ਬਾਦਲੋ ਥੋਡਾ ਕੱਖ ਨਾ ਰਹੇ | kavishr Makhan Singh Musafir | Sikhism Tv

Поділитися
Вставка
  • Опубліковано 14 жов 2021
  • Badlo Thoda Kath Na Rahe | kavishr Makhan Singh Musafir
    #bada #virsasinghvaltoha #amritpalsinghkhalsa #kavisherjatha #KavisherMakhanSinghMusafer #sikhi #sikhi #sikhismtv #sikhism #sikhismੴ
    Booking For LIVE 9417128104 , 9569105303
    Label - Sikhism Tv
    Sikhism Tv Cont - 9417128104
    _____________________________________________
    Facebook page
    / sikhismtvchannel
    Instagram
    / sikhismtv
    #Sikhismtv #Sikhism
    _______________________________________________
    Email
    sikhismtv@gmail.com
    Cont.
    +91 94171 28104
    By-
    Sikhism Tv
    Sikhism

КОМЕНТАРІ • 369

  • @narindersanghera7803
    @narindersanghera7803 2 роки тому +61

    ਸਿੰਘ ਵੀਰ ਜੀ ਨੇ ਬਿਲਕੁਲ ਸੱਚ ਕਿਹਾ ਹੈ

  • @gurmit4206
    @gurmit4206 2 роки тому +8

    ਵੀਰ ਜੀ ਪਲੀਜ਼ ਹਰਸਿਮਰਤ ਦੇ ਦੰਦ ਵੀ ਦੇਖੋ 32 ਲਗਦੇ ਆ ਕਹਿੰਦੀ ਸੀ ਮੇਰੇ ਵੀਰ ਦਾ ਕੁਝ ਨਾ ਰਹੇ ਬਰਬਾਦ ਹੋ ਜਾਵੇ ਭਰਾ ਦੇ ਨਾਲ ਬਾਦਲ ਵੀ ਬਰਬਾਦ ਹੋ ਗਏ ਮੈਂਨੂੰ ਵੱਡੀ ਪੱਧਰ ਤੇ ਖੁਸ਼ੀ ਹੈ ਕਿ Badhal ਨੂੰ ਢਾਓਨ ਵਅਲੋਂ ਵੀਰ ਜੀ ਦਾ ਨਾਮ ਗੁਰਮੀਤ ਸਿੰਘ ਹੈ ਜੀ ਧੰਨਵਾਦ ਸਹਿਤ ਸਤਿ ਸ੍ਰੀ ਅਕਾਲ ਜੀ ਵੱਲੋਂ ਗੁਰਮੀਤ ।

  • @user-cj7bz4vn7k
    @user-cj7bz4vn7k 2 роки тому +101

    ਜਿਉਜਿਉ ਸਮਾਂ ਬਦਲੇਗਾ ਬਾਦਲਾਂ ਦਾ ਕੱਖ਼ ਨਹੀ ਰਹੇਗਾ ਜੀ

  • @user-cj7bz4vn7k
    @user-cj7bz4vn7k 2 роки тому +3

    ਜਿਉਂਦੇ ਰਹੋ ਸ਼ੇਰ ਪੁਤਰੋ ਸ਼ਬਾਸ਼ ਹੈ ॥

  • @shahdevsingh7951
    @shahdevsingh7951 2 роки тому +3

    ਖਿੱਚ ਕੇ ਰੱਖੋ ਜੀ ਵਾਹਿਗੁਰੂ ਜੀ

  • @SatnamSingh-fq7zc
    @SatnamSingh-fq7zc Рік тому +4

    ਬਹੁਤ ਵਧੀਆ

  • @sukhravi6815
    @sukhravi6815 2 роки тому +37

    ਬਾਦਲਾਂ ਜਿੰਨਾ ਸਿੱਖੀ ਸਿੱਖਾਂ ਨੂੰਧੋਖਾ ਦਿੱਤਾ ਇਕ ਦਿੰਨ ਇਹਨਾਂ ਦਾ ਸੂਰਜ ਸਦਾ ਲਈ ਡੁਬ ਜਾਵੇਗਾ 👎👎👎👎👊🏼

  • @luckysembhi4959
    @luckysembhi4959 2 роки тому +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਘਰ ਦੇ ਰ ਹੇ ਅ ਦੇ ਰ ਨ ਹੀ ਪ ਰ ਮਾ ਤ ਮਾ ਨੇ ਕਿ ਸਾ ਨਾ ਦੀ ਸੋ ਣ ਲਈ ਹੈ ਜੀ

  • @paramjitsinghbrar246
    @paramjitsinghbrar246 2 роки тому +16

    ਸਹੀ ਕਿਹਾ ਕਵੀਸਰ ਵੀਰ ਜੀ

  • @balkourdhillon5402
    @balkourdhillon5402 2 роки тому +5

    ਬਾਦਲੋ ਸੋਡਾ ਕੱਖ ਨਾ ਰਹੇ ਦੋ ਸਕੇ ਭਰਾਵਾਂ ਦੀਆਂ ਢੂਹੀਆਂ ਤੁੜਵਾ ਦਿਤੀਆਂ ਗੁਰਸਿੱਖਾਂ ਦੀਆਂ

  • @balrajsingh-xh4eo
    @balrajsingh-xh4eo 2 роки тому +46

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @jantawatch7652
    @jantawatch7652 2 роки тому +32

    ਬਾਦਲਕੇਨੇਪੰਥਨੁੰਢਾਹਲਾਈਹੈ।।

  • @RupinderKaur-hg4ih
    @RupinderKaur-hg4ih 2 роки тому +41

    ਬਾਦਲ ਜਿਸ ਦਿਨ ਮਰ ਗਿਆ ਬਾਦਲ ਪ੍ਰੀਵਾਰ ਖਤਮ

    • @ibnyzubairsyed9212
      @ibnyzubairsyed9212 2 роки тому

      Kyu, teynu badal ny ki kha kudiye?
      Koi proof ajj tak dey ni ske badala khilaf
      Elzam ta loyna bda asan a.
      Chahe tere ty la dey koi, chahy merey tey
      Loko di bakwasa net tey vekh vekh k
      Tu mansik rogi hogi japdi a.
      Allah tery ty v rahem kry, badal bang
      اَلسَّلَامُ عَلَيْكُمْ وَرَحْمَةُ اللّٰـهِ وَبَرَكاتُهُ‎

    • @chahalchahal937
      @chahalchahal937 2 роки тому +1

      @@ibnyzubairsyed9212 ੳੁਪਰਵਾਲੇ ਕੋਲ ਫਾਈਲ ਪਈ ਅਾ ਸਾਰੇ ਸਬੂਤਾ ਦੀ ਤੇ ਫੈਸਲੇ ਵੀ ਸੱਚੇ ਹੁੰਦੇ ਅਾ

    • @ibnyzubairsyed9212
      @ibnyzubairsyed9212 2 роки тому

      @@chahalchahal937
      اَلسَّلَامُ عَلَيْكُمْ وَرَحْمَةُ اللّٰـهِ وَبَرَكاتُهُ‎
      Ki haal a bhaizaan.
      Main jatt muslmaan from rawalpindi.

    • @chahalchahal937
      @chahalchahal937 2 роки тому

      @@ibnyzubairsyed9212 sir aap Pakistan to kion badal support karde ho🙏

  • @balkarsingh9155
    @balkarsingh9155 2 роки тому +4

    ਗੁਰੂ ਤੁਹਾਨੂੰ ਚੱੜਦੀ ਕਲਾ ਬਖਸ਼ੇ

  • @RaghuveerSingh-td7om
    @RaghuveerSingh-td7om 2 роки тому +8

    ਜਿਉਂਦੇ ਰਹੋ ਖਾਲਸਾ ਜੀ ਸਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ

  • @ikmoorakhsikh
    @ikmoorakhsikh Рік тому +2

    ਜਿਉਂਦੀ ਜਮੀਰ ਵਾਲਿਓ ਜੁਗ ਜੁਗ ਜੀਓ ਸੋਹਣਿਓ ਗੁਰਮੁਖੋ ਸੂਰਬੀਰ ਯੋਧਿਓ ਵੀਰੋ।

  • @balwantsingh9269
    @balwantsingh9269 2 роки тому +11

    ਸੱਚ ਸੱਚ ਹੈ ਰੱਬ ਪ੍ਰਗਟ ਕਰ ਦਿੰਦਾ ਹੈ ਵਾਹ ਵਾਹ ਸੂਰਮੇਂ ਕਵੀਸ਼ਰੀ ਜਥਾ ਵਾਲਿਓਂ ਰੱਬ ਮਿਹਰ ਕਰੇ

  • @meharsinghsandhu7199
    @meharsinghsandhu7199 2 роки тому +23

    ਜੈ ਉਦੋਂ ਬੇਅਦਬੀ, ਦੀ ਮੁਆਫੀ ਦੀ ਜਗ੍ਹਾ ਸਜਾ ਦਿੱਤੀ ਗਈ ਹੁੰਦੀ ਤਾਂ ਆਹ ਕੌਮ ਨੂੰ ਆਹ ਦਿਨ ਨਾਂ ਵੇਖਣੇ ਪੈਂਦੇ

  • @sohansinghsandhu4025
    @sohansinghsandhu4025 2 роки тому +3

    ਹੁਣ ਗੁਰੂ ਜੀ ਨੇ ਪੰਜਾਬ ਲੁੱਟਣ ਵਾਲਿਆ ਨੂੰ ਜਰੂਰ ਪਰਤਖ ਰੂਪ ਵਿਚ ਸਜਾ ਦੇਣ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ।

  • @singhkuldip8184
    @singhkuldip8184 2 роки тому +21

    ਸੱਚ ਹੈ

  • @sadhusinghbhullar7339
    @sadhusinghbhullar7339 2 роки тому +3

    ਭਾਈ ਸਾਹਿਬ ਜੀ ਬਹੁਤ ਵਧੀਆ ਵੱਡਾ ਸੱਚ ਲੋਕਾਂ ਸਾਹਮਣੇ ਰੱਖਿਆ ਰੱਬ ਵਰਗਾ ਨਿਰੋਲ ਸੱਚ ਤੋਂ ਜਾਣੂ ਕਰਵਾਇਆ ਧੰਨਵਾਦ ਰੱਬ ਤੁਹਾਡੇ ਸੱਚ ਨੂੰ ਬਲ ਬਖਸ਼ੇ।

  • @jassvlogs2380
    @jassvlogs2380 2 роки тому +5

    ਵੈਰੀ ਗੁਡ ਬਹੁਤ ਹੀ ਵਧੀਆ ਜੀ

    • @naseebchand8371
      @naseebchand8371 3 дні тому

      25 ਸਾਲ ਰਾਜ ਕੀਤਾ ਬਾਦਲਾਂ ਨੇ ਸੱਚਾ ਸੌਦਾ ਸਿਰਸਾ ਨਾਲ ਮਿਲ ਕੇ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਗੋਆ ਦਿੱਤਾ,, ਸਮਾਂ ਆ ਗਿਆ ਬੇੜਾ ਗ਼ਰਕ ਹੋਣਦਾ,ਹਰ ਜਗ੍ਹਾ ਹੋਟਲ ਵਿੱਚ ਹਿੱਸਾ,ਸੈਲਰਾ ਵਿਚ ਹਿੱਸਾ ਜ਼ਮੀਨ ਅਮਰੀਕਾ ਵਿਚ,,, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਗੋਲੀ ਕਾਂਡ ਕੋਈ ਕਾਰਵਾਈ ਨਹੀਂ ਹੋਣ ਦਿੱਤੀ,, ਦਸਮੇਸ਼ ਪਿਤਾ ਖ਼ੁਦ ਹੀ ਆਓਣਗੇ

  • @gurlalsinghjawanda7699
    @gurlalsinghjawanda7699 2 роки тому +4

    ਸੱਚ ਸਾਬਤ ਕਰਤਾਜੀ ਵਾਹਿਗੁਰੂ ਜੀ ਨੇ

  • @mohindersingh828
    @mohindersingh828 2 роки тому +9

    ਗੁਰੂ ਗਰੰਥ ਸਾਹਿਬ ਜੀ ਦੇ ਦੁਖੀਆਂ ਦਾ ਅਜੇ ਹੋਰ ਮਾੜਾ ਹਾਲ ਹੁਣਾ ਇਹਨਾਂ ਨੇ ਤਾ ਗੁਰੂ ਘਰਾਂ ਦਾ ਸਭ ਕੁਝ ਲੁੱਟ ਕੇ ਖਾਦਾ

  • @status_punjabi781
    @status_punjabi781 2 роки тому +26

    ਕਿਤੇ ਇਹ ਸੱਚ ਹੋ ਜੇ

    • @chahalchahal937
      @chahalchahal937 2 роки тому +2

      ਸਮਾਂ ਲਗਦਾ ਜੀ ਇੰਦਰਾ ਪਰਿਵਾਰ ਵਲ ਵੇਖ ਲਓ ਮੈਟਲ ਜੰਮ ਪਿਅਾ

  • @premnafri981
    @premnafri981 2 роки тому +30

    ਜਿਹੜੇ ਸੱਚ ਬੋਲਦੇ ੳਹਨਾਂ ਨੂੰ ਵਿਕਾਊ ਕਿਹ ਦਿੱਤਾ ਜਾਂਦਾ

  • @HarjinderSingh-hl7hg
    @HarjinderSingh-hl7hg 2 роки тому +15

    ਜਲੰਦਰ, 24 ਦਸੰਬਰ, 2021:
    # ਮੱਥਾ ਡਾਅ ਲਿਆ ਰਬ ਨਾਲ਼ #
    ਪਰਮੇਸਰ ਦੇ ਭੁੱਲਿਆਂ , ਵਿਆਪਣ ਸੱਭੇ ਰੋਗ । ਇਹ ਹੂੜਮਤੀਏ , ਤਾਂ ਸ਼ਾਨਾ-ਬਸ਼ਾਨਾ, ਪਰਮੇਸਰ ਦੇ ਸ਼ਰੀਕ ਬਣੀ ਬੈਠੇ ਹਨ । (ਖਬਰਸਾਰ ਸੰਪਾਦਕ)

  • @kishansinghbhalla1883
    @kishansinghbhalla1883 2 роки тому +11

    बादलों ने जितना नुकसान सिख क़ौम और सिखी विचारों का किया है इतना नुक्सान तो डोगरों की सिख राज नाल की गई गद्दारी भी नहीं कर सकी. इन बादलों का बीज नास करे परमात्मा.

  • @AmarjitSingh-wk6dt
    @AmarjitSingh-wk6dt 2 роки тому +4

    ਬਿਲ ਕੁਲ ਸਹੀ ਹੈ

  • @SatnamSingh-cl4vu
    @SatnamSingh-cl4vu 2 роки тому +10

    ਵੀਰ ਜੀ ਇਸ ਦੇਸ ਵਿੱਚ ਸੱਚ ਬੋਲਣਾ ਖਤਰਨਾਕ ਹੈ

  • @avneetkourkouravneet4881
    @avneetkourkouravneet4881 2 роки тому +4

    बादल परिवार ने हमारे साथ बहूत बडा दोखा किया हे कमेटी पर भी कब्जा किया हुआ हे अब पंजाब की जनता जाग उठी हे इनको जवाब जरुर देगी

  • @jantawatch7652
    @jantawatch7652 2 роки тому +8

    ਧੰਨਵਾਦ।।ਬਹੁਤਵਧੀਆਵੀਰੌ।।

  • @narindernanua9870
    @narindernanua9870 2 роки тому +2

    ਜਿਉਂਦੇ ਰਹੋ ਵੀਰੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਵਿੱਚ ਰਹੋ

  • @JaspalSingh-qm4oy
    @JaspalSingh-qm4oy 2 роки тому +15

    ਜਿਉਂਦੇ ਰਹੋ ਵੀਰੋ ਵਹਿਗੁਰੂ ਚੜ੍ਹਦੀ ਕਲਾ ਰੱਖਣ

  • @pindaale7499
    @pindaale7499 2 роки тому +15

    ਜੀਉ ਵੀਰੋ🙏🏻🙏🏻

  • @satwantsingh4271
    @satwantsingh4271 2 роки тому +21

    ਬਹੁਤ ਵਧੀਆ।

  • @psingh201
    @psingh201 2 роки тому +6

    ਖਾਲਸਾ ਜੀ ਬੇਗੈਰਤ ਲੋਕ ਫਿਰ ਇੰਨਾ ਗੂੰਡਿਆ ਪਿਛੇ ਜੁੱਤੀਆ ਚੱਟਦੇ ਫਿਰਦੇ ਹਨ

  • @kakabrar8029
    @kakabrar8029 2 роки тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AvtarSingh-rg9hy
    @AvtarSingh-rg9hy Місяць тому +2

    ਵਾਹ ਵਾਹ ਵਾਹ ਵੀਰਾਂ ਦੀ ਕਵਸਰੀ ਬੇਹੱਦ ਸੋਹਣੀ ਹੈ ਧੰਨਵਾਦ।❤🎉

  • @HoshiyarSingh-lb5pm
    @HoshiyarSingh-lb5pm 2 роки тому +4

    Very Good ,Saare Kavishar Jathe Nu Satshiri Akaal Ji,

  • @karamjeetkaur404
    @karamjeetkaur404 2 роки тому +18

    Good ji

  • @SukhdevSingh-bn8jh
    @SukhdevSingh-bn8jh 2 роки тому +1

    God bless you veerji Wahaguruji meher karn ji

  • @mankiratsingh7617
    @mankiratsingh7617 2 роки тому +9

    ਬਹੂਤ ਹੀ ਵਧਿਅਾ ਵੀਰ ਜੀ

  • @JaswinderSingh-tx4fc
    @JaswinderSingh-tx4fc 2 роки тому +3

    ਲੱਖ ਲਾਹਨਤਾਂ ਬਾਦਲੋ ਥੋੜਾ ਬੈੜਾ ਗਰਕਜੇ

  • @jagtar9311
    @jagtar9311 2 роки тому +20

    Waheguru ji

  • @ManjitKaur-dn4qk
    @ManjitKaur-dn4qk 2 роки тому +3

    ਹੁਣ ਇਹਨਾਂ ਦਾ ਸ਼੍ਰੋਮਣੀ ਵਿੱਚ ਵੀ ਕੱਖ ਨਾ ਰਹੇ

  • @gsmalra381
    @gsmalra381 2 роки тому +2

    Yes je ਬਿਲਕੁੱਲ ਸਹੀ ਜੀ very good je

  • @jagdishbadyal2214
    @jagdishbadyal2214 2 роки тому +2

    Waheguru ji ne sun lai sab sikh kom de ardas

  • @JaspalSingh-qm4oy
    @JaspalSingh-qm4oy 2 роки тому +2

    Very good ji Waheguru ji

  • @ajmersingh8485
    @ajmersingh8485 2 роки тому +9

    Musafer sahib very good jindabad always very good job kisan majdoor union very good jindabad thank you very much

  • @gurjitbumrah3679
    @gurjitbumrah3679 2 роки тому +2

    Bahut vadia waar aa 22 ji......jionde raho veer ji parmatma chardi kalla kre tuhadi

  • @sukhwinderkaursidhubrar2374
    @sukhwinderkaursidhubrar2374 2 роки тому +33

    ਜਿਉਂਦੇ ਰਹੋ ਵੀਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏🏻🙏🦅🦅🚩🚩💎💎💯💯👍👌

    • @palwindersingh3731
      @palwindersingh3731 2 роки тому

      AJ SIMARRO KUTTI BALLAN VALLE DERE DE SADH DE PAARA VICH BATHI DEKHI VOTA MANGAN GAI SI

  • @ranjeetsinghsandhu8635
    @ranjeetsinghsandhu8635 2 роки тому +5

    ਬਹੁਤ ਵਧੀਆ 👍👍👍

  • @tarseemsingh8990
    @tarseemsingh8990 2 роки тому +11

    👉 । ਰਾਜ ਕਰੇਗਾ ਖਾਲਸਾ। 👈
    🚩🚩👍♥️♥️♥️👍🚩🚩
    । ਖਾਲਿਸਤਾਨ ਜਿੰਦਾਬਾਦ ਰਿਫਰੈਂਡਮ ।
    🚩🚩👍👍♥️♥️♥️✍️✍️✍️
    👉 । ਆਜ਼ਾਦੀ ਹੱਲ ਖਾਲਿਸਤਾਨ । 👈
    🚩🚩✍️✍️♥️👍♥️✍️✍️🚩🚩
    👉 । ਖਾਲਿਸਤਾਨ ਬਣ ਕੇ ਰਹੇਗਾ । 👈
    🚩🚩👍👍♥️♥️♥️👍👍🚩🚩
    । ਵਾਹਿਗੁਰੂ ਜੀ ਕਾ ਖਾਲਸਾ ।
    । ਵਾਹਿਗੁਰੂ ਜੀ ਕੀ ਫਤਿਹ । ਜੀ ।
    । 🙏🙏 ♥️♥️♥️ 🙏🙏 ।

    • @amarjitlal4408
      @amarjitlal4408 2 роки тому

      Ferkitererotiapnaapneaplagjaugiknbtannke

  • @beantsinghsidhu2389
    @beantsinghsidhu2389 2 роки тому +4

    ਬਹੁਤ ਵਧੀਆ ਬਾਬਾ ਜੀ ਤੁਹਾਡੀ ਕਵਿਸਰੀ ਏ

  • @lalrajput896
    @lalrajput896 2 роки тому +1

    Waheguru G ka khalsa Waheguru G ki Fateh
    Zabardast

  • @AvtarSingh-rg9hy
    @AvtarSingh-rg9hy Місяць тому +1

    ਵੀਰਾਂ ਦੀ ਆਵਾਜ਼ ਬੇਹੱਦ ਵਧੀਆ ਹੈ ਧੰਨਵਾਦ ❤🎉

  • @kashmirkaur3468
    @kashmirkaur3468 2 роки тому +3

    ਬਿਲਕੁਲ ਨੀਕ ਸ਼ਾਬਸ਼ੋ

  • @lakhveerhayer5202
    @lakhveerhayer5202 2 роки тому +3

    ਵੀਰ ਜੀ 🙏🙏👍👌

  • @deepakraj-nt3xk
    @deepakraj-nt3xk 2 роки тому +58

    ਜਿਉਂਦੇ ਰਹੇ ਸਾਡਾ ਵੀਰ

  • @leelasingh3223
    @leelasingh3223 2 роки тому +2

    ਬਿਲਕੁਲ ਠੀਕ

  • @BalkarSingh-dc1oq
    @BalkarSingh-dc1oq 2 роки тому +2

    ਜਿਉਂਦੇ ਰਹੋ ਵੀਰੋ

  • @golewaliagill4088
    @golewaliagill4088 21 день тому

    ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ

  • @heeraheero3329
    @heeraheero3329 2 роки тому +14

    🙏👌🙏👍👍👍

  • @daljitsingh6590
    @daljitsingh6590 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bintrai6178
    @bintrai6178 2 роки тому +1

    V GOOD news🥦📰 FROM BINTU jodhpur pakhar👍👍

  • @owlyt159
    @owlyt159 2 роки тому +15

    👌👌👌👌👌

  • @HarjeetSingh-bc3bm
    @HarjeetSingh-bc3bm 2 роки тому +6

    Good beer ji

  • @SatnamSingh-fq7zc
    @SatnamSingh-fq7zc Рік тому +3

    ਵਾਹਿਗੁਰੂ ਜੀ

  • @jassshergill1348
    @jassshergill1348 2 роки тому +2

    Very nice veero
    Sei keha tuci

  • @nanaksingh6385
    @nanaksingh6385 2 роки тому +5

    Nice ਬਾਬਾ ਜੀ

  • @status_punjabi781
    @status_punjabi781 2 роки тому +94

    ਜਿਉਦੇ ਰਹੋ ਵੀਰੋ

    • @kulwantkhosa5762
      @kulwantkhosa5762 2 роки тому +1

      ਲੰਮੀਆ ਉਮਰਾਂ ਹੋਨ ਵੀਰੋ

    • @chahalchahal937
      @chahalchahal937 2 роки тому

      @@amirsingh1237 waheguru ji ਠੀਕ ਕਰੋ ਜੀ🙏🙏

    • @manikhatri7214
      @manikhatri7214 2 роки тому

      @@kulwantkhosa5762 very. Nica. Vere. Badalan. Da. Kakh. Na. Rhe

    • @gurdeepsanghera9295
      @gurdeepsanghera9295 2 роки тому

      @@amirsingh1237.

    • @HansRaj-zg7hb
      @HansRaj-zg7hb 2 роки тому

      ਲੱਖ ਲੱਖ ਵਧਾਈਆਂ, ਲੱਖ ਲੱਖ ਲਾਹਨਤਾਂ ਬਾਦਲਾਂ ਦੇ ਟੋਲੇ ਨੂੰ

  • @JaspalSingh-qm4oy
    @JaspalSingh-qm4oy 2 роки тому +3

    Waheguru ji mehar Karen

  • @kashmirkaur3468
    @kashmirkaur3468 2 роки тому +2

    ਠੀਕ ਬਿਲਕੁਲ ਉਲਟ ਪ੍ਰਭਾਵ ਪਿਆ ਜਾਲਮੌ

  • @bhattisaab5905
    @bhattisaab5905 2 роки тому +1

    Bahut badhiya jaheedar ji bahut badhiya bahut hi badhiya

  • @malkeetsarpanch4212
    @malkeetsarpanch4212 2 роки тому +2

    ਕਵੀਸ਼ਰ ਸਾਹਿਬ ਹੁਣ ਕੌਣ ਬੇਅਦਬੀਆਂ ਕਰਾ ਰਿਹਾ ਉਹ ਦਾ ਨਾਂ ਤਾਂ ਦੱਸ ਦਿਓ

  • @BaljinderSingh-rk2tc
    @BaljinderSingh-rk2tc 2 роки тому +2

    Wah khallsa g apeny bilkull sach keha g

  • @manjitgrewalmanjitgrewal3421
    @manjitgrewalmanjitgrewal3421 2 роки тому +16

    👍👍👍👍👍❤️👍👍🙏🙏

  • @SatishKumar-wk8tm
    @SatishKumar-wk8tm 2 роки тому +1

    Bahut Ashe 👌👌

  • @punjabsingh956
    @punjabsingh956 2 роки тому +1

    Jionde raho bai ji

  • @karamjitsingh8815
    @karamjitsingh8815 2 роки тому +2

    Wahaguru wahaguru good veero

  • @satnamram5051
    @satnamram5051 2 роки тому +2

    Waheguru ji waheguru ji waheguru ji

  • @sukhpalsinghbrar5711
    @sukhpalsinghbrar5711 6 місяців тому

    Kavisher Sardar Mskhan Singh and jatha awesome Wahe Guru bhala kare.🙏🙏🙏

  • @user-jn2ge8ot8c
    @user-jn2ge8ot8c 2 дні тому

    Musfar ji Parmatma app oper mahar rakha you are the best to let know all the Sikh kom

  • @gurdeepsinghkooner2523
    @gurdeepsinghkooner2523 2 роки тому +2

    Waheguru badala da satyanas kre

  • @dailpsingh6253
    @dailpsingh6253 2 роки тому +3

    Very. Good. Sir

  • @guljarsingh9567
    @guljarsingh9567 2 роки тому +2

    Wahguru chardicalla bakhshe g

  • @user-tt4uf7qe3v
    @user-tt4uf7qe3v 2 роки тому +3

    ਵਾਹਿਗੁਰੂ ਜੀ ਕਾ ਖਾਲਸਾ 🙏🙏

  • @baljitchahal7313
    @baljitchahal7313 2 роки тому +1

    Bahut Vadia ji

  • @msmaan4864
    @msmaan4864 2 роки тому +1

    Very good veer ji I like

  • @lakhvirdullet7205
    @lakhvirdullet7205 2 роки тому +2

    Very good veer g

  • @gurmukhsingh3457
    @gurmukhsingh3457 2 роки тому +1

    Your analysis is absolutely correct.Badals are sure to die unsung.

  • @mitrsingh5658
    @mitrsingh5658 2 роки тому +2

    Very nice veer g

  • @manpreethanda6222
    @manpreethanda6222 2 роки тому +1

    Khali dal khali ho hi gya veer ji
    Datte raho
    Bole So Nihal sat shri Akaal🙏🙏

  • @JaspreetSingh-ei9rn
    @JaspreetSingh-ei9rn 2 роки тому +2

    Jug.jug.jio.viro

  • @AvtarSingh-hp4gb
    @AvtarSingh-hp4gb 2 роки тому +2

    Very good veero

  • @dilrajsingh9925
    @dilrajsingh9925 2 роки тому +3

    Very good very nice

  • @JasvirSingh-vh6jm
    @JasvirSingh-vh6jm 2 роки тому +1

    Very good mere veero sai gaya sach kiha

  • @lovesandhu2920
    @lovesandhu2920 2 роки тому +11

    👍🏿🙏🙏🙏

  • @mangasharma2224
    @mangasharma2224 2 роки тому +1

    good luck sir good speech good