬਜ਼ੇ ਛੁਡਵਾਉਣ ਲਈ ਕੋਈ ਕਨੂੰਨ ਬਣਾਏ ਜਾਣ ਜੀ ਮਾਨ ਸਾਹਬ,

  • @SohanSingh-pb4pf
    @SohanSingh-pb4pf 29 днів тому +8

    ਤਹਿਸੀਲਾਂ ਵਿੱਚ ਕੋਈ ਫਰਕ ਨਹੀਂ ਪਿਆ ਅਜੇ ਤੱਕ ਲਾਰੇ ਲੱਪੇ ਹੀ ਚੱਲ ਰਹੇ ਹਨਜੀ ਧੰਨਵਾਦ

  • @gurbajdoctor9455
    @gurbajdoctor9455 Місяць тому +3

    ਕੁਨੈਕਸ਼ਨ ਦਿਓ ਜੀ ਟਿਊਬਵੈੱਲ ਦੇ ਬਹੁਤ ਦਿੱਕਤ ਆ ਮਾਨਸਾ ੲਏਰੀਏ ਚ

  • @SinghSingh-un9tb
    @SinghSingh-un9tb Місяць тому +3

    ਭਰਾਵਾਂ ਸਾਨੂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਢਾਈ ਏਕੜ ਜ਼ਮੀਨ ਹੈ ਅੱਧੀ ਉਮਰ ਲੰਘ ਚੱਲੀ ਟਿਊਬਵੈੱਲ ਕੁਨੈਕਸ਼ਨ ਦੀ ਉਡੀਕ ਵਿਚ

  • @amarjeetsingh1196
    @amarjeetsingh1196 12 днів тому

    ਵਾਹਿਗੁਰੂ ji

  • @user-ex3fp4mg9d
    @user-ex3fp4mg9d Місяць тому +15

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

    • @Hardeepsingh-dd2gj
      @Hardeepsingh-dd2gj Місяць тому

      ਫ਼ਰਸ਼ ਲਗਵਾਉਣਾ ਸਾਰੀ ਜ਼ਮੀਨ ਚ ਇਟਰਲੋਕ ਟਾਇਲਾਂ ਦਾ

  • @mann-kg4pg
    @mann-kg4pg Місяць тому +12

    ਮੈਂ ਕੋਈ ਪੈਂਤੀ ਦਰੱਖਤ ਲਾਏ ਹੋਏ। 22 ਦਰੱਖਤ ਫਲਾਂ ਦੇ ਆ ਜੀ। ਟੋਟਲ ਮੈਂ 60 ਰੁੱਖ ਲਾਏ ਹੋਏ ਆ ਤਿੰਨ ਕਨਾਲਾਂ ਰੋਕ ਲਾਏ ਹੋਏ ਆ ਮਾਨ ਸਾਹਿਬ। ਇਹ ਕਨੂੰਨ ਬਣਾ ਦਿਓ ਇੱਕ ਟਿਊਬਵੈੱਲ ਤੇ ਦਸ ਬੂਟੇ ਲਾਜ਼ਮੀ ਕਰਦੋ। ਪਾਇਪ ਸੱਤ ਫੁੱਟ ਡੂੰਘੇ ਪਾਓ ਸਰ।

  • @jagjeevansingh1486
    @jagjeevansingh1486 29 днів тому +9

    ਮੁੱਖ ਮੰਤਰੀ ਸਾਬ ਛੋਟੇ ਕਿਸਾਨਾ ਨੂੰ ਕੁਨੈਕਸ਼ਨ ਦੇਉ ਜੀ ਸਾਡੀ ਜਮੀਨ ਨੂੰ ਨੇਹਰੀ ਪਾਣੀ ਵੀ ਨਹੀ ਲੱਗਦਾ😢😢🙏🙏🙏🙏🙏🙏

  • @bhagwansingh1989
    @bhagwansingh1989 29 днів тому +5

    ਦੋ ਕਿੱਲੇ ਜ਼ਮੀਨ ਵਾਲੇ ਵੀਰ ਨੂੰ ਵੀ ਕਨੈਕਸ਼ਨ ਦਿਤੇ ਜਾਣ ਜੀ ਧੰਨਵਾਦ ਜੀ

  • @BALWINDERSINGH-je1jm
    @BALWINDERSINGH-je1jm Місяць тому +7

    ਬਾਦਲ ਸਾਹਿਬ ਤੋਂ ਬਾਅਦ ਕਿਸੇ ਨੂੰ ਵੀ ਮੋਟਰ ਕੁਨੈਕਸ਼ਨ ਜਾਰੀ ਨਹੀਂ ਹੋਇਆ ਕੀ ਹੁਣ ਮਾਨ ਸਾਹਿਬ ਤੁਸੀਂ ਜਾਰੀ ਕਰੋਂਗੇ ਜਾਂ ਗੱਲਾਂ ਦਾ ਕੜਾਹ ਹੀ ਬਣੇਗਾ

  • @jagdeepsinghgill2192
    @jagdeepsinghgill2192 Місяць тому +3

    CM ਸਾਹਿਬ ਦੋ ਢਾਈ ਏਕੜ ਵਾਲਿਆਂ ਨੂੰ ਕਨੈਕਸ਼ਨ ਦਿੱਤੇ ਜਾਣ

  • @ajaibsingh9411
    @ajaibsingh9411 24 дні тому

    ਦੱਸ ਦਰੱਖਤ ਲਗਾਉਣ ਦਾ ਕਨੂੰਨ ਬਣਾਇਆ ਜਾਵੇ

  • @malwapunjabi0045
    @malwapunjabi0045 Місяць тому +7

    ਦੋ ਢਾਈ ਏਕੜ ਵਾਲੀਆਂ ਨੂੰ ਮੋਟਰ ਕੁਨੇਕਸਨ ਦਿੱਤੇ ਜਾਣ

    • @SinghSingh-un9tb
      @SinghSingh-un9tb Місяць тому

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਇਕੱਠੇ ਹੋ ਕੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ ਹਨ

    • @manjitamani8005
      @manjitamani8005 25 днів тому +1

      ਦੱਸੋ ਮੈਂ ਵੀ ਮਿਲਣਾ y ji

  • @gurudhaliwal3582
    @gurudhaliwal3582 Місяць тому +3

    Good Maan saab agle 50 saal tak cm Maan saab god bless you saab

  • @NiNjAGaMiNg-lj2mu
    @NiNjAGaMiNg-lj2mu 25 днів тому

    Very nice decision for environment

  • @gurmailthind6931
    @gurmailthind6931 Місяць тому +14

    ਕਾਨੂੰਨ ਬਣਾਓ ਮਾਨ ਸਾਬ ਝੋਨਾ ਬੰਦ ਕਰੋ

  • @waryamsingh4509
    @waryamsingh4509 26 днів тому

    🎉🎉very good ❤❤

  • @jassbatth167
    @jassbatth167 Місяць тому +11

    Cm mann sahb jindabad

  • @HarjeetSingh-dz6zw
    @HarjeetSingh-dz6zw 26 днів тому

    Nice wark 🎉

  • @HarjitSingh-zs2sy
    @HarjitSingh-zs2sy 29 днів тому

    Good 👍👍👍👍👍

  • @gurmeetsandhu2464
    @gurmeetsandhu2464 28 днів тому

    Very good...

  • @amarjitsingh5278
    @amarjitsingh5278 Місяць тому +4

    ਮਾਨ ਸਾਹਿਬ ਮੇਰੇ ਕੋਲ ਮੋਟਰ ਕੁਨੈਕਸ਼ਨ ਨਹੀ ਹੈ ਇਕ ਏਕੜ ਜਮੀਨ ਹੈ

  • @neetatumberbhangurmeetsing4021
    @neetatumberbhangurmeetsing4021 29 днів тому

    Good c m saab❤❤🎉🎉

  • @HiraSinghPADDA
    @HiraSinghPADDA Місяць тому +4

    ਕਿਸਾਨਾਂ ਨੂੰ ਰਹਿੰਦੇ ਬਿਜਲੀ ਕੁਨੈਕਸ਼ਨ 5 ਕਿਲੇ ਵਾਲੇ ਨੂੰ ਦਿਉ

    • @hellman1350
      @hellman1350 Місяць тому

      Phla hi pani 400 500 foot te aa veer

  • @Brar-Farming744
    @Brar-Farming744 Місяць тому +2

    ਜਿਹੜੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਲੱਗਦਾ ਉੱਥੇ ਨਹਿਰੀ ਪਾਣੀ ਪਹੁੰਚਾਇਆ ਜਾਵੇ , ਜਿੱਥੇ ਘੱਟ ਲੱਗਦਾ ਉੱਥੇ ਮੋਹਗੇ ਵੱਡੇ ਕੀਤੇ ਜਾਣ, ਪੰਜ ਦੀ ਮੋਟਰ ਜਿਨ੍ਹਾਂ ਪਾਣੀ ਮੋਹਗਿਆਂ ਦਾ ਟੇਲਾਂ ਤੱਕ ਪਾਣੀ ਨਹੀਂ ਪਹੁੰਚਦਾ।

  • @manjitmavi7647
    @manjitmavi7647 29 днів тому

    Good

  • @sukhbirsingh9075
    @sukhbirsingh9075 28 днів тому +1

    ਦਰਖਤ ਲਾਉਣ ਦਾ ਕਾਨੂੰਨ ਬਣਾਇਆ ਜਾਵੇ ਅਤੇ ਇਹ ਵੀ ਕਾਨੂੰਨ ਬਣਾਇਆ ਜਾਵੇ ਕਿ ਜੋ ਦਰਖਤ ਵੱਢਿਆ ਜਾਂਦਾ ਹੈ ਉਹ ਵੀ ਸਰਕਾਰ ਤੋਂ ਪਰਮੀਸਨ ਲੈਣੀ ਜ਼ਰੂਰੀ ਕੀਤੀ ਜਾਵੇ।

  • @spsinghwarval9542
    @spsinghwarval9542 22 дні тому

    ਮੈਂ ਆਪਣੇ ਟਿਊਬਵੈੱਲ ਤੇ 6 ਦਰਖਤ ਤੇ ਆਪਣੇ ਖੇਤ ਵਿਚ 10 12 ਹੋਰ ਦਰਖਤ ਲਗਾਏ ਹਨ।

  • @iqbalchahal3602
    @iqbalchahal3602 28 днів тому +1

    Good maan saab ਇਕ ਰੁੱਖ ਸੌ ਸੁੱਖ

  • @BikramjitSingh-cc4ow
    @BikramjitSingh-cc4ow Місяць тому +1

    Very very very very nice 👍🙂🙂🙂👍 good Maan saab

  • @amarjeetsingh1196
    @amarjeetsingh1196 12 днів тому

    ਰੱਬ ਤੋਂ ਡਰੋਂ

  • @SukhjinderAujla-n1i
    @SukhjinderAujla-n1i 28 днів тому

    Right

  • @manpreet7788
    @manpreet7788 Місяць тому +1

    🌲🌳🌴 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੁਦਰਤੀਂ ਸ੍ਰੋਤਾਂ ਤੇ ਪਾਣੀਂ ਬਾਰੇ ਬਹੁਤ ਵੱਡੇ ਪੱਧਰ ਤੇ ਫੈਸਲਾ ਲਇਆ ਜਾਵੇ ਦਰਖਤਾਂ ਨੂੰ ਲਾਉਣ ਤੇ ਪਾਣੀਂ ਬਚਾਉਂਣ ਲਈ ਸਖ਼ਤ ਕਨੂੰਨ ਬਣਾਈਆਂ ਜਾਵੇ🌴🌳🌲

  • @nandsingh2036
    @nandsingh2036 Місяць тому +2

    Maan is Tiger of punjab

  • @harnekmalhans7783
    @harnekmalhans7783 Місяць тому +1

    Save water save punjab Salute to Sh Krishan Kumar ji

  • @user-zj6dv1eb1b
    @user-zj6dv1eb1b Місяць тому +4

    ਕਹਿਣ ਨਾਲ ਕੁਝ ਨਹੀਂ ਹੋਣਾ ਮਾਨ ਸਾਹਿਬ ਕਰਨਾ ਪੈਣਾ ਨਸ਼ਿਆਂ ਨੂੰ ਤੁਸੀਂ ਬੰਦ ਕਰਤਾ ਪੰਜਾਬ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਇਹੋ ਕੰਮ ਕਰ ਸਕਦੇ ਤੁਸੀਂ

  • @SukhwinderSingh-qn4rj
    @SukhwinderSingh-qn4rj Місяць тому +1

    Very good CM Saab

  • @user-xz1bj4kv9c
    @user-xz1bj4kv9c Місяць тому +3

    ਹਰ ਪੱਕੀ ਸੜਕ ਦੇ ਦੋਹੀਂ ਪਾਸ ਦਰਖ਼ਤ ਲਾਉਣੇ ਲਾਜ਼ਮੀ ਕਰੋ ਸਾਰੇ ਖੂਹ ਜਿਹੜੇ ਪੂਰ ਦਿੱਤੇ ਗਏ ਦੁਬਾਰਾ ਮਿੱਟੀ ਕੱਢੋ ਬਰਸਾਤ ਦਾ ਪਾਣੀ ਉੱਨਾਂ ਪਾਸੇ

  • @rDbhari3344
    @rDbhari3344 Місяць тому +2

    ਛੋਟੇ ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਦੇ ਦਿੱਤਾ ਜਾਵੇ ਜੀ

  • @deepagill2471
    @deepagill2471 28 днів тому

    Good ji

  • @kangas2092
    @kangas2092 18 днів тому

    ਗੁਜਰਾਂ ਦੇ ਡੰਗਰਾਂ ਤੋਂ ਬੂਟੇ ਬਚਾਉਣ ਦਾ ਉਪਰਾਲਾ ਵੀ ਕਰੋ ਜੀ।

  • @SatwinderSingh-gn4dm
    @SatwinderSingh-gn4dm 28 днів тому +1

    ਪਿੰਡ ਦੀਆਂ ਸ਼ਾਮਲਾਟਾਂ ਦਾ ਵੀ ਹੱਲ ਕਰੋ

  • @harnekmalhans7783
    @harnekmalhans7783 Місяць тому +1

    Good Thanks

  • @DarshanSingh-qn9ot
    @DarshanSingh-qn9ot Місяць тому +3

    ਸਾਡੇ ਕੋਲ ਕੋਈ ਸਾਧਨ ਨਹੀ ਇੰਨਾਂ ਗੱਲਾਂ ਨਾਲ ਕੰਮ ਨਹੀਂ ਸਰਦਾ।

  • @HarmailSinghBrar-t2y
    @HarmailSinghBrar-t2y Місяць тому +1

  • @JagtarSingh-x2s
    @JagtarSingh-x2s 29 днів тому

    ❤❤

  • @ramandeepkarmgarh4292
    @ramandeepkarmgarh4292 27 днів тому

    Nice

  • @jatindersharma3070
    @jatindersharma3070 Місяць тому +1

    Good je bilkul sahi

  • @Meetg276
    @Meetg276 Місяць тому +3

    ਬਹੁਤ ਵਧੀਆ ਕਦਮ 🌳💧💦🙏

  • @Saini_farming-k
    @Saini_farming-k 28 днів тому

    Har EK kile se ek taraf se jarur hona

  • @JatinderSingh-ic6xp
    @JatinderSingh-ic6xp 26 днів тому +1

    ਕਿੱਲੇ ਮਗਰ ਦੋ ਜਾਂ ਤਿੰਨ ਦਰਖੱਤ ਹੋਣੇ ਜਰੂਰੀ ਆ

  • @7onestudio649
    @7onestudio649 Місяць тому +1

    Mann saab sahi gal kiti🎉🎉🎉🎉

  • @manjitamani8005
    @manjitamani8005 25 днів тому

    Sir ji please ਮੋਟਰ ਕੁਨਕਸ਼ਨ ਸੋਟੇ ਕਿਸਾਨ ਨੂੰ ਦਿਓ

  • @GurdeepSingh-br4co
    @GurdeepSingh-br4co Місяць тому +1

    Verry good news.

  • @Priyankakamboj123
    @Priyankakamboj123 29 днів тому +1

    ਅਸੀਂ ਆਪਣੀ ਜ਼ਮੀਨ ਦੇ ਆਲੇ ਦੁਆਲੇ 50 ਦਰਖ਼ਤ ਲਗਾਏ ਹੋਏ ਨੇ ਤੁਸੀਂ ਵੀ ਲਾਓ ਸਾਰੇ

  • @jindersinghjindersingh8402
    @jindersinghjindersingh8402 Місяць тому +12

    ਦੋ ਏਕੜ ਵਾਲੇਆ ਨੂੰ ਕਨੈਕਸ਼ਨ ਦਿਤਾ ਜਾਵੇ ਜੀ ਕੋਈ ਪਾਣੀ ਦਾ ਹੱਲ ਨੀ

    • @SinghSingh-un9tb
      @SinghSingh-un9tb Місяць тому

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ ਹਨ

    • @sandeepsiaag2837
      @sandeepsiaag2837 Місяць тому

      Bilkul sahi h ji

  • @samarvlogs7842
    @samarvlogs7842 Місяць тому +2

    Good design 💯

  • @harbhajansinghsekhon2899
    @harbhajansinghsekhon2899 Місяць тому +4

    ਤੈਂਨੂੰ ਕਹਿਣ ਦੀ ਲੋੜ ਨਹੀ ਪੈਣੀ ਕਿਉਕਿ ਤੂ ਬਹੁਤ ਜਲਦੀ ਪੰਜਾਬ ਦਾ ਸੀਐਮ ਬਦਲ ਜਾਣਾ ਏ। 2027ਵਿੱਚ ਤਾਂ ਬਿਲਕੁਲ ਪੱਤਾ ਸਾਫ ਹੋ ਜਾਣਾ ਏ ਤੁਹਾਡੀ ਪਾਰਟੀ ਦਾ।ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ।

  • @user-dx8tt9qe6e
    @user-dx8tt9qe6e Місяць тому +1

    Very god 🙏 slm

  • @user-zv3yk6mi6g
    @user-zv3yk6mi6g Місяць тому +1

    bilkul shi maan saab

  • @AvtarSingh-uf4bc
    @AvtarSingh-uf4bc Місяць тому +1

    Hmm g very good 👍

  • @myselfsukha8727
    @myselfsukha8727 Місяць тому +4

    100% ਘਟਿਆ ਸਿਧੀ ਬਿਜਾਈ ਤੇ ਗੱਪੀਆ

  • @tejindergill2495
    @tejindergill2495 Місяць тому +1

    good cm ji

  • @kuldipbrar4487
    @kuldipbrar4487 Місяць тому +1

    👌👍CM Sahb realy great

  • @kuljitsingh6686
    @kuljitsingh6686 25 днів тому

    ਸਾਡੇ ਮੋਟਰ ਦਾ ਕੁਨੈਕਸ਼ਨ ਲਵਾ ਦੋ ਅਸੀਂ ਤਾਂ ਕਿੱਲੇ ਚ ਦਰੱਖਤ ਲਵਾ ਦਾਂਗੇ ਗੱਲਾਂ ਨਾਲ ਨਹੀਂ ਕੁਛ ਵੀ ਹੋਣਾ ਨਾ ਪਹਿਲੋਂ ਵੋਟਾਂ ਲੈਣ ਲੱਗੇ ਤਾਂ ਬਹੁਤ ਵਾਅਦੇ ਆਪਾਂ ਕਰਦੇ ਆ ਫਰੀ ਦੇ ਚੱਕਰ ਦੇ ਕਹਿ ਦਿੰਦੇ ਆ ਤਾਂ ਅਸੀਂ ਫਰੀ ਲੈਣੇ ਹੀ ਨਹੀਂ ਹ ਸਾਨੂੰ ਦੋ ਫਸਲਾਂ ਦੇ ਮੁੱਲ ਦੋ ਉਹ ਗੱਲ ਕਰੋ ਹੈਨਾ ਭਰਾ ਕਿਸਾਨਾਂ ਨੇ ਤਾਂ ਬਥੇਰੇ ਉਹਦਾ ਦਰਖਤ ਲਾਏ ਆ ਤੇ ਫੈਕਟਰੀ ਵਾਲਿਆਂ ਨੇ ਕਿਸਨ ਨਹੀਂ ਲਾਏ ਹੈਗੇ ਉਹਨਾਂ ਨੂੰ ਪਹਿਲਾਂ ਸਮਝਾ ਕਿਸਾਨ ਤਾਂ ਲਾਉਂਦਾ ਹੀ ਰਹਿੰਦੇ ਆ ਸਾਰੀਆਂ ਕਿਸਾਨਾਂ ਦੇ ਇਹਨਾਂ ਬੰਨੋ ਹਨ ਇਹ ਕਹੋ ਸਾਰਾ ਹੀ ਹਰੇਕ ਕੋਈ ਲਾਵੇ

  • @modifiedtractorfire5491
    @modifiedtractorfire5491 24 дні тому

    73 ਲੱਗੇ ਆ ਸਾਡੇ ਇੱਕ ਮੋਟਰ ਤੇ 🌳🌲

  • @AvtarSingh-ms8yn
    @AvtarSingh-ms8yn 23 дні тому

    ਮਾਨ ਸਾਹਿਬ ਦਰੱਖਤ ਨੂੰ ਅੱਗ ਨਾਲ ਬਹੁਤ ਸਾੜ ਦਿੱਤੇ ਜਾਂਦੇ ਨੇ ਉਨ੍ਹਾਂ ਤੇ ਵੀ ਸਖਤੀ ਕੀਤੀ ਜਾਵੇ ਬਹੁਤ ਹੀ ਪਾਪ ਹੁਦਾ

  • @Meetsingh-i2m
    @Meetsingh-i2m 27 днів тому

    ਸੜਕ ਸੂਏ ਨੇਹਰਾ ਕੱਸੀ ਨਾਲ ਜੌ ਜਮੀਨ ਲੋਕ ਕਬਜੇ ਕੀਤੇ ਨੇ ਓਥੇ ਸਾਰੇ ਥਾ ਰੁੱਖ ਲਗਨ

  • @SinghSingh-un9tb
    @SinghSingh-un9tb Місяць тому +1

    ਬਿਸਤ ਦੁਆਬ ਨਹਿਰ ਦਾ ਸਾਡੇ ਪਿੰਡਾਂ ਵਿੱਚ ਦੀ ਜਾਂਦੀ ਹੈ ਗੜਸ਼ੰਕਰ ਤੋ ਆਦਮਪੁਰ ਵਾਲੀ ਨਹਿਰ ਦਾ ਨਾਲ ਲੱਗਦੇ ਪਿੰਡਾਂ ਨੂੰ ਖੇਤੀ ਵਾਸਤੇ ਪਾਣੀ ਦਿੱਤਾ ਜਾਵੇ ਜੀ

  • @user-vh5rm5mz5p
    @user-vh5rm5mz5p Місяць тому +4

    ਕਿਸਾਨਾ ਨੂੰ ਟਿਊਬਵੈਲ ਕੁਨੈਕਸ਼ਨ ਕਦੋ ਦਿਉਗੇ।ਕਾਫੀ ਸਮਾਂ ਪਹਿਲਾਂ ਦੇ ਕੁਨੈਕਸ਼ਨ ਮਿਲੇ ਹੋਏ ਹਨ। ਜਿਨ੍ਹਾਂ ਦੀ ਤੁਸੀਂ ਹਰ ਵਕਤ ਬਦਨਾਮੀ ਕਰਦੇ ਰਹਿੰਦੇ ਹੋ। ਉਸ ਨੇ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਹੋਇਆ ਹੈ। ਕੁਨੈਕਸ਼ਨ ਬਾਦਲ ਨੇ ਦਿੱਤੇ। ਜ਼ਮੀਨਾ ਬਾਦਲ ਨੇ ਪੱਕੀਆਂ ਕੀਤੀਆਂ। ਬਿਲ ਮੁਆਫ਼ ਬਾਦਲ ਨੇ ਕੀਤਾ। ਹਰ ਵੇਲੇ ਬਦਨਾਮੀ ਕਰਨੀ ਬੰਦ ਕਰੋ। ਕੰਮ ਕਰੋ ਇਕੱਲਾ ਗੱਲਾਂ ਨਾਲ ਨਹੀਂ ਸਰਨਾ।

    • @user-hp2rx3qb7y
      @user-hp2rx3qb7y Місяць тому +1

      ਟਿਊਬਵੈਲ ਕੁਨੈਕਸਨ ਜਲਦੀ ਦਿੱਤੇ ਜਾਣ ਕਿਸਾਨਾਂ ਨੂੰ

  • @RajDeepak-kr3yx
    @RajDeepak-kr3yx Місяць тому

    Very nice g manyog cm g❤

  • @rajindersingh9172
    @rajindersingh9172 Місяць тому +3

    Maan saab 2 acre walia nu moter cinnection deo jii

    • @SinghSingh-un9tb
      @SinghSingh-un9tb Місяць тому

      ਬਾਈ ਜੀ ਮੁੱਖ ਮੰਤਰੀ ਸਾਬ ਨੂੰ ਮਿਲਿਆ ਜਾਵੇ ਇਕੱਠੇ ਹੋ ਕੇ ਮੈਂ ਵੀ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ ਸਤਾਰਾਂ ਸਾਲ ਹੋ ਗਏ ਹਨ

  • @gurudhaliwal3582
    @gurudhaliwal3582 Місяць тому +1

    Ji good 👍 Maan saab

  • @kulwantsinghsarao3074
    @kulwantsinghsarao3074 24 дні тому

    ਵੱਡੇ ਜਿਮੀਦਾਰਾ ਦੇ ਚਾਰ ਚਾਰ ਕੁਨੈਕਸ਼ਨ ਪਰ ਛੋਟੇ ਜਿੰਮੀਦਾਰ ਦੇ ਕੋਲ ਇਕ ਵੀ ਨਹੀ ਹੁਣ ਕੁਨੈਕਸ਼ਨ 15 ਲੱਖ ਰੁਪਏ ਦੇ ਵਿਕ ਰਹੇ ਨੇ ਕਿਉਕਿ ਉਹਨਾ ਨੇ 150000 ਰੁਪਏ ਖਰਚਾ ਭਰਿਆ ਸੀ ਪਹਿਲਾ ਕਿਤੇ ਜਿਸਦੇ ਕੋਲ ਕੁਨੈਕਸ਼ਨ ਜਿਆਦਾ ਨੇ ਉਹਨਾ ਨੂੰ ਯੂਨਿਟਾ ਮੁਤਾਬਕ ਬਿਲ ਆਵੇ ਤਾਂ ਆਪੇ ਮੋਟਰ ਕਿਰਾਇਆ ਤੇ ਦੇਵੇਗਾ

  • @user-ty7de4by3y
    @user-ty7de4by3y Місяць тому +1

    ਬੜੀ।ਦੇਰ।ਹੋ।ਚੁਕੀ।ਹੈ।ਦਸ।ਸਾਲ।ਪਹਿਲਾ।ਹੋਣਾ।ਚਾਹੀਦਾ।ਸੀ।ਧੰਨਵਾਦ

  • @randeeprajvir389
    @randeeprajvir389 Місяць тому +1

    Sada cm warga koi v ni jo historical fasleeee lainda luv u maan sahb j like de nall pyar wala button hunda tan main hanariiii leya dinda luv u maan sahb

  • @gssran1525
    @gssran1525 Місяць тому +1

    Sirra galbat