Shadna nahi Jhota ਛੱਡਣਾ ਨਹੀ ਝੋਟਾ

Поділитися
Вставка
  • Опубліковано 6 жов 2024
  • ਛੱਡਣਾ ਨਹੀ ਝੋਟਾ
    Kavishar jatha
    Bhai makhan Singh Musafir
    Smalsar wale
    94633,45373
    Sathi
    Bhai Veepal Singh samalsr
    Bhai Palwinder Singh Badhni klan
    Lyrics, Makhan Singh Musafir
    Editing, makhan singh musafir
    Poster , makhansingh musafir
    Vdio, makhansingh musafir
    #kwisharmakhansinghmusafir #gurmatbibek #bhagwantmann#punjabpolice#mansa#jhotta#parvindersinghjhotta

КОМЕНТАРІ • 593

  • @VrienderKashmirSingh-bj7kf
    @VrienderKashmirSingh-bj7kf Рік тому +150

    ਏਹੋ ਜਹੀ ਗੀਤਕਾਰੀ ਤੇ ਗਾਇਕੀ ਦੀ ਪੰਜਾਬ ਨੂੰ ਬਹੁਤ ਲੋੜ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @raghbirsingh2054
    @raghbirsingh2054 Рік тому +112

    ਬਹੁਤ ਵਧੀਆ ਮੁਸਾਫ਼ਿਰ ਸਾਹਿਬ ਕਵਿਤਾ ਸੁਣਕੇ ਆਨੰਦ ਆ ਗਿਆ ਬਿੱਲਕੁਲ ਸਚਿਆਈ

  • @gurdipsingh6709
    @gurdipsingh6709 Рік тому +74

    ਸ਼ਾਬਾਸ਼ ਭਾਈ ਮੱਖਣ ਸਿੰਘ ਅਤੇ ਸਾਥੀ ਕਵਿਸ਼ਰੀ ਜਥੇ ਦੇ ਸਿੰਘੋ ਜਿਉਂਦੇ ਵੱਸਦੇ ਰਹੋ ।। ਦਸ਼ਮੇਸ਼ ਪਿਤਾ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ।। 🙏🙏🙏

  • @SurinderSingh-oi5sd
    @SurinderSingh-oi5sd Рік тому +62

    ਬਹੁਤ ਵਧੀਆ ਗਾਇਆ ਬਾਈ ਨੇ ਸਲਾਮ ਆ ਬਾਈ ਨੂੰ

    • @billasingh4685
      @billasingh4685 Рік тому

      ਵਾਹ ਜੀ ਮੱਖਣ ਸਿੰਘ

  • @lakhwindersandhu-xb6nn
    @lakhwindersandhu-xb6nn Рік тому +91

    ਜਿਉਂਦੇ ਵਸਦੇ ਰਹੋ ਵੀਰੋ ਏਹੋ ਜਿਹੀਆਂ ਕਵਿਤਾਵਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ

  • @jobanpreetsingh4758
    @jobanpreetsingh4758 Рік тому +61

    ਇਸ ਦਾ ਮਤਲੱਬ ਸਾਫ਼ ਹੈ ਨਛਾ ਵੇਚਣ ਵਾਲੇ ਆਪਣੇ ਰੋਕਣ ਵਾਲੇ ਬਗਾਨੇ

    • @nirmalsingh864
      @nirmalsingh864 Рік тому +1

      ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤।।

  • @gurwantsingh1895
    @gurwantsingh1895 Рік тому +13

    ਬਹੁਤ ਵੱਡਾ ਨੈਕਸਲ ਆ ਜਿਹੜੇ ਸਰਕਾਰਾ ਤੇ ਪੁਲਿਸ ਨੂੰ ਮਹੀਨਾ ਦਿੰਦੀਆ ਨੇ

  • @jagdevsingh1457
    @jagdevsingh1457 Рік тому +55

    ਜਿਊਂਦੇ ਰਹੋ ਵੀਰੋ

  • @hardeepkaur3206
    @hardeepkaur3206 Рік тому +16

    ਜਿੰਨਾ ਚਿਰ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਈ ਵੀ ਨੱਥ ਨਹੀਂ ਪਾ ਸਕਦਾ ਇਹੋ ਅਜਿਹੀਆਂ ਕਵਿਤਾਵਾਂ ਦੀ ਲੋੜ ਹੈ ਸਾਡੇ ਸਮਾਜ ਵਿੱਚ ਵਹਿਗੁਰੂ ਜੀ

  • @arshsandhu9936
    @arshsandhu9936 Рік тому +69

    ਮੱਖਣ ਸਿੰਘ ਮੁਸਾਫ਼ਿਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।

  • @jasvirkaurjasvirkaur9985
    @jasvirkaurjasvirkaur9985 Рік тому +46

    ਕਵੀਸ਼ਰੀ ਜਥੇ ਨੂੰ ਵਹਿਗੁਰੂ ਜੀ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰੱਖਿਓ ਜੀ 🙏🏼

  • @balveersinghsandhu1577
    @balveersinghsandhu1577 Рік тому +17

    ਬਹੁਤ ਹੀ ਵਧੀਆਂ ਲਿਖਿਆ ਤੇ ਬਹੁਤ ਹੀ ਵਧੀਆਂ ਅਵਾਜ਼ ਵਿੱਚ ਗਾਇਆ ਹੈ ਬਿਲਕੁਲ ਸਚੀਆ ਗਲਾਂ

  • @gotasingh3500
    @gotasingh3500 Рік тому +22

    ਗਿਆਂਨ ਵੰਡਣ ਲਈ ਧਨਵਾਦ ਗਿਆਨੀ ਜੀਉ

  • @mannatkaur9190
    @mannatkaur9190 Рік тому +13

    ਬਹੁਤ ਵਧੀਆ ਲੱਗਾ ਜੀ ਕਮਾਲ ਦੀ ਗੱਲ ਕੀਤੀ ਹੈ ਵਾਹਿਗੁਰੂ ਚੜਦੀ ਕਲਾ ਵਿਚ ਰਹੋ

  • @santlashmanmuni6045
    @santlashmanmuni6045 Рік тому +8

    ਬਹੁਤ ਵਧੀਆ ਪਰਵਿੰਦਰ ਸਿੰਘ ਝੋਟਾ ਦੇ ਕਾਫਲੇ ਚ,ਰੂਹ ਫੂਕਤੀ ਇਸ ਕਾਫ਼ਲੇ ਚ, ਹੋਰ ਬਾਧਾ ਹੋਵੇਗਾ। ਵਾਹਿਗੁਰੂ ਜੀ 👏 ਚੜ੍ਹਦੀ ਕਲਾ ਬਖਸ਼ਣ

  • @jaspreetsinghaulakh1424
    @jaspreetsinghaulakh1424 Рік тому +32

    ਬਹੁਤ ਵਧੀਆ ਬਿਲਕੁੱਲ ਸਹੀ ਕਿਹਾ ਭਾਈ ਸਾਹਬ ਜੀ

  • @PritamSingh-wt7jx
    @PritamSingh-wt7jx Рік тому +5

    ਸਮੇ ਸਿਰ ਸੱਚ ਬੋਲਣ ਲੲਈ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @darshansingh6143
    @darshansingh6143 Рік тому +59

    ਇਸ ਗੱਲ ਨੂੰ ਦੇਖ ਕੇ ਹੈਰਾਨ ਆ ਜਿਸ ਦਾ ਸਾਥ ਦੇਣਾ ਉਹਦਾ ਦਿੰਦਾ ਨਹੀ ,ਇਸ ਗੱਲ ਤੋਂ ਸਾਫ ਜ਼ਾਹਰ ਹੁੰਦਾ ਚੋਰਾ ਨਾਲ ਕੁਤੀ ਰਲੀ ਹੋਈ ਆ

  • @gurisardar803
    @gurisardar803 Рік тому +39

    21ਤਰੀਕ ਨੂੰ ਸਾਰੇ ਮਾਨਸਾ ਜਰੂਰ ਪਹੁੰਚੋ ਵੀਰੋ

  • @amarjitgehri811
    @amarjitgehri811 Рік тому +22

    ਵਾਹ ਜੀ ਵਾਹ ਮੁਸਾਫ਼ਿਰ ਸਾਹਿਬ ਬਿਲਕੁਲ ਸੱਚ ਕਿਹਾ ਬਹੁਤ ਵਧੀਆ ਲਿਖਿਆ ਅਤੇ ਗਾਇਆ God bless you may u live long

  • @sukhgill5913
    @sukhgill5913 Рік тому +39

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @Virpalsidhu-t3x
    @Virpalsidhu-t3x Рік тому +7

    Good msg ਦਿੱਤਾ ਵੀਰ ਨੇ ਸੱਚ ਸੁਣਾ ਤੇ ਸੱਚ ਬੋਲਣ ਲਈ ਵੀ ਹਿੰਮਤ ਚਾਹਿਦਾ ਮੈਨੂੰ ਲੱਗਦਾ ਇਹ ਬੋਲ ਸਰਕਾਰ ਨੂੰ ਤੇ ਪੰਜਾਬ ਪੁਲੀਸ ਨੂੰ ਮਿਰਚਾ ਲੱਗਣੀਆ ਨੇ ਜਿਊਦੇ ਵਸਤੇ ਰਹੋ ਵੀਰੋ

  • @dhanpatrai8556
    @dhanpatrai8556 Рік тому +29

    ਤੁਹਾਡੀ ਗਾਇਕੀ ਮੈਨੂੰ ਬਹੁਤ ਪਸੰਦ ਆਈ ।

  • @Mannisinghbasati
    @Mannisinghbasati Рік тому +28

    ਸਾਰੇ ਪੰਜਾਬੀ ਆਪਸ ਵਿਚ ਏੱਕਾ ਰੱਖੋ ਜੀ 🙏

  • @HardeepSingh-rb8zt
    @HardeepSingh-rb8zt Рік тому +15

    ਬਹੁਤ ਵਧੀਆ ਮੁਸਾਫ਼ਿਰ ਸਾਹਿਬ ਜੀ❤❤ ਤੋਂ ਸਲੂਟ ਕਰਦੇ ਹਾਂ ਜੀ

  • @harjiwansingh5123
    @harjiwansingh5123 Рік тому +25

    ਵਾਹ ਜੀ ਵਾਹ ਸਿੰਘੋ

  • @mrskaur539
    @mrskaur539 Рік тому +28

    ਵਾਹਿਗੁਰੂ ਜੀ ਮਾਵਾਂ ਦੇ ਪੁੱਤ ਦੀ ਮਦਦ ਕਰੋ 🙏🏽🙏🏽

  • @sukhvindersingh2167
    @sukhvindersingh2167 Рік тому +40

    ਵਾਹਿਗੁਰੂ ਜੀ। ਬਿਲਕੁਲ ਸੱਚੀਆਂ ਗੱਲਾਂ ਸੁਣਾਈਆਂ ਤੁਸੀਂ ਭਾਈ ਸਾਹਿਬ ਜੀ। ਰੱਖਿਅਕ ਬਣ ਕੇ ਭੱਖਿਅਕ।

  • @paramjeetkaurpramdeol7353
    @paramjeetkaurpramdeol7353 Рік тому +20

    ਬਾਈ ਨੇ ਬਹੁਤ ਵਧੀਆ ਸੁਣੀਆ ਧੰਨਵਾਦ ਜੀ

  • @JagmailSingh-fe9yr
    @JagmailSingh-fe9yr Рік тому +10

    ਵਾਹਿਗੁਰੂ ਮੇਹਰ ਕਰੀ ਤੂੰ ਜਾਣੀ ਜਾਣ ਐ

  • @jtsohalpigeon8677
    @jtsohalpigeon8677 Рік тому +23

    ਪੰਜਾਬ ਹਮੇਸ਼ਾ ਯੋਧੇ ਪੈਦਾ ਕਰਦਾ ਰਿਹਾ , ਤੇ ਕਰਦਾ ਹੀ ਰਹੂਗਾ ,

  • @tarsemmannp5499
    @tarsemmannp5499 Рік тому +8

    ਸੂਆਦ ਆ ਗਿਆ ਜੀ ਬਹੁਤ ਞਧੀਆ ਜੀ ❤❤

  • @singhkaur5196
    @singhkaur5196 Рік тому +49

    ਜਿਉਦੇ ਰਹੋ ਵੀਰੋ ।

  • @ssingh8393
    @ssingh8393 Рік тому +16

    ਵੀਰ ਮੱਖਣ ਸਿੰਘ ਮੁਸਾਫ਼ਿਰ ਜੀਓ...ਵਾਹਿਗੁਰੂ ਕਵੀਸ਼ਰੀ ਜਥੇ ਨੂੰ ਚੜ੍ਹਦੀ ਕਲਾ ਬਖ਼ਸ਼ੇ🙏❤

  • @Sandeep295...-
    @Sandeep295...- Рік тому +23

    मेहर करो अपनी सिख कौम ते मेरे सच्चे बादशाह 🙏🙏 खालसा राज जिंदाबाद 🙏🙏

  • @BalwinderSingh-kc1ku
    @BalwinderSingh-kc1ku Рік тому +30

    ਮੁਸਾਫ਼ਰ ਸਾਹਿਬ ਸ਼ਾਬਾਸ਼ ਜੀ॥

  • @sukhdhaliwal4831
    @sukhdhaliwal4831 Рік тому +26

    Jhota guru da Sikh hai.... waheguru ji usnu insaaf dyo...jehde Galt ne unha nu sabak🙏🙏🙏🙏

  • @IcY_47
    @IcY_47 Рік тому +19

    ਬਹੁਤ ਬਹੁਤ ਧੰਨਵਾਦ ਵੀਰ ਜੀ ਜਿਉਂਦੇ ਵਸਦੇ ਰਹੋ 🙏🏼🙏🏼

  • @ਸੱਚਾਸਿੱਧੂ
    @ਸੱਚਾਸਿੱਧੂ Рік тому +13

    ਵੱਸਦੇ ਰਹੋ ਜੀ ਧੰਨਵਾਦ

  • @GurjantSingh-ed5qm
    @GurjantSingh-ed5qm Рік тому +24

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🙏🙏

  • @VickySidhu-sl3cp
    @VickySidhu-sl3cp Рік тому +11

    ਵੀਰ ਜੀ ਬਹੁਤ ਹੀ ਸੱਚ ਬੋਲਿਆ ਵਾਹਿਗੁਰੂ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖੇ ਅਤੇ ਲੋਕਾਂ ਦੇ ਦਿਮਾਗ ਉੱਤੇ ਇਨ੍ਹਾਂ ਬੋਲਾਂ ਦਾ ਅਸਰ ਜਰੂਰ ਹੋਣਾ ਚਾਹੀਦਾ ਹੈ

  • @amarjeetsingh5457
    @amarjeetsingh5457 Рік тому +16

    ਜਿਓੰਦੇ ਰਹੋ ਵੀਰੋ
    ਵਾਹਿਗੁਰੂ ਜੀ 🙏🙏🙏

  • @KuldeepSingh-my4zj
    @KuldeepSingh-my4zj Рік тому +9

    ਵਾਹਿਗੁਰੂ ਚੜਦੀ ਕਲਾ ਬਖਸੇ ਜਥੇ ਨੇ

  • @RanjitSingh-od7ux
    @RanjitSingh-od7ux Рік тому +6

    ਬਹੁਤ ਵਧੀਆ ਛੰਦ ਗਾਇਆ ਮੁਸਾਫਰ ਸਾਬ ਜੀਉਦੇ ਰਹੋ

  • @manoharlalbajaj8150
    @manoharlalbajaj8150 Рік тому +17

    ਵਾਹਿਗੁਰੂ ਚੜਦੀ ਕਲਾ ਰਖੇ

  • @gurdialsingh6097
    @gurdialsingh6097 Рік тому +5

    Bhut hi badia sardar sahib tusi Punjab da dukh folia ji

  • @gyanigurmejba
    @gyanigurmejba Рік тому +11

    ਝੋਟੇ ਦੇ ਗਵਾਹ ਝੋਟੇ ਤੇ ਹਰ ਕੋਈ ਜੱਜ ਮੇਰੇ ਦੇਸ਼ ਦੀ ਤ੍ਰਾਸਦੀ

  • @tarlochankaur1534
    @tarlochankaur1534 Рік тому +11

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ

    • @Gurpreetsingh-hk6pw
      @Gurpreetsingh-hk6pw Рік тому

      ਵਾਹਿਗੁਰੂ ਜੀ ਵਾਹਿਗੁਰੂ ਜੀ

  • @bakshimehramani5123
    @bakshimehramani5123 Рік тому +8

    Bahut vadiya veero ...gundaraaj hai khaki de bane vich..currupt sarkar hai eh .jhota veer zindabaad, Punjabi ekta zindabad

  • @jugdevsinghgill2776
    @jugdevsinghgill2776 Рік тому +14

    ਵਾਹ ਜੀ ਵਾਹ🎉

  • @jasvirsingh477
    @jasvirsingh477 Рік тому +9

    22 ਜੀ ਸੱਚ ਬੋਲਣ ਦੇ ਲਈ ਮਹੇਰਬਾਣੀ ਜੱਥਾ ਜੀ

  • @PremSingh-oq7od
    @PremSingh-oq7od Рік тому +8

    ਬਹੁਤ ਵਧੀਆ ਵੀਰ ਜੀ

  • @JassDeep-sj1pv
    @JassDeep-sj1pv Рік тому +3

    Vvvvvvvvvv very thank you Baba Ji

  • @gurwantsingh1895
    @gurwantsingh1895 Рік тому +5

    ਸਰਕਾਰਾ ਤਾ ਨਸਾ ਵਿਕਾਓੁਦੀਆ ਨੇ ਬਾਬਾ ਜੀ

  • @jagbirsinghgill3166
    @jagbirsinghgill3166 Рік тому +2

    Very very very thanks Kavishri Jatha veero

  • @jindersinghjindersingh8402
    @jindersinghjindersingh8402 Рік тому +3

    ਬਹੁਤ ਧੰਨਵਾਦ ਜੀ ਸੱਚ ਬੋਲਣ ਲਈ ਸਿਸਟਮ ਵਿਕੇਆ ਹੋਏਆ ਜੀ

  • @variamsingh7869
    @variamsingh7869 Рік тому +8

    ਞੀਰ ਜੀ ਬੌਹਤ ਞਧਿਅਾ

  • @JagdevSingh-vw3hj
    @JagdevSingh-vw3hj Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GSKIRTI-qd4lm
    @GSKIRTI-qd4lm Рік тому +3

    ਲੋਕਾਂ ਵਿਚ ਹੁਣ ਜਾਗ੍ਰਤੀ ਆ ਗਈ ਹੈ ਤੇ
    ਗਲਤ ਲੋਕਾਂ ਨੂੰ ਆਪਣੇ ਗਲਤ ਕੰਮ ਛੱਡਣੇ
    ਪੈਣੇ ਹਨ

  • @rajinderrajindersingh2848
    @rajinderrajindersingh2848 Рік тому +24

    ਵਾਹਿ ਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਸਥਾਪਿਤ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ❤

  • @hariomomkar4546
    @hariomomkar4546 Рік тому +21

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @baljeetsinghbhullar8589
    @baljeetsinghbhullar8589 Рік тому +14

    Bhaut vadia khalsa ji 🙏

  • @khetipedia1216
    @khetipedia1216 Рік тому +15

    ਬਹੁਤ ਵਧੀਆ

  • @rajinderrajindersingh2848
    @rajinderrajindersingh2848 Рік тому +17

    Waheguru ji waheguru ji ka Khalsa waheguru ji ke fatha khalsaji ❤

  • @Unbracko
    @Unbracko Рік тому +2

    ਬਹੁਤ। ਬਹੁਤ ਧੰਨਵਾਦ ਜੀ ਝੋਟੇ ਵੀਰ ਦਾ ਸਾਥ ਦਿਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @HarjeetSingh-qf3kl
    @HarjeetSingh-qf3kl Рік тому +4

    ਵਾਹ ਜੀ ਭਾੲੀ ਸਾਹਿਬ ਮੱਖਣ ਸਿੰਘ ਜੀ ਮੁਸਾਫਿਰ ਹਰ ਵਾਰ ਦੀ ਤਰ੍ਹਾਂ ਜੋ ਆਪਣੀ ਕਵੀਸ਼ਰੀ ਰਾਹੀ ਜੁੱਰਤ ਨਾਲ ਸੱਚ ਬੋਲਣ ਦੀ ਆਪ ਜੀ ਨੇ ਪਹਿਲ ਕੀਤੀ ਹੈ। ੲੇਸ ਉਪਰਾਲੇ ਲੲੀ ਆਪ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਅਮਿ੍ਤਸਰ ਸਾਹਿਬ ਜੀ ਤੋ ਜੀ ।

  • @prabhdeepbhullar5485
    @prabhdeepbhullar5485 Рік тому +6

    V nice Khalsa ji .....

  • @brarsaab8849
    @brarsaab8849 Рік тому +7

    ਬਹੁਤ ਵਧੀਆ ❤

  • @devinderrandhawa9248
    @devinderrandhawa9248 Рік тому +6

    waheguru waheguru waheguru ji🙏🙏

  • @krishanpalsingh9483
    @krishanpalsingh9483 Рік тому +10

    Jhota Guru Gobind Singh Ji bless you, all Punjabi and Punjab stand with you.

  • @JaspalSingh-md9de
    @JaspalSingh-md9de Рік тому +12

    Waheguruji waheguruji

  • @avtarsingh2531
    @avtarsingh2531 Рік тому +3

    ਅੱਜ ਤੱਕ ਕਿਸੇ ਨਸ਼ੇ ਦੇ ਤਸਕਰ ਨੂੰ ਲੋਕਾਂ ਦੇ ਪੁੱਤ ਮਾਰਨ ਬਦਲੇ ਕਦੋਂ ਕਿਸੇ ਪੰਜਾਬ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।

  • @manjitkaurpelia3506
    @manjitkaurpelia3506 Рік тому +24

    Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏

  • @JaggaSingh-ow6ge
    @JaggaSingh-ow6ge Рік тому +3

    Very nice ji 🌹🌹🌹🌹

  • @bhimasingh1662
    @bhimasingh1662 Рік тому +9

    Awaj jinda hai Punjab di aaje

  • @joginderkaur5874
    @joginderkaur5874 Рік тому +13

    Good Khalsa ji🙏🙏

  • @balwinderdhaliwal8157
    @balwinderdhaliwal8157 Рік тому +86

    ਜਿਨ੍ਹਾਂ ਚਿਰ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਨਹੀਂ ਹੁੰਦੇ ਉਨ੍ਹਾਂ ਚਿਰ ਸਿੱਖ ਕੌਮ ਦਾ ਏਹੀ ਹਾਲ ਹੋਵੇਗਾ

  • @amandeep5578
    @amandeep5578 Рік тому +5

    Waheguru ji mehar krna Sade jhuute te 🙏🙏🙏🙏🙏🙏🙏🙏

  • @lakhwindersingh6212
    @lakhwindersingh6212 Рік тому +27

    Waheguru ji ka khalsa Waheguru ji ki fateh ❤

  • @Jashan07076
    @Jashan07076 Рік тому +3

    Very good singh sab ji satnam waheguru ji

  • @harkamalsohi4390
    @harkamalsohi4390 Рік тому +13

    ਵਾਹਿਗੁਰੂ ਮਿਹਰ ਕਰੇ

  • @kulvirsohal4625
    @kulvirsohal4625 Рік тому +5

    Very good Khalsa ji

  • @karamjitgill5050
    @karamjitgill5050 Рік тому +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @manoharlal1850
    @manoharlal1850 Рік тому +3

    ਵਾਹਿਗੁਰੂ ਜੱਥੇ ਨੂੰ ਚੜਦੀ ਕਲਾਂ ਵਿੱਚ ਰੱਖੇ🙏🏻🙏🏻

  • @deepagill2471
    @deepagill2471 Рік тому +9

    Waheguru ji 🙏

  • @MohdeepSingh-r2y
    @MohdeepSingh-r2y Рік тому +16

    Waheguru ji

  • @baljitchahal7313
    @baljitchahal7313 Рік тому +2

    🙏🙏 Bahut Vadia🙏🙏

  • @amarjitsinghbecauseheisali3981

    ਬਿਲਕੁਲ ਸਹੀ ਹੈ ਜੀ।🙏🙏

  • @goldysidhu6562
    @goldysidhu6562 Рік тому +1

    ਬਹੁਤ ਹੀ ਵਧੀਆ ਸੱਚੀ ਸਚਾਈ

  • @RajwantSingh-h1m
    @RajwantSingh-h1m Рік тому +2

    ਵੀਰ ਜੀ ਤੁਹਾਡਾ ਧੰਨਵਾਦ ਕੀਤਾ ਕਰਦਾ ਹਾਂ ਪਲਵਿੰਦਰ ਸਿੰਘਾਂ ਨੂੰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ

  • @amarjitsingh3898
    @amarjitsingh3898 Рік тому +15

    ਗੁਡ ਵੀਰ ਜੀ........ 👌

    • @lakhwindersandhu-xb6nn
      @lakhwindersandhu-xb6nn Рік тому

      ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਕਵੀਸ਼ਰੀਆਂ ਤੇ

  • @sukhgill5913
    @sukhgill5913 Рік тому +1

    ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ

  • @harvindersinghraju6299
    @harvindersinghraju6299 Рік тому +2

    Very good bhaji

  • @rajinderrajindersingh2848
    @rajinderrajindersingh2848 Рік тому +1

    Waheguru ji ka Khalsa waheguru ji ke fatha 🙏🌹💐🙏 waheguru ji

  • @deepkaur1947
    @deepkaur1947 Рік тому +24

    Waheguru 🙏🙏

  • @kulwinderkaur3348
    @kulwinderkaur3348 Рік тому +3

    Wahaguro ji mahar karn ji ❤❤❤❤❤

  • @bachitarsinghaulakh2219
    @bachitarsinghaulakh2219 Рік тому +13

    Vaheguru ji vaheguru ji vaheguru ji vaheguru ji vaheguru ji vaheguru ji

  • @veerpalkaurmusafir
    @veerpalkaurmusafir Рік тому +14

    ਵਾਹਿਗੁਰੂ ਜੀ

  • @bikramsingh2262
    @bikramsingh2262 Рік тому +2

    100% shi keha musafar ji ne

  • @jaspritsinghbrar2053
    @jaspritsinghbrar2053 Рік тому +6

    Very good musafir sahab ji