ਮੁੰਦਰੀ ਵਗਾਹ ਕੇ ਮਾਰੀ ll ਕੁਲਦੀਪ ਮਾਣਕ ਤੇ ਹੋਰ ll STAR VINYLRIP 1984 ll SMI/EXLP/005/84 LP l ਚਰਨਜੀਤ ਅਹੂਜਾ

Поділитися
Вставка
  • Опубліковано 29 вер 2024
  • #MundiVagahKeMaari #kuldeepManak

КОМЕНТАРІ • 38

  • @nanakchandkamboj5844
    @nanakchandkamboj5844 6 місяців тому +5

    ਕਾਸ਼ ,ਓਹ ਦੌਰ ਇਕ ਵਾਰ ਫੇਰ ਆ ਜਾਵੇ ਜਦੋੰ ਇਹ ਗੀਤ ਰਿਕਾਰਡ ਹੋਏ ਸੀ। ਕਿਨਾੰ ਵਧੀਆ ਸੀ ਹੁਸੀਨ ਜਿਹਾ ਜਮਾਨਾ। ਚੜਦੀ ਜਵਾਨੀ ਵਿਚ ਇਹਨਾਂ ਗੀਤਾਂ ਨੂੰ ਸੁਣਨ ਦਾ ਸਰੂਰ ਹੀ ਵੱਖਰਾ ਹੁੰਦਾ ਸੀ। ਮਾਣਕ ਸਾਹਬ ਪ੍ਰਤੀ ਮੇਰੀ ਚਾਹਤ ਅੱਜ ਵੀ ਜਿਓੰ ਦੀ ਤਿਓੰ ਬਰਕਰਾਰ ਹੈ। ਮੈੰ ਉਨਾਂ ਨੂੰ ਅੱਜ ਬਹੁਤ ਪਿਆਰ ਕਰਦਾ ਹਾੰ। ਓਹ ਅਕਸਰ ਹੀ ਸੁਪਨਿਆਂ ਵਿੱਚ ਮੈਨੂੰ ਮਿਲਦੇ ਰਹਿੰਦੇ ਨੇ।

    • @SurjeetSandhuSukhewala
      @SurjeetSandhuSukhewala  6 місяців тому +1

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਬਾਈ ਜੀ ❤️

    • @nanakchandkamboj5844
      @nanakchandkamboj5844 6 місяців тому +2

      ਸੰਧੂ ਸਾਹਬ ਤੁਹਾਡਾ ਵੀ ਤਹਿ ਦਿਲ ਤੋੰ ਧੰਨਵਾਦ ਜੋ ਤਸੀਂ ਭੁੱਲੀਆਂ ਵਿੱਸਰੀਆਂ ਯਾਦਾੰ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ।

    • @ksarao5046
      @ksarao5046 6 місяців тому +2

      ਮੇਰਾ ਜਨਮ 93 ਦਾ ਮੈਂ ਵੀ ਮਾਣਕ ਸਹਿਬ ਦਾ ਫ਼ੈਨ ਹਾਂ, ਮੇਰੇ ਕੋਲ ਮਾਣਕ ਸਾਹਿਬ ਦੇ ਲਗਭਗ ਸਾਰੀਆਂ ਕੈਸਟਾਂ ਅਤੇ ਗੀਤ ਹਨ, ਕਲਾਕਰ ਬੋਹਤ ਹੋਏ ਅਤੇ ਹੋਣਗੇ ਪਰ ਮਾਣਕ ਕੋਈ ਨਹੀਂ ਬਣ ਸਕਦਾ।

    • @SurjeetSandhuSukhewala
      @SurjeetSandhuSukhewala  6 місяців тому +1

      @@ksarao5046 ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @raghbirsinghbagri6054
    @raghbirsinghbagri6054 7 місяців тому +3

    ਮਾਣਕ ਤਾਂ ਮਾਣਕ ਹੀ ਸੀ। ਵਧੀਆ ਪੇਸਕਾਰੀ ਜੀ।

    • @SurjeetSandhuSukhewala
      @SurjeetSandhuSukhewala  7 місяців тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @AjaibSingh-x3q
    @AjaibSingh-x3q 6 місяців тому +2

    ਮਾਣਕ ਮੁੜਕੇ ਨਹੀਂ ਜੰਮਦੇ ਧੰਨਵਾਦ ਬਾਈ ਜੀ 📢📢🪕🪕🪕🪕🪕🪕

    • @SurjeetSandhuSukhewala
      @SurjeetSandhuSukhewala  6 місяців тому

      ਬਾਈ ਜੀ ਤੁਹਾਡਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ❤️

  • @Sanghera-pe1wu
    @Sanghera-pe1wu 6 місяців тому +2

    ਇਹਨਾਂ ਗੀਤਾਂ ਨੂੰ ਮੈਂ ਪਿਛਲੇ ਚਾਰ ਸਾਲ ਤੋਂ ਤਲਾਸ਼ ਕਰ ਰਿਹਾ ਸੀ । 1985 ਦਾ ਵਕਤ ਯਾਦ ਕਰਾਤਾ

  • @gagangagi4491
    @gagangagi4491 7 місяців тому +4

    ਕੁਲਦੀਪ ਮਾਣਕ ਸਾਬ ਜੀ ਸੁਪਰ ਸੇ ਉਪਰ ❤❤❤❤ ਕਿਆ ਬਾਤਾ ਜੀ

    • @SurjeetSandhuSukhewala
      @SurjeetSandhuSukhewala  7 місяців тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @bootawarring7005
    @bootawarring7005 6 місяців тому +1

    ਵੀਰ ਜੀ ਧੀਆ ਪਰਦੇਸਣਾ ਤਵਾ ਹੈ ਤਾ ਉਹ ਵੀ ਅਪਲੋਡ ਕਰ ਦਿਓ ਜੀ ਸ਼ੁਕਰੀਆ ਜੀ

  • @paramjeetgrewal3222
    @paramjeetgrewal3222 7 місяців тому +2

    ਬਹੁਤ ਸੁੰਦਰ ਪੇਸ਼ਕਸ਼ ਵੀਰ ਜੀ।

    • @SurjeetSandhuSukhewala
      @SurjeetSandhuSukhewala  7 місяців тому +1

      ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ ❤️

  • @GSD04
    @GSD04 6 місяців тому +2

    GSD04
    Old Punjabi folk
    👍👍

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @jagjeetsingh9613
    @jagjeetsingh9613 6 місяців тому +1

    ਹਸਨ ਮਾਣਕ ਨੀਂਦ ਲਹੁਣ ਲਾਗਿਆ ਲਗਦਾ ਖੁਲ ਕੇ ਕਿਉ ਨੀ ਗਾਉਂਦਾ ਉਹਮਾਨਕ ਦੀ ਘਾਟ ਪੂਰੀ ਖਰ ਸਕਦਾ ਓਸ ਦੀ ਸਪੋਟ ਕਰੋ

    • @SurjeetSandhuSukhewala
      @SurjeetSandhuSukhewala  6 місяців тому

      ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ

  • @GURDEEPSINGH-bi8er
    @GURDEEPSINGH-bi8er 6 місяців тому +1

    ਬਹੁਤ ਵਧੀਆ ਸੰਧੂ ਸਾਹਿਬ ਜੀ 👌👌

    • @SurjeetSandhuSukhewala
      @SurjeetSandhuSukhewala  6 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਜੀ

  • @bootawarring7005
    @bootawarring7005 6 місяців тому +1

    ਬਹੁਤ ਵਧੀਆ ਵੀਰ ਜੀ
    ਸ਼ੁਕਰੀਆ ਜੀ

    • @SurjeetSandhuSukhewala
      @SurjeetSandhuSukhewala  6 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਜੀ ❤️

  • @BikramSingh-b3c
    @BikramSingh-b3c 6 місяців тому +1

    Fantastic song ❤❤❤❤

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @jaspalsingh1745
    @jaspalsingh1745 6 місяців тому +1

    Aal nice song g❤❤❤❤

  • @jagdevbawa6577
    @jagdevbawa6577 7 місяців тому +1

    ਸੰਧੂ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏🌹🌹❤❤📢📢🎤🎤

  • @sidhurureke
    @sidhurureke 5 місяців тому +1

    ❤❤❤❤❤

  • @JarnailSingh-bb9hp
    @JarnailSingh-bb9hp 6 місяців тому +1

    Very good y ji

    • @SurjeetSandhuSukhewala
      @SurjeetSandhuSukhewala  6 місяців тому

      ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ

  • @sidhurureke
    @sidhurureke 7 місяців тому +1

    Very good LP bae sandhu sahib ❤❤❤❤❤❤

    • @SurjeetSandhuSukhewala
      @SurjeetSandhuSukhewala  7 місяців тому

      ਬਹੁਤ ਬਹੁਤ ਧੰਨਵਾਦ ਬਾਈ ਜੀ ❤️

  • @BalvirSingh-pl4zt
    @BalvirSingh-pl4zt 6 місяців тому +1

    VERY NICE

    • @SurjeetSandhuSukhewala
      @SurjeetSandhuSukhewala  6 місяців тому

      ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ