Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Kde episode ni c miss kita hun ਦੇਖਣ ਨੂੰ ਦਿਲ ਨਿ ਕਰਦਾ ਧੂਤੇ ਜੱਸੇ ਬਿਨਾ
Sahi a ਬਿਲਕੁਲ jama
shi keha
ਇੰਦਰ ਵੀਰ ਤੇਰੀ ਐਕਟਿੰਗ ਨੂੰ ਅਸੀ ਖੂਬ ਪਸੰਦ ਕਰਦੇ ਆ ਤੇਰਾ ਭਾਗੂ ਤੇ ਭੂਰੇ ਦਾ ਰੋਲ ਬਾਹਲਾ ਅੱਤ ਆ ਯਾਰ ਪਰ ਜੱਸੇ ਤੇ ਧੂਤੇ, ਬੀਰੇ ਬਾਈ ਨੂੰ ਜਰੂਰ ਵਾਪਸ ਲਿਆਉ ਯਾਰ ਬਾਕੀ ਸਾਰੀ ਟੀਮ ਦਾ ਕੋਈ ਤੋੜ ਨਹੀ ਯਾਰ ਸਿਰਾ ਐਕਟਿੰਗ ਸਭ ਦੀ ਧੰਨਵਾਦ ਸਾਰਿਆ ਨੂੰ
ਬਾਈ ਭਾਗੂ ਦੀ ਘਰਵਾਲੀ ਬਹੁਤ ਸੋਹਣੀ ਆ ❤
ਪੰਡਤ ਦੀ ਐਕਟਿੰਗ ਮੈਨੂੰ ਸਾਰਿਆਂ ਤੋਂ ਵਧੀਆ ਲੱਗਦੀ ਆ
ਭਾਗ ਸਿਆ ਜਨਾਨੀਆ ਦੇ ਚੱਕਰ ਚੋ ਨਿਕਲ ਜਾ ਤੇਰੇ ਘੱਰੇ ਤਾ ਹੁਨ ਲਾਲ ਟੱਮਟ ਵਰਗੀ ਵੱਲਾ ਹੈ ❤️❤️❤️🙏
ਆ ਗਏ ਉਏ ਛਾਜਲੀ ਆਲੇ ਭਾਗੂ ਹੋਰੀ ਅਾ ਗਏ ਜਿਹੜੇ ਜਿਹੜੇ ਵੀਰਾ ਨੂੰ ਭਾਗੂ ਦੀ ਐਕਟਿੰਗ ਪਸੰਦ ਆ ਉਹ ਲਵਾਉ ਹਾਜ਼ਰੀ ਲਵਜੂ ਬਾਈ ਸਾਰੀ ਟੀਮ ਨੂੰ👍👍
Sirra
😊😊
ਅੱਜ ਇੰਦਰ ਵੀਰ ਦੁਖੀ ਲੱਗ ਰਿਹਾ ਜਦੋਂ ਕਿਹਾ ਮੇਰਾ ਨੀ ਸਰਦਾ ਜਸੇ ਬਿਨਾਂ 😢
ਪੰਡਤ ਦਾ ਕਿਰਦਾਰ ਬਹੁਤ ਵਧੀਅਾ
ਧੂਤਾ ਜੱਸਾ ਵੀਰੇ ਬਾਬੇ ਨੂੰ ਜ਼ਰੂਰ ਪਹਿਲ ਦੇ ਆਧਾਰ ਤੇ ਲੈਕੇ ਆਉ
ਜੱਸਾ,ਧੂਤਾ,ਚਰਨੋ,ਬੀਰਾ ..ਸਾਰੇ ਕਰੈਕਟਰ ਚਾਹੀਦੇ ਆ ... ਸਵਾਦ ਜਾ ਘੱਟ ਗਿਆ ਪਹਿਲਾ ਨਾਲੋ ਯਰ ..ਹੋਜੋ ਦੁਬਾਰਾ ਇਕੱਠੇ ਯਰ ਭਰਾ ਬਣ ਕੇ ਯਰ 😢😢
ਭਾਗੂ ਤਾਂ ਵਿਚਾਰਾ ਜਿਹੜੀ ਤੀਵੀਂ ਨੂੰ ਮਿਲਦਾ ਉਹੀ ਗਲ ਪੈ ਜਾਂਦੀ ਆ ਜੱਸੇ ਦੀ ਸੱਸ ਤੀਵੀਂਆਂ ਸਪਲਾਈ ਕਰਾਉਂਦੀ ਫਿਰਦੀ ਫਿਲਮਾਂ ਵਿਚ ਭਾਈ ਭਾਗੂ ਬਾਰੇ ਵਾਲੇ ਸੋਚ
ਮਾਇਆ ਦੀ ਐਕਟਿੰਗ bht vdia kya ਬਾਤ ਐਵੇ ਲਗਦਾ ਵੀ ਸੱਚ ਹੀ aw ਐਕਟਿੰਗ ni ❤
ਇਹ ਸੀਰੀਜ਼ ਨੂੰ ਦੇਖ ਕੇ ਐਦਾਂ ਹੀ ਲੱਗਦਾ ਹੈ ਜਿਵੇਂ ਸੱਚ ਵਿੱਚ ਹੀ ਕਿਸੇ ਦੇ ਘਰ ਦੀ ਅਸਲੀ ਕਹਾਣੀ ਨੂੰ ਅੱਖਾਂ ਰਾਹੀਂ ਦੇਖ ਰਹੇ ਹੋਈਏ ਲੱਗਦਾ ਹੀ ਨਹੀਂ ਕਿ ਇਹ ਸੀਰੀਜ਼ Entertainment ਦੇ ਲਈ ਹੀ ਬਣਾਈ ਗਈ ਹੈ
ਸੱਚੀ ਬਹੁਤ ਹੀ ਜਿਆਦਾ ਚੰਦਰੀ ਕਿਸਮ ਦੀ ਜਨਾਨੀ ਦਿਖਾਈ ਗਈ ਹੈ ਇਹ ਤਾਂ ਜਮ੍ਹਾਂ ਨੈਚੁਰਲ ਐਕਟਿੰਗ ਹੀ ਕਰਦੀ ਹੈ ਜਿਵੇਂ ਸੱਚੀਓ ਹੀ ਇਹੋ ਜਿਹੀ ਹੋਵੇ ਮਾਇਆ ਮਾਸੀ
ਇਹ ਗੱਲ ਵੀ ਸਹੀ ਦਿਖਾਈ ਗਈ ਹੈ ਭਾਗੂ ਦਾ ਪੱਕਾ ਆੜੀ ਹੈ ਬੀਰਾ ਜੋਗਾ ਹੈਗਾ ਬੀਰੇ ਦਾ ਦੁਸ਼ਮਣ ਜਦੋਂ ਦਾ ਭਾਗੂ ਨੂੰ ਇਹ ਗੱਲਾਂ ਦਾ ਪਤਾ ਲੱਗਿਆ ਹੈ ਕਿ ਜੋਗੇ ਨੇ ਆਪਣੀ ਦੁਸ਼ਮਣੀ ਕੱਢਣ ਦੀ ਖਾਤਿਰ ਕੋਈ ਜਨਾਨੀ ਨੂੰ ਮੂਹਰੇ ਕਰਕੇ ਬੀਰੇ ਦੀ ਜ਼ਮੀਨ ਚਰਨੋ ਦੇ ਰਾਹੀਂ ਵਿਕਵਾ ਦਿੱਤੀ ਨਾ ਤਾਂ ਭਾਗੂ ਨੂੰ ਨਾ ਹੀ ਝੀਲੇ ਨੂੰ ਨਾ ਹੀ ਮੈਂਬਰ ਨੂੰ ਨਾ ਹੀ ਪਿੰਡ ਦੇ ਕਿਸੇ ਹੋਰ ਵੀ ਬੰਦੇ ਨੂੰ ਜੋਗੇ ਨੂੰ ਕੋਈ ਪਸੰਦ ਕਰਦਾ ਹੈ ਸਾਰੇ ਹੀ ਇਹਨੂੰ ਦੇਖਕੇ ਮੂੰਹ ਦੂਜੇ ਪਾਸੇ ਕਰ ਲੈਂਦੇ ਹਨ ਬੀਰੇ ਦਾ ਦੁਸ਼ਮਣ ਹੋ ਗਿਆ ਭਾਗੂ ਦਾ ਹੋ ਗਿਆ ਇੱਕ ਹੀ ਗੱਲ ਹੋ ਗਈ
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ। ਧੂਤੇ, ਬੀਰਾ, ਜੱਸੇ ਨੂੰ ਲੇ ਕੇ ਆਉ ਜੀ। ਮਾਇਆ ਜੀ ਦੀ ਛੁੱਟੀ ਕਰਦੋ ਨਿਰੀ ਓਵਰ ਐਕਟਿੰਗ 😂😂
ਭਾਗੂ ਪਹਿਲੀ ਵਾਰੀ ਰੋਂਦਾ ਦੇਖਿਆ ਵੀਰਿਆ ਆਇਆ ਅੱਜ ਭਾਗੂ ਰੋਈ ਜਾਂਦਾ
ਮਾਸੀ ਬਹੁਤ ਜ਼ਿਆਦਾ ਓਵਰ ਐਕਟਿੰਗ ਕਰਦੀ ਆ 😢😢😢😢😢😢😢😢😢
✅
ਏਹ ਮਾਸੀ ਬਹੁਤ ਕਮਲ ਕੁੱਟਦੀ ਆ ਬਹੁਤ ਓਵਰ ਚਲਦੀ ਆ,ਬਾਕੀ ਸਾਰੀ ਟੀਮ ਬਹੁਤ ਘੈਂਟ ਆ ਜੱਸਾ ਧੂਤਾ ਭਾਗੁ ਸਿਰਾ ❤❤❤❤
Shi aa
ਨਹੀ ਬਾਈ ਜਿਹਜਾ ਰੋਲ ਮਿਲਦਾ ਉਹ ਵਧੀਆ ਕਰਦੀ ਆ। ਲੁੱਚੇ ਬੁੜੇ ਚ ਵੀ ਤਾਂ ਹੈਗੀ ਆ
@@ArshdeepSingh-yr6ij ਵੀਰੇ ਮਾੜਾ ਨੀ ਕਿਹਾ ਮੈ ਰੋਲ ਬਹੁਤ ਵਧੀਆ ਕਰਦੀ ਆ ਪਰ ਕਦੇ ਕਦੇ ਓਵਰ ਜਾਦੇ ਚਲ ਜਾਂਦੀ ਆ,ਬਾਕੀ ਸਬ ਠੀਕ ਆ ਰੱਬ ਹੋਰ ਤਰੱਕੀਆ ਦੇਵੇ ਸਾਰਿਆ ਨੂੰ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
❤❤❤❤❤❤❤❤❤❤❤❤❤ ਭਾਗੁ ❤ ਬਾਈ ਜੀ ❤ਮੇਰੇ ਕੋਲ ਸ਼ਬਦ ਹੀ ਨਹੀਂ ਜਿਨ੍ਹਾਂ ਨਾਲ ਮੈਂ ਸਾਰੀ ਟੀਮ ਦਾ ਧੰਨਵਾਦ ਕਰ ਸਕਾਂ ਬਸ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤
ਭਾਗੁ ਬਾਈ ਜੀ ਉਡੀਕ ਬਹੁਤ ਹੋ ਗਈ ਸਾਡਾ ਯਾਰ ਧੂਤਾ ਵੀਡੀਓ ਵਿਚ ਨਹੀਂ ਆਉਂਦਾ ਕਿਰਪਾ ਕਰਕੇ ਧੁਤੇ ਨੂੰ ਲੈਕੇ ਆਉ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
ਪਹਿਲਾਂ ਇੱਕ ਸੈਕਿੰਡ ਵੀ skip ਨਹੀਂ ਕਰਦੇ ਸੀ ਵੀਡੀਓ ਹੁਣ ਤਾਂ skip ਕਰ ਕਰ ਕੇ ਵੇਖਣੀ ਪੈਂਦੀ ਹੈ
Sahi gal a y
Shi gl ea
Sahi kaha yr
Bilkul sahi gl
ਪਕੀ ਗੱਲ ਆ ਵੀਰ
ਜਪ ਨਾਮ ਬੱਗੜਾ..........😂😂
ਚਰਨੋ ਵੀਰਾਂ ਜੱਸਾ ਧੂਤਾ ਕਿਥੇ ਆ ਯਾਰ ਇੰਦਰ ਵਾਈ ਤੇਰੀ ਵਹੁਟੀ ਘੈਂਟ ਪੂਰੀ
ਬਹੁਤ ਵਧੀਆ ਵੀਡੀਓ ਇੰਦਰ ਬਾਈ ❤❤❤❤
ਬਹੁਤ ਵਧੀਆ ਵੀਡਿਓ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏
ਬਹੁਤ ਵਧੀਆ ਵੀਰੇ ਧੰਨਵਾਦ 👍
ਜੱਸਾ, ਵੀਰਾ ਚਰਨੋ ਤੋਂ ਬਿਨਾਂ ਸੁਆਦ ਨਹੀਂ ਆਉਂਦਾ ਐਪੀਸੋਡ ਸੋਡ ਵੇਖਣ ਦਾ। ਮੈਂ ਸੋਡੇ ਸਾਰੇ ਐਪੀਸੋਡ ਵੇਖਦਾ ਹਾਂ 1ਤੋ ਲੈਕੇ 124
ਟੀਮ ਟੁੱਟ ਗਈ ਆ
Teri maa da muklaba tut gai
ਕੁਝ ਤਾਂ ਹੈ ਆ ਐਵੇਂ ਤਾਂ ਨਹੀਂ instagram ਤੋਂ unfollow ho jnda sare ta unfollow kr dite tusi 🥹🥹🥹 totally mood off inder g @@JattBeatRecord
😂😂shi aa bai mnu ve bdi adat pehgi Teri maa da maklawa@@JattBeatRecord
@@JattBeatRecord ਸਹੀ ਜਵਾਬ ਇੰਦਰ ਵੀਰ ਯਰ ਅਗਲੇ ਨੇ ਆਵਦਾ ਹਿਸਾਬ ਕਿਤਾਬ ਦੇਖਣਾ ਹੁੰਦਾਂ ਆਪਾ ਆਵਦੀ ਰਾਏ ਦੇ ਸਕਦੇ ਆ ਪਰ judge ਨਹੀਂ ਕਰਨਾ ਚਾਹੀਦਾ। ਬਾਕੀ ਜੋ ਹੋਊ ਸਾਹਮਣੇ ਆਜੂ ਅਗਲਿਆ ਨੂੰ ਕੰਮ ਵੀ ਪੈ ਸਕਦਾ ਉਹ ਕੋਈ ਹੋਰ ਪ੍ਰੋਜੈਕਟ ਦੇਖਦੇ ਹੋਣ। ਬਾਕੀ ਬਾਈ ਐਵੇ ਨਾਂ ਕਿਹਾ ਕਰੋ ਟੀਮ ਟੁੱਟਗੀ negative ਗੱਲਾਂ ਯੇ+ਵੋ ਵਾਹਿਗੁਰੂ ਸਾਰੀਆ ਤੇ ਮੇਹਰ ਕਰੇ ਕਿਸੇ ਦੇ ਵੀ ਪਿਆਰ ਚ ਤੇ ਯਾਰੀ ਦੋਸਤੀ ਚ ਫਿੱਕ ਨਾਂ ਪਵੇ so be positive
ਜੋਗੇ ਦੀ ਐਕਟਿਗ ਰੰਦੀ ਐ ਇਹ ਨੂੰ ਬਾਹਰ ਕੱਡੋ ਇੰਦਰ ਬਾਈ
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
Very nice video acting of team is very nice God bless 👍
ਝੀਲੇ ਦੀ ਐਕਟਿੰਗ ਜਮਾ ਰੀਅਲ ਆ
ਸਾਰੇ ਹੀ ਪਾਤਰ ਬਹੁਤ ਸੋਹਣਾ ਕੰਮ ਕਰ ਰਹੇ ਵੀਡੀਓ ਬਹੁਤ ਆਨੰਦ ਆ ਰਿਹਾ ਜਿਉਂਦੇ ਵੱਸਦੇ ਰਹੋ ਰੱਬ ਲੰਬੀਆਂ ਉਮਰਾਂ ਬਖਸ਼ੇ 👍🙏
👍👍👍👍🙏
ਬਾਈ ਧੂਤਾ ਜੱਸਾ ਬੀਰਾ ਓਹਨਾ ਨੂੰ ਲੈਕੇ ਆ ਯਰ ਐ ਤਾਸਵਾਦ ਹੀਨੀ ਆਉਂਦਾ
ਬੁਹਤ ਘੈਂਟ ਵਿਰਦੀ ਸੀ 😂😂 ਸਿਰਾ ਯਾਰ ਇੰਦਰ ਵਰ
ਬਹੁਤ ਵਧੀਆ ਜੀ
ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਹੁਣ ਕੰਮੀਆਣਾਂ ਵੀ ਫਸ ਗਿਆ ਧੂਤੇ ਦੀ ਮਾਸੀ ਦੀ ਐਕਟਿੰਗ ਟੋਨ ਬਹੁਤ ਵਧੀਆ ਜੱਸੇ ਬੀਰੇ ਦੀ ਕਮੀ ਮਹਿਸੂਸ ਹੋ ਰਹੀ ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਵੀਰ ❤❤❤ਪਿੰਡ ਦੋਸਾਂਝ ਮੋਗਾ ।।
ਬਾਈ ਭਾਗੂ ਕਿਸਮਤ ਵਾਲਾ ਏ ਘਰਵਾਲੀ ਬਹੁਤ ਪਿਆਰੀ ਮਿਲੀ । ਤੇਰਾ ਖਿਆਲ ਬਹੁਤ ਰੱਖਦੀ ..❤
ਅੱਜ ਤਾਂ ਵੀਡੀਓ ਬਣਾਕੇ ਸਿਰਾਂ ਲਾ ਦਿੱਤਾ 🎉
ਬਹੁਤ ਵਧੀਆ ਵੀਡੀਓ ਛਾਜਲੀ ਵਾਲਿਓ ਸਤਿਸਿਰੀਅਆਕਾਲ
ਅੱਜ ਤਾਂ ਭਾਗੂ ਨੂੰ ਵੀ ਦੁੱਖ ਹੋ ਰਿਹਾ ਹੈ ਪਹਿਲੀ ਵਾਰੀ ਭਾਗੂ ਨੂੰ ਰੌਂਦੇ ਹੋਏ ਦੇਖਿਆ ਹੈ ਭਾਗੂ ਨੂੰ ਆਪਣੇ ਭਰਾ ਜੱਸੇ ਦੀ ਵੀ ਯਾਦ ਆਉਣ ਲੱਗ ਗਈ ਇਹੀ ਅਗਰ ਦੋਵੇਂ ਭਰਾ ਜਨਾਨੀਆਂ ਦੇ ਮਗਰ ਲੱਗ ਕੇ ਅਲੱਗ ਨਾ ਹੁੰਦੇ ਤਾਂ ਭਾਗੂ ਨੂੰ ਵੀ ਆਸਰਾ ਹੋਣਾ ਸੀ ਕਿ ਹੋਰ ਨਾ ਸਹੀ ਮੇਰਾ ਭਰਾ ਤਾਂ ਮੇਰੇ ਨਾਲ ਹੈਗਾ ਹੀ ਹੈ 😢😢😢😢😥😥ਸਹੀ ਗੱਲ ਹੈ ਇਕੱਲੇ ਦਾ ਆਸਰਾ ਹੀ ਲੱਖ ਵਰਗਾ ਹੁੰਦਾ ਹੈ ਆਪਣਾ ਆਪਣਾ ਹੀ ਹੁੰਦਾ ਹੈ ਇਹੀ ਗੱਲਾਂ ਦਾ ਦੁੱਖ ਅੱਜ ਭਾਗੂ ਨੂੰ ਵੀ ਹੋ ਰਿਹਾ ਹੈ ਕਿ ਕਿੱਥੇ ਮੈਂ ਅੱਜ ਜਮ੍ਹਾਂ ਹੀ ਇਕੱਲਾ ਹੋ ਕੇ ਰਹਿ ਗਿਆ 😥😥😥😥😢ਐਦਾਂ ਹੀ ਲੱਗਿਆ ਜਿਵੇਂ ਭਾਗੂ ਅੱਜ ਸੱਚੀਓ ਰੋ ਹੀ ਪਿਆ ਹੋਵੇ
ਧੁੱਤਾ ਨੂੰ ਲੈ ਆਉ ਜੀ
😁😁ਧੂਤੇ ਦੀ ਮੰਮੀ ਦੀ ਐਕਟਿੰਗ ਬਹੁਤ ਸੋਹਣੀ ਆ ।🤭🤭..😁😁..😂😂
🙏🙏🌹🌹♥️♥️💐💐💐
ਬੇਕਾਰ ਆ ਐਵੇ ਚਵਲਾ ਈ ਨੇ
Be kar
ਇਦਾਂ ਨਾ ਬੋਲੋ ਇਨੀ ਵੀ ਬੇਕਾਰ ਨਹੀਂ ਜਿੱਦਾਂ ਦੇ ਅੱਜ ਕੱਲ ਫੋਨਾਂ ਤੇ ਮਾਹੌਲ ਖਰਾਬ ਹੋ ਰਿਹਾ । ਇਹ ਵੀਡੀਓ ਦੇ ਜਰੀਏ ਜੋ ਅੱਜ ਕਲ ਦੇ ਹਾਲਾਤ ਚੱਲ ਰਹੇ ਨੇ ਸਿਰਫ ਉਹੀ ਵਿਖਾਇਆ ਜਾਂਦਾ ਕੁਝ ਹੋਰ ਜਿਆਦਾ ਨੇ ਬਾਕੀ ਜੀ ਆਪੋ ਆਪਦੀ ਸੋਚ ਹੈ । 💯✍🏻
ਚਾਰ ਪੰਜ ਵਾਰੀ ਲਗਾਤਾਰ ਰਪੀਟ ਤੇ ਰਪੀਟ ਕਰਕੇ ਇਹ ਸੀਨ ਨੂੰ ਦੇਖ ਲਿਆ ਜਿਹੜੇ ਸੀਨ ਦੇ ਵਿੱਚ ਭਾਗੂ ਦੁੱਖੀ ਹੋਇਆ ਰੋਣ ਲੱਗ ਗਿਆ ਸੀ ਜਦੋਂ ਬੰਦੇ ਨੂੰ ਐਦਾਂ ਦਾ ਦੁੱਖ ਲੱਗ ਜਾਵੇ ਕਿਤੇ ਵੀ ਜਾਣ ਨੂੰ ਜਮ੍ਹਾਂ ਵੀ ਦਿਲ ਨਹੀਂ ਕਰਦਾ ਹੁੰਦਾ ਉਦੋਂ ਤਾਂ ਬਸ ਐਦਾਂ ਹੀ ਲੱਗਦਾ ਹੈ ਕਿ ਬਸ ਜਮ੍ਹਾਂ ਇਕੱਲਾ ਹੋ ਕੇ ਬਹਿ ਜਾਵਾ ਨਾ ਕੋਈ ਬੁਲਾਵੇ ਨਾ ਹੀ ਕਿਸੇ ਨੂੰ ਬੁਲਾਵਾ ਕਿਸੇ ਨਾਲ ਵੀ ਗੱਲ ਕਰਨ ਦਾ ਦਿਲ ਨਹੀਂ ਕਰਦਾ ਹੁੰਦਾ ਬਸ ਬੰਦੇ ਨੂੰ ਹੁੰਦਾ ਕਿ ਚੁੱਪ ਕਰਕੇ ਇਕੱਲਾ ਹੋ ਕੇ ਬਹਿ ਜਾਵਾ 😥😥😢😢ਅੱਜ ਭਾਗੂ ਵੀ ਜੱਸੇ ਦੇ ਨਾਲੋਂ ਅਲੱਗ ਹੋਏ ਤੇ ਬਹੁਤ ਪਛਤਾ ਰਿਹਾ ਹੈ 😥😥😢😢
ਜੋ ਜੋ ਚਾਹੁੰਦਾ ਹੈ ਕੀ ਧੂਤਾ ਵਾਪਸ ਆਵੇ ਓਹੋ like ਕਰੋ 👍🏻❤️
ਆ ਗਏ ਜੀ,,,, ਆ ਗਏ,,,,ਛਾਜਲੀ ਵਾਲੇ,,,,ਮਾਲਦਾਰ ਛੜਾ ਭਾਗੂ,,,,, ਸਰਬੀ,,,,, ਜੱਸਾ,,,, ਪ੍ਰੀਤ,,,, ਧੂਤਾਂ,,,, ਮਾਇਆ,,,,,, ਹਰਮਨ ਕੰਮੀ ਵਾਲਾ,,,,,ਪੰਮਾ ਬੰਬੇ ਵਾਲਾ,,,,,, ਬੱਗੜ ਪੰਡਿਤ,,,,ਯੋਗਾ,,,, ਝੀਲਾਂ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ
ਬਾਈ ਜੱਸਾ, ਧੂਤਾ ਤੇ ਬੀਰਾ ਤਿੰਨੋ ਤਾਂ ਨੀ ਕੱਠੇ ਜਾ ਸਕਦੇ ਕਿਸੇ ਫਿਲਮ ਚ, ਓਹਨਾ ਦਾ ਆਪਣੇ ਚੈਨਲ ਤੇ ਡੀ ਪੀ ਮਾਸਟਰ ਆਲਾ ਐਪੀਸੋਡ ਤਾਂ ਹਰ ਹਫ਼ਤੇ ਆਉਂਦਾ, ਦਾਲ ਚ ਕੁਸ ਕਾਲਾ ਕੇ ਸਾਰੀ ਦਾਲ ਏ ਕਾਲੀ ਹੋਗੀ 🤔
ਬਾਈ ਕੀ ਗੱਲ a
Ji y
Hm bai dal kali aaa sari
ਭਾਗੁ ਪੈਸੇ ਖਾ ਗਿਆ ਓਹਨਾ ਦੇ ਮੈ ਸੁਣਿਆ ਬਾਈ ਲਗਦਾ ਵੀ ਆ ਹੋ ਸਕਦਾ ਨਹੀ ਬਿਨਾਂ ਵਜਾਹ ਤਾਂ ਕੋਈ ਟੁੱਟਦਾ ਨਹੀਂ
ਜੱਸਾ, ਧੂਤਾ, ਚਰਨੋ, ਬੀਰਾ, ਇਹਨਾਂ ਤੋ ਬਿਨਾਂ ਗੱਲ ਨੀ ਬਣਦੀ ਜੇ ਇਹ ਨਹੀਂ ਆ ਸਕਦੇ ਫਿਰ ਐਪੀਸੋਡ ਬੰਦ ਹੀ ਕਰਦੋ 🙏🙏
ਜੱਸਾ ਵੀਰਾ ਚਰਨੋ ਤੋ ਬਿਨਾਂ ਸੁਆਦ ਨਹੀ ਆਉਦਾ ਬਾਈ
ਤੇ ਨਾਲ਼ੇ ਬਾਈ (ਧੁਤਾ,ਜੱਸਾ,ਭਾਗੂ ਹੁਣਾ ਨੂੰ ਵੀ ਲੈ ਆਓ ਯਾਰ
Ajj sbb tu pehla view mera dubai tu love you al team
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
Love from bhadaur...❤❤
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM LOVE YOU TRUCK 🚛🚛🚛🚛 BHAR K
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
Bira gumm gya acting yaari ali siraa c bai di
ਭਾਗੂ ਬਾਈ ਤੂੰ ਹਸਦਾ ਹੀ ਵਧਿਆ ਲਗਦਾ,,,,,,,,,, ਅੱਜ ਤਾ ਤੁਸੀਂ ਮੈਨੂੰ ਵੀ ਰਵਾ ਤਾ ਸੀ,,, 😢😢😢😢😢😊
Dutte bhai gajab krte ho ap or apki sari team🎉🎉🎉
ਨਾਇਸ ਵੀਡੀਓ ਬਾਈ ਜੀ
ਧੁਤਾ ਲੇ ਆਯੋ ਯਾਰ
Jasse dhuta beera koe sawad ni 💔💔💔❤️🩹
ਭਾਗੂ ਜੋਗੇ ਨੂੰ ਬਾਹਰ ਕੱਢਉ ਨਹੀਂ ਤਾਂ ਸੋਡਾ ਚੈਨਲ। ਰਿਪੋਟ ਕਰਦਾ ਦੱਸੋ
ਬਹੁਤ ਵਧੀਆ ਵੀਡੀਓ ਬਣਾਈ ਹੈ ਇੰਦਰ ਬਾਈ
sari team bhut hi vdia wa
ਬਾਈ ਧੂਤਾ ਦਿਖਾਦੋ ਯਰ ਹੁਣ ਘਰਦੇ ਵੀ ਕਹਿਣ ਲੱਗੇ ਆ v ਉਹ ਬੋਲਾ ਜਾ ਕਿਉਂ ਨਹੀਂ ਦੇਖਦਾ😢😢
ਧੂਤਾ ਤਾਂ ਵਿਡੀਉ ਛੱਡ ਗਿਆ ਉਸ ਨੇ ਤਾਂ ਆਪਣਾਂ ਚੈਨਲ ਬਣਾ ਲਿਆ
ਟੀਮ ਸੱਚੀ ਟੁੱਟ ਗਈ ਭਾਗੂ ਸਿਆਂ ਵੀਰੇ ਹੋਰੀਂ ਕੋਈ ਵੱਡਾ ਜੁੜਾਗ ਨਹੀਂ ਲਾ ਰਹੇ ਥਏਟਰਜਏਕਸਨ ਤੇ ਹਰ ਰੋਜ਼ ਵੀਡੀਓ ਪਾ ਰਹੇ ਨੇ ਅਗਲੇ ਕੋਈ ਤੇਰੇ ਵਿਚ ਹੀ ਕਮੀ ਆ ਤੇਰੀਆਂ ਵੀਡੀਉਆ ਦਾ ਪਹਿਲਾ ਵਾਲਾ ਸਵਾਦ ਹੀ ਨਹੀਂ ਆਉਂਦਾ ਸੱਚੀ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਮੰਨ ਜਾ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਅਗਰ ਟੁੱਟ ਗਈ ਤਾਂ ਸ਼ਰਮ ਕਾਹਦੀ ਜਦੋ ਬੰਦਾ ਉੱਚੇ ਜੋੜਾ ਵਿੱਚ ਤੇ ਪੈਸੇ ਵਾਲਾ ਹੋ ਜਾਵੇ ਤਾਂ ਨੀਤ ਹਲਕੀ ਹੋ ਜਾਂਦੀ ਇਮਾਨਦਾਰੀ ਖਤਮ ਹੋ ਜਾਂਦੀ ਇੱਜ਼ਤ ਵੀ ਚੱਕੀ ਜਾਂਦੀ ਬੰਦੇ ਦੀ ਧੀ ਭੈਣ ਦਾ ਸਾਂਝੀ ਬੰਦਾ ਕੰਜ਼ਰ ਬਣ ਜਾਂਦਾ ਤੇਰੇ ਨਾਲ ਉਹੀ ਹੋਇਆ ਭਾਈ ਬਾਕੀ ਤੇਰੀ ਰਪਲਾਈ ਤੇ ਰਪਲਾਈ ਜ਼ਰੂਰ ਕਰਾਂਗੇ ਯਾਰਾਂ ਪਰ ਦਿਲੋਂ ਕਹਿਣਾ ਪਹਿਲਾਂ ਵਾਲਾ ਇੰਦਰਾ ਨਹੀਂ ਰਹਿਆ ਤੂੰ ਯਾਰ ਪੈਸੇ ਦੇ ਗੁਮਾਨ ਵਿਚ
Very good sharing ❤❤❤❤
ਬਹੁਤ ਵਧੀਆ ਵਿਡੀਉ ❤❤❤❤❤❤❤❤
Very very good acting dialogues dresses of all actors actresses in this episode❤ Muhammad Tarique Kahlon Jatt Pakistan
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ
GOOD VIDEO GOOD ACTING ALL'TEAM THANKS SO MUCH ❤❤❤❤❤❤
ਬਾਈ ਜੱਸਾ ਧੁੱਤਾ ਵੀਰਾ ਕਿੱਥੇ ਨੇ ਯਾਰ ਓਹਨਾ ਬਿਨਾ ਓਹਨਾ ਨਜ਼ਾਰਾ ਨਹੀਂ ਆਉਂਦਾ ਵਾਪਿਸ ਲੈਕੇ ਆਓ
Nice 💯💯💯 video 😊😊😊❤❤❤❤❤🎉🎉🎉🎉🎉
Babba pamme aala kya dialogue aa 😅 mera haasa e ni ruk rea 😅😅😅 thank you this made my day.
❤😂🎉 sari teen di acting buhat vadia haa ......😅 😅 😅 😅
Bhut vadia video ji
Bhai sabse best series hai
ਵਾਹ ਜੀ ਵਾਹ ਬਹੁਤ ਹੀ ਵਧੀਆ ਬਾਈ ਕਮਾਲ਼ ਕਰਤੀ ਵਾਹ 👍👍👍👍👍 👌👌👌👌👌
Nice video 👍🏿👍🏿👍🏿👍🏿👍🏿❤❤❤❤❤🎉🎉🎉🎉😊😊😊😊😊
Good ਬਹੁਤ ਵਧੀਆ ਲੱਗੇ ਰਹੋ
ਇੰਦਰ ਬਾਈ ਜੀਓ ਵਾਹ ♥️♥️♥️♥️We are watching in London 🌹
ਇੰਦਰ ਬਾਈ ਲੋਕਾਂ ਦੀ ਭੈੜੀ ਨਜ਼ਰ ਆਖਰ ਲੱਗ ਹੀ ਗਈ ਲੋਕ ਐਵੇਂ ਨੀ ਕਹਿੰਦੇ ਨਜ਼ਰ ਤਾਂ ਪੱਥਰ ਪਾੜ ਦਿੰਦੀ ਆ ਚਾਰਾ ਦੀ ਚੌਕੜੀ ਨਜ਼ਰ ਨਹੀਂ ਆਉਂਦੀ
Very nice video🎉🎉🙏🏼🙏🏼👌🏻👌🏻👌🏻👌🏻👌🏻
❤seraaa❤👍👍👏👏🙏🙏
ਜਸਾ ਚਰਨੌ ਧਤਾ ਬਿਨਾ ❤❤❤❤❤
Bhot uddek se video di bai ❤❤❤
Last seen ਨੇ ਡਰਾ ਤਾਂ 😮😮😮
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਪਰ ਧੂਤੇ ਤੇ ਜੱਸੇ ਬਿਨਾਂ ਮਜ਼ਾ ਨਹੀਂ ਆ ਰਿਹਾ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
Sat shri akal 22 ji 🙏🙏 very nice 👍👍🌹🌹❤️❤️👌👌😜😜
ਵੀਡੀਓ ਬਹੁਤ ਵਧੀਆ ਹੈ ਵੀਰ ਜੀ ਥੋੜ੍ਹੀ ਜਿਹੀ ਜੱਸੇ ਦੀ ਮਾਸੀ ਦੀ ਸਪੀਡ ਘਟਾਓ ਵਾਲਾ ਹੀ ਕਮਲ ਘੁੱਟ ਦੀ ਹੈ
Bombay wale ਵੱਲੋਂ ਤੇ ਓਹਦੇ ਨਾਲ ਦੀ ਕੁੜੀ ਵੱਲੋਂ Harman diyan photos edit karke ਓਹਨਾਂ ਨੂੰ ਇਤਰਾਜ਼ਯੋਗ ਬਣਾ ਕੇ whatsapp te send ਕਰਨ ਵਾਲਾ ਸੀਨ ਅੱਜ ਕੱਲ੍ਹ ਹੋ ਰਹੇ scam ਦੀ ਬਹੁਤ ਵਧੀਆ ਉਧਾਹਰਣ ਹੈ । ਜੀਉਂਦੇ ਰਹੋ ਬਾਈ ।
First comment First like ❤❤❤🎉
ਪਰੀਤ ਨੂੰ ਮਾਸੀ ਤਾ ਕਮਲੀ ਕਰ ਕੇ ਛੱਡੂ। 😂😂
ਬਾਈ ਗੱਲ ਤਾਂ ਸਹੀ ਐ ਆਹ ਭਾਗੂ ਬੁੜਾ ਹੈ ਤਾਂ ਗੰਦਾ ਠਰਕੀ ਬੁੜਾ ਗਾਲ਼ਾਂ ਵੀ ਬਹੁਤ ਕੱਢਦਾ ਨਾਮ ਵੀ ਰੱਖ ਰਿਹਾ ਲੁੱਚਾ ਬੁੜਾ ਜੋ ਵੇਖ ਕੇ ਡਲੀਟ ਕਰਨ ਨੂੰ ਦਿਲ ਕਰਦਾ। ਕੋਈ ਪਰਿਵਾਰਕ ਨਾਮ ਰੱਖੋ ਪਰਿਵਾਰਕ ਵਾਰਤਾਲਾਪ ਕਰੋ ਜੀ ਉਂਜ ਐਕਟਿੰਗ ਬੜੀ ਘੈਟ ਐ ਜੀ ਪਰ ਸੁਧਾਰ ਕਰੋ
ਬਹੁਤ ਵਧੀਆ ਵੀਡਿਓ ਜੀ
❤😂❤very nice👌🙏🙏
Bo vadia pji sare part first comment ❤❤
😢ਬਸ ਊ ਬੇਲੀਉ ਸਿਰਫ ਭਾਗੂ ਹੀ ਹੈ ਚੰਗਾ ਕਿਰਦਾਰ ਬਾਕੀ ਸਭ ਐਵੇ ਈ ਨੇ ਟੀਮ ਟੁਟਨ ਤੋ ਬਾਅਦ ਖਤਮ ਈ ਹੈ ਸਮਝੋ ਕਮ ਧੂਤਾ ਜਸਾ ਭੀਰਾ ਇਹਨਾ ਬਿਨਾ ਸਭ ਮਿਟੀ ਐ ਪ੍ਰੋਗਰਾਮ
oh v mitti aa baki jede tut k gye aa bhagu nalo dekhn da mja ohna di video nu v aunda ga
@@kuldeepsingh-o2t1t ਸਹੀ ਗਲ ਵੀਰੇ ਵੇਸੈ ਇੰਦਰ ਬਾਈ ਕਹਿੰਦਾ ਸੀ ਕੀ ਉਹ ਵਡਾ ਕੁਝ ਕਕਰ ਰਹੇ ਨੇ ਪਰ ਦਸਣਾ ਚਾਹੀਦਾ ਕਦੇ ਤਾ ਦਿਖਾਉ ਕਿਸੇ ਐਪੀਸੋਡ ਚ ਦਿਲ ਹੀ ਨਹੀ ਲਗਦਾ ਉਹਨਾ ਬਿਨਾ ਭਾਗੂ ਸਿਰਾ ਬਾਕੀ ਆ ਧੂਤੇ ਦੀ ਬੇਕਾਰ ਐਕਟਿੰਗ ਫਿਰੋਜਪੁਰ ਤੋ
ਬੇਨਤੀ🙏 ਯਰ ਅਗਲੇ ਨੇ ਆਵਦਾ ਹਿਸਾਬ ਕਿਤਾਬ ਦੇਖਣਾ ਹੁੰਦਾਂ ਆਪਾ ਆਵਦੀ ਰਾਏ ਦੇ ਸਕਦੇ ਆ ਪਰ judge ਨਹੀਂ ਕਰਨਾ ਚਾਹੀਦਾ। ਬਾਕੀ ਜੋ ਹੋਊ ਸਾਹਮਣੇ ਆਜੂ ਅਗਲਿਆ ਨੂੰ ਕੰਮ ਵੀ ਪੈ ਸਕਦਾ ਉਹ ਕੋਈ ਹੋਰ ਪ੍ਰੋਜੈਕਟ ਦੇਖਦੇ ਹੋਣ। ਬਾਕੀ ਬਾਈ ਐਵੇ ਨਾਂ ਕਿਹਾ ਕਰੋ ਟੀਮ ਟੁੱਟਗੀ negative ਗੱਲਾਂ ਯੇ+ਵੋ ਵਾਹਿਗੁਰੂ ਸਾਰੀਆ ਤੇ ਮੇਹਰ ਕਰੇ ਕਿਸੇ ਦੇ ਵੀ ਪਿਆਰ ਚ ਤੇ ਯਾਰੀ ਦੋਸਤੀ ਚ ਫਿੱਕ ਨਾਂ ਪਵੇ so be positive
God bless you 🙏🙏🙏
Kde episode ni c miss kita hun ਦੇਖਣ ਨੂੰ ਦਿਲ ਨਿ ਕਰਦਾ ਧੂਤੇ ਜੱਸੇ ਬਿਨਾ
Sahi a ਬਿਲਕੁਲ jama
shi keha
ਇੰਦਰ ਵੀਰ ਤੇਰੀ ਐਕਟਿੰਗ ਨੂੰ ਅਸੀ ਖੂਬ ਪਸੰਦ ਕਰਦੇ ਆ ਤੇਰਾ ਭਾਗੂ ਤੇ ਭੂਰੇ ਦਾ ਰੋਲ ਬਾਹਲਾ ਅੱਤ ਆ ਯਾਰ ਪਰ ਜੱਸੇ ਤੇ ਧੂਤੇ, ਬੀਰੇ ਬਾਈ ਨੂੰ ਜਰੂਰ ਵਾਪਸ ਲਿਆਉ ਯਾਰ
ਬਾਕੀ ਸਾਰੀ ਟੀਮ ਦਾ ਕੋਈ ਤੋੜ ਨਹੀ ਯਾਰ ਸਿਰਾ ਐਕਟਿੰਗ ਸਭ ਦੀ ਧੰਨਵਾਦ ਸਾਰਿਆ ਨੂੰ
ਬਾਈ ਭਾਗੂ ਦੀ ਘਰਵਾਲੀ ਬਹੁਤ ਸੋਹਣੀ ਆ ❤
ਪੰਡਤ ਦੀ ਐਕਟਿੰਗ ਮੈਨੂੰ ਸਾਰਿਆਂ ਤੋਂ ਵਧੀਆ ਲੱਗਦੀ ਆ
ਭਾਗ ਸਿਆ ਜਨਾਨੀਆ ਦੇ ਚੱਕਰ ਚੋ ਨਿਕਲ ਜਾ ਤੇਰੇ ਘੱਰੇ ਤਾ ਹੁਨ ਲਾਲ ਟੱਮਟ ਵਰਗੀ ਵੱਲਾ ਹੈ ❤️❤️❤️🙏
ਆ ਗਏ ਉਏ ਛਾਜਲੀ ਆਲੇ ਭਾਗੂ ਹੋਰੀ ਅਾ ਗਏ ਜਿਹੜੇ ਜਿਹੜੇ ਵੀਰਾ ਨੂੰ ਭਾਗੂ ਦੀ ਐਕਟਿੰਗ ਪਸੰਦ ਆ ਉਹ ਲਵਾਉ ਹਾਜ਼ਰੀ ਲਵਜੂ ਬਾਈ ਸਾਰੀ ਟੀਮ ਨੂੰ👍👍
Sirra
😊😊
ਅੱਜ ਇੰਦਰ ਵੀਰ ਦੁਖੀ ਲੱਗ ਰਿਹਾ ਜਦੋਂ ਕਿਹਾ ਮੇਰਾ ਨੀ ਸਰਦਾ ਜਸੇ ਬਿਨਾਂ 😢
ਪੰਡਤ ਦਾ ਕਿਰਦਾਰ ਬਹੁਤ ਵਧੀਅਾ
ਧੂਤਾ ਜੱਸਾ ਵੀਰੇ ਬਾਬੇ ਨੂੰ ਜ਼ਰੂਰ ਪਹਿਲ ਦੇ ਆਧਾਰ ਤੇ ਲੈਕੇ ਆਉ
ਜੱਸਾ,ਧੂਤਾ,ਚਰਨੋ,ਬੀਰਾ ..ਸਾਰੇ ਕਰੈਕਟਰ ਚਾਹੀਦੇ ਆ ... ਸਵਾਦ ਜਾ ਘੱਟ ਗਿਆ ਪਹਿਲਾ ਨਾਲੋ ਯਰ ..ਹੋਜੋ ਦੁਬਾਰਾ ਇਕੱਠੇ ਯਰ ਭਰਾ ਬਣ ਕੇ ਯਰ 😢😢
ਭਾਗੂ ਤਾਂ ਵਿਚਾਰਾ ਜਿਹੜੀ ਤੀਵੀਂ ਨੂੰ ਮਿਲਦਾ ਉਹੀ ਗਲ ਪੈ ਜਾਂਦੀ ਆ ਜੱਸੇ ਦੀ ਸੱਸ ਤੀਵੀਂਆਂ ਸਪਲਾਈ ਕਰਾਉਂਦੀ ਫਿਰਦੀ ਫਿਲਮਾਂ ਵਿਚ ਭਾਈ ਭਾਗੂ ਬਾਰੇ ਵਾਲੇ ਸੋਚ
ਮਾਇਆ ਦੀ ਐਕਟਿੰਗ bht vdia kya ਬਾਤ ਐਵੇ ਲਗਦਾ ਵੀ ਸੱਚ ਹੀ aw ਐਕਟਿੰਗ ni ❤
ਇਹ ਸੀਰੀਜ਼ ਨੂੰ ਦੇਖ ਕੇ ਐਦਾਂ ਹੀ ਲੱਗਦਾ ਹੈ ਜਿਵੇਂ ਸੱਚ ਵਿੱਚ ਹੀ ਕਿਸੇ ਦੇ ਘਰ ਦੀ ਅਸਲੀ ਕਹਾਣੀ ਨੂੰ ਅੱਖਾਂ ਰਾਹੀਂ ਦੇਖ ਰਹੇ ਹੋਈਏ ਲੱਗਦਾ ਹੀ ਨਹੀਂ ਕਿ ਇਹ ਸੀਰੀਜ਼ Entertainment ਦੇ ਲਈ ਹੀ ਬਣਾਈ ਗਈ ਹੈ
ਸੱਚੀ ਬਹੁਤ ਹੀ ਜਿਆਦਾ ਚੰਦਰੀ ਕਿਸਮ ਦੀ ਜਨਾਨੀ ਦਿਖਾਈ ਗਈ ਹੈ ਇਹ ਤਾਂ ਜਮ੍ਹਾਂ ਨੈਚੁਰਲ ਐਕਟਿੰਗ ਹੀ ਕਰਦੀ ਹੈ ਜਿਵੇਂ ਸੱਚੀਓ ਹੀ ਇਹੋ ਜਿਹੀ ਹੋਵੇ ਮਾਇਆ ਮਾਸੀ
ਇਹ ਗੱਲ ਵੀ ਸਹੀ ਦਿਖਾਈ ਗਈ ਹੈ ਭਾਗੂ ਦਾ ਪੱਕਾ ਆੜੀ ਹੈ ਬੀਰਾ
ਜੋਗਾ ਹੈਗਾ ਬੀਰੇ ਦਾ ਦੁਸ਼ਮਣ ਜਦੋਂ ਦਾ ਭਾਗੂ ਨੂੰ ਇਹ ਗੱਲਾਂ ਦਾ ਪਤਾ ਲੱਗਿਆ ਹੈ ਕਿ ਜੋਗੇ ਨੇ ਆਪਣੀ ਦੁਸ਼ਮਣੀ ਕੱਢਣ ਦੀ ਖਾਤਿਰ ਕੋਈ ਜਨਾਨੀ ਨੂੰ ਮੂਹਰੇ ਕਰਕੇ ਬੀਰੇ ਦੀ ਜ਼ਮੀਨ ਚਰਨੋ ਦੇ ਰਾਹੀਂ ਵਿਕਵਾ ਦਿੱਤੀ ਨਾ ਤਾਂ ਭਾਗੂ ਨੂੰ ਨਾ ਹੀ ਝੀਲੇ ਨੂੰ ਨਾ ਹੀ ਮੈਂਬਰ ਨੂੰ ਨਾ ਹੀ ਪਿੰਡ ਦੇ ਕਿਸੇ ਹੋਰ ਵੀ ਬੰਦੇ ਨੂੰ ਜੋਗੇ ਨੂੰ ਕੋਈ ਪਸੰਦ ਕਰਦਾ ਹੈ ਸਾਰੇ ਹੀ ਇਹਨੂੰ ਦੇਖਕੇ ਮੂੰਹ ਦੂਜੇ ਪਾਸੇ ਕਰ ਲੈਂਦੇ ਹਨ ਬੀਰੇ ਦਾ ਦੁਸ਼ਮਣ ਹੋ ਗਿਆ ਭਾਗੂ ਦਾ ਹੋ ਗਿਆ ਇੱਕ ਹੀ ਗੱਲ ਹੋ ਗਈ
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ। ਧੂਤੇ, ਬੀਰਾ, ਜੱਸੇ ਨੂੰ ਲੇ ਕੇ ਆਉ ਜੀ। ਮਾਇਆ ਜੀ ਦੀ ਛੁੱਟੀ ਕਰਦੋ ਨਿਰੀ ਓਵਰ ਐਕਟਿੰਗ 😂😂
ਭਾਗੂ ਪਹਿਲੀ ਵਾਰੀ ਰੋਂਦਾ ਦੇਖਿਆ ਵੀਰਿਆ ਆਇਆ ਅੱਜ ਭਾਗੂ ਰੋਈ ਜਾਂਦਾ
ਮਾਸੀ ਬਹੁਤ ਜ਼ਿਆਦਾ ਓਵਰ ਐਕਟਿੰਗ ਕਰਦੀ ਆ 😢😢😢😢😢😢😢😢😢
✅
ਏਹ ਮਾਸੀ ਬਹੁਤ ਕਮਲ ਕੁੱਟਦੀ ਆ ਬਹੁਤ ਓਵਰ ਚਲਦੀ ਆ,ਬਾਕੀ ਸਾਰੀ ਟੀਮ ਬਹੁਤ ਘੈਂਟ ਆ ਜੱਸਾ ਧੂਤਾ ਭਾਗੁ ਸਿਰਾ ❤❤❤❤
Shi aa
ਨਹੀ ਬਾਈ ਜਿਹਜਾ ਰੋਲ ਮਿਲਦਾ ਉਹ ਵਧੀਆ ਕਰਦੀ ਆ। ਲੁੱਚੇ ਬੁੜੇ ਚ ਵੀ ਤਾਂ ਹੈਗੀ ਆ
@@ArshdeepSingh-yr6ij ਵੀਰੇ ਮਾੜਾ ਨੀ ਕਿਹਾ ਮੈ ਰੋਲ ਬਹੁਤ ਵਧੀਆ ਕਰਦੀ ਆ ਪਰ ਕਦੇ ਕਦੇ ਓਵਰ ਜਾਦੇ ਚਲ ਜਾਂਦੀ ਆ,ਬਾਕੀ ਸਬ ਠੀਕ ਆ ਰੱਬ ਹੋਰ ਤਰੱਕੀਆ ਦੇਵੇ ਸਾਰਿਆ ਨੂੰ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
❤❤❤❤❤❤❤❤❤❤❤❤❤ ਭਾਗੁ ❤ ਬਾਈ ਜੀ ❤ਮੇਰੇ ਕੋਲ ਸ਼ਬਦ ਹੀ ਨਹੀਂ ਜਿਨ੍ਹਾਂ ਨਾਲ ਮੈਂ ਸਾਰੀ ਟੀਮ ਦਾ ਧੰਨਵਾਦ ਕਰ ਸਕਾਂ ਬਸ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤
ਭਾਗੁ ਬਾਈ ਜੀ ਉਡੀਕ ਬਹੁਤ ਹੋ ਗਈ ਸਾਡਾ ਯਾਰ ਧੂਤਾ ਵੀਡੀਓ ਵਿਚ ਨਹੀਂ ਆਉਂਦਾ ਕਿਰਪਾ ਕਰਕੇ ਧੁਤੇ ਨੂੰ ਲੈਕੇ ਆਉ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
ਪਹਿਲਾਂ ਇੱਕ ਸੈਕਿੰਡ ਵੀ skip ਨਹੀਂ ਕਰਦੇ ਸੀ ਵੀਡੀਓ ਹੁਣ ਤਾਂ skip ਕਰ ਕਰ ਕੇ ਵੇਖਣੀ ਪੈਂਦੀ ਹੈ
Sahi gal a y
Shi gl ea
Sahi kaha yr
Bilkul sahi gl
ਪਕੀ ਗੱਲ ਆ ਵੀਰ
ਜਪ ਨਾਮ ਬੱਗੜਾ..........😂😂
ਚਰਨੋ ਵੀਰਾਂ ਜੱਸਾ ਧੂਤਾ ਕਿਥੇ ਆ ਯਾਰ ਇੰਦਰ ਵਾਈ ਤੇਰੀ ਵਹੁਟੀ ਘੈਂਟ ਪੂਰੀ
ਬਹੁਤ ਵਧੀਆ ਵੀਡੀਓ ਇੰਦਰ ਬਾਈ ❤❤❤❤
ਬਹੁਤ ਵਧੀਆ ਵੀਡਿਓ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏
ਬਹੁਤ ਵਧੀਆ ਵੀਰੇ ਧੰਨਵਾਦ 👍
ਜੱਸਾ, ਵੀਰਾ ਚਰਨੋ ਤੋਂ ਬਿਨਾਂ ਸੁਆਦ ਨਹੀਂ ਆਉਂਦਾ ਐਪੀਸੋਡ ਸੋਡ ਵੇਖਣ ਦਾ। ਮੈਂ ਸੋਡੇ ਸਾਰੇ ਐਪੀਸੋਡ ਵੇਖਦਾ ਹਾਂ 1ਤੋ ਲੈਕੇ 124
ਟੀਮ ਟੁੱਟ ਗਈ ਆ
Teri maa da muklaba tut gai
ਕੁਝ ਤਾਂ ਹੈ ਆ ਐਵੇਂ ਤਾਂ ਨਹੀਂ instagram ਤੋਂ unfollow ho jnda sare ta unfollow kr dite tusi 🥹🥹🥹 totally mood off inder g @@JattBeatRecord
😂😂shi aa bai mnu ve bdi adat pehgi Teri maa da maklawa@@JattBeatRecord
@@JattBeatRecord ਸਹੀ ਜਵਾਬ ਇੰਦਰ ਵੀਰ ਯਰ ਅਗਲੇ ਨੇ ਆਵਦਾ ਹਿਸਾਬ ਕਿਤਾਬ ਦੇਖਣਾ ਹੁੰਦਾਂ ਆਪਾ ਆਵਦੀ ਰਾਏ ਦੇ ਸਕਦੇ ਆ ਪਰ judge ਨਹੀਂ ਕਰਨਾ ਚਾਹੀਦਾ। ਬਾਕੀ ਜੋ ਹੋਊ ਸਾਹਮਣੇ ਆਜੂ ਅਗਲਿਆ ਨੂੰ ਕੰਮ ਵੀ ਪੈ ਸਕਦਾ ਉਹ ਕੋਈ ਹੋਰ ਪ੍ਰੋਜੈਕਟ ਦੇਖਦੇ ਹੋਣ। ਬਾਕੀ ਬਾਈ ਐਵੇ ਨਾਂ ਕਿਹਾ ਕਰੋ ਟੀਮ ਟੁੱਟਗੀ negative ਗੱਲਾਂ ਯੇ+ਵੋ ਵਾਹਿਗੁਰੂ ਸਾਰੀਆ ਤੇ ਮੇਹਰ ਕਰੇ ਕਿਸੇ ਦੇ ਵੀ ਪਿਆਰ ਚ ਤੇ ਯਾਰੀ ਦੋਸਤੀ ਚ ਫਿੱਕ ਨਾਂ ਪਵੇ so be positive
ਜੋਗੇ ਦੀ ਐਕਟਿਗ ਰੰਦੀ ਐ ਇਹ ਨੂੰ ਬਾਹਰ ਕੱਡੋ ਇੰਦਰ ਬਾਈ
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
Very nice video acting of team is very nice God bless 👍
ਝੀਲੇ ਦੀ ਐਕਟਿੰਗ ਜਮਾ ਰੀਅਲ ਆ
ਸਾਰੇ ਹੀ ਪਾਤਰ ਬਹੁਤ ਸੋਹਣਾ ਕੰਮ ਕਰ ਰਹੇ ਵੀਡੀਓ ਬਹੁਤ ਆਨੰਦ ਆ ਰਿਹਾ ਜਿਉਂਦੇ ਵੱਸਦੇ ਰਹੋ ਰੱਬ ਲੰਬੀਆਂ ਉਮਰਾਂ ਬਖਸ਼ੇ 👍🙏
👍👍👍👍🙏
ਬਾਈ ਧੂਤਾ ਜੱਸਾ ਬੀਰਾ ਓਹਨਾ ਨੂੰ ਲੈਕੇ ਆ ਯਰ ਐ ਤਾਸਵਾਦ ਹੀਨੀ ਆਉਂਦਾ
ਬੁਹਤ ਘੈਂਟ ਵਿਰਦੀ ਸੀ 😂😂 ਸਿਰਾ ਯਾਰ ਇੰਦਰ ਵਰ
ਬਹੁਤ ਵਧੀਆ ਜੀ
ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਹੁਣ ਕੰਮੀਆਣਾਂ ਵੀ ਫਸ ਗਿਆ ਧੂਤੇ ਦੀ ਮਾਸੀ ਦੀ ਐਕਟਿੰਗ ਟੋਨ ਬਹੁਤ ਵਧੀਆ ਜੱਸੇ ਬੀਰੇ ਦੀ ਕਮੀ ਮਹਿਸੂਸ ਹੋ ਰਹੀ ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਵੀਰ ❤❤❤ਪਿੰਡ ਦੋਸਾਂਝ ਮੋਗਾ ।।
ਬਾਈ ਭਾਗੂ ਕਿਸਮਤ ਵਾਲਾ ਏ ਘਰਵਾਲੀ ਬਹੁਤ ਪਿਆਰੀ ਮਿਲੀ । ਤੇਰਾ ਖਿਆਲ ਬਹੁਤ ਰੱਖਦੀ ..❤
ਅੱਜ ਤਾਂ ਵੀਡੀਓ ਬਣਾਕੇ ਸਿਰਾਂ ਲਾ ਦਿੱਤਾ 🎉
ਬਹੁਤ ਵਧੀਆ ਵੀਡੀਓ ਛਾਜਲੀ ਵਾਲਿਓ
ਸਤਿਸਿਰੀਅਆਕਾਲ
ਅੱਜ ਤਾਂ ਭਾਗੂ ਨੂੰ ਵੀ ਦੁੱਖ ਹੋ ਰਿਹਾ ਹੈ ਪਹਿਲੀ ਵਾਰੀ ਭਾਗੂ ਨੂੰ ਰੌਂਦੇ ਹੋਏ ਦੇਖਿਆ ਹੈ ਭਾਗੂ ਨੂੰ ਆਪਣੇ ਭਰਾ ਜੱਸੇ ਦੀ ਵੀ ਯਾਦ ਆਉਣ ਲੱਗ ਗਈ ਇਹੀ ਅਗਰ ਦੋਵੇਂ ਭਰਾ ਜਨਾਨੀਆਂ ਦੇ ਮਗਰ ਲੱਗ ਕੇ ਅਲੱਗ ਨਾ ਹੁੰਦੇ ਤਾਂ ਭਾਗੂ ਨੂੰ ਵੀ ਆਸਰਾ ਹੋਣਾ ਸੀ ਕਿ ਹੋਰ ਨਾ ਸਹੀ ਮੇਰਾ ਭਰਾ ਤਾਂ ਮੇਰੇ ਨਾਲ ਹੈਗਾ ਹੀ ਹੈ 😢😢😢😢😥😥ਸਹੀ ਗੱਲ ਹੈ ਇਕੱਲੇ ਦਾ ਆਸਰਾ ਹੀ ਲੱਖ ਵਰਗਾ ਹੁੰਦਾ ਹੈ ਆਪਣਾ ਆਪਣਾ ਹੀ ਹੁੰਦਾ ਹੈ ਇਹੀ ਗੱਲਾਂ ਦਾ ਦੁੱਖ ਅੱਜ ਭਾਗੂ ਨੂੰ ਵੀ ਹੋ ਰਿਹਾ ਹੈ ਕਿ ਕਿੱਥੇ ਮੈਂ ਅੱਜ ਜਮ੍ਹਾਂ ਹੀ ਇਕੱਲਾ ਹੋ ਕੇ ਰਹਿ ਗਿਆ 😥😥😥😥😢ਐਦਾਂ ਹੀ ਲੱਗਿਆ ਜਿਵੇਂ ਭਾਗੂ ਅੱਜ ਸੱਚੀਓ ਰੋ ਹੀ ਪਿਆ ਹੋਵੇ
ਧੁੱਤਾ ਨੂੰ ਲੈ ਆਉ ਜੀ
😁😁ਧੂਤੇ ਦੀ ਮੰਮੀ ਦੀ ਐਕਟਿੰਗ ਬਹੁਤ ਸੋਹਣੀ ਆ ।🤭🤭..😁😁..😂😂
🙏🙏🌹🌹♥️♥️💐💐💐
ਬੇਕਾਰ ਆ ਐਵੇ ਚਵਲਾ ਈ ਨੇ
Be kar
ਇਦਾਂ ਨਾ ਬੋਲੋ ਇਨੀ ਵੀ ਬੇਕਾਰ ਨਹੀਂ ਜਿੱਦਾਂ ਦੇ ਅੱਜ ਕੱਲ ਫੋਨਾਂ ਤੇ ਮਾਹੌਲ ਖਰਾਬ ਹੋ ਰਿਹਾ । ਇਹ ਵੀਡੀਓ ਦੇ ਜਰੀਏ ਜੋ ਅੱਜ ਕਲ ਦੇ ਹਾਲਾਤ ਚੱਲ ਰਹੇ ਨੇ ਸਿਰਫ ਉਹੀ ਵਿਖਾਇਆ ਜਾਂਦਾ ਕੁਝ ਹੋਰ ਜਿਆਦਾ ਨੇ ਬਾਕੀ ਜੀ ਆਪੋ ਆਪਦੀ ਸੋਚ ਹੈ । 💯✍🏻
ਚਾਰ ਪੰਜ ਵਾਰੀ ਲਗਾਤਾਰ ਰਪੀਟ ਤੇ ਰਪੀਟ ਕਰਕੇ ਇਹ ਸੀਨ ਨੂੰ ਦੇਖ ਲਿਆ ਜਿਹੜੇ ਸੀਨ ਦੇ ਵਿੱਚ ਭਾਗੂ ਦੁੱਖੀ ਹੋਇਆ ਰੋਣ ਲੱਗ ਗਿਆ ਸੀ ਜਦੋਂ ਬੰਦੇ ਨੂੰ ਐਦਾਂ ਦਾ ਦੁੱਖ ਲੱਗ ਜਾਵੇ ਕਿਤੇ ਵੀ ਜਾਣ ਨੂੰ ਜਮ੍ਹਾਂ ਵੀ ਦਿਲ ਨਹੀਂ ਕਰਦਾ ਹੁੰਦਾ ਉਦੋਂ ਤਾਂ ਬਸ ਐਦਾਂ ਹੀ ਲੱਗਦਾ ਹੈ ਕਿ ਬਸ ਜਮ੍ਹਾਂ ਇਕੱਲਾ ਹੋ ਕੇ ਬਹਿ ਜਾਵਾ ਨਾ ਕੋਈ ਬੁਲਾਵੇ ਨਾ ਹੀ ਕਿਸੇ ਨੂੰ ਬੁਲਾਵਾ ਕਿਸੇ ਨਾਲ ਵੀ ਗੱਲ ਕਰਨ ਦਾ ਦਿਲ ਨਹੀਂ ਕਰਦਾ ਹੁੰਦਾ ਬਸ ਬੰਦੇ ਨੂੰ ਹੁੰਦਾ ਕਿ ਚੁੱਪ ਕਰਕੇ ਇਕੱਲਾ ਹੋ ਕੇ ਬਹਿ ਜਾਵਾ 😥😥😢😢ਅੱਜ ਭਾਗੂ ਵੀ ਜੱਸੇ ਦੇ ਨਾਲੋਂ ਅਲੱਗ ਹੋਏ ਤੇ ਬਹੁਤ ਪਛਤਾ ਰਿਹਾ ਹੈ 😥😥😢😢
ਜੋ ਜੋ ਚਾਹੁੰਦਾ ਹੈ ਕੀ ਧੂਤਾ ਵਾਪਸ ਆਵੇ ਓਹੋ like ਕਰੋ 👍🏻❤️
ਆ ਗਏ ਜੀ,,,, ਆ ਗਏ,,,,ਛਾਜਲੀ ਵਾਲੇ,,,,ਮਾਲਦਾਰ ਛੜਾ ਭਾਗੂ,,,,, ਸਰਬੀ,,,,, ਜੱਸਾ,,,, ਪ੍ਰੀਤ,,,, ਧੂਤਾਂ,,,, ਮਾਇਆ,,,,,, ਹਰਮਨ ਕੰਮੀ ਵਾਲਾ,,,,,ਪੰਮਾ ਬੰਬੇ ਵਾਲਾ,,,,,, ਬੱਗੜ ਪੰਡਿਤ,,,,ਯੋਗਾ,,,, ਝੀਲਾਂ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ
ਬਾਈ ਜੱਸਾ, ਧੂਤਾ ਤੇ ਬੀਰਾ ਤਿੰਨੋ ਤਾਂ ਨੀ ਕੱਠੇ ਜਾ ਸਕਦੇ ਕਿਸੇ ਫਿਲਮ ਚ, ਓਹਨਾ ਦਾ ਆਪਣੇ ਚੈਨਲ ਤੇ ਡੀ ਪੀ ਮਾਸਟਰ ਆਲਾ ਐਪੀਸੋਡ ਤਾਂ ਹਰ ਹਫ਼ਤੇ ਆਉਂਦਾ, ਦਾਲ ਚ ਕੁਸ ਕਾਲਾ ਕੇ ਸਾਰੀ ਦਾਲ ਏ ਕਾਲੀ ਹੋਗੀ 🤔
ਬਾਈ ਕੀ ਗੱਲ a
Ji y
Hm bai dal kali aaa sari
ਭਾਗੁ ਪੈਸੇ ਖਾ ਗਿਆ ਓਹਨਾ ਦੇ ਮੈ ਸੁਣਿਆ ਬਾਈ ਲਗਦਾ ਵੀ ਆ ਹੋ ਸਕਦਾ ਨਹੀ ਬਿਨਾਂ ਵਜਾਹ ਤਾਂ ਕੋਈ ਟੁੱਟਦਾ ਨਹੀਂ
ਜੱਸਾ, ਧੂਤਾ, ਚਰਨੋ, ਬੀਰਾ, ਇਹਨਾਂ ਤੋ ਬਿਨਾਂ ਗੱਲ ਨੀ ਬਣਦੀ ਜੇ ਇਹ ਨਹੀਂ ਆ ਸਕਦੇ ਫਿਰ ਐਪੀਸੋਡ ਬੰਦ ਹੀ ਕਰਦੋ 🙏🙏
ਜੱਸਾ ਵੀਰਾ ਚਰਨੋ ਤੋ ਬਿਨਾਂ ਸੁਆਦ ਨਹੀ ਆਉਦਾ ਬਾਈ
ਤੇ ਨਾਲ਼ੇ ਬਾਈ (ਧੁਤਾ,ਜੱਸਾ,ਭਾਗੂ ਹੁਣਾ ਨੂੰ ਵੀ ਲੈ ਆਓ ਯਾਰ
Ajj sbb tu pehla view mera dubai tu love you al team
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
Love from bhadaur...❤❤
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM LOVE YOU TRUCK 🚛🚛🚛🚛 BHAR K
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
Bira gumm gya acting yaari ali siraa c bai di
ਭਾਗੂ ਬਾਈ ਤੂੰ ਹਸਦਾ ਹੀ ਵਧਿਆ ਲਗਦਾ,,,,,,,,,, ਅੱਜ ਤਾ ਤੁਸੀਂ ਮੈਨੂੰ ਵੀ ਰਵਾ ਤਾ ਸੀ,,, 😢😢😢😢😢😊
Dutte bhai gajab krte ho ap or apki sari team🎉🎉🎉
ਨਾਇਸ ਵੀਡੀਓ ਬਾਈ ਜੀ
ਧੁਤਾ ਲੇ ਆਯੋ ਯਾਰ
Jasse dhuta beera koe sawad ni 💔💔💔❤️🩹
ਭਾਗੂ ਜੋਗੇ ਨੂੰ ਬਾਹਰ ਕੱਢਉ ਨਹੀਂ ਤਾਂ ਸੋਡਾ ਚੈਨਲ। ਰਿਪੋਟ ਕਰਦਾ ਦੱਸੋ
ਬਹੁਤ ਵਧੀਆ ਵੀਡੀਓ ਬਣਾਈ ਹੈ ਇੰਦਰ ਬਾਈ
sari team bhut hi vdia wa
ਬਾਈ ਧੂਤਾ ਦਿਖਾਦੋ ਯਰ ਹੁਣ ਘਰਦੇ ਵੀ ਕਹਿਣ ਲੱਗੇ ਆ v ਉਹ ਬੋਲਾ ਜਾ ਕਿਉਂ ਨਹੀਂ ਦੇਖਦਾ😢😢
ਧੂਤਾ ਤਾਂ ਵਿਡੀਉ ਛੱਡ ਗਿਆ ਉਸ ਨੇ ਤਾਂ ਆਪਣਾਂ ਚੈਨਲ ਬਣਾ ਲਿਆ
ਟੀਮ ਸੱਚੀ ਟੁੱਟ ਗਈ ਭਾਗੂ ਸਿਆਂ ਵੀਰੇ ਹੋਰੀਂ ਕੋਈ ਵੱਡਾ ਜੁੜਾਗ ਨਹੀਂ ਲਾ ਰਹੇ ਥਏਟਰਜਏਕਸਨ ਤੇ ਹਰ ਰੋਜ਼ ਵੀਡੀਓ ਪਾ ਰਹੇ ਨੇ ਅਗਲੇ ਕੋਈ ਤੇਰੇ ਵਿਚ ਹੀ ਕਮੀ ਆ ਤੇਰੀਆਂ ਵੀਡੀਉਆ ਦਾ ਪਹਿਲਾ ਵਾਲਾ ਸਵਾਦ ਹੀ ਨਹੀਂ ਆਉਂਦਾ ਸੱਚੀ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਮੰਨ ਜਾ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਟੁੱਟ ਗਈ ਅਗਰ ਟੁੱਟ ਗਈ ਤਾਂ ਸ਼ਰਮ ਕਾਹਦੀ ਜਦੋ ਬੰਦਾ ਉੱਚੇ ਜੋੜਾ ਵਿੱਚ ਤੇ ਪੈਸੇ ਵਾਲਾ ਹੋ ਜਾਵੇ ਤਾਂ ਨੀਤ ਹਲਕੀ ਹੋ ਜਾਂਦੀ ਇਮਾਨਦਾਰੀ ਖਤਮ ਹੋ ਜਾਂਦੀ ਇੱਜ਼ਤ ਵੀ ਚੱਕੀ ਜਾਂਦੀ ਬੰਦੇ ਦੀ ਧੀ ਭੈਣ ਦਾ ਸਾਂਝੀ ਬੰਦਾ ਕੰਜ਼ਰ ਬਣ ਜਾਂਦਾ ਤੇਰੇ ਨਾਲ ਉਹੀ ਹੋਇਆ ਭਾਈ ਬਾਕੀ ਤੇਰੀ ਰਪਲਾਈ ਤੇ ਰਪਲਾਈ ਜ਼ਰੂਰ ਕਰਾਂਗੇ ਯਾਰਾਂ ਪਰ ਦਿਲੋਂ ਕਹਿਣਾ ਪਹਿਲਾਂ ਵਾਲਾ ਇੰਦਰਾ ਨਹੀਂ ਰਹਿਆ ਤੂੰ ਯਾਰ ਪੈਸੇ ਦੇ ਗੁਮਾਨ ਵਿਚ
Very good sharing ❤❤❤❤
ਬਹੁਤ ਵਧੀਆ ਵਿਡੀਉ ❤❤❤❤❤❤❤❤
Very very good acting dialogues dresses of all actors actresses in this episode❤ Muhammad Tarique Kahlon Jatt Pakistan
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ
GOOD VIDEO GOOD ACTING ALL'TEAM THANKS SO MUCH ❤❤❤❤❤❤
ਬਾਈ ਜੱਸਾ ਧੁੱਤਾ ਵੀਰਾ ਕਿੱਥੇ ਨੇ ਯਾਰ ਓਹਨਾ ਬਿਨਾ ਓਹਨਾ ਨਜ਼ਾਰਾ ਨਹੀਂ ਆਉਂਦਾ ਵਾਪਿਸ ਲੈਕੇ ਆਓ
Nice 💯💯💯 video 😊😊😊❤❤❤❤❤🎉🎉🎉🎉🎉
Babba pamme aala kya dialogue aa 😅 mera haasa e ni ruk rea 😅😅😅 thank you this made my day.
❤😂🎉 sari teen di acting buhat vadia haa ......😅 😅 😅 😅
Bhut vadia video ji
Bhai sabse best series hai
ਵਾਹ ਜੀ ਵਾਹ ਬਹੁਤ ਹੀ ਵਧੀਆ
ਬਾਈ ਕਮਾਲ਼ ਕਰਤੀ ਵਾਹ
👍👍👍👍👍
👌👌👌👌👌
Nice video 👍🏿👍🏿👍🏿👍🏿👍🏿❤❤❤❤❤🎉🎉🎉🎉😊😊😊😊😊
Good ਬਹੁਤ ਵਧੀਆ ਲੱਗੇ ਰਹੋ
ਇੰਦਰ ਬਾਈ ਜੀਓ ਵਾਹ ♥️♥️♥️♥️
We are watching in London 🌹
ਇੰਦਰ ਬਾਈ ਲੋਕਾਂ ਦੀ ਭੈੜੀ ਨਜ਼ਰ ਆਖਰ ਲੱਗ ਹੀ ਗਈ ਲੋਕ ਐਵੇਂ ਨੀ ਕਹਿੰਦੇ ਨਜ਼ਰ ਤਾਂ ਪੱਥਰ ਪਾੜ ਦਿੰਦੀ ਆ ਚਾਰਾ ਦੀ ਚੌਕੜੀ ਨਜ਼ਰ ਨਹੀਂ ਆਉਂਦੀ
Very nice video🎉🎉🙏🏼🙏🏼👌🏻👌🏻👌🏻👌🏻👌🏻
❤seraaa❤👍👍👏👏🙏🙏
ਜਸਾ ਚਰਨੌ ਧਤਾ ਬਿਨਾ ❤❤❤❤❤
Bhot uddek se video di bai ❤❤❤
Last seen ਨੇ ਡਰਾ ਤਾਂ 😮😮😮
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਪਰ ਧੂਤੇ ਤੇ ਜੱਸੇ ਬਿਨਾਂ ਮਜ਼ਾ ਨਹੀਂ ਆ ਰਿਹਾ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
Sat shri akal 22 ji 🙏🙏 very nice 👍👍🌹🌹❤️❤️👌👌😜😜
ਵੀਡੀਓ ਬਹੁਤ ਵਧੀਆ ਹੈ ਵੀਰ ਜੀ ਥੋੜ੍ਹੀ ਜਿਹੀ ਜੱਸੇ ਦੀ ਮਾਸੀ ਦੀ ਸਪੀਡ ਘਟਾਓ ਵਾਲਾ ਹੀ ਕਮਲ ਘੁੱਟ ਦੀ ਹੈ
Bombay wale ਵੱਲੋਂ ਤੇ ਓਹਦੇ ਨਾਲ ਦੀ ਕੁੜੀ ਵੱਲੋਂ Harman diyan photos edit karke ਓਹਨਾਂ ਨੂੰ ਇਤਰਾਜ਼ਯੋਗ ਬਣਾ ਕੇ whatsapp te send ਕਰਨ ਵਾਲਾ ਸੀਨ ਅੱਜ ਕੱਲ੍ਹ ਹੋ ਰਹੇ scam ਦੀ ਬਹੁਤ ਵਧੀਆ ਉਧਾਹਰਣ ਹੈ । ਜੀਉਂਦੇ ਰਹੋ ਬਾਈ ।
First comment First like ❤❤❤🎉
ਪਰੀਤ ਨੂੰ ਮਾਸੀ ਤਾ ਕਮਲੀ ਕਰ ਕੇ ਛੱਡੂ। 😂😂
ਬਾਈ ਗੱਲ ਤਾਂ ਸਹੀ ਐ ਆਹ ਭਾਗੂ ਬੁੜਾ ਹੈ ਤਾਂ ਗੰਦਾ ਠਰਕੀ ਬੁੜਾ ਗਾਲ਼ਾਂ ਵੀ ਬਹੁਤ ਕੱਢਦਾ ਨਾਮ ਵੀ ਰੱਖ ਰਿਹਾ ਲੁੱਚਾ ਬੁੜਾ ਜੋ ਵੇਖ ਕੇ ਡਲੀਟ ਕਰਨ ਨੂੰ ਦਿਲ ਕਰਦਾ। ਕੋਈ ਪਰਿਵਾਰਕ ਨਾਮ ਰੱਖੋ ਪਰਿਵਾਰਕ ਵਾਰਤਾਲਾਪ ਕਰੋ ਜੀ ਉਂਜ ਐਕਟਿੰਗ ਬੜੀ ਘੈਟ ਐ ਜੀ ਪਰ ਸੁਧਾਰ ਕਰੋ
ਬਹੁਤ ਵਧੀਆ ਵੀਡਿਓ ਜੀ
❤😂❤very nice👌🙏🙏
Bo vadia pji sare part first comment ❤❤
😢ਬਸ ਊ ਬੇਲੀਉ ਸਿਰਫ ਭਾਗੂ ਹੀ ਹੈ ਚੰਗਾ ਕਿਰਦਾਰ ਬਾਕੀ ਸਭ ਐਵੇ ਈ ਨੇ
ਟੀਮ ਟੁਟਨ ਤੋ ਬਾਅਦ ਖਤਮ ਈ ਹੈ ਸਮਝੋ ਕਮ ਧੂਤਾ ਜਸਾ ਭੀਰਾ ਇਹਨਾ ਬਿਨਾ ਸਭ ਮਿਟੀ ਐ ਪ੍ਰੋਗਰਾਮ
oh v mitti aa baki jede tut k gye aa bhagu nalo dekhn da mja ohna di video nu v aunda ga
@@kuldeepsingh-o2t1t ਸਹੀ ਗਲ ਵੀਰੇ ਵੇਸੈ ਇੰਦਰ ਬਾਈ ਕਹਿੰਦਾ ਸੀ ਕੀ ਉਹ ਵਡਾ ਕੁਝ ਕਕਰ ਰਹੇ ਨੇ ਪਰ ਦਸਣਾ ਚਾਹੀਦਾ ਕਦੇ ਤਾ ਦਿਖਾਉ ਕਿਸੇ ਐਪੀਸੋਡ ਚ ਦਿਲ ਹੀ ਨਹੀ ਲਗਦਾ ਉਹਨਾ ਬਿਨਾ ਭਾਗੂ ਸਿਰਾ ਬਾਕੀ ਆ ਧੂਤੇ ਦੀ ਬੇਕਾਰ ਐਕਟਿੰਗ ਫਿਰੋਜਪੁਰ ਤੋ
ਬੇਨਤੀ🙏
ਯਰ ਅਗਲੇ ਨੇ ਆਵਦਾ ਹਿਸਾਬ ਕਿਤਾਬ ਦੇਖਣਾ ਹੁੰਦਾਂ ਆਪਾ ਆਵਦੀ ਰਾਏ ਦੇ ਸਕਦੇ ਆ ਪਰ judge ਨਹੀਂ ਕਰਨਾ ਚਾਹੀਦਾ। ਬਾਕੀ ਜੋ ਹੋਊ ਸਾਹਮਣੇ ਆਜੂ ਅਗਲਿਆ ਨੂੰ ਕੰਮ ਵੀ ਪੈ ਸਕਦਾ ਉਹ ਕੋਈ ਹੋਰ ਪ੍ਰੋਜੈਕਟ ਦੇਖਦੇ ਹੋਣ। ਬਾਕੀ ਬਾਈ ਐਵੇ ਨਾਂ ਕਿਹਾ ਕਰੋ ਟੀਮ ਟੁੱਟਗੀ negative ਗੱਲਾਂ ਯੇ+ਵੋ ਵਾਹਿਗੁਰੂ ਸਾਰੀਆ ਤੇ ਮੇਹਰ ਕਰੇ ਕਿਸੇ ਦੇ ਵੀ ਪਿਆਰ ਚ ਤੇ ਯਾਰੀ ਦੋਸਤੀ ਚ ਫਿੱਕ ਨਾਂ ਪਵੇ so be positive
God bless you 🙏🙏🙏