ਕਾਕੇ ਨਾਲ ਹੋਲੀ ਗੱਲ ਬੰਤ ਬਾਈ ਨੇ ਬਣਾਈ ਠੰਡੀ ਸਰਦਾਈ Motor te Lata Langar

Поділитися
Вставка
  • Опубліковано 22 тра 2024
  • ਖੱਸ ਖੱਸ ,ਬਾਦਾਮ ,ਮਗਜ,ਕਾਲੀ ਮਿਰਚ, ਹਰੀ ਲਾਚੀ
  • Розваги

КОМЕНТАРІ • 132

  • @GurvinderSingh-jg4nn
    @GurvinderSingh-jg4nn 23 дні тому +8

    ਕਾਕੇ ਦੀ ਗਲਤੀ ਹੈ ਇੱਥੇ ਘਰਦਿਆਂ ਨੂੰ ਦੱਸ ਕੇ ਜਾਣਾ ਚਾਹੀਦਾ ਸੀ 🙏🙏

  • @PREET-Mohali697
    @PREET-Mohali697 24 дні тому +19

    ਨਿੰਮਾਂ ਨੀ ਦਿੱਖਦਾ ਵੀਰ ਅੱਜ ਕੱਲ ਠੀਕ ਨੀ ਏ ਨਿੰਮਾ

  • @harmanmehma6525
    @harmanmehma6525 24 дні тому +20

    🤲🤲🙏🙏ਕਾਕੇ ਦੀ ਗਲਤੀ ਬਹੁਤ ਵੱਡੀ ਦੱਸ ਕੇ ਜਾਣਾ ਚਾਹੀਦਾ ਸੀ ਆਪਣੇ ਪਰਿਵਾਰਕ ਮੈਂਬਰਾ ਨੂੰ ਜਾ ਤੁਹਾਨੂੰ

  • @mandeepsingh3755
    @mandeepsingh3755 24 дні тому +12

    ਲੁਕਣ ਮਚੀਚੀ ਖੇਡ ਦੇ ਤੇ ਕਾਕੇ ਨੇ ਥਪਾ ਲਾ ਤਾ Game over😅😂ਵਾਹ ਉਏ ਕਾਕੇ ‘ jasveer da gussa ਜਾਇਜ c

  • @deeprataindia1170
    @deeprataindia1170 24 дні тому +8

    ਵੀਰ ਜੀ ਬਾਜ਼ੀ ਜ਼ੰਡ ਦਾ ਚੈਨਲ ਵੇਖਿਓ ਉਹ ਬਣਾ ਕੇ ਵਿਖਾ ਰਿਹਾ ਹੈ ਕੋਚ ਹੈ ਬਾਜ਼ੀ ਵੀਰ।
    ਮੁਬਾਰਕਾਂ ਕਾਕੇ ਵੀਰ ਬਾਰੇ ਪਤਾ ਲੱਗਣ ਦੀਆਂ।
    ,,ballu ਰਟੈਂਡਾ,,

    • @user-pc8pr2om2k
      @user-pc8pr2om2k 19 днів тому

      Bazi jadd sasti diet dinda oh ahi kahnda sasti diet sasta meet surr da bna khovda

  • @Gurpinder-zk5xl
    @Gurpinder-zk5xl 24 дні тому +9

    ਪਿੰਡਾ ਦਾ ਹਾਲ ਦੇਖ ਜਾਕੇ ਸੜਕਾ ਦਾ
    ਮੀਆ਼ ਪੁਰ ਤੋ ਲੈਕੇ ਬਿੰਦਰਖ ਸੜਕ ਨਹੀ ਬਣੀ 15 ਸਾਲ ਹੋ ਗਏ

    • @Streetrai194
      @Streetrai194 23 дні тому

      ਇਨਾਂ ਪਿੰਡਾਂ ਦੀਆਂ ਨਦੀਆਂ ਦੇ ਪੁਲ ਅਕਾਲੀਦਲ ਦੀ ਦੇਣ ਈ ਐ

  • @ParminderSingh-yg1qh
    @ParminderSingh-yg1qh 24 дні тому +4

    ਬਾਈ ਇਹ ਸਾਰਾ ਸਮਾਂਨ ਪਹਿਲਾਂ ਪਾਣੀ ਵਿੱਚ ਘਾਟਾ ਭਿਉਂ ਕੇ ਰੱਖਣਾ ਚਾਹੀਦਾ ਹੈ
    ਇਸ ਤਾਸੀਰ ਢੱਡੀ ਹੋਜਾਂਦੀ ਹੈ

  • @user-rj7uf3yb1h
    @user-rj7uf3yb1h 24 дні тому +3

    Sadi vote Bhai Amritpal Singh ji nu

  • @Jatt___99
    @Jatt___99 24 дні тому +4

    Akali Dal nu vote payo 💪

  • @ManjeetSingh-gp6ch
    @ManjeetSingh-gp6ch 23 дні тому +4

    ਝਾੜੂ ਪਾਰਟੀ ਨੇ ਗੱਪਾਂ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਜੋ ਵੀ ਤੁਹਾਡੇ ਇਲਾਕੇ ਵਿੱਚ ਵਿਕਾਸ ਕੀਤਾ ਅਕਾਲੀ ਦਲ ਨੇ ਕੀਤਾ ਬਾਕੀ ਆਪਣੀ ਸੋਚ

  • @user-oq6cc8fe9b
    @user-oq6cc8fe9b 18 днів тому

    Pije badam pa ke asli swad h thandai di

  • @rangipb27walajatt14
    @rangipb27walajatt14 23 дні тому +1

    ਵੀਰ ਜੀ ਤੁਹਾਡੇ ਜ਼ਮੀਨ ਦਾ ਕੀ ਰੇਟ ਹੈ ਜ਼ਰੂਰ ਦੱਸਣਾ

  • @BaljinderKaur-qv3qg
    @BaljinderKaur-qv3qg 24 дні тому +6

    Das k janda ghr

  • @SurendraSinghSirohi
    @SurendraSinghSirohi 24 дні тому +2

    Beautiful vlog veere

  • @Sunnysharmabholenaathkapremi
    @Sunnysharmabholenaathkapremi 23 дні тому +3

    ਬਾਈ ਇਹ ਜਿਹੜਾ GRAPH 📈 ਵਾਲਾ ਕੰਮ ਆ ਇਹ ਜੂਆ ਵਾ …. ਇਹ ਕੰਮ ਤੇ ਸਾਲਾ ਬਿਲਕੁਲ ਨਹੀ ਕਰਨਾ ਚਾਹੀਦਾ … ਕਾਕਾ ਹੋ ਸਕਦਾ ਬਹੁਤ ਸਾਰਾ ਪੈਸਾ ਹਾਰ ਗਿਆ ਹੋਵੇ …. ਜਿਹੜੇ ਜਿਹੜੇ you tuber ਇਹਨਾਂ ਜੁਏ ਵਾਲੀਆ ਗੇਮਾਂ ਨੂੰ ਪਰਮੋਟ ਕਰਦੇ ਨੇ ਓਹਨਾ ਦਾ ਬੇੜਾ ਗ਼ਰਕ ਹੋਜੇ ਲੋਕਾ ਨੂ ਪੁੱਠੇ ਪਾਸੇ ਲਾ ਰਹੇ

    • @user-rz5ph7lj9t
      @user-rz5ph7lj9t 23 дні тому

      Nai hega jeyo Bai pehla sikhna penda ha pher kro trading start

    • @samrindersingh6696
      @samrindersingh6696 23 дні тому

      ਬਿਲਕੁਲ। ਕਾਕਾ ਕੰਗਾਲ ਹੋ ਜਾਊ

  • @daljitsingh7980
    @daljitsingh7980 24 дні тому +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @mandeepgosalmandeepgosal4839
    @mandeepgosalmandeepgosal4839 23 дні тому

    Very nice vdo a bai

  • @navdeepkaur9591
    @navdeepkaur9591 24 дні тому

    ਵਾਹਿਗੁਰੂ ਜੀ

  • @user-qb2ky7hl3x
    @user-qb2ky7hl3x 18 днів тому

    😢sar shardai which mashri keu nei pai

  • @KamalSingh-hh9ih
    @KamalSingh-hh9ih 20 днів тому

    Kaka series hit ❤

  • @taranvohra438
    @taranvohra438 24 дні тому +5

    Rahul gandi nu pm bnana h ...agr desh badlna h te ..

  • @ahluwaliavlogs5835
    @ahluwaliavlogs5835 23 дні тому

    Series bngi kake te puri

  • @pardamansharma1821
    @pardamansharma1821 20 днів тому

    Bai who win this time us t video banao

  • @ChardikalaYT
    @ChardikalaYT 23 дні тому

    Shukar hai waheguru ji

  • @GurmeetSingh-vu9ef
    @GurmeetSingh-vu9ef 24 дні тому +2

    ਬੰਤ ਬਾਈ great person

  • @ArmandeepSimranjeetSingh
    @ArmandeepSimranjeetSingh 23 дні тому

    Poster ਕਿਥੇ lae tuse das ta sai fu

  • @munirmalik7639
    @munirmalik7639 24 дні тому

    Nice vido🎉🎉🎉

  • @gurpreetsp1536
    @gurpreetsp1536 23 дні тому

    Wah oye jassu🎉

  • @ganguwalwala6
    @ganguwalwala6 24 дні тому +1

    ❤❤

  • @pardamansharma1821
    @pardamansharma1821 20 днів тому

    Bai Tu v am admi nu support karda ajj too support kar I support u as well as u know

  • @RajvirGhuman-ux6xo
    @RajvirGhuman-ux6xo 23 дні тому +1

    Smarjeet singh maan ji nu support karo ji

  • @manjeetoberoi7074
    @manjeetoberoi7074 24 дні тому

    22 ਜੀ ਇਕ ਆਈਟਮ ਹੋਰ ਹੁੰਦੀ ਹੈ ਗੁਲਾਬ ਦੇ ਫੁੱਲ

  • @soniuppal161
    @soniuppal161 24 дні тому

    Nice video

  • @pinderotal4722
    @pinderotal4722 23 дні тому

    Very nice video

  • @mangakakru1861
    @mangakakru1861 23 дні тому

    🙏🙏👌👌🤗💓

  • @inderjeetkaur2948
    @inderjeetkaur2948 24 дні тому +10

    galti ta kakedi boht vaddi hai. je kissi kum te challa c ta daske janda . inni v akal nahi ki mere injj karn naal family te ki bitegi. hun kum de bahane maar reha hai. anpad, gavar, beakkal banda nikleya kaka 👎👎👎👎👎👎

  • @inderpreetbhullar8384
    @inderpreetbhullar8384 23 дні тому

    Bant bai duty nhi jande g aj kl

  • @karamjeetsingh2572
    @karamjeetsingh2572 24 дні тому +2

    SSA from Karamjeet Malaysia 🇲🇾 ❤

  • @sukhmanjotsingh7427
    @sukhmanjotsingh7427 24 дні тому +2

    ਸਹੀ ਗੱਲ ਹੈ ਵੋਟਾਂ ਚ ਕੁੱਝ ਸਹੀ ਤਾਂ ਕਰਦਾ ਜੀ

  • @narruwala
    @narruwala 24 дні тому +3

    Kaka bhi kise financial fraud wich fas gaya lagda

    • @singhsandeep1483
      @singhsandeep1483 23 дні тому +1

      Finacial fraud ni love affair kaho second marriage kaho 😅

  • @JasbirKaur-fo3jh
    @JasbirKaur-fo3jh 24 дні тому +1

    Sat shri akal bir ji Jasbirkaur Ambala City very nice 🎉🎉🎉🎉🎉🎉❤

  • @satishrattanvlogs1992
    @satishrattanvlogs1992 23 дні тому +3

    Kake veer ehe gll sahi ni, aapne chotte bachhe da khyaal kr lenda yr

    • @singhsandeep1483
      @singhsandeep1483 23 дні тому

      Kalyug aa ji eh family phir kithey disdi jdo 16 saal wali jwani aii hove kake ty ..25000 mar gyea kise greeb da😅😅😅😅

  • @SimranKaur-li6dt
    @SimranKaur-li6dt День тому

  • @5unny1
    @5unny1 24 дні тому +1

    JAAN MAHAL NO 1

  • @surinderSingh-qg6cj
    @surinderSingh-qg6cj 21 день тому

    Mahala da guru jan mahal

  • @KalaBains-dx4db
    @KalaBains-dx4db 24 дні тому

    😢bhai sada vadda veer g 🎉love from Canada 🇨🇦

  • @balvindersinghbajwa7566
    @balvindersinghbajwa7566 24 дні тому +1

    Veer Ji Gujar Bhai nu ki Ho gaya

  • @harjinderjulahmajra3028
    @harjinderjulahmajra3028 24 дні тому +5

    ਭਾਜੀ ਨਿਮੇ ਨੂ ਕਦੋ ਲੱਭਣ ਜਾਣਾ ਉਹ ਵੀ ਕਈ ਦਿਨ ਹੋਗੇ ਨਹੀ ਦਿਖਦਾ

  • @jaswindersinghtoor4048
    @jaswindersinghtoor4048 23 дні тому

    Nice

  • @user-cc1zc1pd7u
    @user-cc1zc1pd7u 24 дні тому +3

    Bhai amritpal g jindabad

  • @jagdeepsandhu5285
    @jagdeepsandhu5285 24 дні тому +16

    ਲੱਖ ਲਾਹਣਤ ਜੇ ਝਾੜੂ ਨੂੰ ਵੋਟ ਪਾਵੋ ਬੇੜਾਗਰਕ ਕਰ ਦਿੱਤਾ ਪੰਜਾਬ ਦਾ

    • @user-pc8pr2om2k
      @user-pc8pr2om2k 24 дні тому

      2sal akk ge 70sal sari javani kahtam kar te

    • @gorakhangura3710
      @gorakhangura3710 23 дні тому +1

      Jo 70 year ch ni hoeya .. Oh maan ne 2 year ch kar k dikha ditta

    • @gorakhangura3710
      @gorakhangura3710 23 дні тому

      Bijli free. Paani kheta ch aun lg gya. Kheta wali bijli aaamm krti.. Nokriya hor bhut kam

    • @jagdeepsandhu5285
      @jagdeepsandhu5285 23 дні тому

      @@gorakhangura3710 ਬਿਜਲੀ ਜਿੰਨਾ ਬਣਾਈ ਤੇ ਪੰਜਾਬ ਵਿੱਚ ਸਰਪਲੱਸ ਕੀਤੀ ਪਤਾ ਕੌਣ ਮੋਟਰਾਂ ਦੇ ਬਿੱਲ ਕਿੰਨਾ ਨੇ ਮਾਫ ਕੀਤੇ ਪਤਾ ਕੌਣ ਏ

    • @jagdeepsandhu5285
      @jagdeepsandhu5285 23 дні тому

      @@gorakhangura3710 ਨੌਕਰੀ ਤੇਰੇ ਪਿੰਡੋ ਕਿੰਨੇ ਬੱਚਿਆਂ ਨੂੰ ਮਿਲੀ ਪੁਲਿਸ 7500 ਦੀ ਇੱਕੋ ਵਾਰ ਭਰਤੀ ਪਤਾ ਕਦੋਂ ਹੋਈ ਪਹਿਲਾਂ ਪਤਾ ਕਰ ਫਿਰ ਬੋਲੀ

  • @user-rg6zs5ql5s
    @user-rg6zs5ql5s 23 дні тому

    Yarra nal he video bnaiya karo bas

  • @ekamgrewal6655
    @ekamgrewal6655 24 дні тому +1

    Bhai barf wali daba balti ch sat dande daba baden de ke lor c

  • @MandeepMehmi-tj2zg
    @MandeepMehmi-tj2zg 24 дні тому +2

    👍👍

  • @zulfiqarali-wp9qh
    @zulfiqarali-wp9qh 24 дні тому +1

    bai sardaai wasty badaam raat nu pani vich paa do , savery chilka laa k use hon gy

  • @GurwinderSingh-cz6tl
    @GurwinderSingh-cz6tl 23 дні тому

    Kina karja Punjab sir hun tak kina ne jar kita hun tak

  • @Harvindersingh-um6dy
    @Harvindersingh-um6dy 18 днів тому

    Ok

  • @harsaroopkaurdhillon9815
    @harsaroopkaurdhillon9815 23 дні тому +1

    Nima nhi vekha hun kadi

    • @singhsandeep1483
      @singhsandeep1483 23 дні тому +1

      Nime ny sanyas la liya oh ajj kal himalaya ty rehda ji😅😅😅😅

  • @ravinderkaur3844
    @ravinderkaur3844 24 дні тому

    Waheguru ji

  • @mandeep-93
    @mandeep-93 23 дні тому

    j ikant vich jana c kake ne ta ghar de ik member nu ta das k janda

  • @JagdeepSingh-ps7sv
    @JagdeepSingh-ps7sv 23 дні тому

    Bant bai doda bhut khnda

    • @samrindersingh6696
      @samrindersingh6696 23 дні тому

      ਦਾੜੀ ਨਾਲ ਵੀ ਛੇੜ ਛਾੜ ਕਰਦਾ

  • @Bhinda_
    @Bhinda_ 23 дні тому

    Nice video Ji paaji

  • @tejinderratton7666
    @tejinderratton7666 24 дні тому +1

    1st view

  • @navdeepsidhu7112
    @navdeepsidhu7112 24 дні тому +1

    Good news 🎉🎉🎉🎉🎉

  • @GurwinderSingh-cz6tl
    @GurwinderSingh-cz6tl 23 дні тому

    Sara Punjab karjai ho gya

  • @TRADEMASTERS
    @TRADEMASTERS 24 дні тому

    we want visiting your village iam from Pakistan how can you help me

    • @LovejotSingh-zk6wx
      @LovejotSingh-zk6wx 23 дні тому +1

      Which is your village bro

    • @TRADEMASTERS
      @TRADEMASTERS 23 дні тому

      @@LovejotSingh-zk6wx Pakistan near Faisalabad cityToba tek sing

  • @jadosardarbolda1852
    @jadosardarbolda1852 24 дні тому +2

    Sardar Simranjeet Singh mann de bande nu vote pao. Ik parltimant di polci hundi ha o jime sikha da kathal am hoye os di gall ne kar sakde jime jamukashimer ch muslim hon a gall nahi kar sakde modi v o polci lak aa reha Simranjeet Simranjeet ji Singh man te bhai Amritpal Singh Khalsa ji warge nu vote deo kurbani kittia ne

  • @jagdeepsandhu5285
    @jagdeepsandhu5285 24 дні тому +1

    ਇਕ ਵਿਡਿੳ ਚੱਲਦੀ ਪਾਈ ਤੁਹਾਡੀ ipl ਵਾਲੀ ਉਹ ਕੀ ਚੱਕਰ ਏ

  • @gurmailbassi3382
    @gurmailbassi3382 22 дні тому

    ਪਹਿਲਾ ਕਾਕੇ ਦੀ ਮਿੱਟੀ ਪੱਟ ਤੀ ਹੁਣ ਵੀਡਿਓ ਡੀਟਲ ਕਰਦਾ

  • @jkpunjabi578
    @jkpunjabi578 24 дні тому +1

    ਸੁੱਖਾ ਵੀ ਵਿੱਚ ਪੈਦਾ ਹੈ

  • @user-oq6cc8fe9b
    @user-oq6cc8fe9b 18 днів тому

    Jimedarri nibha vote pa ke variety Kaddi Comfort nu chd de kamm vi krle desh waste

  • @user-pc8pr2om2k
    @user-pc8pr2om2k 24 дні тому +1

    Jini mander ahthe behti sapeel de sewa kar loo

  • @jogindersingh2608
    @jogindersingh2608 24 дні тому +1

    बहुत दिन हो गए आपके साथ निरमा नहीं देखा निर्माण कहां चला गया

  • @tejindersingh9676
    @tejindersingh9676 24 дні тому +1

    ❤😂❤😂❤😂

  • @user-vr1yu9kn9h
    @user-vr1yu9kn9h 24 дні тому

    🙏

  • @kulvirsidhu8885
    @kulvirsidhu8885 24 дні тому

    🙏🙏🙏🙏

  • @JaswinderKaur-rm9ft
    @JaswinderKaur-rm9ft 24 дні тому

    Badam bhiun ke rakhne c pehla pher garmesh nikal jandi h

  • @amancheema6018
    @amancheema6018 24 дні тому +4

    ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ 🤣😃😀😆😂

  • @JagdeepSingh-ps7sv
    @JagdeepSingh-ps7sv 23 дні тому

    Apda jloos app hi kdiwjana Kai bar tu

  • @user-eh4gn7ow3v
    @user-eh4gn7ow3v 23 дні тому

    ਸਾਰਾ ਸਮਾਨ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖਣਾ ਸੀ

  • @jagdeepsandhu5285
    @jagdeepsandhu5285 24 дні тому +39

    ਤੁਹਾਡਾ ਤੇ ਮੋਹਾਲੀ ਰੋਪੜ ਅਕਾਲੀਦਲ ਨੇ ਬਹੁਤ ਵਿਕਾਸ ਕੀਤਾ ਸੜਕਾਂ ਬਿਜਲੀ ਪਾਵਰ ਪਲਾਂਟ ਏਅਰਪੋਰਟ ਰੋਡ ਤੇ ਕਿੰਨੀ ਤਰੱਕੀ ਕੀਤੀ ਤੇ ਝਾੜੂ ਵਾਲਿਆਂ ਝੂਠ ਤੋਂ ਬਿਨਾ ਕੀ ਕੀਤਾ

    • @MRBREAST806
      @MRBREAST806 24 дні тому +1

      Agree
      Mohali bohot jyada change ho gya❤

    • @user-pc8pr2om2k
      @user-pc8pr2om2k 24 дні тому +1

      Mann sab jindabad

    • @jagdeepsandhu5285
      @jagdeepsandhu5285 24 дні тому

      @@user-pc8pr2om2k ਵੈਸੇ ਭੰਡ ਨੇ ਕੋਈ ਕਾਲਜ ਸਕੂਲ ਹਸਪਤਾਲ ਖੋਲਿਆ ਤੇ ਦੱਸਣਾ

    • @katankatana2349
      @katankatana2349 24 дні тому

      🎉

    • @GurwinderSingh-cz6tl
      @GurwinderSingh-cz6tl 23 дні тому +2

      Karja kina Punjab sir hun tak

  • @spsport8732
    @spsport8732 24 дні тому

    Yar bhagwant maan ko koi punjab layi road map nhi aa bas har tha comedy karke loka nu hasa aunda punjab da ki fayda ho reha es de chutkliya nal

  • @manisarao8352
    @manisarao8352 22 дні тому

    ਆਪਣੇ ਮੂੰਹ ਤੋ ਆਪ ਈ ਬੋਲਤਾ ਕਾਕੇ ਆਲਾ ਕ੍ਰੈਕਟਰ ਬੰਦ ਕਰਦੇ ਓ

  • @surinderSingh-qg6cj
    @surinderSingh-qg6cj 21 день тому

    Jan mahal 1 sal nahi kharab hundi

  • @preetsandhu2688
    @preetsandhu2688 23 дні тому

    Only aap

  • @9815080186
    @9815080186 23 дні тому

    ਆਪ ਪਾਰਟੀ ਨੂੰ ਵੋਟ ਨਾ ਪਾਯੋ ਬਾਕੀ ਜਿਨੋ ਮਰਜੀ ਪਾਓ

  • @SukhdevSingh-br2hv
    @SukhdevSingh-br2hv 24 дні тому +1

    ❤❤