Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅੱਗੇ ਦੱਸੋ ਕੀ ਹੋਣਾ ਦੇਖ ਦੇ ਆ ਕੌਣ ਸਹੀ ਦੱਸੂ 😂😂😂
Fast comments me
ਧੂਤਾ 😢
Dhutta 😔😔 old team
Ajj maza aya 😂😂😂 kive larde ne ha ha ha me muten gyi c 😅😅😅😅😅 ha ha je dutta ni a fir ki ho gya awe ni kise da dil tori da hosla de da agg ni lee di baggu dutta ni fir gant a 🙏 video thudi waheguru thunu Chardikala vich rhake
Joga nu thoda kaho overacting jyada na kare, aine joga esda shareer hai ni jinna chouda ho ke firda hai, te dialouge vi speed naal bolda
ਪ੍ਰੀਤ ਨੇ ਰੌਲਾ ਤਾਂ ਇੰਜ ਪਾ ਦਿੱਤਾ ਜਿਵੇਂ ਕਿੰਗ ਕੋਬਰਾ ਅੰਦਰ ਵੜ ਗਿਆ ਹੋਵੇ
ਜੱਸੇ ਬੀਰੇ ਦੁਤੇ ਨੂੰ ਵੀ ਲੈ ਆਓ ਵੀਰ 🙏🙏🙏🙏ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸੇ 🙏🙏🙏
ਆ ਗਿਆ ਉਏ ਛਾਜਲੀ ਵਾਲਾ ਭਾਗੂ ਆ ਗਿਆ ਲਵਾਉ ਫੇਰ ਹਾਜਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਭਾਗੂ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਜੀ👍👍
Good 👍
ਇੰਦਰ ਵੀਰ ਅਜ ਤਾਂ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ. ਬਹੁਤ ਹੀ ਵਧੀਆ ਵੀਡੀਓ ਸੀ
ਤਿਵੀਆ ਦਾ ਯਾਰ ਘਰੇਂ ਆ ਕੇ ਕਿਵੇਂ ਮੁਕਰ ਗਿਆ ਮੈਂ ਤਾਂ ਸੇਂੜਯਾ ਹੀ ਨਹੀਂ,, ਬਹੁਤ ਹੀ ਸੋਹਣੀ ਵਿਡੀਉ ਇੰਦਰ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏
ਇੰਦਰ ਅੱਜ ਆਲੀ ਵੀਡੀਉ ਬਹੁਤ ਵਧੀਆ ਸੀ ਏਹੇਦੀ ਵੀਡੀਉ ਬਣਾਇਆ ਕਰ ਸੁਆਦ ਆ ਗਿਆ ਦੇਖ ਕੇ ਤੇਰੇ ਆਲੀ ਨੂੰ ਦੇਖਕੇ ਵੀ ਸੁਆਦ ਜ ਗਿਆ ਅੱਜ ਤਾਂ ਕਿੰਨੂ ਬਣੀ ਫਿਰਦੀ ਸੀ ਭਾਗੂ ਆਲੀ 🌹💖❤️😘👌
ਬਾਈ ਹੁਣ ਤਾਂ ਕਮਾਲ ਹੀ ਕਰਨ ਲੱਗ ਗਏ ਸਾਰਿਆਂ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਮਜ਼ਾ ਆ ਗਿਆ
ਸ਼ਿੰਦਰ ਦੀ ਫਿੱਟਨੈੱਸ ਬਹੁਤ ਜਬਰਦਸਤ ਹੈ, ਵਿੱਚੇ ਭਾਗੁ ਦੀ ਘਰ ਵਾਲੀ ਦੀ
ਮਾਲਦਾਰ ਛੜਾ ਭਾਗੂ,,,, ਸਰਬੀ,,,, ਮਾਇਆ,,,, ਧੂਤਾਂ,,,,, ਪ੍ਰੀਤ ,,,, ਜੱਸਾ,,,,, ਹਰਮਨ ਕੰਮੀ ਵਾਲਾ,,,,, ਬੀਰਾ ਬਾਬਾ,,,,, ਬੱਗੜ ਪੰਡਿਤ,,,,,, ਬੀਰੋ,,,,, ਮਹਿੰਦਰ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
😊😊
Jhhhhjhhhhhuhhhhhhhhhhhhhhhhhhjjhhhjhhhhh
Charno reh gyi😅
Sahi gal aa veer bhut shone blog bnode aa waheguru ji chardikala cha rakhan sari teem nu 🙏🙏😊
ਬਾਕੀ ਸਾਰੀ ਟੀਮ ਦੇ ਰੋਲ ਬਹੁਤ ਹੀ ਵਧੀਆ ਨਿਭਾਏ ਹੋਏ ਨੇ❤❤❤❤❤❤❤
ਅੱਜ ਤਾਂ ਸਿਰਾ ਲਾਇਆ ਪਿਆ।❤❤
ਅਸਲੀ ਐਕਟਰ ਤਾਂ ਸਰਬੀ ਆ bhot sohni ਪਰਸਨੈਲਿਟੀ ਆ
ਸੁਰੂਆਤ ਤੋ ਹੀ ਸਿਰਾ ਕੰਮ ਚੱਕ ਲਿਆ ਪੰਡਤ ਆਲਾ ਸ਼ੀਨ
❤❤
ਸਹੀ ਗੱਲ ਵੀਰ ❤
jio cry cryx 15:17
ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖਣ ❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
ਮੈਂਬਰ ਦੀ ਅੇਕਿਟਗ ਬਹੁਤ ਵਧੀਆ ਜਮਾ ਦੇਸੀ
ਮਨ ਖ਼ੁਸ਼ ਹੋ ਗਿਆ ਵੀਡਿਉ ਦੇਖਕੇ ਨਾਇਸ ਵੀਡਿਉ 👌👌👌👌👌❤❤❤❤❤❤😊😊
ਤੀਮੀਆਂ ਦਾ ਯਾਰ ਬਹੁਤ ਵਧੀਆ ਐਕਟਿੰਗ ਭਾਈ ਕੁਲਵਿੰਦਰ ਕੌਰ
ਪ੍ਰੀਤ, ਸਰਬੀ, ਜੱਸਾ, ਧੂਤਾ, ਮਾਇਆ ਤੇਭਾਗੂ ਸਾਰਿਆ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉
ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏❤❤❤❤❤
Y mnu ta mera parivaar lgn lg gye tusi love u❤️
ਵਾਹ ਜੀ ਬਹੁਤ ਹੀ ਵਧੀਆ ਬਾਈ 👍👍👍👍👍
ਬਾਈ ਭਾਗੂ ਜੋਗੇ ਦੀ ਬਹੁਤ ਵਧੀਆ ਐਕਟਿੰਗ ਐ
ਵਾਹ ਉਏ ਬਾਈ ਆਗੇਆ
ਨਾਲ਼ੇ ਚੋਪੜੀਆਂ ਨਾਲ਼ੇ ਦੋ।❤❤
ਅੱਜ ਤਾ ਸਾਰੇ ਹੀ ਭਾਗੂ ਦੇ ਮਗਰ ਪੈ ਗਏ😅😅 ਵਾਹ ਭਾਗੂਆ ਬਹੁਤ ਵਧੀਆ ਵੀਡੀਓ 👍👍👍👍👍
Sarbi wali sohni lgdi aa ❤❤❤
ਯਰ ਕਿੰਨਾ ਦਿਲ ਲੱਗਦਾ ਦੇਖ ਕੇ 😅ਸਾਰਾ ਪਿੰਡਾਂ ਵਾਲਾ ਮਹੌਲ ਬਹੁਤ ਮਜਾ ਆਇਆ ❤❤😅😂 best of luck 🤞 all team members keep it up 👍
Aj dekhea pagu ne jor.njara leata❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸਾਰੀ ਟੀਮ ਬਹੁਤ ਵਧੀਆ ❤❤
ਬਿੰਦਰੇ ਚੱਕ ਦੇ ਫੱਟੇ ਭਾਗੂ ਵੀਰੇ ਦੇ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਆ ਮਾਇਆ ਵਰਗੀਆਂ ਸੁੰਡਲ ਜਨਾਨੀਆ ਬਹਤ ਘਰ ਪੱਟ ਦੀਆਂ
ਮੇਰੀ ਚਾਚੀ ਵੀ ਸੇਮ ਈ ਆ
ਸੁੱਖੀ ਦੀ ਐਕਟਿੰਗ ਬਾਅ ਕਮਾਲ❤❤
ਵੀਰੇ ਅਸੀਂ ਤਾਂ ਦੇਖਦੇ ਰਹਿੰਦਿਆ ਤੁਹਾਡੇ episode repeat ਕਰਕੇ ਬਹੁਤ ਵਧੀਆ ਲੱਗਦਾ,,ਜਿਉਂਦੇ ਵਸਦੇ ਰਹੋ ਸਾਰੇ ਮੇਰੇ ਵੀਰ,, ਧੁੱਤਾ ਨੀ ਨਜ਼ਰ ਆਇਆ ਵੀਡਿਓ ਵਿੱਚ 😂😂😂😂
ਢੇਰ ਸਾਰਾ ਪਿਆਰ ਵੱਲੋਂ ਭੁੱਚੋ ਮੰਡੀ ਬਠਿੰਡਾ
ਬਹੁਤ ਹੀ ਵਧੀਆ । ਸਿਰਾਂ ਜੀ
ਬਹੁਤ ਵਧੀਆ ਇੰਦਰ ਬਾਈ ❤❤❤❤❤
ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤
ਬਹੁਤ ਵਧੀਆ ਸਿਰਾ ਹੋਏ ਏ
ਬਹੁਤ ਵਧੀਆ ਵੀਡਿਓ ਆ ਇੰਦਰ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
W
ਸਿਰਾ ਬਾਈ ਜੀ 👌👌🔥🔥
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
ਮਹੀਨਾ ਮਹੀਨਾ ਨਹਾਉਦੀ ਨਹੀਂ ਮੁਸ਼ਕ ਤੇਰੇ ਚੋ ਮਾਰਦਾ ਸਿਰਾ ਡਾਇਲਾਗ
ਮਾਲਦਾਰ ਛੜਾ ਜੀ ਸਾਰੀ ਟੀਮ ਵਧੀਆ ਏ ਬਹੁਤ ਵਧੀਆ ਏ ਪਰ ਯਾਰ ਧੂਤਾਂ ਤੇ ਜੱਸਾ ਕਿੱਥੇ ਨੇ
ਬਹੁਤ ਹੀ ਵਧੀਆ ਵੀਡੀਓ ਆ ਭਾਗੂ ਤੇ ਜੱਸਾ ਤੇ ਪੰਡਿਤ ਬੀਰਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ
ਬਹੁਤ ਵਧੀਆ ਵੀਰੇ ਧੰਨਵਾਦ 👍
ਮਾਇਆ ਦੀ ਐਕਟਿੰਗ ਘੈਂਟ ਹੈ ਜੀ
ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ।❤❤❤
ਭਾਗੂ ਤੀਵੀਂਆਂ ਦਾ ਯਾਰ ਹੈ ਤੇ ਮਾਇਆ ਦਾ ਯਾਰ ਹੈ 😂😂😂😂😂😂
ਮਾਲਦਾਰ ਛੜਾ ਭਾਗੂ ,ਹਰਮਨ , ਸਰਬੀ ਪ੍ਰੀਤ ਸਾਰੇ ਹੀ ਬਹੁਤ ਵਧੀਆ ਕੰਮ ਕਰਦੇ ਨੇ ਸਾਰੀ ਟੀਮਨੂੰ ਵਾਹਿਗੁਰੂ ਚੜਦੀ ਕਲਾਂ ਬਖਸੇ ♥️♥️👌👌
ਆ ਗਈ ਉਡੀਕ ਦੀ ਘੜੀ ਦਾ ਸਮਾਂ ਖਤਮ
👍👍👍👍
ਬਹੁਤ ਵਧੀਆ ਬਾਈ
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
nycc
ਦੇਦਾ ਤੇਰੇ ਵੱਚੀ ਦੇ ਡਾਂਗ ਸਿਰਾ ਡਾਇਲੋਗ ❤❤
😂😂 ਬਹੁਤ ਵਧੀਆ ਬਾਈ ਮਾਇਆ ਤੇ ਭਾਗੁ ਸਬ ਤੋਂ ਵਧ ਹਸੋਂਦੇ ਆ 😂
ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਨਜਾਰੇ ਆ ਅੱਜ ਤਾਂ ਸਿਰੇ ਲਾਤਾ ਕੰਮ ਪਰ ਵੀਰ ਕਰੰਟ ਵਾਲੀਆਂ ਚੀਜਾਂ ਨੂੰ ਨਾ ਹੱਥ ਲਾਇਆ ਕਰੋ ਏਹਨਾ ਨੇ ਖੈਰ ਨਹੀ ਕਰਨੀ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਦਾ ਪਿੰਡ ਦੋਸਾਂਝ ਮੋਗਾ ।।
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਮਜ਼ਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ
ਭਾਗੁ ਬਾਈ ਜੀ ਅਗਲੀ ਵੀਡੀਓ ਵਿੱਚ ਪੰਡਤ ਜੀ ਨੇ ਜਗ ਕਰਵਾਉਣਾ ਹੈ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤❤❤❤
ਬੰਗੜ ਦੀ ਐਕਟਿੰਗ ਵਾਲੀ ਵਧੀਆ ਹੁੰਦੀ ਆ ਜਮ੍ਹਾਂ ਪੰਡਤ ਹੀ ਲਗਦਾ
ਜਪ ਨਾਮ😂😂
ਬੇਕਾਰ ਡਰਾਮਾ ਜਨਾਨੀ ਬਾਜ ਸਾਰੇ
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ 🙏🙏🙏
We miss ਧੂਤਾ 😢😢😢😢😢😢😢😢😢❤😢😢😢😢😢😢🥲🥲🥲🥲🥲🥲🥲😡😡😡😡😡😡😡😡😡👿👿👿👿👿👿👿👿👿
05:00 ਬੱਬਲ ਜਦੋਂ ਇੰਦਰ ਨਾਲ ਲੜਦੀ ਐ ਬਹੁਤ ਵਧੀਆ ਲਗਦੀ ਐ। ਜਿਹੜੀ ਕੁੜੀ (ਨਾਮ ਨੀ ਪਤਾ ਉਹਦਾ )ਭਾਗੂ ਦੀ ਤੀਵੀ ਬਣੀ ਐ ਉਹ ਭਾਗੂ ਲਈ ਬੱਬਲ ਨਾਲ ਲੜੇ ਫੇਰ ਹੋਰ ਵਧੀਆ ਲੱਗਣਾ ।
ਵੇ ਤੂੰ ਪੂਰਨ ਨਹੀਂ ਤੂੰ ਤਾਂ ਚੂਰਨ ਹੈ ਜਿਹਨੂੰ ਜਵਾਕ 👅ਜੀਭ ਦੇ ਨਾਲ ਚੱਟ ਕੇ ਖਾਂਦੇ ਹਨ
ਮਾਇਆਂ ਅੱਤ ਯਰ❤❤
Nice episode waheguru puri team nu tandrust rakhn chardi kala ch rakhn 👍👍👍👍👍
Chand di acting very funny 🤣😂
ਬਹੁਤ ਵਧੀਆ ਇੰਦਰ ਵੀਰ ਜੀ
ਤੀਵੀਆਂ ਦਾ ਯਾਰ ..🤭🤭
🌹🌹🌹💚💚💚🌹🌹💐💐👍👍👍👍👌👌👌👌
Bahut Changa Jo New Actor's Nu Mauka De Rahe Ho , Great Work
ਬਹੁਤ ਵਧੀਆ ਵੀਰ
ਵੀਰ ਜੀ।ਬਹੁਤ ਵਧੀਆ ਵੀਡੀਓ ਐਤਕੀ।ਤਾ।ਅਤ।ਕਰਾ।ਛੱਡ ਈ।ਵਾਹ।ਦਿਲ। ਖੁਸ। ਕੀਤਾ।ਈ❤👌🥰
ਓ ਹੋ ਆਹ ਕੀ ਹੋ ਗਿਆ ਸਓਨੇ ਦੀਆਂ ਵਾਲੀਆਂ ਨਾਲੇ ਮੇਰਾ ਰਾਣੀ ਹਾਰ ਦਾ ਇਲਜ਼ਾਮ ਲਗਾ ਦਿੱਤਾ ਨਾਲੇ ਛਾਂਪ ਚੋਰੀ ਕਰਨ ਦਾ ਇਲਜ਼ਾਮ ਲਗਾ ਦਿੱਤਾ ਇਹਨੇ ਤਾਂ
Sira acting aj swad a geya 22 dekhan da
Very nice video brother inder always your videos superb and your all team members work amazing 👍❤️🌹🙏🙏
Bro bhut jyada sohni acting yaar ❤
ਨਾਇਸ ਵੀਡੀਓ ਬਾਈ ਜੀ
ਗੱਲ ਨੀ bandi tute ਤੇ ਵੀਰਾ ਤੋਂ ਬਿਨਾ😂😂😂
ਭਾਗੂ ਨੇ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਏ ਬਿਲਕੁਲ ਪੁਰਾਣੇ ਬਜ਼ੁਰਗਾਂ ਦੀ ਐਕਟਿੰਗ ਏ ਜਿਉਂਦਾ ਰਹਿ ਇੰਦਰ ਵੀਰ👍👍👍👍👍
Great episode👍👍
Maya ji .. sira 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
Love you ਟੀਮ ਵਾਸਤੇ
Babal hasha nikal gya jdo Massi pet di c 🤣❤️🤣
Yr maasi Di acting bhut 🔥🔥🔥🔥a
❤😂 🎉 dhoote di maa v sirra 😅 😅 😅
ਨੀ ਲੂਣਾ ਵੈਰਨੇ ਨੀ ਲੂਣਾ 😂😂😂😂😂😂 ਭਾਗ ਸਿਆਂ ਸਿਰਾ ਕਰਾ ਦਿੱਤਾ ਮਿੱਤਰਾ 😂😂❤
Sarbi boht sohni lgdi aa..Give her more dialogues..Sarbi love from Pind Tarneit,Melbourne
ਆਹ ਚੰਦ ਆਲੀ ਬਿੰਦਰ ਦੀ ਐਕਟਿੰਗ ਵੀ ਕਮਾਲ ਐ
Wah y wah sira kam aa dhutte nu bot miss krde aaa seti lai ayeo yr 👌👌👌👌👌
SIRRRRA ACTING BAI JASSA INDER BHAGGU AND PINDI WALA END BABBAL BHABBI JI BHABBI KULWINDER AND ALL'TEAM LOVE YOU TRUCK 🚛🚛🚛🚛 BHAR K
Last te jma e atttt krva ti 😂😂😂😂😂😂
ਅੱਤ ਆ ਜਮਾ ਹਰਮਨ ਨੇ ਅੱਤ ਕਰਾਤੀ
Bai ajj ta Sarbi Bomb bani pai. Atttttttttttttttttttt All Goooooooooooood
ਲੈ ਹੋਰ ਲਵਾ ਦੇ ਹੱਥ ਚੰਗਾ ਹੱਥ ਲਾਇਆ ਬਿੰਦਰ ਨੂੰ ਕੋਡੀ ਕੋਡੀ ਕਰਕੇ ਪੈ ਗਈ ਮਗਰ ਭਾਗੂ ਤੇਰੇ ਤਾਂ
😂😂 tu bandia di run 😂😂 ajj ta hadd to vadh ho gyi watching from 🇨🇦 sari team bahut vadia kmm krdi a
ਚੰਦ ਕਹਿਦਾ ਸਿਰ ਨਾਲ ਸਿਰ ਜੋੜ ਕੇ ਪੰਡਾ ਚਕਾਉਣਾ ਹੁਣ ਲਾ ਹੱਥ 😂😂
Love from bhadaur..❤❤❤
ਇਹ ਜੋਗਾ ਪਾਤਰ ਹੈ ਜੋ ਇਹ ਖਿਆਲੇ ਦਾ ਰਹਿਣ ਵਾਲਾ ਮੇਰੇ ਖਿਆਲ ਚ
ਅੱਗੇ ਦੱਸੋ ਕੀ ਹੋਣਾ ਦੇਖ ਦੇ ਆ ਕੌਣ ਸਹੀ ਦੱਸੂ 😂😂😂
Fast comments me
ਧੂਤਾ
😢
Dhutta 😔😔 old team
Ajj maza aya 😂😂😂 kive larde ne ha ha ha me muten gyi c 😅😅😅😅😅 ha ha je dutta ni a fir ki ho gya awe ni kise da dil tori da hosla de da agg ni lee di baggu dutta ni fir gant a 🙏 video thudi waheguru thunu Chardikala vich rhake
Joga nu thoda kaho overacting jyada na kare, aine joga esda shareer hai ni jinna chouda ho ke firda hai, te dialouge vi speed naal bolda
ਪ੍ਰੀਤ ਨੇ ਰੌਲਾ ਤਾਂ ਇੰਜ ਪਾ ਦਿੱਤਾ ਜਿਵੇਂ ਕਿੰਗ ਕੋਬਰਾ ਅੰਦਰ ਵੜ ਗਿਆ ਹੋਵੇ
ਜੱਸੇ ਬੀਰੇ ਦੁਤੇ ਨੂੰ ਵੀ ਲੈ ਆਓ ਵੀਰ 🙏🙏🙏🙏ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸੇ 🙏🙏🙏
ਆ ਗਿਆ ਉਏ ਛਾਜਲੀ ਵਾਲਾ ਭਾਗੂ ਆ ਗਿਆ ਲਵਾਉ ਫੇਰ ਹਾਜਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਭਾਗੂ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਜੀ👍👍
Good 👍
ਇੰਦਰ ਵੀਰ ਅਜ ਤਾਂ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ. ਬਹੁਤ ਹੀ ਵਧੀਆ ਵੀਡੀਓ ਸੀ
ਤਿਵੀਆ ਦਾ ਯਾਰ ਘਰੇਂ ਆ ਕੇ ਕਿਵੇਂ ਮੁਕਰ ਗਿਆ ਮੈਂ ਤਾਂ ਸੇਂੜਯਾ ਹੀ ਨਹੀਂ,, ਬਹੁਤ ਹੀ ਸੋਹਣੀ ਵਿਡੀਉ ਇੰਦਰ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏
ਇੰਦਰ ਅੱਜ ਆਲੀ ਵੀਡੀਉ ਬਹੁਤ ਵਧੀਆ ਸੀ ਏਹੇਦੀ ਵੀਡੀਉ ਬਣਾਇਆ ਕਰ ਸੁਆਦ ਆ ਗਿਆ ਦੇਖ ਕੇ ਤੇਰੇ ਆਲੀ ਨੂੰ ਦੇਖਕੇ ਵੀ ਸੁਆਦ ਜ ਗਿਆ ਅੱਜ ਤਾਂ ਕਿੰਨੂ ਬਣੀ ਫਿਰਦੀ ਸੀ ਭਾਗੂ ਆਲੀ 🌹💖❤️😘👌
ਬਾਈ ਹੁਣ ਤਾਂ ਕਮਾਲ ਹੀ ਕਰਨ ਲੱਗ ਗਏ ਸਾਰਿਆਂ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਮਜ਼ਾ ਆ ਗਿਆ
ਸ਼ਿੰਦਰ ਦੀ ਫਿੱਟਨੈੱਸ ਬਹੁਤ ਜਬਰਦਸਤ ਹੈ, ਵਿੱਚੇ ਭਾਗੁ ਦੀ ਘਰ ਵਾਲੀ ਦੀ
ਮਾਲਦਾਰ ਛੜਾ ਭਾਗੂ,,,, ਸਰਬੀ,,,, ਮਾਇਆ,,,, ਧੂਤਾਂ,,,,, ਪ੍ਰੀਤ ,,,, ਜੱਸਾ,,,,, ਹਰਮਨ ਕੰਮੀ ਵਾਲਾ,,,,, ਬੀਰਾ ਬਾਬਾ,,,,, ਬੱਗੜ ਪੰਡਿਤ,,,,,, ਬੀਰੋ,,,,, ਮਹਿੰਦਰ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
😊😊
😊😊
Jhhhhjhhhhhuhhhhhhhhhhhhhhhhhhjjhhhjhhhhh
Charno reh gyi😅
Sahi gal aa veer bhut shone blog bnode aa waheguru ji chardikala cha rakhan sari teem nu 🙏🙏😊
ਬਾਕੀ ਸਾਰੀ ਟੀਮ ਦੇ ਰੋਲ ਬਹੁਤ ਹੀ ਵਧੀਆ ਨਿਭਾਏ ਹੋਏ ਨੇ❤❤❤❤❤❤❤
ਅੱਜ ਤਾਂ ਸਿਰਾ ਲਾਇਆ ਪਿਆ।❤❤
ਅਸਲੀ ਐਕਟਰ ਤਾਂ ਸਰਬੀ ਆ bhot sohni ਪਰਸਨੈਲਿਟੀ ਆ
ਸੁਰੂਆਤ ਤੋ ਹੀ ਸਿਰਾ ਕੰਮ ਚੱਕ ਲਿਆ ਪੰਡਤ ਆਲਾ ਸ਼ੀਨ
❤❤
ਸਹੀ ਗੱਲ ਵੀਰ ❤
jio cry cry
x 15:17
ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖਣ ❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
ਮੈਂਬਰ ਦੀ ਅੇਕਿਟਗ ਬਹੁਤ ਵਧੀਆ ਜਮਾ ਦੇਸੀ
ਮਨ ਖ਼ੁਸ਼ ਹੋ ਗਿਆ ਵੀਡਿਉ ਦੇਖਕੇ ਨਾਇਸ ਵੀਡਿਉ 👌👌👌👌👌❤❤❤❤❤❤😊😊
ਤੀਮੀਆਂ ਦਾ ਯਾਰ ਬਹੁਤ ਵਧੀਆ ਐਕਟਿੰਗ ਭਾਈ ਕੁਲਵਿੰਦਰ ਕੌਰ
ਪ੍ਰੀਤ, ਸਰਬੀ, ਜੱਸਾ, ਧੂਤਾ, ਮਾਇਆ ਤੇ
ਭਾਗੂ ਸਾਰਿਆ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉
ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏❤❤❤❤❤
Y mnu ta mera parivaar lgn lg gye tusi love u❤️
ਵਾਹ ਜੀ ਬਹੁਤ ਹੀ ਵਧੀਆ ਬਾਈ
👍👍👍👍👍
ਬਾਈ ਭਾਗੂ ਜੋਗੇ ਦੀ ਬਹੁਤ ਵਧੀਆ ਐਕਟਿੰਗ ਐ
ਵਾਹ ਉਏ ਬਾਈ ਆਗੇਆ
ਨਾਲ਼ੇ ਚੋਪੜੀਆਂ ਨਾਲ਼ੇ ਦੋ।❤❤
ਅੱਜ ਤਾ ਸਾਰੇ ਹੀ ਭਾਗੂ ਦੇ ਮਗਰ ਪੈ ਗਏ😅😅 ਵਾਹ ਭਾਗੂਆ ਬਹੁਤ ਵਧੀਆ ਵੀਡੀਓ 👍👍👍👍👍
Sarbi wali sohni lgdi aa ❤❤❤
ਯਰ ਕਿੰਨਾ ਦਿਲ ਲੱਗਦਾ ਦੇਖ ਕੇ 😅ਸਾਰਾ ਪਿੰਡਾਂ ਵਾਲਾ ਮਹੌਲ ਬਹੁਤ ਮਜਾ ਆਇਆ ❤❤😅😂 best of luck 🤞 all team members keep it up 👍
Aj dekhea pagu ne jor.njara leata❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸਾਰੀ ਟੀਮ ਬਹੁਤ ਵਧੀਆ ❤❤
ਬਿੰਦਰੇ ਚੱਕ ਦੇ ਫੱਟੇ ਭਾਗੂ ਵੀਰੇ ਦੇ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਆ ਮਾਇਆ ਵਰਗੀਆਂ ਸੁੰਡਲ ਜਨਾਨੀਆ ਬਹਤ ਘਰ ਪੱਟ ਦੀਆਂ
ਮੇਰੀ ਚਾਚੀ ਵੀ ਸੇਮ ਈ ਆ
ਸੁੱਖੀ ਦੀ ਐਕਟਿੰਗ ਬਾਅ ਕਮਾਲ❤❤
ਵੀਰੇ ਅਸੀਂ ਤਾਂ ਦੇਖਦੇ ਰਹਿੰਦਿਆ ਤੁਹਾਡੇ episode repeat ਕਰਕੇ ਬਹੁਤ ਵਧੀਆ ਲੱਗਦਾ,,ਜਿਉਂਦੇ ਵਸਦੇ ਰਹੋ ਸਾਰੇ ਮੇਰੇ ਵੀਰ,, ਧੁੱਤਾ ਨੀ ਨਜ਼ਰ ਆਇਆ ਵੀਡਿਓ ਵਿੱਚ 😂😂😂😂
ਢੇਰ ਸਾਰਾ ਪਿਆਰ ਵੱਲੋਂ ਭੁੱਚੋ ਮੰਡੀ ਬਠਿੰਡਾ
ਬਹੁਤ ਹੀ ਵਧੀਆ । ਸਿਰਾਂ ਜੀ
ਬਹੁਤ ਵਧੀਆ ਇੰਦਰ ਬਾਈ ❤❤❤❤❤
ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤
ਬਹੁਤ ਵਧੀਆ ਸਿਰਾ ਹੋਏ ਏ
ਬਹੁਤ ਵਧੀਆ ਵੀਡਿਓ ਆ ਇੰਦਰ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
W
ਸਿਰਾ ਬਾਈ ਜੀ 👌👌🔥🔥
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
ਮਹੀਨਾ ਮਹੀਨਾ ਨਹਾਉਦੀ ਨਹੀਂ ਮੁਸ਼ਕ ਤੇਰੇ ਚੋ ਮਾਰਦਾ ਸਿਰਾ ਡਾਇਲਾਗ
ਮਾਲਦਾਰ ਛੜਾ ਜੀ ਸਾਰੀ ਟੀਮ ਵਧੀਆ ਏ ਬਹੁਤ ਵਧੀਆ ਏ ਪਰ ਯਾਰ ਧੂਤਾਂ ਤੇ ਜੱਸਾ ਕਿੱਥੇ ਨੇ
ਬਹੁਤ ਹੀ ਵਧੀਆ ਵੀਡੀਓ ਆ ਭਾਗੂ ਤੇ ਜੱਸਾ ਤੇ ਪੰਡਿਤ ਬੀਰਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ
ਬਹੁਤ ਵਧੀਆ ਵੀਰੇ ਧੰਨਵਾਦ 👍
ਮਾਇਆ ਦੀ ਐਕਟਿੰਗ ਘੈਂਟ ਹੈ ਜੀ
ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ।❤❤❤
ਭਾਗੂ ਤੀਵੀਂਆਂ ਦਾ ਯਾਰ ਹੈ ਤੇ ਮਾਇਆ ਦਾ ਯਾਰ ਹੈ 😂😂😂😂😂😂
ਮਾਲਦਾਰ ਛੜਾ ਭਾਗੂ ,ਹਰਮਨ , ਸਰਬੀ ਪ੍ਰੀਤ ਸਾਰੇ ਹੀ ਬਹੁਤ ਵਧੀਆ ਕੰਮ ਕਰਦੇ ਨੇ ਸਾਰੀ ਟੀਮ
ਨੂੰ ਵਾਹਿਗੁਰੂ ਚੜਦੀ ਕਲਾਂ ਬਖਸੇ ♥️♥️👌👌